No video

Prime Hassian (168) || Arjan Vailly ਚੜ੍ਹਿਆ ਪੁਲਿਸ ਅੜਿੱਕੇ !

  Рет қаралды 44,763

Prime Asia TV

Prime Asia TV

8 ай бұрын

#PrimeAsiaTV #PrimeHassian #UmangSharma #KaranDevJagota #NeelamQueen #arjanvailly
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 184
@surjitsinghdhanju3408
@surjitsinghdhanju3408 8 ай бұрын
ਨਾਨਕ ਮਤਾ ਸਾਹਿਬ ਉਤਰਾਖੰਡ ਤੋਂ ਜੀ ਬਹੁਤ ਵਧੀਆ ਸੁਨੇਹਾ ਜੀ
@jassaman8951
@jassaman8951 8 ай бұрын
ਹਮੇਸ਼ਾਂ ਦੀ ਤਰ੍ਹਾਂ ਵਧੀਆ ਅਦਾਕਾਰੀ, ਪੇਸ਼ਕਾਰੀ ਅਤੇ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ 🙏🏻
@BalwinderSingh-ms4by
@BalwinderSingh-ms4by 8 ай бұрын
ਮੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਿਲਕੁਲ ਠੀਕ, ਸਾਰਾ ਟੱਬਰ ਫੋਨ ਤੇ ਰੁਝਿਆ ਹੁੰਦਾ ਹੈ
@balvirslnghsahokesingh7446
@balvirslnghsahokesingh7446 8 ай бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ,,,, ਮੈਡਮ ਜੀ,,, ਸਾਨੂੰ ਤੇ ਤੁਹਾਨੂੰ ਵੇਖਕੇ ਹੀ ਹਾਸਾ ਆ ਜਾਂਦਾ ਏ। ਤੁਸੀਂ ਵੀ ਵੀ ਹਰਮਨ ਥਿੰਦ ਜੀ ਵਾਂਗ ਹੱਸਦੇ ਬਹੁਤ ਹੀ ਚੰਗੇ ਲੱਗਦੇ ਹੋ ਜੀ, ਸਾਨੂੰ ਮੱਲੋ ਮੱਲੀ ਹਾਸਾ ਆ ਜਾਂਦਾ ਏ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ ।।
@inderpalkainth4052
@inderpalkainth4052 8 ай бұрын
Main canada to dekh reha.hassian de nal ik changa massage.keep it up neelam manga and team😍😍
@DaljitSingh-ov1cx
@DaljitSingh-ov1cx 8 ай бұрын
ਕੁਈਨ ਜੀ ਤੂਹਾਨੂੰ ਤੇ ਤੁਹਾਡੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਦਲਜੀਤ ਸਿੰਘ ਮੋਗੇ ਤੋਂ ਪਰਧਾਨ ਪੀ ਅਾਰ ਟੀ ਸੀ ਵਰਕਰ ਯੂਨੀਅਨ ਏਟਕ
@SandeepSingh-zl5ll
@SandeepSingh-zl5ll 8 ай бұрын
ਸਤਿ ਸ਼੍ਰੀ ਆਕਾਲ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆ ਤੁਸੀ ਸ਼ੋ ਵਿਚ ਸਾਰਿਆ ਦੀ ਸੱਚਾਈ ਦੱਸਦੇ ਹੋ ਜਿਵੇਂ ਨੇਤਾ, ਪੁਲਿਸ, ਸਰਕਾਰੀ ਕਰਮਚਾਰੀ। ਮੈਡਮ ਨੀਲਮ ਜੀ ਨੇ ਮੰਗਾ ਭਾਜੀ ਬਹੁਤ ਵਧੀਆ ਕੰਮ ਕਰਦੇ ਹੋ ❤❤ ਅਸੀਂ ਸ਼ਾਹਕੋਟ ਤੋਂ ਹਾਂ ਜੀ।
@RanjitSingh-hg9rl
@RanjitSingh-hg9rl 8 ай бұрын
Ranjit Randhawa UK kent .you doing very well. Excellent ❤
@TarasinghSamagh-bn2zg
@TarasinghSamagh-bn2zg 8 ай бұрын
ਬਹੁਤ ਹੀ ਵਧੀਆ ਤਰੀਕੇ ਨਾਲ਼ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਜੀ, ਬਹੁਤ ਬਹੁਤ ਧੰਨਵਾਦ ਜੀ
@sonuchauhan2358
@sonuchauhan2358 8 ай бұрын
ਸਾਰੀ ਟੀਮ ਦੀ ਮਿਹਨਤ ਅਤੇ ਕਲਾਕਾਰੀ ਬਹੁਤ ਹੀ ਸ਼ਲਾਘਾਯੋਗ ਅਤੇ ਬਾਕਮਾਲ 👌👌👌
@KuldeepSingh-ug2di
@KuldeepSingh-ug2di 8 ай бұрын
ਮੈਡਿਮ ਨੀਲਮ ਜੀ ਤੁਹਾਡੀ ਸਾਰੀ ਟੀਮ ਬਹੁਤ ਬਹੁਤ ਮੁਬਾਰਕਾਂ ਐਨੀ ਵਧੀਆ ਪੇਸ਼ਕਾਰੀ ਲਈ
@jasbirkaur2959
@jasbirkaur2959 8 ай бұрын
ਅਸੀਂ ਨਾਡਾਲੇ ਤੋਂ ਹਾਂ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ
@SatnamSingh-tf6tt
@SatnamSingh-tf6tt 8 ай бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ
@sulakhansibia4340
@sulakhansibia4340 8 ай бұрын
Very nice 👍
@SukhwinderSingh-wq5ip
@SukhwinderSingh-wq5ip 8 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@malkiatsingh5143
@malkiatsingh5143 8 ай бұрын
ਅੱਜ ਦਾ ਪ੍ਰੋਗਰਾਮ ਮਨੋਰੰਜਨ ਦੇ ਨਾਲ ਨਾਲ ਸਿਖਿਆਦਾਇਕ ਵੀ ਰਿਹਾ।
@user-rd3vn8us6n
@user-rd3vn8us6n 8 ай бұрын
ਬਲਰਾਜ ਸਿੰਘ ਉੱਪਲ ਕਨੇਡਾ ਬਹੁਤ ਵਧਾਈਆਂ ਪ੍ਰੋਗਰਾਮ ਮੰਗਾਂ ਭੂਰਾ ਮੈਡਮ ਕਵੀਨ ਜੀ
@sarabjeetsingh8189
@sarabjeetsingh8189 8 ай бұрын
ਬਹੁਤ ਵਧੀਆ ਪ੍ਰੋਗਰਾਮ ਕੀਤਾ ਮੰਗਾ ਜੀ ਤੇ ਮੈਡਮ ਨੀਲਮ ਕਵੀਨ ਜੀ ਬਹੁਤ ਵਧੀਆ ਹੱਸਦੇ ਨੇ👌❤️🙏
@swaranjitkaur9059
@swaranjitkaur9059 8 ай бұрын
ਬਹੁਤ ਵਧੀਆ ਮਾਹਿਲਪੁਰ ਹੁਸ਼ਿਆਰਪੁਰ
@abhijotsingh167
@abhijotsingh167 8 ай бұрын
ਭਲਾਈਪੁਰ ਡੋਗਰਾ ❤❤❤😅❤
@karamjitkaur4951
@karamjitkaur4951 8 ай бұрын
ਵਧੀਆ ਪ੍ਰੋਗਰਾਮ ਜੀ।
@balrajdeepsingh615
@balrajdeepsingh615 8 ай бұрын
ਵਹਿਗੁਰੂਜੀ ਤੁਹਾਨੂੰ ਤੰਦਰੁਸਤੀ ਬਖਛੇ
@paramjitmahi8042
@paramjitmahi8042 8 ай бұрын
Udaipur se. Bohot wadiya program
@dhiansingh1537
@dhiansingh1537 8 ай бұрын
bhut vadyia program jai
@GurdeepSingh-su5ev
@GurdeepSingh-su5ev 8 ай бұрын
ਪ੍ਰੋਗਰਾਮ ਬਹੁਤ ਵਧੀਆ ਹੁੰਦਾ ਪ੍ਰਾਈਮ ਹਾਸੀਆ ❤ਕਨੇਡਾ ਸਰੀ ਵੈਨਕੁਵਰ
@ManjitSingh-ey5gv
@ManjitSingh-ey5gv 8 ай бұрын
ਮੰਗਾ ਜੀ ਤੇ ਮੈਡਮ ਕਵੀਨ ਜੀ ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ ਪਿੰਡ ਦੀਵਾਨਾ ਬਰਨਾਲਾ
@JaskaranSingh-wx9xd
@JaskaranSingh-wx9xd 8 ай бұрын
Very good 👍
@NirmalKumar-lk4ui
@NirmalKumar-lk4ui 8 ай бұрын
I am from nawan shahar doaba Nirmal kumar very nice programe all episode always watching very good team god bless g
@judgedhillon8800
@judgedhillon8800 8 ай бұрын
ਬਹੁਤ ਵਧੀਆ ਜੀ 🙏🙏🙏🙏🙏
@AmanSharma-fh8gw
@AmanSharma-fh8gw 8 ай бұрын
ਘਰੋਂ ਦੇਖਦਾ ਮੈਂ ਤਾਂ 😂😂😂😂😂
@KamalSingh-dl6yc
@KamalSingh-dl6yc 8 ай бұрын
ਕੁਈਨ ਜੀ ਤੂਹਾਨੂੰ ਤੇ ਤੁਹਾਡੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ,, bhout vadhia uprala karda ho ji .. kamaljit singh (chandigarh to)
@gurmitdhillon4281
@gurmitdhillon4281 8 ай бұрын
ਗੁਰਮੀਤ ਸਿੰਘ ਪਿੰਡ ਸਹਿਣਾ ਜਿਲਾ ਬਰਨਾਲਾ ਤੋਂ ਵੇਖ ਰਹੇ ਹਾਂ ਬਹੁਤ ਵਧੀਆ ਪਰੋਗਰਾਮ ਹੈ
@KuldeepSingh-ug2di
@KuldeepSingh-ug2di 8 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@gurjitsingh6253
@gurjitsingh6253 8 ай бұрын
Babe poora ghaint kam ❤Gurdaspur to yr huni❤
@drkesarchahal5882
@drkesarchahal5882 8 ай бұрын
ਪ੍ਰਾਇਮ ਹਾਸੀਆਂ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ,, ਬਹੁਤ ਵਧਿਆ ਪ੍ਰੋਗਰਾਮ ,, ਲੁਧਿਆਣਾ ਤੋ !!
@umashankarmehta5240
@umashankarmehta5240 8 ай бұрын
From Jalandhar . Punjab. All of your prime hasian episodes are interesting.
@rajwinderkaur9417
@rajwinderkaur9417 8 ай бұрын
Sat sri akal ji sari team nu .asi Mithapur Jalandhar ton dekh rahe ha .sari family ,bhut vdia program hai ji.🙏
@singhdeol423
@singhdeol423 8 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ESPANOL
@gkugctet6878
@gkugctet6878 8 ай бұрын
ਬਾਘਾ ਪੁਰਾਣਾ, ਚਮਕੌਰ ਸਿੰਘ ਬਾਘੇਵਾਲੀਆ
@user-gw5tb9bs4o
@user-gw5tb9bs4o 8 ай бұрын
ਆਉਣ ਵਾਲੇ ਸਮੇਂ ਦੀ ਸੱਚਾਈ ਬਿਆਨ ਕਰ ਦਿੱਤੀ ਅੱਜ
@dhanwantsingh9111
@dhanwantsingh9111 8 ай бұрын
Very nice ji sat shri akal sari Tim nu DHANWANT Singh Usa
@JagjitSingh_
@JagjitSingh_ 8 ай бұрын
ਸਾਰੀ ਟੀਮ ਨੂੰ ਵਧਾਈਆਂ ਅੱਜ ਮੈਂ ਵੀ ਰੋਟੀ ਖਾਣ ਵੇਲੇ ਪਰੋਗਰਾਮ ਵੇਖਿਆ ਬਿਲਕੁਲ ਸੱਚ ਹੈ ਫੋਨ ਬਹੁਤ ਮਾੜਾ ਹੈ
@satinderbasra5921
@satinderbasra5921 8 ай бұрын
ਮੈਂ ਟਰਾਂਟੋ ਤੋਂ ਪ੍ਰੋਗਰਾਮ ਦੇਖਦੀ ਹਾਂ, ਬਹੁਤ ਵਧੀਆ ਲਗਦਾ, ਕਦੇ ਮਿਸ ਨਹੀਂ ਕੀਤਾ। ਚੜਦੀ ਕਲਾ ਵਿਚ ਰਹੋ
@user-bq3sf7lh4c
@user-bq3sf7lh4c 7 ай бұрын
❤❤
@n.smitha5443
@n.smitha5443 8 ай бұрын
ਬਹੁਤ ਵਧੀਆ ਮੈਸੇਜ ਆ ਤੁਹਾਡੇ ਐਪੀਸੋਡ ਵੇਟ ਕਰੀਦਾ
@satwindersingh1156
@satwindersingh1156 8 ай бұрын
Kharar to satwinder singh gaddar program sira ❤❤
@jashanstudio4479
@jashanstudio4479 8 ай бұрын
Nice video
@gurindergrewal5450
@gurindergrewal5450 8 ай бұрын
ਪ੍ਰੋਗਰਾਮ ਬਹੁਤ ਹੀ ਵਧੀਆ, ਪ੍ਰੋਗਰਾਮ ਵਿੱਚ ਵਧੀਆ ਸੁਨੇਹੇ ਦੇ ਰਹੇ ਹੋ । ਧੰਨਵਾਦ
@daljitkaur5391
@daljitkaur5391 8 ай бұрын
ਨੱਥੂਵਾਲਾ ਗਰਬੀ ਮੋਗਾ ਤੋ
@user-rh2ue4gf9e
@user-rh2ue4gf9e 11 күн бұрын
Tuc nathu vala to ho
@goldengoldy5185
@goldengoldy5185 8 ай бұрын
ਗੋਲਡੀ ਜਰਮਨ ਤੋਂ ਬਹੁਤ ਵਧੀਆ ਜੀ ਸਾਰੀ ਟੀਮ ਵਧੀਆ ਪਰਫਾਰਮ ਕਰਦੀ ਏ
@gurbaxkaur2452
@gurbaxkaur2452 8 ай бұрын
ਠੀਲਮ ਜੀ ਗੂਰਬਖਸ਼ ਕੌਰ ਨਿਓਯੌਰਕ ਬੂਟਾ ਮਁਡੀ ਪਰੋਗਰਾਮ ਬਹੂਤ ਵਦੀਆ
@user-pd3ut1yc9m
@user-pd3ut1yc9m 8 ай бұрын
Usa 🇺🇸ਮੰਗਾ ਪਾਅ❤❤❤❤❤❤❤❤
@rizwansahar6020
@rizwansahar6020 5 ай бұрын
wah
@dhalvindersingh6501
@dhalvindersingh6501 8 ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 1, ਅਰਜੁਨ ਵੈਲੀ ਉਰਫ ਅਰਜੁਨ ਸਿੰਘ ਨਲੂਆ ਪੁੱਤਰ ਹਰੀ ਸਿੰਘ ਨਲੂਆ ਸੀ, ਸਿੰਘ ਦੀ ਕਿਰਦਾਰ ਖੁਸ਼ੀ ਕੀਤੀ ਗਈ ਹੈ ਉਸ ਨੇ ਗੱਦਾਰ ਡੋਗਰਿਆ ਨੂੰ ਖਤਮ ਕੀਤਾ ਸੀ 1840 ਤੋ 1848 ਤੱਕ ਉਸ ਨੇ ਗੱਦਾਰ ਨੂੰ ਪੜਨੇ ਪਾਇਆ ਸੀ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ
@manindersahota9047
@manindersahota9047 8 ай бұрын
Very good program Watching from UK
@GurjeetSingh-ye1cg
@GurjeetSingh-ye1cg 8 ай бұрын
Madam is very nice acting manga da rehdnda khra panga
@khanmander3623
@khanmander3623 8 ай бұрын
❤❤❤🎉🎉🎉Bahut vadia program aa ji tuhada. Asi sangrur to thonu roj vekhde aa 🎉🎉🎉🎉🎉❤❤❤poori team bahut vadia Kam krdi .
@jaswinderkaurskjelvik
@jaswinderkaurskjelvik 8 ай бұрын
👍👍👍👍🇳🇴 ਨਹੀ ਰਿਸਾਂ ਨਹੀਂ ਇਸ ਪ੍ਰੋਗਰਾਮ ਦੀਆਂ ❤💕
@DharminderKour-mr6uk
@DharminderKour-mr6uk 8 ай бұрын
Good❤❤
@bikaramsingh2470
@bikaramsingh2470 8 ай бұрын
❤❤❤❤❤ morbi gujrat
@sulakhansibia4340
@sulakhansibia4340 8 ай бұрын
Best program. Keep it up!
@hsingh4112
@hsingh4112 8 ай бұрын
Bahut vadiya ji ...sahi kiha ke bachey bahut jiada phone use ker rahey han ...Bopa rai kalan ,Distt Ludhiana
@lakhvindersingh9844
@lakhvindersingh9844 8 ай бұрын
Moga de nazdeek pind wareh
@harmindersingh3675
@harmindersingh3675 8 ай бұрын
Ssa g Aaj de program da title last program wala hi reh gya please check ,chalo koi gal ni just for your knowledge,tuhada program bahut sohna hunda 😂😂😂
@satindersaini5992
@satindersaini5992 8 ай бұрын
Jasvir singh from Dubai ਬੋਹਤ ਸੌਣਾ ਪ੍ਰੋਗਰਾਮ ਆਹ ਔਰ ਅਸਲੀਅਤ ਆਹ ਅੱਜ ਦੇ ਸਮੇਂ ਦੀ ਹਾਸੇ ਹਾਸੇ ਵਿਚ ਇਕ ਸਮਾਜ ਨੂੰ msg ਦਿੱਤਾ ਤੁਸੀਂ ਸ਼ੁਕਰੀਆ Primer Asia
@SonuSingh-gm1ze
@SonuSingh-gm1ze 8 ай бұрын
Nice content Good job Prime asia
@user-yh8qj9yt5p
@user-yh8qj9yt5p 8 ай бұрын
SSA ji sidhu manila Philippines
@SukhwinderKaur-oy9lz
@SukhwinderKaur-oy9lz 8 ай бұрын
ਅਸੀਂ ਆਸਟ੍ਰੇਲੀਆ ਤੋਂ ਵੇਖ ਰਹੇ ਹਾਂ ਜੀ ਬਹੁਤ ਵਧੀਆ ਲੱਗਿਆ 😂😂
@RandhirSingh-yl8qk
@RandhirSingh-yl8qk 8 ай бұрын
Saudi Arabia ❤
@daljindersumra3473
@daljindersumra3473 8 ай бұрын
Glasgow uk ❤❤❤
@sumitkumar-bl1rk
@sumitkumar-bl1rk 8 ай бұрын
Othe v ehi Haal aa ya sirf india vich aa??
@JagtarSingh-uh2rx
@JagtarSingh-uh2rx 8 ай бұрын
ਬਹੁਤ ਵਧੀਆ ਸੁਨੇਹਾ ਫੂਨ ਇਕ ਬਿਮਾਰੀ ਹੈ ਦੋਹਾਂ ਕਤਰ ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਜੀ ❤
@sukhabhangu1077
@sukhabhangu1077 8 ай бұрын
🙏🙏🙏👌❤
@Mixtube1231
@Mixtube1231 8 ай бұрын
ਅਸੀਂ ਕੀਨੀਆ ਤੋਂ ਵੇਖ ਰਹੇ ਹਾਂ ਜੀ ❤❤❤
@iqbalsekhon54
@iqbalsekhon54 8 ай бұрын
True Message ❤❤❤
@DeepKumar-pi8zu
@DeepKumar-pi8zu 8 ай бұрын
❤❤ asi sari family Italy to Dekh rahe tuhnu rabb kush rakhe
@ajmerdhillon3013
@ajmerdhillon3013 8 ай бұрын
ਕਮਾਲ ਦਾ ਪ੍ਰੋਗਰਾਮ ਬੱਲੇ ਬੱਲੇ ਕਰਾ ਦਿੱਤੀ ।
@jellu798
@jellu798 8 ай бұрын
Netherlands
@singhmangat-zj1im
@singhmangat-zj1im 8 ай бұрын
Hello everyone nice work I’m truck driver and I am watching from USA Chicago
@moosewalashubdeep3108
@moosewalashubdeep3108 8 ай бұрын
Big fan of umang Sharma..... love you bro
@DeepaSingh-mk3bj
@DeepaSingh-mk3bj 8 ай бұрын
Good show . Watching from Surrey Canada 🇨🇦
@parmjitkaurdeol2010
@parmjitkaurdeol2010 8 ай бұрын
ਸਤਿ ਸ੍ਰੀ ਆਕਾਲ ਜੀ ਗੁਰਦਾਸਪੁਰ ਤੋਂ
@gursharndhillon5829
@gursharndhillon5829 8 ай бұрын
Very good Firozpur ton Neelam ji❤❤❤❤🎉
@rkdua8555
@rkdua8555 8 ай бұрын
DUA R K RADHEY RADHEY
@harpreetkaur5022
@harpreetkaur5022 8 ай бұрын
So nice very good message I don’t have words it’s tooooooo good 👍
@SandeepSharma-tk2oh
@SandeepSharma-tk2oh 8 ай бұрын
Sandeep Sharma from Sri Ganganagar(rajsthan).programe bhut vedia.bhai sahb bhut vedia roll krde h
@jaswantrauke5149
@jaswantrauke5149 5 ай бұрын
ਬਹੁਤ ਵਧੀਆ, ਬਹੁਤ ਹੀ ਵਧੀਆ! ਬਹੁਤ ਹੀ ਵਧੀਆ ਵਿਸ਼ਾ ਚੁਕਿਆ ਏ । ਸਮੁੱਚੀ ਟੀਮ ਨੂੰ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ!
@kultarsinghcheema7452
@kultarsinghcheema7452 8 ай бұрын
Excellent clip. Thanks.
@jarnailsingh9949
@jarnailsingh9949 8 ай бұрын
Sixteenth like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
@balwantsingh8891
@balwantsingh8891 8 ай бұрын
balwant singh usa madam ji waheguru chardikala rakhe
@himanshuchandel8392
@himanshuchandel8392 8 ай бұрын
37th Like Himanshu IDFC first Bank (NK gallery Ludhiana) Ludhiana thanks Prime asia
@Tajindersingh-bp2re
@Tajindersingh-bp2re 8 ай бұрын
ਕਮਾਲ ਕਰ ਦਿੱਤੀ ਜੀ himachal pradesh
@SurendraSingh-ud2rx
@SurendraSingh-ud2rx 8 ай бұрын
Asi agra u.p. to dekhde Haan ji dil di gahraai to dassde Haan tuhaadi team Saari kaabile taarif hai
@Harkirat2005
@Harkirat2005 8 ай бұрын
Main vie salute kardai Vai tauhadi acting bhut vadia aa Vai main tarn taran tau aa
@pardeepbhikhi
@pardeepbhikhi 8 ай бұрын
ਪਿੰਡ ਭੀਖੀ ਜਿਲਾ ਮਾਨਸਾ ਦੇਸ ਕੈਲੋਫੌਰਨੀਆ ਤੋ ।
@gurjantsidhu1708
@gurjantsidhu1708 8 ай бұрын
ਬਠਿੰਡੇ ਤੋਂ,ਵੈਸਟ ਪ੍ਰੋਗਰਾਮ ਅੱਜ ਤੱਕ ਦਾ
@Ajaykumar-ws9sl
@Ajaykumar-ws9sl 8 ай бұрын
hanji madam ji asi greece to dekh rhe aw ji tuhada show bhut vdiya lgda ji meri choti jhi nani jhi pari aw janiel sood oh v show dekh k bhut khush hundi
@pushpindersingh3014
@pushpindersingh3014 8 ай бұрын
good message
@SatnamSingh-tf6tt
@SatnamSingh-tf6tt 8 ай бұрын
ਮਲਕੀਤ ਸਿੰਘ ਪਨਾਮਾ ਹੁਸ਼ਿਆਰਪੁਰ
@rachhpalsingh4868
@rachhpalsingh4868 8 ай бұрын
Great message but worried subject
@mpaulrecords697
@mpaulrecords697 8 ай бұрын
Good message
@GurmitBSingh
@GurmitBSingh 8 ай бұрын
Factual ji and extremely well presented ji
@kwisrijathaamriksinghkhahr3335
@kwisrijathaamriksinghkhahr3335 8 ай бұрын
Very Very nice 👌
@nareshbarda2022
@nareshbarda2022 8 ай бұрын
Nangal dam Ropar
@rachhpalsingh4868
@rachhpalsingh4868 8 ай бұрын
Satsriakal ji im Watching from Australia
@sitalgill7270
@sitalgill7270 8 ай бұрын
Seems very serious situation. Very concerning.
Meet the one boy from the Ronaldo edit in India
00:30
Younes Zarou
Рет қаралды 12 МЛН
IQ Level: 10000
00:10
Younes Zarou
Рет қаралды 14 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
ПОМОГЛА НАЗЫВАЕТСЯ😂
00:20
Chapitosiki
Рет қаралды 27 МЛН
Prime Hassian (83) || ਬੰਬੀਹਾ-2
31:11
Prime Asia TV
Рет қаралды 86 М.
Meet the one boy from the Ronaldo edit in India
00:30
Younes Zarou
Рет қаралды 12 МЛН