No video

Prime Health (187) || ਮੋਟਾਪਾ ਘਟਾਉਣ ਦਾ ਦੇਸੀ ਤਰੀਕਾ, ਆਹ ਨੁਸਖ਼ੇ ਦਿਨਾਂ ‘ਚ ਕਰਨਗੇ ਫਿੱਟ

  Рет қаралды 377,703

Prime Asia TV

Prime Asia TV

Күн бұрын

#primeasiatv #primehealth #hairtutorial #healthylifestyle #healthyfood #healthtips #healthyfood #healthy #drharshinderkaur #fattyliver #bodyfat #weightloss #nandpreet
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 202
@harpalsinghsandhu7571
@harpalsinghsandhu7571 4 ай бұрын
ਕੂਮੈਂਟਾਂ ਵਾਲੇ ਭੈਣੋ ਭਰਾਵੋ ਜਿਸਨੂੰ ਪੰਜਾਬੀ ਨਹੀਂ ਆਉਂਦੀ ਉਹਦੀ ਤਾਂ ਮਜਬੂਰੀ ਹੈ ਮੇਰੀ ਬੇਨਤੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਨੂੰ ਮਾਂ ਵਰਗਾ ਸਤਿਕਾਰ ਦੇਵੋ ਇਸਤੋਂ ਨਫਰਤ ਨਾਂ ਕਰੋ ਅਸੀਂ ਸਾਰੇ ਅੰਗਰੇਜ ਨਾਂ ਬਣੀਏ ਸਾਡਾ ਵਿਰਸਾ ਬੜਾ ਅਮੀਰ ਹੈ ਇਸਦੀ ਕਦਰ ਕਰੀਏ
@rupinderkaur4326
@rupinderkaur4326 4 ай бұрын
ਬਿਲਕੁਲ ਠੀਕ ਹੈ
@dharmindersingh3597
@dharmindersingh3597 4 ай бұрын
ਬਹੁਤ ਵਧੀਆ ਜੀ
@rajrani2186
@rajrani2186 4 ай бұрын
ਸਹੀ ਕਿਹਾ ਵੀਰੇ ਪੰਜਾਬੀ ਸਾਡੀ ਮਾ ਬੋਲੀ ਏ ਤੇ ਸਬ ਬੋਲੀਆਂ ਤੋਂ ਪਿਆਰੀ ਏ ਪੰਜਾਬੀ ਬੋਲੀ ਜ਼ਿੰਦਾਬਾਦ ❤❤❤❤
@GurpreetKaur-vu6nz
@GurpreetKaur-vu6nz 4 ай бұрын
❤❤❤❤❤❤❤❤❤​@@rupinderkaur4326
@komalkomal-jk5mr
@komalkomal-jk5mr 4 ай бұрын
🙏🏻🙏🏻🙏🏻🙏🏻✔️💯👏🏼👏🏼👏🏼👏🏼👏🏼👏🏼
@BalwinderSingh-qo7ex
@BalwinderSingh-qo7ex 4 ай бұрын
ਜੀ ਮੈਡਮ ਮੇਰੀ ਉਰਮ 50 ਸਾਲ ਹੈ ਕੱਦ 5ਫੁੱਟ ਹੈ ਵੇਟ 80 ਕਿਲੋ ਹੈਮੈਨੂੰ ਡਿਕਸ ਦੀ ਤਖਲੀਫ ਹੈ ਤੁਰਨ ਖੜਨ ਬਹੁਤ ਦਿੱਕਤ ਹੈ ਮੈ ਕੀ ਕਰਾ ਜੀ ਮੇਡਮ
@HarmanSingh-vd5gl
@HarmanSingh-vd5gl 2 ай бұрын
Herbal lo
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-vx4ik6bf3d
@user-vx4ik6bf3d 4 ай бұрын
ਗੱਲਬਾਤ ਹੋਰ ਲੰਬੀ ਹੋਣੀ ਚਾਹੀਦੀ ਸੀ, ਵੈਸੇ ਬਹੁਤ ਵਧੀਆ ਜਾਣਕਾਰੀ 👍🏻👍🏻
@amanbrar273
@amanbrar273 4 ай бұрын
ਡਾਕਟਰ ਸਾਹਿਬ ਜੀ 🙏🏻 ਪੰਜਾਬੀਆ ਨੂੰ ਤਾ ਪਾਣੀ ਵੀ ਲਗ ਜਾਦਾ ਜੇਕਰ ਪਿਆਰ ਨਾਲ ਪੀਤਾ ਜਾਵੇ
@charanjeet1456
@charanjeet1456 3 ай бұрын
ਬਿਲਕੁਲ ਸਹੀ ਕਿਹਾ 😂😂😂
@gurmailjhaj6736
@gurmailjhaj6736 4 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਇਹੋ ਜਿਹੇ ਹੋਰ ਪ੍ਰੋਗਰਾਮ ਕਰੋ ਸ਼ੁਕਰੀਆ ਨਾੜਾਂ ਬੰਦ ਖੋਲਣ ਬਾਰੇ ਵੀ ਦਸਣਾ
@gurindergrewal5450
@gurindergrewal5450 4 ай бұрын
ਨੰਦਪੀ੍ਤ ,ਡਾਕਟਰ ਮੈਡਮ ਜੀ ਤੇਸਾਰੇ ਪ੍ਰਾਇਮ ਏਸ਼ੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
@karamjeetkaurguddi4284
@karamjeetkaurguddi4284 4 ай бұрын
ਵਾਹਿਗੁਰੂਜੀ❤❤ਕਰਮਜੀਤਕੌਰ।ਧੰਨਵਾਦਜੀ🎉🎉🎉
@DavinderSingh-us4cx
@DavinderSingh-us4cx 4 ай бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ ਪਰ ਸਾਦਾ ਖਾਣਾ ਖਾਣ ਨਾਲ ਵੀ ਬਹੁਤ ਸਾੜ ਪੈਦਾ ਹੈ ਜੀ 🙏
@raghveersingh153
@raghveersingh153 4 ай бұрын
ਨੰਦ ਪਰੀਤ ਜੀ ਨੇ ਜਦੋਂ ਵਾਰ ਵਾਰ ਕਿਹਾ ਮੈਡਮ ਜੀ ਰੋਕਾਂ ਨਾ ਲਾਇਓ ਉਹ ਨੰਦਪੁਰੀਤ ਦੀ ਬਹੁਤ ਵੱਡੀ ਗਲਤੀ ਸੀ ਮੈਡਮ ਜੀ ਦਾ ਇਹਨਾਂ ਨੇ ਅਤੀ ਕੀਮਤੀ ਟਾਈਮ ਖਰਾਬ ਕੀਤਾ ਅਨੰਦਪੁਰੀਤ ਜੀ ਦੁਬਾਰਾ ਇਦਾਂ ਨਾ ਕਰਿਓ ਪਲੀਜ਼ ਥੈਂਕ ਯੂ🎉
@babeks1635
@babeks1635 4 ай бұрын
ਸਿਹਤ ਦੇਣ ਦੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਵੇ ਜੀ ਇੱਕੋ ਇੱਕ ਅਰਦਾਸ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੋ ਜਾਣਕਾਰੀ ਤੁਸੀਂ ਦੇਂਦੇ ਹੋ ਬਹੁਤ ਕੀਮਤੀ ਤੇ ਵਡਮੁੱਲੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੀ
@ravinderkaurchahal5247
@ravinderkaurchahal5247 3 ай бұрын
P
@manjitkaur-wy1tg
@manjitkaur-wy1tg 4 ай бұрын
ਬਹੁਤ ਵਧੀਆ ਜਾਣਕਾਰੀ 👌👌👍👍
@rameenkaur998
@rameenkaur998 4 ай бұрын
ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਵਿਸ਼ੇ ਤੇ ਕੋਈ ਜਾਣਕਾਰੀ ਦਿੰਦੇ ਹੋ ਤਾਂ ਉਹ ਬਹੁਤ ਲਾਹੇਵੰਦ ਹੁੰਦੀ ਹੈ ਪਰ ਸਾਨੂੰ ਅਨਜਾਨ ਲੋਕਾਂ ਨੂੰ ਲਾਹਾ ਲੈਣਾ ਵੀ ਤਾਂ ਆਉਣਾ ਚਾਹੀਦਾ ਹੈ ਫਿਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ
@VipanjeetKaur-uc2hr
@VipanjeetKaur-uc2hr 4 ай бұрын
ਬਹੁਤ ਵਧੀਆ ਪ੍ਰੋਗਰਾਮ ਆਨੰਦ ਪ੍ਰੀਤ ਤੇ ਡਾਕਟਰ ਹਰਸ਼ਿੰਦਰ ਕੌਰ ਜੀ
@jassijassi6054
@jassijassi6054 4 ай бұрын
Menopause ਤੋਂ ਬਾਅਦ ਵਥੇ ਪੇਟ ਤੇ ਹਿਪ ਨੂੰ ਘੱਟ ਕਰਨ ਦਾ ਤਰੀਕਾ ਦੱਸੋ
@jattdhillon7989
@jattdhillon7989 4 ай бұрын
ਪੌੜੀ ਚੜਓ
@punjabipunjabi2104
@punjabipunjabi2104 4 ай бұрын
​@@jattdhillon7989me roj Chad di aa Sara sun Fer v Moti hoi Jani aa
@ParamjitKaur-xy9bq
@ParamjitKaur-xy9bq 4 ай бұрын
😊😊
@Rajwant-kd6cc
@Rajwant-kd6cc 4 ай бұрын
Waheguru ji ❤🎉😊
@kinderjitkaur6655
@kinderjitkaur6655 4 ай бұрын
@simarjitkaur2373
@simarjitkaur2373 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@sarbjit6542
@sarbjit6542 4 ай бұрын
ਬਹੁਤ ਵਧੀਆ ਪਰੋਗਰਾਮ ਹੈ ਧੰਨਵਾਦ ਜੀ 🙏🏻🙏🏻
@omparkashgarg9206
@omparkashgarg9206 4 ай бұрын
ਘਰ ਵਿਚ ਆਈ ਹੋਈ ਮਿਠਿਆਈਆਂ ਖਾਣ ਬਾਰੇ ਵੀ ਦੱਸ ਦਿਓ
@harkiratkaur6221
@harkiratkaur6221 4 ай бұрын
Menopause ਤੋਂ ਬਾਅਦ ਵਧੇ ਹੋਏ ਮੋਟਾਪੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ
@sarbjeetsingh1685
@sarbjeetsingh1685 2 ай бұрын
Sat Shri Akaal ji Mai ik wellness coach haa ji Agar tuci apna weight ghatna chahunde ho te mai tuhadi help kar sakda haa ji m no 9888445170
@Sadastyle2013
@Sadastyle2013 4 ай бұрын
ਬਹੁਤ ਵਧੀਆ ਜਾਣਕਾਰੀ👍
@harleensandhu6911
@harleensandhu6911 4 ай бұрын
ਬਹੁਤ ਵਧੀਆ ❤❤❤
@NarinderSingh-kt8qq
@NarinderSingh-kt8qq 4 ай бұрын
Very nice msg & thank you dr sahib ji & anand Preet Singh ji ❤🙏🙏❤️
@RupinderKaur-xw2cu
@RupinderKaur-xw2cu 4 ай бұрын
ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਸੋਹਣੀਆਂ ਲੱਗਾ ਲੱਗੀਆਂ ਤੁਹਾਡੀਆਂ ਗੱਲਾਂ ਮਨ ਨੂੰ ਖੁਸ਼ੀ ਮਿਲੀ ਜਰੂਰ ਇਸ ਤੇ ਗੌਰ ਕਰਾਂਗੇ
@puranchand3423
@puranchand3423 4 ай бұрын
ਬਹੁਤ ਵਧੀਆ ਪ੍ਰੋਗਰਾਮ
@inderjitkaur1028
@inderjitkaur1028 4 ай бұрын
Very nice Dr. Sahib ji 🙏🏻🙏🏻
@JaswinderKaur-it5mg
@JaswinderKaur-it5mg 2 ай бұрын
ਮੈਡਮ ਜੀ ਬਹੁਤ ਵਧੀਆ ਜਾਣਕਾਰੀ
@Sharan2533
@Sharan2533 4 ай бұрын
Mam apa tea ya milk guud wali sakhar pake pi sakde e
@sumansharma-qm4yf
@sumansharma-qm4yf 4 ай бұрын
Mam harshinder kaur jii nu pyar bhari namaste 🙏❤
@jagroopkaur3334
@jagroopkaur3334 4 ай бұрын
Thanks so much ma'am for Good information
@Karmjitkaur-gk1xq
@Karmjitkaur-gk1xq 4 ай бұрын
Thanks Dr.Harshinder kaur ji 👌👌 Good discussion ji ❤❤❤❤🎉🎉
@ManjitSingh-mk7og
@ManjitSingh-mk7og 4 ай бұрын
ਸਤਿ ਸ੍ਰੀ ਅਕਾਲ ਜੀ ਮੈਡਮ ਜੀ ਅਸੀ ਤੁਹਾਡੇ ਪ੍ਰੋਗਰਾਮ ਲਗਾਤਾਰ ਵੇਖਦੇ ਹਾਂ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹਨ ਮੇਰੀ ਬੇਨਤੀ ਹੈ ਕਿ ਮੈਨੂੰ ਜਲਨ ਬਹੁਤ ਹੁੰਦੀ ਹੈ ਕਿਰਪਾ ਕਰਕੇ ਜਲਨ ਬਾਰੇ ਵੀ ਜਾਣਕਾਰੀ ਦੇਵੋ
@sarbjitsingh2613
@sarbjitsingh2613 4 ай бұрын
God bless you dr sab ji good work
@sukhwindersaini9930
@sukhwindersaini9930 4 ай бұрын
God bless you
@manpreetkaur5902
@manpreetkaur5902 4 ай бұрын
bhut vediya ji
@SarbjitKaur-lq7kd
@SarbjitKaur-lq7kd 2 ай бұрын
🙏🏻ssa g,ਤੁਹਾਡੀ ਹਰ ਜਾਣਕਾਰੀ ਵਧੀਆ ਹੁੰਦੀ ਹੈ।ਮੇਰੀ ਬੇਟੀ ਦੇ ਪਿੰਪਲਜ ਬਹੁਤ ਹਨ ,੨੪ ਸਾਲ ਦੀ ਹੈ,ਦੇਸੀ ਨੁਕਤੇ ਤੇ ਡਾਇਟ ਬਾਰੇ ਦੱਸੋ 🙏🏻
@ankemeier33
@ankemeier33 4 ай бұрын
ਪੰਜਾਬੀ ਸੁਣੋ ਪੰਜਾਬੀ ਲਿਖੋ
@bakhshishaatma-zn7sv
@bakhshishaatma-zn7sv 4 ай бұрын
ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ ਟਾਈਮ 5,54, ਮਿੰਟ ਸਮਾ ਸਵੇਰੇ ਦਾ
@sukhdarshansinghnatt2541
@sukhdarshansinghnatt2541 4 ай бұрын
Bahut hi badiya jankari diti mam ❤ton dhan baad kar rahe ha Thanks a lot mam our Anand Preet Ji
@gagandeepsingh-be6xc
@gagandeepsingh-be6xc 4 ай бұрын
Very nice
@charnjeetsmagh31
@charnjeetsmagh31 4 ай бұрын
ਮੈਡਮ ਸਾਡੇ ਸਬਜ਼ੀ ਵੀ ਘਰਦੀ ਹੈ ਖਾਣ ਸਿਰਫ ਦਾਲ ਰੋਟੀ ਹੀ ਹੈ ਫਿਰ ਵੀ ਪੇਟ ਵਧ ਰਿਹਾ
@amanlakhayan5433
@amanlakhayan5433 4 ай бұрын
running karro desi ghee makhan katt karro dinne dhudh na pio appe control ho jaba mweight control bakki sab theek
@kisankaur4459
@kisankaur4459 4 ай бұрын
Roti.......,That's the Problem, ROTI, don't eat any ROTI, next few weeks, you watch
@monudua-tz9zo
@monudua-tz9zo 4 ай бұрын
​@@amanlakhayan5433m😅😅🎉😅😮😅😅😮😅😅🎉v😢😅😅🎉c 😅
@gora88johal
@gora88johal 4 ай бұрын
​@@kisankaur4459 roti nhi tan hor ki khau insan
@vickybadwal406
@vickybadwal406 4 ай бұрын
Protien di ghaat aa
@ranjitkaur9140
@ranjitkaur9140 3 ай бұрын
ਹਰਬਲ ਦਾ ਪਰਡੇਕਟ ਨਹ ਲੇਣੇ ਬਹੁਤ ਨੁਕਸਾਨ ਕਰਦੇ ਨੇ
@hardeepkaur1527
@hardeepkaur1527 4 ай бұрын
Very nice Good Job Dr sisters Ji
@harindergrewal5418
@harindergrewal5418 4 ай бұрын
Very Good Information Dr.Ji❤🎉😊
@mdjmr727
@mdjmr727 Ай бұрын
Thank you so much for really important information thank Mam🙏🏻
@HarjeetSingh-hf4fk
@HarjeetSingh-hf4fk 2 ай бұрын
ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ
@user-vx7bn8pk7i
@user-vx7bn8pk7i 4 ай бұрын
Thank u Dr ji very nice program from UK jas
@meenakshisingla4472
@meenakshisingla4472 15 күн бұрын
Bhut vadhia jankari deti aa ji
@manjitdhingra6814
@manjitdhingra6814 4 ай бұрын
Dr ji ur nice talk very good things love
@lakhbirk.mahalgoraya3517
@lakhbirk.mahalgoraya3517 4 ай бұрын
Nice discussion 👍
@raviindersingh8326
@raviindersingh8326 4 ай бұрын
Dhanbad Ji Boht Boht 🌹🌹
@AmritPalSingh-el4mq
@AmritPalSingh-el4mq 4 ай бұрын
ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ ❤❤
@sandeepdhindsa2182
@sandeepdhindsa2182 4 ай бұрын
Very nice suggestion
@gurwinderkaur-op8tt
@gurwinderkaur-op8tt 4 ай бұрын
Thanks 🙏🏼
@Vagrantsoul6
@Vagrantsoul6 3 ай бұрын
God bless you all team for spread good information
@narinderkaur1121
@narinderkaur1121 4 ай бұрын
But vadiya mashwara ha tanks ji 🙏👏👏💯
@brahamleenkaur7058
@brahamleenkaur7058 4 ай бұрын
Bhut. Vadia. Jankari. Thanks g
@prabhjotgrewal4554
@prabhjotgrewal4554 4 ай бұрын
Thanks mamji
@JasbirKaur-wu2js
@JasbirKaur-wu2js 4 ай бұрын
Verygood,mam ji❤❤
@manjitkaur6747
@manjitkaur6747 3 ай бұрын
Very nice massage ji❤thanks madam ji❤❤
@mukeshkumargaba3234
@mukeshkumargaba3234 4 ай бұрын
Sat shiri akal g
@bansalabhishek3682
@bansalabhishek3682 4 ай бұрын
Very good suction g
@jaswinderkaur8022
@jaswinderkaur8022 Ай бұрын
Bhut vadyia ji
@BeantKaur-xc3oi
@BeantKaur-xc3oi 4 ай бұрын
Thanks Dr Harshinder kaur jl🙏
@paramjitkaur3303
@paramjitkaur3303 4 ай бұрын
Thank you very much Mam ji❤❤❤❤❤❤❤
@tarlochanrai6339
@tarlochanrai6339 16 күн бұрын
Very good video 🙏👍
@user-tj8sc3cd9y
@user-tj8sc3cd9y 4 ай бұрын
Gud idea ji thnx ji
@kulwantkaur5080
@kulwantkaur5080 4 ай бұрын
Thanks Dr sahib
@DavinderKumar-wy9ur
@DavinderKumar-wy9ur 4 ай бұрын
V v nice Dr shiiB video
@badalbadal8995
@badalbadal8995 4 ай бұрын
Thank you dr. Ma'am
@pgill2140
@pgill2140 4 ай бұрын
Thanko you ji
@user-tk8bj2pj5n
@user-tk8bj2pj5n 4 ай бұрын
ਮੈਡਮ ਮੇਰਾ ਵੀ ਵੇਟ ਬਹੁਤ ਜ਼ਿਆਦਾ ਵੱਧ ਰਿਹਾ ਏ ਜੀ
@RanjanKumar-bc3yh
@RanjanKumar-bc3yh 4 ай бұрын
S s k Andpreet beata g, , you are so good person god bless you, Beata please try one program ulcerative colitis with dr harsndar Kure g ,
@RupinderKaur-xw2cu
@RupinderKaur-xw2cu 4 ай бұрын
ਮੈਡਮ ਮੈਂ ਨਾ ਹਰਬਲ ਲਾਈਫ ਦੇ ਪ੍ਰੋਡਕਟ ਯੂਜ ਕੀਤੇ ਆ ਮੈਨੂੰ ਮੇਰਾ ਵੇਟ ਬਹੁਤ ਘੱਟ ਗਿਆ
@preetsidhu2457
@preetsidhu2457 4 ай бұрын
M v kre c 3 mnth ch ena jeade frk amazing c ‘,,,, after bby fr vdh gea
@davinderkaur5711
@davinderkaur5711 4 ай бұрын
Realy mam ???... mam thoda kine time ch kina wait luse hoya ???
@preetsidhu2457
@preetsidhu2457 4 ай бұрын
@@davinderkaur5711 Mera 3 month ch 20 kg loose hogea c but fat bhot bhot jeade loose hoyea c m eni motti c bilkul ptli ji hogi c 15000 da 3 month da product ayea c odo m 2018 de last 3 mnth ch lea c
@davinderkaur5711
@davinderkaur5711 4 ай бұрын
very gud
@davinderkaur5711
@davinderkaur5711 4 ай бұрын
mam menu product da pura nam detail dso plzz
@kavindersingh5929
@kavindersingh5929 4 ай бұрын
Thanks for information..
@amarjitkaur990
@amarjitkaur990 4 ай бұрын
ਗੁੜ ਦੀ ਚਾਹ ਬਾਰੇ ਦਸਿਓ ਪਲੀਜ ਹਾਂ ਜਾਂ ਨਾ
@mehaksingh7970
@mehaksingh7970 3 ай бұрын
Thanx mam
@SahibjotSingh-jc1yy
@SahibjotSingh-jc1yy 4 ай бұрын
Mam Mera bacha bahut kamjor kuj ne khanda koi sabji ne khanda na koi froot khanda kala Banana he khanda
@Jasvindervlogs
@Jasvindervlogs 4 ай бұрын
🙏🏼🙏🏼 Thanks for sharing video.
@RandomWRLDW
@RandomWRLDW 4 ай бұрын
Very good information dear sister 🙏😂
@jarnailsingh9949
@jarnailsingh9949 4 ай бұрын
170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@KamaldeepKaur-nt3ry
@KamaldeepKaur-nt3ry 4 ай бұрын
@sarbjitsingh2613
@sarbjitsingh2613 4 ай бұрын
Dr HARS kAUR GooD work
@sukhchainbalasi
@sukhchainbalasi 22 күн бұрын
Very good ❤❤slah
@user-fi5rj7nn9p
@user-fi5rj7nn9p Ай бұрын
Dr saab morning da khana kha k so sakde han
@Korwala
@Korwala 4 ай бұрын
Meri mother da treatment karvna hai
@sukhwindersidhu7942
@sukhwindersidhu7942 4 ай бұрын
Good
@Rajwant-kd6cc
@Rajwant-kd6cc 4 ай бұрын
Waheguru ❤🎉😊
@harbhajankaur9587
@harbhajankaur9587 4 ай бұрын
Bahut Badhia .ggallandasda.o
@grewalbhupinder572
@grewalbhupinder572 4 ай бұрын
Good view
@JaswinderKaur-it5mg
@JaswinderKaur-it5mg 2 ай бұрын
👍👍
@avtarsingh4870
@avtarsingh4870 4 ай бұрын
Tusi vdia gall kr rhe ho. Pr kuch buzurg kehnde ne. Ki Aaun ale time ch Aape vjn ght jana. Kiu k roti b nseeb ni honi Aaun Aale time ch. ..
@parampalkaur6052
@parampalkaur6052 4 ай бұрын
Dr Sahib tyer is under belly button. Please make video on it
@volleyball_ludhiana
@volleyball_ludhiana 4 ай бұрын
👌👌
@daljitkaur2851
@daljitkaur2851 4 ай бұрын
🙏🏻🙏🏻
@singhbalkaran7111
@singhbalkaran7111 4 ай бұрын
Vadia
@komalpreet4462
@komalpreet4462 4 ай бұрын
Mere per diaa adia dukhdiaa usde bare dso
@sarbjeetsingh1685
@sarbjeetsingh1685 2 ай бұрын
Maam ji calcium add kro diet ch
@komalpreet4462
@komalpreet4462 2 ай бұрын
@@sarbjeetsingh1685 ek per di aadi dukhdi jdo bed to utrdi bhar penda fer turde turde hat jandi
@sarbjeetsingh1685
@sarbjeetsingh1685 2 ай бұрын
Maam ji tuci call kro taaki mai aap ji changi tarah samja skaaa
@JaswinderKaur-it5mg
@JaswinderKaur-it5mg 2 ай бұрын
👍👍🙏🙏
@DILBAGSINGH-zw8dg
@DILBAGSINGH-zw8dg 4 ай бұрын
Madm bhut aacha lgiya ji
@Sharan2533
@Sharan2533 4 ай бұрын
Mam menu esr di problem e te sara din ch mai 3 rotia hi laindi e but bht weight gain hunda
@Kamal.bhangu
@Kamal.bhangu 4 ай бұрын
Very nice ❤
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
managed to catch #tiktok
00:16
Анастасия Тарасова
Рет қаралды 55 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН