No video

Prime Report (960) || ਆਸਟ੍ਰੇਲੀਆ ‘ਚ ਇਸ ਤਰਾਂ ਹੁੰਦੀ ਹੈ ਖੇਤੀ-ਹੱਥੀਂ ਕੰਮ ਕਰਦੇ ਨੇ ਪੰਜਾਬੀ ਕਿਸਾਨ

  Рет қаралды 37,169

Prime Asia TV

Prime Asia TV

Күн бұрын

Пікірлер: 27
@dividersings2330
@dividersings2330 4 ай бұрын
ਬਾਬਾ ਨਾਨਕ ਜੀ ਦਾ ਹੱਛੀਂ ਕਿਰਤ ਕਰਨ ਦਾ ਸਿਧਾਂਤ ਕਿੰਨਾਂ ਉਤਮ ਆ, ਸਾਰੀ ਦੁਨੀਆਂ ਵਿੱਚ ਚੱਲਦਾ, ਬੜਾ ਮਾਣ ਹੋਇਆ ਸਿੱਖ ਹੋਣ ਦਾ
@sekhongursewak8605
@sekhongursewak8605 4 ай бұрын
ਬਹੁਤ ਖੂਬ ਪ੍ਰੋਗਰਾਮ.. Inspirational story ਸਾਰੇ ਭਰਾਵਾਂ ਦੀ.. Thanks ਸਾਡੇ ਹਰਮਨ ਪਿਆਰੇ ਬਾਠ ਭਰਾ ਇਸ ਪ੍ਰੋਗਰਾਮ ਲਈ.. "!
@gurlalsandhu7034
@gurlalsandhu7034 4 ай бұрын
ਪਰਦੀਪ ਵੀਰ ਜੀ ਨੂੰ ਮੈਂ ੫ ਸਾਲ ਤੋ ਜਾਣਦਾ ਇਹਨਾ ਵਰਗਾ ਨੇਕ ਦਿਲ ਅਤੇ ਹਸਮੁੱਖ ਇਨਸਾਨ ਨਾ ਮੈਨੂੰ ਮਿਲਿਆ ਅਜੇ ਤਕ ਨਾ ਮਿਲਣਾ. ਹਮੇਸ਼ਾ ਹੀ ਜਦੋ ਕਦੀ ਪੰਜਾਬੀ ਭਾਈਚਾਰੇ ਨੂੰ ਲੋੜ ਪੈਂਦੀ ਇਹ ਅੱਗੇ ਖੜੇ ਮਿਲਦੇ ਨੇ.ਇਹਨਾ ਨੂੰ ਮੈਂ ਹਮੇਸ਼ਾ ਸਕਾਰਾਤਮਕ(positive) ਹੀ ਦੇਖਿਆ. ਵਾਹਿਗੁਰੂ ਵੱਡੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ❤.
@simbasingh9576
@simbasingh9576 4 ай бұрын
Veer gallabaata to vee wadhiya subhah da lagda, waheguru chardhikala bakshe🙏🏽
@kulvinderhappy8671
@kulvinderhappy8671 4 ай бұрын
ਦੋਸਤੋ ਤੁਸੀਂ ਦਿਮਾਗੀ ਤੇ ਸਰੀਰਕ ਕੰਮ ਵਿਚ ਮਾਹਿਰ ਹੋ ।ਕੰਮ ਉਹ ਕਰ ਰਹੇ ਜੋਂ ਸਾਰੇ ਦੇਸ਼ਾਂ ਵਿਚ ਹੁੰਦਾ ਫੇਰ ਇਹ ਆਪਣੇ ਪੰਜਾਬ ਲਈ ਕਿਉਂ ਨਹੀਂ ਕਿਉੁਂ ਕੇ ਨੋਲੇਜ ਵਾਲੀ ਖੇਤੀ ਦਾ ਸਮਾਂ
@GurlalBhinder-il8ti
@GurlalBhinder-il8ti 4 ай бұрын
ਵੀਰ ਜੀ mehnat ਨਹੀਂ mildi india vich
@rkgillkitchen165
@rkgillkitchen165 4 ай бұрын
Video ਬਹੁਤ👍💯 ਸੋਹਣੀ, ਗੱਲਾਂ ਕਰਨ ਦਾ ਤਰੀਕਾ ਬਹੁਤ ਵਧੀਆ👍💯, ਸੰਦੇਸ਼ ਬਹੁਤ👍💯 ਵਧੀਆ।।
@chathaavt123
@chathaavt123 4 ай бұрын
ਬਹੁਤ ਵਧੀਆ ਜਾਣਕਾਰੀ ਜੀ
@GurcharanSandhu-gf4yc
@GurcharanSandhu-gf4yc 4 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ
@kaurbrar6082
@kaurbrar6082 4 ай бұрын
Good knowlege
@user-sv6zh9ld6t
@user-sv6zh9ld6t 4 ай бұрын
Good job
@harbanssinghgill6333
@harbanssinghgill6333 4 ай бұрын
Great Punjabi
@Jasvirsingh-ty8kz
@Jasvirsingh-ty8kz 4 ай бұрын
Very. Very. Good. Ji. ❤
@Avtaryog
@Avtaryog 4 ай бұрын
ਬਾਈ ਪਰਦੀਪ ਸਿੰਘ ਬਾਈ ਲਖਵਿੰਦਰ ਸਿੰਘ ਜੀ ਸਾਡੇ ਬੜੇ ਪੱਕੇ ਯਾਰ ਆ , ਕਿਉਂਕਿ 2009 ਤੋ 2013 ਤੱਕ ਮੈ ਵੀ Adelaide ਸ਼ਹਿਰ ਵਿੱਚ ਹੀ ਰਿਹਾ | ਬਹੁਤ ਵਧੀਆ ਲੱਗਿਆ ਬਾਈ ੳਹਨਾ ਨੂੰ ਦੇਖ ਕੇ|
@VikasKumar-kb7ko
@VikasKumar-kb7ko 4 ай бұрын
Bhut vdiaa video bath veer ji waheguru ji mehar bnae rkhn apni eda hi apne sb vdesha ch vsde vera te 🙏❤❤
@inderjit748
@inderjit748 4 ай бұрын
BETA LAKHWINDER SINGH GAMBHIR ADMI HAI ME DEKHEA BAKI SARE HAAS RAHE NE KAKA JI BOHAT CHUP NE PAR HONA SAB DA GURU WAHEGURU JI CHARDIKLA TANDRUSTI TE TRAKIA BAKSHAN
@KennethLewis-yh6mz
@KennethLewis-yh6mz 4 ай бұрын
Pardeep 22 🙏
@jarmanjitsingh4316
@jarmanjitsingh4316 4 ай бұрын
Pardeep Singh💯💯
@user-sv6zh9ld6t
@user-sv6zh9ld6t 4 ай бұрын
❤❤❤
@sammann305
@sammann305 4 ай бұрын
Appe hi sawal te Appe hi jawab
@rahulbhardwaj9490
@rahulbhardwaj9490 4 ай бұрын
Bahot badhia lgia dekh k per eh India ch b hundi a
@onkarsingh5436
@onkarsingh5436 4 ай бұрын
Please do some short highlight on background of persons involved in videos
@Simrankour-1948
@Simrankour-1948 4 ай бұрын
Ithe punjab ch nhi hunda ehna to eh bahar hi sett aande a 🙏
@birsingh5388
@birsingh5388 4 ай бұрын
9:50 evil laugh 😂😂
@jagpreetsingh5426
@jagpreetsingh5426 4 ай бұрын
Punjab vitch vehle rehde😅
Chajj Da Vichar (2108) ||  Sukhbir Badal ਕਿਵੇਂ ਬਣੂ MLA?
33:58
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 27 МЛН
Challenge matching picture with Alfredo Larin family! 😁
00:21
BigSchool
Рет қаралды 38 МЛН
OMG what happened??😳 filaretiki family✨ #social
01:00
Filaretiki
Рет қаралды 12 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 27 МЛН