Prime Health (233) || ਆ ਗਈ ਨਵੀਂ ਤਕਨੀਕ-ਇੰਝ ਉਤਾਰੋ ਅੱਖਾਂ ਤੋਂ ਨਜ਼ਰ ਦੀ ਐਨਕ

  Рет қаралды 37,012

Prime Asia TV

Prime Asia TV

Күн бұрын

Пікірлер: 37
@GurcharanSingh-l1s
@GurcharanSingh-l1s 16 күн бұрын
ਇਹ ਤਾਂ ਮੈਂ ਦੱਸ ਦਿੰਦਾ ਹਾਂ ਮੈਨੂੰ ਅਕਾਲ ਹਸਪਤਾਲ ਜਲੰਧਰ ਵਾਲਿਆਂ ਨੇ ਇਕ ਅੱਖ ਦਾ ਇਕ ਲੱਖ ਵੀਹ ਹਜ਼ਾਰ ਤੇ ਦੂਸਰੀ ਦਾ ਇੱਕ ਲੱਖ ਪੰਜਾਹ ਹਜ਼ਾਰ ਦੱਸਿਆ ਸੀ ਜਦੋਂ ਚੰੜੀਗੜ ਵਾਲਿਆਂ ਨੇ ਦੱਸਿਆ ਸੀ ਕਿ ਅਪ੍ਰੇਸ਼ਨ ਦੀ ਹਲੇ ਕੋਈ ਲੋੜ ਨਹੀਂ ਹੈ।
@JagtarSran-tv6wn
@JagtarSran-tv6wn 17 күн бұрын
ਖਰਚੇ ਬਾਰੇ ਵੀ ਚਾਨਣਾ ਪਾਇਆ ਕਰੋ
@AmarjeetSingh-n2f
@AmarjeetSingh-n2f 19 күн бұрын
ਮੈਨੂੰ ਤਾਂ ਇਸ ਹਸਪਤਾਲ ਦਾ ਬਹੁਤ ਹੀ ਘਟੀਆ ਤਜੁਰਬਾ ਹੋਇਆ ਹੈ ਇਸ ਵਿੱਚ ਮੇਰੀ ਸੱਸ ਦਾ ਚਿੱਟੇ ਮੋਤੀਏ ਦਾ ਆਪਰੇਸ਼ਨ ਕਰਕੇ ਲੈਂਸ ਪਾਇਆ ਗਿਆ ਸੀ ।ਇਸ ਤੋਂ ਬਾਅਦ ਵਿੱਚ ਕੁੱਝ ਦਿਨਾਂ ਵਿੱਚ ਘੱਟ ਦਿਖਾਈ ਦੇਣ ਲੱਗਿਆ ਤਾਂ ਅਸੀਂ ਫਿਰ ਗਏ ਤਾਂ ਕਿਹਾ ਗਿਆ ਕਿ ਅੱਖਾਂ ਅੱਗੇ ਪਰਦਾ ਆ ਗਿਆ ਹੈ ਤੇ ਛੋਟਾ ਜਿਹਾ ਆਪਰੇਸ਼ਨ ਕੀਤਾ ਜਾਏਗਾ ਇਸ ਤੋਂ ਬਾਅਦ ਉਹ ਬਿਲਕੁਲ ਅੰਨ੍ਹੇ ਹੋ ਗਏ ।
@harjinderkaur99
@harjinderkaur99 18 күн бұрын
ਬਹੁਤ-ਬਹੁਤ ਦੁਖਦਾਇਕ
@raghbirmansahia
@raghbirmansahia 16 күн бұрын
😢ਬਿਲਕੁੱਲ ਠੀਕ
@suchasingh2663
@suchasingh2663 17 күн бұрын
Very good knowledge for the public
@chahal-pbmte
@chahal-pbmte 19 күн бұрын
ਐਨਕ ਦੂਰ ਦੀ ਉਤਰੇਗੀ ਜਾਂ ਨੇੜੇ ਦੀ ?
@lalitKumar-sk4bg
@lalitKumar-sk4bg 18 күн бұрын
Excellent coverage
@manjotbatth7956
@manjotbatth7956 14 күн бұрын
ਨੇੜੇ ਦੀ ਨਿਗਾਹ ਠੀਕ ਹੋ ਜਾਵੇਗੀ
@majordhanoa9670
@majordhanoa9670 18 күн бұрын
ਰੇਟ ਦੇ ਬਾਰੇ ਦੱਸਿਆ ਜਾਵੇ😅
@GurmeetSingh-m2c
@GurmeetSingh-m2c 19 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉
@jaswindersingh-jp5fj
@jaswindersingh-jp5fj 19 күн бұрын
ਨੇੜੇ ਦੀ ਤੇ ਦੂਰ ਦੀ ਸਾਂਝੀ ਇਕੱਠੀ ਐਨਕ ਦਾ ਨੰਬਰ ਜਿਹਨਾਂ ਮਰਜੀ ਹੋਵੇ ਉੱਤਰ ਜਾਂਦੀ ਹੈ।ਤੇ ਰੇਟ ਕਿੰਨਾ ਕੂ ਹੈ।
@GURJEETSINGH-iv8gw
@GURJEETSINGH-iv8gw 17 күн бұрын
Exelent coverage but price da discuss nahi kita ji
@pmjk8937
@pmjk8937 18 күн бұрын
How much money ill be charged ? Please explain.
@jeetasingh9510
@jeetasingh9510 18 күн бұрын
My 40 year old son in US has +.5 number but doctors there don’t recommend laser. Why please ask this to doctor.
@inderjeetsingh3025
@inderjeetsingh3025 19 күн бұрын
Rate das do ji
@KarnailSingh-p3p
@KarnailSingh-p3p 19 күн бұрын
Operation da rate dasso
@jogigujjar8179
@jogigujjar8179 19 күн бұрын
Mam karcha ds do kina aunda please
@lovepreetkumar1901
@lovepreetkumar1901 19 күн бұрын
ਪਿਛਲੇ ਮਹੀਨਾ ਡੇਢ ਮਹੀਨਾ ਤੋਂ ਪੁਲਿਸ ਥਾਣਿਆ ਤੇ grenade ਹਮਲੇ ਹੋ ਰਹੇ ਹਨ ਤੁਸੀਂ ਉਸ ਤੇ ਇੱਕ ਵੀ ਵੀਡੀਓ ਨਹੀਂ ਬਣਾਈ ਕੀ ਉਹ ਪੰਜਾਬ ਦਾ ਮਾਮਲਾ ਨਹੀਂ। ਦਸਿਓ ਜੀ
@kashmirsingh8874
@kashmirsingh8874 17 күн бұрын
ਵੀਰ ਜੀ ਪੁਲਸ ਹੀ ਹਥਿਆਰ ਚੁੱਕਣ ਨੂੰ ਮਜਬੂਰ ਕਰਦੀ ਐ
@buttasuman4987
@buttasuman4987 19 күн бұрын
Payment?
@waheguruji-w6g
@waheguruji-w6g 19 күн бұрын
Onli 1 number chasma hi uterda haga ja 2/3 number tak da vi uter janda haga ?
@GunuSingh-r2u
@GunuSingh-r2u 18 күн бұрын
ਖ਼ਰਚਾ ਕਿਨਾਂ ਕੂ ਹੈ। ਮੇਹਰਬਾਨੀ। ਕਰਕੇ। ਦੱਸਿਆ ਜਾਵੇ।
@johaltalwan4653
@johaltalwan4653 13 күн бұрын
thanks.good idia, but aapne kharche vare koyi jankari nahi dasi.please batayie.
@amriksingh2816
@amriksingh2816 19 күн бұрын
Were is this you can say city name
@hardeepsingh-lu9ws
@hardeepsingh-lu9ws 19 күн бұрын
Sohana Rajpura Chandigarh road
@AvniBhatia
@AvniBhatia 17 күн бұрын
Sector 77, Mohali Punjab
@sarabjitjootle242
@sarabjitjootle242 16 күн бұрын
Ki kale Motia da Elaaj ho Sakda. Common question he didn’t ask.
@kewelkewel3621
@kewelkewel3621 19 күн бұрын
Mam thoda charj ki hai
@satpalminhas5547
@satpalminhas5547 15 күн бұрын
Je rate das den ta fir koi nahi ilaj karvega
@TejSingh-tp3kt
@TejSingh-tp3kt 16 күн бұрын
Punjab de encounter v dek lo
@sukhjeetdhillon7534
@sukhjeetdhillon7534 19 күн бұрын
Vadhu gallan na Karo
@00peacock
@00peacock 16 күн бұрын
Paid Promotion?
@waheguruji-w6g
@waheguruji-w6g 19 күн бұрын
Onli 1 number chasma hi uterda haga ja 2/3 number tak da vi uter janda haga ?
Prime Health (232) || this milk as strong as mother's milk ?
23:11
Prime Asia TV
Рет қаралды 3,3 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН