Chajj Da Vichar (2166) || Prince Kanwaljit ਨਾਲ ਕੀ ਹੋਇਆ ‘ਅਰਦਾਸ’ ਫ਼ਿਲਮ ‘ਚ?

  Рет қаралды 88,674

Prime Asia TV

Prime Asia TV

Күн бұрын

Пікірлер: 59
@BalwantSingh-to7nu
@BalwantSingh-to7nu 17 күн бұрын
ਬਹੁਤ ਖੁਸ਼ੀ ਮਤਵਾਲਾ ਜੀ ਦਾ ਨਾਂ ਸੁਣਕੇ ਇੱਕ ਰਿਕਸ਼ਾ ਚਲਾਉਣ ਵਾਲੇ ਦੀ ਕਲਾ ਦਾ ਦਾ ਵੀ ਮੁਲ ਪੈਂਦਾ ਹੈ
@harpreethr2377
@harpreethr2377 18 күн бұрын
ਹਜ਼ਾਰਾਂ ਉਲਝਣਾਂ ਰਾਹਾਂ ਦੇ ਵਿੱਚ , ਕੋਸ਼ਿਸ਼ਾਂ ਬੇਹਿਸਾਬ। ਇਸੇ ਦਾ ਨਾਂ ਜ਼ਿੰਦਗੀ ਏ, ਚਲਦੇ ਰਹੋ ਜਨਾਬ.......
@Harmailsingh-ry7zu
@Harmailsingh-ry7zu 11 күн бұрын
ਪੰਮਾ ਕਹਿੰਦਾ ਮੇਰੇ ਫਿਲਮ ਦੇ ਵਿੱਚ ਕੁੜੀਆਂ ਨਹੀਂ ਹੁੰਦੀਆਂ ਪਰ ਤੈਨੂੰ ਕਹੀ ਜਾਣੇ ਚੰਗੀ ਤਰਾਂ ਜਾਣਦੇ ਆ ਬਾਈ ਚਲੋ ਪਿਛਲੀ ਗੱਲ ਜਿਹੜੀ ਜਦੋਂ ਤੇਰਾ ਭੱਠਾ ਬੈਠ ਗਿਆ ਸੀ ਤਾਂ ਬਹੁਤ ਗਲਤ ਕੀਤੀ ਸੀ ਕਿਸੇ ਫੌਜੀ ਦੀ ਘਰਵਾਲੀ ਨੂੰ ਤੂੰ ਗਲਤ ਬੋਲਿਆ ਸੀ ਤੇ ਲੋਕ ਤੈਨੂੰ ਗਾਲਾਂ ਕੱਢਦੇ ਸੀ ਤੇ ਤੇਰੇ ਤੇ ਪਰਚਾ ਵੀ ਸ਼ਾਇਦ ਹੋਇਆ ਤੇ ਤੂੰ ਲੋਕਾਂ ਦੀ ਨੀਰਾ ਵਿੱਚੋਂ ਲੈ ਗਿਆ ਸੀ ਉਹਨੂੰ ਕਿਸੇ ਨਾਟਕ ਦੇ ਵਿੱਚ ਫੌਜਣ ਨੂੰ ਗਲਤ ਬੋਲਿਆ ਸੀ ਜਦੋਂ ਲੋਕਾਂ ਨੇ ਨੂੰ ਸਾਰਿਆਂ ਨੂੰ ਬਹੁਤ ਜਿਆਦੇ ਇਤਰਾਜ ਹੋ ਗਿਆ ਸੀ ਠਰਕੀ ਪੁਣੇਦੇ ਪਹਿਲਾਂ ਨਾਟਕ ਕੀਤੇ ਨੇ ਤੂੰ ਫਿਰ ਬਹੁਤ ਦੇਰ ਪਤਾ ਨਹੀਂ ਕਿੱਥੇ ਰਿਹਾ ਫੇਰ ਆਇਆ ਤੂੰ ਜਾਣਦੇ ਆਂ ਤੈਨੂੰ ਸਾਰੇ
@SukhwinderSingh-wq5ip
@SukhwinderSingh-wq5ip 17 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@gurlalvirk9900
@gurlalvirk9900 17 күн бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@kamaldipbrar9297
@kamaldipbrar9297 4 күн бұрын
ਬਹੁਤ ਵਧੀਆ ਲੱਗਾ ❤️🙏
@amanbrar273
@amanbrar273 18 күн бұрын
ਸਾਡੇ ਪਿੰਡਾ ਵਾਲੇ ਭਾਈ ਟਹਿਣਾ ਵੀਰ ਤੇ ਪਿੰਰਸ ਵੀਰ ਸਾਡੇ ਸ਼ਹਿਰ ਕੋਟਕਪੂਰਾ ਦੇ ਮਾਣ
@pindabuttarmusic
@pindabuttarmusic 15 күн бұрын
ਬਹੁਤ ਬੰਦਾ ਵਡੀ ਗਲ ਬਾਤ ਆ,,ਸਭ ਤੋਂ ਵੱਖਰਾ,,
@rinkufdk7430
@rinkufdk7430 18 күн бұрын
ਪ੍ਰਿੰਸ ਓਏ ਮਿਲਣਾ ਤੈਨੂੰ ਦਸ ਕਿਵੇਂ ਕਦੋਂ ਕਿੱਥੇ ❤❤good bro
@hafeezhayat2744
@hafeezhayat2744 17 күн бұрын
ਬਹੁਤ ਵਧੀਆ
@balvirsingh-il3eb
@balvirsingh-il3eb 18 күн бұрын
ਪੰਜਾਬੀ ਫਿਲਮ ਚ ਦਰੱਖਤ ਨੂੰ ਕੁੜੀ ਪੇੜ ਕਹਿ ਰਹੀ ਹੈ ਫਿਲਮ ਗਲਵਕੜੀ ਚ ਤੇ ਨੀਰੂ ਬਾਜਵਾ ਵੀ ਪੇੜ ਕਹਿੰਦੀ ਹੈ ਹਿੰਦੀ ਦੇ ਸ਼ਬਦ ਜ਼ਿਆਦਾ ਬੋਲੇ ਜਾਂਦੇ ਹਨ ਧੰਨਵਾਦ
@JagjitSingh-lw8fm
@JagjitSingh-lw8fm 17 күн бұрын
ਜੇ ਤੁੰਸੀ ਰੋਲ ਕਰੋ ਤਾਂ ਮੱਲੋ ਮੱਲੀ ਹਿੰਦੀ ਬੋਲੋਗੇ
@LakhwinderSingh-jm9gw
@LakhwinderSingh-jm9gw 12 күн бұрын
​@@JagjitSingh-lw8fmper kyo❤
@GurmeetSinghMohlia
@GurmeetSinghMohlia 6 күн бұрын
ਪੰਮਾ ਜ਼ਿੰਦਾਬਾਦ
@jattdhaliwal9379
@jattdhaliwal9379 17 күн бұрын
ਵਾਰਨਿੰਗ ਵੈਬ ਵਿੱਚ ਅੱਤ ਦਰਜ਼ੇ ਦੀ ਮੰਦੀ ਭਾਸ਼ਾ ਵਰਤੀ ਗਈ ਟਹਿਣਾ ਸਾਹਬ ਜੀ ਤੁਸੀਂ ਇਸ ਵਾਰੇ ਗੱਲ ਨਹੀਂ ਕੀਤੀ ਕਿ ਗੱਲ ਟਹਿਣਾ ਸਾਹਬ ਜਾ ਡਰ ਲਗਦਾ ?
@kanwaljitsingh9781
@kanwaljitsingh9781 17 күн бұрын
Sir, S. Gurpal Singh "PALL" ,🙏🏻 He was BEST FRENDS of my Grandfather. KANWALJIT SINGH ( Bagha Purana) Now HIGH COURT Chandigarh. I Mt hm so mny tym @ my home. Thank you 💐 for remembering HIM. " Pysa jive nachai janda, Duniya nachi jandi aa"
@subashsoni41
@subashsoni41 17 күн бұрын
ਮੈਂ ਪ੍ਰੋਗਰਾਮ ਰੋਕ ਕੇ ਪਹਿਲਾਂ ਡੱਬੀ ਵਾਲਾ ਗਾਣਾ ਹੀ ਸੁਣਿਆ ਪੰਮਿਆ
@jagdeepsandhu5831
@jagdeepsandhu5831 17 күн бұрын
Kida search kita
@lakhvirkaur8164
@lakhvirkaur8164 17 күн бұрын
Ale jana likh k search ho gia c asi vi sunia
@jagdeepsandhu5831
@jagdeepsandhu5831 17 күн бұрын
Nhi veer aa ni rheaa
@sarbjitkaur4559
@sarbjitkaur4559 17 күн бұрын
Very nice 👍
@ManjitSingh-ey5gv
@ManjitSingh-ey5gv 18 күн бұрын
ਸਤਿ ਸ੍ਰੀ ਆਕਾਲ ਜੀ
@adventureteam7436
@adventureteam7436 16 күн бұрын
Sirra krata yr ❤❤❤hsaaya v bht😅
@johnalex3653
@johnalex3653 17 күн бұрын
Mai suniya aa song tabai aaa Allah jane ve Mahi Tera Pyar
@BhagSingh-k2d
@BhagSingh-k2d 17 күн бұрын
ਟਹਿਣਾ ਸਾਹਿਬ ਪੰਜਾਬ ਦੇ 40 ਪਿੰਡ ਉਜਾੜ ਕੇ ਚੰਡੀਗੜ੍ਹ ਵਸਿਆ
@boharsingh7725
@boharsingh7725 18 күн бұрын
Very very nice ji 🙏🙏🙏🙏🙏
@Pardeepsingh0044
@Pardeepsingh0044 17 күн бұрын
@27:00 Uttarakhand reh geya bro, 👍❤️
@jarnailsingh9949
@jarnailsingh9949 17 күн бұрын
194th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@monukakowalia2158
@monukakowalia2158 18 күн бұрын
Congratulations prince 22g
@kirankaur4504
@kirankaur4504 17 күн бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@Kiranbala-w3c
@Kiranbala-w3c 17 күн бұрын
Very very very nice 💯❤❤❤❤❤
@PanjabKaur-h6d
@PanjabKaur-h6d 17 күн бұрын
Very nice 👍👍🎉🎉❤❤
@bsrana6286
@bsrana6286 13 күн бұрын
Punjab da ik num jnana chenel
@SuchasinghSandhu-y3z
@SuchasinghSandhu-y3z 17 күн бұрын
My favorite program g
@GurinderSingh-be5yv
@GurinderSingh-be5yv 14 күн бұрын
Good yaar wirring kotkapura
@jagdishlal5791
@jagdishlal5791 8 күн бұрын
Punjabi Ajj Kal Ikk Lafaz Bahut Bolde Ne 'Ghaint' Lekin 1975 Ton Pahalan Iss Lafaz Nu Ashleelata Bhariya Manniya Janda Si.
@saini9664
@saini9664 9 күн бұрын
SC 17 ਇਸ ਕਰਕੇ ਕਿਉਕੇ ਬੱਸ ਅੱਡਾ ਨੇੜੇ ਹੈ,
@ramandeepsingh4310
@ramandeepsingh4310 17 күн бұрын
Good
@HardeepGhumman-d9e
@HardeepGhumman-d9e 17 күн бұрын
❤❤❤
@joginderbains7914
@joginderbains7914 11 күн бұрын
Programme chaj da vichar when you interview somebody can you please the name of that person few times.
@AmrinderSingh-d7n
@AmrinderSingh-d7n 15 күн бұрын
Pamma bolda❤
@kuldeepsinghbrar3941
@kuldeepsinghbrar3941 17 күн бұрын
❤❤❤❤❤❤❤❤❤❤❤
@angrejsingh-zk5lj
@angrejsingh-zk5lj 17 күн бұрын
🙏🙏👍
@nirbhaisingh6456
@nirbhaisingh6456 17 күн бұрын
ਫਿਲਮਾਂ ਵਾਲੇ ਇੰਟਰਵਿਊ ਵਿੱਚ ਮਸਾਲਾ ਲਾ ਕੇ ਗੱਪ ਮਾਰਦੇ ਨੇ।
@maliksajjadpanwar2159
@maliksajjadpanwar2159 3 күн бұрын
♥♥♥♥🇵🇰🇵🇰🇵🇰🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥♥♥♥♥♥
@RavinderKumar-jt1jz
@RavinderKumar-jt1jz 17 күн бұрын
Type Cast Pollywood wich vee hai
@AvtarSingh-vy5gp
@AvtarSingh-vy5gp 18 күн бұрын
siirraaa actor prince, warning2 ch prince nu sahi role ni ditta gya, moovie dekh k nirasha hoee c
@DavinderSingh-ll1py
@DavinderSingh-ll1py 14 күн бұрын
😅
@jagtarkasumbri8861
@jagtarkasumbri8861 16 күн бұрын
Ki a
@santoshkaur9285
@santoshkaur9285 15 күн бұрын
Medem nu cuchh nhi bolde kise dusre da gana nhi goende
@palasingh5151
@palasingh5151 17 күн бұрын
ਵਧੀਆ ਨਹੀਂ
@ramsroupgill4599
@ramsroupgill4599 11 күн бұрын
Kot kapure da maan
@ParminderSingh-ur7uh
@ParminderSingh-ur7uh 12 күн бұрын
Jehde song di gal karde usda link upload kro
@Pardeepsingh0044
@Pardeepsingh0044 17 күн бұрын
@27:00 Uttarakhand reh geya bro, 👍❤️
@GurpreetSingh-d2s1q
@GurpreetSingh-d2s1q 17 күн бұрын
ਸਤਿ ਸ੍ਰੀ ਅਕਾਲ ਜੀ
@kabalsinghbhojiankabalsing2470
@kabalsinghbhojiankabalsing2470 17 күн бұрын
❤❤
Smart Sigma Kid #funny #sigma
00:33
CRAZY GREAPA
Рет қаралды 6 МЛН