Prime Focus (2332)

  Рет қаралды 52,202

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 120
@ArshdeepSingh-oh4qk
@ArshdeepSingh-oh4qk 2 ай бұрын
ਬੀਬੀ ਤਾਂ ਕਿਥੇ ਲੱਭਜੂ ਲੱਭਿਆ ਤਾਂ ਮੁੜ ਕੇ ਕੈਪਟਨ ਕੰਵਲਜੀਤ ਸਿੰਘ ਨਹੀਂ ਨਾਲੇ ਕੈਬਨਿਟ ਮੰਤਰੀ ਸੀ ਮੌਕੇ ਦਾ
@GurmukhSingh-mz5it
@GurmukhSingh-mz5it 2 ай бұрын
ਸੁਖੇ ਅਮਲੀ ਨੇ ਬੇੜਾ ਏਨਾ ਗਰਕ ਕਰ ਦਿੱਤਾ ਹੈ ਕਿ ਇਸ ਠੀਕ ਕਰਨਾ ਮੁਸੀਬਤਾਂ ਵਿੱਚ ਹੈ
@majorcheema4004
@majorcheema4004 2 ай бұрын
ਵਿਰਸਾ ਸਿੰਘ ਵਲਟੋਹਾ ਨੂੰ ਬੰਦਾ ਪੁੱਛੇ ਵੀ ਜੇ ਬੀਬੀ ਵੀਰ ਕੌਰ ਦੁਬਾਰਾ ਨਹੀਂ ਦਿਸੀ ਤਾਂ ਇਸ ਦਾ ਸਬ ਤੋਂ ਵੱਡਾ ਦੋਸ਼ ਅਕਾਲੀਆਂ ਤੇ ਆਉਣਾ, ਕਿਉਂ ਇਕ ਹੋਰ ਜਾਚ ਵਿੱਚ ਫਸਉਣਾ ਬਾਦਲ ਨੂੰ 😂🙏🏻
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@harchandsingh9963
@harchandsingh9963 2 ай бұрын
ਸੱਪ ਨਿਕਲ ਗਿਆ ਲਕੀਰ ਪਿੱਟੀ ਜਾਣਾ ਕੋਈ ਸਿਆਣਪ ਨਹੀਂ ਲੋਕ ਸਭ ਜਾਣਦੇ ਹੀ ਨੇ
@ArshdeepSingh-oh4qk
@ArshdeepSingh-oh4qk 2 ай бұрын
ਇਹੋ ਜਿਹੀਆਂ ਬੀਬੀਆਂ ਤਾਂ ਪਤਾ ਨਹੀਂ ਵਲਟੋਹੇ ਤੁਸੀਂ ਕਿਨੀਆਂ ਕੋ ਗੱਡੀ ਚੜਾਈਆਂ ਨੇ
@jasantoor5038
@jasantoor5038 2 ай бұрын
ਇਹ ਸਰਸੇ ਵਾਲੇ ਸਾਧ ਕੋਲ ਡੇਰੇ ਵਿੱਚ ਜਾਂਦੇ ਰਹੇ ਹਨ ਜੀ ਵੋਟਾਂ ਮੰਗਣ ਲਈ
@GurvinderSingh-lm6ou
@GurvinderSingh-lm6ou 2 ай бұрын
ਮੈ ਪਹਿਲਾਂ ਵੀ ਆਪਜੀ ਨੂੰ ਬੇਨਤੀ ਕੀਤੀ ਸੀ ਕਿ ਆਪਜੀ ਆਪਣੇ ਚੈਨਲ ਨੂੰ ਇੰਡੀਆ ਦੇ ਫ੍ਰੀ ਟੂ ਏਅਰ ਚੈਨਲ ਤੇ ਵੀ ਲਿਆਉਣ ਦੀ ਪਲਾਨਿੰਗ ਬਣਾਓ ਜੀ
@SinghBh-mu8wv
@SinghBh-mu8wv 2 ай бұрын
ਮੰਨਿਆ ਸਰਸੇ ਵਾਲਾ ਦੋਖੀ ਹੈ ਪਰ ਬਾਦਲ ਕੇ ਉਸ ਤੋਂ ਵੱਧ ਦੋਖੀ ਹਨ ਜੇ ਇਹ ਗਲਤ ਕੰਮ ਨਾ ਕਰਵਾਉਂਦੀ ਉਹਦੀ ਕੀ ਔਕਾਤ ਸੀ ਪੰਥ ਇਹਨਾਂ ਨੂੰ ਸੇਕੀ ਜਥੇਦਾਰ ਸਾਹਿਬ ਦੇਖੇ ਪੰਥ ਦੇ ਹੋਣਾ ਜਾ ਬਾਦਲਕਿਆਂ ਦੇ ਇਹਨਾਂ ਦੀਆਂ ਹੁਣ ਰਾਜਨੀਤੀ ਗੱਲਾਂ ਨਹੀਂ ਚੱਲਣੀਆਂ ਪਿਓ ਮਰ ਗਿਆ ਪੁੱਤ ਦੀ ਤਿਆਰੀ ਆ
@SinghBh-mu8wv
@SinghBh-mu8wv 2 ай бұрын
ਅਸੀਂ ਕਲੇਰ ਨੂੰ ਕਲੀਨ ਚਿੱਟ ਨਹੀਂ ਦਿੰਦੇ ਵੱਡੇ ਦੋਖੀ ਤੁਸੀਂ ਹੋ ਬਾਦਲ ਕਿਉਂ ਤੁਹਾਡੇ ਬਾਗੀ ਦਾਗੀ ਸਭ ਹਰਾਮ ਦੇ ਤੁਹਾਨੂੰ ਪੰਥ ਚ ਰਹਿਣ ਦਾ ਕੋਈ ਹੱਕ ਨਹੀਂ ਗੁਰਦੇਵ ਸਿੰਘ ਕੌਂਕੇ ਜੀ ਦੀ ਰਿਪੋਰਟ ਤੋਂ ਲੈ ਕੇ ਅੱਜ ਤੱਕ ਹਨੇਰੇ ਬਾਦਲ ਨੇ ਕੀ ਚਜਦੇ ਕੰਮ ਕੀਤੇ
@SinghBh-mu8wv
@SinghBh-mu8wv 2 ай бұрын
ਹਰਾਮ ਦੇ ਹੋਵੋਗੇ ਬਾਦਲ ਕੇ ਲਾਣੇ ਕਿਉ ਵਨ ਇੰਡੀਆ ਉਪਰ ਡਾਕਟਰ ਸੁਰਿੰਦਰ ਜੀ ਦੀ ਇੰਟਰਵਿਊ ਉਹ ਵੇਖ ਕੇ ਜਵਾਬ ਦੇ ਦਿਓ ਮਾਫੀ ਚਾਹੁੰਦਾ ਪ੍ਰਾਈਮ ਏਸ਼ੀਆ ਮਜਬੂਰੀ ਆ ਕਹਿਣਾ ਪੈਣ ਨਾਲ
@Champhs-qba12
@Champhs-qba12 2 ай бұрын
ਬਾਠ ਵੀਰ ਜੀ ਪਰਕਾਸ਼ ਚੰਦ ਇੰਸ਼ਾ ਮਸੰਦ ਲਾਣੇ ਦਾ ਹੁਣ ਪਾਪਾਂ ਦਾ ਘੜਾ ਭਰ ਚੁੱਕਾ
@ajaibsingh1445
@ajaibsingh1445 2 ай бұрын
ਸੁਖਬੀਰ ਸਿੰਘ ਕਲੇਰ ਕੋਲੋਂ ਸਬੂਤ ਨਾ ਮੰਗਣ ਆਪ ਸਬੂਤ ਦੇਣ ਕਿ ਇਹ ਝੂਠ ਬੋਲ ਰਿਹਾ ਹੈ
@parmindersinghbehniwal4839
@parmindersinghbehniwal4839 2 ай бұрын
😮😮😮😮😮😮😢😢😢😂😂😢😢😢😢😢😢😂😢
@GurmukhSingh-mz5it
@GurmukhSingh-mz5it 2 ай бұрын
ਇਕ ਝੂਠ ਨੂੰ ਛੁਪਾਉਣ ਲਈ ਸੌ ਹੇਰ ਬੋਲਣੇ ਪੇਦੇ ਨੇ
@rashpalmaan2694
@rashpalmaan2694 2 ай бұрын
Hhbhh
@JatinderSingh-ey6qn
@JatinderSingh-ey6qn 2 ай бұрын
😅​@@rashpalmaan2694
@baldevjassar8059
@baldevjassar8059 2 ай бұрын
*🙏🌻ਅੱਜ ਦਾ ਵਿਚਾਰ🌻🙏* *ਇੱਛਾ ਕਦੇ ਅਧੂਰੀ ਨਹੀ ਰਹਿੰਦੀ,ਗਾਹੇ ਬਗਾਹੇ ਜਰੂਰ ਪੂਰੀ ਹੁੰਦੀ ਹੈ। ਬਸ਼ਰਤੇ ਕਿ ਤੁਹਾਡੀ ਨੀਅਤ ਸਾਫ਼ ਹੋਵੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@mukhtiarali8518
@mukhtiarali8518 2 ай бұрын
ਬਾਠ ਸਾਹਿਬ ਜੀ ਤੁਸੀਂ ਕਿਉਂ ਨਹੀਂ ਪ੍ਦੀਪ ਕਲੇਰ ਦੀ ਇੰਟਰਵਿਊ ਕਰ ਲੈਂਦੇ। ਜਿਹੜੇ ਸਵਾਲ ਹੋਰ ਚੈਨਲ ਵਾਲੇ ਨਹੀਂ ਪੁੱਛ ਸਕੇ, ਤੁਸੀਂ ਪੁੱਛ ਲਓ
@DaljitSingh-ph4kd
@DaljitSingh-ph4kd 2 ай бұрын
ਇਹ ਨਾਂ ਪਾਰਟੀਆਂ ਵਾਲਿਆਂ ਨੂੰ ਤਾਂ ਇਹ ਸਿੱਖ ਹੀ ਨਹੀਂ ਮੰਨਦੇ ਇਹ ਪਾਰਟੀ ਤਾਂ ਇਕੱਲਾ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਸਮਝਦੇ ਹਨ
@shivdevsingh3626
@shivdevsingh3626 2 ай бұрын
ਉਸ ਬੀਬੀ ਨੂੰ ਲੱਭ ਕੇ ਵਿਰਸੇ ਨੇ ਕੀ ਕਰਨਾ ਹੈ ?
@malkitsingh4117
@malkitsingh4117 2 ай бұрын
ਜੇਕਰ ਅਕਾਲੀ ਦਲ ਦੇ ਜਲੰਧਰ ਜ਼ਿਮਨੀ ਚੋਣ ਸਬੰਧੀ ਹਿਸਾਬ ਕਿਤਾਬ ਕਰਨਾ ਹੈ ਤਾਂ ਜਿਹੜਾ ਉਮੀਦਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ ਪਰ ਚੋਣ ਲੜਿਆ ਅਤੇ ਜਿਸ ਉਮੀਦਵਾਰ ਨੂੰ ਅਕਾਲੀ ਦਲ ਦੀ ਹਮਾਇਤ ਕੀਤੀ ਹੋਈ ਸੀ ਦੋਨਾਂ ਉਮੀਦਵਾਰਾ ਦੀਆਂ ਵੋਟਾਂ ਦਾ ਜੋੜ ਕੀਤਾ ਜਾਵੇ ਇਸ ਤਰ੍ਹਾਂ ਕਹਿਣ ਅਤੇ ਹਿਸਾਬ ਮੁਤਾਬਕ ਤਾਂ ਸੁਖਬੀਰ ਬਾਦਲ ਦੀ ਤੋਹੀਨ ਕੀਤੀ ਲਗਦੀ ਹੈ
@jasantoor5038
@jasantoor5038 2 ай бұрын
ਬੀਬੀ ਲੱਭੂ ਕਿਥੋਂ ਡਰਾ ਧੱਕਾ ਤੇ ਹੋਣਾ ਹੈ ਜੀ
@malkitsingh4117
@malkitsingh4117 2 ай бұрын
ਬਲਾਤਕਾਰੀ ਸਾਧ ਦੀਆਂ ਜਿਨੇ ਵੀ ਸਿਨੇਮਿਆ ਵਿੱਚ ਫਿਲਮਾਂ ਲੱਗੀਆਂ ਸੀ ਹਰ ਸਿਨਮੇ ਹਰ ਪੋਸਟਰ ਪਰ ਲੱਗੀਆਂ ਡਿਊਟੀਆਂ ਦੀਆਂ ਰਵਾਨਗੀਆ ਵਾਪਸੀਆ ਪੱਕੇ ਸਬੂਤ ਹਨ ਉਸ ਸਮੇ ਰੋਜ਼ਨਾਮਚੇ ਓਨ ਲਾਇਠ ਚਲਦੇ ਸਨ ਕੋਈ ਛੇੜ ਛਾੜ ਨਹੀਂ ਕਰ ਸਕਦਾ ਉਸ ਸਮੇਂ ਸੀਪਾ ਐਪਲੀਕੇਸ਼ਨ ਮੁਤਾਬਕ ਰੋਜ਼ ਨਾਮਚੇ ਚਲਦੇ ਸਨ ਜੋ ਪੱਕੇ ਇਟ ਵਰਗੇ ਸਬੂਤ ਹਨ
@SewakSingh-po6nk
@SewakSingh-po6nk 2 ай бұрын
ਗਲੀਆਂ ਹੋ ਜਾਣ ਸੁਨੀਆਂ ਵਿਚ ਸੁੱਖਾ ਅਮਲੀ ਫਿਰੇ ?
@HarpreetSingh-oq8bd
@HarpreetSingh-oq8bd 2 ай бұрын
ਬਾਠ ਸਹਿਬ ਜੀ ਤੇ ਗੁਰਪ੍ਰੀਤ ਜੀ ਅੱਜ ਤੁਸੀ ਵੀ ਕਾਲੀਆਂ ਸ਼ੇਰਟਾ ਕਲੇਰ ਦੇ ਵਿਰੋਧ ਵਿੱਚ ਕੇ ਸੁਖਬੀਰ ਜੀ ਦੇ ਵਿਰੋਧ ਵਿੱਚ ਪਾਈਆ ਜਾਂਦਾ ਨਰਿੰਦਰਪਾਲ ਸਿੰਘ ਪੂੰਗਾ ❤❤
@jiwankansal8824
@jiwankansal8824 2 ай бұрын
ਜੇ ਮੰਨ ਲੈਦੇ ਤਾ ਅਕਾਲੀ ਦਲ ਦਾ ਨਕਾਸਨ ਨਾ ਹੁਦਾ ।ੲਿਹ ਗੱਲਾ ਸਭ ਲੋਕਾ ਨੂੱ ਪਤਾ ਨੇ ।
@SatishKumar-nb8yd
@SatishKumar-nb8yd 2 ай бұрын
ਬਹੁਤ ਸੋਹਣੀ ਗੱਲ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਦੇਸ਼ਾਂ ਦਾ ਵਿਦੇਸ਼ਾਂ ਦਾ ਰਾਹ ਛੱਡ ਕੇ ਆਪਣੇ ਪੜ੍ਹਾਈ ਨੂੰ ਅੱਗੇ ਜਾਰੀ ਰੱਖਦੇ ਹੋਏ ਕਾਲਜਾਂ ਵਿੱਚ ਐਡਮਿਸ਼ਨ ਲੈ ਰਹੇ ਹਨ ਪਰ ਇਸ ਦੇ ਅੱਗੇ ਸਰਕਾਰਾਂ ਲਈ ਵੀ ਇਹ ਜਰੂਰੀ ਹੋ ਜਾਂਦਾ ਹੈ ਕਿ ਸਰਕਾਰੀ ਕਾਲਜਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕਾਂ ਦੀਆਂ ਕਈ ਸਾਲਾਂ ਤੋਂ ਖਾਲੀ ਪਈਆਂ ਅਸਾਮੀਆਂ ਉੱਪਰ ਜਲਦੀ ਤੋਂ ਜਲਦੀ ਕਮਿਸ਼ਨ ਦੁਆਰਾ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ ਤਾਂ ਜੋ ਜਿਹੜੇ ਵਿਦਿਆਰਥੀ ਇਸ ਆਸ ਉਮੀਦ ਨਾਲ ਡਿਗਰੀਆਂ ਲੈਣ ਆਏ ਹਨ ਤਾਂ ਜੋ ਉਹਨਾਂ ਨੂੰ ਇਕ ਸਹੀ ਸਿੱਖਿਆ ਦਿੱਤੀ ਜਾ ਸਕੇ ਤੇ ਡਿਗਰੀਆਂ ਮਿਲ ਡਿਗਰੀਆਂ ਮਿਲਣ ਤੋਂ ਬਾਅਦ ਸਰਕਾਰ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਨਾਂ ਨੌਜਵਾਨਾਂ ਨੂੰ ਕਿਸੇ ਨੌਕਰੀ ਉੱਪਰ ਵੀ ਲਗਾਇਆ ਜਾਵੇ ਤਾਂ ਜੋ ਉਹ ਇਸ ਗੱਲ ਦਾ ਪਛਤਾਵਾ ਨਾ ਕਰਨ ਕਿ ਉਹ ਇਸ ਨਾਲੋਂ ਬਾਹਰ ਹੀ ਚਲੇ ਜਾਂਦੇ ਡਿਗਰੀਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਹੱਥ ਦਾ ਕੰਮ ਜਾਂ ਕੀਤਾ ਵੀ ਸਿੱਖਣਾ ਚਾਹੀਦਾ ਹੈ ਜਿਸ ਨਾਲ ਕਿ ਉਹਨਾਂ ਨੂੰ ਜੇ ਨੌਕਰੀ ਨਾ ਮਿਲ ਸਕਣ ਤਾਂ ਉਹ ਆਪਣਾ ਹੱਥੀ ਕੰਮ ਕਰਕੇ ਆਪਣੇ ਘਰ ਦਾ ਅਤੇ ਪਰਿਵਾਰ ਦਾ ਸਹਾਰਾ ਬਣ ਸਕਣ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਇਸ ਵੱਲ ਵੀ ਧਿਆਨ ਦਏਗੀ ਧੰਨਵਾਦ
@davinder4518
@davinder4518 2 ай бұрын
ਕਹਿੰਦੇ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂ ਜਾਂਦੀ ਉਸੇ ਤਰ੍ਹਾਂ ਅਕਾਲੀ ਦਲ ਬਾਦਲ ਨੂੰ ਖਾਣ ਦੀਆਂ ਤਿਆਰੀਆਂ ਨੇ ਆਪਣਿਆਂ ਵੱਲੋਂ ਵੀ ਤੇ ਵਿਰੋਧੀ ਵੱਲੋਂ ਵੀ
@harjindersingh-sg4cv
@harjindersingh-sg4cv 2 ай бұрын
ਰਾਜਨੀਤਕ ਲੀਡਰਾਂ ਤੇ ਧਾਰਮਿਕ ਅਤੇ ਸਾਧਾਂ ਦੇ ਡੇਰਿਆਂ ਤੇ ਜਾਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਲੋਕ ਭਲਾਈ ਦੇ ਕੰਮ ਤਾਂ ਇਨ੍ਹਾਂ ਕਰਨੇ ਕ਼ੋਈ ਨੀਂ ਸਾਧਾਂ ਤੋੰ ਵੋਟਾਂ ਦੀ ਉਮੀਦ ਰੱਖਦੇ ਨੇ
@MalkeetSingh-pk6sf
@MalkeetSingh-pk6sf 2 ай бұрын
ਉਸ ਵਕਤ ਪੋਸਟਰ ਲਾਕੇ ਗੁਰੂ ਗ੍ਰੰਥ ਸਾਹਿਬ ਨੂੰ ਚੁਕਿਆ ਸੀ ਅਕਾਲੀ ਦਲ ਦੀ ਸਰਕਾਰ ਫ਼ਿਲਮ ਦੇ ਪੋਸਟਰਾਂ ਦੀ ਰਾਖੀ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਨਹੀਂ ਕਰ ਸਕੇ
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@malkitsingh4117
@malkitsingh4117 2 ай бұрын
ਜੇਕਰ ਪੱਕੇ ਸਬੂਤ ਲੋੜੀਂਦੇ ਹਨ ਤਾਂ ਉਹਨਾਂ ਦਿਨਾਂ ਮਿਤੀਆਂ ਦੇ ਡੀ ਡੀ ਆਰ ਨੰਬਰ ਥਾਣੇਆ ਦੇ ਰੋਜ਼ਨਾਮਚਾ ਵਿਚੋਂ ਸੁਖਬੀਰ ਬਾਦਲ ਜੀ ਪੱਕੇ ਸਬੂਤ ਹਾਸਲ ਕਰ ਸਕਦੇ ਹਨ
@sukhchainsingh9449
@sukhchainsingh9449 2 ай бұрын
ਮੈਂ ਤਾਂ ਕੋਹਨਾ,ਪੰਚਾਇਤੀ ਵੋਟਾਂ ਵੇਲੇ ਦੋਵੇਂ ਵੀਰ ਕੇਰਾਂ ਗੇੜੀ ਮਾਰ ਜਾਉ, ਛੁੱਟੀ ਦੀ ਫਿਕਰ ਨਾ ਕਰਿਉ, ਅਸੀਂ ਅਮਨ ਜੀ ਦਾ ਤਰਲਾ ਮਿੰਨਤ ਕਰ ਲਵਾਂਗੇ !
@daljitsingh8044
@daljitsingh8044 2 ай бұрын
ਪੰਜਾਬ ਵਾਲਿਆਂ ਗਵਰਨਰ ਸਾਹਿਬ ਦੀ ਚੁਰਾਸੀ ਵੀ ਕੱਟ ਤੀ।
@balwindersidhusidhu6932
@balwindersidhusidhu6932 2 ай бұрын
ਗੁਰਪ੍ਰੀਤ ਜੀ ਕਿੰਨੀ ਹੈਰਾਨੀ ਦੀ ਗੱਲ ਆ ਤਿੰਨ ਬੰਦਿਆਂ ਨੇ ਸੱਤ ਬੰਦੇ ਪਾਰਟੀ ਚੋ ਕੱਢਤੇ
@Champhs-qba12
@Champhs-qba12 2 ай бұрын
ਬੀਬੀ ਵੀਰਪਾਲ ਕੌਰ ਨੇ ਨੀ ਆਉਣਾ ਲਗਦਾ ਏ ਇਨ੍ਹਾਂ ਮਸੰਦਾਂ ਨੇ ਕੈਪਟਨ ਕਮਲਜੀਤ ਦੀ ਰੋਟੀ ਦੇ ਭੇਜਿਆ ਹੋਣਾ ਪਤਾ
@angrejsingh4279
@angrejsingh4279 2 ай бұрын
ਗੁਰਪ੍ਰੀਤ ਭਾਜੀ ਇਕ ਬਾਬਾ ਵੈਸੇ ਤੁਹਾਡੇ ਪਿੰਡ ਦਾ ਵੀ ਬਹੁਤ ਮਸ਼ਹੂਰ ਆ ਵਾਇਆ ਪੂਇਆਂ ਵਾਲਾ ਬਾਬਾ ਹੇਗਾ ਨਾ ਇਕ 😂😂😂
@Devinder_1971
@Devinder_1971 2 ай бұрын
Baba te Sukhbir badal sache hia sikh kom jhouti hogi
@BalwinderKaur-qu9ls
@BalwinderKaur-qu9ls 2 ай бұрын
Bai ji only one chair in center dei lalch nei jidd nei Badal dee Matt Mari gayee Kaler 90% true hei
@Diljitkourjosan6170
@Diljitkourjosan6170 2 ай бұрын
ਗੁਰਪ੍ਰੀਤ ਸਿੰਘ ਪਰਮਵੀਰ ਸਿੰਘ ਵੀਰੇ ਸਤਿ ਸ੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਜੀ। ਗੁਰਪ੍ਰੀਤ ਸਿੰਘ ਵੀਰੇ ਪ੍ਰੋਗਰਾਮ ਤੇ ਤੁਹਾਡਾ ਡੀ ਡੀ ਪੰਜਾਬੀ ਤੇ ਬਹੁਤ ਵਧੀਆ ਹੁੰਦਾ ਸੀ ਮੈਂ ਤੁਹਾਡੇ ਪ੍ਰੋਗਰਾਮ ਦੀ ਬੇਸਬਰੀ ਨਾਲ ਉਡੀਕ ਕਰਦੀ ਸੀ। ਅਤੇ ਚੱਜ ਦਾ ਵਿਚਾਰ ਪ੍ਰੋਗਰਾਮ ਵੀ ਬਹੁਤ ਵਧੀਆ ਪੇਸ਼ ਕਰਦੇ ਸੀ🎉🎉❤
@ParamjeetKaur-wd4qc
@ParamjeetKaur-wd4qc 2 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:10
@mukhtiarali8518
@mukhtiarali8518 2 ай бұрын
ਬਹੁਤ ਸੋਹਣੀ ਗੱਲ ਕੀਤੀ ਸੰਧਾਵਾਲੀਆ ਸਾਹਿਬ ਜੀ ਨੇ
@BaljitGill-k6x
@BaljitGill-k6x 2 ай бұрын
ਪਿੰਡ ਧੱਲੇਕੇ ਜ਼ਿਲ੍ਹਾ ਮੋਗਾ ਵਿਖੇ ਪੋਸਟਰ ਦੀ ਰਾਖੀ ਲਈ ਪੁਲਸ ਚੌਕੀ ਹੀ ਬਣਾ ਦਿੱਤੀ ਗਈ ਸੀ।
@sukhchainsingh9449
@sukhchainsingh9449 2 ай бұрын
ਮੁਆਫ ਕਰਨਾ ਪਾਰਟੀ ਵਿੱਚੋਂ ਕੱਢਣ ਵਾਲੇ ਤਾਂ ਉਹ ਲੋਕ ਹਨ ਜੋ ਬਾਪੂ ਜਥੇਦਾਰ ਤੁੜ ਸਾਹਿਬ ਦੀ ਬਰਸੀ ਤੇ ਨਹੀਂ ਪਹੁੰਚੇ।
@happydhaliwaldhaliwal69
@happydhaliwaldhaliwal69 2 ай бұрын
ਪੋਸਟਰ ਤਾ ਪਿੰਡਾ ਵਿਚ ਵੀ ਲਾਏ ਸੀ ,2 ਪੁਲਸ ਵਾਲੇ ਪੋਸਟਰ ਦੀ ਰਾਖੀ ਰੱਖਦੇ,ਸਾਮ ਨੂੰ ਪੋਸਟਰ ਉਤਾਰ ਕੇ ਨਾਲ ਲੈ ਜਾਦੇ
@balwindersidhusidhu6932
@balwindersidhusidhu6932 2 ай бұрын
ਗੁਰਪ੍ਰੀਤ ਜੀ ਕਾਲੀ ਸਰਕਾਰ ਵਾਲੇ ਸਰਪੰਚਾਂ ਨੂੰ ਪੁੱਛੋ ਲੀਡਰਾਂ ਨਾਲ ਰਲ ਮਿਲਕੇ ਕਿੰਨੀ ਮਲਾਈ ਖਾਧੀ ਆ ਉਹਨਾਂ ਵੱਲ ਵੇਖਕੇ ਹਰ ਕੋਈ ਉਤਾਵਲਾ ਸਰਪੰਚ ਬਨਣ ਨੂੰ
@jaggasidhus123
@jaggasidhus123 2 ай бұрын
ਜਿੰਨਾ ਟਾਇਮ ਕਾਲੀ ਦਲ ਵਿਚੋਂ ਪੁਰਾਣੇ ਠੱਗ ਦੁਸ਼ਮਣ ਪੰਜਾਬ ਦੇ ਬਾਹਰ ਨੀਂ ਕਰਦੇ ਉੰਨਾ ਚਿਰ ਇਹਨਾਂ ਨੂੰ ਕੋਈ ਮੂੰਹ ਨਹੀਂ ਲਗਾਉਂਦਾ
@singhsandeep6739
@singhsandeep6739 2 ай бұрын
ਸੰਧਾਵਾਲੀਆ ਸਾਹਿਬ ਅਤੇ ਬਾਠ ਸਾਹਿਬ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਜਿਵੇਂ ਅਲੀਫਲੈਲਾ ਸ਼ੁਰੂ ਹੋਣ ਲੱਗਾ ਹੁੰਦਾ 😂😂😂😂😂😂 ਬੜੀ ਖਤਰਨਾਕ ਜਹੀ ਟਿਊੰਨ ਆ
@ajaibsingh1445
@ajaibsingh1445 2 ай бұрын
ਕਿਸੇ ਏਨੇ ਵੱਡੇ ਆਦਮੀ ਬਾਰੇ ਇਲਜ਼ਾਮ ਲਗਾਉਣਾ ਸੌਖਾ ਨਹੀਂ ਹੁੰਦਾ
@mukhtiarali8518
@mukhtiarali8518 2 ай бұрын
ਸੰਧਾਵਾਲੀਆ ਸਾਹਿਬ ਜੀ, ਕੀ ਸੁਖਬੀਰ ਬਾਦਲ, ਵਲਟੋਹਾ, ਭੂੰਦੜ ਸਾਹਿਬ, ਅਤੇ ਮ, ਗਰੇਵਾਲ ਵਰਗੇ ਅਕਾਲੀ ਦਲ ਵਿੱਚ ਹੈਗੇ ਨੇ। ਬਾਗੀ ਕਹਿਕੇ ਦੂਜਿਆਂ ਨੂੰ ਪਾਰਟੀ ਚੋਂ ਕੱਢਤਾ। ਇਨ੍ਹਾਂ ਨੂੰ ਲੋਕਾਂ ਨੇ ਦਿਲਾਂ ਚੋਂ ਬਾਹਰ ਕੱਢ ਦਿੱਤਾ😊
@JaspreetSingh-xq2vr
@JaspreetSingh-xq2vr 2 ай бұрын
❤ ਅੱਜ ਕਿੱਸਦੇ ਵਿਰੋਧ ਵਿੱਚ ਕਾਲੀਆਂ ਸਰਟਾਂ ਪਾਈਆ ਨੇ ❤
@balla.b6267
@balla.b6267 2 ай бұрын
ਸੁੱਖੇ ਅਰ ਵੜੇ ਬਾਦਲ ਦੀ ਡੇਰੇ ਚ ਬੈਠੇ ਦੀਆ ਕਈਂ ਵਾਰ ਫੋਟੋਆ ਆਈਆ ਤੀ।
@balkarchahal6429
@balkarchahal6429 2 ай бұрын
Sukhveer vota lai kuj v kar sakda
@sonukhanguara9254
@sonukhanguara9254 2 ай бұрын
Preet singh ਸੈਨੀ ਸੱਚ ਆਖਦੇ ਸੀ 😢😢😢😢😢😢😢
@Struggle0014
@Struggle0014 2 ай бұрын
ਬਾਈ ਜੀ ਤੁਸੀਂ ਡੇਲੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਡੇਲੀ ਇੱਕੋ ਹੀ ਖਬਰ ਚੇਂਜ ਕਰਿਆ ਕਰੋ
@cleverfox2879
@cleverfox2879 2 ай бұрын
ਰਾਹਿਲ ਜੀ ਬਾਠ ਸਾਹਿਬ ਜੀ ਦੇ ਆਂਰਡਰ ਦੀ ਉਡੀਕ ਕਰ ਰਹੇ ਸਨ ਹੁਣ ਉਹ ਵਾਏਨਾਡ ਜਾਣਗੇ
@kulwinderjatana8745
@kulwinderjatana8745 2 ай бұрын
ਥਾਨਦਾਰ ਸਤਪਾਲ ਤੇ ਕਦੋ ਦਾ ਰੌਲਾ ਪਾੳੁਦਾ ਅਾ ਸਾਢੀ िਢੳੂਟੀ ਮੋਗਾ िਜਲੇ ਚ ਲਗੀ ਸੀ ਪੋਸਟਰ ਦੀ ਰਾਖੀ ਵਾਸਤੇ
@MalkeetSingh-pk6sf
@MalkeetSingh-pk6sf 2 ай бұрын
ਬਾਠ ਜੀ ਥੋਥਾ ਚਨਾ ਬਾਜੇ ਘਣਾ ਕਲੇਰ ਦੇ ਬਿਆਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਤਾਂ ਕੁਝ ਕਿਹਾ ਨਹੀਂ ਪਰ ਟੁਕੜ ਬੋਚ ਵਿਰਸਾ ਸਿੰਘ ਵਲਟੋਹਾ ਬਹੁਤ ਬੋਲਿਆ ਫਿਰ ਸਾਰੇ ਬਾਦਲ ਪੱਖੀ ਸ਼ਾਮ ਨੂੰ ਚੈਨਲਾਂ ਬੈਠ ਗਏ ਸਾਰੇ ਰਲ਼ ਕੇ
@jiwankansal8824
@jiwankansal8824 2 ай бұрын
ੲਿਹ ਬਾਬਾ ਤਾ ਕੲੀ ਲੋਕਾ ਨੂੰ ਲੈ ਕੈ ਬੈਠੂ ।
@jagdishssaini
@jagdishssaini 2 ай бұрын
ਸੁਖਬੀਰ ਬਾਦਲ ਬਿਲਕੁਲ ਸੱਚਾ ਪਾਕਿਸਤਾਨ nu free ਬਿਜਲੀ pani valia busa chan te akali dal di next ਮੀਟਿੰਗ California ਵਿਚ Punjabia nu plot 2014 chona to pehla modi nu pm bna diu nota de truck bhar k Punjab aaun ge
@Gobinderkaurmaan
@Gobinderkaurmaan 2 ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@AmandeepSinghamanteji
@AmandeepSinghamanteji 2 ай бұрын
ਮਨਪੀ੍ਤ ਬਾਦਲ ਨੂੰ ਮੈ ਆਪਣੀਆ ਅੱਖਾ ਨਾਲ ਸਰਸੇ ਡੇਰੇ ਵਿੱਚ ਵੇਖਿਆ ਮੈ ਹਰਬੰਸ ਸਿੰਘ ਪਿੰਡ ਰੱਤਾ ਖੇੜਾ ਬਲਾਕ ਜਲਾਲਾਬਾਦ
@Ravi-vj6fm
@Ravi-vj6fm 2 ай бұрын
ਬਾਦਲ ਐਡ ਕੰਪਨੀ ਨੂੰ ਘਰ ਬੈਠਣਾ ਬਿਹਤਰ ਹੈ ਪੰਜਾਬੀਆਂ ਨੂੰ ਬਖਸ਼ੋ?
@harjitbajwa9179
@harjitbajwa9179 2 ай бұрын
ਤੁਹਾਡਾ ਚੈਨਲ ਨਿਰਪੱਖ ਹੋਣ ਦੀ ਸ਼ਾਹਦੀ ਭਰਦਾ ਹੈ। ਠੀਕ ਹੋ ਸਕਦਾ ਹੈ ਪਰ ਤੁਸੀਂ ਜੋ ਗੁੱਝੀ ਸੱਟ ਮਾਰਦੇ ਹੋ।ਉਹ ਤੁਹਾਡੀ ਨਿਰਪੱਖਤਾ ਤੇ ਆਂਚ ਤਾਂ ਆਉਂਦੀ ਹੈ ਪਰ ਤੁਸੀਂ ਆਪਣੀ ਪਿੰਡਾਂ ਦੀ ਭਾਸ਼ਾ ,ਪੇਂਡੂ ਉਦਾਹਰਣਾਂ ਨਾਲ ਉਸਨੂੰ ਢੱਕ ਲੈਂਦੇ ਹੋ। ਲੇਕਿਨ ਤੁਹਾਡਾ ਚੈਨਲ ਸਿਆਣੇ ਲੋਕ ਸਮਝਦੇ ਹਨ। ਕਿਰਪਾ ਕਰਕੇ ਚੈਨਲ ਨੂੰ ਨਿਰਪੱਖਤਾ ਦੀ ਚਾਸ਼ਨੀ ਦਾ ਇਮਾਨਦਾਰੀ ਦਾ ਮਿੱਠਾ ਪਾਕੇ ਸਹੀ ਮਾਅਨਿਆਂ ਵਿੱਚ ਲਾਗੂ ਕਰੋ। ਬੇਨਤੀ ਕਰਤਾ,H.S.Bajwa.
@arjansingh980
@arjansingh980 2 ай бұрын
Dhanydar Satpal sach Kainda.
@rsingh8250
@rsingh8250 2 ай бұрын
ਬਾਦਲ ਕੋੜਮਾ ਝੂਠਾ….. 1978 ਤੋ ਝੂਠ ਬੋਲਦੇ ਰਹੇ ।
@amanbrar273
@amanbrar273 2 ай бұрын
🙏🏻
@darbarasingh6553
@darbarasingh6553 2 ай бұрын
PB05 🙏🙏👍🏻👍🏻
@HARRYROMANA-on7vt
@HARRYROMANA-on7vt 2 ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@JARNAILSINGH-vc2mt
@JARNAILSINGH-vc2mt 2 ай бұрын
ਪ੍ਰਦੀਪ ਕਲੇਰ ਦੀ ਕੋਈ ਨਵੀ ਗਲ਼ ਨਹੀ, ਜਨਤਾ ਸੱਭ ਜਾਣਦੀ ਹੈ, ਸੁਖਬੀਰ ਤਾਂ ਆਪਣੀ ਘਰ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਵੀ ਜਾਂਦਾ ਰਿਹਾਂ, ਬੀਬਾ ਜੀ ਦੀ ਫ਼ੋਟੋ ਵਡੇ ਹਾਰ ਦੇ ਵਿੱਚ ਸਾਧ ਨਾਲ ਹੈ, ਵਡਾ ਬੁੜ੍ਹਾ ਵੀ ਜਾਂਦਾ ਰਿਹਾਂ ਹੈ, ਸ਼ਰਮ ਆਉਣੀ ਚਾਹੀਦੀ ਹੈ ਕਿ ਸੁਖਬੀਰ ਬਾਦਲ ਆਪਣੀ ਧਰਮ ਪਤਨੀ ਨੂੰ ਗੰਦੇ ਸਾਧ ਕੋਲ਼ ਲਈ ਫਿਰਦਾ ਰਿਹਾ ਹੈ
@sidhudhurkotia9919
@sidhudhurkotia9919 2 ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@sarbjitsinghriar596
@sarbjitsinghriar596 2 ай бұрын
🙏🙏❤
@narinderjeetkaur2918
@narinderjeetkaur2918 2 ай бұрын
🙏🙏
@jagdishssaini
@jagdishssaini 2 ай бұрын
Gurbachan sihu Jathedar sahib ne Gurdwara sahib ji de managers di meeting call kiti c sgpc de president ne apna PA bhej k dabka ਮਰਵਾ k meeting cancel kra diti
@ravinderkaur2640
@ravinderkaur2640 2 ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@HarpreetSingh-dh1ln
@HarpreetSingh-dh1ln 2 ай бұрын
Good job Veerji 🙏🙏🙏👍
@ujjagarsinghrai5038
@ujjagarsinghrai5038 2 ай бұрын
❤❤❤❤❤
@arjansingh980
@arjansingh980 2 ай бұрын
Sada pind Dhalleke(Moga)
@tejimalhi
@tejimalhi 2 ай бұрын
Maafi den nu kihne keha c gl eh v shi a..sukhe ne mafi dwai ohda reason ki c .vota he c hoe sukhe me aamb lene c babe ton
@narinderjeetsingh3994
@narinderjeetsingh3994 2 ай бұрын
Sat Sri akaal to all 🙏🎈
@JagtarGill-u1z
@JagtarGill-u1z 2 ай бұрын
Very good ji bath shiab and sindawela Shihab ji thanks
@PremPal-rg7jx
@PremPal-rg7jx 2 ай бұрын
Sandhawaliea and parmjeet ji sat shri akal ji
@GurdeepSingh-hd3qs
@GurdeepSingh-hd3qs 2 ай бұрын
Sat shri akal ji🙏🙏 kolkata
@baljindersinghlatia1481
@baljindersinghlatia1481 2 ай бұрын
ਯਾਰ ਲਿਖਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਮੈਨੂੰ ਲੱਗਦਾ ਬਾਠ ਜਾਂ ਤਾਂ ਉਨੀਂਦਰੇ ਵਿੱਚ ਹੈ ਤੇ ਜਾਂ ਕੋਈ ਨਸ਼ਾ ਕੀਤਾ ਹੋਇਆ
@ShindakingraSingh
@ShindakingraSingh 2 ай бұрын
Sat Sri akal ji....🎉🎉🎉
@PremSingh-cp8px
@PremSingh-cp8px 2 ай бұрын
Good
@harshwinderkaur7260
@harshwinderkaur7260 2 ай бұрын
Sat Sri akal ji 🙏🏻🙏🏻
@JasvirSingh-ed5yz
@JasvirSingh-ed5yz 2 ай бұрын
Nice
@lakhbirsinghkhatra917
@lakhbirsinghkhatra917 2 ай бұрын
Bhat ji, due to weather conditions no flight ✈️ can reach
@NirmalSingh-om6vy
@NirmalSingh-om6vy 2 ай бұрын
Sat s akal ji please give if possible details olympics game
@lakhbirsinghkhatra917
@lakhbirsinghkhatra917 2 ай бұрын
Now there is no stand of akali dal
@ajaibsingh1445
@ajaibsingh1445 2 ай бұрын
Sukhbir S. Ji nu chahida eh hai ke oh dussan ke kaler jo keh riha eh sach hai ke jhooth Edher odher di gallan nhi karnia chahidian
@gurdeepsingh1616
@gurdeepsingh1616 2 ай бұрын
Dono
@arjansingh980
@arjansingh980 2 ай бұрын
VOTA Lai Sukha Kisi V Hadd Tak Gir Skda hy.
@PremSingh-cp8px
@PremSingh-cp8px 2 ай бұрын
Good morning
@jagjitsingh627
@jagjitsingh627 2 ай бұрын
Bai g, sat shri akal g, jagjit randhawa mimsa dhuri
@kuldeepsingh-un4eh
@kuldeepsingh-un4eh 2 ай бұрын
ਬਾਠ ਸਾਹਿਬ ਆਪਣਾ ਫ਼ੋਨ ਨੋ ਦਿਓ ਬਹੁਤ ਜਰੂਰੀ ਗੱਲ ਕਰਨੀ ਏ ਫੇਰ ਨਾ ਕਹਿਓ ਕਿ ਬਿਨਾ ਦੱਸ ਮਰ ਗਿਆ
@surindersingh-ov2st
@surindersingh-ov2st 2 ай бұрын
Kee tusin thik ho..eh message bare Chinta hai
@sandeepdhanju8206
@sandeepdhanju8206 2 ай бұрын
Abohar to deep kamboj aam admi party shud gya ohdi gl kro ji😮😊
@harpreetbains8035
@harpreetbains8035 2 ай бұрын
Akali Dal de Sare Leader Sir Kheh Paa Rahe Aa Veera Ji
@surindersingh-ov2st
@surindersingh-ov2st 2 ай бұрын
Sukhbir de mobile di location check ho jave tan sach pakka hojuga
@DaljeetSingh-g1c
@DaljeetSingh-g1c 2 ай бұрын
Sikh panth or guru ki sangat nal vishvasghat kis ni keta sromane comite ja akali dal ni
@peetanangla2478
@peetanangla2478 2 ай бұрын
🙏🙏💯💞🍎g
@PANKAJSHARMA-qh4mh
@PANKAJSHARMA-qh4mh 2 ай бұрын
Mungi Masuri dal not Pilli dal Bath Sahib
@gurvinderpalsingh679
@gurvinderpalsingh679 2 ай бұрын
AKALIDAL DA MLA MANPREET AYALI PARTY DI ACTIVITIES DA BYCOT KARKE GHAR BAITHHA
@turlochanmalhi3130
@turlochanmalhi3130 2 ай бұрын
Go to hell with Badals, the current AkaliDal leadership or any other party. No one is an angel. Look at the bigger picture, Sikhism is under attack from all sides. Akal Thakat Jathdher is not showing any urgency on these serious issues. Why?????. By the way, any Sikh who goes to Deras can not be Guru Ji's Sikh.
@GurdevBhullar-vi2xd
@GurdevBhullar-vi2xd 2 ай бұрын
Mohan. Singh. Da. P. A. Randava. 98 sal. Da. Ha
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
Osman Kalyoncu Sonu Üzücü Saddest Videos Dream Engine 262 #shorts
00:20
小蚂蚁会选到什么呢!#火影忍者 #佐助 #家庭
00:47
火影忍者一家
Рет қаралды 118 МЛН
Prime Focus (2338)
43:55
Prime Asia TV
Рет қаралды 53 М.
Prime Focus (2372)
42:21
Prime Asia TV
Рет қаралды 44 М.
Prime Focus (2331)
43:33
Prime Asia TV
Рет қаралды 60 М.
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН