No video

Prime Hassian (116) || ਮਜ਼ਦੂਰ ਨੇ ਲਿਆ ਡਾਂਸਰ ਲਈ ਸਟੈਂਡ

  Рет қаралды 75,410

Prime Asia TV

Prime Asia TV

2 жыл бұрын

#PrimeAsiaTV #PrimeHassian #UmangSharma #NeelamQueen #KaranDevJagota #ParamSingh
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 133
@jagrajsingh509
@jagrajsingh509 2 жыл бұрын
ਉਮੰਗ ਸ਼ਰਮਾ ਦੀ ਐਕਟਿੰਗ ਨੂੰ ਸਲਾਮ
@deepkamboj5340
@deepkamboj5340 2 жыл бұрын
ਬਹੂਤ ਵਧੀਆ ਸੁਨਿਹਾ ਦਿੱਤਾ ,ਸਾਰਿਆ ਗੱਲਾ ਸਹੀ ਆ,👌👌👌👌👌👌👌👌
@kulwindergill6675
@kulwindergill6675 2 жыл бұрын
ਬਹੁਤ ਵਧੀਆ 👏👏👏ਬਿਲਕੁਲ ਠੀਕ ਕਹਿੰਦੀ ਮਿੰਦੀ 😂😂😂😂
@lovekamboz9814
@lovekamboz9814 2 жыл бұрын
ਸਿਰਾ ਉਮੰਗ ਸ਼ਰਮਾ ਜੀ ਤੁਹਾਡੀਆਂ ਕਿਆ ਨੇ ਬਾਤਾਂ 💕🌹
@deepkamboj5340
@deepkamboj5340 2 жыл бұрын
ਸਹੀ ਗੱਲ ਆ ਵੀਰ ਤੇਰੀ 👍
@lovekamboz9814
@lovekamboz9814 2 жыл бұрын
@@deepkamboj5340 ਹਾਂਜੀ ਬਲ ਬਿਲਕੁੱਲ ਜੀ
@BalveerSingh-xn4cj
@BalveerSingh-xn4cj 2 жыл бұрын
Very good 22 ਜੀ
@lovekamboz9814
@lovekamboz9814 2 жыл бұрын
ਕਾਮੇਡੀ ਦੇ ਨਾਲ ਨਾਲ ਬਹੁਤ ਵਧੀਆ ਮੈਸੇਜ ਵੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਇਹੀ ਮੇਰੀ ਦੁਆ ਏ 💕🌹👌👍
@jasmeetkaurdhanju2958
@jasmeetkaurdhanju2958 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈਜੀ
@lovekamboz9814
@lovekamboz9814 2 жыл бұрын
@@jasmeetkaurdhanju2958 hnji bilkul 👍
@HSBAusind
@HSBAusind 2 жыл бұрын
ਬਹੁਤ ਵਧੀਆ concept ਤੇ ਸੱਚਾਈ। ਇਹ ਬਿਹਾਰ ਯੂਪੀ ਦੇ ਭਰਾਵਾਂ ਦਾ ਪੰਜਾਬ ਦੇ ਵਿਚ ਬਹੁਤ contribution ਹੈ। ਸਭ ਲੋਕ ਇਕੋ ਜਿਹੇ ਨਹੀ ਹੁੰਦੇ।
@KamalSingh-dl6yc
@KamalSingh-dl6yc 2 жыл бұрын
ਸਮਜਣ ਦੀ ਗੱਲ ਬਾਈ ਬਿਲਕੁਲ ਠੀਕ ਕਹਿੰਦੀ ਮਿੰਦੀ
@yadwindersingh8894
@yadwindersingh8894 2 жыл бұрын
ਬਹੁਤ ਬਹੁਤ ਬਹੁਤ ਵਧੀਆ ! 👌👌👌👍👍👍 ਅਸਲੀਅਤ ਦੀ ਪੇਸ਼ਕਾਰੀ ! 👌 ਵਿਅੰਗ ਦਾ ਸਿਖਰ ! 👍
@AmarjitSingh-cj9pd
@AmarjitSingh-cj9pd 2 жыл бұрын
ਸੀਰਾ ਲਾਇਆ ਪਇਆ ।
@ak-ss8rm
@ak-ss8rm 2 жыл бұрын
Bilkul right a aj de sachi a 👍👍👍👍👍👍👍👍👍👍👍👍👍👍
@rajmindersingh9003
@rajmindersingh9003 2 жыл бұрын
ਵਿਸ਼ਾ ਵਧੀਆ ਹੈ
@parveenkaur2425
@parveenkaur2425 2 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਜੀ
@inderkaarainn4413
@inderkaarainn4413 2 жыл бұрын
ਸਮਜਣ ਦੀ ਗੱਲ ਬਾਈ
@user-lr3qy8hw3e
@user-lr3qy8hw3e 2 жыл бұрын
Awesome message with Comedy ❤️👍
@PB-id4py
@PB-id4py 2 жыл бұрын
ਐਡੀ ਸੋਹਣੀ ਤੇ ਸੱਚੀ ਕਾਮੇਡੀ ਜ਼ਿੰਦਗੀ ਚ ਪਹਿਲੀ ਵਾਰ ਦੇਖੀ ਐ।ਕੁਛ ਹੀ ਲੋਕਾਂ ਨੂੰ ਛੱਡ ਕੇ ਪੰਜਾਬੀ ਹਰ ਪੱਖ ਤੋਂ ਐਨੇ ਨਿੱਘਰ ਚੁੱਕੇ ਨੇ ਜਿਹਦੀ ਹੱਦ ਹੀ ਨਹੀਂ। ਸੱਚ ਕਬੂਲਣ ਨੂੰ ਕੋਈ ਤਿਆਰ ਨਹੀਂ ਸਗੋਂ ਸੱਚ ਦੇ ਹਰ ਪਹਿਲੂ ਨੂੰ ਮੌਡਰਨ,ਬਦਲਾਵ ਜਰੂਰੀ ਹੈ, ਸਮੇਂ ਦੀ ਮੰਗ ਵਰਗੇ ਬਹਾਨਿਆਂ ਦੇ ਪੱਲੇ ਨਾਲ ਢਕ ਕੇ ਅੱਗੇ ਤੁਰਦੇ ਬਣਦੇ ਨੇ ਜੀਹਦਾ ਰਿਜਲਟ ਪੰਜਾਬ ਹਰ ਪੱਖ ਤੋਂ ਭੁਗਤ ਰਿਹਾ।ਜੇ ਏਵੇਂ ਹੀ ਦੇਖ ਕੇ ਅੱਖਾਂ ਮੀਟ ਕੇ ਲੰਘਦੇ ਰਹੇ ਤਾਂ ਬਹੁਤ ਹੀ ਜਲਦੀ ਪੰਜਾਬ, ਪੰਜਾਬੀ,ਵਿਰਸਾ, ਧਰਮ,ਪਾਣੀ,ਬਾਣੀ ਜ਼ਮੀਨ,ਅਣਖ,ਜਜ਼ਬਾ,ਅੰਧਘੋਰ ਦੇ ਧੂੰਏਂ ਚ ਸਦਾ ਲਈ ਅਲੋਪ ਹੋ ਜਾਵੇਗਾ।
@AmarjitSingh-cj9pd
@AmarjitSingh-cj9pd 2 жыл бұрын
Bahut hi Sohna Topic , Sachai to Muh nahi modna chahida
@pritammanshahia3030
@pritammanshahia3030 2 жыл бұрын
ਨੀਲਮ ਕੁਈ ਜੀ ਇੱਕ ਗੱਲ ਤਾਂ ਸੱਚੀ ਕਰਗਿਆ ਮਿੰਦੀ ਭੱਈਆਂ ਕੇਨਡਾ ਜਾਕੇ ਕੁਝ ਹੋਈ ਜਾਵੇ ਪਰ ਪੰਜਾਬ ਚ ਨੱਕ ਤੇ ਮੱਖੀ ਨੀ ਬੈਠਣ ਦੇਣੀ
@deepkamboj5340
@deepkamboj5340 2 жыл бұрын
Sahi gal a veer ji
@ramsingh-ki6jz
@ramsingh-ki6jz 2 жыл бұрын
To much nice program Weldon thanks
@gurbaxkaur2452
@gurbaxkaur2452 9 ай бұрын
ਬਹੂਤ ਦੀਆ ਮੈਸਜ ਦਿਤਾ ਆਪ ਸਹੀ ਗਲ ਆ ਆਪ ਬਹਾਰ ਚਲੇ ਜਾਦੇਬਾਕੀ ਘਰ ਬਾਹਰ ਸਭ ਕਚਝ ਸਾਬਦੇ ਭਾਈਏ
@Redu444
@Redu444 2 жыл бұрын
Very nice umang
@AvtarSingh-qj3dr
@AvtarSingh-qj3dr 2 жыл бұрын
ਵਧੀਆ ਪ੍ਰੋਗਰਾਮ ਸੀ
@chemasbhatti
@chemasbhatti 9 ай бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ।
@ranglapunjab1330
@ranglapunjab1330 2 жыл бұрын
Great
@gillsingh1950
@gillsingh1950 2 жыл бұрын
ਪੰਜਾਬੀ ਭਰਾ ਜੀ ਜੇ ਸਾਡੇ ਪੰਜਾਬ ਵਾਲੇ ਆਪਣੇ ਵਿਰਸੇ ਨੂੰ ਸੰਭਾਲ ਲੈਣ ਤਾ ਭੲਈਏ ਸਾਡਾ ਮਜਾਕ ਨਾ ਬਣਾਉਣ
@JohnCena-fy5pb
@JohnCena-fy5pb 11 ай бұрын
ਪ੍ਰੋਗਰਾਮ ਲਈ 👌👌👌👌👌🙏🏼
@user-if8bf7js4r
@user-if8bf7js4r 2 жыл бұрын
ਪਹਿਲਾਂ ਗ਼ੌਰ ਕਰਿਆ ਕਰੋ ਇੱਕੋ ਗੱਲ ਹਰ ਸ਼ਬਦ ਚ ਚੰਗੀ ਨੀਂ ਲਗਦੀ,ਕੈਂਦੀ ਕੈਂਦੀ, ਫ਼ਰਜ਼ ਕਰੋ, ਮੈਨੂੰ ਬਈਆ ਬੋਲਦੀ,ਹੈਗਾ, ਸ਼ਬਦ ਵਰਤਣਾ,ਰਲ੍ਹਾ ਮਿਲਾ ਕੇ ਸ਼ਬਦ ਵਰਤੋ ਕਿਤੇ ਬੋਲਦਾ ਹੈਗੀ,ਕਿਤੇ ਮੈਨੂੰ ਕੈਂਦਾ ਸੀ ਮੈਂ ਕਨਕ ਵਡਨੀ ਹੈਗੀ ਆਪਾਂ ਕਹਿੰਦੇ ਆਂ ਮੈਂ ਕਣਕ ਵੱਢਣੀ ਆ ਭਰਾਵਾ,ਸੋ ਕਹਿਣ ਤੋਂ ਭਾਵ, ਮੈਨੂੰ ਕੈਂਦੀ ਦੀ ਜਗ੍ਹਾ, ਮੈਨੂੰ ਕੈਂਦਾ ਹੈਗੀ, ਸ਼ਾਇਦ ਜ਼ਿਆਦਾ ਜਚੇਗਾ, ਮੈਂ ਤਾਂ ਇੱਕ ਟਰੱਕ ਡਰਾਈਵਰ ਆਂ ਤੂਸੀ ਐਕਟਰ ਹੋ ਥੋਨੂੰ ਜ਼ਿਆਦਾ ਜਾਣਕਾਰੀ ਹੈ
@Karanmultani9295
@Karanmultani9295 2 жыл бұрын
Ehna nu vi Canada studio saddo khatkar sahab they deserve it 👍👍👍
@jaspalsangha2643
@jaspalsangha2643 2 жыл бұрын
ਬਹੁਤ ਵਧੀਆ 🙏🏻🙏🏻🙏🏻
@ak-ss8rm
@ak-ss8rm 2 жыл бұрын
Bahut nice👍👍👍👍
@sukhdevjaswal4745
@sukhdevjaswal4745 2 жыл бұрын
Very good show
@satwantkaur6414
@satwantkaur6414 2 жыл бұрын
Burning issue Thik about it.
@daljitkaur2851
@daljitkaur2851 2 жыл бұрын
Good program 👍
@sukhdavsingh4877
@sukhdavsingh4877 2 жыл бұрын
ਵਾਹ ਓ ਮੰਗਿਆ ਮੈ ਵੀ ਤੈਨੂੰ ਇਹੀ ਗੱਲ ਕਹਿੰਦੀ ਹੈਗਾ ਤਾਰਾ ਵੀ ਬੲਈਆ ਕੱਢਦੀ ਹੈਗਾ ਪਠੇ ਅਸੀਂ ਵਢਦੀ ਤੁਆਡੀ ਬੀਬੀ ਜੀ ਨੂੰ ਦਵਾਈ ਅਸੀਂ ਲਿਆ ਕੇ ਦਿੰਦੀ ਹੈਗਾ ਬਸ ਸਾਨੂੰ ਰਾਤ ਨੂੰ ਦੋ ਪੈਗ ਦੇ ਕੇ ਫੂਕ ਦੇ ਕੇ ਸਾਰਾ ਕੰਮ ਕਰਾਉਂਦੀ ਹੈਗਾ ਬਹੁਤ ਵਧੀਆ ਜੀ ਜੀਂਦੇ ਰਹੋ ਜੀ ਧਨਵਾਦ ਜੀ ਮਾਛੀਵਾੜਾ ਸਾਹਿਬ ਸਰਪੰਚ ਸਾਬਕਾ ਖਿਚੀ ਚਲੋ ਇਦਾਂ ਹੀ
@ManjeetKaur-dz4us
@ManjeetKaur-dz4us Жыл бұрын
ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਧੰਨਵਾਦ। 🙏🙏🙏🙏🙏
@gursharanmatharu7292
@gursharanmatharu7292 2 жыл бұрын
Good
@darshanguru9048
@darshanguru9048 2 жыл бұрын
ਬਹੁਤ ਵਧੀਆ ਹੈ ਜੀ ਪਰਵਾਸੀ ਲੋਕ 90% ਸਹੀ ਹੈ
@RanjitSingh-oq1wu
@RanjitSingh-oq1wu 2 жыл бұрын
ਮਿਦਾ ਬੰਦਾ ਵਧੀਆ ਮੈਡਮਜੀ
@simarpreetsingh7654
@simarpreetsingh7654 2 жыл бұрын
ਬਹੁਤ ਹੀ ਵਧੀਆ 👍👍👍👍👍👍👍🙏🙏🙏🌹😀😀😀😀
@polakang4983
@polakang4983 2 жыл бұрын
Manga is best 👌
@satwindersingh5657
@satwindersingh5657 2 жыл бұрын
Very beautiful video
@joyalwaysenjoy2807
@joyalwaysenjoy2807 2 жыл бұрын
So hilarious. Like it
@undergroundauthority3305
@undergroundauthority3305 2 жыл бұрын
hahahahahahahahha siraaaa
@sukhwindergill3457
@sukhwindergill3457 2 жыл бұрын
very nice program God bless all team 🙏
@gurdialsarari5611
@gurdialsarari5611 2 жыл бұрын
Punjab di kouri sachai
@pargatkahlon3028
@pargatkahlon3028 2 жыл бұрын
Nice🤣😀😀
@madhubala1730
@madhubala1730 2 жыл бұрын
Sab vdia hunda bs eh madam nu keha kro thoda hasya ght krn.... Over ho jnda bs.. Ik ehi suggestion dena.. Program. Vdia hunda.. Bt eh bhut loudly laugh krde which sounds not proper
@gsukhwinder
@gsukhwinder 2 жыл бұрын
Right
@rajinderaustria7819
@rajinderaustria7819 2 жыл бұрын
ਪ੍ਰੋਗਰਾਮ ਬਹੁਤ ਹੀ ਜਿਆਦਾ ਅੱਛਾ ਲੱਗਾ ਕੁੱਝ ਲੋਕ ਇਹੋ-ਜਿਹੇ ਹੋ ਸਕਦੇ ਪਰ ਜਿਆਦਾਤਰ ਲੋਕ ਫਰਕ ਨਹੀਂ ਕਰਦੇ RAJINDER SINGH AUSTRIA (VIENNA)
@Randhawa1688
@Randhawa1688 2 жыл бұрын
Nice
@inderjeetk451
@inderjeetk451 11 ай бұрын
So nice show best artist manga ❤😂😂👌👌👌👌
@gurvinderathwal8745
@gurvinderathwal8745 2 жыл бұрын
Nise mesej
@GurmitBSingh
@GurmitBSingh 2 жыл бұрын
The classic show of FACT. BECAUSE KARAMKANDEE 75 YEARS. THINK BOOT HOSHA IS SOMEBODY. DOTEEE DI LEEEEEEED KADAAH KHANEY SUSPECTED
@chadhavshail
@chadhavshail 2 жыл бұрын
Bss jayada na hassya karo
@lakhwindersingh5771
@lakhwindersingh5771 7 ай бұрын
ਵੈਰੀ ਨਾਇਸ ਜੀ
@gsukhwinder
@gsukhwinder 2 жыл бұрын
Ha ha 🤣
@gurdeeprandhawa324
@gurdeeprandhawa324 2 жыл бұрын
Just hlat bare mange and party n comedy kiti h oh slahn yog h next sma iss Vala hi hovega all the best neelam ji Manga ji and your comedy party good wishes you
@kirantelecom4244
@kirantelecom4244 2 жыл бұрын
Aj tkk da sbb ton Vadya Show Hai ajj end he krta bai ne umang sharma bai end krta ajj yar sbb ton ghaint show sachian gallan and vadya tand kasse ajj
@jaswinderhehar8439
@jaswinderhehar8439 2 жыл бұрын
🙏🙏From ethon❤️PB-56 Vala Hehar(HERAN TEH RAIKOT)👌👌
@hatttereki
@hatttereki 9 ай бұрын
ਯਾਰ ਕੁੜੀ ਦਾ ਹਾਸਾ ਤਾਂ ਬਾਹਲਾ ਕੱਚਾ ਆ, ਐਵੇਂ ਈ ਹਰ ਗੱਲ ਉੱਤੇ ਮੂਹ ਫਾੜ ਹੱਸੀ ਜਾਂਦੀ ਐ, ਉਹ ਕੀ ਬੋਲਦੇ ਆ ਉਹ ਵੀ ਸਨਣ ਨਹੀਂ ਦਿੰਦੀ ਚੰਗੀ ਤਰ੍ਹਾ, ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਸ ਪੈਂਦੀ ਆ।
@jasmankr2810
@jasmankr2810 Жыл бұрын
Umang Sharma and team the best ….😂
@SatnamSingh-lw3bc
@SatnamSingh-lw3bc 2 жыл бұрын
ਬਹੁਤ ਵਧੀਆ ਪਰੋਗਰਾਮ ਨੀਲਮ ਜੀ Right
@sukhabhangu1077
@sukhabhangu1077 2 жыл бұрын
🙏🙏🙏🙏
@satwantkaur6414
@satwantkaur6414 2 жыл бұрын
Hun Punjab ch Punjabi nu bardasht nahi kerda.Punjab ch Punjabi safe nahi g.Crime Rate High ho Reha hai g
@vaddakalakaar8110
@vaddakalakaar8110 2 жыл бұрын
👌👌👌❤😂🤣💯💯
@kamalbal8761
@kamalbal8761 2 жыл бұрын
Very nice 👍
@Harpal7653
@Harpal7653 2 жыл бұрын
ਇੱਕ ਬੰਦੇ ਇੱਕ ਬੰਦੇ ਨੂੰ ਬਈਆ ਕਿਹਾ 2 ਸੀਟਾਂ ਤੇ ਹਾਰਗੀ 😁😀😀😁😁😁😁😁😂😁😂
@skytech6719
@skytech6719 2 жыл бұрын
ਪੰਜਾਬ ਦੀ ਕੌੜੀ ਸੱਚਾਈ।
@Punjabivloggerskuttekhani
@Punjabivloggerskuttekhani 2 жыл бұрын
Right
@user-qy1fx6vr9j
@user-qy1fx6vr9j 2 жыл бұрын
Good content
@kaur6604
@kaur6604 2 жыл бұрын
ਗੂਡੳਮਗਸ਼ਰਮਾ
@AvtarBhatti206
@AvtarBhatti206 2 жыл бұрын
😀😀😀😀 gallan maardi excellent 👍👍😂😂
@baljinderkaler792
@baljinderkaler792 2 жыл бұрын
Very good 👍
@satnamsinghdheru341
@satnamsinghdheru341 2 жыл бұрын
ਬੱਗੇ ਤੇ ਐਪੀਸੋਡ ਬਨਾਓ ਜੀ
@shindypandori5897
@shindypandori5897 2 жыл бұрын
Love it from Canada 🍁
@jagtarsinghkhass3397
@jagtarsinghkhass3397 Жыл бұрын
Very nice video
@karamjitsinghsons6569
@karamjitsinghsons6569 2 жыл бұрын
😆😆😆😆😆😆😆
@harjitdhaliwal3881
@harjitdhaliwal3881 2 жыл бұрын
👍👍👍👍👍
@gurwinderk4923
@gurwinderk4923 2 жыл бұрын
Amazing 😅😅😅 good message 👍👍
@satwantkaur6414
@satwantkaur6414 2 жыл бұрын
Punjab ch Wahdha Culture develop ker k kuchh lok Paisa kamone lai Punjabia de health naal khilwad ker rahe ne . Change bhalay Punjab nu Bihar Bana dita hai g.Ohna too Gunda gardi kerwaondy ne.Punjabi pariwar ch ik doo jee hundyne ih lk ik wahday ik Hajar hundey ne.
@RajinderKaur.7604
@RajinderKaur.7604 2 жыл бұрын
ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏ਬਹੁਤ ਬਹੁਤ ਵਧੀਆ ਅਸੀਂ ਸਭ ਇਕ ਹਾਂ ਸਾਡੇ ਵਿੱਚ ਕੋਈ ਫਰਕ ਨਹੀ ਰਹ ਕੋਈ ਆਪਣੀ ਮਿਹਨਤ ਕਰਕੇ ਖ਼ਾਦਾ 🌷💐⭐❤️🥰
@subhashsubhash3428
@subhashsubhash3428 2 жыл бұрын
Prime Asia all ways great.
@sitalgill7270
@sitalgill7270 9 ай бұрын
Hats off to Manga.
@gurdaskhaira2181
@gurdaskhaira2181 2 жыл бұрын
😂😂
@BalbirSingh-xt2ud
@BalbirSingh-xt2ud Жыл бұрын
Message and theme is very good
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻
@sukhvirdaula5716
@sukhvirdaula5716 2 жыл бұрын
😂👌
@VickySingh-cf6qq
@VickySingh-cf6qq Жыл бұрын
New episodes ਕਿੳ ਨੀ ਆ ਰਹੇ ਥੋਡੇ
@satargobindgarhia95
@satargobindgarhia95 2 жыл бұрын
Prime Hasiyan Bohot Vadiya Show Aa 🙏
@sonusonuaujala2386
@sonusonuaujala2386 2 жыл бұрын
Kya baaaat 👌👌bhut vadia msg ditta ji 👌👌👌👌😁😁😁😁😁 Mera Naam v pindi AAA Gbu all team and Neelam ji
@gurdvasingh5833
@gurdvasingh5833 2 жыл бұрын
ਵਾ ਵਾ
@GurnamSingh-gh8yi
@GurnamSingh-gh8yi 2 жыл бұрын
Very good
@PrabhjotSingh-dz7me
@PrabhjotSingh-dz7me 2 ай бұрын
Nice 👍👍
@ManjitKaur-zx3su
@ManjitKaur-zx3su 2 жыл бұрын
Very nice
@TarsemSingh-do1fj
@TarsemSingh-do1fj 5 ай бұрын
👍👍👍👍👍👍
@sumarbhaati4885
@sumarbhaati4885 2 жыл бұрын
👌👌
@harmailkaur6628
@harmailkaur6628 2 жыл бұрын
Umang ji ਹਰ ਰੂਪ ਿਵਚ ਸਜਦੇ ਹੌ।
@deepuralla8469
@deepuralla8469 2 жыл бұрын
👌👌👌👌👌
@jassigillpb29driver45
@jassigillpb29driver45 Жыл бұрын
❤❤❤❤❤❤❤
@jassigillpb29driver45
@jassigillpb29driver45 Жыл бұрын
👌👌👌👌🥰🥰🥰🥰
@iqbalsekhon54
@iqbalsekhon54 2 жыл бұрын
Umang y very funny show wmk 🙏🙏🙏
@iqbalsekhon54
@iqbalsekhon54 2 жыл бұрын
Kacha badam 🤣🤣🤣
Joker can't swim!#joker #shorts
00:46
Untitled Joker
Рет қаралды 38 МЛН
Harley Quinn's revenge plan!!!#Harley Quinn #joker
00:59
Harley Quinn with the Joker
Рет қаралды 7 МЛН
Look at two different videos 😁 @karina-kola
00:11
Andrey Grechka
Рет қаралды 13 МЛН
Masla Amli Da -  Bhajna Amli - Punjabi  Comedy Movie
1:11:03
The Punjabi Tune
Рет қаралды 3,3 МЛН
Joker can't swim!#joker #shorts
00:46
Untitled Joker
Рет қаралды 38 МЛН