Prime Report (755) || ਅਸਤੀਫ਼ੇ ਤੋਂ ਬਾਅਦ ਡਾ. ਪਿਆਰੇ ਲਾਲ ਗਰਗ ਦੇ ਵੱਡੇ ਖੁਲਾਸੇ

  Рет қаралды 86,704

Prime Asia TV

Prime Asia TV

Күн бұрын

Пікірлер: 142
@gsdakha3763
@gsdakha3763 3 жыл бұрын
ਡਾਕਟਰ ਪਿਆਰੇ ਲਾਲ ਗਰਗ ਬਹੁਤ ਵਧੀਆ ਇਨਸਾਨ ਨੇ ❤️👍👍🌾 ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਨੇ
@rabinderbamrah9476
@rabinderbamrah9476 3 жыл бұрын
PLGarg has highest I.Q in India
@jasvindersingh1889
@jasvindersingh1889 3 жыл бұрын
Sir ਤੁਸੀਂ ਇੱਕ ਬਹੁਤ ਵਧੀਆ ਇਨਸਾਨ ਹੋ, ਆਪ ਜੀ ਵਰਗੇ ਅਨਮੋਲ ਹੀਰਿਆਂ ਦੀ ਇਸ ਸਮੇਂ ਪੰਜਾਬ ਨੂੰ ਜਰੂਰਤ ਹੈ। ਪਰਮੇਸ਼ੁਰ ਆਪ ਜੀ ਨੂੰ ਹਮੇਸ਼ਾ ਤੰਦਰੁਸਤ /ਖੁਸ਼ ਰੱਖਣ ਮੈ ਆਪ ਜੀ ਨੂੰ ਸਲਾਮ ਕਰਦਾ ਹਾਂ ਜੀ।
@gurpreetsinghtoor8928
@gurpreetsinghtoor8928 3 жыл бұрын
ਪੰਜਾਬ ਨੂੰ ਤੁਹਾਡੀ ਬਹੁਤ ਸਖ਼ਤ ਲੋੜ ਹੈ ਪਿਆਰੇ ਲਾਲ ਜੀ
@BhupinderSingh-yg8cg
@BhupinderSingh-yg8cg 3 жыл бұрын
ਡਾਕਟਰ ਪਿਆਰੇ ਲਾਲ ਗਰਗ ਜੀ ਦੀ ਸੋਚ ਨੂੰ ਮੈ ਦਿਲੋ ਸਲੂਟ ਕਰਦਾ ਹਾਂ ਜੀ।
@yadwindersingh276
@yadwindersingh276 3 жыл бұрын
ਗਰਗ ਸਾਹਿਬ ਤੁਹਾਡੇ ਵਰਗੇ ਇਨਸਾਨਾਂ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ।
@HarjinderSingh-mv7xc
@HarjinderSingh-mv7xc 3 жыл бұрын
ਜਿਨਾਂ ਸਿੱਖੀ ਦਾ ਗਿਆਨ ਡਾਕਟਰ ਪਿਆਰੇ ਲਾਲ ਨੂੰ ਹੈ ਐਨਾ ਤਾਂ ਸਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰਾ ਨੂੰ ਵੀ ਨਹੀਂ ਹੈ
@GurmeetSingh-oc1sn
@GurmeetSingh-oc1sn 3 жыл бұрын
ਬਿਲਕੁਲ ਸੱਚ ਐਸਜੀਪੀਸੀ ਵਾਲਿਆਂ ਦਾ ਗੁਰਮੁਖੀ ਟੈਸਟ ਗਰਗ ਸਾਬ ਨਾਲ ਹੋਣਾ ਚਾਹੀਦਾ ਹੈ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ
@rajbahadurhari180
@rajbahadurhari180 3 жыл бұрын
ਵਾਹ! ਤਾਂ ਇਹ ਗੱਲ ਹੈ।
@gurmelsingh8958
@gurmelsingh8958 3 жыл бұрын
ਡਾਕਟਰ ਸਾਹਿਬ ਇਕ ਆਦਮੀ ਨਹੀਂ ਸੰਸਥਾ ਹਨ ਗਿਆਨ ਤਾਂ ਹੋਣਾ ਹੀ ਹੈ।।
@ManmohanSingh-li8tr
@ManmohanSingh-li8tr 3 жыл бұрын
ਇਨ੍ਹਾਂ ਸਤਿਕਾਰਯੋਗ ਬੰਦਿਆਂ ਕਰਕੇ ਪੰਜਾਬ ਪੰਜਾਬ ਆ। ਡਾਕਟਰ ਸਾਬ੍ਹ ਦੀ ਸਾਫ਼ਗੋਈ ਤੇ ਦ੍ਰਿੜਤਾ ਨੂੰ ਸਾਡਾ ਦਿਲੋਂ ਸਲਾਮ।🙏
@nirmaljitsingh537
@nirmaljitsingh537 3 жыл бұрын
ਵਧੀਆ ਬੰਦਾ ਤੇ ਇਨਸਾਨੀਅਤ ਜਿਉਂਦੀ ਵਾਲਾ ਏ ਡਾਕਟਰ ਪਿਆਰੇ ਲਾਲ ਗਰਗ
@Lal_singh1
@Lal_singh1 3 жыл бұрын
ਡਾ ਪਿਆਰੇ ਲਾਲ ਗਰਗ ਅਸਲੀ ਧਰਤੀ ਪੁੱਤਰ ਹੈ। ਸੱਚਾ ਪੰਜਾਬੀ।
@mmnn5990
@mmnn5990 3 жыл бұрын
ਗ਼ਰਕ ਜੀ ਪੰਜਾਬ ਦੀ ਸੇਵਾ ਕਰੋ ਤੁਹਾਡੇ ਵਰਗੇ ਦੀ ਜ਼ਰੂਰਤ ਆ ਪੰਜਾਬ ਨੂੰ
@GurmeetSingh-oc1sn
@GurmeetSingh-oc1sn 3 жыл бұрын
ਗਰਕ ਵਰਡ ਰੌਗ ਗਰਗ ਸਹੀ✅✅
@amandeepladi2493
@amandeepladi2493 3 жыл бұрын
ਬਹੁਤ ਹੀ ਸਿਆਣੇ ਬੰਦੇ ਡਾਕਟਰ ਸਾਹਬ ਮੈ ਤਾ ਇਸ ਨੂ ਪਹਿਲੇ ਵਾਰ ਸੁਣੀਆ
@ch.muhammadyousaf2302
@ch.muhammadyousaf2302 3 жыл бұрын
By Amandeep Ladi I am Ch.Yousaf Ladi. Salam Satsareakal,Namastay.Tuseen meray goti o.Bohat sareyan shub kamnawan thohaday lei.
@jasbirsingh-dl2os
@jasbirsingh-dl2os 3 жыл бұрын
ਧੰਨ ਧੰਨ। ਤੁਸੀਂ ਅਸਲੀ advisor ਹੋ। ਕੋਈ ਵੀ ਪਾਰਟੀ ਹੋਵੇ ਤੁਹਾਨੂੰ ਹੀ advisor ਰਖਣਾ ਚਾਹੀਦਾ ਹੈ
@harwindersingh4551
@harwindersingh4551 3 жыл бұрын
ਸਤਿ ਸ੍ਰੀ ਅਕਾਲ ਜੀ ਗਰਗ ਸਾਹਿਬ ਜੀ ਦੇ ਬਹੁਤ ਚੰਗੇ ਵਿਚਾਰ ਨੇ
@harpreetdhillon3307
@harpreetdhillon3307 3 жыл бұрын
ਗਰਗ ਸਾਹਬ ਚੰਗੇ ਤੇ ਸੂਝਵਾਨ ਵਿਅਕਤੀ ਨੇ
@surinderkaur2100
@surinderkaur2100 3 жыл бұрын
ਵਾਹ ਬਹੁਤ ਖੂਬ
@riarsingh9438
@riarsingh9438 3 жыл бұрын
ਬਹੁਤ ਵਧੀਆ ਵਿਚਾਰ ਹਨ ਜੀ 🌹🌹🙏🏻
@amarjitkaur990
@amarjitkaur990 3 жыл бұрын
ਡਾਕਟਰ ਗਰਗ ਜੀ ਬਹੁਤ ਖੂਬ ਜੀ ਪਟਿਆਲਾ ਤੋਂ
@harbanssingh8145
@harbanssingh8145 3 жыл бұрын
ਡਾ.ਪਿਆਰੇ ਲਾਲ ਗਰਗ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ। ਤੁਸੀਂ ਬਹੁਤ ਜ਼ੁਰਅਤ ਨਾਲ ਗੱਲ ਕਰ ਰਹੇ ਹੋ। ਤੁਹਾਡੇ ਅੰਦਰ ਪੰਜਾਬ ਲਈ ਦਰਦ ਹੈ। ਤੁਹਾਡੀਆਂ ਗੱਲਾਂ ਦਾ ਬੁਰਾ ਤਾਂ ਕੈਪਟਨ ਨੇ ਏਸ ਕਰਕੇ ਮਨਾਇਆ ਕੈਪਟਨ ਅੰਦਰ ਭਾਜਪਾ ਵਰਵੇਸ ਕਰ ਚੁਕੀ ਹੈ। ਭਾਜਪਾ ਵੀ ਪਾਕਿ ਨੂੰ ਬਦਨਾਮ ਕਰਕੇ ਵੋਟਾਂ ਮੰਗਦੀ ਹੈ ਤੇ ਹੁਣ ਕੈਪਟਨ ਦਾ ਫਾਰਮੂਲਾ ਵੀ ਹੁਣ ਇਹ ਸੀ। ਸਿੱਧੂ ਨੇ ਬਾਜਵੇ ਨੂੰ ਜੱਫੀ ਪਾਈ,ਇਮਰਾਨ ਨੂੰ ਜੱਫੀ ਪਾਈ ਇਹ ਪੰਜਾਬ ਲਈ ਦੇਸ਼ ਲਈ ਖਤਰਾ।ਪਰ ਕੈਪਟਨ ਕੋਲ ਇਨਾਂ ਟਾਇਮ ਪਾਕਿ ਦੀ ਅਰੂਸਾ ਰਹੀ ਕੋਈ ਖਤਰਾ ਨਹੀਂ। ਮੁਖਮੰਤਰੀ ਪਾਕਿ ਜਾਣ ਘੋੜੇ,ਭੇਡੂ ਲਿਉਣ ਕੋਈ ਖਤਰਾ ਨਹੀਂ।
@Jattbillionaire
@Jattbillionaire 3 жыл бұрын
ਇਹੋ ਜਿਹੇ ਜਾਗਦੀ ਜ਼ਮੀਰ ਵਾਲੇ ਲੋਕ ਸਾਡੀ ਰਾਜਨੀਤੀ ਤੋਂ ਦੂਰੀ ਕਿਉਂ ਬਣਾ ਲੈਂਦੇ ਹਨ ਪਰ ਬਹੁਤ ਲੋੜ ਹੈ ਸਾਡੇ ਦੇਸ਼ ਨੂੰ ਪਿਆਰੇ ਲਾਲ ਜੀ ਵਰਗੇ ਹੀਰੇ ਬੰਦਿਆਂ ਦੀ 👍👍👍
@paramjitbassi9668
@paramjitbassi9668 3 жыл бұрын
I like dr piara lal ji he is very very honest man I lesten him long time on tv he good Punjabi and good citizen i agree with him to this speech
@gurinderpaldhillon3367
@gurinderpaldhillon3367 3 жыл бұрын
Dr Piare Lal Garg is True Punjabi & True Nationalist Wish Him all the Best
@harpreetdhillon3307
@harpreetdhillon3307 3 жыл бұрын
Dr sahab thuadi lor a punjab nu , Sidhu sab nal ਜੁੜੇ ਰਹੋ
@jasbirsingh8128
@jasbirsingh8128 3 жыл бұрын
A big salute Garg Sahib....
@gurvindersaund7466
@gurvindersaund7466 3 жыл бұрын
Very good Dr sahab Waheguru mehr karn aap Te,keep it up and strong 💪 voice against injustice
@sarabjeetsingh8189
@sarabjeetsingh8189 3 жыл бұрын
ਬਹੁਤ ਵਧੀਆ ਇਨਸਾਨ ਨੇ ਡਾਕਟਰ ਪਿਆਰੇ ਲਾਲ ਗਰਗ ਜੀ
@jasbirgrewal4887
@jasbirgrewal4887 3 жыл бұрын
Great good Soul Man Good Bless you always love you great Man
@shankarlalpanwar8099
@shankarlalpanwar8099 3 жыл бұрын
नाम वी प्यारा ते बंदा उसतों वी प्यारा ✌👍🙏🙏
@jaswindernbbardar5800
@jaswindernbbardar5800 3 жыл бұрын
ਸਲੂਟ ਆ ਡਾਕਟਰ ਪਿਆਰੇ ਲਾਲ ਗਰਗ ਦੀ ਸੋਚ ਨੂੰ
@Sb-sl6dc
@Sb-sl6dc 3 жыл бұрын
Piare Lal Ji, is pure, excellent, stateforbed personality. Clear views.
@ratanjit9675
@ratanjit9675 3 жыл бұрын
ਗਰਗ ਸਾਹਿਬ ਜੀ ਮੈਨੂੰ ਬਹੁਤ ਦੁਖ ਲਗਾ ਕਿ ਤੁਸੀ ਸਿਧੂ ਸਾਹਿਬ ਨੂੰ ਜਵਾਬ ਦਿਤਾ ਪਲੀਜ ਪਲੀਜ ਹੁਣ ਵੀ ਸਿਧੂ ਨੂੰ ਸਲਾਹ ਦਿਉ ਤੁਹਾਡੇ ਵਰਗੇ ਹੀਰੇ ਦੀ ਪੰਜਾਬ ਨੂੰ ਲੋੜ ਹੈ ਸਿਧੂ ਇਕ ਇਮਾਨਦਾਰ ਬੰਦਾ ਹੈ ਉਹ ਪੰਜਾਬ ਲ ਈ ਬਹੁਤ ਕੁਝ ਕਰਨਾ ਚਾਹੁੰਦਾ ਹੈ
@simerjitsingh6125
@simerjitsingh6125 3 жыл бұрын
Garg sahib health naal samandhit hai par sabh ton jyada loott kashutt hai
@JAGJITSINGH-kv1vg
@JAGJITSINGH-kv1vg 3 жыл бұрын
Dr, piara lal garg is good and right thinker I salute him whole heartdly thank you
@jogroopsingh3841
@jogroopsingh3841 3 жыл бұрын
We want to see Navjot Sidhu as CM of Punjab.
@sukhdevsinghdhaliwal6236
@sukhdevsinghdhaliwal6236 3 жыл бұрын
VERY GOOD Sir Saloot hai aap ji nu
@pritpalsingh5321
@pritpalsingh5321 3 жыл бұрын
Sir very nice video Dr Shib bahut Sundar gl bhat c aap ji sukreaa thaks
@surinderkaur4096
@surinderkaur4096 3 жыл бұрын
Bhut vadia vichar .
@JaspreetSingh-qn4pj
@JaspreetSingh-qn4pj 3 жыл бұрын
Garg saheb Respectable person very good views
@pinkysaharan2403
@pinkysaharan2403 3 жыл бұрын
He is a very balanced ,honest n mature man Respect 🙏
@rajeshkumar-lc3vp
@rajeshkumar-lc3vp 3 жыл бұрын
Dr piare lal ji has very good vision for Punjab and administration experience also knows the root cause of corruption?
@dhillonvilogs7437
@dhillonvilogs7437 3 жыл бұрын
salute sir you are the great person of Punjab
@baldevram6191
@baldevram6191 3 жыл бұрын
Sidhu di ajj Punjab nu jarurat he ❤️❤️
@gurmindergill1769
@gurmindergill1769 3 жыл бұрын
ਸਤਿ ਸ਼੍ਰੀ ਆਕਾਲ ਜੀ ਤਲਵੰਡੀ ਭਾਈ ਵਾਲੇ 🙏
@ਦੀਪਗਿੱਲ
@ਦੀਪਗਿੱਲ 3 жыл бұрын
Bhut wadia g
@GurmeetSingh-oc1sn
@GurmeetSingh-oc1sn 3 жыл бұрын
ਬਾਈ ਜੀ ਸੱਚੇ ਬੰਦੇ ਦੀ ਹੁਣ ਵਾਲੀ ਦੁਨੀਆਂ ਚ ਘੱਟ ਹੀ ਜਗ੍ਹਾ ਵਚੀ ਹੈਂ ਸੱਚ ਬੋਲਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿੱਖਾ ਦਿੱਤਾ ਜਾਦਾਂ ਹੈ ਕੁਵਰ ਵਿਜੈ ਪਰਤਾਪ ਦੀ ਤਰ੍ਹਾਂ ਮਿਸਾਲ ਸਾਮ੍ਹਣੇ ਹੈ
@sohansinghsandhu4025
@sohansinghsandhu4025 3 жыл бұрын
ਨਵੇ ਪਤਰਕਾਰ ਪੁਤਰ ਪਾਕਿਸਤਾਨ ਦੀ ਕਰੂਸਾ ਆਲਮ ਤਾਂ ਕੈਪਟਨ ਦੇ ਘਰ ਰਹਿ ਕੇ ਪੰਜਾਬ ਦੀ ਸਰਕਾਰ ਚਲੌੰਦਾ ਸੀ ।ਉਹਨੂੰ ਕੀ ਕਹੋਗੇ ਸੋਚੋ ਜਰੂਰ ।!
@deeprataindia1170
@deeprataindia1170 3 жыл бұрын
ਡਾਕਟਰ ਸਾਹਿਬ ਪਿਆਰੇ ਲਾਲ ਗਰਗ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਜਾਣਕਾਰੀ ਦੇ ਜਾਦੂਗਰ ਹਨ ਡਾਕਟਰ ਸਾਹਿਬ ਜੀ। ,,Ballu ਰਟੈਂਡਾ,,
@amriksingh8773
@amriksingh8773 3 жыл бұрын
Dr. Sahib you are great son of the soil
@yuvrajsingh-fj1oh
@yuvrajsingh-fj1oh 3 жыл бұрын
Salute
@shivcharandas1984
@shivcharandas1984 3 жыл бұрын
Dr piaray lal is a very honest man
@Sb-sl6dc
@Sb-sl6dc 3 жыл бұрын
India needs such personality. We should respect them and cary actions on advice of such personalities.
@BalwinderSingh-dg3hz
@BalwinderSingh-dg3hz 3 жыл бұрын
Garg sab warge punjab kol hon fir v punjab di essi halat hove bahut hi dukh wali gal hai. Mere punjabio jago. Jo todan wali gal kre tusi uhnoo tod devo.
@CharanjitSingh-zj7ip
@CharanjitSingh-zj7ip 3 жыл бұрын
Dr. Garg Sahib you are great personality person. God bless you. Doing good job Keep it up. Please keep continue to give advice to Sidhu Sahab. There is no such as leader honest ,hard working man as s. Sidhu. Sidhu is back bone of Punjab
@ranjitsidhu4863
@ranjitsidhu4863 3 жыл бұрын
Dr . Saab very good job good luck 🤞
@prabhjotkaurdhillon5177
@prabhjotkaurdhillon5177 3 жыл бұрын
Great personality
@jagtarsinghdhillon5742
@jagtarsinghdhillon5742 3 жыл бұрын
Good job
@nanakpuriya
@nanakpuriya 3 жыл бұрын
Jabardast. Interview hor lambi huni chahidi si. Hor vi suggestions lokan nu pata lagne chahide ehna de through
@pargatbal4108
@pargatbal4108 3 жыл бұрын
V v nice thanks seen when come back thanks
@harmelsroa5102
@harmelsroa5102 3 жыл бұрын
sur u r great.
@gopichand7522
@gopichand7522 3 жыл бұрын
I appreciate Drs thoughts
@jeewanjot1621
@jeewanjot1621 3 жыл бұрын
Best coment on kashmir
@baldevram6191
@baldevram6191 3 жыл бұрын
Sidhu is Honest Man
@makhansinghchauhan8655
@makhansinghchauhan8655 3 жыл бұрын
P.L Gary are very intelligent person/Dr.
@jugrajsinghsidhu8953
@jugrajsinghsidhu8953 3 жыл бұрын
ਡਾਂ ਸਾਹਬ ਕਾਰਗਿੱਲ 1999 ਵਿੱਚ ਹੋਈਆ ਸੀ ਨਾਂ ਕ 1998 ਵਿੱਚ ਹੋਈਆ ਸੀ ਬਾਕੀ ਡਾਕਟਰ ਸਾਹਬ ਤੁਸੀ ਮਹਾਨ ਵਿਅਕਤੀ ਹੋ ਮੈ ਤੁਹਾਡੇ ਦੁਵਾਰਾ ਦਿੱਤੇ ਸੁਝਾਅ ਹਮੇਸ਼ਾ ਸੁਣਦਾ ਹਾ
@ParamjitKaurDhesi
@ParamjitKaurDhesi 3 жыл бұрын
Dr garg sahib the great man
@jugrajsinghsidhu8953
@jugrajsinghsidhu8953 3 жыл бұрын
@@ParamjitKaurDhesi ਧੰਨਵਾਦ ਜੀ ਤੁਹਾਡਾ ਹਾ ਡਾਕਟਰ ਸਾਹਬ ਮਹਾਨ ਵਿਅਕਤੀ ਨੇ ਡਾਕਟਰ ਸਾਹਬ ਪੰਜਾਬ ਵਿੱਚ ਉਹਨਾ ਬੰਦੇਆ ਵਿੱਚੋ ਆਉਦੇ ਨੇ ਜੋ ਗਿਣੇ ਚੁਣੇ ਬੰਦੇ ਹਨ ਜਿਹਨਾ ਨੇ ਪੰਜਾਬ ਲਈ ਕੰਮ ਕੀਤਾ ਹੈ
@rajpaldhaliwal2737
@rajpaldhaliwal2737 3 жыл бұрын
ਇਹ ਗੱਲ ਤਾਂ ਛੱਡੋ ਗਰਗ ਸਾਹਿਬ ਜੀ ਸਿੰਧੂ ਨੇ ਕਿਹਾ ਕਿਹਾ ਸੀ ਕਿ ਉਹ ਬਾਦਲਾਂ ਨੂੰ ਅੰਦਰ ਦੇ ਦਿਉ
@simerjitsingh6125
@simerjitsingh6125 3 жыл бұрын
Jini jyada jail onna wadda leader
@baldevram6191
@baldevram6191 3 жыл бұрын
Dr Piare Lal Garg is Good Man
@bawadhot2596
@bawadhot2596 3 жыл бұрын
Very Good
@LALSINGH-ye9ee
@LALSINGH-ye9ee 3 жыл бұрын
Sir very good Advice to all concerned. God bless you a healthy life to serve the people.
@neverdie2765
@neverdie2765 3 жыл бұрын
very good👍
@kuldipsinghbajwa1200
@kuldipsinghbajwa1200 3 жыл бұрын
Dr.sahib good news 👍
@davindersingh704
@davindersingh704 3 жыл бұрын
Good g
@gurmelsingh8958
@gurmelsingh8958 3 жыл бұрын
Weldon Dr sab
@vishaldeepsinghthind2180
@vishaldeepsinghthind2180 3 жыл бұрын
Respect ❤️
@bobysekhonbobysekhon9162
@bobysekhonbobysekhon9162 3 жыл бұрын
Very good doctor saahb
@hhdnssndndnshsjs1563
@hhdnssndndnshsjs1563 3 жыл бұрын
Good man
@g.g.c.5113
@g.g.c.5113 3 жыл бұрын
Very nice 👌 Doctor Sahib 👍
@manjeetkhangura3816
@manjeetkhangura3816 3 жыл бұрын
Dr Garg Ji respect As a wise man but why Punjab suffered since the freedom Andolans, and India misused our great grandfather's, father, uncles, when got independent Punjab was divided again and again, feel betrayed 😔
@gurvinderpalsingh679
@gurvinderpalsingh679 3 жыл бұрын
GARG SAB MEDIA DI LYAKAT LOG JANDE NE KISE MEDIA WALE NE CAPTAIN NU NI PUCHHYA ARUSA DA STAUS KI HAI
@nagindersingh9711
@nagindersingh9711 3 жыл бұрын
Good ji
@ManjitSingh-hi8hc
@ManjitSingh-hi8hc 3 жыл бұрын
Capt nu ta CM bilkul banauna nahi chahida si. Aayash banda hai. Kus bi nahi kita punjab da. Kha gaya lut ke.
@PunjabiMutiyaar
@PunjabiMutiyaar 3 жыл бұрын
Sidhu saab zindabad
@KuldeepSingh-qq9ds
@KuldeepSingh-qq9ds 3 жыл бұрын
👍👍👍
@Joyful1501
@Joyful1501 3 жыл бұрын
👍
@0479696
@0479696 3 жыл бұрын
Eh banda sahi aa babe 👍🏼
@sukhabhangu1077
@sukhabhangu1077 3 жыл бұрын
🙏🙏
@harjitmanshahia4240
@harjitmanshahia4240 3 жыл бұрын
Good sir
@rabinderbamrah9476
@rabinderbamrah9476 3 жыл бұрын
Nandpreet Singh you are too good ,keep it up
@harisinghmohi1351
@harisinghmohi1351 3 жыл бұрын
Dr.Garg has no equal.
@intkhabsingh2359
@intkhabsingh2359 3 жыл бұрын
Wht an incredible personality
@gunvanshsingh8607
@gunvanshsingh8607 3 жыл бұрын
Dr saheb what about aroosa alam
@tanvirsinghsandhu2125
@tanvirsinghsandhu2125 3 жыл бұрын
Dr sahib I respect you I feel personailty like you are pillers for pb My you live long Remain healthy to srvse punjabis D S pannu L L B Age 77
@rakeshbajaj9869
@rakeshbajaj9869 3 жыл бұрын
Very nice ji
@paramjeet2828
@paramjeet2828 3 жыл бұрын
Honest man
@KuldeepKaur-uk8ue
@KuldeepKaur-uk8ue 3 жыл бұрын
Garg ji,you r great person
@ravinderjain4048
@ravinderjain4048 3 жыл бұрын
If Chani is common man then why did he hire private chopper. Never believe any politician.
@GurtejSingh-yr5zh
@GurtejSingh-yr5zh 3 жыл бұрын
Jet not chopper
@inderjitsinghmalhi3494
@inderjitsinghmalhi3494 3 жыл бұрын
Salute sir
@hhdnssndndnshsjs1563
@hhdnssndndnshsjs1563 3 жыл бұрын
Good sir g
@gurnamsingh5829
@gurnamsingh5829 3 жыл бұрын
Nice personality
@munishsharma1335
@munishsharma1335 3 жыл бұрын
Please govt nal lag jao. PUNJAB DA bhala ho jau
@MANPREETSINGH-fh5lh
@MANPREETSINGH-fh5lh 3 жыл бұрын
ਜਟ ਡਾਕਟਰ ਹੈ
@rubymann7720
@rubymann7720 3 жыл бұрын
Good job sir
@harmelsroa5102
@harmelsroa5102 3 жыл бұрын
ery fruitful views.
@kiranjithundal7266
@kiranjithundal7266 3 жыл бұрын
I am. Fan. Dr. Sab. ਦੇ
这是自救的好办法 #路飞#海贼王
00:43
路飞与唐舞桐
Рет қаралды 132 МЛН
What type of pedestrian are you?😄 #tiktok #elsarca
00:28
Elsa Arca
Рет қаралды 15 МЛН
The Singing Challenge #joker #Harriet Quinn
00:35
佐助与鸣人
Рет қаралды 35 МЛН
这是自救的好办法 #路飞#海贼王
00:43
路飞与唐舞桐
Рет қаралды 132 МЛН