Prime Health (56) || ਮੁੜ ਮੁੜ ਪੈਂਦੀ ਧਰਨ ਤੇ ਹਾਜ਼ਮੇ ਖ਼ਰਾਬ ਦਾ ਪੱਕਾ ਤੇ ਦੇਸੀ ਇਲਾਜ

  Рет қаралды 65,869

Prime Asia TV

Prime Asia TV

Күн бұрын

Пікірлер: 95
@majheallebhahu3367
@majheallebhahu3367 3 ай бұрын
ਇਲਾਜ਼ ਦੇਸੀ ਤੇ ਗੱਲਾਂ ਅੰਗਰੇਜ਼ੀ ਇਸ ਵੈਦ ਸਾਬ।ਪੰਜਾਬੀ ਬੋਲਣ ਵਿਚ ਏਨੀ ਸ਼ਰਮ।।
@avnindersinghkhangura518
@avnindersinghkhangura518 2 жыл бұрын
ਤੁਹਾਡਾ ਚੈਨਲ ਇਹੋ ਜਿਹੇ ਝੂਠੇ ਬੰਦਿਆਂ ਨੂੰ ਸੱਦ ਕੇ ਆਪਣੀ ਭਰੋਸੇਯੋਗਤਾ ਗੁਆ ਰਿਹਾ ਹੈ
@meeple419
@meeple419 2 жыл бұрын
Oh kive
@harkiratkaur6705
@harkiratkaur6705 2 жыл бұрын
Jhoote kyo..gal taan theek kar re hain
@leelasingh3223
@leelasingh3223 2 жыл бұрын
ਧਰਨ ਦਾ ਪਤਾ ਕਿਵੇ ਲਗਦਾ ਗੈਸ ਤੇਜਾਬ ਦਰਦ ਨਾਲ ਲੈਟਰਿਨ ਲੈਟਰੀਨ ਦੀ ਹਾਜਤ ਰਹਿੰਦੀ ਹੈ ਇਲਾਜ ਦਸੋ ਜੀ
@arogijivan
@arogijivan 2 жыл бұрын
ਪਰਾਈਮ ਏਸ਼ੀਆ ਵਾਲੇ ਵੀਰੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਹਾਡੇ ਚੈਨਲ ਤੇ ਹਰ ਪੰਜਾਬੀ ਨੂੰ ਮਾਣ ਹੈ ਕਿ ਇਹ ਚੈਨਲ ਸਦਾ ਸੱਚੀ ਤੇ ਸਹੀ ਜਾਣਕਾਰੀ ਦਿੰਦਾ ਹੈ ਪਰ ਮੈਂ ਇਹ ਕੁਮੈਟ ਪੂਰੀ ਜ਼ਿੰਮੇਵਾਰੀ ਨਾਲ ਲਿਖ ਰਿਹਾ ਹਾਂ ਕਿ ਇਹ ਵੈਦ ਜੀ ਸ਼ੁਰੂ ਵਿੱਚ ਚਾਰ ਹਫ਼ਤਿਆਂ ਵਿਚ ਇਲਾਜ ਦਾ ਦਾਅਵਾ ਕਰਦੇ ਹਨ ਅਤੇ ‌ ਪ੍ਰਤੀ ਹਫ਼ਤਾ ਛੇ ਹਜ਼ਾਰ ਤੋਂ ਲੈਕੇ ਵੀਹ ਹਜ਼ਾਰ ਤੱਕ ਰੁਪਏ ਲੈ ਲੈਦੇਂ ਹਨ। ਬਾਅਦ ਵਿਚ ਕਹਿਦੇ ਹਨ ਕਿ ਦਵਾਈ ਚਾਰ ਹਫ਼ਤੇ ਹੋਰ ਲੈਂਣੀ ਪਵੇਗੀ। ਫ਼ਸਿਆ ਹੋਇਆ ਬੰਦਾ ਕੀ ਨਹੀਂ ਕਰਦਾ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਂਗ ਕੋਈ ਨਾ ਕੋਈ ਜੁਗਾੜ ਕਰਕੇ ਪੈਸੇ ਚਾਰ ਹਫ਼ਤਿਆਂ ਦੇ ਵੀ ਦੇ ਦਿੰਦਾ ਪਰ ਅਫਸੋਸ ਕਿ ਪੈਸੇ ਉਹ ਵੀ ਤਕਰੀਬਨ ਖੂਹ ਵਿੱਚ ਸੁੱਟਣ ਵਾਂਗ ਹੀ ਹੁੰਦਾ ਐ। ਤੁਸੀਂ ਜਦੋਂ ਚੈਨਲ ਤੇ ਗੱਲਬਾਤ ਕਰਾਉਂਦੇ ਹੋ ਤਾਂ ਸਿਰਫ਼ ਤੁਹਾਡੇ ਕਰਕੇ ਮਰੀਜ ਵਿਸ਼ਵਾਸ ਕਰਕੇ ਇਹਨਾਂ ਕੋਲ ਜਾਂਦੇ ਹਨ ਤਾਂ ਇਹ ਆਪਣੇ ਕਿੱਤੇ ਨਾਲ ਇਨਸਾਫ਼ ਨਹੀਂ ਕਰਦੇ ਉਲਟਾ ਪੈਸੇ ਦੇ ਚੱਕਰ ਵਿੱਚ ਫ਼ਸ ਜਾਂਦੇ ਹਨ। ਮੈਂ ਇਹ ਗੱਲ ਦਾ ਸਬੂਤ ਦੇਣ ਲਈ ਤਿਆਰ ਹਾਂ ਕਿਉਂਕਿ 70-80 ਹਜ਼ਾਰ ਦਾ ਕੂੰਡਾ ਕਰਵਾ ਚੁੱਕਾ ਪਰ ਪਾਚਣ ਸ਼ਕਤੀ ਘੱਟ ਹੋਣ ਕਰਕੇ ਦਵਾਈ ਦਾ ਅਸਰ ਨਹੀਂ ਹੁੰਦਾ। ਆਯੂਰਵੈਦਿਕ ਪ੍ਰਣਾਲੀ ਬਹੁਤ ਵਧੀਆ ਹੈ ਪਰ ਇਸ ਨੂੰ ਕੁਝ ਕੁ ਵੈਦ ਜੀ ਭਲਾਈ ਨਾਲੋਂ ਕਮਾਈ ਦੇ ਚੱਕਰ ਵਿੱਚ,,,,਼਼਼਼਼਼਼਼,,,,
@ManpreetKaur-bi6zl
@ManpreetKaur-bi6zl 2 жыл бұрын
Thanks tuhada g
@moneymint1321
@moneymint1321 2 жыл бұрын
Bilkul y edha he karde mavi visit kita medicine enhi costly har koi afford nhi kar sakda
@arogijivan
@arogijivan 2 жыл бұрын
@@moneymint1321 kis area to ho tusi
@arogijivan
@arogijivan 2 жыл бұрын
@@ManpreetKaur-bi6zl har ikk nu jagrook krke thaggi to bchauna aapna dharam samjho. Kujh lok aapne rog nu chhupaoun krke eihna kolo thaggi da sikar ho jande hn oh aage dassanga nu aapni hattaq samjhde hnn
@preetkaur6163
@preetkaur6163 2 жыл бұрын
Veer g koi hor rasta ds devo g
@gurtejsingh1080
@gurtejsingh1080 9 ай бұрын
Right Sir
@Deol_01
@Deol_01 2 жыл бұрын
ਆਪਣਾ ਐਡਰੈਸ ਦਿਓ ਵੀਰ ਜੀ
@Goodluckraj05
@Goodluckraj05 5 ай бұрын
5:58
@Tesla-3-6-9-s6
@Tesla-3-6-9-s6 Жыл бұрын
Very nice
@kalgidhardashmesh7288
@kalgidhardashmesh7288 3 ай бұрын
ਅੰਗਰੇਜ਼ੀ ਘੌਟੀ ਜਾਂਦੈ ਵੀਰ ਐਵੇਂ ਵਿੱਚ
@jandsingh1216
@jandsingh1216 2 жыл бұрын
ਡਾਕਟਰ ਜੀ ਨੰਬਰ ਭੋਜੋ
@mera.raj.
@mera.raj. Жыл бұрын
@nachhatarsidhu7259
@nachhatarsidhu7259 3 ай бұрын
ਅੰਗਰੇਜ਼ੀ ਬੋਲਣੀ ਕੀ ਜਰੂਰੀ ਸੀ ਸਮਝਾਉਣ ਲਈ ???? ਤੇਜ ਬੋਲਣ ਨਾਲ ਅੱਧੀ ਗਲ ਸਮਝ ਆਉਂਦੀ ਐ ਸਜਣੋ । ਲਗਦੈ ਸਮਝਾਉਣਾ ਘਟ ਅਤੇ ਅਪਦੀ ਵਿਦਵਤਾ ਅਤੇ ਮਸ਼ਹੂਰੀ ਜਿਆਦਾ ।।
@sukhdevsingh-hx8lu
@sukhdevsingh-hx8lu Жыл бұрын
Ok
@baljeetkaur7378
@baljeetkaur7378 8 ай бұрын
Appa tuhada Watts app no miliaaa c nhi miliaa
@MandeepKaur-ej4jo
@MandeepKaur-ej4jo 4 ай бұрын
Address sir plz
@kuldipkaur3996
@kuldipkaur3996 2 жыл бұрын
Sar mere v ltta Dard boht huna takriban sara bodi dukhdi reani Kise km nu did ni krda
@jotdhiman2198
@jotdhiman2198 Жыл бұрын
Sir mnu har saal tyfoid hunda te tarn pendi aa path dard krda tejab Banda 😢 ki karn aa ji ?
@jasmanjotsidhu3384
@jasmanjotsidhu3384 7 ай бұрын
Hlo sir tusi kitho belong karda o
@sukhwinderkaur7691
@sukhwinderkaur7691 Жыл бұрын
Apna adrees deo bhai g
@HardeepSingh-et7bv
@HardeepSingh-et7bv 2 жыл бұрын
🙏❤️🙏
@baljeetkaur7378
@baljeetkaur7378 8 ай бұрын
Dr shiab ji please sanu no send Krna ji
@mkpatyal1909
@mkpatyal1909 2 жыл бұрын
address please
@tejveerkhaira3212
@tejveerkhaira3212 2 жыл бұрын
Bacho veero ede kolo bnda lutt lende aa changi tra
@harkiratkaur6705
@harkiratkaur6705 2 жыл бұрын
Tuhanu experience hai ji...
@nakulsharma6360
@nakulsharma6360 2 жыл бұрын
Chandigarh vich office kithe ha Yogi g da
@GurmeetSingh-wt3xj
@GurmeetSingh-wt3xj 2 жыл бұрын
Patiala office address
@jasvirkaursidhu4355
@jasvirkaursidhu4355 2 жыл бұрын
Sir plz sanu ve confirm krna
@Rotharharman
@Rotharharman 2 жыл бұрын
Apna adress dyo veer g
@Deol_01
@Deol_01 2 жыл бұрын
ਮੇਰਾ ਅਤੇ ਮੇਰੀ ਬੇਟੀ ਦਾ ਪੇਟ ਖਰਾਬ ਰਹਿੰਦਾ ਬੇਟੀ ਨੂੰ ਘਬਰਾਹਟ ਮਹਿਸੂਸ ਹੁੰਦੀ ਹੈ ਪੇਟ ਦਰਦ ਅਤੇ ਮੂੰਹ ਵਿਚ ਰੋਟੀ ਫੂਲਦੀ ਹੈ ਇਲਾਜ ਦੱਸੋ
@charnjitkaur3300
@charnjitkaur3300 2 жыл бұрын
Amala alovera juice lvo morning time khali pet garm pani vich ek chundi pink salt milak ji mai boht loka nu thik kr chuki aa mai naturopathy vich course kr rehi dukana to lia k na khavo
@makhankang6361
@makhankang6361 2 жыл бұрын
What is phone number please
@arogijivan
@arogijivan 2 жыл бұрын
ਇਹ ਠੱਗੀ ਮਾਰਨ ਵਾਲਾ ਹੈ ਜੀ ਮੈਨੂੰ ਇਹੀ ਰੋਗ ਤੋਂ 80000 ਰੁਪਏ ਦੇਣ ਤੇ ਵੀ ਅਸਰ ਨਹੀਂ ਹੋਇਆ।
@harkiratkaur6705
@harkiratkaur6705 2 жыл бұрын
@@arogijivan hain!!! Tussi ehna kol ilaaj karaya?
@Kamalpreet536
@Kamalpreet536 2 жыл бұрын
@@charnjitkaur3300 jes nu amla suit ni krda oh ki lve
@shardaanand6100
@shardaanand6100 2 жыл бұрын
variz asan mein betha jata hsi oh betha nhi jata
@nazrananazrana9623
@nazrananazrana9623 2 жыл бұрын
10-12 saal hogye sir mnu pukh ni lgdi .. kbji bhutt rehndia jdo v koi test krondea ta kehh dindea ki kidney nu sojj aa plss sirr tuc dso sir kuj
@jasmanjotsidhu3384
@jasmanjotsidhu3384 7 ай бұрын
Manu dharan de problem bahut purani aa
@GurdeepSingh-bx8xy
@GurdeepSingh-bx8xy 4 ай бұрын
Veer ji tuci kitho da rehan wala ho num send kro ji
@anjusharma9394
@anjusharma9394 2 жыл бұрын
Nuskha taan koi ni dsya
@inderpreet2713
@inderpreet2713 2 жыл бұрын
Docter da no.snd krdo plzzz
@officialvehlamunda
@officialvehlamunda 2 жыл бұрын
900 rs fees a bhai saab di. Chandigarh clinic hai. amazing
@moneymint1321
@moneymint1321 2 жыл бұрын
Y bhut mehga eh Bach ke es toh stay safe
@amanindersingh5273
@amanindersingh5273 2 жыл бұрын
Sahi keha bai lalchi banda
@arogijivan
@arogijivan 2 жыл бұрын
ਠੱਗੀ ਤੋਂ ਬਚੋ ਮੈਂ ਠੱਗੀ ਖਾ ਚੁਕਿਆਂ
@harkiratkaur6705
@harkiratkaur6705 2 жыл бұрын
@@arogijivan tussi gaye see enande kol?
@arogijivan
@arogijivan 2 жыл бұрын
@@harkiratkaur6705 hanji main bhut paise khrab kite aa ehna kol
@gurcharansinghsandhu8427
@gurcharansinghsandhu8427 2 жыл бұрын
ਝਝਦ ਨੂੰ ਡਨਨਵ
@karanjitsingh8923
@karanjitsingh8923 2 жыл бұрын
ਇਹ ਕੀ ਜਿਸਦਾ ਮੀਨਜ ਬਾਰੇ ਕੋਈ ਪਤਾ ਨਹੀ ਲਗਦਾ
@karanjitsingh8923
@karanjitsingh8923 2 жыл бұрын
ਇਹ ਕੀ ਜਿਸਦਾ ਮੀਨਜ ਬਾਰੇ ਕੋਈ ਪਤਾ ਨਹੀ ਲਗਦਾ
@Kaurcreater74X
@Kaurcreater74X 2 жыл бұрын
Done to the struggle ehda matlb
@MrADS-hn6lv
@MrADS-hn6lv 2 жыл бұрын
ਇਸ ਵੀਰ ਅਕਲ ਵੈਦ ਨਾਲ ਮਿਲਦੀ ਜੁਲਦੀ ਹੈ।
@meradugu1218
@meradugu1218 2 жыл бұрын
Mainu 3 saal tu drd hundi mainu no de do
@gyankaur1599
@gyankaur1599 2 жыл бұрын
Eni english kyo boli jande o
@sukhvindervirksukhvindervi7003
@sukhvindervirksukhvindervi7003 2 жыл бұрын
Dr. Ji plsss aapna no sand kr do
@GurmeetSingh-ru7vq
@GurmeetSingh-ru7vq 2 жыл бұрын
Please doctor sahab apna adress do p ya phone number do kaise connect kar sakti hai
@ManpreetSingh-vt4yt
@ManpreetSingh-vt4yt 2 жыл бұрын
Doctor da number send kareo ji
@oppo.a5s397
@oppo.a5s397 Жыл бұрын
You Number
@abiabishekkumar8399
@abiabishekkumar8399 2 жыл бұрын
Number send kro
@kulwinderkaur4742
@kulwinderkaur4742 2 жыл бұрын
Mobile no send karo
@amnisidju5923
@amnisidju5923 2 жыл бұрын
Doctor the number send karde ji
@ravindersingh-sq6rw
@ravindersingh-sq6rw 3 ай бұрын
Address plz sir
БАБУШКА ШАРИТ #shorts
0:16
Паша Осадчий
Рет қаралды 4,1 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
БАБУШКА ШАРИТ #shorts
0:16
Паша Осадчий
Рет қаралды 4,1 МЛН