Prime Mudda :- ਵੱਡੇ ਘਪਲੇ ਦਾ ਪਰਦਾਫਾਸ਼ ਭਗਵੰਤ ਮਾਨ ਨੇ ਵਿਜੀਲੈਂਸ ਨੂੰ..! ਸੰਧਵਾਂ ਕਿਹੜੀ ਗੱਲੋਂ ਹੋਏ ਚੁੱਪ?

  Рет қаралды 15,927

Rozana Lok Naad TV

Rozana Lok Naad TV

Күн бұрын

ਵੱਡੇ ਘਪਲੇ ਦਾ ਪਰਦਾਫਾਸ਼
ਭਗਵੰਤ ਮਾਨ ਨੇ ਵਿਜੀਲੈਂਸ ਨੂੰ..!
ਸੰਧਵਾਂ ਕਿਹੜੀ ਗੱਲੋਂ ਹੋਏ ਚੁੱਪ?
ਹੁਣ ਕੇਜ਼ਰੀਵਾਲ ਬਣਨਗੇ ਮੁੱਖ ਮੰਤਰੀ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 55
@harmailsingh8109
@harmailsingh8109 2 ай бұрын
ਬਹੁਤ ਵਧੀਆ ਪ੍ਰੋਗਰਾਮ
@SSwarvalSingh-se3ib
@SSwarvalSingh-se3ib 2 ай бұрын
ਹਰਿਆਣੇ ਵਾਲੇ ਇਨਾ ਦਿਆ ਗਲਾ ਵਿੰਚ ਨਹੀ ਆਊਦੇ ਊਹ ਪੰਜਾਬੀਆ ਤੋ ਸਿਆਣੇ ਹਨ
@kamaljeetsidhu3060
@kamaljeetsidhu3060 2 ай бұрын
ਮੁੱਫਤਖੋਰੀ ਬੰਦ ਕਰਨ ਤੋਂ ਬਿਨਾਂ ਕੋਈ ਇਲਾਜ ਨਹੀਂ ਸਟੇਟ ਚਲਾਉਣ ਦੀ
@Jaswinder-c9v
@Jaswinder-c9v 2 ай бұрын
ਧੰਨਵਾਦ ਵੀਰੇ ❤❤🎉🎉
@harpreetsinghthind2816
@harpreetsinghthind2816 2 ай бұрын
🙏🚩ਸਾਰੇ ਸਿੱਧੂ ਬਾਈ,, ਜਿੰਦਾਬਾਦ 🚩🚩🚩🚩🚩🚩🚩
@gurmeetsinghraigurmeetsing5521
@gurmeetsinghraigurmeetsing5521 2 ай бұрын
ਸਿਧੂ ਸਰ ਇਮਾਨਦਾਰ ਚੈਨਲ ਸਿਰਫ ਭੇਡਾਂ ਵਾਸਤੇ ਮਾੜਾ ਮੈਂ ਸਰ ਜੀ ਤੁਹਾਡਾ ਫੋਨ ਹਾਂ ਭੇਡਾਂ ਕੋਈ ਸ਼ਰਮ ਨਹੀਂ
@ParmSidhu-nq4iv
@ParmSidhu-nq4iv 2 ай бұрын
ਹਾਂ ਆਮ ਪਾਰਟੀ ਨੇ ਤਾਂ ਲੋਕਾਂ ਦਾ ਬੇੜਾ ਧੋਤਾ ਗਰੀਬਾਂ ਦਾ ਜਿਵੇਂ ਹੀ ਗਰੀਬਾਂ ਦੇ ਪੱਲੇ ਕੱਖ ਨਹੀਂ ਪਾਇਆ ਲੈਟ ਤਾ ਫਰੀ ਕਾਲੀਆਂ ਦੇ ਰਾਜ ਤੋਂ ਪਹਿਲਾਂ ਦੀ ਆਉਂਦੀ ਆ
@balwantsinghdhadda2644
@balwantsinghdhadda2644 2 ай бұрын
Very nice information Sidhu Saab Ji
@SurindersinghManguwal
@SurindersinghManguwal 2 ай бұрын
ਲੱਗਦਾ ਆਮ ਆਦਮੀ ਪਾਰਟੀ ਪਹਿਲੀਆਂ ਸਰਕਾਰਾਂ ਨਾਲੋ ਵੀ ਲੋਕਾਂ ਦਾ ਬੁਰਾ ਹਾਲ ਕਰ ਦੇਵੇਗੀ ਜਿਹੜੇ ਵਾਹਦੇ ਪੰਜਾਬ ਦੇ ਲੋਕਾਂ ਕੀੳੇ ਸਨ ਉਹ ਪੂਰੇ ਨਹੀ ਕੀਤੇ ਹੁਣ ਸੁਹੀ ਵਾਹਦੇ ਹਰਿਆਣੇ ਦੇ ਲੋਕਾਂ ਨਾਲ ਕਰ ਰਹੇ ਹਨ ਪੰਜਾਬ ਵਿੱਚ ਕਹਿ ਦੇਦੇ ਹਨ ਅਸੀ ਹਰਿਆਣੇ ਨੂੰ ਇਕ ਤਿਪ ਵੀ ਪਾਣੀ ਨਹੀ ਦੇਣਾਂ ਜਦ ਹਰਿਆਣੇ ਵੋਟਾਂ ਹੁੰਦੀਆ ਹਨ ਕਹਿ ਦੇਦੇ ਹਨ ਹਰਿਆਣੇ ਦਾ ਵੀ ਪਾਣੀ ਤੇ ਬਰਾਬਰ ਦਾ ਹੱਕ ਹੈ ਅਸੀ ਦੁਆਵਾਂਗੇ ਆਪ ਵਾਲੇ ਦੋਗਲੀ ਨੀਤੀ ਅਪਨਾਉਦੇ ਹਨ ।😊
@JagjitSingh-ff9ir
@JagjitSingh-ff9ir 2 ай бұрын
Big salute to Bhatti !Sahib for Frank and truthful analysis !!!👍
@JagjitSingh-ff9ir
@JagjitSingh-ff9ir 2 ай бұрын
Good Episode 👌👍
@navindersingh4275
@navindersingh4275 2 ай бұрын
ਜਨਤਾ ਨੂੰ ਸਕ ਹੈ ਕੇ ਹੋ ਸਕਦਾ ਘੋਟਾਲਾ ਹੋਇਆ ਹੀ ਨਾ ਹੋਵੇ ਜਿਸ ਕਰਕੇ ਆਮ ਪਾਰਟੀ ਦੀ ਸਰਕਾਰ ਜਾਂਚ ਦੀ ਮਨਜ਼ੂਰੀ ਨਹੀਂ ਦੇ ਰਹੀ ?
@VikramSingh-qm5hc
@VikramSingh-qm5hc 2 ай бұрын
ਮੰਤਰੀ ਸਾਬ ਘੱਪਲਾ ਤਾੰ ਕੱਡੇਆ ਸਾਡਾ ਹੀਸਾ ਕਿਥੇ ਹੈ ਲਿਆਊ ਬਰਗਾੜੀ ਬੇਹੈਬਲ ਕੰਲਾਂ ਦੇ ਕੇਸ ਵਿਚ ਲੋਕ ਏਹੀ ਆਖਦੇ ਨੇ ਲੀਡਰ ਤੇ ਕੱਦੀ ਭਰੋਸਾ ਨਾਂ ਕਰੋ ਖਾਸਕਰਕੇ ਜੇਹੈੜਾ ਭੂਖੇ ਘੱਰੌ ਆਏਆ ਹੋਵੇ ।😅
@jaswantsingh-li5lf
@jaswantsingh-li5lf 2 ай бұрын
ਵੀਰ ਮੇਰੇ ਉਸ ਵਕਤ ਆਮ ਆਦਮੀ ਪਾਰਟੀ ਨੂੰ ਪੇਸਿਆ ਦਾ ਹਿੱਸਾ ਨਹੀਂ ਸੀ ਮਿਲ ਰਿਹਾ ਸੀ ਨਾ ਹੀ ਜਿਹੜੇ ਲੋਕ ਇਹ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਆਸ ਸੀ ਕਿ ਆਮ ਆਦਮੀ ਦੀ ਸਰਕਾਰ ਬਣ ਜਾਵੇਗੀ ਹੁਣ ਜਦੋਂ ਸਰਕਾਰ ਬਣ ਗਈ ਹੁਣ ਹਿੱਸਾ ਤਾਂ ਕੀ ਪੂਰਾ ਪੈਸਾ ਹੀ ਮਿਲਣ ਲੱਗ ਪਿਆ ਹੋਇਆ ਹੈ ਹੁਣ ਕੀ ਕਰਨਾ ਹੈ ਗੱਲ ਕਰਕੇ ਬਾਕੀ ਭਗਵੰਤ ਮਾਨ ਨੂੰ ਵੀ ਪਤਾ ਲੱਗ ਗਿਆ ਹੈ ਕਿ ਦੁਵਾਰਾ ਸਰਕਾਰ ਪੰਜਾਬ ਵਿੱਚ ਤਾਂ ਬਣਨੀ ਨਹੀਂ ਲੁੱਟ ਲਿਆ ਜਾਵੇ ਜਿੰਨਾ ਲੁੱਟਣ ਦੀ ਲੋੜ ਹੈ ਲੁੱਟਣ ਲਈ ਚਾਹੇਂ ਟਰੱਕ ਯੂਨੀਅਨ ਵਾਲੇ ਹੋਣ ਚਾਹੇਂ ਚਿੱਟਾ ਬੇਚਣ ਵਾਲੇ ਹੋਣ ਕਿਉਂ ਕਿ ਕੇਜਰੀਵਾਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣਾ ਹੈ ਪਰ ਇਹ ਕੇਜਰੀਵਾਲ ਕਦੇ ਵੀ ਪ੍ਧਾਨ ਮੰਤਰੀ ਨਹੀ ਬਣ ਸਕਦਾ ਕਿਉਂ ਕਿ ਜਿਹੜਾ ਕੁਝ ਪੰਜਾਬ ਦੇ ਟਰੱਕ ਉਪਰੇਟਰਾਂ ਨਾਲ ਕਰ ਰਹੇ ਹਨ ਭਗਵੰਤ ਮਾਨ ਦੇ ਚੇਲੇ ਉਸ ਹਿਸਾਬ ਨਾਲ ਤਾਂ ਕਦੇ ਵੀ ਭਗਵੰਤ ਮਾਨ ਦੁਜੀ ਵਾਰੀ ਮੁੱਖ ਮੰਤਰੀ ਨਹੀਂ ਬਣ ਸਕਦਾ
@jatinderdeol6942
@jatinderdeol6942 2 ай бұрын
ਸਿੱਧੂ ਸਾਹਬ ਰੋਣਾਂ ਤਾਂ ਇਸ ਗੱਲ ਦਾ ਜ਼ਿਆਦਾਤਰ ਲੋਕ ਵੋਟਾਂ ਵੇਲੇ ਸਵਾਲ ਪੁੱਛਣ ਦੀ ਬਜਾਏ ਆਪਣੇ ਸਵਾਰਥ ਵਲ ਨੂੰ ਭੱਜਦੇ ਹਨ। ਤਾਜ਼ੀ ਉਧਾਰਨ ਜਲੰਧਰ ਵੇਸਟ ਦੀਆਂ ਚੋਣਾਂ ਵਿੱਚ ਦਾਰੂ, ਸੂਟ ਅਤੇ ਹੋਰ ਸਮਾਨ ਵੱਢਿਆ ਗਿਆ।
@GulbaharSingh-Bat
@GulbaharSingh-Bat 2 ай бұрын
❤🎉
@RanjitSingh-co9he
@RanjitSingh-co9he 2 ай бұрын
ssa sidhu sahib ji Bhatti sahib ji Bahut badia Punjabi nirpakh khabra hai ji Ranjit Singh Chamkaur sahib
@Jaswinder-c9v
@Jaswinder-c9v 2 ай бұрын
ਫਟਕੜੀ ਫੁੱਲ ਦੀਵਾ ਗੁੱਲ ਸਰਕਾਰ ਦਾ
@harbansbrar1946
@harbansbrar1946 2 ай бұрын
ਹਰਿਆਣੇ ਚ ਆਮ ਪਾਰਟੀ ਦਾ ਇਲੈਕਸਨ ਲੜਣ ਦਾ ਮਕਸਦ ਇੱਕੋ ਇੱਕ ਹੈ ਕਿ ਕਾਂਗਰਸ ਨੂੰ ਬੀਜੇਪੀ ਦੀ ਐਟੀਇਕੂਬੈਸੀ ਵੋਟ ਕੇਜਰੀ ਨੂੰ ਪੈ ਜਾਵੇ ਤੇ ਕਾਂਗਰਸ ਦੀ ਵੋਟ ਘੱਟ ਜਾਵੇ ਤੇ ਬੀਜੇਪੀ ਸੱਤਾ ਚ ਆ ਜਾਵੇ ਤੇ ਰਸਸ ਦਾ ਏਜੰਡਾ ਲਾਗੂ ਹੋਕੇ ਕਾਮਯਾਬ ਹੋ ਜਾਵੇ ਤੇ ਕੇਜਰੀਵਾਲ ਦੇ ਜੇਲ ਚ ਰੱਖਣ ਦਾ ਕਾਰਣ ਵੀ ਉਸਨੂੰ ਲੋਕਾ ਚ ਯੋਧਾ ਬਣਾਕੇ ਸੈਟਰ ਚ ਸਥਾਪਤ ਕਰਨਾ ਸੀ ਪਰ ਹੋਇਆ ਨਹੀ …
@JagjitSingh-ff9ir
@JagjitSingh-ff9ir 2 ай бұрын
Why not pray to God For helping us to save The public from these Halaat ???
@jaswantsingh-li5lf
@jaswantsingh-li5lf 2 ай бұрын
ਜਿਹੜਾ ਭਗਵੰਤ ਮਾਨ ਨੇ ਨੰਬਰ ਜਾਰੀ ਕੀਤਾ ਸੀ ਜਦੋਂ ਸਰਕਾਰ ਬਣੀ ਸੀ ਕਿ ਪੰਜਾਬ ਦੇ ਲੋਕਾਂ ਨੂੰ ਦਸੋ ਕਿ ਭ੍ਰਿਸਟਾਚਾਰ ਕੌਣ ਕਰ ਰਿਹਾ ਹੈ ਜਾਂ ਨਸਾਂ ਕੌਣ ਵੇਚ ਰਿਹਾ ਹੈ ਸਰਕਾਰ ਕਾਰਵਾਈ ਕਰਨ ਲਈ ਤਿਆਰ ਹੈ ਪਰ ਉਹ ਕਾਰਵਾਈ ਨਹੀਂ ਕਰਨੀ ਸੀ ਉਨ੍ਹਾਂ ਭ੍ਰਿਸਟਾਚਾਰ ਕਰਨ ਵਾਲੇ ਲੋਕਾਂ ਤੋਂ ਸਰਕਾਰ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਨੇ ਸਨ ਜਿਹੜੇ ਨਸਾਂ ਬੇਚਣ ਵਾਲੇ ਸਨ ਉਨ੍ਹਾਂ ਲੋਕਾਂ ਤੋਂ ਮਹੀਨੇ ਲੈਣੇ ਸੂਰੁ ਕਰਨੇ ਸਨ ਪਰ ਲੋਕਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੋਂ ਕੁਝ ਆਸਾ ਸਨ ਕਿ ਸਰਕਾਰ ਭ੍ਰਿਸਟਾਚਾਰ ਕਰਨ ਵਾਲੇ ਲੋਕਾਂ ਉੱਪਰ ਨੱਥ ਪਾਉਣ ਲੱਗੀ ਹੈ ਪਰ ਭਗਵੰਤ ਮਾਨ ਨੂੰ ਘਰ ਵਿੱਚ ਬੈਠੇ ਬਠਾਏ ਹੋਏ ਨੂੰ ਪਤਾ ਲੱਗ ਗਿਆ ਹੈ ਕਿ ਕੌਣ ਕਿਹੜਾ ਅਫ਼ਸਰਾਂ ਵਲੋਂ ਭ੍ਰਿਸਟਾਚਾਰ ਕੀਤਾ ਜਾ ਰਿਹਾ ਜਾਂ ਚਿੱਟਾ ਬੇਚਿਆ ਜਾ ਰਿਹਾ ਹੈ ਉਨ੍ਹਾਂ ਨੂੰ ਪੁੱਛ ਲਿਆ ਗਿਆ ਹੈ ਕਿ ਪਹਿਲਾਂ ਬਾਦਲ ਪਰਿਵਾਰ ਨੂੰ ਕੇਪਟਨ ਨੂੰ ਕਿੰਨਾ ਪੈਸਾ ਦਿੱਤਾ ਜਾਂਦਾ ਸੀ ਹੁਣ ਉਹ ਪੈਸਾ ਭਗਵੰਤ ਮਾਨ ਨੂੰ ਚਾਹੀਦਾ ਹੈ ਲੋਕ ਜਾਣ ਢੱਠੇ ਖੁੱਹ ਵਿੱਚ ਹੁਣ ਪਤਾ ਭਗਵੰਤ ਮਾਨ ਨੂੰ ਵੀ ਲੱਗ ਗਿਆ ਹੈ ਪਤਾ ਕੇਜਰੀਵਾਲ ਨੂੰ ਵੀ ਲੱਗ ਗਿਆ ਹੈ ਕਿ ਪੰਜਾਬ ਵਿੱਚ ਸਰਕਾਰ ਦੁਵਾਰਾ ਤਾਂ ਬਣਨ ਵਾਲੀ ਨਹੀਂ ਲੁੱਟ ਲਿਆ ਜਾਵੇ ਜਿੰਨਾ ਲੁੱਟਿਆ ਜਾ ਸਕਦਾ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਤੋਂ ਆਪਣੇ ਕੰਮਾਂ ਦੀ ਆਸ ਬਿਲਕੁਲ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਭਗਵੰਤ ਮਾਨ ਨੂੰ ਅਤੇ ਕੇਜਰੀਵਾਲ ਨੂੰ ਹੁਣ ਹਰਿਆਣਾ ਦੇ ਲੋਕਾਂ ਨੂੰ ਕਿਸ ਤਰ੍ਹਾਂ ਬੋਧੋ ਬਨਾਉਣਾ ਹੈ ਉਸ ਪਿੱਛੇ ਲੱਗੇ ਹੋਏ ਹਨ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਵੀ ਧੋਖਾ ਹੀ ਕੀਤਾ ਹੈ ਪੰਜਾਬ ਦੇ ਲੀਡਰਾਂ ਨੇ ਹੁਣ ਬੀ ਪੰਜਾਬ ਦੇ ਲੀਡਰਾਂ ਨੇ ਧੋਖਾ ਹੀ ਕਰਨਾ ਹੈ
@kuljitsinghmalhi9045
@kuljitsinghmalhi9045 2 ай бұрын
Very nice Programe.
@NavdeepEducation
@NavdeepEducation 2 ай бұрын
Cm bhagwan Kajeriwl di manji toko
@JasvirSingh-nf7ge
@JasvirSingh-nf7ge 2 ай бұрын
Punjab nu rangla bna dita Hon haryana di vari aa Rangla haryana 😂😂😂😂
@AjmerBhullar-i7y
@AjmerBhullar-i7y 2 ай бұрын
Sidhu saab bahut vaar dasya bhati saab di awaaz theek ni aundi halkro
@gurbhejsingh5703
@gurbhejsingh5703 2 ай бұрын
ਘਪਲੇ+ਘਪਲੇ= 0 ਹਿਸਾਬ ਬਰਾਬਰ ਹੋ ਗਿਆ
@surindersharma4488
@surindersharma4488 2 ай бұрын
ਸਿੱਧੂ ਸਾਹਿਬ ਡਾਕਟਰ ਭੱਟੀ ਸਾਹਿਬ ਦੀ ਆਵਾਜ਼ ਸਾਫ ਨਹੀਂ ਆ ਰਹੀ ਗੌਰ ਰੱਖਿਆ ਕਰੋ
@surjitsinghnagra3248
@surjitsinghnagra3248 2 ай бұрын
Sidhu bai ehna di haryana vich zamanat v nhi bachnhi eh dekh lainh
@nirmalbrar7713
@nirmalbrar7713 2 ай бұрын
ਭੰਗਵੰਤ ਮਾਨ ਕਹਿੰਦਾ ਹੁੰਦਾ ਸੀ ਬਾਦਲ ਪੋਤੇ ਨੂੰ ਹਾਲੀ ਕੱਢਦਾਹੈ ਹੁਣ ਆਪਣੇ ਸਾਰੇ ਟੱਬਰਨੂੰ ਨਾਲ ਬੰਨੀ ਫਿਰਦਾ ਹੈ।
@daljitsingh-xb6bg
@daljitsingh-xb6bg 2 ай бұрын
ਸਤਿ ਸ਼੍ਰੀ ਅਕਾਲ ਸਿੱਧੂ ਸਾਬ੍ਹ।
@gurdevsidhu8164
@gurdevsidhu8164 2 ай бұрын
S s akal Sidhu sahib and Bhatti sahib. If people have awareness for his vote then will be change
@RajanVadehra
@RajanVadehra 2 ай бұрын
Punjab nu ta kangla bana ta.. freebies and advertisement one man party 😢
@JarnailSingh-ql6sg
@JarnailSingh-ql6sg 2 ай бұрын
Ajj tak Ki thodiaan gallan da kide koiee asr hoya na hi baad ch koiee update mildi hai ke thode kehn naal eh gain kita ja doosre noo koiee punishment hoiee...
@bablibansal572
@bablibansal572 2 ай бұрын
🕉🏖🙌🏻 😮😮😮😮 EH KURSIYAN GDIYAN GUARDS BUNGLOWS SBH TAX PAYERS NE EHNA NU DUTIES HONESTLY KARN LYI 5 YEARS DI LEASE TE DITTE PLZ RAJ PATH NHI SERVICES THHAG OF PUNJAB🧐🤭🤔
@tilakraj5818
@tilakraj5818 2 ай бұрын
Sir ehna nu present nasal da koi fikr nhi , maa dey bache Da ki fikar hona
@mohindersingh4906
@mohindersingh4906 2 ай бұрын
Pb deya aurta nu ta mil geya 1000rs hun hr Walia le lain not
@gurtejsingh5066
@gurtejsingh5066 2 ай бұрын
No guarantee fulfilled in Pb.All people of HR should confirm from Pb that what position of pb is having in AAP party sarkar.The Government of Congress is very good being old party.7 Of seats of MP won in Pb.
@harmelsroa5102
@harmelsroa5102 2 ай бұрын
State assembly di janch ho hi nahin sakdi. Congress bhi ena di hai.
@gurcharansingh415
@gurcharansingh415 2 ай бұрын
Kejriwal keve mukhymantri Banjo Kyon kyon faltu khabren chhapi Jane ho Jo Dil ch aunda oahi likh dene ho
@bablibansal572
@bablibansal572 2 ай бұрын
🙉🙈🙊 VERKA MIK PLANT DA GHPLA KAUN TE KINVE ACTION LEYA JAYU KMAYU PUTT VERKA DE NAAL JUSTICE KIJIYE MD DM PR ACTION LIJIYE 100 CRORE 💯 JINHA LTI KUJH NHI GOA ELECTION LYI 8 CRORE DA PARDA SURF 45 CRORE DA BUNGLOW SHAMEEEEEEEEEEEEEEEEE THAGS OF PUNJAB SIRF BIJLI FREE DE K YE PUNJSBIYAN NU GULAM BNA RHE MURDERS IN CANADA US HARIYANA GURUGRAM PUNJAB SANJAY SINGH MOORAKH MANTRI R BEHIND 😮😮😮
@Babaji-l7d
@Babaji-l7d 2 ай бұрын
Assi baniea nu haryana vich nuo nhi darn dide
@gurpritamsingh8556
@gurpritamsingh8556 2 ай бұрын
ਸਿੱਧੂ ਸਾਹਿਬ ਕਿਤੇ ਚਲਦੀਆਂ ਗੱਲਾਂ ਅਨੁਸਾਰ ਇਹ ਤਾਂ ਨਹੀਂ ਹੋ ਰਿਹਾ ਕਿ ਭਗਵੰਤ ਮਾਨ ਅਮਿਤ ਸ਼ਾਹ ਨਾਲ ਨੇੜਤਾ ਵਧਾ ਰਿਹਾ ਉਧਰ ਸੰਧਵਾਂ ਸਾਹਿਬ ਦੇ ਮਾਮਲੇ ਵਿੱਚ ਪਾਰਟੀ ਵੀ ਕੁਝ ਸੋਚਣ ਲਈ ਮਜਬੂਰ ਹੋਈ ਹੈ ਹਰਿਆਣੇ ਦੇ ਵਿੱਚ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਕਿ ਅਸੀਂ ਇਕੱਲਿਆਂ ਤੌਰ ਤੇ ਚੋਣ ਲੜਾਂਗੇ ਕਿਤੇ ਤਾਰ ਦਿੱਲੀ ਤੋਂ ਅੰਮ੍ਰਿਤ ਸ਼ਾਹ ਵੱਲੋਂ ਤਾਂ ਨਹੀਂ ਹਿਲਾਈ ਜਾ ਰਹੇ ਮਾਇਆਵਤੀ ਵਾਂਗੂ
@oneness1801
@oneness1801 2 ай бұрын
Tuhada channel nu eeho kam aunda.........aap nu pandna.....vehla channel
@SSwarvalSingh-se3ib
@SSwarvalSingh-se3ib 2 ай бұрын
ਇਨਾ ਦੇ ਪਲੇ ਕੰਖ ਨਹੀ ਇਹ ਇਲਜਾਮ ਲੋਊਣ ਵਾਲੇ ਹਨ ਇਨਾ ਕਿਨੇ ਲੀਡਰਾ ਤੇ ਇਲਜਾਮ ਲਾਏ ਕੋਈ ਵੀ ਸੀਰੇ ਚੰੜਾਈ ਹੇ ਕੋਈ ਅੰਦਰ ਕਰਵਾਈਆ ਹੇ ਇਹ ਬਕਵਾਸ ਮਾਰਦੇ ਹਨ ਜਿਨਾ ਤੇ ਇਲਜਾਮ ਲੋਊਦੇ ਹਨ ਊਹ ਇਨਾ ਨੂੰ ਕਿਊ ਨਹੀ ਪੂਛਦੇ ਕੀ ਊਹ ਇਨਾ ਤੇ ਕਾਰਵਾਈ ਕਿਊ ਨਹੀ ਕਰੋਊਦੇ
Когда отец одевает ребёнка @JaySharon
00:16
История одного вокалиста
Рет қаралды 13 МЛН
Миллионер | 1 - серия
34:31
Million Show
Рет қаралды 2,8 МЛН
Ozoda - Lada ( Official Music Video 2024 )
06:07
Ozoda
Рет қаралды 29 МЛН
ਹੋ ਗਈ ਬਗਾਵਤ... Harjinder Singh Randhawa
43:12
Harjinder Singh Randhawa
Рет қаралды 69 М.
Когда отец одевает ребёнка @JaySharon
00:16
История одного вокалиста
Рет қаралды 13 МЛН