Prime Focus (2309) || Amritpal Singh ਨੂੰ ਘੇਰਾ ਮਾਂ ਦੇ ਬਹਾਨੇ ਛਿੜੀ ਚਰਚਾ , ਸਪੀਕਰ ਬੰਦ,ਕੌਣ ਬਣੂ MLA

  Рет қаралды 58,090

Prime Asia TV

Prime Asia TV

Күн бұрын

Пікірлер: 93
@sukhmindersinghchehil5498
@sukhmindersinghchehil5498 3 ай бұрын
ਅੰਮ੍ਰਿਤਪਾਲ ਦੀ ਮਾਤਾ ਨੇ ਸਹੀ ਬੋਲਿਆ ਸੀ,ਇਹ ਸਿਆਸਤ ਦਾ ਅੰਗ ਐਬਿਆਨ ਦੇਣਾ ਸਹੀ ਸੀ,ਜੇ ਚ੍ਲ ਗਿਆ ਤਾਂ ਠੀਕ ਐ ਨਹੀਂ ਜੇਲ੍ਹ ਵਿੱਚੋਂ ਟਵੀਟ ਵੀ ਹੋ ਗਿਆ,
@gurmeetkaur9188
@gurmeetkaur9188 3 ай бұрын
ਸਤਿ ਸ਼੍ਰੀ ਆਕਾਲ ਪਰਮਵੀਰ ਸਿੰਘ ਬਾਠ ਅਤੇ ਸੰਧਾਵਲੀਆ ਸਾਹਿਬ ਜੀ ਨੂੰ ਅਤੇ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸੰਗਰੂਰ ਤੋਂ ਜੀ
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@ranvirsingh1706
@ranvirsingh1706 3 ай бұрын
ਪਲਾਈ ਫੈਕਟਰੀ ਦਾ ਮੁੱਦਾ ਚੁੱਕਣ ਲਈ ਸੰਧਾਵਾਲੀਆ ਸਾਬ ਦਾ ਤਹਿ ਦਿਲੋਂ ਧੰਨਵਾਦ ਜੀ ਤੇ ਸਾਬਾਸ਼
@SukhdevSingh-kq8bu
@SukhdevSingh-kq8bu 3 ай бұрын
ਮੈਂ ਨੂੰ ਇਕ ਬੰਦੇ ਨੇ ਰੈ ਦਿਤੀ ਸੀ ਵੀਰਵਾਰ ਨੂੰ ਬੱਸ ਤੇ ਜਾਣ ਠੀਕ ਹੈ ਕਿਉਂਕਿ ਬੁੜੀਆਂ ਨੂੰ ਵੀਰਵਾਰ ਦੀ ਵਿਚਾਰ ਹੁੰਦੀ ਹੈ
@sukhjitsingh2718
@sukhjitsingh2718 3 ай бұрын
😂😂😂😂😂😂
@arvindersangha7101
@arvindersangha7101 3 ай бұрын
43 ਮਿੰਟ ਦੇ ਸਾਰੇ ਪ੍ਰੋਗਰਾਮ ਵਿਚ 9 ਵਾਰ ਮਸ਼ਹੂਰੀ😒 ਸਾਰੇ ਸਵਾਦ ਦੀ ਜੱਖਣਾ ਵੱਢੀ ਜਾਦੀਂ ਆ ਯਾਰ
@gurmatsedhan3852
@gurmatsedhan3852 3 ай бұрын
ਕੀ ਕਿਰਿਸਨ ਕਮਾਰ ਦਾ ਦਰਖਤ ਵੇਚਣ ਵਾਲਾ ਬਿਆਨ ਗਲਤ ਹੈ। ਵੇਚਣ ਦੇ ਲਾਲਚ ਤੇ ਤਾਂ ਪਹਿਲਾਂ ਹੀ ਬੇੜਾ ਗ਼ਰਕ ਹੋਇਆ
@RajinderSingh-r5s
@RajinderSingh-r5s 3 ай бұрын
ਸ ਸਿਮਰਨਜੀਤ ਸਿੰਘ ਦਾ ਮੈਂ ਸਤਿਕਾਰ ਕਰਦਾਂ ਪਰ ਇਹ ਕਮਜੋਰੀ ਹੈ ਕਿ ਉਹ ਪਾਰਟੀ ਵਿੱਚ ਜਾਂ ਪੰਜਾਬ ਵਿੱਚ ਕਿਸੇ ਦੂਜੇ ਪੰਥਕ ਲੀਡਰ ਨੂੰ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ ਉਹ sgpc ਦੀਆਂ ਚੋਣਾਂ ਵਿੱਚ ਖਿਲਾਰਾ ਜਰੂਰ ਪਾਉਣਗੇ ਜਿਸ ਤੋਂ ਬਚਣਾ ਚਾਹੀਦਾ❤❤❤❤❤❤
@sohansinghsandhu4025
@sohansinghsandhu4025 3 ай бұрын
ਇਸ ਪਿਛੇ ਕਿਸੇ ਅਜੈੰਸੀ ਦੀ ਸੋਚੀ ਸਮਝੀ ਚਾਲ ਲਗਦੀ ਹੈ ?
@paramjitsinghgill2677
@paramjitsinghgill2677 3 ай бұрын
Waheguru ji waheguru ji 🙏🙏
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@SatishKumar-nb8yd
@SatishKumar-nb8yd 3 ай бұрын
ਗੱਲ ਇਹ ਹੈ ਕਿ ਸਾਡੇ ਹਿੰਦੁਸਤਾਨ ਪੰਜਾਬ ਦੇ ਵਿੱਚ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਕੰਮ ਹੋਵੇ ਉਸ ਨੂੰ ਜੋ ਉਸਦੇ ਉੱਤੇ ਰੂਮ ਰੈਗੂਲੇਸ਼ਨ ਬਣੇ ਹੁੰਦੇ ਹਨ ਉਹਨਾਂ ਦੀ ਜਿਹੜੀ ਪਾਲਣਾ ਜੇ ਕੰਪਨੀਆਂ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਉਸ ਦੇ ਉੱਤੇ ਐਕਸ਼ਨ ਲੈਣ ਲਈ ਸਰਕਾਰ ਜਿੰਮੇਵਾਰ ਹੈ ਪਰ ਜੇ ਸਰਕਾਰ ਵੀ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੀ ਹੈਗੀ ਤਾ ਉਸਦਾ ਨੁਕਸਾਨ ਜਾਂ ਖਮਿਆਜਾ ਜਿਹੜਾ ਹੈਗਾ ਹੈ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਸ ਦੇ ਨਾਲ ਮੈਂ ਇੱਕ ਉਦਾਹਰਣ ਚੀਨ ਦੇਸ਼ ਵਿੱਚ ਦੇਣਾ ਚਾਹਾਂਗਾ ਜਿਸ ਦੇ ਵਿੱਚ ਇਹ ਕਾਨੂੰਨ ਹੈ ਵੀ ਜੇ ਕਿਸੇ ਠੇਕੇਦਾਰ ਵੱਲੋਂ ਕੋਈ ਸੜਕ ਬਣਾਈ ਗਈ ਹੋਵੇ ਤਾਂ ਜੇ ਉਹ ਸੜਕ ਮਿਥੇ ਸਮੇਂ ਤੋਂ ਪਹਿਲਾਂ ਟੁੱਟ ਜਾਂਦੀ ਹੈ ਉਹ ਠੇਕੇਦਾਰ ਆਪਣੇ ਭੁੱਲਿਓ ਸਾਰੀ ਸੜਕ ਬਣਾਉਂਦਾ ਹੈ ਤੇ ਉਸ ਦਾ ਠੇਕੇਦਾਰ ਲਾਇਸੰਸ ਵੀ ਕੈਂਸਲ ਕਰ ਦਿੱਤਾ ਜਾਂਦਾ ਹੈ ਗੱਲ ਇਹ ਹੈ ਵੀ ਕਾਨੂੰਨ ਇਕੱਲੇ ਬਣਾਣੇ ਨਹੀਂ ਹੁੰਦੇ ਕਾਨੂੰਨਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੁੰਦੀ ਹੈ ਤੇ ਇਹ ਜਿੰਮੇਵਾਰੀ ਹੈ ਸਰਕਾਰ ਦੀ ਬਣ ਜਾਂਦੀ ਹੈ ਜਦੋਂ ਸਰਕਾਰ ਫੇਲ ਹੋ ਜਾਂਦੀ ਹੈ ਤੇ ਲੋਕੀ ਫਿਰ ਜਿਹੜੇ ਹੈ ਕੋਰਟ ਦੇ ਵਿੱਚ ਜਾਂਦੇ ਹਨ ਤੇ ਕੋਟ ਕਚਹਿਰੀਆਂ ਦੇ ਵਿੱਚ ਵੀ ਮੁੱਦਤਾਂ ਲੱਗ ਜਾਂਦੀਆਂ ਨੇ ਤੇ ਜਿਸ ਕਰਕੇ ਕੀ ਹੈ ਦੇਸ਼ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਇਸ ਦਾ ਨੁਕਸਾਨ ਭੋਗਣਾ ਪੈਂਦਾ ਹੈਪਾਰਟੀਆਂ ਦੁਬਾਰਾ ਚੋਣ ਮੈਨੀਫਿਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਜਾਂਦੇ ਹਨ ਜੇ ਇਸੇ ਤਰ੍ਹਾਂ ਦੇ ਠੇਕੇਦਾਰੀ ਸਿਸਟਮ ਵਾਲਾ ਹੋਵੇ ਵੀ ਜੇ ਠੇਕੇਦਾਰ ਦਾ ਕੰਮ ਪੂਰਾ ਨਹੀਂ ਹੋਇਆ ਤੋ ਉਸਦਾ ਠੇਕਾ ਕੈਂਸਲ ਕਰ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਦਾ ਵੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆਪਣੇ ਵਾਅਦੇ ਪੂਰੇ ਨਾ ਕਰ ਸਕਣ ਕੰਮ ਪੂਰੇ ਨਾ ਕਰ ਸਕਣ ਅੱਗੇ ਤੋਂ ਉਹ ਵੋਟਾਂ ਮੰਗਣ ਦੇ ਹੱਕਦਾਰ ਨਹੀਂ ਰਹਿ ਜਾਂਦੇ ਤੇ ਨਾ ਹੀ ਵੋਟਾਂ ਜਾਂ ਚੋਣਾਂ ਜਿਹੜੀਆਂ ਨੇ ਲੜਨ ਦੇ ਹੱਕਦਾਰ ਰਹਿ ਜਾਂਦੇ ਨੇ ਸੋ ਇਸ ਉੱਤੇ ਸਖਤੀ ਨਾਲ ਵਿਚਾਰ ਹੋਣਾ ਚਾਹੀਦਾ ਹੈ ਜਿਹੜਾ ਚੋਣ ਮੈਨੀਫੈਸਟੋ ਹੈਗਾ ਉਹ ਲੀਗਲ ਹੋਣਾ ਚਾਹੀਦਾ ਤੇ ਇਸ ਦੇ ਉੱਤੇ ਸਖਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਭਾਰਤ ਅਤੇ ਪੰਜਾਬ ਦਾ ਭਲਾ ਹੋ ਸਕਦਾ ਹੈ ਧੰਨਵਾਦ
@BalramDhaliwal-rb7no
@BalramDhaliwal-rb7no 3 ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@balrajsingh3323
@balrajsingh3323 3 ай бұрын
ਭਾਈ ਸਾਹਿਬ ਜੀ,5 ਸਾਲ ਠੀਕ ਆ 2 ਸਾਲਾਂ ਚ ਇਹਨਾਂ ਨਿਖਾਫਣਿਆਂ ਲੀਡਰਾਂ ਨੇ ਕੰਮਕਾਜ ਕੋਈ ਨਹੀਂ ਕਰਨਾ ਪੈਸੇ ਇਕੱਠੇ ਕਰਨ ਦੀ ਸਪੀਡ ਵਧਾ ਲੈਂਣੀ ਹੈ
@harwantsingh4749
@harwantsingh4749 3 ай бұрын
ਸੰਧਾਵਾਲੀਆ ਜੀ ਚੋਣ ਤਾਂ ਦਸਾਂ ਸਾਲਾ ਬਾਅਦ ਹੋਣੀਆ ਚਾਹੀਦੀਆਂ ਨੇ ਜੇਕਰ ਕੋਡ ਆਫ ਕੰਡੰਕਟ ਨੂੰ ਧਿਆਨ ਚ ਰੱਖੀਏ ਤਾਂ ਜਿਸ ਕਾਰਨ ਸਾਰੇ ਸਰਕਾਰੀ ਕੰਮ ਰੁਕ ਜਾਂਦੇ ਨੇ
@HappyBela-f5n
@HappyBela-f5n 3 ай бұрын
ਮੈ ਉਸ ਸਮੇਂ ਉੱਥੇ ਹੀ ਕੰਮ ਕਰਦਾ ਸੀ ਜਦੋਂ ਟੰਨਲ ਡਿਗੀ ਸੀ
@AmrikSingh-nz7tn
@AmrikSingh-nz7tn 3 ай бұрын
ਇੱਕੋ ਤਰੀਕ ਚੋਣ ਹੋਵੇ ਵਿਧਾਨ ਅਤੇ ਲੋਕ ਸਬਾ
@BalwinderSingh-ms4by
@BalwinderSingh-ms4by 3 ай бұрын
ਸੰਧਾਵਾਲੀਆ ਸਾਹਿਬ, ਬਾਠ ਸਾਹਿਬ ਸਤਿ ਸ੍ਰੀ ਅਕਾਲ ਅਮ੍ਰਿਤਪਾਲ ਸਿੰਘ ਸਿਖਾਂ ਦੀ ਲੜਾਈ ਲੜਨਗੇ,ਜੋ ਜਰੂਰੀ ਹੈ।ਭਾਂਵੇ ਸਵਿਧਾਨ ਦੇ ਹੇਠਾਂ ਰਹਿ ਕੇ ਲੜਨ।
@harindergrewal5418
@harindergrewal5418 3 ай бұрын
Good Morning Sandhawalia Ji te Bhaath Ji Very Nice Information 22g Ok Tks ❤🎉❤🎉❤🎉❤
@unodue8722
@unodue8722 3 ай бұрын
ਬਾਠ ਤੇ ਸੰਧਾਵਾਲੀਆ ਜੀ ਸੱਤ ਸ਼੍ਰੀ ਅਕਾਲ ਅਰਜ ਹੈ ਜੀ ਕਿ ਦੋ ਚਾਰ ਦਿਨ ਬਾਅਦ ਆਪਣੇ ਪ੍ਰੋਗਰਾਮ ਵਿਚ ਫੁੱਲ ਬੂਟੇ ਤੇ ਦਰੱਖਤ ਲਗਾਉਣ ਲਈ ਪੰਜਾਬੀਆਂ ਨੂੰ ਬੇਨਤੀ ਕਰ ਦਿਆ ਕਰੋ ਜੀ। ਧੰਨਵਾਦ। ਬਲਜੀਤ ਭੌਰਾ ਬੈਰਗਾਮੋ ਇਟਲੀ
@GurvinderSingh-lm6ou
@GurvinderSingh-lm6ou 3 ай бұрын
ਕਿਰਪਾ ਕਰਕੇ ਆਪਣੇ ਚੈਨਲ ਨੂੰ ਫ੍ਰੀ ਚੈਨਲ ਡਿਸ਼ ਤੇ ਲਿਆਉਣ ਦੀ ਕੋਸ਼ਿਸ਼ਾਂ ਕਰੋ ਜੀ ਕਿਉਂਕਿ ਮੋਬਾਇਲ ਡਾਟਾ ਬਹੁਤ ਹੀ ਮਹਿੰਗਾ ਹੋਂਦਾ ਜਾ ਰਿਹਾ ਹੈ ਜੀ //
@manjitsinghkandholavpobadh3753
@manjitsinghkandholavpobadh3753 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BalkarSingh-ko2qy
@BalkarSingh-ko2qy 3 ай бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ parime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@RameshKumar-et2ld
@RameshKumar-et2ld 3 ай бұрын
ਸਮਾਂ ਜਿਆਦਾ ਹੈ,ਖਬਰਾਂ ਘੱਟ,ਟੈਮ ਪਾਸ,ਪਹਿਲੇ ਦਸ ਪੰਦਰਾ ਮਿੰਟ ।
@baldevjassar8059
@baldevjassar8059 3 ай бұрын
*🙏☘️ਅੱਜ ਦਾ ਵਿਚਾਰ☘️🙏* *ਜਿੰਦਗੀ ਵਿੱਚ ਕੁਦਰਤ ਵੱਲੋ ਬਖਸ਼ਿਸ਼ ਹੋਈਆਂ ਚੀਜਾਂ ਦਾ ਸੁਕਰ ਗੁਜਾ਼ਰ ਹੋਣਾ ਵੀ ਓਨਾ ਹੀ ਜਰੂਰੀ ਹੈ!ਜਿੰਨਾ ਜਿਉਂਦੇ ਰਹਿਣ ਲਈ ਸਾਹਾਂ ਦਾ ਚੱਲਣਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@sarbjitsinghriar596
@sarbjitsinghriar596 3 ай бұрын
🙏🙏❤
@ParamjeetKaur-wd4qc
@ParamjeetKaur-wd4qc 3 ай бұрын
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:33
@mohindersinghkangkang9604
@mohindersinghkangkang9604 3 ай бұрын
ਪਰਮਵੀਰ ਸਿੰਘ ਬਾਠ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਸਤਿ ਸ੍ਰੀ ਅਕਾਲ ਜੀ। ਪੰਚਾਇਤ ਦੀ ਸਾਮਲਾਤ ਜਮੀਨ ਦੀ ਬੋਲੀ ਅਤੇ ਪੰਚਾਇਤੀ ਜਮੀਨ ਵਿੱਚ ਲਗਾਏ ਦਰਖਤ ਨੂੰ ਬੋਲੀ ਸਮੇ ਅਤੇ ਵੱਡਣ ਸਮੇ ਕੁਲ ਪੈਸੇ ਦਾ 30% ਸਰਕਾਰ ਨੂੰ ਦੇਣਾ ਪੈਂਦਾ ਹੈ ਜੋ ਕਿ ਪਹਿਲਾਂ 20% ਹੁੰਦਾ ਸੀ। ਕਿ੍ਸ਼ਨ ਕੁਮਾਰ ਦੀਆਂ ਗੱਲਾਂ ਸਿਰਫ਼ ਕਾਗਜੀ ਬਿਆਨ ਹੈ ਇਸ ਤੋਂ ਵੱਧ ਕੁਝ ਵੀ ਨਹੀਂ। ਜੇਕਰ ਸਰਕਾਰ ਨੇ ਪੰਚਾਇਤੀ ਜਮੀਨ ਵਿੱਚ ਲਾਏ ਦਰਖਤਾਂ ਦਾ ਪੈਸਾ 100% ਪੰਚਾਇਤਾਂ ਨੂੰ ਦੇਣਾ ਹੈ ਤਾਂ ਇਸ ਦਾ ਸਰਕਾਰ ਕਾਨੂੰਨ ਬਣਾਏ ਅਤੇ ਨੋਟੀਫਿਕੇਸ਼ਨ ਜਾਰੀ ਕਰੇ। ਕਿ੍ਸ਼ਨ ਕੁਮਾਰ ਦੇ ਅਖਬਾਰਾਂ ਵਿੱਚ ਦਿੱਤੇ ਹੋਏ ਬਿਆਨਾਂ ਦਾ ਕੋਈ ਮਤਲਬ ਨਹੀਂ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ U ਯੂ ਟਰਨ ਦੀ ਆਦੀ ਹੈ ਕਿ੍ਸ਼ਨ ਕੁਮਾਰ ਨੂੰ ਵੀ U ਯੂ ਟਰਨ ਮਾਰਨਾ ਪਵੇਗਾ।
@Pothi714
@Pothi714 3 ай бұрын
Bahut vdiya
@ravinderkaur2640
@ravinderkaur2640 3 ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@ManjitSingh-ey5gv
@ManjitSingh-ey5gv 3 ай бұрын
ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏♥️♥️
@narinderjeetsingh3994
@narinderjeetsingh3994 3 ай бұрын
Sat Sri akaal to all 🙏🙏
@jagtargill-rc4gy
@jagtargill-rc4gy 3 ай бұрын
Very good bath shiab and sindawala shiab ji thanks
@ramdhansingh3169
@ramdhansingh3169 3 ай бұрын
ਬਾਠ ਸਹਿਬ ਤੁਹਾਡੀ ਨੋਕ ਝੋਕ ਮੈਨੂੰ ਬਹੁਤ ਪਸੰਦ ਹੈ
@KuldeepSingh-gn7dt
@KuldeepSingh-gn7dt 3 ай бұрын
ਬਾਠ ਵੀਰ ਜੀ ਰੁਖ ਲਗਾਉਣ ਰੋਜਾਨਾ ਚੈਨਲ ਤੋ ਸਰੋਤਿਆ ਨੂੰ ਪਰੇਰਤ ਕਰਨਾ ਸਾਰਿਆ ਨੂੰ ਚੰਗਾ ਲਗਦਾ । ਮੈ ਸਾਲ 1999 ਤੋ ਹੁਣ ਤਕ ਕਰੀਬ 500ਤੋ ਵਧ ਵਖ ਵਖ ਥਾਵਾ ਤੇ ਲਗਾ/ਲਗਵਾ ਚੁਕਾ ਹਾ 200 ਤੋ ਵਧ ਰੁਖ ( ਅੰਬ, ਸਾਗਵਾਨ,ਟਾਹਲੀ ਅਮਰੂਦ ਜਾਮਨ ਨਿੰਮ ਧਰੇਕ ਸਫੈਦਾ ਆਦਿ )ਅਜ ਵੀ ਹਨ ਚੰਗਾ ਹੋਵੇ ਜੇਕਰ , ਅਕਾਲ ਦੇ ਜਥੇਦਾਰ ਸਾਹਿਬ , ਸਾਰੇ ਗੁਰੂਦਵਾਰਿਆ ਵਿਚ ਪਿਪਲ ਬੋਹੜ ਅੰਬ ਜਾਮਨ ਆਦਿ ਰੁਖ ਲਗਾਉਣ ਦਾ ਹੁਕਮ ਜਾਰੀ ਕਰ ਦੇਣ ।
@sukhjitsingh2718
@sukhjitsingh2718 3 ай бұрын
Very good idea
@LovepreetSingh-ro9qx
@LovepreetSingh-ro9qx 3 ай бұрын
❤❤❤
@narinderjeetkaur2918
@narinderjeetkaur2918 3 ай бұрын
🙏🙏
@SurinderKaur-ui4by
@SurinderKaur-ui4by 3 ай бұрын
@ParamjitSingh13517
@ParamjitSingh13517 3 ай бұрын
Sat shri akal ji 🙏
@jagdipsingh2829
@jagdipsingh2829 3 ай бұрын
Ssa ji
@HarpreetSingh-dh1ln
@HarpreetSingh-dh1ln 3 ай бұрын
Good job Veerji 🙏🙏🙏👍
@gurvinderSingh-cm5cg
@gurvinderSingh-cm5cg 3 ай бұрын
Very interesting program 🎉
@ramandeepsingh4310
@ramandeepsingh4310 3 ай бұрын
Good
@JapalSing
@JapalSing 3 ай бұрын
Sat shri call veer ji chat Singh Khalsa new election ladna chahida hai
@sukhjitsingh2718
@sukhjitsingh2718 3 ай бұрын
Very nice program today,keep it up,Waheguru Ji bless you
@gurjant3878
@gurjant3878 3 ай бұрын
ਸੰਧਾਵਾਲੀਆ ਬਾਠ ਸਾਬ ਬੋਹਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ
@majorcheema4004
@majorcheema4004 3 ай бұрын
ਘੁੰਮਤ ਦਾ ਏਨਾ ਧੱਕਾ ਯਾਰ ਜੇਲ ਵਿੱਚ ਵੀ ਟਵਿੱਟਰ ਦੀ ਸੁਵਿਧਾ ਦਿੰਦੀ ਹੈ 🤔
@ZujharSingh-jm1tu
@ZujharSingh-jm1tu 3 ай бұрын
ਤੇਰੇ ਮਿਰਚਾਂ ਲੜ ਦੀਆ
@sukhjitsingh2718
@sukhjitsingh2718 3 ай бұрын
😂😂😂😂😂
@adv.puneet.malhotra
@adv.puneet.malhotra 3 ай бұрын
SSA JI
@Harjinderkehal
@Harjinderkehal 3 ай бұрын
Sat Sri akal ji prime Asia de team nu
@manusharma5059
@manusharma5059 3 ай бұрын
Corruption is too much. Bihar bridges are falling like built with papers.
@PremPal-rg7jx
@PremPal-rg7jx 3 ай бұрын
Sandhawaliea and parmjeet ji sat shri akal ji
@VijaySharma-x6u
@VijaySharma-x6u 3 ай бұрын
What is going on bath sahib you’re hair going away becoming really week. You need to take care of your self! We all need you! You both are very superb humans🌟
@narinderbhaperjhabelwali5253
@narinderbhaperjhabelwali5253 3 ай бұрын
ਸਤਿ ਸ਼੍ਰੀ ਆਕਾਲ
@gursimratkaurcheema6000
@gursimratkaurcheema6000 3 ай бұрын
ਮਾਤਾ ਜੀ ਨੇ ਕਿਹਾ ਸੀ ਕਿ ਜਦੋਂ ਸੰਵਿਧਾਨ ਦੀ ਸਹੁੰ ਚੁੱਕ ਲਿਆ ਫਿਰ ਖਾਲਿਸਤਾਨੀ ਕਿਵੇਂ ਗੱਲ ਹੈ ਵੀ ਠੀਕ ਪੱਤਰਕਾਰ ਜੀ ਅੱਗ ਨਾ ਲਾਉ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@RosaSharma
@RosaSharma 3 ай бұрын
Hari chand rattan USA pb48 sat Shri akal Ji Good Morning ji both of you
@HarpreetSingh-in3qz
@HarpreetSingh-in3qz 3 ай бұрын
Pind Bullowal vich 100 kile to wad laga papular Batala aliwal road te
@parshotamlal7231
@parshotamlal7231 3 ай бұрын
You both are doing very well without any fear or greed. ❤
@HardeepSingh-pj7tu
@HardeepSingh-pj7tu 3 ай бұрын
❤❤❤❤❤❤
@DeepakKumar-gh6hk
@DeepakKumar-gh6hk 3 ай бұрын
ਵੇਈਂ ਪੂਈ ਖਡੂਰ ਸਾਹਿਬ ਤੋ ਤਰਨਤਾਰਨ ਤੱਕ ਆਏ ਪਾਸੇ ਪਪੂਲਰ ਹੀ ਪਪੂਲਰ ਲੱਗਾ
@KulwinderSingh-zv1tx
@KulwinderSingh-zv1tx 3 ай бұрын
Good morning g 🙏🌹🌹😊 Banga
@DeepSharma-nl9bs
@DeepSharma-nl9bs 3 ай бұрын
SSA ji. Satish pgi Seva
@sonusingh-cn5pr
@sonusingh-cn5pr 3 ай бұрын
30
@harvinderrajasansi5772
@harvinderrajasansi5772 3 ай бұрын
Gud Job Bro 👍👍
@gurvindersingh-vm5zp
@gurvindersingh-vm5zp 3 ай бұрын
ਸਵਿੰਧਾਨ ਨੂੰ ਨਾਂ ਮੰਨਣ ਵਾਲੇ ਤੇ ਸੰਵਿਧਾਨ ਨੂੰ ਬਦਲਣ ਵਾਲੇ ਇੱਕੋ ਧੜ੍ਹੇ/ਵਿਚਾਰਧਾਰਾ ਦੇ ਬੰਦੇ ਨੇ ਜੋ SC, ST, BC, OBC ਲੋਕਾਂ ਦਾ ਹੱਕ ਮਾਰਨਾ ਚਾਹੁੰਦੇ ਨੇ
@GURJEETSINGH-iv8gw
@GURJEETSINGH-iv8gw 2 ай бұрын
Ply wala muda chakan lai dhanwad sandawalia sab is wich eh v kehna si ke mandi vich farmer nu lakar da mul v nahi milda😢
@narinderghuman2836
@narinderghuman2836 3 ай бұрын
❤🎉❤🎉❤🎉❤🎉❤🎉❤🎉❤🎉❤🎉❤🎉❤
@ThomasbhattiThomasbhatti-wj9tk
@ThomasbhattiThomasbhatti-wj9tk 2 ай бұрын
Veer tuhade patake tho yaad Aya jive Jharkhand da Dhanbad city neeche tho Khali aa kola kadd liya bahut time tho uthe De Lokal nu kiha gyaa ke khali Karr do pta nahi kaddo pataka Pai jana
@sukhchainrandhawa3136
@sukhchainrandhawa3136 3 ай бұрын
Na Paji na.. Mike da ptaa nahi k challo k nahi….. electronic device aa.. kite bhuura tanka tunnka tutt sakda.. mike testesting helle helle 123 .. ect is NEED of indeed.. per Paji tusi tann Ok 👍🏻 👌 tested j .. sidha self marro te nappo..killi
@Arshgifthouse
@Arshgifthouse 3 ай бұрын
ਟੀਵੀ ਤੇ ਚੈਨਲ ਬੰਦ ਹੋਗਿਆ ਜੀ
@BsSherrgill
@BsSherrgill 3 ай бұрын
ਅਕਾਲੀ ਦਲ ਬਾਦਲ ਡੰਡੂਆਂ ਦੀ ਪੰਜਸੇਰੀ ਬਣਗੀ ਹੁਣ ਤੋਲੀ ਨਹੀ ਜਾਣੀ
@kidsactivities8420
@kidsactivities8420 3 ай бұрын
ਬਾਈ ਜੀ Prime asia ਪਹਿਲਾ Airtel dth ਤੇ ਆਉਦਾ ਸੀ ਪਰ ਹੁਣ ਬੰਦ ਹੋ ਗਿਆ। ਕਿਉ ਹੋਇਆ।
@MrPreetbains
@MrPreetbains 3 ай бұрын
More then half of the talks of Gurpreet's are baseless and far away from the topic they are on. And this isn't only today this happens in many episodes.
@manusharma5059
@manusharma5059 3 ай бұрын
Amritpal took oath to file papers and then took oath !! He is playing dirty politics. His mother wants him to be out.
@jasvirkaur5028
@jasvirkaur5028 3 ай бұрын
Sir jekar bhagwant baeman jallandhur di seat har gia tan CM nu disda hai ke meri kursi gae fir KULTAR SANDHMA nu CM bnaia javega es karke Sara jor sari police sare officer and sare MLA di duty jallundhur vich lga duty hai ke kive na kive jallundhar di vadhian sbha di seat jiti jave nhi ta CM nu disda hai ke meri CM di kursi gae
@ALLINONE-xq4wi
@ALLINONE-xq4wi 3 ай бұрын
Pakkaa
@jasvirkaur5028
@jasvirkaur5028 3 ай бұрын
CM di kursi dia 3 tanga Tut chukia hn CM di chair EK lt te khaddi hai jekar jallundhar di har gia tan CM gia fir KULTAR sadhma CM bnu bhagwant man jallandhur di seat jiti ke SEHRA lena chaunda hai es lie Sara jor lga dita
@akashsingh6736
@akashsingh6736 3 ай бұрын
He is e mother
@sartajsingh8846
@sartajsingh8846 3 ай бұрын
Mam a dil
@sartajsingh8846
@sartajsingh8846 3 ай бұрын
Mother ta mother he
@ssgill218
@ssgill218 3 ай бұрын
She
@ssepwaynakodar8965
@ssepwaynakodar8965 3 ай бұрын
Explore carbon content money
@KewalSiddhu
@KewalSiddhu 3 ай бұрын
ਤੁਸੀਂ ਚੱਜ ਦਾ ਵਿਚਾਰ ਦੀ ਰੀਸ ਨਹੀ ਕਰ ਸਕਦੇ
@karamjitsinghnannar7408
@karamjitsinghnannar7408 3 ай бұрын
Shame on you.. What is it that you are defending???? Shame
@AmarjitKaur-wu2ph
@AmarjitKaur-wu2ph 3 ай бұрын
❤❤
@ShindakingraSingh
@ShindakingraSingh 3 ай бұрын
Sat Sri akal ji 🎉🎉🎉....
@Lovedeepsingh01
@Lovedeepsingh01 3 ай бұрын
🙏🙏🙏🙏
Spongebob ate Patrick 😱 #meme #spongebob #gmod
00:15
Mr. LoLo
Рет қаралды 22 МЛН
Kluster Duo #настольныеигры #boardgames #игры #games #настолки #настольные_игры
00:47