Prime Hassian (89) || ਚੋਣ ਨਿਸ਼ਾਨ ਬੋਤਲ

  Рет қаралды 246,803

Prime Asia TV

Prime Asia TV

Күн бұрын

Пікірлер: 272
@Herbhajan
@Herbhajan 2 жыл бұрын
ਮੈਂ ਪ੍ਰਾਈਮ ਹਾਸੀਆਂ ਦੇ ਸਾਰੇ ਐਪੀਜ਼ੋਡ ਦੇਖਦਾ ਹਾਂ। ਬਹੁਤ ਵਧੀਆ ਹੈ। ਪ੍ਰੰਤੂ ਨੀਲਮ ਕੁਈਨ ਦਾ ਹਾਸਾ ਤੇ ਤਿੱਖੀ ਚਿਣਕਦੀ ਅਵਾਜ ਬਹੁਤ ਜਿਆਦਾ ਕੰਨਾਂ ਨੂੰ ਪੈਂਦੀ ਹੈ। ਉਹਦਾ ਬੇਵਜ੍ਹਾ ਹਾਸਾ ਸਾਰਾ ਸੁਆਦ ਖਰਾਬ ਕਰ ਦਿੰਦਾ ਹੈ। ਗੁੱਸਾ ਨਾ ਕਰਿਓ ਜੋ ਮਹਿਸੂਸ ਕੀਤਾ ਉਹ ਕਹਿ ਦਿੱਤਾ 🙏🏼🙏🏼
@harjindersinghThind4507
@harjindersinghThind4507 2 жыл бұрын
ਕਿਸਾਨੀ ਅੰਦੋਲਨ ਨੇ ਪਿਛਲੇ ਇੱਕ ਸਾਲ ਵਿੱਚ ਕੀ ਮਜ਼ਦੂਰ , ਦੁਕਾਨਦਾਰ , ਆੜਤੀਆਂ , ਵਕੀਲ , ਟੀਚਰ , ਪਿੰਡ , ਸ਼ਹਿਰ , ਸਮਾਜ , ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਵਿੱਚ ਜੇਹੜੀ ਏਕਤਾ , ਆਪਸੀ ਪਿਆਰ ਬਣਾਇਆ ਸੀ ਵੋਟਾਂ ਆਉਂਦਿਆਂ ਹੀ ਪਿੰਡ ਪਿੰਡ ਵਿੱਚ ਰਾਜਨੀਤਕ ਪਾਰਟੀਆਂ ਤੇ ਧੜੇਬੰਦੀਆਂ ਵਿੱਚ ਵੰਡਣੇ ਸ਼ੁਰੂ ਹੋ ਗਏ ਹਨ। ਇੱਕ ਦੂਜੇ ਉੱਤੇ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਰਾਜਨੀਤੀ ਚੀਜ਼ ਹੀ ਇਹੋ ਜਿਹੀ ਹੈ ਕਿ ਇਹ ਆਪਸੀ ਪਿਆਰ ਨੂੰ , ਸਕੇ ਭਰਾਵਾਂ ਨੂੰ , ਸਕੇ ਸਬੰਧੀਆਂ ਨੂੰ ਅਲੱਗ ਅਲੱਗ ਪਾਰਟੀ ਨੂੰ ਵੋਟਾਂ ਪਾਉਣ ਨੂੰ ਮਜਬੂਰ ਕਰ ਦਿੰਦੇ ਹਨ। ਜਿਸ ਤਰ੍ਹਾਂ ਉਮੀਦਵਾਰ ਭਰਾ ਭਰਜਾਈ ,ਬਾਪ ਬੇਟਾ , ਸੌਹਰਾ ਜਵਾਈ , ਮਾਂ ਬੇਟੀ ਅਲੱਗ-ਅਲੱਗ ਪਾਰਟੀਆਂ ਤੋਂ ਇੱਕ ਦੂਜੇ ਦੇ ਖਿਲਾਫ਼ ਖੜ੍ਹਦੇ ਹਨ। ਇਸੇ ਤਰ੍ਹਾਂ ਵੋਟਾਂ ਪਾਉਣ ਵਾਲੇ ਇੱਕ ਹੀ ਪ੍ਰੀਵਾਰ ਵਿਚੋਂ ਅਲੱਗ-ਅਲੱਗ ਪਾਰਟੀਆਂ ਨੂੰ ਵੋਟਾਂ ਪਾਉਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ।
@rashpalbassi6900
@rashpalbassi6900 2 жыл бұрын
ਇਹ ਜੀਊਂਦੇ ਜਾਗਦੇ ਪੰਜਾਬ ਦੀ ਸਚਾਈ ਹੈ। ਪੇਸ਼ ਕਾਰੀ ਬਹੁਤ ਵਧੀਆ
@jaswantsekhon5984
@jaswantsekhon5984 2 жыл бұрын
ੲਿਸ ਪਰੋਗਰਾਮ ਦਾ ਨਾਂ prime ਹਾਸੀਅਾਂ ਨਹੀ, ਸਮਾਜਿਕ ਸੇਧਾਂ ਹੋਣਾ ਚਾਹੀਦਾ ਹੈ! ਫਿਰ ਵੀ ਵਿਅੰਗ ਮੲੀ ਵਧੀਅਾ ਨਹੀ, ਬਹੁਤ ਹੀ ਵਧੀਅਾ ਪਰੋਗਰਾਮ ਹੈ!
@satnamsinghdheru341
@satnamsinghdheru341 2 жыл бұрын
ਬਹੁਤ ਵਧੀਆ ਸੁਨੇਹਾ ਸੱਚੀਆਂ ਗੱਲਾਂ
@jaswantsingh6489
@jaswantsingh6489 2 жыл бұрын
ਬਹੁਤ ਵਧੀਆ ਪੋ੍ਗਰਾਮ ਵਿੱਚ ਵਿਅੰਗਮਈ ਢੰਗ ਨਾਲ ਸੱਚਾਈ ਦੀ ਪੇਸ਼ਕਾਰੀ ਹੈ। ਸਮਝਦਾਰ ਆਪੇ ਹੀ ਸਮਝ ਲੈਂਦੇ ਹਨ। ਪਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਧੰਨਵਾਦ ਜੀ।
@bittudhillon4334
@bittudhillon4334 2 жыл бұрын
ਬਹੁਤ ਹੀ ਵਧੀਆ ਸੁਨੇਹਾ ਜੀ ਪਰ ਜੇਕਰ ਵੋਟਰ ਅਮਲ ਕਰਨ ਤਾ
@harjindersinghThind4507
@harjindersinghThind4507 2 жыл бұрын
ਮੰਤਰੀ ਭੂਰਾ ਜੀ ਨੇ ਸਹੀ ਕਿਹਾ ਹੈ ਕਿ ਲੋਕ ਪਿਛਲੇ 5 ਸਾਲਾਂ ਦਾ ਕੰਮਕਾਜ ਨਹੀਂ ਦੇਖਦੇ । ਲੋਕ ਦੇਖਦੇ ਹਨ ਕਿ ਇਹ ਪੰਥਕ ਪਾਰਟੀ ਹੈ , ਇਹ ਖਾਨਦਾਨੀ ਪਾਰਟੀ ਹੈ , ਅਸੀਂ ਪਿਛਲੇ 20 ਸਾਲਾਂ ਤੋਂ ਇਸ ਪਾਰਟੀ ਨਾਲ ਜੁੜੇ ਹੋਏ ਹਾਂ , ਸਾਡੇ ਵੱਡੇ ਵਡੇਰਿਆਂ ਨੇ ਇਸੇ ਪਾਰਟੀ ਨੂੰ ਵੋਟਾਂ ਪਾਈਆਂ। ਅਮਲੀ , ਪਿਆਕੜਾਂ ਨੂੰ , ਗਰੀਬਾਂ ਨੂੰ ਮੌਕੇ ਤੇ ਜਿਸ ਪਾਰਟੀ ਨੇ ਪੈਸੇ ਧੇਲੇ ਜਾਂ ਨਸ਼ਾ , ਰਾਸਨ ਪਾਣੀ ਦੀ ਘਾਟ ਪੂਰੀ ਕਰ ਦਿੱਤੀ ਉਸੇ ਨੂੰ ਵੋਟਾਂ ਪਾ ਦੇਣੀਆਂ।
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਮੰਗਾਂ ਜੀ ਤੇ ਸੰਘਾਂ ਤੇ ਮੈਡਮ ਜੀਂ ਤੇ ਮਿੰਧਾ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@kulbirsingh9492
@kulbirsingh9492 2 жыл бұрын
ਉਮੰਗ ਨਹੀਂ ਰੀਸਾਂ ਤੇਰੀਆਂ। ਪੰਜਾਬ ਦਾ ਸਪੂਤ।
@nirmalsinghsiechewal8855
@nirmalsinghsiechewal8855 2 жыл бұрын
ਬਹੁਤ ਹੀ ਵਧੀਆ।
@amriksingh1878
@amriksingh1878 2 жыл бұрын
Madam harassed raho
@deepakmanchanda5196
@deepakmanchanda5196 2 жыл бұрын
Waheguru Mehr kare 🙏🏻 AAP di sarkar bane 🙏🏻 Bhagwant mann 22 CM bane ❤️ ✨
@jaspindergilluboke5010
@jaspindergilluboke5010 2 жыл бұрын
ਪੰਜਾਬ ਦੀ ਅਜੋਕੀ ਸਿਆਸਤ ਤੇ ਕਰਾਰਾ ਵਿਅੰਗ ਹਾਸੀਆਂ ਪਰੋਗਰਾਮ ਦੇ ਸਾਰੇ ਕਲਾਕਾਰਾਂ ਦਾ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ
@sidhudaljit6057
@sidhudaljit6057 2 жыл бұрын
ਬਹੁਤ ਵਧੀਆ
@randhirrandhawa8981
@randhirrandhawa8981 2 жыл бұрын
ਪ੍ਰੋਗਰਾਮ ਬਹੁਤ ਵਧੀਆ ਸਹੀ ਮਿਦਾ ਜੀ
@mammantherapycenter8574
@mammantherapycenter8574 2 жыл бұрын
ਮੈਡਮ ਜੀ ਬਹੁਤ ਸੁੰਦਰ ਕਟਾਖਸ਼ ਕੀਤਾ ਲੋਕਾਂ ਨੂੰ ਸਮਝ ਜਾਣਾ ਚਾਹੀਦਾ
@satwinderdhillon6370
@satwinderdhillon6370 2 жыл бұрын
Very good
@BalbirSingh-yc3qq
@BalbirSingh-yc3qq 2 жыл бұрын
30%ਲੋਕ ਬਿਕਣਗੇ 20%ਲੋਕ ਮਜਬੂਰ ਹੋਣਗੇ। 20%ਲੋਕ ਪਾਰਟੀਆਂ ਦੇ ਪੱਕੇ। 10%ਲੋਕ ਨਜ਼ਦੀਕੀ ਦਬਾ ਹੇਠ ਹੋਣਗੇ। 20%ਲੋਕ ਅਜਾਦ ਹੋਣਗੇ ਜੋ ਸੀ ਐਮ ਚੁਣਨਗੇ। ਧੰਨ ਵਾਦ।
@rajjatbasra1701
@rajjatbasra1701 2 жыл бұрын
5 saal dhrne de k cheeka maar k v je loka nu akl na ayi tn kdi v ni aw skdi.. Bdlaw jruri h
@ricky2010
@ricky2010 2 жыл бұрын
Bilkul sahi keha rajjat 22 g
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@kuka6853
@kuka6853 2 жыл бұрын
ਪਊਆ ਪਾਰਟੀ ਜਿੰਦਾਬਾਦ
@satnamsinghgill4498
@satnamsinghgill4498 2 жыл бұрын
ਬਹੁਤ ਵਧੀਆ ਲੱਗਿਆ ਹੈ
@lovekamboz9814
@lovekamboz9814 2 жыл бұрын
ਮੰਗਾ ਜੀ ਤੁਹਾਡੀ ਐਕਟਿੰਗ ਬਹੁਤ gaint ਅਾ
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ👍
@dr.karamjitgill7897
@dr.karamjitgill7897 2 жыл бұрын
ਮੈਡਮ ਜੀ ਪਰੋਗਰਾਮ ਬਹੁਤ ਵਧੀਆ ਹੱਨ ਪਰ ਨੀਲਮ ਜੀ ਤੁਸੀ ਥੋੜਾ ਘੱਟ ਹੱਸਿਆ ਕਰੋ ਹਾਸੇ ਨੂੰ natural ਬਨਾਓ ਜੀ
@er.gurbirsingh4216
@er.gurbirsingh4216 2 жыл бұрын
Sahi kiha g tusi
@Herbhajan
@Herbhajan 2 жыл бұрын
I agree. Neelam’s laughter is unbearable.
@pb-35
@pb-35 2 жыл бұрын
Sahi kiha ji
@gurwindersingh6121
@gurwindersingh6121 2 жыл бұрын
ਪ੍ਰੋਗਰਾਮ ਬਹੁਤ ਵਧੀਆ ਜੀ
@GurmailSingh-mb3zm
@GurmailSingh-mb3zm 2 жыл бұрын
ਮੰਗਾ ਜੀ ਬਹੁਤ ਵਧੀਆ ਜੀ
@joginderkaur4703
@joginderkaur4703 2 жыл бұрын
ਬਹੁਤ ਵਧੀਆ ਵਿਅੰਗ ਲੀਡਰਾਂ ਤੇ 👍ਕਮਾਲ ਕੀਤੀ ਐ 👌
@goonjpunjab667
@goonjpunjab667 2 жыл бұрын
ਪ੍ਰੋਗਰਾਮ ਤੇ ਬਹੁਤ ਵਧੀਆ ਜੀ,ਚੰਗੀ ਸੋਚ ਨੂੰ ਉਭਾਰਣ ਵਾਲਾ ਆ,ਪਰੰਤੂ ਜੋ ( )ਭੱਦੀ ਸਬਦਾਵਲੀ ਸਬਦ ਵਰਤੇ ਜਾ ਰਹੇ ਹਨ ਉਹ ਨਹੀਂ ਠੀਕ ,ਤੁਹਾਡੇ ਇਨਾਂ ਸਬਦਾਂ ਦੇ ਕਾਰਣ ਮੈਂ ਇਹ ਅਗੇ ਸੇਅਰ ਨਹੀ ਕਰ ਰਿਹਾ । ਧੰਨਵਾਦ ਜੀ।
@paramjitdhaliwal5648
@paramjitdhaliwal5648 2 жыл бұрын
👌👌👌👍❤️ਬਹੁਤ ਵਾਧਈਆ
@MOR.BHULLAR-PB05
@MOR.BHULLAR-PB05 2 жыл бұрын
ਸਹੀ ਗੱਲ ਹੈ ਲੀਡਰ ਹੁਣ ਸੀਡ ਪੁੰਝਣ ਤੱਕ ਜਾਂ ਰਹੇ ਹਨ
@gurbaxkaur2452
@gurbaxkaur2452 2 жыл бұрын
ਬਹੂਤ ਵਦੀਆ ਸਨੇਹਾ ਦਿਦੇ ਪਰ ਜੇ ਲੀਡਰ ਸਮਝਣ ਤਾ ਨੀਲਮ ਜੀ ਰਾਧਾ ਸੂਆਮੀ ਜੀ
@baljitsinghlehal9319
@baljitsinghlehal9319 2 жыл бұрын
Radha soami ji
@gsravi5029
@gsravi5029 2 жыл бұрын
🤣
@kabalsingh6466
@kabalsingh6466 2 жыл бұрын
ਕਮਾਲ ਦਾ ਵਿਅੰਗ, good 😂😂😂👍👌
@Iknuktahor
@Iknuktahor 2 жыл бұрын
ਮੇਰਾ ਪਸੰਦੀਦਾ ਪਰੋਗਰਾਮ ਬਹੁਤ ਵਧੀਆ ਢੰਗ ਪਿਆਰਿਓ
@jaswantsinghkhalsa3730
@jaswantsinghkhalsa3730 2 жыл бұрын
ਭਿੰਦਾ ਸਹੀ ਹੈ ਜੀ
@NishanSingh-ih2pt
@NishanSingh-ih2pt 2 жыл бұрын
Very nice massage
@bachitarsingh2606
@bachitarsingh2606 2 жыл бұрын
ਬਹੋ ਬਧੀਆ ਜੀ ਧਨਬਾਦ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jaswantsingh-kv8ep
@jaswantsingh-kv8ep 2 жыл бұрын
ਬਾਊ ਬਹੁਤ ਵਧੀਆਂ ਜੀ
@rubyruby8958
@rubyruby8958 2 жыл бұрын
Bhut khubsoort lazwab loka nu samjun lai j duniya samje te
@GurdeepSingh-su5ev
@GurdeepSingh-su5ev 2 жыл бұрын
ਬਹੁਤ ਵਧੀਆ ਸੁਨੇਹਾ ਪਰੋਗਰਾਮ ਵਿੱਚ ਦਿੱਤਾ ਈ ਆ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਵੋਟ ਸਮਾਜ ਮੋਰਚੇ ਨੂੰ ਈ ਪਾਓ
@balvinderhundal525
@balvinderhundal525 2 жыл бұрын
Very good Interview thanks ss Tahna Sahib keep media strong more interview need with different parties
@KuldeepSingh-rt5ux
@KuldeepSingh-rt5ux 2 жыл бұрын
ਬਹੁਤ ਵਧੀਆ ਜੀ
@aseeskaur3923
@aseeskaur3923 2 жыл бұрын
Verry Nice...
@PARMJATT-gj1nl
@PARMJATT-gj1nl 2 жыл бұрын
Sahi gal a
@iqbalstdio7546
@iqbalstdio7546 2 жыл бұрын
Very good
@JagtarSingh-yf8sh
@JagtarSingh-yf8sh 2 жыл бұрын
ਮੈਡਮ ਨੂੰ ਘੱਟ ਬੋਲਣਾ ਤੇ ਘੱਟ ਹਸਣਾ ਚਾਹੀਦਾ।
@bittas4103
@bittas4103 2 жыл бұрын
U r right brother
@anshsingh3441
@anshsingh3441 2 жыл бұрын
ਬਹੁਤ ਹੀ ਸੂਝ ਬੂਝ ਨਾਲ ਚਲਣ ਦੀ ਲੋੜ ਰਿਵਾਇਤੀ ਸਿਆਸਤਦਾਨਾਂ ਤੋ ਬਚੋ ਮਾਨ ਸਾਬ ਜਿੰਦਾਬਾਦ ਜਿੰਦਾਬਾਦ
@rajjatbasra1701
@rajjatbasra1701 2 жыл бұрын
😂😂😂 Waah waaah mere veer att krwa ti
@RanjitSingh-oq1wu
@RanjitSingh-oq1wu 2 жыл бұрын
ਵਧੀਆ
@rampaulsemplay6727
@rampaulsemplay6727 2 жыл бұрын
ਇਹ ਪ੍ਰੋਗਰਾਮ ਅੱਜ ਦੀ ਰਾਜਨੀਤੀ ਦੀ ਸੱਚਾਈ ਦੱਸ ਗਿਆ।
@pendutv1984
@pendutv1984 2 жыл бұрын
good msg
@harpreetkaur5022
@harpreetkaur5022 2 жыл бұрын
Bhut hi badhia program
@jarnailsaini4402
@jarnailsaini4402 2 жыл бұрын
Very good right speak thanks
@tarsemsingh3347
@tarsemsingh3347 2 жыл бұрын
Bohat Vadia
@amriksidhu9594
@amriksidhu9594 2 жыл бұрын
Mindha is speaking all rights
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਭੂਰਾ ਜੀ ਮਿੰਦਾ ਜੀ ਤੇ ਮੈਡਮ ਜੀ ਗੱਲ ਭੂਰਾ ਜੀ ਦੀ 101 ਸੱਚ ਹੈ ਲੋਕਾਂ ਵੋਟ ਗੰਧੇ ਬੰਦੇ ਨੂੰ ਹੀ ਦੇਣੀ ਹੈ
@harjeetsingh9226
@harjeetsingh9226 2 жыл бұрын
Very good 🙏
@randhawabrothers4458
@randhawabrothers4458 2 жыл бұрын
ਜਿੰਨਾਂ ਮਰਜ਼ੀ ਸਮਝਾਲੋ ਪੰਜਾਬੀ ਪੱਕੇ ਢੀਠ ਆ ਛੱਡ ਦੇ ਮੱਝ ਥੱਲੇ ਆ ਜਾਂਦੇ ਝੋਟੇ ਥੱਲੇ ਆ 😂😂🤣🤣 ਭਗਵੰਤ ਮਾਨ ਜਿੰਦਾਬਾਦ
@yashpal8676
@yashpal8676 2 жыл бұрын
Good stire on politicians.
@psrecordlivetv
@psrecordlivetv 2 жыл бұрын
Bahut Vadiya Umang Paji 😂😂🤣🤣🤣
@laddisidhu8794
@laddisidhu8794 2 жыл бұрын
ਮੈਡਮ ਕਿਮੇਂ ਕਰਦੀਆ ਹਾਉ ਹਾਹਾਹਾਹਾ ਵਾਲੀ ਹਾਹਾਹਾਹਾਹਾ ਕਰਦੀਆ
@babbalwalia71
@babbalwalia71 2 жыл бұрын
Very nice episode reality of punjab👌👍
@HarbansSingh-kz8bs
@HarbansSingh-kz8bs 2 жыл бұрын
Loka nu awarekrn da vadhiya aprala hai
@bhupindersinghladda4013
@bhupindersinghladda4013 2 жыл бұрын
Umang ji bahut badhiya ji sir ji am grib Janta na fer ana dia gala bich a jana ji dhan bad ji
@harpreettinna4140
@harpreettinna4140 2 жыл бұрын
Neelam bhain ji tuhada suneha punjabian takk pahunch gaya agge hunn ohna ne vekhna 👌👍
@JagjitSingh-nc2di
@JagjitSingh-nc2di 2 жыл бұрын
👍 good massage
@daniyalsandhu5517
@daniyalsandhu5517 2 жыл бұрын
Sahi gal
@gurbaxkaur2452
@gurbaxkaur2452 2 жыл бұрын
ਬਹੂਤ ਵਾਦੂ ਭੈ ਭੈ ਜੂਤੀਆ ਮਾਰੀਆ ਪਾਲਟੀ ਵਦਲਨ ਵਾਲਿਆ ਦੇ
@laddisidhu8794
@laddisidhu8794 2 жыл бұрын
ਮੈਡਮ ਜੀ ਹਸਦੇ ਬਹੁਤ ਨੇ ਵਾਲੀ ਖੂਸ ਹੁੰਦੇ ਨੇ
@KULWINDERSINGH-KKSINGH
@KULWINDERSINGH-KKSINGH 2 жыл бұрын
ਇੰਕ MLA ਜਾ MP ਨੂੰ ਪਾਰਟੀ ਦੁਆਰਾ ਟਿਕਟ ਦੇ ਦੇਵੈ ਤਾ ਇਹ ਕਹਿੰਦੇ ਅਸੀ ਦੇਸ ਬਦਲ ਦਿਆਗੇ ਜੇ ਟਿਕਟ ਨਾ ਮਿਲੇ ਤਾ ਪਾਰਟੀ ਬਦਲ ਦਿਆਗੇ ਤੇ ਪਹਿਲੀ ਪਾਰਟੀ ਦੇ ਪੋਤੜੇ ਫਰੋਲ ਦਿਆਗੇ
@KuldeepSingh-yy8te
@KuldeepSingh-yy8te 2 жыл бұрын
Bohot vdhia he
@gurcharnsingh8778
@gurcharnsingh8778 2 жыл бұрын
Bhura ji is good leader as public want
@ManjitSingh-qq5ni
@ManjitSingh-qq5ni 2 жыл бұрын
Bahut vadia program, THANK YOU.
@kulvindersingh158
@kulvindersingh158 2 жыл бұрын
बोतल राजस्थान में हनुमान बेनीवाल की पार्टी का सिंबल है
@kamalart6555
@kamalart6555 2 жыл бұрын
Better program
@bawasinghmahrok7838
@bawasinghmahrok7838 2 жыл бұрын
ਬਹੁਤ ਅੱਛੇ ਵਿਯੰਗ ਕੋਸੇ ਦੇਸ਼ ਦੀ ਜਨਤਾ ਨੂੰ ਸੁਚੇਤ ਕਰਦੇ ਹੋਏ ਬੇਗੈਰਤ ਲੋਕਾਂ ਅਤੇ ਨੇਤਯਾਂ ਨੂੰ। ਸੁਧਰਨ ਦੀ ਲੋੜ ਹੈ।
@khalsaas5306
@khalsaas5306 2 жыл бұрын
BHAGVANT MAAN..🚩👳👳👍👍
@sonubains74
@sonubains74 2 жыл бұрын
ਕਰਾਰੀ ਚੋਟ ਰਾਜਨੀਤੀ ਤੇ ਵੀ ਲੋਕਾਂ ਦੀ ਸੋਚ ਤੇ ਵੀ
@gajjansinghchahalsingh6089
@gajjansinghchahalsingh6089 2 жыл бұрын
Yes
@baljitdhillon2636
@baljitdhillon2636 2 жыл бұрын
Aj da program kamal da Bai
@kulwinderkaur3348
@kulwinderkaur3348 2 жыл бұрын
Boht vidaa video ji
@arwindersingh-ql4dr
@arwindersingh-ql4dr 2 жыл бұрын
V v v nice
@varondevi8850
@varondevi8850 2 жыл бұрын
Yery nice hasea Lal Germany
@kuka6853
@kuka6853 2 жыл бұрын
ਸਾਨੂੰ ਵੀ ਦਾਲ ਮੱਖਣੀ ਚਾਹੀਦੀ ਆ🤣🤣🤣🤣🤣🤣
@satindersingh3079
@satindersingh3079 2 жыл бұрын
Bahut vadea sahi gal a
@gurpreetsinghgopi2155
@gurpreetsinghgopi2155 2 жыл бұрын
Very best program
@jaswinder.jaswinder.5010
@jaswinder.jaswinder.5010 2 жыл бұрын
Ok bata ji god
@jassBM.
@jassBM. 2 жыл бұрын
ਮੈਡਮ ਦਾ ਇੰਸਟਾਗ੍ਰਾਮ ਅਕਾਊਂਟ ਕੀ ਆ🥰😍🤩 ਪਤਾ ਕਿਸੇ ਨੂੰ
@sukhjinderdhillon8170
@sukhjinderdhillon8170 2 жыл бұрын
ਦੱਸ ਤਾਂ ਦਈਏ ਤੂੰ ਰੋਲਾ ਪਾ ਦੇਣਾ🤣
@inocenttejinder2689
@inocenttejinder2689 2 жыл бұрын
ਹਾਏ ਹਾ ਕਿੱਨਾ ਸਹੋਣਾ
@ManjitSingh-fd5qz
@ManjitSingh-fd5qz 2 жыл бұрын
Bhut badeya g masg aa g hun samj jana chahida g
@jaspreetsinghsingh2025
@jaspreetsinghsingh2025 2 жыл бұрын
Sirraaa
@charanjitkaur6036
@charanjitkaur6036 2 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ
@gurvinderpalsingh679
@gurvinderpalsingh679 2 жыл бұрын
EYE OPENER FOR COMMON PEOPLE
@gurdassingh8318
@gurdassingh8318 2 жыл бұрын
Good
@psrecordlivetv
@psrecordlivetv 2 жыл бұрын
Thanks You 😂😂😂🤣🤣🤣
@lovepreetsinghgill517
@lovepreetsinghgill517 2 жыл бұрын
Excellent !!!!!
@tarlochansohal2525
@tarlochansohal2525 2 жыл бұрын
ਦੇਵੀ ਦੇ ਦਰਸਨ. ਚਾਰ. ਪਜ. ਵਾਰੀ ਲੀਡਰਾ ਦੇ ਨਹੀ
@CharanSingh-tj4qe
@CharanSingh-tj4qe 2 жыл бұрын
Madam ji v very good
@gurtejsingh-nh2rk
@gurtejsingh-nh2rk 2 жыл бұрын
Umang Sharma veer v sira bnda
@rupindersinghbal8902
@rupindersinghbal8902 2 жыл бұрын
Shai hai
@Sangrur13..
@Sangrur13.. 2 жыл бұрын
Chavwla...nu...vote...paunia.........right.massage
@sukhmandervirk3252
@sukhmandervirk3252 2 жыл бұрын
Very nice politicians
@baldevsingh7165
@baldevsingh7165 2 жыл бұрын
Sira
@HardeepSingh-mk1jm
@HardeepSingh-mk1jm 2 жыл бұрын
Vary good 😊
Elza love to eat chiken🍗⚡ #dog #pets
00:17
ElzaDog
Рет қаралды 9 МЛН
This dad wins Halloween! 🎃💀
01:00
Justin Flom
Рет қаралды 26 МЛН
Всё пошло не по плану 😮
00:36
Miracle
Рет қаралды 4 МЛН
How to whistle ?? 😱😱
00:31
Tibo InShape
Рет қаралды 20 МЛН
Prime Hassian (92) || ਇਹ ਹੋਵੇਗਾ CM ਚਿਹਰਾ ?
28:20
Elza love to eat chiken🍗⚡ #dog #pets
00:17
ElzaDog
Рет қаралды 9 МЛН