Prime Mudda :- Super Exclusive, ਪਾਸੇ ਕਰਤੇ ਭਗਵੰਤ ਮਾਨ ! ਕਿਸਦੇ ਕਹਿਣ 'ਤੇ ਬਣੇ 4 ਮੰਤਰੀ ?

  Рет қаралды 18,379

Rozana Lok Naad TV

Rozana Lok Naad TV

Күн бұрын

Prime Mudda :- Super Exclusive
ਪਾਸੇ ਕਰਤੇ ਭਗਵੰਤ ਮਾਨ !
ਕਿਸਦੇ ਕਹਿਣ 'ਤੇ ਬਣੇ 4 ਮੰਤਰੀ ?
ਦਿੱਲੀ ਲੌਬੀ ਸਮਾਗਮ 'ਚੋਂ ਗੈਰ-ਹਾਜ਼ਰ ਕਿਉਂ ?
2 ਵਿਧਾਇਕਾਂ 'ਤੇ ਹੋਵੇਗਾ ਪਰਚਾ ਦਰਜ਼ ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 52
@pushpbhupsharjeet7412
@pushpbhupsharjeet7412 Ай бұрын
ਜੇਕਰ ਪੰਜਾਬ ਦੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਤਾਂ ਅਸੀਂ ਇਸ ਨਾਲ ਕੀ ਲੈਣਾ ਹੈ ਕਿ ਕੌਣ ਮੰਤਰੀ ਬਣ ਰਿਹਾ ਹੈ ਜਾਂ ਨਹੀਂ। ਵਿਧਾਇਕ ਮੰਤਰੀਆਂ ਨੇ ਆਪਣੀਆਂ ਤਨਖਾਹਾਂ ਵਿੱਚ 3-3 ਲੱਖ ਰੁਪਏ ਤੋਂ ਵੱਧ ਦਾ ਵਾਧਾ ਕੀਤਾ ਹੈ।
@harbhajansinghsekhon2899
@harbhajansinghsekhon2899 Ай бұрын
ਕਈ ਅੰਧੇ ਭਗਤਾਂ ਨੂੰ ਬਹੁਤ ਦੁਖ ਲੱਗਦਾ ਜਦੋ ਕੋਈ ਕਹਿਦਾ ਕਿ ਭੰਡ ਜਾ ਰਿਹਾ ਏ, ਸਿੱਖਾਂ ਦਾ ਦੁਸਮਣ ਜਕਰੀਆ ਖਾਨ ਮੁਗਲਾਂ ਦੀ ਔਲਾਦ।
@tarsemsingh2370
@tarsemsingh2370 Ай бұрын
ਮਾਨ ਬੀ ਜੇ ਪੀ ਵਿੱਚ ਜਾਏਗਾ ਜਿਵੇਂ ਕੈਪਟਨ ਬੀ ਜੇ ਪੀ ਗਿਆ ਸੀ
@munishindersingh6227
@munishindersingh6227 Ай бұрын
ਪੰਜਾਬ ਦੀ ਆਪ ਸਰਕਾਰ ਦੀ Identity ਰੁਲ ਕੇ ਰਹਿ ਗਈ ਹੈ
@sohansinghsandhu4025
@sohansinghsandhu4025 Ай бұрын
92 MLA ਪੰਜਾਬੀ ਹੋਣ ਇਹਨਾ ਨੂੰ ਇਕ ਕੇਜਰੀ ਲਾਲਾ ਬਾਣੇ ਪਾਈ ਫਿਰਦਾ ? ਕਿਥੇ ਗਾਈਆਂ ਭਗਵੰਤ ਮਾਨ ਦੀਆਂ ਬੜਹਕਾਂ?
@harbhajansinghsekhon2899
@harbhajansinghsekhon2899 Ай бұрын
ਭਗਵੰਤ ਮਾਨ ਬੀਜੇਪੀ ਵਿੱਚ ਜਾਵੇਗਾ। ਕਿਉਕਿ ਭਗਵੰਤ ਮਾਨ ਬੀਜੇਪੀ ਦੇ ਇਸਾਰਿਆ ਤੇ ਚੱਲ ਰਿਹਾ ਏ। ਇਸ ਕਰਕੇ ਹੀ ਭੰਡ ਨੇ ਸਿੱਖਾਂ ਨੂੰ ਜੇਲ ਵਿੱਚ ਡੱਕਿਆ ਏ।
@rajbindersingh8237
@rajbindersingh8237 Ай бұрын
ਸਿਰਫ ਲਾਲੇ ਦੀ ਚਲ ਰਹੀ ਹੈ ਇਹ ਮੁੱਖ ਮੰਤਰੀ ਵਾਸਤੇ ਗਲਤ ਹੋ ਰਿਹਾ
@DeepSingh-un9sw
@DeepSingh-un9sw Ай бұрын
Very nice
@sukhbatth9089
@sukhbatth9089 Ай бұрын
ਵਧੀਆ।ਸਿੰਧੂ।ਸਾਬ।ਪੰਤਰਕਾਰੀ
@HardeepSingh-wu1qq
@HardeepSingh-wu1qq Ай бұрын
ਮੁੱਖ ਮੰਤਰੀ ਜੀ ਨੂੰ ਲੋਕਾਂ ਦੀਆ ਸਮਸਿਆਵਾਂ ਦਾ ਬਿਲਕੁੱਲ ਵੀ ਗਿਆਨ ਨਹੀਂ / ਲੋਕਾਂ ਦਾ ਗਲਾ ਘੁਟਿਆ ਪਿਆ ਇਸ ਨੇ ਤਾਂ
@gurbachansinghdhillon5511
@gurbachansinghdhillon5511 Ай бұрын
ਸ਼ੇਰ ਹੇਗਾ ਅਮ੍ਰਿਤ ਪਾਲ ਸਿੰਘ ਐਮ ਪੀ
@sspannu7093
@sspannu7093 Ай бұрын
ਅਮਿਤਸਰ ਵਿਚ ਇਕ "ਬੋਰੀ" ਨਾਮੀ ਗੈਗਸਟਰ ਦੀ ਪਾਲਟੀ ਵਿਚ ਭੰਗੜਾ ਪਾਉਣ DSP ਦੀ ਵੀਡਿਉ ਵੈਰਲ ਹੋਣ ਤੇ ਉਸ ਬਦਲੀ ਕੀਤੀ ਗਈ ਸੀ। ਜਿਸ ਨੂੰ ਕੁਝ ਹੀ ਦਿਨਾਂ ਬਾਅਦ ਫਿਰ ਬਹੁਤ ਹੀ ਚੰਗੀ ਜਗਾਂ DSP ਸਾਉਥ ਅਮਿਤਸਰ ਫਿਰ ਲਗਾ ਦਿਤਾ ?ਫਿਰ ਇਸ ਨੂੰ ਕੀ ਕਿਹਾ ਜਾਵੇ ਕੇ ਪੁਲੀਸ ਗੈਗਸਟਰਾਂ ਨਾਲ ਮਿਲੀ ਹੋਈ ਹੈ।ਇਹ ਕੀ ਹੋ ਰਿਹਾ ਹੈ।
@AnmolKamboj-r8h
@AnmolKamboj-r8h Ай бұрын
ਜਲ਼ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੂੰ 2 6 ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਠੇਕਾ ਸਿਸਟਮ ਬੰਦ ਕੀਤਾ ਜਾਵੇ ਸਾਨੂੰ ਵੀਭਾਗ ਵਿਚ ਮਰਜ਼ ਕੀਤਾ ਜਾਵੇ ਜੀ ਜੋ ਪੰਜਾਬ ਸਰਕਾਰ ਨੇ ਜਥੇਬੰਦੀ ਨਾਲ ਵਾਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ ਬੈਨਤੀ ਕਰਦਾ ਸੂਬਾ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਪੂੰਗਾ
@CharnjitSingh-y2s
@CharnjitSingh-y2s Ай бұрын
ਮਜੀਠੀਆ ਵੀ ਲਗਦਾ ਕੇਜਰੀਵਾਲ ਨਾਲ ਇੱਕ ਮਿੱਕ ਹੋ ਗਿਆ।
@JASMAILDHALIWAL-w2l
@JASMAILDHALIWAL-w2l Ай бұрын
Great 👍
@gagasmalsar9404
@gagasmalsar9404 Ай бұрын
Fail sarkar
@RameshKumar-l1q6t
@RameshKumar-l1q6t Ай бұрын
ਸਿੱਧੂ ਸਾਹਿਬ ਮਹਾਨ ਹੈ bakmal ਪੱਤਰਕਾਰ ਹਨ
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@jaswindersinghdhaliwal7338
@jaswindersinghdhaliwal7338 Ай бұрын
Its good CM out of power as he waa biggest spoon of Arvind Kejriwal the destroyer of Punjab..... Franky505
@HarbansSingh-zs7vz
@HarbansSingh-zs7vz Ай бұрын
Good ji
@BALDEVSINGH-k7s
@BALDEVSINGH-k7s Ай бұрын
Bhagwant maan should take decision independently not under pressure of Delhi because he is full flage CM of Punjab State.
@ChhinderpalSingh-t5z
@ChhinderpalSingh-t5z Ай бұрын
SSA ji 🙏 Sukhwinder Sidhu ji 🙏 aap ji Super Star 👍
@prembhanot
@prembhanot Ай бұрын
Very good decision, if Mann Sahib has been sidelined. There is no control on the administration. CS is also incapable. He was also involved for taking money from the landowners , who had filed their files for raising compensation in arbitration and being arbitrator he also get the money in lakhs from the peasants but later on returned with the interference of Hon’ble High Court of Punjab.
@drdarshansingh7628
@drdarshansingh7628 Ай бұрын
If we get area of 2016 in 2024 or 2025, it means our 60 percent loss of area has already occured because rds 100 of that time is equal to rs 160 of 2024,but we will get rs100 only ,not rs 160.we need not any interest over this,but should be given matched with price indexation,otherwise it will lead to a big loss to employees and pensioners
@baldevsingh4985
@baldevsingh4985 Ай бұрын
Janta ne bahut keha c ke. Kejriwal da sath sadde par nhi mani Mann sab ne
@RajSingh-p9q1l
@RajSingh-p9q1l Ай бұрын
Cm,,ge,,Tara,,sab,,mnatre,,hor,,ha,,
@KamalSingh-dr7rg
@KamalSingh-dr7rg Ай бұрын
Onkar singh Mla di laambandi kr reha C maan de hak ch
@BalbirSingh-jr4nz
@BalbirSingh-jr4nz Ай бұрын
😂Vijay. kanwar partap mla😢is a lion WHO openly said That i Will not take any ministry in the present got.
@amarndeepbamra3137
@amarndeepbamra3137 Ай бұрын
MOST CORRUPT WAS BADAL MANN HAS BEATEN IN CORRUPTION TO BADALS
@shallysingh829
@shallysingh829 Ай бұрын
ਭੱਟੀ ਸਾਹਿਬ ਜੀ,,, ਸਤਿ ਸ੍ਰੀ ਆਕਾਲ ਜੀ 🙏👍
@surjitsinghnagra3248
@surjitsinghnagra3248 Ай бұрын
Sidhu vir ehna da kataru chak bohut vadhiya mantri hai eh sone di dalli mudke labhanhi nhi
@jagjitsinghjagjitsingh4428
@jagjitsinghjagjitsingh4428 Ай бұрын
Weldun sidhu sahib beybaki layi tuhade jihe paterkar bahut kut ne
@HarbhajanSingh-jb7wb
@HarbhajanSingh-jb7wb Ай бұрын
Ehde nalon ankhi de comments thik hunde a
@gurdevsingh7348
@gurdevsingh7348 Ай бұрын
ਵਧੀਆ ਮੁੱਖਮੰਤਰੀ
@kaurjapp998
@kaurjapp998 Ай бұрын
BakwasSarkar
@sandhugurinder3556
@sandhugurinder3556 Ай бұрын
No interest
@harkiratsingh847
@harkiratsingh847 Ай бұрын
Aap chadu wale bjp same chor crept criminal party ne
@harkiratsingh847
@harkiratsingh847 Ай бұрын
Bhantu bhuched gante da cm 😂 😂😂😂😂
@Jashan4282
@Jashan4282 Ай бұрын
ਬੇਕਾਰ ਪੱਤ੍ਰਕਾਰੋ ਜਹਿਰ ਖਾ ਲਵੋ, ਥੋਨੂੰ ਅਵਾ ਤਵਾ ਬੋਲਣ ਤੋ ਬਿਨਾਂ ਕੱਖ ਨੀ ਆਉਂਦਾ, ਪਰ ਥੋਡਾ ਪਿਉ ਭਗਵੰਤ ਮਾਨ ਪੂਰੇ ਪੰਜ ਸਾਲ ਰਾਜ ਕਰੂਗਾ, ਅਗਲਾ ਮੁਖਮੰਤਰੀ ਆ ਕੀਹਨੂੰ ਮਰਜੀ ਬਣਾਵੇ ਜਾਂ ਨਾਂ ਬਣਾਵੇ, ਵੈਸੇ ਸਿਮਰਨਜੀਤ ਸਿੰਘ ਮਾਨ ਦਾ ਪੱਖੀ ਆ
@kisantv7230
@kisantv7230 Ай бұрын
ਐਡੇ ਵੱਡੇ ਅੰਧਭਗਤ ਨਹੀਂ ਬਣੀ ਦਾ ਹੁੰਦਾ ਮਿੱਤਰਾ! ਪੱਤਰਕਾਰ ਨੂੰ ਜ਼ਹਿਰ ਖਾਣ ਦੀ ਸਲਾਹ ਤਾਂ ਦੇ ਦਿੱਤੀ! ਪਰ ਜੇਕਰ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਪੰਜ ਸਾਲ ਪੂਰੇ ਨਾ ਕੀਤੇ! ਕੀ ਤੁਸੀਂ ਜ਼ਹਿਰ ਖਾਓਗੇ ?
@Jashan4282
@Jashan4282 Ай бұрын
@@kisantv7230 ਮੇਰਾ ਭਗਵੰਤ ਮਾਨ ਚ ਕੋਈ ਵੀ interest ਨੀ ਹੈਗਾ, ਪਰ ਇਹ ਹਰ ਰੋਜ ਭੌਂਕਦੇ ਨੇ ਕਿ ਭਗਵੰਤ ਮਾਨ ਦੀ ਕੁਰਸੀ ਗਈ
@kisantv7230
@kisantv7230 Ай бұрын
@@Jashan4282 ਜੇਕਰ ਭਗਵੰਤ ਮਾਨ ਵਿੱਚ ਇਨਟਰੱਸਟ ਨਾ ਹੁੰਦਾ ਫ਼ੇਰ ਤੇਰੀ ਭਾਸ਼ਾ ਸਾਰਥਕ ਹੋਣੀ ਸੀ ਵੀਰ
@AmarjeetChatha-nz5qd
@AmarjeetChatha-nz5qd Ай бұрын
Terapii. Jhda buchrh. Dehlida jholichukgdadra. Cor. Hehun terajhdav. Bjp. Dadlabnchuka. Heamutsah. Denaalmeetgakrke. Hichli. Jada. Hegdarjhdabuchrhsikgairpunjab. Dadusmn. Hehairane. Diavita. Tobaadjhdabhd. Gdar. Nhi. Rehdabhukh. Mtri. Ob. Da. He. Rega. Bjp. Dadlabn. Kerhega
@RajivKumar-ty2qk
@RajivKumar-ty2qk Ай бұрын
ਇਹੋ ਜੀਹਾ ਭੇਡਾ ਨੇ ਬੇੜਾ ਗਰਕ ਕੀਤਾ ਪਿਆ ਜੇਹੜੇ ਵਡੇ ਅੰਧਭਗਤ ਬਣਦੇ ਆ ਆਪਨੇ ਭੰਤੈ ਦਾ ਕੋਈ ਇਕ ਕੰਮ ਦਸਦੇ ਜੋ ਓਨੇ ਹੁਨ ਤੱਕ ਕੀਤਾ ਹੋਵੈ ਲੁਟ ਕੇ ਖਾਗੇ ਪੰਜਾਬ ਨੁੰ
@Jashan4282
@Jashan4282 Ай бұрын
ਟੋਪੇ ਇਕੱਠੇ ਹੋਏ ਨੇ ਦੋਵੇਂ, ਫੀਮ ਖਾਂ ਕਿ ਬੋਲਦੇ ਏਂ ਇਹ ਵੀ
@karmjitkaunke6675
@karmjitkaunke6675 Ай бұрын
Mainu tu vi muhrla topa lagda mann da
Человек паук уже не тот
00:32
Miracle
Рет қаралды 4 МЛН
ТЮРЕМЩИК В БОКСЕ! #shorts
00:58
HARD_MMA
Рет қаралды 1,3 МЛН
Wait for it 😂
00:19
ILYA BORZOV
Рет қаралды 11 МЛН
PIZZA or CHICKEN // Left or Right Challenge
00:18
Hungry FAM
Рет қаралды 14 МЛН
Человек паук уже не тот
00:32
Miracle
Рет қаралды 4 МЛН