Prime Focus (2504) || Donald Trump ਨੇ ਕਰ 'ਤਾ ਐਲਾਨ ਬਾਰਡਰਾਂ ‘ਤੇ ਐਮਰਜੈਂਸੀ !

  Рет қаралды 37,736

Prime Asia TV

Prime Asia TV

Күн бұрын

Пікірлер: 85
@User.YouTube_creaters
@User.YouTube_creaters 8 сағат бұрын
ਸਵੈਮਾਨ ਨਹੀਂ ਕਹਿੰਦਾ ਜ਼ਮੀਰ ਨਾਲ ਸੌਦਾ ਕਰੋ *ਵਕ਼ਤ ਬੁਰਾ ਆਇਆ ਤਾਂ ਝੱਲਾਂਗੇ ਪਰ ਝੁਕਾਂਗੇ ਨਹੀਂ* ਕਿਸਾਨ ਏਕਤਾ ਜ਼ਿੰਦਾਬਾਦ 🌾🌾🌾
@User.YouTube_creaters
@User.YouTube_creaters 8 сағат бұрын
ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ ਲਈ ਮਜ਼ਬੂਤ ਸਰੀਰ ਦੀ ਨਹੀਂ *ਬੁਲੰਦ ਹੌਂਸਲੇ ਦੀ ਜ਼ਰੂਰਤ ਹੋਇਆ ਕਰਦੀ ਹੈ ...* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@daljitsingh7980
@daljitsingh7980 9 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@User.YouTube_creaters
@User.YouTube_creaters 8 сағат бұрын
ਕੋਸ਼ਿਸ਼ ਕਰੋ ਕੇ ਤੁਹਾਡੇ ਕੰਨਾਂ ਤੱਕ ਉਹ ਗੱਲਾਂ ਨਾ ਪੁੱਜਣ ਜੋ ਲੋਕ ਤੁਹਾਡੀ ਪਿੱਠ ਪਿੱਛੇ ਕਰਦੇ ਹਨ ਵਰਨਾ ਇਸ ਦੁਨੀਆਂ ਚ *ਨਜ਼ਰ ਆਉਣ ਵਾਲੇ ਚੇਹਰਿਆਂ ਨਾਲ ਤੁਹਾਨੂੰ ਨਫਰਤ ਹੋ ਜਾਵੇਗੀ*
@daljitsingh7980
@daljitsingh7980 8 сағат бұрын
ਦੀਪ ਬਰਾੜ 👌👌👍
@SukhwinderSingh-wq5ip
@SukhwinderSingh-wq5ip 5 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@BalramDhaliwal-rb7no
@BalramDhaliwal-rb7no 7 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@baldevjassar8059
@baldevjassar8059 9 сағат бұрын
*🙏🪴ਅੱਜ ਦਾ ਵਿਚਾਰ🪴🙏* *ਜੋਂ ਕਰਮਾਂ ਵਿੱਚ ਹੈ ਉਹ ਕਿਸੇ ਨਾ ਕਿਸੇ ਬਹਾਨੇ ਜਰੂਰ ਤੁਹਾਡੇ ਕੋਲ ਆਵੇਗਾ!ਅਤੇ ਜੋ ਕਰਮਾਂ ਵਿੱਚ ਨਹੀਂ ਉਹ ਆ ਕੇ ਵੀ ਚਲਾ ਜਾਵੇਗਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩ਵਾਹਿਗੁਰੂ ਜੀ ਕੀ ਫ਼ਤਹਿ🚩*
@User.YouTube_creaters
@User.YouTube_creaters 8 сағат бұрын
ਉਹਨਾਂ ਕੋਲੋਂ ਨਾ ਡਰੋ ਜੋ ਬਹਿਸ ਕਰਦੇ ਨੇ *ਬਲਕਿ ਉਨ੍ਹਾਂ ਤੋਂ ਡਰੋ ਜਿਹੜੇ ਛਲ਼ ਕਰਦੇ ਹਨ*
@daljitsingh7980
@daljitsingh7980 8 сағат бұрын
ਦੀਪ ਬਰਾੜ 👌👌👍
@RoopGill-b4q
@RoopGill-b4q 7 сағат бұрын
ਦੋਵਾਂ ਭਰਾਵਾਂ ਨੂੰ ਫਤਿਹ ਦੀ ਸਾਂਝ ਮੈਨੂੰ ਤੁਹਾਡੇ ਦੋਵਾਂ ਦੀ ਨੋਕ ਝੋਕ ਬਹੁਤ ਮਜ਼ਾ ਆਉਂਦਾ ਸੁਣਨ ਦਾ
@User.YouTube_creaters
@User.YouTube_creaters 8 сағат бұрын
ਐਸਾ ਵਿਅਕਤੀਤਵ ਬਣਾਓ ਹਾਜ਼ਰੀ ਦਾ ਪਤਾ ਨਾ ਚਲੇ *ਪ੍ਰੰਤੂ ਗੈਰਹਾਜ਼ਰੀ ਦਾ ਅਹਿਸਾਸ ਜ਼ਰੂਰ ਹੋਵੇ*
@daljitsingh7980
@daljitsingh7980 8 сағат бұрын
ਦੀਪ ਬਰਾੜ 👌👌
@manavsharma8077
@manavsharma8077 Сағат бұрын
👍
@harbhajansingghh6337
@harbhajansingghh6337 4 сағат бұрын
ਪੰਜਾਬ ਵਿੱਚ ਥਾਂ ਥਾਂ ਤੇ ਲੋਕ ਲੁਟੇਰਿਆਂ ਅਤੇ ਨਸ਼ੇ ਵੇਚਣ ਵਾਲਿਆਂ ਤੋਂ ਤੰਗ ਹੈ ਪਰ ਵਿਚਾਰੇ ਕਰਨ ਵੀ ਕੀ ( ਆਉਣ ਵਾਲੀਆਂ ਵੋਟਾਂ ਵਿੱਚ ਤਾਰੇ ਜ਼ਰੂਰ ਦਿਖਾਉਣਗੇ
@GurdialSingh-hx7oj
@GurdialSingh-hx7oj 6 сағат бұрын
ਸਤਿ ਸ਼੍ਰੀ ਅਕਾਲ ਜੀ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਜੀ
@RashpalSingh-ze3ri
@RashpalSingh-ze3ri 5 сағат бұрын
Sukheamlinupidchowihbandemnimilnejibathsab
@HARRYROMANA-on7vt
@HARRYROMANA-on7vt 5 сағат бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@gurcharankulana
@gurcharankulana 8 сағат бұрын
ਦੋਨੋ ਭਰਾਵਾ ਨੁੰ ਸੱਤ ਸ੍ਰੀ ਅਕਾਲ ਜੀ ਗੁਰਚਰਨ ਸਿੰਘ ਸਰਪੰਚ ਕੁਲਾਣਾ ਮਾਨਸਾ
@narinderpannu5640
@narinderpannu5640 9 сағат бұрын
ਸਤਿ ਸ੍ਰੀ ਆਕਾਲ ਜੀ
@NishanSingh-ee8qo
@NishanSingh-ee8qo 8 сағат бұрын
ਜੀ ਜੀ ਫੇਰ ਜੀ
@jodhbirsingh4233
@jodhbirsingh4233 8 сағат бұрын
ਸਹੀ ਗੱਲ ਜੀ
@sukhwindersidhu9105
@sukhwindersidhu9105 5 сағат бұрын
ਵੀਰ ਜੀ ਜੇਕਰ ਸੱਚਮੁਚ ਅਕਾਲੀ ਦਲ ਦੀ ਮੈਂਬਰਸ਼ਿਪ ਕੀਤੀ ਜਾਵੇ ਤਾਂ ਮਸਾਂ 2 ਲੱਖ ਹੋਵੇਗੀ ਬਾਕੀ ਫੇਕ ਹੋਵੇਗੀ ਜਿੰਨੀ ਮਰਜ਼ੀ ਕਰ ਲਉ
@SarabjeetSingh-r6o
@SarabjeetSingh-r6o 8 сағат бұрын
ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@sidhudhurkotia9919
@sidhudhurkotia9919 5 сағат бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@SurinderSingh-pz2kq
@SurinderSingh-pz2kq 6 сағат бұрын
Waheguru ji 🙏
@JarnailSinghBrarBhagtaBhai
@JarnailSinghBrarBhagtaBhai 8 сағат бұрын
ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਪਰਮਵੀਰ ਸਿੰਘ ਬਾਠ ਜੀ ਸਤਿ ਸ੍ਰੀ ਆਕਾਲ ਜੀ ਸਤਿ ਸ੍ਰੀ ਆਕਾਲ ਜੀ 🙏
@manjitSingh-x9r
@manjitSingh-x9r 8 сағат бұрын
ਸੰਧਾਵਾਲੀਏ ਤੇ ਬਾਠ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@satishkumardevgan4881
@satishkumardevgan4881 6 сағат бұрын
ਸੰਧਾਵਾਲੀਆ ਸਾਹਿਬ ਜੀ ਜੀ 😅😅❤
@HarjinderSingh-mf4sf
@HarjinderSingh-mf4sf 4 сағат бұрын
ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ,ਜੀ ਸਤਿ ਸ੍ਰੀ ਅਕਾਲ 🙏 ਬਾਠ ਸਾਹਿਬ ਇਸ ਤਰ੍ਹਾਂ ਠੀਕ ਹੈ ਜੀ ?
@rashpalsingh488
@rashpalsingh488 8 сағат бұрын
ਸੰਧਾ ਵਾਲੀਆ ਸਾਹਬ ਅਤੇ ਬਾਠ ਸਾਹਬ ਸਤਿ ਸੀ੍ ਅਕਾਲ
@BalwinderSran-y4d
@BalwinderSran-y4d 8 сағат бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ ਜੀ
@GurdeepSingh-hd3qs
@GurdeepSingh-hd3qs 8 сағат бұрын
Sat shri akal ji 🙏🙏
@darbarasingh6553
@darbarasingh6553 4 сағат бұрын
🙏🙏👍🏻👍🏻
@ChananSingh-p3w
@ChananSingh-p3w 8 сағат бұрын
ਸਤਿ ਸ੍ਰੀ ਅਕਾਲ ਜੀ,
@didars72
@didars72 5 сағат бұрын
Ji ji
@PremPal-rg7jx
@PremPal-rg7jx 7 сағат бұрын
Sandhawaliea and parmjeet ji sat shri akal ji
@bharbhurkang1755
@bharbhurkang1755 2 сағат бұрын
❤❤❤❤
@rachnakumari5519
@rachnakumari5519 8 сағат бұрын
Sandhawalia trump singh jindabad👍👍👍👍👍
@kanwarsingh8684
@kanwarsingh8684 2 сағат бұрын
ਅਮਰੀਕਾ ਨੂੰ ਸਿਰਫ ਆਪਣੇ ਹਥਿਆਰ ਵੇਚਣ ਤੱਕ ਮਤਲਬ ਆ ਕੋਈ ਮਰੀ ਜਾਵੇ ਤੇ ਇਹੀ ਹੋ ਰਿਹਾ,ਸਾਲ ਕ ਬਾਅਦ ਕਿਸੇ ਹੋਰ ਦੋ ਮੁਲਕਾਂ ਦੀ ਜੰਗ ਲੱਗੀ ਲੳ
@LuckySingh-jy5lh
@LuckySingh-jy5lh 7 сағат бұрын
Satshiriakal ji bath sahib ji
@santokhsingh8892
@santokhsingh8892 6 сағат бұрын
Good morning ji best conversation
@ParamjitSingh-f6c
@ParamjitSingh-f6c 8 сағат бұрын
ਫੇਲ ਸਰਕਾਰ ਹੈ ਕੋਈ ਚੁੱਜ ਦਾ ਕੰਮ ਕਰਨ ❤❤❤❤❤❤🙏🙏🙏🙏🙏
@HarjeetSingh-hc1iq
@HarjeetSingh-hc1iq 5 сағат бұрын
❤ good 👍
@narinderjeetsingh3994
@narinderjeetsingh3994 8 сағат бұрын
Sat Sri akaal to all 🙏🙏🌺
@santokhsingh8892
@santokhsingh8892 6 сағат бұрын
Thanks
@arjansingh980
@arjansingh980 6 сағат бұрын
🙏👍
@yaddhillon200
@yaddhillon200 2 сағат бұрын
ਭਾਜੀ ਜੋ ਕੁਝ ਹੋ ਰਿਹਾ ਹੈ, ਸਭ ਨੂੰ ਪਤਾ ਹੈ, "39 ਮਿੰਟ ਤੇ", ਪਰ ਚਾਹ ਦਾ ਇਕ ਕੱਪ ਹੋਰ ਹੀ ਪੀ ਸਕਦੇ ਹਾਂ ।
@kirpalsidhu44
@kirpalsidhu44 6 сағат бұрын
ਸੁੱਚਾ ਸਿੰਘ ਲੰਗਾਹ ਮੈਂਬਰ ਬਨ ਗੇ ਹੁਣ ਨੀ ਹਾਰਦਾ ਬਾਦਲ ਦਲ
@BalwinderDhindsa-d2e
@BalwinderDhindsa-d2e 6 сағат бұрын
ਬਾਠ ਸਾਹਿਬ ਅਤੇ ਸੰਧਾਵਾਲੀਆ ਜੀ ਬਾਦਲ ਦਲ ਨੇ ਬਹੁਤੀ ਮੈਂਬਰਸ਼ਿਪ ਤਾਂ ਬੋਗਸ ਹੀ ਕਰਨੀ ਹੈ ਉਹ ਮੈਂਬਰਸ਼ਿਪ ਇਕ ਕਰੋੜ ਵੀ ਕਰ ਸਕਦੇ ਹਨ ਅਤੇ ਪ੍ਰਧਾਨ ਵੀ ਸੁਖਵੀਰ ਬਾਦਲ ਹੀ ਬਨਣਾ ਹੈ
@sukhkhehra1627
@sukhkhehra1627 6 сағат бұрын
ਯਾਰ ਸੁੱਖੇ ਨੂੰ ਸੀਰੀਅਸ ਨਾ ਲਿਆ ਕਰੋ 🙏🙏
@jatendersingh3596
@jatendersingh3596 3 сағат бұрын
Sat Shri akal 22 ji
@jagjitsingh627
@jagjitsingh627 8 сағат бұрын
Bai g sat shri akal g,jagjit randhawa mimsa dhuri
@SimranSingh-nz3op
@SimranSingh-nz3op 4 сағат бұрын
Parambir bath bir Gurpreet sandawalia bir ji priam asia teem best teem Bhuat bhuat galbat bai ji ❤
@karnailrakkar3504
@karnailrakkar3504 7 сағат бұрын
ਓ ਮੁੰਡਿਓ ਜੇ ਗਲਾਂ ਦਾ ਕੜਾਹ ਬਣਾਉਣਾ ਫੇਰ ਰਸਤਾਂ ਘਁਟ ਕਿਂਓਂ ਪੌਂਣੀਆਂ,50 ਦੀ ਥਾਂ ਭਾਂਵੇਂ ਕਰੋੜ ਕਹਿ ਦੇਣ
@gurcharankulana
@gurcharankulana 8 сағат бұрын
ਟਰੰਪ ਸਾਹਵ ਦੀ ਰੁੜੀਵਾਦੀ ਸੋਚ ਆ ਪੁਰਾਣੀ ਸੋਚ ਰੱਖਦੇ ਹੱਨ ਜੀ ਸੰਧਾਵਾਲੀਆ ਸਾਹਵ ਮਾੜਾ ਮੋਟਾ ਸਮਝੋ ਊ ਉਹਨਾਂ ਨੂੰ
@mukhtiarali8518
@mukhtiarali8518 2 сағат бұрын
ਇਨ੍ਹਾਂ ਗੱਪਾਂ ਕਰਕੇ ਹੀ ਅਕਾਲੀ ਦਲ ਇਥੋਂ ਤੱਕ ਪਹੁੰਚਾ ਦਿੱਤਾ
@ramandeepsingh4310
@ramandeepsingh4310 6 сағат бұрын
Good
@satwantsidhu9967
@satwantsidhu9967 7 сағат бұрын
ਬਾਠ ਸਾਹਬ ਜੀ ਇਹਨਾਂ ਝਾੜੂ ਪੋਚੇ ਵਾਲਿਆ ਦੇ ਛੋਟੇ ਵੱਡੇ ਲੀਡਰਾ ਪਾਸ ਬਹੁਤ ਗੰਨਮੈਨ ਹਨ ਪਰ ਥਾਣਿਆਂ ਵਿੱਚ 20.-25 ਮੁਲਾਜ਼ਮ ਹਨ
@aviroopbrar7356
@aviroopbrar7356 8 сағат бұрын
Today' s discussion is very fruitful, punjabi must follow these golden Rules for the progress of Punjab & India.
@kawaljeetsingh-d4b
@kawaljeetsingh-d4b 8 сағат бұрын
ਲਾਈਕ ਨੰਬਰ 97 ਜੀ
@darshankooner5231
@darshankooner5231 8 сағат бұрын
🙏🙏
@tarsemsingh7114
@tarsemsingh7114 8 сағат бұрын
Good👍👍👍
@tarsemsingh7114
@tarsemsingh7114 8 сағат бұрын
Thik
@BalwinderSingh-ms4by
@BalwinderSingh-ms4by 8 сағат бұрын
ਸੰਧਾਵਾਲੀਆ ਸਾਹਿਬ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਸੁਖਬੀਰ ਜੋ ਮਰਜੀ ਕਰੇ ਹੁਣ ਜਿਆਦਾ ਲੋਕ ਨਹੀਂ ਜੁੜਨੇ।
@KulwinderSingh-zv1tx
@KulwinderSingh-zv1tx 2 сағат бұрын
Good morning g 🙏🌹🌹😊 Banga
@GurmukhSingh-mz5it
@GurmukhSingh-mz5it 6 сағат бұрын
ਸੁਖੇ ਅਮਲੀ ਨੂੰ ਤਾਹੀਓ ਗੱਪੀ ਕਿਹਾ ਜਾਂਦਾ ਹੈ
@GobinderKaur-n9u
@GobinderKaur-n9u 8 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ 🙏❤️ ❤️🙏ਗੁਰਪ੍ਰੀਤ ਸਿੰਘ ਜੀ 🙏❤️❤️🙏
@JagtarGill-u1z
@JagtarGill-u1z 8 сағат бұрын
Very good ji bath shiab and sindawela Shihab ji thanks v rano the payal disaster ludhiana Punjab good morning
@jagdevsingh4838
@jagdevsingh4838 8 сағат бұрын
bhaji aajo kithe rehgye ooo
@JagjitSingh-ox1zy
@JagjitSingh-ox1zy 8 сағат бұрын
Akalian ne lokan Nak dhokha, gardari kiti c ki janta hul jave gi. Ehnu votan devegi.
@bharpursingh6919
@bharpursingh6919 8 сағат бұрын
ਕਿਉਂ ਨਿਕੰਮੇ ਬੰਦਿਆਂ ਦੀ ਉਦਾਹਰਨ ਦਿੰਦੇ ਹੋ ਬਿਕਰਮ ਸਿੰਘ ਮਜੀਠੀਆ ਪਾਰਟੀ ਵਿਚ ਕੀ ਪੁਜੀਸ਼ਨ ਹੈ। ਕਿਨਾਂ ਕੁ ਸੱਚਾ ਬੰਦਾ ਹੈ। ਤੁਸੀਂ ਇਹੋ ਜਹੇ ਬੰਦਿਆਂ ਦੀ ਉਦਾਹਰਣ ਦੇ ਕੇ ਆਪਣੀ ਮਿੱਟੀ ਨਾ ਪੁੱਟ ਦਿਓ।ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਜੋਂ ਲੁਟ ਰਹੀਆਂ ਸੀ ਉਨ੍ਹਾਂ ਨੂੰ ਰੋਕਣ ਵਿਚ ਹਿੰਮਤ ਮਾਰੀ ਤੁਸੀਂ ਆਮ ਆਦਮੀ ਪਾਰਟੀ ਨੂੰ ਸ਼ਾਬਾਸ਼ ਦੇਣੀ ਸੀ ਪਰੰਤੂ ਲੁਟੇਰਿਆਂ ਨਾਲ ਕਿ ਵਿਚ ਹਾਂ ਮਿਲਾਉਣ ਲੱਗ ਪਏ ਤੁਹਡੀ ਵੀ ਮਿੱਟੀ ਪੁੱਟੀ ਜਾਵੇ ਗੀ
@Amarjitsinghkhinda
@Amarjitsinghkhinda 4 сағат бұрын
10/- bhave per person to aave bhave koi aagu apne kolo deve, Sukhbir singh badal ne ta ( 5 crore) collect kar lena.😊
@GurmukhSingh-mz5it
@GurmukhSingh-mz5it 6 сағат бұрын
ਝੂਠ ਬੋਲਦਾ ਅਮਲੀ ਕੰਬਾ ਮੈਨੂੰ ਲਗ ਰਿਹਾ ਹੈ
@ਜਸਵੰਤਸਿੰਘ-ਬ3ਭ
@ਜਸਵੰਤਸਿੰਘ-ਬ3ਭ 8 сағат бұрын
ਬਾਠ ਸਾਹਿਬ ਗਦਾਰਾਂ ਦੀ ਸੁੱਖ ਨਾ ਮੰਗਿਆ ਕਰੋ
@ProfessorSKVirk
@ProfessorSKVirk 3 сағат бұрын
Othay Chah nahi chalni .Chah wala nahi sadya
@GurdeepSingh-du1hm
@GurdeepSingh-du1hm 4 сағат бұрын
😂
@GurdeepSingh-du1hm
@GurdeepSingh-du1hm 4 сағат бұрын
❤❤,,,,,,,,,
@samrindergill6041
@samrindergill6041 6 сағат бұрын
Thanks
@narinderjeetkaur2918
@narinderjeetkaur2918 3 сағат бұрын
🙏🙏
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Леон киллер и Оля Полякова 😹
00:42
Канал Смеха
Рет қаралды 4,7 МЛН
Prime Health (237) || Do’s & Don’ts for Gut Health
23:27
Prime Asia TV
Рет қаралды 11 М.
ਪਲਟ ਗਈ ਬਾਜ਼ੀ… Punjab Television
49:58
Punjab Television
Рет қаралды 23 М.