Prime Mudda :- ਕੇਜ਼ਰੀਵਾਲ ਦਾ ਸਕ੍ਰਿਪਟਡ ਡਰਾਮਾ ! ਆਹ ਸੁਣੋਂ ਅਸਤੀਫ਼ੇ ਪਿੱਛੇ ਦੀ ਕਹਾਣੀ ਹੁਣ ਵਾਰੀ ਆਊ ਭਗਵੰਤ ਮਾਨ ਦੀ!

  Рет қаралды 23,801

Rozana Lok Naad TV

Rozana Lok Naad TV

Күн бұрын

Пікірлер: 93
@jaswantsingh2023
@jaswantsingh2023 Ай бұрын
ਇਹ ਬੀਜੇਪੀ ਨਾਲ ਗੁਪਤ ਐਗਰੀਮੈਂਟ ਹੋਇਆ ਹੈ ਅਸਤੀਫਾ ਡਰਾਮੇ ਬਾਜ਼ੀ ਹੈ ਹੁਣ ਇਹ ਚਲੇਗਾ ਬੀਜੇਪੀ ਨਾਲ ਹਰਿਆਣਾ ਇਲੈਕਸ਼ਨ ਵਿੱਚ ਜੀ ਆਪਣੀ ਘਰਵਾਲੀ ਨੂੰ ਕਿਵੇਂ ਬਣਾ ਸਕਦਾ ਹੈ ਜੀ ਪਾਰਟੀ ਮੀਟਿੰਗ ਕਰਕੇ ਪਾਰਟੀ ਦੀ ਸਹਿਮਤੀ ਨਾਲ ਡਿਪਟੀ ਸੀਐਮ ਬਣ ਸਕਦਾ ਸੀਐਮ ਜੀ ਦਾ ਕੋਈ ਹੋਰ ਘਰ ਦਾ ਬੰਦਾ ਨਹੀਂ ਬਣ ਸਕਦਾ ਜੀ ਇਹ ਤਾਂ ਅੰਨਾਂ ਵੰਡੇ ਸ਼ੀਰਨੀ ਮੁੜ ਘੁੜ ਘਰਦਿਆਂ ਨੂੰ ਦੇਹ ਵਾਲੀ ਕਹਾਵਤ ਸੱਚੀ ਤੇ ਸਹੀ ਢੁਕਦੀ ਹੈ ਜੀ ਇਹ ਕੇਜਰੀਵਾਲ ਦੇ ਡਰਾਮੇ ਤੇ ਜੀ
@sabi-mansa
@sabi-mansa Ай бұрын
ਦਿੱਲੀ ਵਿੱਚ 0 ਸੀਟ ਆਈ, ਹੋਰ ਕਿਹੜਾ ਸਰਟੀਫਕੇਟ ਚਾਹੀਦਾ, ਡਰਾਮਾ ਕੰਪਨੀ ਨੂੰ ਜਨਤਾ ਕੋਲੋ, ਹੁਣ ਹਰਿਆਣੇ ਵੀ ਮਿਲ ਜਾਣਾ
@rampreetgrewal1138
@rampreetgrewal1138 Ай бұрын
ਸੁੱਖਵਿੰਦਰ ਜੀ ਅੰਮ੍ਰਿਤਪਾਲ ਸਿੰਘ ਵਾਰੇ ਤੁਹਾਡਾ ਵੀਚਾਰ ਬਹੁਤ ਵਧੀਆ ਸੋਚ ਰੱਖਦਾ ਏ। ਕੇਜਰੀਵਾਲ ਅਤੇ ਮਾਨ ਸਾਹਿਬ ਨੂੰ ਸੋਚਣ ਦੀ ਲੋੜ ਹੈ। ।
@gurbhejsingh5703
@gurbhejsingh5703 Ай бұрын
ਖੇਲ ਖਤਮ ਹੋਣ ਵਾਲੇ ਇਮਾਨਦਾਰੀ ਦਾ
@bhagwantsingh2037
@bhagwantsingh2037 Ай бұрын
ਸਿੱਧੂ ਸਾਹਿਬ ਹੁਣ ਸਾਰੇ ਰਸਤੇ ਬੰਦ ਹੋ ਚੁਕੇ ਨੇ ਮਜਬੂਰੀ ਵਿਚ ਫ਼ੈਸਲਾ ਕੀਤਾ। ਹੁਣ ਇਸ ਡਰਾਮੇਬਾਜ਼ੀ ਨੂੰ ਕੋਈ ਨਹੀਂ ਪੁੱਛਦਾ। ਤੁਸੀਂ ਬਿਲਕੁਲ ਸਹੀ ਕਿਹਾ ਜੋਂ ਸਰਟੀਫਿਕੇਟ ਇਹ ਲੋਕਾਂ ਤੋਂ ਮੰਗਦੇ ਨੇ ਉਹ ਤਾਂ ਅੰਮ੍ਰਿਤਪਾਲ ਸਿੰਘ ਨੂੰ ਸੰਗਤਾਂ ਨੇ ਬਹੁਤ ਪਹਿਲਾਂ ਦੇ ਦਿੱਤਾ ਸੀ। ਹੁਣ ਕੀ ਭਾਲਦੇ ਨੇਵਿਕਟਮ ਕਾਰਡ ਨਹੀਂ ਚੱਲੇਗਾ
@amrikathwal2119
@amrikathwal2119 Ай бұрын
ਐਵੇਂ ਸੁਖਵਿੰਦਰ ਜੀ ਜਿੱਡੇ ਹੇਡਿਗ ਬਣਾਉਦਾ ਉਡੀਖਬਰ ਨਹੀਹੁਦੀ ਤੁਹਾਡੀ ਹਰ ਰੋਜ ਵਧੀਆਕੀਤਾਜਦ ਕੁਝ ਕਰ ਨਹੀ ਸਕਦਾਤੲ ਫ਼ਿਰੋਜ਼ੇ ਹੋਣਾ ਠੀਕ ਆ ਸਿਆਸੀ ਲੋਕਸਾਫ ਨਹੀ ਹੁੰਦੇ ਜਿੰਨਾ ਕਹਿੰਦੇ
@sidhut806
@sidhut806 Ай бұрын
ਸਿੱਧੂ ਵੀਰ ਜੀ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਜਿੰਨਾ ਐਨ ਮੌਕੇ ਪਰ ਤੇ ਅਮ੍ਰਿਤਪਾਲ ਸਿੰਘ ਜੀ ਦੀ ਗੱਲ ਕੀਤੀ ਹੈ ਜੋ ਕੇ ਬਹੁਤ ਵਧੀਆ ਹੈ
@CharnjitSingh-y2s
@CharnjitSingh-y2s Ай бұрын
ਸਿੱਧੂ ਜੀ, ਅਤੇ ਡਾਕਟਰ ਭੱਟੀ ਸਾਹਿਬ ਜੀ ਇਹ ਤਾਂ ਸਾਰੀ ਮੀਡੀਆ ਚ ਬਣੇਂ ਰਹਿਣਾ ਚਾਲ ਏ, ਜਦੋਂ ਕੋਲ਼ ਕੋਈ ਪਾਵਰ ਨਹੀਂ,ਹੋਰ ਕੀ ਕਰ ਸਕਦਾ ਼ਪੰਜਾਬ ਦੇ ਲੋਕ ਕਿਵੇਂ ਮੰਨ ਸਕਦੇ ਨੇ ਇਹੋ ਜਿਹੇ ਕਰੱਪਟ ਬੰਦੇ ਨੂੰ
@ParwantSekhon
@ParwantSekhon Ай бұрын
ਸਿੱਧੂ ਸਾਬ ਭੱਟੀ ਸਾਬ ਤੁਹਾਡੀਆਂ ਵਧੀਆ ਖ਼ਬਰਾਂ ਹੁੰਦੀਆਂ ਹਮੇਸ਼ਾ ਸੁਣਦਾ ਸੱਚ ਬੋਲਦੇ ਹੋ ਧੰਨਵਾਦ ਜੀ ਪਰਵੰਤ ਸੇਖੋ ਐਡਮਿੰਟਨ ਕਨੇਡਾ
@harpreetsinghthind2816
@harpreetsinghthind2816 Ай бұрын
👿good 👿,,,ਨੌਟੰਕੀ ਕੇਜਰੀ, ਨੌਟੰਕੀ ਭਗਵੰਤ,,, ਵੱਡੀ ਬਜ਼ਰ ਗ਼ਲਤੀ ਇਨਾ ਗ਼ਦਾਰ ਕੁਤਿਆ ਨੂੰ ਵੋਟਾਂ ਪਾ ਕੇ ਹੋਂ ਗਈ 👿,,,,,,, always sidhu bai ਇਨਸਾਫ਼ 🚩🚩🚩🚩🚩🚩🚩
@balkaran637
@balkaran637 Ай бұрын
ਸਿੱਧੂ ਸਾਹਿਬ ਜੀ ਅਤੇ ਭੱਟੀ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਤੁਸੀ ਬਹੁਤ ਵਧੀਆ ਪ੍ਰੈਗਰਾਮ ਕਰਦੇ ਹੋ ਸਿੱਧੂ ਜੀ ਇਹ ਦੂਸਰਿਆਂ ਨੂੰ ਤਾ ਗੱਲ ਗੱਲ ਤੇ ਚੋਰ ਕਹਿੰਦੇ ਨੇ ਆਪਣੇ ਆਪ ਨੂੰ ਇਹ ਬੜਾ ਇਮਾਨਦਾਰ ਦੱਸਦੇ ਹਨ। ਸਿੱਧੂ ਜੀ ਹੈ ਤਾਂ ਇਹ ਵੀ ਚੋਰ ਹੀ ਨੇ ਪਰ ਇਹ ਇਮਾਨਦਾਰ ਚੋਰ ਨੇ ਤੁਸੀ ਇਨ੍ਹਾਂ ਨੂੰ ਰੰਗੇ ਹੱਥੀਂ ਫੜ ਕੇ ਵੀ ਲੱਖਾਂ ਸਬੂਤ ਪੇਸ਼ ਕਰਦੋ ਪਰ ਇਹ ਕੱਟੜ ਇਮਾਨਦਾਰੀ ਦਾ ਬਿਆਨ ਦਿੰਦੇ ਰਹਿਣਗੇ। ਸਾਨੂੰ ਤਾਂ ਇਹ ਲੱਗ ਰਿਹਾ ਹੈ ਕਿ ਕੇਜਰੀਵਾਲ ਅਸਤੀਫਾ ਦੇ ਹੁਣ ਪੰਜਾਬ ਵਿੱਚ ਆਉਣਗੇ।
@gurmeetsinghraigurmeetsing5521
@gurmeetsinghraigurmeetsing5521 Ай бұрын
ਸਿਧੂ ਸਾਹਿਬ ਤੇ ਭੱਟੀ ਸਾਹਿਬ ਸੱਤ ਸ਼੍ਰੀ ਆਕਾਲ ਵੀਰ ਜੀ ਹੁਣ ਦਾਲ ਨਹੀਂ ਗਲੇਗੀ ਏ ਪਾਰਟੀ ਝੋਟ ਦਾ ਪਲੱੱਦਾ ਏਨਾ ਝੋਠਾ ਤੋਂ ਬਿਨਾਂ ਕੁਝ ਨਹੀਂ ਕੀਤਾ ਹੁਣ ਤਾ ਝਾੜੋਂ ਖਿਲਰ ਗਿਆ ਹੁਣ ਭੁੱਲ ਜਾਓ
@daljitsingh-xb6bg
@daljitsingh-xb6bg Ай бұрын
ਸੁੱਕਰਵਾਰ ਇਕ ਰਜਿਸਟਰੀ ਲਈ ਮਿੰਨੀ ਸਕੱਤਰੇਤ ਗਿਆ ਸੀ। Percentage ਖ਼ਰਚਾ ਦੇਣਾ ਪਿਆ ਜੀ। ਪਰ ਕੰਮ ਮਿੰਟੂ ਮਿੰਟੀ ਹੋ ਗਿਆ। ਕੰਮੀਆਂ ਪੇਸ਼ੀਆ ਸਭ ਕੁਝ ਪਾਸੇ ਹੋ ਜਾਂਦੀਆਂ ਨੇ। ਸੈਂਕੜੇ ਰਜਿਸਟਰੀਆਂ ਰੋਜ਼ ਹੁੰਦੀਆਂ ਨੇ, ਸਰਕਾਰ ਨੂੰ ਨਹੀਂ ਪਤਾ ਲੱਗਦਾ? ਆ ਤਾਂ ਕਮਾਲ ਹੈ ਜੀ। ਬਦਲਾਅ
@baldevkrishansharma1975
@baldevkrishansharma1975 Ай бұрын
ਸੁਣਿਆ ਕੱਲ ਸਟੇਜ ਤੋਂ ਇੱਕ ਵਾਰੀ ਵੀ ਭਗਵੰਤ ਮਾਨ ਦਾ ਨਾਮ ਨਹੀਂ ਲਿਆ ਜਿਸ ਕਰਕੇ ਉਸ ਦਾ ਮੂੰਹ ਲਟਕਿਆ ਹੋਇਆ ਸੀ 😢
@rajbindersingh8237
@rajbindersingh8237 Ай бұрын
ਸਿਰਫ਼ ਡਰਾਮਾ ਹੈ ਹਰਿਆਣਾ ਚੋਣਾਂ ਵਾਸਤੇ ਫਤਵਾ ਤਾ ਭਾਈ ਸਾਹਿਬ ਨੂੰ ਵੀ ਖਾਡੂਰ ਸਾਹਿਬ ਵਾਲਿਆਂ ਨੇ ਵੀ ਦਿੱਤਾ ਹੈ
@romysandhusandhu3359
@romysandhusandhu3359 Ай бұрын
ਇਸ ਪਾਰਟੀ ਨੂੰ ਕਿਸੇ ਨੇ ਮੂੰਹ ਨਹੀ ਲਾਉਣ ਜੀ ਹੁਣ,,,, ਡਰਾਮੇ ਬਾਜੀ ਕਰ ਰਿਹਾ,,,,, ਬੇਸ਼ਰਮ ਚੋਰ ਬੇਈਮਾਨ ਬੇਜਮੀਰਾ ਬੇਗੈਰਤ ਲਾਲ,,,,, ਹੁਣ ਭੁੱਲ ਜਾਵੇ ਮੁੱਖ ਮੰਤਰੀ ਬਣਨਾ,,,,, ਜਨਤਾ ਬਹੁਤ ਜਾਗਰੁਕ ਹੋ ਚੁੱਕੀ ਹੈ,,,,,, ਕੱਟੜ ਚੋਰ ਡਰਾਮੇਬਾਜ਼ੀ ,,, ਖਤਮ ਖਤਮ ਹੁਣ,,,,, ਸੁੱਖਬੀਰ ਬਾਦਲ ਨਾਲ ਰਲਕੇ ਰੌਣ ਕਰਨ ਗਏ,,,,,,
@sidhut806
@sidhut806 Ай бұрын
ਕੇਜਰੀਵਾਲ ਨੇ ਹਰਿਆਣਾ ਵਿੱਚ ਭਾਜਪਾ ਦੀ ਮੱਦਦ ਕਰਨੀ ਹੈ ਇਹ ਸਭ ਡਰਾਮਾ ਕੀਤਾ ਹੈ
@JarnailSingh-ud5kg
@JarnailSingh-ud5kg Ай бұрын
ਭੱਟੀ ਸਾਹਬ ਉਡਾ ਦਿਓ ਤੋਤੇ , ਤੁਹਾਡੇ ਬੋਲਾਂ ਦੀ ਉਡੀਕ ਹੁੰਦੀ ਹੈ ।
@ParamjitSingh-i1h
@ParamjitSingh-i1h Ай бұрын
😂😂 ਸਿਆਣੇ ਕਹਿੰਦੇ ਕਾਲਾ ਬਾਹਮਣ ਗੋਰਾ ਚ ਇਹਨਾਂ ਤੇ ਦੀਵਾਰ ਕਹਿੰਦਾ ਆਪਣੀ ਭੈਣ ਦਾ ਯਾਰ ਹੁੰਦਾ
@BhupinderSinghBhupinderSinghSi
@BhupinderSinghBhupinderSinghSi Ай бұрын
ਹੱਥ ਨਾ ਪੱਲੇ ਅਜੇ ਵੀ ਬੱਲੇ ਬੱਲੇ ਸੁਪਰੀਮ ਕੋਰਟ ਨੇ ਸੱਭ ਤਾਕਤਾਂ ਤੋਂ ਵਾਂਝਾ ਕਰਕੇ ਬੇਲ ਦਿੱਤੀ ਇਹ ਏਡਾ ਵੱਡਾ ਗੁਨਾਹ ਕਰਕੇ ਵੀ ਇਮਾਨਦਾਰ ਬਣਿਆ ਫਿਰਦਾ ਲੋਕ ਹੁਣ ਬਹੁਤ ਸਿਆਣੇ ਆ ਇਹਨਾਂ ਦੀਆਂ ਕਰਤੂਤਾਂ ਸੱਭ ਜੱਗ ਜ਼ਾਹਰ ਹੈ ਜੀ ਅੰਮ੍ਰਿਤ ਪਾਲ ਨੂੰ ਲੋਕਾਂ ਦੇ ਸਰਟੀਫਿਕੇਟ ਦੇ ਬਾਵਜੂਦ ਵੀ NSA ਵਿੱਚ ਵਾਧਾ ਕੀਤਾ ਸੀ ਹੁਣ ਇਹ ਕਿਹੜੇ ਸਰਟੀਫਿਕੇਟ ਭਾਲਦੈ
@rajanbansal733
@rajanbansal733 Ай бұрын
ਚੋਰ ਨੂੰ ਅਸਤੀਫ਼ਾ ਤਾਂ ਦੇਂਣਾ ਹੀ ਪੈਂਣਾ
@AjitSingh-k4t
@AjitSingh-k4t Ай бұрын
ਵੇਖੇ ਜੀ ਸਿਧੂ ਸਾਹਿਬ ਜੀ ਜਦੋ ਅਰਵਿੰਦਰ ਕੇਜਰੀਵਾਲ ਨੂੰ cm ਦਫਤਰ ਜਾਣਾ ਹੀ ਮਨਾ ਹੀ ਕੀਤਾ ਵਾ ਤਾ ਉਹ CM ਕੁਰਸੀ ਤੇ ਦੇਵੇ ਬੈਠਣ ਗੇ ਇਹ ਅੱਜੇ ਙੁੱਠ ਤੇ ਙੁੱਠ ਹੀ ਮਾਰੀ ਜਾਦਾ ਕਿ ਜਿੰਨਾ ਚਿਰ ਜਨਤਾ ਮੇਨੂੰ ਮਾਨ ਦਾਰੀ ਦਾ ਸੋਟੀ ਫੂਕੇਟ ਨਹੀ ਦੇਦੀਉਹਨਾ ਚਿੱਤਰ ਮੈਕੁਰਸਿ ਤੇ ਨਹੀ ਬੇਹਠੁੁਗਾ
@nirmalkaur8789
@nirmalkaur8789 Ай бұрын
Right ❤
@satvindersingh3240
@satvindersingh3240 Ай бұрын
AAP Party Kejriwal Nu ਜੰਮਣ Wala Bekau ਮੀਡੀਆ Sub Ton ਜ਼ਯਾਦਾ ਜਿੰਮੇਦਾਰ Hai
@AmarjitSingh.manakpur
@AmarjitSingh.manakpur Ай бұрын
ਆਹ kajarwal ਪੰਜਾਬ ਤੇ ਅੱਖ ਰੱਖੀ ਬੈਠਾਂ ਆਹ ਭੰਡ ਤੋਂ ਵੀ ਅਸਤੀਫ਼ਾ ਲਾਓ ਗਾ. ਫੇਰ ਪੰਜਾਬ ਦਾ banuga cm kajarwal ਬਹੁਤ ਕੁੱਤੇ ਦੀ ਪੁਛ ਹੈ
@AvtarSinghBaidwan-mq2vs
@AvtarSinghBaidwan-mq2vs Ай бұрын
❤🙏🏻🙏🏻❤️
@Jashan4282
@Jashan4282 Ай бұрын
ਕੋਈ ਅਸਤੀਫਾ ਨੀ ਦਿੰਦਾ
@kakabrar8029
@kakabrar8029 Ай бұрын
ਡਰਾਮੇ ਕਰਦਾ
@jagjitsingh7550
@jagjitsingh7550 Ай бұрын
Very good baeta
@deepakbhalla8994
@deepakbhalla8994 Ай бұрын
U turn Kejriwal you turn Bhagwant Mann Sarkar Punjab
@manjinderdhaliwal9479
@manjinderdhaliwal9479 Ай бұрын
ਭੱਟੀ ਸਹਿਬ ਜੀ ਤੁਸੀ ਗਰੇਟ ਹੋ ਜੀ
@bimalbabbo7398
@bimalbabbo7398 Ай бұрын
Good
@ChhinderpalSingh-t5z
@ChhinderpalSingh-t5z Ай бұрын
SSA ji 🙏 Sukhwinder Sidhu ji 🙏 💯 👍
@RajeshKumar-yx4bf
@RajeshKumar-yx4bf Ай бұрын
1ਨੰਬਰ ਦੀ ਬੇਇਮਾਨ ਪਾਰਟੀ ਤਹਿਸੀਲਦਾਰਾਂ ਨੇ mla de seh te ਅੱਤ mechai ਹੋਈ ਆ
@jasvindersingh3452
@jasvindersingh3452 Ай бұрын
ਬੇਈਮਾਨ ਨੂੰ ਬੇਈਮਾਨ ਹੀ ਕਹਿੰਦੇ।
@iqbalsingh401
@iqbalsingh401 Ай бұрын
Corruption has gone down at all levels in 🇮🇳.
@BalwinderSingh-qd2dd
@BalwinderSingh-qd2dd Ай бұрын
ਸਿੱਧੂ ਸਾਹਿਬ ਕੋਈ ਇਮਾਨਦਾਰ ਹੈ ਜਾਂ ਨਹੀਂ । ਇਹ ਲੋਕਾਂ ਦੱਸਣਾਂ ਜੀ। ਵੋਟਾਂ ਪੈਂਦੀਆਂ ਹਨ। ਇਹ ਲੋਕਾਂ ਨੇ ਫ਼ਤਵਾ ਹੱਕ ਵਿੱਚ ਦੇਣਾ ਹੈ ਜਾਂ ਨਹੀਂ। ਇਹ ਉਹਨਾਂ ਦੇਖਣਾ ਹੈ ਕਿ ਕੇਜਰੀਵਾਲ ਇਮਾਨਦਾਰ ਹੈ ਕਿ ਨਹੀਂ।‌ਕੇਜਰੀਵਾਲ ਨੇ ਚੋਣਾਂ ਦੀ ਪਹਿਲਾਂ ਮੰਗ ਕਰ ਲਈ ਹੈ। ਜੇ ਚੋਣਾਂ ਵਿੱਚ ਕੇਜਰੀਵਿਲ ਦੀ ਬੁਰੀ ਤਰ੍ਹਾਂ ਹਾਰ ਹੁੰਦੀ ਹੈ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਭ੍ਰਿਸ਼ਟ ਹੈ। ਪਰ ਜੇਕਰ ਉਸ ਦੀ ਪਾਰਟੀ ਨੂੰ ਫਿਰ ਬਹੁਤ ਮੱਤ ਮਿਲਦਾ ਹੈ ਤਾਂ ਇਹ ਪ੍ਰਭਾਵ ਜਾਵੇਗਾ ਕਿ ਲੋਕ ਉਹਨਾਂ ਦੇ ਨਾਲ ਹਨ। ਉਹ ਸਮਝਦੇ ਹਨ ਕਿ ਉਹਨਾਂ ਖਿਲਾਫ ਕੇਸ ਸਿਆਸਤ ਤੋਂ ਪ੍ਰੇਰਿਤ ਹੈ।‌ ਕੇਜਰੀਵਾਲ ਦੀ ਪਰਖ ਕਰਨ ਵਾਸਤੇ ਚੋਣਾਂ ਫਰਵਰੀ ਦੀ ਬਜਾਏ ਨਵੰਬਰ ਵਿੱਚ ਕਰਾਂ ਦੇਣੀਆਂ ਚਾਹੀਦੀਆਂ ਹਨ।‌ਪਤਾ ਲੱਗ ਜਾਵੇ ਕੌਣ ਇਮਾਨਦਾਰ ਹੈ ਜਾਂ ਨਹੀਂ। ਬਲਵਿੰਦਰ ਝਬਾਲ
@GurjantSingh-eh6em
@GurjantSingh-eh6em Ай бұрын
ਸ ਸੁਖਵਿੰਦਰ ਸਿੰਘ ਜੀ ਕਾਠ ਦੀ ਹਾਡੀ ਵਾਰ ਵਾਰ ਨਹੀਂ ਚੜਦੀ।ਭੁਲੇਖਾ ਦੂਰ ਕਰ ਲੈਣ ਦਿਓ।ਅੱਗੇ ਦੇਖੋ ਕੀ ਕੀ ਹੁੰਦਾ ਹੈ।ਉਡੀਕ ਕਰੋ ਜੀ ਸਮਾ ਬੜਾ ਬਲਵਾਨ ਹੈ।
@SunilKumar-cm2qg
@SunilKumar-cm2qg Ай бұрын
Moge to madam Amandeep kour arora mla nu bnaa dyu chiefe minister punjab
@IndertitSingh-yj4wo
@IndertitSingh-yj4wo Ай бұрын
Veer ji both are you great personality
@ParamjitSingh-i1h
@ParamjitSingh-i1h Ай бұрын
ਬੀਜੇਪੀ ਦੀ ਬੀ ਟੀਮ ਆ
@PEROKILLER-DEVILLEGEND
@PEROKILLER-DEVILLEGEND Ай бұрын
Punjab needs intelligent CM not comedians
@deepakbhalla8994
@deepakbhalla8994 Ай бұрын
You turn Kejriwal
@GulbaharSingh-Bat
@GulbaharSingh-Bat Ай бұрын
Good night sweet 😴🎂 Happy 😊 I will 🙏 you to all
@ParamjitSingh-i1h
@ParamjitSingh-i1h Ай бұрын
ਉਹ ਪੰਜਾਬੀਓ ਤੁਸੀਂ ਤਾਂ ਆਪਣੇ ਸਮਝਤੀ ਪੱਗਾਂ ਕ ਆਪਣੀ ਪੱਗਾਂ ਦੀ ਇਹ
@HarbansSingh-zs7vz
@HarbansSingh-zs7vz Ай бұрын
Good ji
@darbarasinghbajwa3195
@darbarasinghbajwa3195 Ай бұрын
Beta ji bothare you great personality
@DevAGamerndchannelsahl
@DevAGamerndchannelsahl Ай бұрын
Indian Democracy is growing by leaps and bounds. F.i.R was registered for bursting crackers when Kejriwal reached his office. Hope he will not jail term again for it
@HardeepSingh-sb8sj
@HardeepSingh-sb8sj Ай бұрын
Punjab CM later 3year no job master cadre no work in Punjab
@iqbalsingh401
@iqbalsingh401 Ай бұрын
Earlier he said same type wording in pb Asr during LS elections.
@rameshduttbhanot4539
@rameshduttbhanot4539 Ай бұрын
This type of man ic called SHAlEDA. In punjabi
@JoginderSingh-ow7yw
@JoginderSingh-ow7yw Ай бұрын
Total drama to control Punjab from back door or better dummy CM in Punjab
@BalwinderSingh-rj6ji
@BalwinderSingh-rj6ji Ай бұрын
Eh sab drama hai bjp de B team hai Delhi election hoi ta cm ehi banna hai
@spsingh8440
@spsingh8440 Ай бұрын
Punjab da beta garak kar diya AAP party ne. Haryana ehna nu mooh nahi lagaye gi
@anilvinayak895
@anilvinayak895 Ай бұрын
He will never resign,will take back his resignation citing public will...drama expert..
@amarjitsinghmahey7875
@amarjitsinghmahey7875 Ай бұрын
Maan sahib kesy had tak theek v si prantu Maan sahib nu ohdy apnya ny hi laay bathna a
@BalwinderSingh-mz7ri
@BalwinderSingh-mz7ri Ай бұрын
AAP de 2 cm dono chor han ihna .ne Delhi and Punjab da bera gark kar dita hariane de loko AAP de chora to bach ke
@ajaibsinghsidhu3070
@ajaibsinghsidhu3070 Ай бұрын
Thagaidahikardaji
@harkanwalsingh8061
@harkanwalsingh8061 Ай бұрын
Sidhu Saab.. main 6mhine to soch rihan.. k jad kejjrri da astifa aa gya tan jhandde da v number lgg jau...👍
@gurindersidhu1625
@gurindersidhu1625 Ай бұрын
Kejrewal kuttyea wang fire ga
@ShamsherSingh-yr8sx
@ShamsherSingh-yr8sx Ай бұрын
PUNJAB NOO APP NE BARBAAD KAR DENA HAI MANN. SHARBI HAI
@DeeAar-ot5lm
@DeeAar-ot5lm Ай бұрын
Jitu ya haru kejriwal cm de supne lau
@harmesh6428
@harmesh6428 Ай бұрын
Chatti bhaghant man nu chalda karo Punjab da bara ghark na karo
@krishandyal1651
@krishandyal1651 Ай бұрын
Zeero ko Hiro mat banao
@KuldeepSingh-lb4ub
@KuldeepSingh-lb4ub Ай бұрын
Jado sarpanpachGharwali hundi hai Sarpanchi ta.......
@GianSingh-e8p
@GianSingh-e8p Ай бұрын
Judo jugnu da air crafet gumu ga hr susral ch
@AjmerBhullar-i7y
@AjmerBhullar-i7y Ай бұрын
Haryaney di hamdardi lain vastey drama
@mukhtarsingh7847
@mukhtarsingh7847 Ай бұрын
Sukhwinderji 100/ Kroger da ki karda harlots te jote yadev da ki karda harlots nu deve saja ki denda Fer he imandare da Pata lagu
@Ravysingh123
@Ravysingh123 Ай бұрын
Kejriwal sirse wale baba ji rah utte tur pya, oho v aa drama krda hunda. Main sangat de samne kudi adopt krni. Kejriwal janta v tere honi ok, punjab to galti ho gae Bai,
@mukhtarsingh7847
@mukhtarsingh7847 Ай бұрын
2 chur kathe hu jange punjab vich khjana khale karadu rehenda khund
@jagdishpuri5366
@jagdishpuri5366 Ай бұрын
Assembly elections vich ho sakda kejriwal jit jaan oh kejriwal di imandari kar k nai hove gee eh BJP te Cong di nalayaki hove gee dono parties Dilli de level vich koi leader nai bana sakiya dono parties
@anilluthraa5531
@anilluthraa5531 Ай бұрын
Saara masla shish mahal da hai, Supreme Court ne haath kut te hai,simpthy lena chahta hai😂😂😂😂😂
@mohindersingh4906
@mohindersingh4906 Ай бұрын
Hun banu pb da cm kejri wal kio ke b.m de is pehala bari Bala bala.ho.reji ha.aj ha.sagrur.vich.ki hoeya tusi dekhia hona.2027 vich khatam
@MohanSingh-o4b
@MohanSingh-o4b Ай бұрын
Bjp akali dal Muradabad Cm punjab. Zindabad press reporter murdabad godi. Media
@amarjitsinghmahey7875
@amarjitsinghmahey7875 Ай бұрын
Karer emanda taa eh Amm admi party hy nhi mery daken ch es toon vadi Baiman party koi ho hi nhi sakdi eh thoda phalla Chanel a jehra sachai sahmny taken di koses karda a nhi taan Patrkar bahichara eh sab kuj sapone di hi kises karda a ki majbouri a eh patta nhi prantu es pary ny Phaly waliea partia da sara Record tode k rakta Kanoon naa di koi v cheej Punjab ch taa hy nhiResvet khori Brestacar sekra ty sara hi sestem vekao a sach di gal koi karda nhi sary apneea apneea jayba barn ch lagy hoy a
@JagdishSingh-yg8nd
@JagdishSingh-yg8nd Ай бұрын
Bakwas band karo
@manmohamsingh3775
@manmohamsingh3775 Ай бұрын
ਕਿਸ ਦਾ ਚਮਚਾ ਹੈਂ ਸੋਹਣਿਆ?
@AjmerBhullar-i7y
@AjmerBhullar-i7y Ай бұрын
Mirchan lagdia hi hundia
@kisantv7230
@kisantv7230 Ай бұрын
ਬਵਾਸੀਰ ਤੋਂ ਬਚ ਕੇ ਰਹੀਂ
@gurmeetkaur9145
@gurmeetkaur9145 Ай бұрын
Bhgwant Mann v waheguru magro lah though es cartoon noo v cartoon noo
@ParwantSekhon
@ParwantSekhon Ай бұрын
ਸਿੱਧੂ ਸਾਬ ਭੱਟੀ ਸਾਬ ਤੁਹਾਡੀਆਂ ਵਧੀਆ ਖ਼ਬਰਾਂ ਹੁੰਦੀਆਂ ਹਮੇਸ਼ਾ ਸੁਣਦਾ ਸੱਚ ਬੋਲਦੇ ਹੋ ਧੰਨਵਾਦ ਜੀ ਪਰਵੰਤ ਸੇਖੋ ਐਡਮਿੰਟਨ ਕਨੇਡਾ
@BalwinderSingh-rj6ji
@BalwinderSingh-rj6ji Ай бұрын
Eh sab drama hai bjp de B team hai Delhi election hoi ta cm ehi banna hai
У вас там какие таланты ?😂
00:19
Карина Хафизова
Рет қаралды 20 МЛН
How Strong is Tin Foil? 💪
00:25
Brianna
Рет қаралды 63 МЛН
У вас там какие таланты ?😂
00:19
Карина Хафизова
Рет қаралды 20 МЛН