Prime Discussion (2614) || ਕੰਗਨਾ ਕਰਨ ਲੱਗੀ ਪੰਜਾਬ ਤੇ ਸਿੱਖਾਂ ਦੀ ਬਦਨਾਮੀ

  Рет қаралды 108,734

Prime Asia TV

Prime Asia TV

Күн бұрын

Пікірлер: 177
@MukeshKumar-mb6xb
@MukeshKumar-mb6xb 24 күн бұрын
ਪੰਨੂ ਸਾਬ੍ਹ ਜੀ ਸ਼ਰਟ ਬੜੀ ਸੋਹਣੀ ਪਾਈ ਹੋਈ ਹੈ ਜੀ l ਕੰਗਣਾ ਰਣੌਤ ਮੁਰਦਾਬਾਦ ਮੁਰਦਾਬਾਦ
@mohansinghwarval87
@mohansinghwarval87 25 күн бұрын
ਕੰਗਣਾਂ ਰਣੌਤ ਮੋਦੀ ਦੀ ਚੇਲੀ ਹੈ ਪੰਜਾਬ ਨਾਲ ਕਿੜ ਕੱਢਣ ਦਾ ਤਰੀਕਾ ਹੈ 'ਐਮਰਜੰਸੀ 'ਵਰਗੀ ਫਿਲਮ ਬਣਾਉਣਾ,ਕੋਈ ਪੰਜਾਬੀ ਹੀ ਇਸ ਦਾ ਘਰ ਪੂਰਾ ਕਰੇਗਾ ਕਿਸੇ ਵੇਲੇ ਕੁਵੇਲੇ
@moharsingh9706
@moharsingh9706 24 күн бұрын
ਮੁਗਲਾ ਤੇ ਲੈ ਕੇ ਅੰਗਰੇਜਾ ਤੱਕ ਕਿਧਰ ਗਏ । ਸਿੱਖਾ ਬਿਨਾ ਇਹਨਾ ਦਾ ਸਰਨਾ ਨਹੀ
@gurdarshansingh8896
@gurdarshansingh8896 24 күн бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ।
@mankoobaldevsingh3393
@mankoobaldevsingh3393 25 күн бұрын
ਕੰਗਨਾ ਨੂੰ ਸਿੱਖ ਇਤਿਹਾਸ ਪੜਨ ਦੀ ਲੋੜ ਹੈ ਜਾਣਕਾਰੀ ਮਿਲ ਜਾਵੇ ਗੀ 🎉
@virbalsingh726
@virbalsingh726 24 күн бұрын
ਸਾਰਾ ਇਤਿਹਾਸ ਪਤਾ ਭਰਾ ਇਸ ਨੂੰ ਜਾਣਬੁੱਝ ਕੇ ਪਬਲਿਸੀਟੀ ਲਈ ਸਿੱਖਾਂ ਵਿਰੁੱਧ ਬੋਲ ਰਹੀ ਹੈ,ਇਹ ਭੁਲੇਖੇ ਵਿੱਚ ਜਰੂਰ ਹੈ ਕਿ ਪਹਿਲਾਂ ਵਾਲ਼ੇ ਸਮੇਂ ਅਤੇ ਹੂਣ ਦੇ ਸਮੇਂ ਵਿੱਚ ਫਰਕ ਹੈ ,
@mandhimat
@mandhimat 24 күн бұрын
ਚਵਲ ਜਨਾਨੀ
@mandhimat
@mandhimat 24 күн бұрын
ਦਿਲ ਤਾਂ ਹੋਰ ਵੀ ਬਹੁਤ ਕੁਝ ਲਿਖਣ ਨੂੰ ਕਰਦਾ ਪਰ ..........
@narindersingh174
@narindersingh174 23 күн бұрын
ਕੰਗਨਾ ਨੇ ਹੀ ਬੀਜੇਪੀ ਦਾ ਬੇੜਾ ਗ਼ਰਕ ਕਰਨਾ ਬੀਜੇਪੀ ਦੇ ਜੌੜਾ ਵਿੱਚ ਬੈਠ ਜਾਣਾ ਏਸ ਨੇਂ
@tejinderpalsingh3312
@tejinderpalsingh3312 24 күн бұрын
ਭਾਈ ਕੰਗਨਾ ਰਣੌਤ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਗੁਲਾਮ ਭਾਰਤ ਦੇ ਗੁਜਰਾਤ ਦੇ ਮੁੱਖ ਮੰਤਰੀ ਰਹੇ ਸਨ।
@Nice_Youtuber1
@Nice_Youtuber1 25 күн бұрын
Prime Asia ਦੇ ਸਾਰੇ ਪਰਿਵਾਰ ਨੂੰ ਜੈ ਗੁਰੂਦੇਵ🙏✅
@user-fp8wb1kc4s
@user-fp8wb1kc4s 24 күн бұрын
ਕੰਗਨਾ.ਨੇ.ਨਫਰਤੀ.ਰਾਜਨੀਤੀ.ਕਰਨੀ.ਹੈ.ਸੁਰਖੀਂਆ.ਵਿੱਚਰਹਿਣ ਲਈ
@risingriders9675
@risingriders9675 25 күн бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@KulwantSingh-qe3eo
@KulwantSingh-qe3eo 25 күн бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ।❤❤
@palasingh5151
@palasingh5151 25 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@deepbrar.
@deepbrar. 25 күн бұрын
ਸੱਤਾ ਵਿਚ ਰਹਿਣ ਲਈ ਜਨਤਾ ਚ ਜ਼ਹਿਰ ਭਰਦੇ ਗਏ *ਨੇਤਾ ਧਰਮ ਨੂੰ ਢਾਲ ਬਣਾ ਕੇ ਰਾਜਨੀਤੀ ਕਰਦੇ ਗਏ*
@gurjitkaur7
@gurjitkaur7 24 күн бұрын
@@deepbrar. Veere ih jehar 🐉🪱 to bhi jehrila hai na insaan nu jioun dinda na maran dinda 🥲🥲🙏🏻
@gurjitkaur7
@gurjitkaur7 23 күн бұрын
@@deepbrar. Thanks Ji 🙏🏻
@satinderhanjra6344
@satinderhanjra6344 25 күн бұрын
Punjabi te insaniat da alamvarddar pannu sahib,salut aa tuhadi soch nu
@rajwantk2349
@rajwantk2349 25 күн бұрын
ਨਿਰਪੱਖ ਅਤੇ ਸਟੀਕ ਖਬਰਾਂ ਲੋਕਾਂ ਤੱਕ ਪਹੁਚਾਉਣ ਲਈ ਧੰਨਵਾਦ ਪੰਨੂੰ ਸਾ੍ਬ। ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ।
@sonusinghsonusingh6847
@sonusinghsonusingh6847 24 күн бұрын
Kine k nirpkh ae.. Kde dhyaan naal suneyo ji.. Jdon kite bhagwant maan di sarkar jaa kise krtoot te navjeet baai ne swaal pucheya.. Dekheyo kida pannu saahb mukhmntri bhagwant maan di pairwaahi krde.. Mjaal ae bhagwant maan baare jaa usdi sarkar baare ik galt gal v munho kad jaan.. Jida dusre leadran te twa laande ae.. Bhagwant maan te kina k twa laande ae.. Dekhleyo.. Bdhi chlaaki naal sarkar di kise krtoot te uthde swaal nu golmol glaan krke ghuma dinde ae..jnaab ji pehlan main v ehi smjhda c k pannu saahb wrga ptrkar nhi dekheya.. Par houli houli note krna shuru kita taan dekheya k pannu saahb jis party di sarkar howe us party baare koi maadha bol nhi bolde..chlaaki naal swaal da jwaab v de dinde ae.. Te sarkar nu v mint ch di bari kar dinde ae
@AvtarSingh-bj2vm
@AvtarSingh-bj2vm 25 күн бұрын
ਪੰਨੂੰ ਸਾਹਿਬ ਜੀ ਜੇਹੜਾ ਭ੍ਰਿਸ਼ਟਾਚਾਰ ਬੀ ਜੇ ਪੀ ਵਾਲੇ ਕਰਨ ਜਾਂ ਇਹਨਾਂ ਦੀ ਦੇਖ ਰੇਖ ਵਿੱਚ ਹੋਵੇ ਉਹ ਭ੍ਰਿਸ਼ਟਾਚਾਰ ਥੋੜੀ ਹੁੰਦਾ ਭ੍ਰਿਸ਼ਟਾਚਾਰ ਤਾਂ ਕਿਤੇ ਉਹ ਹੁੰਦਾ ਜੇਹੜਾ ਵਿਰੋਧੀ ਪਾਰਟੀਆਂ ਦੇ ਬੰਦੇ ਕਰਨ ਇਸ ਲਈ ਬੀ ਜੇ ਪੀ ਵਾਲਿਆਂ ਦਾ ਭ੍ਰਿਸ਼ਟਾਚਾਰ ਨਾ ਕਿਹਾ ਕਰੋ
@AmarjeetChatha-nz5qd
@AmarjeetChatha-nz5qd 25 күн бұрын
Jinechorluteremafiekstilblatkari. Sbh bjpvich, chle. Gae. Jake tu. Orjhdegdarbhdnklie. Gpijumlebaz. Dikhassjudli. Vich ha. Keckesn. Wash. Hogae
@ParamjeetKaur-wd4qc
@ParamjeetKaur-wd4qc 25 күн бұрын
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤
@rajansingh9216
@rajansingh9216 24 күн бұрын
ਕੰਗਨਾ ਤੇ ਇੱਕ ਰੰਡੀ ਹੈ, ਫਿਲਮ ਨਿਰਮਾਤਾ, ਨਿਰਦੇਸ਼ਕ ਨੂੰ ਘਸੀਟੋ
@BhupinderSingh-yg8cg
@BhupinderSingh-yg8cg 25 күн бұрын
ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@kuldeepsingh-xh6jv
@kuldeepsingh-xh6jv 25 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉🎉
@gurlalgora2589
@gurlalgora2589 25 күн бұрын
ਪ੍ਰਾਇਮ ਏਸੀਆ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@harpreetbrar4808
@harpreetbrar4808 24 күн бұрын
SSA ji
@lalsingh4914
@lalsingh4914 25 күн бұрын
ਪੰਨੂ ਸਾਹਿਬ ਹੁਣ ਲੋਕ ਬਹੁਤ ਸਿਆਣੇ ਹੋ ਗਏ ਹਨ ਹੁਣ ਕੋਈ ਵੀ ਨੇਤਾ ਧਰਮ ਨੂੰ ਢਾਲ ਬਣਾ ਕੇ ਚੋਣ ਨਹੀਂ ਜਿੱਤ ਸਕਦਾ
@AmarjeetChatha-nz5qd
@AmarjeetChatha-nz5qd 25 күн бұрын
Dhrm nuadhar. Bnakechon. Nhijis. Skda. Dharmik. Rehab. Mon. Heoh. Ds. Dena. Chundeho. Time vich. Sirsewalaashutish.nurmehliabhiabihari.jis.nu.mre.8saal.hogae.he.p.figri.te.piakzr.. Osneothna. Hecorat. Death. Keh. Chuki.heashu.kzr.nuprsajsr.nhi.krwa,skiradha.suamichorlutereamafiagudav.dharimk.heih,drkari.kutehi.dharmic.hejo.votapuwade.heki.ih.lutetemafievudekatilsrksri.dle.tukrhboch.hifharmic.he.socho.vicharosbh.vhoralutereamsfiakstlsabkatkariabsbeadi.hijudli.dhsrmi c. Hejojalm. Dtksra. Bnaode. Hedustkuge
@user-ch3bp5gd1i
@user-ch3bp5gd1i 24 күн бұрын
ਅਜੇ ਕਲ ਦੀ ਗੱਲ ਏ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਧਰਮ ਦੇ ਨਾਂ ਤੇ
@AmarjeetChatha-nz5qd
@AmarjeetChatha-nz5qd 24 күн бұрын
@@lalsingh4914 bjp kudteresahmnehudu. Dhrm denaamte3loksbhajiteheteradimag. Vnhi. He
@deepbrar.
@deepbrar. 25 күн бұрын
ਹੁਣ ਤਾਂ ਜਾਪਦਾ ਝੂਠ ਬੋਲਣਾ ਆਸਾਨ ਹੋ ਗਿਆ ‬ ‪ *ਲੱਗਦਾ ਹੈ ਸੱਚ ਬੇ-ਜ਼ੁਬਾਨ ਹੋ ਗਿਆ*
@gurjitkaur7
@gurjitkaur7 25 күн бұрын
Deep sach nu tameez hai ne gal Karan de jhuth dekho kina mitha bolda 🙏🏻🙏🏻🙏🏻
@deepbrar.
@deepbrar. 25 күн бұрын
ਪਾਣੀ ਅਗਰ ਸ਼ਾਂਤ ਹੈ ਤਾਂ *ਗਹਿਰਾਈ ਨਾਲ ਮਜ਼ਾਕ ਨਹੀਂ ਕਰਿਆ ਕਰਦੇ*
@gurjitkaur7
@gurjitkaur7 25 күн бұрын
Deepu Veere ✅✍🏻✍🏻✍🏻✅💖💖💖
@ManjitSingh-hi8hc
@ManjitSingh-hi8hc 24 күн бұрын
Bilkul shi hai.
@harbhajansuman9082
@harbhajansuman9082 16 күн бұрын
Thank you great a d best journalist in punjab. Mind blowing knowledge
@SurjitSingh-ok4lu
@SurjitSingh-ok4lu 24 күн бұрын
ਸਰ ਜੀ ਅਤਵਾਦੀ ਅਤੇ ਖਾਲਿਸਤਾਨੀ ਵਿਚ ਫਰਕ ਹੈ ਕੰਗਨਾ ਹਰ ਪੰਜਾਬੀ ਨੂੰ ਅਤਵਾਦੀ ਕਹਿੰਦੀ ਹੈ
@user-lu8hz1kk3h
@user-lu8hz1kk3h 24 күн бұрын
ਪਰ ਇਸ ਕੰਗਣਾ ਰਣੌਤ ਨੂੰ ਕੁਲਵਿੰਦਰ ਕੌਰ ਤੋਂ ਥੱਪੜ ਖਾਣ ਤੋੰ ਬਾਅਦ ਤਾਂ ਦੇਸ਼ ਦੇ ਕਿਸਾਨਾਂ ਨੂੰ ਸਹੀ ਢੰਗ ਨਾਲ ਬੋਲਣ ਦੀ ਅਕਲ ਸਿੱਖਣ ਦੀ ਲੋੜ ਹੈ।ਧੰਨਵਾਦ ਜੀਉ।
@PawanKumar-ib8ve
@PawanKumar-ib8ve 25 күн бұрын
ਸਾਹਿਤ ਜੀ ਤੁਸੀ ਸਹੀ ਬੋਲਦੇ ਹੋ
@daljitsingh7980
@daljitsingh7980 25 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@narinderjeetsingh3994
@narinderjeetsingh3994 25 күн бұрын
🙏🙏
@dilbagpannu7799
@dilbagpannu7799 24 күн бұрын
ਇਸ ਬੇ ਅਕਲੀ ਹੈ ਪੰਨੂੰ ਸਾਹਿਬ ਜਿਹੜੀ ਘਰ ਤੋ ਬਾਗ਼ੀ ਹੋਰ ਇਹ ਕਿਸੇ ਦੀ ਕੀ ਲੱਗਦੀ ਹੈ ।
@HariSingh-sx3vq
@HariSingh-sx3vq 25 күн бұрын
🙏🙏
@user-yn9iw4yw7o
@user-yn9iw4yw7o 24 күн бұрын
ਅਸਲ ਆਜ਼ਾਦੀ ਭਗਤ ਸਿੰਘ, ਰਾਜਗੁਰੂ ਸੁਖਦੇਵ, ਸੁਭਾਸ਼ ਚੰਦਰ ਬੋਸ ਅਤੇ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਸੰਘਰਸ਼ਾਂ ਵਿਚੋਂ ਮਿਲੀ ਹੈ, ਕੰਗਨਾ ਰਣੌਤ ਐਮ ਪੀ ਬਣ ਕੇ ਪੁੱਠੇ ਸਿੱਧੇ ਬਿਆਨਾਂ ਦੀ ਥਾਂ ਮੰਡੀ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ,ਨਾ ਕੇ ਸਾਰੇ ਲੋਕਾਂ ਦਾ ਭਲਾ ਕਰਨੇ ਚਾਹੀਦੇ ਹਨ।
@ksbamra
@ksbamra 24 күн бұрын
Thank You Sir!
@deepbrar.
@deepbrar. 25 күн бұрын
ਖਾਮੋਸ਼ੀਆਂ ਨੇ ਤੋੜੇ ਹਨ ਰਿਸ਼ਤੇ ਤਮਾਮ ਸਾਰੇ *ਰੰਜਿਸ਼ਾਂ ਕਿੰਨੀਆਂ ਵੀ ਹੋਣ ਗੁਫਤਗੂ ਜਾਰੀ ਰੱਖਿਓ*
@gurjitkaur7
@gurjitkaur7 25 күн бұрын
Deepu Veere 👉🏻💎💎💎💎💎👈🏻
@Sukh_sidhu49
@Sukh_sidhu49 25 күн бұрын
ਸਤਿ ਸ੍ਰੀ ਅਕਾਲ ਜੀ 🙏
@deepbrar.
@deepbrar. 25 күн бұрын
ਇਹ ਐਮਰਜੈਂਸੀ ਹੀ ਸੀ ਜਿਸ ਵਿਚ ਮਾਨਯੋਗ pm ਸਾਹਿਬ ਨੇ ਵੀ ਪੰਜਾਬ ਵਿੱਚ ਸ਼ਰਨ ਲਈ ਸੀ 😮😮😮 ਮੈਡਮ ਕੰਗਣਾ ਜੀ
@goldydadar371
@goldydadar371 25 күн бұрын
Bhaji madam ਮੰਗਣਾ
@gurjitkaur7
@gurjitkaur7 25 күн бұрын
Hanji Chhote Deepu Veere ohh sada illaka hai 😮 😮 😮
@AmitKumar-le9ch
@AmitKumar-le9ch 24 күн бұрын
Thnk u, respect 🌿
@mvl1982
@mvl1982 24 күн бұрын
Sat shri akal Pannu Sir ji te Navjeet Veer ji nu ve sat shri akal ji
@JasbirKaur-bu3pm
@JasbirKaur-bu3pm 24 күн бұрын
🙏🏻🙏🏻👍
@JasbirSingh-iq1ev
@JasbirSingh-iq1ev 25 күн бұрын
ਇਹ ਸਿਰ ਫਿਰੀ ਬੀਬੀ ਹਰ ਵਕਤ ਸੁਰੱਖਿਆ ਵਿੱਚ ਰਹਿਣਾ ਚਾਹੁੰਦੀ ਏ
@sukhwantsingh1999
@sukhwantsingh1999 25 күн бұрын
ਮੋਦੀ ਜੀ ਆਖਦੇ ਨੇ ਭ੍ਰਿਸ਼ਟਾਚਾਰ ਕਦੇ ਬਰਦਾਸ਼ਤ ਨਹੀਂ ਕਰਾਂਗੇ।ਪਰ ਅਯੁਧਿਆ ਤੇ ਭਾਜਪਾ ਵਿੱਚ ਨਹੀਂ।
@ajaibsinghpanesarCanada
@ajaibsinghpanesarCanada 25 күн бұрын
S S A 🙏🙏 Navjit ji and Pannu Sahib ji
@bhupindergill6629
@bhupindergill6629 25 күн бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@kirpalsinghghuman1773
@kirpalsinghghuman1773 24 күн бұрын
ਪਨੂੰ ਸਾਹਿਬ ਅਤੇ ਪ੍ਰਾਈਮ ਏਸ਼ੀਆ ਟੀਵੀ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
@vajindersingh88268
@vajindersingh88268 24 күн бұрын
ਅਕਾਲੀ ਆਗੂ ਦੇ ਭਰਾ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਸਿੱਖਾਂ ਪ੍ਰਤੀ ਬੋਲੇ ਸ਼ਬਦ ਕਿ ਸਿੱਖਾਂ ਬਿਨਾਂ ਕੇਂਦਰ ਸਰਕਾਰ ਅਧੂਰੀ ਹੈ ਬੀਬੀ ਕੰਗਨਾ ਨੂੰ ਪੜ੍ਹ ਸੁਣ ਕੇ ਬੋਲਣਾ ਚਾਹੀਦਾ ਹੈ।
@RanjitBajwa-dd6pp
@RanjitBajwa-dd6pp 20 күн бұрын
Good Pannu ji
@JasbirBrar-sy9ue
@JasbirBrar-sy9ue 24 күн бұрын
ਪੰਨੂ ਸਾਹਿਬ ਇਹ ਅਤੇ ਹੋਰ ਪ੍ਰੋਗਰਾਮ ਪਹਿਲਾ ਏਅਰ ਟੈੱਲ ਟੀ ਵੀ ਤੇ ਸਵਰਾਜ ਐਕਸ ਪ੍ਰੈੱਸ ਨਾਂ ਹੇਠ ਆਉਂਦੇ ਸੀ ਪਰ ਹੁਣ ਬੰਦ ਕਿਉਂ ਕਰ ਦਿੱਤੇ ਜੀ ਜਾਣ ਕਾਰੀ ਦਿਉ
@harpalthikriwal8379
@harpalthikriwal8379 25 күн бұрын
ਸਕਲ ਦਿਤੀ ਅਕਲ ਨਹੀਂ ਦਿੱਤੀ
@doulatram6818
@doulatram6818 25 күн бұрын
ਪੰਨੂੰ ਸਾਹਿਬ ਟਿਕਟ ਤਾਂ ਬੀਜੇਪੀ ਨੇ ਦਿੱਤੀ ਸੀ ਪਰ ਲੋਕਾਂ ਨੇ ਵੋਟਾਂ ਪਾ ਕੇ ਐੱਮ ਪੀ ਬਣਾਇਆ ਹੈ
@sarwansingh895
@sarwansingh895 24 күн бұрын
👌🌹🙏
@surinderpabla6343
@surinderpabla6343 24 күн бұрын
Very good dhanbad ji 🙏
@kewaldhillondhillon6672
@kewaldhillondhillon6672 24 күн бұрын
ਸਤਿ ਸ਼੍ਰੀ ਅਕਾਲ ਪੰਨੂ ਸਾਬ ਜੀ
@gurdarshansingh8896
@gurdarshansingh8896 24 күн бұрын
ਪੰਨੂ ਸਾਬ ਜੀ ਸਤਿ ਸ੍ਰੀ ਅਕਾਲ
@manmohansingh5340
@manmohansingh5340 25 күн бұрын
SAT SRI AKAL JI TO ALL IN PRIME ASIA 🙏
@KuldeepSingh-qq9ds
@KuldeepSingh-qq9ds 24 күн бұрын
पन्नू साब 👍👍🌹🌹🙏
@JagtarGill-u1z
@JagtarGill-u1z 25 күн бұрын
Very good punnu Shihab and navjeet ji thanks
@Karmjitkaur-gk1xq
@Karmjitkaur-gk1xq 25 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@narinderjeetsingh3994
@narinderjeetsingh3994 25 күн бұрын
🙏🙏
@Karmjitkaur-gk1xq
@Karmjitkaur-gk1xq 25 күн бұрын
@@narinderjeetsingh3994 Narinderjeet singh veer ji satshri akal ji 🙏🏼
@SwarnjeetSingh-cu3bn
@SwarnjeetSingh-cu3bn 24 күн бұрын
Pannu ji navjeet ji sat Shri akal ji ❤❤❤❤❤
@amangil8587
@amangil8587 24 күн бұрын
Pannu is Very good Paterkar 👍
@deolamarjit1391
@deolamarjit1391 25 күн бұрын
Ravan di sister
@kulwantsinghgill937
@kulwantsinghgill937 22 күн бұрын
😊
@simranjeetsingh7482
@simranjeetsingh7482 25 күн бұрын
Thanks prime discussion g
@savepunjab1997
@savepunjab1997 25 күн бұрын
For your information not only Modi all big political leaders keep barking dog to avenge opponents
@mohinderjhajj3315
@mohinderjhajj3315 25 күн бұрын
@rajinderpaul5397
@rajinderpaul5397 25 күн бұрын
SatSriAkal
@balwinderkaur04
@balwinderkaur04 25 күн бұрын
Waheguru pannu saab nu tandrusti bakshan te punjabiet di hor sewa kern da bal bakshan❤❤🙏🙏
@iqbaldhillon2172
@iqbaldhillon2172 25 күн бұрын
Kagna should keep in mind that shri guru Tegbahudar sacrifice to save Hindu religion.
@tejpalpannu2293
@tejpalpannu2293 25 күн бұрын
Waheguru ji 🙏🙏🙏🇮🇳🇨🇦🇮🇳🙏🙏🙏
@PrashantSingh-ug4eh
@PrashantSingh-ug4eh 24 күн бұрын
Pannu sab sat siri akal
@darbarasingh6553
@darbarasingh6553 25 күн бұрын
🙏🙏👍🏻👍🏻
@bahadarsran1226
@bahadarsran1226 25 күн бұрын
ਪਜਾਬ ਦੀ ਗੰਲ ਕਰੋ
@VijayKumar-z5f
@VijayKumar-z5f 25 күн бұрын
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ
@narinderjeetsingh3994
@narinderjeetsingh3994 25 күн бұрын
Sat Sri akaal to all 🙏🎈
@BaldevSingh-er8zx
@BaldevSingh-er8zx 25 күн бұрын
❤🙏🙏
@sharmatenthouse1848
@sharmatenthouse1848 24 күн бұрын
Navjit Jatinder Pannu g sat shri akal
@BakilChand-iv7oc
@BakilChand-iv7oc 25 күн бұрын
Bahut bahut dhanyvad Jeet Singh khabron ke vishleshan ke liye khabron ke vishleshan ki aapko bahut bahut dhanyvad
@rajdevsingh2736
@rajdevsingh2736 25 күн бұрын
Jeet Singh kaun a g 😅
@surinderpaul
@surinderpaul 25 күн бұрын
Sat shree Akal Pannu Sahib
@BittuChambal-vl4hr
@BittuChambal-vl4hr 25 күн бұрын
Good job sir ji 👍👍
@TaraSingh-wl3qx
@TaraSingh-wl3qx 25 күн бұрын
Bir ji very nice
@ramandeepsingh4310
@ramandeepsingh4310 25 күн бұрын
Good
@simranjeetsingh7482
@simranjeetsingh7482 25 күн бұрын
Navjeet g very good
@Naseemahmed619
@Naseemahmed619 25 күн бұрын
Mrhba mrhba ap ke inyte ap ke krm ap he btaye kese bholen gne hm ❤❤❤❤❤❤❤❤❤❤❤❤❤❤❤❤❤❤
@boharsingh7725
@boharsingh7725 25 күн бұрын
✅✅✅ 🙏🙏🙏🙏🙏
@BaldevSingh-ou4qh
@BaldevSingh-ou4qh 25 күн бұрын
Sat sri akal ji
@nachhattarsingh4890
@nachhattarsingh4890 25 күн бұрын
Sat shri akal ji pannu shaib and all prime Asia tv worker good work good news
@simranjeetsingh7482
@simranjeetsingh7482 25 күн бұрын
Jatinder pannu g very good
@kamaljaswal8341
@kamaljaswal8341 25 күн бұрын
Sat sri akal ji pannu saab g and Navjit veer ji and all prime Asia family nu Slough England Love ❤️ you all Kamal Singh
@user-nq5or5fx4q
@user-nq5or5fx4q 24 күн бұрын
Thank you Pannu Sahib je 🙏 Nice 👍 I'm Bint Rai. JODHPUR PAKHAR ( Maur Mandi )
@PremPal-rg7jx
@PremPal-rg7jx 25 күн бұрын
Panuu ji and navjeet ji sat shri akal ji
@parmpalsinghpalmann549
@parmpalsinghpalmann549 24 күн бұрын
ਬਾਦਲ ਸਾਹਬ ਦੇ ਪੀ ਏ ਟਾਈਪ ਕੰਮ ਕਰਦਾ ਸੀ ਪੀ ਐਮ,ਬਰਾਂਡੇ ਵਿਚ ਬੈਠਾ ਹੁੰਦਾ ਸੀ,
@bhajandass6020
@bhajandass6020 24 күн бұрын
Bhajan Dass,she should come at Mohali airport again ,then she will learn the lesson.
@Naseemahmed619
@Naseemahmed619 25 күн бұрын
Patta patta buta buta hal hmara jane he jane na jane Gul he na jane bag to sara jane he ❤❤❤
@ajaibsinghpanesarCanada
@ajaibsinghpanesarCanada 25 күн бұрын
S S A 🙏🙏🙏🙏🙏🙏🙏🙏 to all members/ Viewers of this program now
@rajinderbevli6130
@rajinderbevli6130 25 күн бұрын
If Picture released साभी तरफ महौल खराब होगा, फिर media Sikhs को बदनाम करेगा, शुरूआत कोन कर रहा है । Please Hindu Brothers इस फिल्म को Release होने से रुकवाए
@ManjitSingh-hi8hc
@ManjitSingh-hi8hc 24 күн бұрын
SGPC gudi neend so rhi hai. SGPC nu court da rukh karna chahida. Film release ni honi chahidi.
@pritpalsinghsandhu4370
@pritpalsinghsandhu4370 24 күн бұрын
6:20
@SukhdevSingh-bp6yf
@SukhdevSingh-bp6yf 25 күн бұрын
Pannu ji SSA 🙏
@gulshansingh781
@gulshansingh781 25 күн бұрын
ਤੁਸੀਂ ਵੀ ਬਾਕੀ ਚੈਨਲਾਂ ਵਾਂਗੂੰ ਫਿਲਮ ਦੀ ਪ੍ਰਮੋਸ਼ਨ ਹੀ ਕਰ ਰਹੇ ਹੋ
@rajdevsingh2736
@rajdevsingh2736 25 күн бұрын
Sirf ehna gallan karke hi film hit nahi hundi. Emergency v fail hoi c !
@rajdevsingh2736
@rajdevsingh2736 25 күн бұрын
Sirf khabar den naal hi film hit nahi ho jaandi. Emergency v nahi c challi !
@jeetasingh9510
@jeetasingh9510 25 күн бұрын
SGPC should move censor board against any such scenes.
@simranjeetsingh7482
@simranjeetsingh7482 25 күн бұрын
Prime aisa team hlo g
escape in roblox in real life
00:13
Kan Andrey
Рет қаралды 35 МЛН