Prime Hassian (130) || ਕਿਸਾਨੀ ਮੋਰਚਾ ਫੇਰ ਲੱਗੂ

  Рет қаралды 29,310

Prime Asia TV

Prime Asia TV

2 жыл бұрын

#PrimeAsiaTV #PrimeHassian #UmangSharma #NeelamQueen #KaranDevJagota #PunjabComedy #FunnyPunjabi
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 86
@bittuuupbittu9837
@bittuuupbittu9837 2 жыл бұрын
ਇੱਕੋ ਇੱਕ ਕਿਸਾਨ ਲੀਡਰ ਹੈ,ਜੋ ਹਮੇਸ਼ਾ ਸੱਚ ਤੇ ਖੜਾ ਹੈ, ਸਰਦਾਰ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ,💪💪
@LakhwinderSingh-vz4tr
@LakhwinderSingh-vz4tr 2 жыл бұрын
ਸਾਡੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਸੀਂ ਵੋਟਾਂ ਵਿੱਚ ਨਾਂ ਕਿਸੇ ਦੀ ਸਪੋਟ ਕੀਤੀ ਆ ਨਾਂ ਕਿਸੇ ਦਾ ਵਿਰੋਧ ਕੀਤਾ ਰਾਜੇਵਾਲ ਵਾਲ ਤੇ ਰੁਲਦੂ ਸਿੰਘ ਮਾਨਸਾ ਵਰਗੇ ਕਤੀੜਾ ਨੂੰ ਅਸੀਂ ਕੀ ਜਾਣਨੇ ਆ
@sheer5962
@sheer5962 2 жыл бұрын
ਮੋਰਚੇ ਨੂੰ ਤਾਰਪੀਡੋ ਕਰਨ ਵਾਲੇ ਮੁਰਦਾਬਾਦ ਭਾਰਤੀ ਕਿਸਾਨ ਯੁਨੀਅਨ ਏਕਤ ਸਿੱਧੁਪੁਰ ਜਿੰਦੇਬਾਦ ਰਾਜੇਵਾਲ ਐਡ ਪਾਰਟੀ ਮੁਰਦਾਬਾਦ,,,, ਬੀ ਕੇ ਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਜਿਦਾਬਾਦ ਜਿਦਾਬਾਦ
@gurnamsinsh8508
@gurnamsinsh8508 2 жыл бұрын
ਸਹੀ ਮੈਸਜ
@harmitsingh9086
@harmitsingh9086 2 жыл бұрын
ਬਹੁਤ ਵਧੀਆ ਪ੍ਰੋਗਰਾਮ ,ਸ਼ਾਬਾਸ਼,ਵਾਹਿਗੁਰੂ ਜੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ
@jagseersingh7538
@jagseersingh7538 2 жыл бұрын
ਸੰਯੁਕਤ ਕਿਸਾਨ ਮੋਰਚੇ ਦੇ ਫੰਡਾਂ ਦਾ ਹਿਸਾਬ ਦਿਉ
@user-uj3ls2wu4f
@user-uj3ls2wu4f 2 жыл бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ
@jagseersingh7538
@jagseersingh7538 2 жыл бұрын
ਸੰਯੁਕਤ ਕਿਸਾਨ ਮੋਰਚੇ ਦਾ ਫੰਡ ਖਾਣ ਵਾਲੇ ਮੁਰਦਾਬਾਦ
@pardeeppassi8385
@pardeeppassi8385 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ .ਜੇ ਕਰੋੜਾ ਦੇ ਫੰਡ ਵੀ ਵਿੱਚ ਸਾਮਿਲ ਕਰ ਲੈਦੇ ਤਾ ਵਜਨ ਹੋਰ ਵੀ ਵਧ ਜਾਣਾ ਸੀ .ਫੇਰ ਵੀ ਵਧੀਆ ਵਿਅੰਗ ਕੀਤਾ
@Darshansingh-jp2xn
@Darshansingh-jp2xn 2 жыл бұрын
ਇੱਕ ਲੀਡਰ ਨੂੰ ਦੋਸ਼ੀ ਠਹਿਰਾਉਣਾ ਵਧੀਆ ਨਹੀਂ ਲੱਗਿਆ ਇੱਕ paserh ਬਿਆਨ ਬਾਜ਼ੀ ਜਾਂ ਵਿਅੰਗ ਕਰਨਾ ਗ਼ਲਤ ਗੱਲ ਹੈ!ਸ ਬਲਵੀਰ ਸਿੰਘ ਜੀ ਇੱਕ ਬਹੁਤ ਹੀ ਸੂਝਵਾਨ ਅਤੇ ਸੁਲਝੇ ਹੋਏ ਕਿਸਾਨ ਲੀਡਰ ਹਨ!ਮੋਰਚੇ ਦੀ ਜਿੱਤ ਵਿੱਚ ਉਹਨਾਂ ਦਾ ਬਹੁਤ ਮਹੱਤਵਪੂਰਨ ਭੂਮਿਕਾ ਸੀ
@sunrisemoonak9523
@sunrisemoonak9523 2 жыл бұрын
ਬਹੂਤ ਵਧੀਆ ਵਿਸ਼ੇ ਤੇ ਵਿਅੰਗ ਕੀਤਾ ਗਿਆ। ਪੇਸ਼ਕਾਰੀ ਵੀ ਪ੍ਰਭਾਵਸ਼ਾਲੀ ਸੀ। ਵਾਹਿਗੁਰੂ ਸਾਰੀ ਟੀਮ ਨੂੰ ਤਰਕੀਆਂ ਬਖਸ਼ੇ
@daljindersumra3473
@daljindersumra3473 2 жыл бұрын
Waheguru g ❤️ 💖 ♥️
@daljindersumra3473
@daljindersumra3473 2 жыл бұрын
True g
@zimidarjatt163
@zimidarjatt163 2 жыл бұрын
ਕੇਂਦਰ ਸਰਕਾਰ ਨੂੰ ਚਿਠੀਆਂ ਲਿਖਣ ਵਾਲੇ ਮੁਰਦਾਬਾਦ
@harjindersingh4507
@harjindersingh4507 2 жыл бұрын
ਮਜ਼ਾਕ ਮਜ਼ਾਕ ਵਿੱਚ ਹੀ ਹਕੀਕਤ ਬਿਆਨ ਕਰ ਦਿੱਤੀ
@sukhwindersinghbassi7332
@sukhwindersinghbassi7332 2 жыл бұрын
ਸਹੀ ਗੱਲ ਹੈ ਜੀ ਰਾਜੇਵਾਲ ਨੇ ਬਹੁਤ ਮਾੜਾ ਸੀ ਸਾਰੇ ਲੋਕਾਂ ਨਾਲ ਧੋਖਾ ਕੀਤਾ ਹੈ ਜੀ
@preetmahal1369
@preetmahal1369 2 жыл бұрын
ਵੀਰ ਦੀਪ ਸਿੱਧੂ ਸਹੀ ਕਹਿੰਦਾ ਸੀ। ਉਦੋ ਕਿਸੇ ਨੇ ਨਹੀਂ ਮਨੀ। ਹੁਣ ਪਤਾ ਲੱਗ ਗਿਆ ਅਸਲੀ ਗਦਾਰ ਕੌਣ ਸੀ। ਹੁਣ msp ਮਿਲ ਗਈ।
@JhallaSinghSandhu
@JhallaSinghSandhu 2 жыл бұрын
Kisan Mazdoor Ekta Zindabaad!
@inderpalkainth4052
@inderpalkainth4052 2 жыл бұрын
17.10 te jo gal kitti tari ne dil nu tumb gayi
@sukhmenbar4704
@sukhmenbar4704 2 жыл бұрын
ਬਹੁਤ ਵਧੀਆ ਜੀ ਪ੍ਰੋਗਰਾਮ ਜੀ ਧੰਨਵਾਦ ਜੀ ਫਿਰੋਜ਼ਪੁਰ ਤੋਂ ❤️👍
@nirbhaisingh3698
@nirbhaisingh3698 2 жыл бұрын
Very very good
@charanjitkaur6036
@charanjitkaur6036 2 жыл бұрын
ਬਹੁਤ ਵਧੀਆ ਪਰੋਗਰਾਮ ਗੁਡ
@gurmeetdhillon4798
@gurmeetdhillon4798 2 жыл бұрын
ਬਹੁਤ ਵਧੀਆ ਜੀ
@daljitkaur2851
@daljitkaur2851 2 жыл бұрын
Very good 👍
@GurmukhSingh-eq4qb
@GurmukhSingh-eq4qb 2 жыл бұрын
Program vdya . Ehi kujh hoya dharne ch . Dharna vechya ena ne kamreda ne
@bhavanjotkaur4432
@bhavanjotkaur4432 2 жыл бұрын
Bhut vadiya jii
@user-xg5pc8yx9g
@user-xg5pc8yx9g 2 жыл бұрын
👍👍👍
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻
@jaskiratsingh8206
@jaskiratsingh8206 2 жыл бұрын
Hi From Spain, Big fan Manga ji sir !!!
@swinduchahal2243
@swinduchahal2243 2 жыл бұрын
ਬਹੁਤ ਬਹੁਤ ਵਧੀਆ ਲੱਗਿਆ ਪ੍ਰੋਗਰਾਮ। ਪਤਾ ਲੱਗ ਗਿਆ ਹੀਰੋ ਕੋਣ ਸੀ। ਪਹਿਲਾਂ ਤੋਂ ਹੀ ਨਾਂ ਚਮਲਾਉਦੇ ਇਸ ਬੰਦੇ ਨੂੰ ਪ੍ਰਾਈਮ ਏਸ਼ੀਆ ਦਾ ਚਮਲਾਇਆ ਸੀ ਇਹ ਕਿਸਾਨ ਲੀਡਰ। ਹੁਣ ਲਾਕੇ ਸਿਟਤਾ। ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਹੈ ਦੁਨੀਆਂ।
@amrjeetkaurkalar4636
@amrjeetkaurkalar4636 2 жыл бұрын
ਬਹੁਤ ਵਧੀਆ ਜੀ ਗਲਤ ਨੂੰ ਗਲਤ ਆਖਣਾ ਸਾਡਾ ਹੱਕ ਐ ਸਾਰੀ ਟੀਮ ਨੂੰ ਵਧਾਇਆ ਜੀ ਵਧੀਆ ਪੇਸ ਕੀਤਾ👌👌👌👌👌👌👌👌👌👌
@harindersingh9832
@harindersingh9832 2 жыл бұрын
ਡਾਕਟਰ ਦਰਸ਼ਨਪਾਲ ਜੀ ਜ਼ਿੰਦਾਬਾਦ
@virdigaming7166
@virdigaming7166 2 жыл бұрын
Very good .... ✌️✌️✌️
@sukhabhangu1077
@sukhabhangu1077 2 жыл бұрын
🙏🙏🙏🙏👌
@gursharndhillon5829
@gursharndhillon5829 2 жыл бұрын
Nice Neelam ji
@imranhafeez2460
@imranhafeez2460 2 жыл бұрын
Great 👍 Great 👍 program
@anonduhh1818
@anonduhh1818 2 жыл бұрын
Hune aia Hune gia🤣🤣
@AvtarBhatti206
@AvtarBhatti206 2 жыл бұрын
Great job 👍👍 keep it up rabb traqqui deve
@KulwantSingh-nr3xy
@KulwantSingh-nr3xy 2 жыл бұрын
Nice vir g very Nice
@JoginderSingh-do6ue
@JoginderSingh-do6ue 2 жыл бұрын
.. Very good
@SanjayKumar-ef6cy
@SanjayKumar-ef6cy 2 жыл бұрын
100%right msg
@kulvirmaan3294
@kulvirmaan3294 2 жыл бұрын
Umang Sharma ji keya baat aa good yarra
@gurdevvirk3944
@gurdevvirk3944 2 жыл бұрын
Nice
@Angrejsinghmaan
@Angrejsinghmaan 2 жыл бұрын
ਰਾਜੇਵਾਲ ਇੱਕਲਾ ਨਹੀਂ ਦੋਸ਼ੀ ਹੋਰ ਨਾਲ ਡਕੌਂਦਾ ਉਗਰਾਹਾਂ ਦਰਸ਼ਪਾਲ ਵਰਗੇ ਵੀ ਹਨ
@brarbrar1238
@brarbrar1238 2 жыл бұрын
ਰੁਲਦੂ ਉਪਰ ਵੀ ਬਣਦਿਉ ਵੀਡੀਓ
@sonubains74
@sonubains74 2 жыл бұрын
ਲਮਹੋਂ ਨੇ ਖਤਾ ਕੀ ਸਦੀਉਂ ਨੇ ਸਜ਼ਾ ਪਾਈ ਹੈ
@mithasidhu9229
@mithasidhu9229 2 жыл бұрын
ਪ੍ਰਾਈਮ ਏਸ਼ੀਆ ਵਾਲਿਓ ਰਾਜੇਵਾਲ ਇਕੱਲਾ ਨਹੀ ਸੀ ਇਲੈਕਸ਼ਨ ‘ਚ ਗਿਆ, ਹੋਰ ਵੀ ਧਿਰਾਂ ਸੀ, ਤੁਸੀ ਸਹੀ ਤਰਾਂ ਇਨੈਲਲਸਿਸ ਨਹੀ ਕਰ ਪਾਏ ।
@harjindersingh4507
@harjindersingh4507 2 жыл бұрын
ਰਾਜੇਵਾਲ ਅਤੇ ਚੜੂਨੀ ਇਹ ਦੋਵੇਂ ਐਮ ਐਸ ਪੀ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਨ। ਇਹਨਾਂ ਦੋਹਾਂ ਨੂੰ ਹੀ ਅੱਗ ਲੱਗੀ ਸੀ ਵੋਟਾਂ ਵਿੱਚ ਖੜ੍ਹੇ ਹੋਣ ਦੀ । ਇਹਨਾਂ ਦੋਹਾਂ ਕਰਕੇ ਹੀ ਕਿਸਾਨਾਂ ਨੂੰ ਅਜੇ ਤੱਕ ਐੱਮ ਐੱਸ ਪੀ ਨਹੀਂ ਮਿਲ ਸਕੀ ।
@brarbrar1238
@brarbrar1238 2 жыл бұрын
ਸਹੀ ਗੱਲ ਹੈ ਜੀ ਇਲੈਕਸ਼ਨ ਦੇ ਨਾਲ ਨਾਲ ਸਰਕਾਰ ਨੂੰ ਚਿਠੀਆਂ ਲਿਖਣ ਵਾਲੇ ਵੀ ਨੰਗੇ ਕਰਨੇਂ ਸੀ
@tajinderkaur5361
@tajinderkaur5361 2 жыл бұрын
ਵਧੀਆ ਜੀ
@gurdeepchahal5007
@gurdeepchahal5007 2 жыл бұрын
ਇਕੱਲਾ ਰਾਜੇਵਾਲ ਨਹੀਂ ਹੋਰ ਕਿੰਨੇ ਨੇ ਚਿੱਠੀਆਂ ਲਿਖਣ ਵਾਲੇ ਉਹ ਵੀ ਦੱਸੋ
@GurdeepSingh-ed3zl
@GurdeepSingh-ed3zl 2 жыл бұрын
Very nice show 👌👌👌
@jpsbajwa
@jpsbajwa 2 жыл бұрын
SKM has started bickering with Punjab Govt over many such things that can wait for the time being. They shouldn't belittle their dignity so early. The new Govt needs time to settle down.
@gurkiratsingh5446
@gurkiratsingh5446 Жыл бұрын
Very good
@gurdeeprandhawa324
@gurdeeprandhawa324 2 жыл бұрын
Mangeia siast brri buri bla dob dindi vde vde cha vadia Vianag dsia Rajewal t
@gurdeepchahal5007
@gurdeepchahal5007 2 жыл бұрын
ਚਿੱਠੀਆਂ ਲਿਖਣ ਵਾਲਿਆ ਦੇ ਨਾਮ ਵੀ ਦੱਸ ਦੇਣੇ ਸੀ
@VijaySharma-im4zn
@VijaySharma-im4zn 2 жыл бұрын
Billkul Sach
@PunjabisubaTv
@PunjabisubaTv 2 жыл бұрын
Rajewal ne sariea unions badnam kitiea
@Angrejsinghmaan
@Angrejsinghmaan 2 жыл бұрын
ਰਾਅ ਨਾਲ ਮੀਟਿੰਗ ਕਰਨ ਵਾਲੇ ਮੁਰਦਾਬਾਦ
@gurdeepchahal5007
@gurdeepchahal5007 2 жыл бұрын
ਚਿੱਠੀਆਂ ਲਿਖਣ ਵਾਲਿਆ ਦੇ ਨਾਮ ਵੀ ਦੱਸ ਦੇਣੇ ਸੀ
@gurdeepchahal5007
@gurdeepchahal5007 2 жыл бұрын
ਇਕੱਲਾ ਰਾਜੇਵਾਲ ਨਹੀਂ ਹੋਰ ਕਿੰਨੇ ਨੇ ਚਿੱਠੀਆਂ ਲਿਖਣ ਵਾਲੇ ਉਹ ਵੀ ਦੱਸੋ
@PunjabisubaTv
@PunjabisubaTv 2 жыл бұрын
@@gurdeepchahal5007 sahi kiea bai
@brarbrar1238
@brarbrar1238 2 жыл бұрын
ਇਹ ਤਾਂ ਗੱਲ ਬਣਦੀ ਹੈ ਰਾਅ ਨਾਲ਼ ਮੀਟਿੰਗ ਕਰਕੇ ਮੋਰਚਾ ਉਠਾਉਣ ਵਾਲੇ ਦੱਲੇ ਇਲੈਕਸ਼ਨ ਲੜਨ ਵਾਲੇ ਦੱਲੇ ਮੁਰਦਾਬਾਦ
@jaggidhaliwal3084
@jaggidhaliwal3084 2 жыл бұрын
Q.- Bhagwant Maan kaun ? Ans.-. Kejriwal Da garvai. Oa bharava Sanu v ta das kehre vadhia mudea te sarkar Kam kar Rahi ha.Bhante bhand nu dehli di chamchagiri toh vehl mile pher oh Punjab Da Kush sochu.
@sukhsandhu1857
@sukhsandhu1857 2 жыл бұрын
Eh kissan nhi kamreda da lanha
@harjitdhaliwal3881
@harjitdhaliwal3881 2 жыл бұрын
👍👍👍👍
@Angrejsinghmaan
@Angrejsinghmaan 2 жыл бұрын
ਲਾਹਨਤਾਂ ਇਹਨਾਂ ਨੂੰ ਵਾਪਿਸ ਨਹੀਂ ਲੈਣਾ skm ਵਿਚ
@PunjabisubaTv
@PunjabisubaTv 2 жыл бұрын
Sahii kiea
@supindersingh3554
@supindersingh3554 2 жыл бұрын
ਇਹਨਾਂ ਨੇ ਮੋਰਚੇ ਨਾਲ ਗ਼ਦਾਰੀ ਕੀਤੀ ਆ
@jasvirkang8447
@jasvirkang8447 2 жыл бұрын
ਬਿਆਨ ਤਾ ਬਹੁਤ ਦਿਤੇ ,,,,,
@JaspreetSingh-cu8mi
@JaspreetSingh-cu8mi 2 жыл бұрын
ਰਾਜੇਵਾਲ ਕਾਲੇ ਮੂੰਹ ਵਾਲੇ ਦਾ ਬਾਹਲਾ ਜਲੂਸ ਨਿਕਲਿਆ ਆ ,,, ਇਹਨੂੰ ਜਿੰਨੀ ਇੱਜ਼ਤ ਪੰਜਾਬੀਆਂ ਨੇ ਦਿੱਤੀ ਸਾਲਿਆਂ ਤੋਂ ਸਾਂਭੀ ਨਹੀਂ ਗਈ,,
@harjindersingh5685
@harjindersingh5685 2 жыл бұрын
Majdoor de Koi v gall ne kar da
@varindersinghdeol2202
@varindersinghdeol2202 2 жыл бұрын
Bku sidhupur zindabad koye election nhi ladeya sare leader galt nhi hunde so sareya nu iko tra naa dakheya jawe
@gurpremsingh8860
@gurpremsingh8860 2 жыл бұрын
ਰਾਜੇਵਾਲ
@KaramSingh-nt1ub
@KaramSingh-nt1ub 2 жыл бұрын
Morcha lagju Par gadara nu Piche sad ke Niroll. Kisan Samj dary se Kam karna
@kavithind2648
@kavithind2648 2 жыл бұрын
Ek Number di Bakvas
@gurwindersinghkaleke13
@gurwindersinghkaleke13 2 жыл бұрын
Prime asia tv v dusre godi media wang parchar karan lagg pta hai … Sirf ikko bnde nu target kar rahe aa Dusre kithe ne saare kamred dakonda , kadian , etc
@amanjot1645
@amanjot1645 2 жыл бұрын
ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖਣ ਵਾਲੇ ਮੁਰਦਾਬਾਦ
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН
👨‍🔧📐
00:43
Kan Andrey
Рет қаралды 10 МЛН
女孩妒忌小丑女? #小丑#shorts
00:34
好人小丑
Рет қаралды 14 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН