Prime Mudda :- ਭਗਵੰਤ ਮਾਨ ਦੀ ਭੈਣ ਤੇ ਪਤਨੀ ਖ਼ਿਲਾਫ਼, ਲੱਗੇ ਇਲਜਾਮਾਂ ਦੀ ED ਤੇ CBI ਕਰੇਗੀ ਜਾਂਚ ?

  Рет қаралды 8,333

Rozana Lok Naad TV

Rozana Lok Naad TV

Күн бұрын

Prime Mudda :- ਭਗਵੰਤ ਮਾਨ ਦੀ ਭੈਣ ਤੇ ਪਤਨੀ ਖ਼ਿਲਾਫ਼
ਲੱਗੇ ਇਲਜਾਮਾਂ ਦੀ ED ਤੇ CBI ਕਰੇਗੀ ਜਾਂਚ ?
ਮੁੱਖ ਮੰਤਰੀ 24 ਘੰਟੇ ਬਾਅਦ ਵੀ ਚੁੱਪ ਕਿਉਂ ?
ਦਿਲਚਸਪ ਮੋੜ 'ਤੇ ਜਲੰਧਰ ਜ਼ਿਮਨੀ ਚੋਣ
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 32
@romysandhusandhu3359
@romysandhusandhu3359 3 ай бұрын
ਇਲਾਜਾਮ ਨਹੀਂ,,,, ਇਹ ਬਿਲਕੁਲ ਸੱਚਾਈ ਹੈ ਜੀ,,,, ਸਾਰਾ ਪਰਿਵਾਰ ਰੱਜ ਕੇ ਲੁੱਟਣ ਲੱਗ ਹੋਇਆ ਜੀ,,,,, ਇਹਨਾਂ ਨੂੰ ਪਤਾ ਕਿ,,, ਹੁਣ ਅਸੀਂ ਮੁੜ ਕੇ ਆਉਣਾ ਨਹੀਂ,,,,, 🐪🐪🐪🐪
@HardeepSingh-wu1qq
@HardeepSingh-wu1qq 3 ай бұрын
ਲੋਕਾਂ ਨੂੰ ਬਾਦਲ ਦੀ ਕਮੀ ਮਹਿਸੂਸ ਹੋਣ ਲੱਗ ਪਈ
@jatinderdeol6942
@jatinderdeol6942 3 ай бұрын
ਭਰਾਵਾਂ ਅਖੌਤੀ ਬਾਦਲ ਦੀ ਕਮੀ ਤੇਨੂੰ ਮਹਿਸੂਸ ਹੋ ਰਹੀ ਹੈ ਨਾ ਕਿ ਲੋਕਾਂ ਨੂੰ। ਖਾਸ ਆਦਮੀ ਪਾਰਟੀ ਮੁਰਦਾਬਾਦ।
@jaspalsandhu8361
@jaspalsandhu8361 3 ай бұрын
ਸਹੀ ਨੇ ਇਲਜਾਮ ।
@SurindersinghManguwal
@SurindersinghManguwal 3 ай бұрын
ਭਗਵੰਤ ਮਾਨ ਦੀ ਨਵੀ ਤੋਂ ਨਵੀ ਗੱਲ ਹਰ ਰੋਜ ਆ ਰਹੀ ਹੈ ਪਰ ਭਗਵੰਤ ਮਾਨ ਕਿਸੇ ਗੱਲ ਦਾ ਵੀ ਜਬਾਬ ਨਹੀ ਦੇ ਰਿਹਾ ਬਿਲਕੁਲ ਚੁੱਪ ਧਾਰੀ ਹੋਈ ਹੈ ਪਹਿਲਾਂ ਖਹਿਰੇ ਜਮੀਨ ਦੀ ਗੱਲ ਕੀਤੀ ਕੇ ਭਗਵੰਤ ਮਾਨ ਦੀ ਭੂਆ ਨੇ ਮਾਨ ਦੀ ਮਾਂ ਦੇ ਨਾਂ ਸਾਢੇ 4 ਏਕੜ ਜਮੀਨ ਕਿਹੜੀ ਲੁਆਈ ਹੈ ਮਾਨ ਨੇ ਕੋਈ ਜਬਾਬ ਨਹੀ ਦਿੱਤਾ ਹੁਣ ਸ਼ੀਤਲ ਅੰਗਰਾਲ ਨੇ ਮਾਨ ਦੀ ਪਤਨੀ ਅਤੇ ਭੈਣ ਤੇ ਇਲਜਾਮ ਲਗਾ ਦਿੱਤਾ ਹੈ ਇਕ ਐਮ ਐਲ ਏ ਉਨਾਂ ਦੇ ਨਾਮ ਤੇ ਪੈਸੇ ਇਕੱਠੇ ਕਰ ਰਿਹਾ ਹੈ ਮਾਨ ਨੇ ਕੋਈ ਜਬਾਬ ਨਹੀ ਦਿੱਤਾ ਅੰਗਰਾਲ ਕਹਿੰਦਾ 5 ਜੁਲਾਈ ਨੂੰ ਮੈ ਸੱਭ ਕੁਝ ਨੰਗਾ ਕਰ ਦੇਣਾਂ ਹੈ ਮੇਰੇ ਕੋਲ ਸਬੂਤ ਹਨ ।
@darasingh3026
@darasingh3026 3 ай бұрын
ਇਹ ਇਲਜ਼ਾਮ ਨਹੀ ਸਚਾਈ ਹੈ ਹੁਣ ਕਿੱਲੋ ਕਿੱਲੋ ਸੋਨਾ ਇਨੀ ਮੋਜ ਮਸਤੀ ਗਿਫਟ ਵਿੱਚ ਅੱਜਕਲ ਜ਼ਮੀਨ ਮਿਲ ਰਹੀ ਸਾਰਾ ਪ੍ਰੀਵਾਰ ਇੱਕ ਸੀਟ ਬਦਲੇ ਜਲੰਧਰ ਬੈਠ ਗਏ ਬਾਕੀ ਪੂਰੇ ਪੰਜਾਬ ਨੂੰ ਲਵਾਰਸ ਛੱਡ ਦਿੱਤਾ ਇਹਨਾਂ ਨੂੰ ਪਤਾ ਹੈ ਦੁਬਾਰਾ ਅਸੀ ਆਉਣਾ ਨਹੀ
@kakabrar8029
@kakabrar8029 2 ай бұрын
ਜਵਾਬ ਦਿਓ ਦੇਣ ਦੀ ਹਿੰਮਤ ਨਹੀਂ ਭੰਤੇ ਭੰਡ ਚ ਏਹਦੀ ਭੈਣ ਸਰਕਾਰੀ ਨੌਕਰੀਆਂ ਦੀ ਬੋਲੀ ਲਾਉਦੀ ਆ ਐਵੇ ਨੀ ਅਸਟ੍ਰੇਲੀਆ ਚ ਜ਼ਮੀਨ ਬਣਾ ਰਹੇ ਭਗਵੰਤ ਮਾਨ ਦੀ ਭੈਣ ਤੇ ਮਾਂ ਦਾ ਅਸਟ੍ਰੇਲੀਆ 11 ਗੇੜਾ ਪੱਚੀ ਹਜ਼ਾਰ ਪੈਨਸ਼ਨ ਲੈਣ ਵਾਲੀ ਫਸਟ ਕਲਾਸ ਹਵਾਈ ਜਹਾਜ਼ ਸਫ਼ਰ ਕਿਵੇਂ ਕਰੂ,
@sandhumanna8611
@sandhumanna8611 3 ай бұрын
ਭੱਟੀ ਸਾਬ ਜਿਸ MLA ਦਾ ਨਾਂ ਲਿਆ ਓਹ 4ਜਲੰਧਰ ਇਲੈਕਸ਼ਨ ਵਿਚ ਉਨ੍ਹਾਂ ਦੀ ਫੈਮਿਲੀ ਨਾਲ ਹੁੰਦੇ ਹਨ..........ਪਤਾ ਕਰੋ ਸੂਤਰਾਂ ਤੁਅ......
@harbansbrar1946
@harbansbrar1946 3 ай бұрын
ਇਨਕਲਾਬ ਦੀਆਂ ਨਿਸ਼ਾਨੀਆਂ ਇਹੋ ਹੀ ਹਨ , ਭੱਟੀ ਸਾਹਿਬ ਜ਼ਿਆਦਾ ਜਾਣਦੇ ਹਨ ….!!!?
@amarjitkhehra
@amarjitkhehra 3 ай бұрын
Very good Information
@surjitsinghnagra3248
@surjitsinghnagra3248 3 ай бұрын
Mann saab eh bhonkarh mukh mantri a jis Chandigarh de spelling nhi aunde oh Punjab na ki sambhega
@SukhjitSukhi-dg1jc
@SukhjitSukhi-dg1jc 2 ай бұрын
Good 👍 👍
@RajinderSingh-m1m
@RajinderSingh-m1m 3 ай бұрын
ਏਹੋ jahe ਬਦਲਾ ਨੂੰ ਅੱਗ ਲਾਉਣੀ ਹੈ
@ranjeetsekhon3459
@ranjeetsekhon3459 3 ай бұрын
ਬਿਬੀ ਨੇਂ ਝਾੜੂ ਨੀ ਫੜੇਆ ਲੋਕਾ ਦਾ ਦਿਲ ਤੋੜ ਤਾ ਜੈੜੇ ਪੇਸੇਆ ਦੀ ਮੱਦਤ ਐਨਾ ਰਾਈ ਵਿਰ ਸਾਰੇਆ ਦਾ ਦਿਲ ਤਾ ਤੋੜ ਤਾ ਆਪ ਦਾ ਭਵਿਖ ਵੀ ਤੁਦਲਾ ਕਰਲੇਆ
@gurmeetsingh-zb6vv
@gurmeetsingh-zb6vv 3 ай бұрын
ਸੁੱਣੌ ਸੁੱਣੌ ਸੁੱਣੋ ਮੇਰੇ ਪਿਆਰੇ ਭਾਰਤ ਵਾਸੀਔ ਇਹ ਭਾਰਤ ਵਿੱਚ ਪਹਿਲੀ ਵਾਰ ਹੌਵੇ ਗਾ ਕਿ ਇੱਕ ਮਜੁਦਾ ਮੁੱਖਮੱਤਰੀ ਆਪਨੀ ਭੇਨ ਤੇ ਵਹੁੱਟੀ ਦੀ ਜਾਇਦਾਦ ਦੀ ਇਨਕਵਾਰੀ ਵਾਸਤੇ ਈ ਡੀ ਤੇ ਸੀ ਆਈ ਬੀ ਕੌਲੌ ਮੰਗ ਕਰੇ ਗਾ ਤੇ ਉਹਨਾ ਨੁ ਸਜਾ ਦਿਵਾ ਕੇ ਕਾਲੇ ਪਾਨੀ ਡਿਬਰੁਗੱੜ ਜੇਲ ਭੇਜਨ ਦੀ ਸਿਫਾਰਸ ਕਰੇ ਗਾ
@majoruppal7552
@majoruppal7552 3 ай бұрын
Good information bless you
@surjitsinghnagra3248
@surjitsinghnagra3248 3 ай бұрын
Mann saab eh 27 vich wapis nhi aunda eh Punjab chhad k bhajuga
@gurmeetsinghboparai4215
@gurmeetsinghboparai4215 3 ай бұрын
ਇਹ ਤਾਂ ਹੈਲਪਰ ਵੀ ਨਹੀ
@AbhijitSingh-zt1hb
@AbhijitSingh-zt1hb 3 ай бұрын
Pand nu ajj kal bahut vada gift mil raha na
@KewalSingh-e9u
@KewalSingh-e9u 3 ай бұрын
Pehla ek riport vich 5000 crod di jaidat banaun di video jari hoi see os da bhand koi jawab nahi di ta see bahut kush ho reha ghada bhar gya hun tutte ga
@karnailsingh2372
@karnailsingh2372 3 ай бұрын
Charcha te sahi e bhatti sab ji ki Banu Mann sab da
@SunilKumar-cm2qg
@SunilKumar-cm2qg 3 ай бұрын
Bhagwant mann di juban te garram garram loha lagya hoya jebb saadi hoie h endi Bhagwant Mann di
@nirmalghuman6077
@nirmalghuman6077 3 ай бұрын
ਪਹਿਲਾਂ ਸੁਖਪਾਲ ਖਹਿਰੇ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਬੁਲਾ ਕੇ ਭੰਤੇ ਭੰਡ ਦੀ ਭੂਆ ਵਲੋਂ ਚਾਰ ਪੰਜ ਏਕੜ ਜ਼ਮੀਨ ਭੰਡ ਸਾਹਿਬ ਦੀ ਮਾਤਾ ਸ਼੍ਰੀ ਦੇ ਨਾਮ ਗਿਫਟ ਕੀਤੇ ਜਾਣ ਦੇ ਡਾਕੂਮੈਂਟਸ ਦਿਖਾਏ ! ਦੂਸਰਿਆਂ ਨੂੰ ਚੋਰ ਡਾਕੂ ਲੁਟੇਰੇ ਦੱਸਣ ਵਾਲਾ ਅਖੌਤੀ ਕੱਟੜ ਇਮਾਨਦਾਰ ਭੰਤਾ, ਉਸ ਮੁੱਦੇ ਤੇ ਵੀ ਗੂੰਗਾ ਈ ਹੋ ਗਿਆ ਸੀ ਉਹਦਾ ਵੀ ਅੱਜ ਤੱਕ ਕੋਈ ਜਵਾਬ ਨਹੀਂ ਮਤਲਬ ਦਾਲ ਚ ਕਾਲਾ ਨਹੀਂ,ਪੂਰੀ ਦਾਲ਼ ਹੀ ਕਾਲੀ ਐ👍👍👍👍👍👍
@mukhtarsingh7847
@mukhtarsingh7847 3 ай бұрын
Bhana chuar va janta hun pastaunde va bhanta ap he speling bhukgia paper lik hun tu phila he anper cm dusre kalas da bacha. Chandigarh de speling dasdu cm tu astefa de Dena chaheda 92 mla sunde je lau hun astefa kiu nhi lende lau speker nu cm kiu nhi bolde sidu saheb ne marke kita he lambe kepten nu jistara makhan chu Val kade da
@mukhtarsingh7847
@mukhtarsingh7847 3 ай бұрын
Kadu ladu cm
@SunilKumar-cm2qg
@SunilKumar-cm2qg 3 ай бұрын
Karro modi saab ena aatro chattro nu jail ch andder
@TarnbirSingh-fd3tl
@TarnbirSingh-fd3tl 3 ай бұрын
Bibi ji back in baghi akali dal gye
@avtarsingh1952
@avtarsingh1952 3 ай бұрын
Sat siri Akal bhetti saab
Как мы играем в игры 😂
00:20
МЯТНАЯ ФАНТА
Рет қаралды 3,3 МЛН
Players vs Corner Flags 🤯
00:28
LE FOOT EN VIDÉO
Рет қаралды 81 МЛН