Prime Health (90) Uric acid || ਬਿਨਾਂ ਦਵਾਈ ਤੋਂ ਹੋਵੇਗਾ ਦੂਰ ਜੋੜਾਂ ਦਾ ਦਰਦ

  Рет қаралды 1,188,687

Prime Asia TV

Prime Asia TV

Күн бұрын

Пікірлер
@lklk1034
@lklk1034 Жыл бұрын
ਬਾਠ ਸਾਹਿਬ ਜੀ ਬਹੁਤ ਧੰਨਵਾਦ ਆ ਜੀ ਤੁਸੀਂ ਡਾਕਟਰ ਸਾਹਿਬ ਜੀ ਨੂੰ ਸਾਡੇ ਨਾਲ ਮਿਲਾਕੇ ਬਹੁਤ ਹੀ ਭਿਆਨਕ ਬਿਮਾਰੀਆਂ ਤੋਂ ਬਚਣ ਦੇ ਨੁਕਤੇ ਔਰ ਪੂਰੇ ਇਲਾਜ ਕਰਨ ਲਈ ਵੱਖ ਵੱਖ ਦਵਾਈਆਂ ਲੈਣ ਦੀ ਮਫਤ ਜਾਣਕਾਰੀ। ਦਿੱਤੀ ਅਸੀਂ ਤੁਹਾਡਾ ਔਰ ਡਾਕਟਰ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਧਨਵਾਦ। ਰਾਣਾ ਕਲਿਆਣ
@HarpreetSingh-cm3ip
@HarpreetSingh-cm3ip 5 ай бұрын
😊
@studiopreetpalace4856
@studiopreetpalace4856 Жыл бұрын
ਪਹਿਲਾਂ ਪਰਾਇਮ ਏਸੀਆਂ ਦਾ ਧੰਨਵਾਦ ਡਾ ਸਾਹਿਬ ਦਾ ਧੰਨਵਾਦ। ਰਬ ਖੈਰ ਕਰੇ।
@butasingh7005
@butasingh7005 Жыл бұрын
ਕਿਆ ਬਾਤ ਬਾਠ ਸਾਹਿਬ ਅਤੇ ਡਾਕਟਰ ਸਾਹਿਬ ਅੱਖਾਂ ਅਤੇ ਕੰਨ ਦੋਵੇਂ ਖੋਲ ਦਿੱਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@kaurgmoga1409
@kaurgmoga1409 Жыл бұрын
ਇਹ ਪ੍ਰੋਗਰਾਮ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਹੈ।
@ParveenKaur-me4ls
@ParveenKaur-me4ls 9 ай бұрын
ਡਾਕਟਰ ਸਾਬ ਜੀ ਸਾਨੂੰ ਇਸ ਦਵਾਈ ਦਾ ਨਾਮ ਸ਼ੁੱਧ ਪੰਜਾਬੀ ਵਿੱਚ ਨਾਮ ਦੱਸ ਦੋ ਡੁਹਾਡਾ ਬੁਹਤ ਬੁਹਤ ਧੰਨਵਾਦ ਹੋਵੇਗਾ ਜੀ🙏🏻
@kulwinder1818
@kulwinder1818 Жыл бұрын
ਬਹੁਤ ਹੀ ਵਧੀਆ ਜਾਣਕਾਰੀ ਜੀ ਬਹੁਤ ਧੰਨਵਾਦ ਡਾਕਟਰ ਸਾਹਬ
@sarapannu2792
@sarapannu2792 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਦਿਲੋਂ ਧੰਨਵਾਦ ਜੀ
@drgsmaan4745
@drgsmaan4745 Жыл бұрын
ਡਾਕਟਰ ਸਾਬ ਤੁਹਾਡੀ ਤਾਂ ਅਵਾਜ ਹੀ ਕਾਫੀ ਐ ਮਰੀਜ਼ ਨੂੰ ਠੀਕ ਕਰਨ ਲਈ ❤️
@jagdevchohan8072
@jagdevchohan8072 Жыл бұрын
Very nice program on uric acid.which causes so many problems. Thank you.👌
@iqbalsingh93
@iqbalsingh93 Жыл бұрын
Ni
@lalnarindersingh2504
@lalnarindersingh2504 Жыл бұрын
​@@jagdevchohan8072lppl
@ManjitKaur-zc8yh
@ManjitKaur-zc8yh Жыл бұрын
​@@jagdevchohan8072¹a.ct8n
@SohanLal-tv2pp
@SohanLal-tv2pp Жыл бұрын
@@jagdevchohan8072 333
@harjapsingh8799
@harjapsingh8799 Жыл бұрын
ਬਹੁਤ ਵਧੀਆ ਬਾਠ ਸਾਹਿਬ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ
@gurmejsingh6069
@gurmejsingh6069 Жыл бұрын
ਬਹੁਤ ਵੱਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ ਨੇ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ
@kiranjeet845
@kiranjeet845 Жыл бұрын
ਬਹੁਤ ਵਧੀਆ ਜਾਣਕਾਰੀ ਵਾਲਾ ਚਾਈਨਲ ਹੈ।
@rachsaysvainday9872
@rachsaysvainday9872 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ । ਬਹੁਤ ਬਹੁਤ ਧੰਨਵਾਦ । ਜਸਵੀਰ ਕੌਰ ।
@JagdishSingh-hl6zd
@JagdishSingh-hl6zd Жыл бұрын
ਬਾਠ ਸਾਬ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਜੀ 🙏
@SarbjitSingh-ek1si
@SarbjitSingh-ek1si Жыл бұрын
Thanks sr for your sogestion
@harbanssingh1003
@harbanssingh1003 Жыл бұрын
Sat shri Akaal
@harbanssingh1003
@harbanssingh1003 Жыл бұрын
Sat shri Akaal
@GurmeetKaur-iz1sk
@GurmeetKaur-iz1sk Жыл бұрын
ਡਾਕਟਰ ਸਾਹਿਬ ਜੀ ਤੁਹਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਾ ਇਕ ਬੇਨਤੀ ਹੈ ਕਿ ਰਾਤ ਨੂੰ ਸੁਤਿਆਂ ਪਿਆਂ ਦੀਆਂ ਨਾੜਾਂ ਚੜ੍ਹ ਜਾਂਦੀਆਂ ਲੱਤਾਂ ਦੀਆਂ ਇਹਦੇ ਬਾਰੇ ਦੱਸਿਓ ਕੇ ਇੰਝ ਕਿਉਂ ਹੁੰਦਾ ਧੰਨਵਾਦ ਜੀ
@gurdialsinghdhillon792
@gurdialsinghdhillon792 Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਅਤੇ ਵਿਸਥਾਰ ਨਾਲ ਸਿਹਤ ਦੀ ਜਾਣਕਾਰੀ ਦਿੱਤੀ
@harbrindersingh4830
@harbrindersingh4830 Жыл бұрын
^*
@kamaljitkaur-f7o
@kamaljitkaur-f7o Жыл бұрын
ਡਾਕਟਰ ਸਾਹਿਬ ਮੈਂ ਔਲਈਬਓਲ ਦਾ ਇੱਕ ਚਮਚਾ ਲੈ ਰਹੀ ਆ ਮੇਰੀ ਮੈਡੀਸਿਨ ਬੰਦ ਤੁਹਾਡਾ ਬਹੁਤ ਬਹੁਤ ਧੰਨਵਾਦ
@bhawanjeetkaur5854
@bhawanjeetkaur5854 10 ай бұрын
Oileboel da ik chmch kihri bimari to lee rhe aa
@RanjeetSingh-cs4lv
@RanjeetSingh-cs4lv 7 ай бұрын
Kon sa olive oil pure hai Please prescribe
@daljitkaur505
@daljitkaur505 5 ай бұрын
Tuci olive oil kive ho dud ਵਿਚ paa ke ja Khali oul hi PLZ didi das skde ho
@manjitdosanjh1457
@manjitdosanjh1457 Жыл бұрын
ਬਹੁਤ ਬਹੁਤ ਵਧੀਆ ਪ੍ਰੋਗਰਾਮ ਹੈ ਡਾਕਟਰ ਜੀ ਦਾ ਵੀ♥️ ਧੰਨਵਾਦ ਬਾਠ ਜੀ ਕੲਈ ਵਾਰੀ ਹੁਣੇ ਨੇ ਡਾਕਟਰ ਜੀ ਦੇ ਪ੍ਰੋਗਰਾਮ ਹੋਰ ਵੀ ,🤗🤗ਸਾਰੀ ਟੀਮ ਦਾ ♥️ ਸਤਿਕਾਰ ਕਰਦੇ ਹਾਂ
@joginderkaur5564
@joginderkaur5564 Жыл бұрын
Dkr
@kuljindersingh2251
@kuljindersingh2251 Жыл бұрын
@@joginderkaur5564y 1
@balasingh3637
@balasingh3637 Жыл бұрын
1r
@BaljeetKaur-ln5kq
@BaljeetKaur-ln5kq Жыл бұрын
​@@joginderkaur5564 AÀÀÀÀA
@kuldeepsinghmettla6718
@kuldeepsinghmettla6718 Жыл бұрын
​@@joginderkaur5564min😊😅
@sukhdevsinghdhaliwal6236
@sukhdevsinghdhaliwal6236 Жыл бұрын
Very good do, ਸਾਹਿਬ ਮੇਰੀ age 53 years ਹੈ ਮੈਨੂੰ ਸਾਰੇ urek ਐਸਿਡ ਦੇ ਲਸ਼ਣ ਪਿਛਲੇ 30 days ਤੋਂ ਇਕ ਇਕ ਕਰਕੇ ਸੁਰੂ ਹੋ ਗਏ ਹਨ ਕੱਲ ਜਾਨਿਕੇ 6/10/23 ਤੋਂ ਆਲਿਵ ਆਇਲ ਦੀ ਭਾਲ ਕਰਾਂਗਾ ਅਤੇ ਬਨੇਜ v ਰਖਾਂਗਾ ਪ੍ਰਮਾਤਮਾਂ ਤੂਹਾਨੂੰ ਤਰੱਕੀਆਂ ਦੇਵੇ ਮੈ ਇਹ v FB te ਭੇਜਤੀ
@DeepKaur-ws9gi
@DeepKaur-ws9gi 4 ай бұрын
Sir uric acid nu farak pya
@BhagwanSingh-mx9dx
@BhagwanSingh-mx9dx Жыл бұрын
ਬਹੁਤ ਹੀ ਕੀਮਤੀ ਨੁਸਖੇ ਦੱਸੇ ਡਾਕਟਰ ਸਾਹਿਬ ਨੇ! ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅਤੇ ਪ੍ਰਾਈਮ ਏਸ਼ੀਆ ਟੀਵੀ ਦਾ ਖ਼ਾਸ ਕਰਕੇ ਸ਼ੁਕਰੀਆ ਜੀ। ਇਵੇਂ ਹੀ ਸਮਾਜ ਦੀ ਸੇਵਾ ਕਰਦੇ ਰਹੇ!
@seerattiwana7194
@seerattiwana7194 11 ай бұрын
We
@baljindersingh2983
@baljindersingh2983 10 ай бұрын
Hu❤❤❤❤❤❤​@@seerattiwana7194
@jeetkaur3620
@jeetkaur3620 5 ай бұрын
ਬਿਲਕੁਲ ਸਹੀ ਬੋਲਿਆ ਤੁਸੀਂ ਮੈਨੂੰ ਇਹ ਸਭ ਕੁਝ ਹੁੰਦਾ ਹੈ ਕਿਉਂਕਿ ਮੇਰਾ ਜੂਰੀ ਕੈਸਟ ਬਹੁਤ ਵੱਧਦਾ ਹੈ😢😢
@BootaLalllyan-no6bu
@BootaLalllyan-no6bu Жыл бұрын
ਬਾਠ ਸਾਹਿਬ ਜੀ ਖਬਰਾਂ ਦੇ ਨਾਲ ਨਾਲ ਆਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਤੰਦਰੁਸਤ ਰਹਨ ਦਾ ਜੀ ❤❤
@KaramjitKaur-i8g
@KaramjitKaur-i8g 7 ай бұрын
❤❤❤
@RajinderKaur.7604
@RajinderKaur.7604 Жыл бұрын
ਡਾਕਟਰ ਸਾਹਿਬ ਬਾਠ ਵੀਰ ਜੀ ਸਤਿ ਸ੍ਰੀ ਆਕਾਲ 🙏🏻🙏🏻ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧਨਵਾਦ ਜੀ 🌷🌷💐💐
@gurlalgurlaltiwana
@gurlalgurlaltiwana Жыл бұрын
ਬਾਠ ਸਾਹਿਬ ਜੀ ਅਤੇ ਡਾ: ਸਾਹਿਬ ਜੀ ਅਤੇ ਸਾਰਿਆ ਪ੍ਰਧਾਨ ਏਸ਼ੀਆ ਪ੍ਰਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hs008vlogs5
@hs008vlogs5 Жыл бұрын
By by Dr Dr se
@pardeepchakkal5047
@pardeepchakkal5047 Жыл бұрын
p
@pardeepchakkal5047
@pardeepchakkal5047 Жыл бұрын
p
@shiv0786
@shiv0786 Жыл бұрын
ਬਹੁਤ ਵਧੀਆ ਜਾਣਕਾਰੀ। ਪਹਿਲਾਂ ਪਹਿਲ ਤਾਂ ਡਾਕਟਰ ਸਾਬ ਜੀ ਨੇ ਡਰਾ ਕੇ ਆ ਹੀ ਰੱਖ ਤਾਂ ਸੀ। ਆ ਜੈਤੂਨ ਦੇ ਤੇਲ ਵਾਲਾ ਫ਼ਾਰਮੂਲਾ ਵਧੀਆ ਲੱਗਾ। ਸਾਡੇ ਅਰਬ ਦੇਸ਼ਾਂ ਚ ਤਾਂ ਆਮ ਮਿਲ ਜਾਂਦਾ ਹੈ। ਹੁਣ ਕੋਸ਼ਿਸ਼ ਕਰਾਂਗਾ ਅਸਲੀ ਪਿਉਰ ਲੱਭਣ ਦੀ। ਧੰਨਵਾਦ ਬਾਠ ਸਾਬ ਤੇ ਡਾਕਟਰ ਸਾਬ।।
@goshtikaur
@goshtikaur Жыл бұрын
ਵਾਹਿਗੁਰੂ ਜੀ, ਅਸਲੀ ਜੇਤੂਨ ਮਿਲੇ ਤਾਂ ਪੂਰੀ ਜਾਣਕਾਰੀ ਸਾਂਝੀ ਕਰਨੀ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ।
@shiv0786
@shiv0786 Жыл бұрын
@@goshtikaur ਜ਼ਰੂਰ। ਅਸੀਂ ਤਾਂ ਹੈ ਹੀ ਗਲਫ਼ ਚ ਅਸਲੀ ਏਥੇ ਨਾ ਮਿਲਿਆ ਤਾਂ ਫੇਰ ਕਿੱਥੇ ਮਿਲੂ।
@rabbiinsan
@rabbiinsan Жыл бұрын
ਦਸੋ ਜੀ ਮਿਲਿਆ ਅਸਲੀ ਤੇਲ
@sharnhazrah1830
@sharnhazrah1830 10 ай бұрын
ਮਿਲਿਆ ਦਸੋ?
@ranjeetkaur5099
@ranjeetkaur5099 Жыл бұрын
ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ
@KuldeepSingh-rn6tz
@KuldeepSingh-rn6tz Жыл бұрын
ਡਾਕਟਰ ਸਾਹਿਬ ਅਤੇ ਬਾਠ ਸਾਹਿਬ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਇਸ ਨੇਕ ਕਾਰਜ ਲਈ ਪ੍ਰਮਾਤਮਾ ਤੁਹਾਨੂੰ ਖੁਸ਼ੀਆ ਬਖਸ਼ਣ
@gill698
@gill698 Жыл бұрын
Good
@piarasingh8352
@piarasingh8352 Жыл бұрын
Ppppppp
@harvinderkaurbagga1702
@harvinderkaurbagga1702 Жыл бұрын
Pl send ph no
@JaspreetKaur-kq5dz
@JaspreetKaur-kq5dz Жыл бұрын
19
@ParamjeetSingh-et2tg
@ParamjeetSingh-et2tg Жыл бұрын
Pppppppppp0
@SukhwinderSingh-nl1nx
@SukhwinderSingh-nl1nx Жыл бұрын
ਬਹੁਤ ਵਧੀਆ ਵਿਸ਼ਾ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@balwinderkaur7307
@balwinderkaur7307 Жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਿਆ ਧੰਨਵਾਦ ਆਪ ਜੀ ਦਾ
@HarjeetSingh-ez9jr
@HarjeetSingh-ez9jr Жыл бұрын
ਸਰ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ
@karmjitkaur1767
@karmjitkaur1767 Жыл бұрын
ਬਹੁਤ ਬਹੁਤ ਧੰਨਵਾਦ
@jagdishraj5357
@jagdishraj5357 Жыл бұрын
To good information for treatment of Uric Acid. Thanks of both of you.👍
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਪ੍ਰੋਗਰਾਮ
@kuljitbal7176
@kuljitbal7176 Жыл бұрын
ਬਹੁਤ ਵਧੀਆਂ ਪ੍ਰਗਰਾਮ👌👌🌷🌷👌👌
@balbeerkaur-mj1np
@balbeerkaur-mj1np Жыл бұрын
No see my
@balbeerkaur-mj1np
@balbeerkaur-mj1np Жыл бұрын
😢
@kanwerjitsingh7181
@kanwerjitsingh7181 Жыл бұрын
ਬਹੁਤ ਵਧੀਆ ਜਾਣਕਾਰੀ ਲੲਈ ਧੰਨਵਾਦ,
@meetokaur6000
@meetokaur6000 Жыл бұрын
Thanks for ਇਸ ਪ੍ਰੋਗਰਾਮ ਲਈ te🌹🙏👌
@jassgill8053
@jassgill8053 Жыл бұрын
ਧੰਨ ਜੀ ਬਾਠ ਜੀ ਡਾਕਟਰ ਜੀ
@vickykhalsag
@vickykhalsag Жыл бұрын
Bahut vadiyaa jankari ditti Dr. Saab ji ne 🙏🏽🙏🏽
@sartajsingh5010
@sartajsingh5010 Жыл бұрын
ਬਹੁਤ ਵਧੀਆ ਜਾਣਕਾਰੀ
@GurdeepSingh-db4nd
@GurdeepSingh-db4nd Жыл бұрын
ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ
@BinaSahni-dm3lf
@BinaSahni-dm3lf Жыл бұрын
😊
@avtarbumrah6668
@avtarbumrah6668 Жыл бұрын
😊😊
@hardevsingh5279
@hardevsingh5279 Жыл бұрын
ਵਧੀਆ ਜਾਣਕਾਰੀ ਦਿੱਤੀ ਹੈ ਜੀ
@GurnamSingh-iq4qd
@GurnamSingh-iq4qd Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰੋਂ ਤੁਹਾਨੂੰ
@shivdevsingh7777
@shivdevsingh7777 Жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਦਿੱਤਾ ਹੈ ਵਧਾਈਆ ਜੀ
@DRMurtaza
@DRMurtaza Жыл бұрын
Thanks
@rabbiinsan
@rabbiinsan Жыл бұрын
@@DRMurtaza helo dr main india mein hu. Please asli olive oil ka koi company btaa de
@kanwalsahni7425
@kanwalsahni7425 Жыл бұрын
Urtica Urens 30 Cuacum 30 swelling Colocynthis 200pain Echonicia 30 R5 Berberris Vulgaris 1M
@jaswindersinghdhillon8460
@jaswindersinghdhillon8460 Жыл бұрын
4ਨੰਬਰ ਵਾਲੀ ਰਹਿ ਗਈ
@saraqureshi269
@saraqureshi269 Жыл бұрын
Dr Saab tusi bhut badhiya treatment te dasde e o par jis terha dasde o na bhut badhiya dasde o Tusi great ho
@sukhshankar3652
@sukhshankar3652 Жыл бұрын
Symptom of uric acid explined very well Thanks you Dr Sahib
@MohsinAli-vg6sc
@MohsinAli-vg6sc 10 ай бұрын
Proscar goli دن او می
@GurcharanSingh-od1cn
@GurcharanSingh-od1cn 10 ай бұрын
ਬਹੁਤ ਅੱਛਾ ਪ੍ਰੋਗਰਾਮ
@gurcharnvirk5885
@gurcharnvirk5885 Жыл бұрын
Dr ਸਾਹਿਬ 🎤❤️🙏ਖੂਸ਼ ਰਹੋ
@HarjeetSingh-ez9jr
@HarjeetSingh-ez9jr Жыл бұрын
ਪਰਮਬੀਰ ਬਾਠ ਜੀ ਧੰਨਵਾਦ ਜੀ
@JaswinderSingh-xh9iu
@JaswinderSingh-xh9iu Жыл бұрын
Please written the all homeopathy medicine name please thanks And thank you much , beautiful Infomation
@jasbirsingh-s1w
@jasbirsingh-s1w 3 ай бұрын
ਡਾਕਟਰ ਸਾਬ ਧੰਨਵਾਦ ji
@girdhardalmir872
@girdhardalmir872 Жыл бұрын
ਬਹੁਤ ਵਧੀਆ ਜਾਣਕਾਰੀ 🙏
@narinderkaur5823
@narinderkaur5823 Жыл бұрын
Good job very nice
@surjitchatha3843
@surjitchatha3843 9 ай бұрын
God bless you both thanks very much
@shinderwander1731
@shinderwander1731 11 ай бұрын
ਬਹੁਤ ਵਧੀਆ ‌ਜੀ
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਪਰਮਵੀਰ ਜੀ
@anokhsingh5530
@anokhsingh5530 Жыл бұрын
ਬਾਨ ਸਾਹਿਬ ਜੀ। ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਦੇਵੇ
@rajwantkaurjohal7538
@rajwantkaurjohal7538 Жыл бұрын
Thanks
@GurmeetSingh-wm5pi
@GurmeetSingh-wm5pi Жыл бұрын
😅
@omparkashkashyap330
@omparkashkashyap330 9 ай бұрын
Bhut bahut dhanyawad Dr Murtza sahab ji 🙏 badhiya Jaankari Dene ke liye ji
@harinderpalsingh6352
@harinderpalsingh6352 Жыл бұрын
Satnam waheguru ji❤
@dalbirsingh2121
@dalbirsingh2121 Жыл бұрын
ਬਾਠ ਸਾਹਿਬ ਸਤਿ ਸ੍ਰੀ ਆਕਾਲ। ਵੀਰ ਜੀ ਇਹੋ ਜੇਹੀਆਂ ਟੂਮਾਂ ਕਿਥੋਂ ਲੱਭੂ ਕੇ ਕੇ ਲਿਆਂਦੇ ਹੋ ਅਗਰ ਦੁਆਇਆ ਲਿੱਖ ਕੇ ਨਾਲ ਦਿੱਤੀਆ ਜਾਣ ਤਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ
@ManjeetKaur-bu7jc
@ManjeetKaur-bu7jc Жыл бұрын
Very good information 👍👍
@MalkitSingh-xj3vz
@MalkitSingh-xj3vz 6 ай бұрын
Bahut vdyiaa tarike nall Jankari Mili aa. Ji. Dhanwad Docter sabb ji
@GurjantSinghpilot
@GurjantSinghpilot 8 ай бұрын
ਪਲੀਜ਼ ਡਾ ਸਾਬੵ ਪੰਜਾਬੀ ਵਿੱਚ ਸਮਝਾਉ ਜਿਵੇਂ ਤੁਸੀਂ ਡਰੀਮਸ ਸ਼ ਬਦ ਬੋਲਿਆ ਹੈ ਇਸ ਦਾ ਮਤਲਬ ਕੀ ਹੈ ਇਸੇ ਤਰ੍ਹਾਂ ਤੁਸੀਂ ਕੀ ਸ਼ਬਦ ਹੋਰ ਵੀ ਇੰਗਲਿਸ਼ ਵਿੱਚ ਬੋਲ ਜਾਂਦੇ ਹੋ ਜਿਸਦੀ ਸਾਨੂੰ ਸਮਝ ਨਹੀਂ ਲੱਗਦੀ ਰੱਬ ਰਾਖਾ
@jaspindersandhu6284
@jaspindersandhu6284 5 ай бұрын
ਡਰੀਮਸ- ਸੁਪਨੇ
@geeta2372
@geeta2372 5 ай бұрын
Dreams ka matlab supna
@althafalthaf1213
@althafalthaf1213 5 ай бұрын
ڈاکٹر صاحب آپ معدے کے مسائل پر بات کرنے مجھے کھانے کے بعد پیت میں ھوا بنتا ہے
@atmasingh842
@atmasingh842 4 ай бұрын
Dr main asli olive oil bahut dhoonda par Mila nahin app kaa bahut dhanwaad
@SukhdevSingh-m6j
@SukhdevSingh-m6j 4 ай бұрын
Hii aaeew😂🎉 fr CR😮​@@althafalthaf1213
@ManjitKaur-t5z9b
@ManjitKaur-t5z9b Ай бұрын
Very nice ji knowledge bahut mile
@rkbhandari5957
@rkbhandari5957 Жыл бұрын
thanks to Dr sahib for the wonderful talk. These days some labs are checking only nitrogen and not uric acid. pl advise.
@manisinghtuli1162
@manisinghtuli1162 Жыл бұрын
Bahut hi vdhhiya tareeke naal jaankaari diti. Dhanwaad sab da.
@Harpreetkaur-fm6rh
@Harpreetkaur-fm6rh Жыл бұрын
Very nice and informative programme
@anmol2318
@anmol2318 Жыл бұрын
Hi
@JaswinderKaur-um1ed
@JaswinderKaur-um1ed Жыл бұрын
@@anmol2318 à
@bhupinderkaur9904
@bhupinderkaur9904 Жыл бұрын
ਧੰਨਵਾਦ ਜੀ ਚੰਗੀ ਜਾਣਕਾਰੀ ਲਈ 🙏🙏 ਵਾਹਿਗੁਰੂ ਜੀ
@jasbirpalsingh8910
@jasbirpalsingh8910 Жыл бұрын
Waheguru ji bath saab dr saab bahut 2 shukriya sir
@gurmailsinghgill8487
@gurmailsinghgill8487 Жыл бұрын
ਸੁਕਰੀਆ ਗੁਰੂ ਜੀ ਕਿਰਪਾ ਰਖਣ
@harjitkaur9884
@harjitkaur9884 Жыл бұрын
ਬਹੁਤ hee ਵਧੀਆ jankary
@Dr-AP-Mehta
@Dr-AP-Mehta Жыл бұрын
Truly Informative 💐 Thanks Prime TV & Dr Sahib
@jasmeetbal4554
@jasmeetbal4554 Жыл бұрын
9b9ii9bigwigvb9vù9ùu999ivu9viù9uivùiv9vù9ùivuiv9vùh9vu9vvv9iv9ugh9vv9uu999v99ivv99v9vvivvvvvivv9bcççç
@kippasingh3208
@kippasingh3208 Жыл бұрын
@@jasmeetbal4554 ....,
@drhscheema8654
@drhscheema8654 Жыл бұрын
Bhut Bhut Dhanvad gi Bath sab ad Doctor sab gi
@9872025414
@9872025414 Жыл бұрын
Dr sahib u explained good What u don't know that turmeric is not absorbed without black paper. Also advise Olive oil extra virgin
@InderjitSingh-mu5co
@InderjitSingh-mu5co Жыл бұрын
Very many thanks to Dear Doctor Sahab for very important advice and beautiful explanation; and also thanks to dear host.
@tarloksingh5385
@tarloksingh5385 Жыл бұрын
ਬਾਠ ਸਹਿਬ ਜੀ ਸਤਿ ਸ੍ਰੀ ਅਕਾਲ, ਤੁਸੀਂ ਇਸ ਤਰ੍ਹਾਂ ਡਾਕਟਰ ਸਾਹਿਬ ਜੀ ਤੋਂ ਬਹੁਤ ਹੀ ਵਧੀਆ ਜਾਣਕਾਰੀ ਲੈ ਸਕਦੇ ਹੋ ਕਿਰਪਾ ਕਰਕੇ ਇਹ ਵੀ ਦੱਸੋ ਕਿ ਅਸਲੀ ਉਲੀਵ ਆਇਲ ਹੈ ਕਿਹੜਾ ਕਿਰਪਾ ਕਰਕੇ ਨਾ ਪੁੱਛ ਕੇ ਦਸੋ ਕਿ ਹੈ ਕਿਹੜਾ ।ਧੰਨਵਾਦ ਸਹਿਤ
@jogindersingh6879
@jogindersingh6879 Жыл бұрын
oil.kera.hai.pl.sar
@satvindersingh4262
@satvindersingh4262 Жыл бұрын
Very good 👌👌 job 👍👍
@reetamasih3452
@reetamasih3452 11 ай бұрын
Very nice programme God bless you all teems
@kuldipsingh7690
@kuldipsingh7690 Жыл бұрын
Dr Sahib ji thanks for great information 🙏🙏
@amanji3712
@amanji3712 Жыл бұрын
Dr.Saab aap g da Dil Diya Gehrayia ❤to Danwad hai g eni kimti jankari layi te Parmvir Bath g aap de v danwadi eas program layi. Rab Sukh Rakhe
@sandeepjinder5184
@sandeepjinder5184 Жыл бұрын
Very nice program 🙏
@ImtelasChalla
@ImtelasChalla Жыл бұрын
Dr. Saab aap g da Dil Diya Gehrayia ❤to Danwad eni kimti jaankari layi te Bath Saab aap de v dhanwadi Han. Rab Sukh Rakhe
@harinderpunia3373
@harinderpunia3373 Жыл бұрын
Excellent Super Amazing Knowledge Dr. Sahib Ji.
@majersinghmejar5781
@majersinghmejar5781 Жыл бұрын
❤ ਦਿਲੋਂ ਧੰਨਵਾਦ
@sandujasaab
@sandujasaab Жыл бұрын
I also started taking AS IT IS whey protein powder without going to gym....i thought it would help my body.....but the protein increased my URIC acid and I started having pain in my ankles and legs.... because I was taking More protein against folic acid....My appeal to all people do not take any protein powder without going to any gym
@Ragbir_____
@Ragbir_____ 11 ай бұрын
Thanks bhat Saab ji 🙏 thanks to Dr.saab da Rab aage ardas kar de Han tuhadi Dr Saab ji di Umar lami howe❤❤❤🎉🎉
@GurpreetKaur-pq4qt
@GurpreetKaur-pq4qt Жыл бұрын
Thank you doctor for sharing so many things 🙏🏼🙏🏼🙏🏼🙏🏼🙏🏼
@BalwinderKaur-qp9ij
@BalwinderKaur-qp9ij 4 ай бұрын
Thanks docter sahib ji
@pushaplata8417
@pushaplata8417 Жыл бұрын
RA+factor ਬਾਰੇ ਵੀ ਚਾਨਣਾ ਪਾਓ।
@Jaswinderkour-uu1up
@Jaswinderkour-uu1up Жыл бұрын
p😊😅l .m
@sureshrani7256
@sureshrani7256 Жыл бұрын
Very good dr sahib me 20 baar vdo dekh le
@harindersinghbhatti8553
@harindersinghbhatti8553 Жыл бұрын
Sir ਮੇਰੀ ਉਮਰ 48ਸਾਲ ਹੈ ਮੈਂਨੂੰ ਗਠੀਆ ਦੀ ਸਮੱਸਿਆ ਹੈ ਥਾਈਰਡ ਵੀ ਹੈ ਮੇਰੀ ਖੱਬੀ ਬਾਂਹ ਦਰਦ ਨਾਲ ਵਿੰਗੀ ਹੋਗੀ ਹੈ। ਬਾਕੀ ਸਰੀਰ ਵਿੱਚ ਵੀ ਦਰਦ ਰਹਿੰਦਾ ਹੈ plz help me sir .Thanks
@jaspalkaur7511
@jaspalkaur7511 Жыл бұрын
Free cuz
@hardeepkaur5549
@hardeepkaur5549 Жыл бұрын
À11 TV
@jatinderjagpal8933
@jatinderjagpal8933 Жыл бұрын
Throid lye tusi dhani sabat 2 spoon full put in glass of water in night in the morning boil that water when 1/2 glass water left drink empty stomach after 1 hour you can eat and drink tea ( do this least 2 month than do your blood work
@HarjeetMaingi
@HarjeetMaingi 9 ай бұрын
Thanks Dr very informative I am suffering with this 🙏
@SonuSingh-jo3gc
@SonuSingh-jo3gc Жыл бұрын
ਡਾਕਟਰ ਜੀ ਮੇਰਾ ਲੜਕਾ ਹੈ ਉਸ ਦੀਆਂ ਲੱਤਾਂ ਨਹੀ ਚੱਲਦੀਆਂ ਪਹਿਲੇ ਚੱਲਦੀਆਂ ਸੀ ਬਿਮਾਰ ਹੋ ਜਾਣ ਨਾਲ ਲੱਤਾ ਤੇ ‌ਅਰਸ‌ ਹੋ ਗਿਆ ਜਿੱਦਾ ਕਹ ਦੋ ਕੀ ਅਦਰਗ ਹੈ ਗਿਆ ਹੋਵੇ ਆਪ ਕੋਈ ਦਵਾਈ ਦੱਸੋ 🙏
@simarjitsingh183
@simarjitsingh183 Жыл бұрын
Good
@SarbjitSingh-ek1si
@SarbjitSingh-ek1si Жыл бұрын
Awla oil sr.
@dilpreetsingh2853
@dilpreetsingh2853 Жыл бұрын
ਕਿਹੜਾ ਪਿੰਡ ਆ ਜੀ ,
@gurjitbains3566
@gurjitbains3566 Жыл бұрын
Where from l can find Real olive oil
@chaffasingh9763
@chaffasingh9763 Жыл бұрын
Boht vadea dasea docktar sahib ji❤❤❤❤❤thanks ji
@labhsinghsaini1547
@labhsinghsaini1547 Жыл бұрын
ਬਾਠ ਸਾਹਿਬ ਸਤਿ ਸ੍ਰੀ ਅਕਾਲ। ਅਸਲ ਓਲੀਵਾਲ ਓਅਲ ਦੀ ਪਛਾਣ ਕਿਵੇਂ ਕਰੀਏ ਜ਼ਰੂਰ ਦੱਸਣ ਦੀ ਕ੍ਰਿਪਾ ਕਰਨਾ ਜੀ
@jasveersingh2280
@jasveersingh2280 Жыл бұрын
ਬੀਜ ਲੈ ਕੇ ਓਸਦਾ ਤੇਲ ਆਪ ਕਢਵਾ ਲੋ ਬਾਬਾ ਜੀ ।
@hardishkaur9593
@hardishkaur9593 Жыл бұрын
Sir I sent so many times requested bcoz I m suffering from psoriasis last six years but I taken English medicine pls suggest homeopathy medicine. I m fifty eight years no sugar no bp.
@inderkhera3346
@inderkhera3346 Жыл бұрын
Do not go to this greedy doctor
@kaurtejay2803
@kaurtejay2803 Жыл бұрын
ਬਹੁਤ ਵਧੀਆ ਵਿਚਾਰ ਹਨ 🙏🙏
@jagbirgilljagbirgill9200
@jagbirgilljagbirgill9200 Жыл бұрын
Prime Asia tv always good job। Waheguru Ji mhar kare sab te
@bindubiala7373
@bindubiala7373 Жыл бұрын
Sir pain in my Right Foot please tell me some Ramidy
@balvirsingh9545
@balvirsingh9545 Жыл бұрын
@@bindubiala7373 what is oile boil
@manjitbansal1169
@manjitbansal1169 Жыл бұрын
m .
@sicklecrook6663
@sicklecrook6663 Жыл бұрын
​@@manjitbansal1169 ⁴4omanji
@kochertarsem8927
@kochertarsem8927 Жыл бұрын
Thanks Bai g
@HarbansKaur-u9i
@HarbansKaur-u9i Жыл бұрын
Dr sb aap bahut bahut achchha how rub aap ko. Bahut khushian dha
@jaspalsinghnarchal3149
@jaspalsinghnarchal3149 Жыл бұрын
Dr sb I trusted you and had olive oil since last month around 40 days. In earlier tests my Cholesterol was ok but LDL was higher level. As per you with olive oil LDL goes down and HDL higher side . BUT MY CHOLESTEROL ALSO INCREASED IN 40 DAYS (40%) and LDL ALSO INCREASED .. Please don’t give wrong suggestions 🙏
@simrinjeetkaur5334
@simrinjeetkaur5334 Жыл бұрын
Really?
@BaljinderSingh-jt5ie
@BaljinderSingh-jt5ie Жыл бұрын
ਤੁਹਾਨੂੰ ਕੋਈ ਫਰਕ ਨੀ ਪਿਆ ਜਰੂਰ ਦੱਸਣਾ
@jatinderjagpal8933
@jatinderjagpal8933 Жыл бұрын
Start taking organic ghee Garam kita hoyea 1 teaspoons every day
@kaurbsandhu7730
@kaurbsandhu7730 Жыл бұрын
Same here
@ramandeepsinghmangat2595
@ramandeepsinghmangat2595 Жыл бұрын
ਵਾਹਿਗੁਰੂ ਜੀ
@Bhai_Gurchet_singh_
@Bhai_Gurchet_singh_ Жыл бұрын
ਪ੍ਰਾਈਮ ਏਸੀਆ ਅਤੇ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਔਲੀਵਾਇਲ ਕੀ ਹੁੰਦਾ ਹੈ ਜੀ
@sunnyr9171
@sunnyr9171 Жыл бұрын
Olive oil after food or before sleep Paji …for example after dinner I drink water 30 to 45 mins and sleep hr after water….when is suitable time to take olive oil
@satpalmappy711
@satpalmappy711 Жыл бұрын
Before sleeping after dinner and drink water
@ManjeetSingh-id5ly
@ManjeetSingh-id5ly Жыл бұрын
A khadda tail a
@amarjitsandhu9927
@amarjitsandhu9927 Жыл бұрын
​@@ManjeetSingh-id5ly oliv oil
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
99.9% IMPOSSIBLE
00:24
STORROR
Рет қаралды 31 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
When you have a very capricious child 😂😘👍
00:16
Like Asiya
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН