Prime Knowledge || ਪਟਵਾਰ ਮਹਿਕਮੇ ਨਾਲ ਜੁੜੀਆਂ ਅਹਿਮ ਗੱਲਾਂ, ਜੋ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ |

  Рет қаралды 19,979

Prime Asia TV

Prime Asia TV

Күн бұрын

Пікірлер: 62
@rajbhullarz
@rajbhullarz 6 ай бұрын
ਪੱਤਰਕਾਰ ਮੁੰਡੇ ਨੂੰ ਡੱਕਾ ਵੀ ਜਾਣਕਾਰੀ ਨਹੀਂ, ਸਵਾਲ ਹੀ ਨਹੀਂ ਕਰਨੇ ਆਉਂਦੇ, ਕਿਸੇ ਵੀ ਵਿਸ਼ੇ ਦੀ ਮੁੱਢਲੀ ਜਾਣਕਾਰੀ ਲੈਣ ਤੋਂ ਬਾਅਦ ਹੀ ਪ੍ਰੋਗਰਾਮ ਕਰਨਾ ਚਾਹੀਂਦਾ ਜੀ ! ਗੁਸਤਾਖੀ ਹੋ ਗਈ ਹੋਵੇ ਤਾਂ ਸਿਰ ਝੁਕਾ ਕੇ ਮੁਆਫ਼ੀ ਜੀ 🙏🏼
@harrapacivilization2779
@harrapacivilization2779 6 ай бұрын
ਸਹੀ ਗੱਲ ਹੈ
@Saimsingh0410
@Saimsingh0410 3 ай бұрын
Sahe gal A ji
@jassingh9417
@jassingh9417 6 ай бұрын
ਭਾਜੀ ਵੱਖਰੇ ਵੱਖਰੇ ਮਹਿਕਮਿਆਂ ਨਾਲ ਮੁਲਾਕਾਤ ਕਰੌ
@AkashSingh-gy6yk
@AkashSingh-gy6yk 6 ай бұрын
ਬਹੁਤ ਵਦੀਆ ਜਾਣਕਾਰੀ ਜੀ🙏 ਇੱਕ y ਜੀ ਨਹਿਰ ਦੇ ਪਾਣੀਆਂ ਬਾਰੇ ਦੱਸੋ v ਜਿਹੜੇ ਖੇਤ ਨੂੰ ਪਾਣੀ ਨੀ ਲੱਗਾ ਹੋਇਆ ਪਾਣੀ ਲ਼ਵਾਉਣ ਲਈ ਕੀ process ਆ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ
@SUKHDEEPSingh-ot1tb
@SUKHDEEPSingh-ot1tb 6 ай бұрын
ਇਸ ਮਹਿਕਮੇ ਚ ਬਹੁਤ ਵੱਡੀ ਹੇਰਾਫੇਰੀ ਆ ਕਿ ਆਮ ਲੋਕਾਂ ਨੂੰ ਤਾਂ ਬਹੁਤ ਹੱਦ ਤੱਕ ਸਮਝ ਹੀ ਨਹੀਂ ਆਉਂਦੀ। ਇਹ ਮਹਿਕਮਾ ਤਾਂ ਜ਼ਮੀਨ ਮਾਲਕ ਦੇ ਨਾਮ ਆ ਤੇ ਕਬਜ਼ਾ ਦੂਜਾ ਕਰੀ ਬੈਠਾ ਇਹ ਤਾਂ ਉਹ ਵੀ ਨਹੀਂ ਛੁਡਵਾ ਸਕਦੇ
@gurwindersandhu3257
@gurwindersandhu3257 6 ай бұрын
ਹੁਣ ਤਾਂ ਪਟਵਾਰੀਆਂ ਨੇ ਲੁੱਟਣ ਦਾ ਲੱਕ ਬੰਨਿਆਂ
@karmjitmaan322
@karmjitmaan322 2 ай бұрын
ਸੱਹੀ ਗੱਲ ਐ
@vijaykumar-ik2qo
@vijaykumar-ik2qo 6 ай бұрын
Good knowledge
@rajbhullarz
@rajbhullarz 6 ай бұрын
ਸਰਦਾਰ ਜੀ ਐਂਕਰ ਤਾਂ ਹੈ ਈ ਜਿਹੋ ਜਿਹਾ, ਤੁਸੀਂ ਤਾਂ ਨਾ ਮੁੱਦੇ ਤੋਂ ਭਟਕੋ, ਜਾਣਕਾਰੀ ਕੀ ਦੇ ਰਹੇ ਓ, ਗੱਲਾਂ ਕੀ ਕਰਨ ਲੱਗ ਪਏ, ਕਾਨੋਗੋ ਸਾਹਬ ਦੀ ਵੀ ਪ੍ਰਧਾਨਗੀ ਜਾਗ ਪਈ ! ਮੁੱਦੇ ਤੇ ਰਹੋ ਜੀ ਹੱਥ ਬਣਾ ਲੋ, ਜਾਣਕਾਰੀ ਲਈ ਵੇਖ ਰਹੇ ਸੀ, ਨਾ ਕਿ ਆਹ ਕੰਮ ਸੁਣਨ ਲਈ 🙏🏼
@JaspalSingh-l4n5l
@JaspalSingh-l4n5l 6 ай бұрын
Patwari Shaib. If you. leave 20 lakh of machinery. Then why you demand three lakh on your father death
@jassingh9417
@jassingh9417 6 ай бұрын
Thanks very good information.
@Aaj361
@Aaj361 6 ай бұрын
ਬਾਈ ਜੀ ਇਹ ਦੱਸੋ ਕੇ ਲਾਲ ਲਕੀਰ ਅੰਦਰ ਦੇ ਪਲਾਟ ਚ ਇੱਕ ਭਰਾ ਰਹਿ ਰਿਹਾ ਦੂਸਰੇ ਦੇ ਨਾਂ ਬਿਜਲੀ ਮੀਟਰ ਹੈ l ਕੀ ਬਿਜਲੀ ਮੀਟਰ ਮਾਲਿਕ ਆਪਦਾ ਹਿੱਸਾ ਲੈ ਸਕਦਾ
@rpsinghjossan4481
@rpsinghjossan4481 6 ай бұрын
bahu vadhuya, har word jiven k girdavari, jamabandi etc. di detail jrur discuss kriyo in next interview
@AmarSingh-nc5zh
@AmarSingh-nc5zh 6 ай бұрын
Very good knowledge
@jarnailsingh9949
@jarnailsingh9949 6 ай бұрын
039th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@jagmeetrai4103
@jagmeetrai4103 3 ай бұрын
ਪਤਰਕਾਰ ਨੂੰ ਸਵਾਲ ਨਹੀਂ ਕਰਨਾ ਆਉਂਦਾ
@anmolmehrok6032
@anmolmehrok6032 5 ай бұрын
ਨੰਦ ਪ੍ਰੀਤ ਜੀ , ਤੁਹਾਨੂੰ interview ਤੋਂ ਪਹਿਲਾਂ ਥੋੜ੍ਹਾ home work ਦੀ ਲੋੜ ਹੈ. ਪਟਵਾਰੀ ਸਾਬ knowledge ਦਾ ਭੰਡਾਰ ਨੇ ਪਰ ਤੁਹਾਡੇ ਕੋਲ ਸਵਾਲਾਂ ਦੀ ਬਹੁਤ ਕਮੀ ਹੈ ਸਵਾਲ note down kro
@sawrajs.tamkot3567
@sawrajs.tamkot3567 6 ай бұрын
Nandpreet ji bahut mehnat di jarurat hai interview ton pahle study jaruri hai.
@GurdeepRajput-zd3mg
@GurdeepRajput-zd3mg 6 ай бұрын
ਇਸ ਜਾਣਕਾਰੀ ਨੂੰ ਦੁਬਾਰਾ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੁਝ ਕਨਫਿਊਜ਼ਨ ਹੈ
@DineshKumar-tl3ms
@DineshKumar-tl3ms 6 ай бұрын
ਸਰਪਲੱਸ ਜਾ ਸਰਪਲੱਸ ਵਾਲੀ ਜਮੀਨ ਕਿਹੜੀ ਹੁੰਦੀ ਹੈ
@dalermultani2531
@dalermultani2531 6 ай бұрын
Mcheen nal minti karani hove te isda kina te kisnu dena penda hay please dasana jroor
@khosakhosa1284
@khosakhosa1284 6 ай бұрын
ਕਾਨੂਗੋ ਆਪ ਹੀ ਮੁੱਖ ਮੰਤਰੀ ਵਾਲੀਆਂ ਪਾਵਰਾਂ ਸਾਂਭੀ ਬੈਠਾ।
@Bajwalawpoint2007
@Bajwalawpoint2007 4 ай бұрын
Waddi kursi and chhoti kursi.....wow
@KuldeepKaur-q9p
@KuldeepKaur-q9p 3 ай бұрын
ਫੋਨ ਨੰਬਰ ਦੇ ਦੇਵੋ ਜੀ ਸਲਾਹ ਲੈਣੀ ਹੈ
@sukhdevchahal6894
@sukhdevchahal6894 6 ай бұрын
Kurcee nama kaun banauda hai.
@gurdeepnumberdaar644
@gurdeepnumberdaar644 6 ай бұрын
ਐਕਰ ਜਾਣਕਾਰੀ ਵਾਲਾ ਰੱਖੋ ਇਹਨੂੰ ਕੁਝ ਨੀ ਪਤਾ
@rwmoga1085
@rwmoga1085 6 ай бұрын
Ehnu puchhu decrri ke hundi
@Harjinderbrar-j2e
@Harjinderbrar-j2e 6 ай бұрын
ਬਾਈ ਜੀ ਹੁਣ ਅਗਾਂਹ ਵਾਲੇ ਪ੍ਰੋਗਰਾਮ ਦੌਰਾਨ ਸ.ਮੋਹਨ ਸਿੰਘ ਕਾਨੂੰਨਗੋ ਜੀ ਦੇ ਫੋਨ ਨੰਬਰ ਵੀ ਜਰੂਰ ਦੱਸਿਆ ਕਰਿਉ। ਧੰਨਵਾਦ ਜੀ।
@Gurpreetsingh-yl5fx
@Gurpreetsingh-yl5fx 5 ай бұрын
ਬਾਈ ਜੀ ਜ਼ਮੀਨ ਨੂੰ ਕੋਈ ਨਵਾਂ ਰਸਤਾ ਲੈ ਸਕਦੇ ਹਾਂ ਜਾਂ ਨਹੀਂ ਡਾਇਰੈਕਟਰ ਸਾਬ੍ਹ ਤੋਂ ਕਿਓਂਕਿ ਪਹਿਲਾਂ ਵਾਲਾ ਰਸਤਾ ਪਿੰਡ ਦੀਆਂ ਅਬਾਦੀਆਂ ਵਿੱਚ ਦੀ ਲੱਗਿਆ ਹੋਇਆ ਹੈ ਜਿਸ ਕਰਕੇ ਲੰਘਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿਰਪਾ ਕਰਕੇ ਮੇਰਾ ਇਹ ਸਵਾਲ ਨੋਟ ਕਰਕੇ ਕਾਨੂੰਗੋ ਸਾਬ੍ਹ ਤੋਂ ਜਵਾਬ ਜ਼ਰੂਰ ਲੈਣਾ ਜੀ। ਧੰਨਵਾਦ ਹੋਵੇਗਾ ਜੀ।
@ramssinghgujjar
@ramssinghgujjar 3 ай бұрын
Nhi
@jassingh9417
@jassingh9417 6 ай бұрын
ਰਿਛਵਿੱਤ ਨਾਲ ਕਿਵੇ ਡੀਲ ਕੀਤਾ ਜਾ ਸਕਦਾ ਹੈ।
@harrapacivilization2779
@harrapacivilization2779 6 ай бұрын
ਇਹ ਕੰਨਗੋ ਤਾਂ ਕਿਸੇ ਨੂੰ ਨਹੀ ਬਖਸ਼ਦਾ ਸੀ
@JaskaranKohinoor
@JaskaranKohinoor 5 ай бұрын
18:55
@JaskaranKohinoor
@JaskaranKohinoor 5 ай бұрын
19:33
@sukhrai4075
@sukhrai4075 6 ай бұрын
ਕਪੂਟਰਾ।ਨੇ।ਬੈੜਾ।ਗਰਕ।ਕਰਤਾ।ਕਿਸਾਨਾ।ਦਾ।।ਜਵਾਕ।ਬਡਾਏ।ਪਤਾ।ਕਾਹੇਦਾ।ਨੀ।
@rwmoga1085
@rwmoga1085 6 ай бұрын
Ehna nu puchhu court da judgment ko 5 patwari daso jehnu Parna aunda hove including isde
@sandeepkamboj840
@sandeepkamboj840 6 ай бұрын
Oh time gye bai ji…new mundya nu sab kuj aunda..
@Aaj361
@Aaj361 6 ай бұрын
ਗੱਲ ਕੋਈ ਹੋਰ ਹੈ ਫਿਰਦੇ ਕੀਤੇ ਹੋਰ ਨੇ
@rwmoga1085
@rwmoga1085 6 ай бұрын
Jehnu svall da he pta ni oh jwab ke deo
@randeepsingh7315
@randeepsingh7315 3 ай бұрын
ਪੁਰਾਣੇ ਔਖੇ ਸਬਦਾਂ ਦਾ ਕੀ ਬਣਿਆ ਇੰਤਕਾਲ ਦੀ ਵਿਆਖਿਆ ਅੱਜ ਹੋ ਗਈ ਥੱਕ ਗਏ ਹੋਵੋਗੇ ਕਈ ਸਾਲ ਚੱਲੂ ਵਿਆਖਿਆ
@GurdeepRajput-zd3mg
@GurdeepRajput-zd3mg 6 ай бұрын
ਸਰਸਾਈ ਅਤੇ ਵਿਸਵੇ ਦੀ ਕੀ ਪੈਮੈਸ਼ ( ਲੰਬਾਈ ਚੌੜਾਈ) ਹੈ?
@harrapacivilization2779
@harrapacivilization2779 6 ай бұрын
ਸਰਸਾਈ 5.5×5.5 ਫੁਟ ( ਕਰਮ ×ਕਰਮ ) ਵਿਸਵਾਸੀ 4.76×4.76 ਫੁਟ ( ਕਰਮ ×ਕਰਮ )
@harrapacivilization2779
@harrapacivilization2779 6 ай бұрын
ਵਿਸਵਾ 4×5 ਕਰਮ 19× 23.81 ਫੁਟ ਤਕਰੀਬਨ 453 ਵਰਗ ਫੁਟ
@jobandeepsingh3435
@jobandeepsingh3435 5 ай бұрын
Sarsahi = 5.5*5.5 Foot (big karam nal) 5*5 Foot (small karam nal)
@harrapacivilization2779
@harrapacivilization2779 5 ай бұрын
@@jobandeepsingh3435 ਬਿਸਵਾਸੀ ਗਲਤ ਦੱਸੀ 4×5 ਕਰਮ ਹੁੰਦੀ । 57.157 ਇੰਚ ਦੀ ਕਰਮ
@jobandeepsingh3435
@jobandeepsingh3435 5 ай бұрын
@@harrapacivilization2779 Main sirf sarsahi dassi si ji. Do tarikeya nal. Biswasi tusi dassi hai. Dhanwad.
@PawanKumar-qv1ct
@PawanKumar-qv1ct 4 ай бұрын
सर बवजा का क्या मतलब है कृपया बताएं
@DevKant-n5y
@DevKant-n5y 6 ай бұрын
किस्सा ऐ हीर दामोदर पटवारी
@SS-kp5vh
@SS-kp5vh 6 ай бұрын
Is ti program alag hona chali da hai. Eh bhut zroori knowledge hai Punjabi lokain lyi. Law da saarian nu nhi pta ati lawyers nu vi nhi pta hunda
@rakeshkumar-xb2mk
@rakeshkumar-xb2mk 3 ай бұрын
Bai ji jine v u tube vale jmeen naal smbandhat jaankari dinde ho tusi sb ,real vich tehsil vich kuch hor hi hunda hai,na ta patwari Soonday ne na arji nvees na hi tehsildaar ,sb puthay chakra vich hi fsanday ne aam banday nu ,siray Paisa bnaan lai.hor kuch v nai krday .eh sachai hai.
@Harveernumberdar
@Harveernumberdar 3 ай бұрын
Pls send no Patwari saab
@rwmoga1085
@rwmoga1085 6 ай бұрын
Bai subh to vadda corrupt
@gurpreetbrar5153
@gurpreetbrar5153 6 ай бұрын
ਪਟਵਾਰੀ ਤੇ ਰਿਸ਼ਵਤਖੋਰ ਨਾ ਹੋਵੇ , ਕਦੇ ਵੀ ਨਹੀਂ
@harrapacivilization2779
@harrapacivilization2779 6 ай бұрын
ਇਹ ਬਹੁਤ ਪੈਸੇ ਲੈਂਦਾ ਰਿਹਾ ਇਕ ਇਕ ਮਿਣਤੀ ਦੀ ਪੰਦਰਾ ਪੰਦਰਾਂ ਹਜਾਰ ਰਿਸ਼ਵਤ
@DevKant-n5y
@DevKant-n5y 6 ай бұрын
प्रिय नऺद प्रित सिंह जी वार्ता में 20 /4० में आप ने सपिन मार दी है मान योग पेट पुरा जी द्वारा
@DevKant-n5y
@DevKant-n5y 6 ай бұрын
आप द्वारा भुला दिया गया यह सार्वजनिक होना बहुत जरूरी है
@rakeshkumar-xb2mk
@rakeshkumar-xb2mk 3 ай бұрын
Bai ji ina bakwaas mugla de Farsi ,Urdu,arbi shabda nu khatam krke ,pyor Punjabi lenguies kyu nai bnai ja rhi tehsilan vich.
@arjansingh8766
@arjansingh8766 6 ай бұрын
Phone number daso je
Don’t Choose The Wrong Box 😱
00:41
Topper Guild
Рет қаралды 62 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
“Don’t stop the chances.”
00:44
ISSEI / いっせい
Рет қаралды 62 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Don’t Choose The Wrong Box 😱
00:41
Topper Guild
Рет қаралды 62 МЛН