Prime Special - ਮੈਂ ਕੁੱਟ ਵੀ ਖਾਂਦਾ ਸੀ ਪਰ ਜ਼ਰੂਰ ਜਾਂਦਾ ਸੀ - ਦੇਬੀ ਮਖਸੂਸਪੁਰੀ

  Рет қаралды 104,410

Prime Asia TV

Prime Asia TV

Күн бұрын

Пікірлер: 234
@charnsingh4399
@charnsingh4399 3 жыл бұрын
ਦੇਬੀ ਮਖਸੂਸਪੁਰੀ ਸ਼ੁਧ ਸ਼ਬਦਾਂ ਨਾਲ ਗੀਤਾਂ ਦੀ ਜੈਵਿਕ ( ਔਰਗੈਨਕ) ਖੇਤੀ ਕਰਦਾ ਹੈ। ਮੁਬਾਰਕਾਂ!
@indianreal110
@indianreal110 Жыл бұрын
One of best comments, I had seen on social media..... Bahut vadhia veer ji
@harrydhaliwal4997
@harrydhaliwal4997 2 жыл бұрын
ਦੇਬੀ ਮਖਸੂਸਪੁਰੀ ਸਾਬ ਦਾ ਕੋਈ ਤੋੜ ਨਹੀਂ । ਜਦੋਂ ਚੜਦੀ ਜਵਾਨੀ ਮੇਰਾ ਦਿਲ ਟੁੱਟਿਆ 2011 ਵਿਚ ਓਹਦੋਂ ਮੇਰੀ ਉਮਰ 18 ਸਾਲ ਸੀ ‌ । ਓਹਦੋਂ ਤੋਂ ਦੇਬੀ ਨੂੰ ਸੁਣਨ ਲੱਗਿਆ । ਅੱਜ ਤੇਕ ਦੇਬੀ ਉਸਤਾਦ ਹੀ ਸੁਣੀਂਦਾ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਉਸਤਾਦ ਨੂੰ
@harvindersingh7381
@harvindersingh7381 2 жыл бұрын
Veer hun tu sari he umer sune gaaa
@rajbadhan9609
@rajbadhan9609 3 жыл бұрын
ਪਹਿਲਾਂ ਇਹ ਸੁਣਦੇ ਹੁੰਦੇ ਸੀ ਕਿ ਕੁਝ ਬਣਨ ਲਈ ਕੁਝ ਸਿਖਣ ਲਈ ਵਾਰਿਸ਼ ਸ਼ਾਹ। ਬਾਬਾ ਬੁੱਲ੍ਹੇ ਸ਼ਾਹ ਜਾਂ ਹੋਰ ਪੁਰਾਣੇ ਸਾਹਿਤਕਾਰ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹੋ।ਪਰ ਜੇ ਮੇਰੇ ਹਿਸਾਬ ਨਾਲ ਕੁਝ ਸਿੱਖਣਾ ਹੋਵੇ ਤਾਂ ਬਾਬੂ ਸਿੰਘ ਮਾਨ ਜੀ। ਦੇਬੀ ਮਖਸੂਸਪੁਰੀ ਜੀ ਜਾ ਬੱਬੂ ਮਾਨ ਜੀ ਹੁਣਾ ਨੂੰ ਮਿਲ ਨਹੀਂ ਸਕਦੇ ਜਾਂ ਗੱਲਬਾਤ ਨਹੀਂ ਕਰ ਸਕਦੇ ਪਰ ਇਹਨਾਂ ਦੀਆਂ ਇੰਟਰਵਿਊ ਚੰਗੀ ਤਰਾਂ ਸੁਣ ਲਓ।ਬਹੁਤ ਕੁਝ ਸਿਖਣ ਨੂੰ ਮਿਲੇਗਾ ਅੱਜ ਦੇ ਸਮੇਂ ਵਿੱਚ ਇਹਨਾਂ ਨੂੰ ਬਾਬਾ ਬੋਹੜ ਦਾ ਨਾਮ ਵੀ ਇਸੇ ਕਰਕੇ ਦਿੱਤਾ ਗਿਆ ਏ।ਕੋਈ ਗਲਤੀ ਹੋਵੇ ਤਾਂ ਮੁਆਫ ਕਰਨਾ ਜੀ।।ਸਤਿ ਸ੍ਰੀ ਅਕਾਲ ਜੀ।ਕੁਵੈਤ। ਹੁਸ਼ਿਆਰਪੁਰ।।।।
@kamaljit1464
@kamaljit1464 3 жыл бұрын
ਬਿਲਕੁਲ ਸਹੀ ਵੀਰ ਜੀ
@harmanpreetsingh6875
@harmanpreetsingh6875 2 жыл бұрын
Right Ji 100%
@Dosanjh84
@Dosanjh84 3 жыл бұрын
ਗੀਤ ਬਣਾ ਦਊ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਨ । ਬਾਈ ਦੇਬੀ ਮਖਸੂਸਪੁਰੀ ਵਰਗਾ ਮੁਕਾਮ ਗੀਤਕਾਰੀ ਚ ਵੀਤ ਬਿਨਾਂ ਕਿਸੇ ਦੇ ਹਿੱਸੇ ਨਹੀ ਆਇਆ
@Satnamsingh-uj5vc
@Satnamsingh-uj5vc 3 жыл бұрын
Nice interview
@satnamsekhon9202
@satnamsekhon9202 3 жыл бұрын
ਸਤਿ ਸ੍ਰੀ ਅਕਾਲ ਜੀ ਬਾਠ ਸਾਹਿਬ ਪਰੋਗਰਾਮ ਦਾ ਸਮਾਂ ਦਸਨਾ ਜੀ ਧੰਨਵਾਦ
@jotgrewaluk7438
@jotgrewaluk7438 2 жыл бұрын
❣️ ਸਾਡਾ ਏ ਖੁਦਾ ਦੇਬੀ ❣️
@kesarsinghghumaan1793
@kesarsinghghumaan1793 3 жыл бұрын
ਦੇਬੀ ਭਾ ਜੀ ਅਸੀਂ ਤੁਹਾਡੇ , ਤੁਹਾਡੀ ਸਖਸ਼ੀਅਤ ਤੇ ਤੁਹਾਡੀ ਗੀਤਕਾਰੀ ਦੇ ਦੀਵਾਨੇ ਆਂ । ਰੱਬ ਲੰਬੀਆਂ ਉਮਰਾਂ ਬਖਸ਼ੇ ।🙏🙏 ਧੰਨਵਾਦ ਪ੍ਰਈਮ ਏਸ਼ੀਆ।
@jaggiesidhu6027
@jaggiesidhu6027 3 жыл бұрын
ਦੇਬੀ ਸਾਹਿਬ ਬਹੁਤ, ਬਹੁਤ ਕਮਾਲ ਦੀ ਹੈ ਤੁਹਾਡੀ ਕਲਮ।ਇਹ ਹੀ ਨਹੀਂ ਤੁਹਾਡੀ ਦਰਵੇਸ਼ੀ ਦਾ ਰੁਤਬਾ ਵੀ ਬਹੁਤ ਖਾਸ ਹੈ। ਬਾਠ ਸਾਹਿਬ ਤੁਹਾਡੇ ਸਵਾਲ ਵੀ ਰਵਾਇਤੀ ਨਹੀਂ ਸਨ, ਇੱਕ ਚੰਗਾ ਸਹਿਤਕਾਰ ਹੀ ਐਦਾ ਦੀ ਸੋਝੀ ਰੱਖ ਸਕਦੈ।
@eknoorsinghofficial0100
@eknoorsinghofficial0100 3 жыл бұрын
ਬਹੁਤ ਵਧੀਅਾ ਪ੍ਰੋਗਰਾਮ ਜੀ । ਦੇਬੀ ਭਾਜੀ ੲਿਹ ਗੱਲ ਦਿਮਾਗ ਚ ਘੁੰਮਦੀ ਰਹਿੰਦੀ ਸੀ ਜਦੋਂ ਤੁਹਾਨੂੰ ਸੁਣਦੇ ਸਾਂ ਬੲੀ ਸਟੂਡੀੳੁ ਚ ਕੰਮ ਥੋੜਾ ਢਿੱਲਾ ਜਿਹਾ ਰਹਿੰਦਾ ਤੇ ਲਾੲੀਵ ਚ ਬਹੁਤ ਵਧੀਅਾ ਹੁੰਦਾ । ਤੁਸੀਂ ਸਪੱਸ਼ਟ ਕੀਤਾ ਬਹੁਤ ਵਧੀਅਾ ਗੱਲ ਅਾ ਨਹੀ ਤਾਂ ਬਹੁਤੇ ਬੰਦੇ ਤਾਂ ਮੰਨਣ ਨੂੰ ਤਿਅਾਰ ਨਹੀ ਹੁੰਦੇ . ਕਹਿੰਦੇ ਬੱਸ ਫੱਟੇ ਚੱਕ ਦੲੀਦੇ ਅਾ । ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।
@gurdeepgurdeep4214
@gurdeepgurdeep4214 2 жыл бұрын
ਮੇਰਾ ਮਨਪਸੰਦ ਗੀਤਕਾਰ ਦੇਬੀ ਸਾਬ
@vickyabab1200
@vickyabab1200 3 жыл бұрын
ਦੇਬੀ ਮਖਸੂਸਪੁਰੀ ਜੀ, ਉਸਤਾਦ ਹਨ ਜੀ 💕💞🙏
@gurusaria9376
@gurusaria9376 3 жыл бұрын
ਵਾਹ ਜੀ ਵਾਹ ਉਸਤਾਦ ਦੇਬੀ ਮਖਸੂਸਪੁਰੀ ਜੀ❤️❤️
@kuldipsingh6393
@kuldipsingh6393 2 жыл бұрын
ਪੰਜਾਬੀ ਮਾਂ ਬੋਲੀ ਜਿਨ੍ਹਾਂ ਪਿਆਰਾ ਤੇ ਸਦਾਬਹਾਰ ਗੀਤਕਾਰ ਤੇ ਗਾਇਕ ,,,
@AmarinderSinghDhaliwal
@AmarinderSinghDhaliwal Ай бұрын
ਦੇਬੀ ਬਾਈ ਜੀ ਅਸੀਂ ਨੱਬੇਵਿਆਂ ਦੇ ਸ਼ੁਰੂਆਤੀ ਸਾਲਾਂ ਤੋਂ ਤੁਹਾਨੂੰ ਸੁਣਦੇ ਆ ਰਹੇ ਆਂ ਕਦੇ ਵੀ ਲੱਗਿਆ ਈ ਨਹੀਂ ਕਿ ਯਾਰ ਇਹ ਤਾਂ ਹੁਣ ਬਹੁਤ ਸੁਣ ਲਿਆ ਅੱਕ ਗਏ ਕੁੱਝ ਨਵਾਂ ਸੁਣੀਏ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਤੇ ਆਏ ਵਾਰ ਨਵਾਂ ਹੀ ਲੱਗਦਾ।ਇਹੀ ਤੁਹਾਡੀ ਕਲਮ ਦੀ ਤਾਕਤ ਇਆ ਭਾਜੀ।
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ 3 жыл бұрын
💐🙏 ਬਹੁਤ ਖੂਬ ਭਾਅ ਜੀ ਵਾਹਿਗੁਰੂ ਜੀ ਚਹੜਦੀ ਕਲਾ ਚ ਰੱਖੇ...
@goguisukwinder617
@goguisukwinder617 3 жыл бұрын
ਚੜ੍ਹਦੀ
@jagmelbathinda7663
@jagmelbathinda7663 3 жыл бұрын
JagmelBathinda(Dubai) ਰੂਹ ਖੁਸ਼ ਹੋ ਗਈ ਭਾਅ ਜੀ।
@hardeepsingh4144
@hardeepsingh4144 3 жыл бұрын
ਦੇਬੀ ਬਾਈ ❤
@surjitsingh6142
@surjitsingh6142 3 жыл бұрын
ਦੇਬੀ ਮਖਸੂਸਪੁਰੀ ਸਾਬ ਕਿਆ ਬਾਤ ਹੈ 👍
@kumarsharma8715
@kumarsharma8715 3 жыл бұрын
Iiiii
@royalrsp6037
@royalrsp6037 3 жыл бұрын
Pinda Gill (Seattle, usa) >>>>>>>debi is my class fellow from 1class to matric class. Very nice person.👍👍
@charnsingh4399
@charnsingh4399 3 жыл бұрын
ਦੇਬੀ ਭਾ, ਹੇਠਲੀ ਤੁਕਬੰਦੀ ਦੀ ਮੁਰੰਮਤ ਕਰਕੇ ਮੋੜਨ ਦੀ ਮਿਹਰਬਾਨੀ ਕਰੀਂ। " ਸਿਰ ਨੀਵਾਂ ਕਰਕੇ ਦੇਖਿਆ, ਔਗੁਣਾ ਦੇ ਝਾੜ ਲੱਗੇ ਨੇ। ਨੀਝ ਲਾਕੇ ਦੇਖਿਆ ਸਾਹਮਣੇ , ਫੁੱਲਾਂ ਦੇ ਬਾਗ ਲੱਗੇ ਨੇ। ਹਵਾ ਵਿੱਚ ਘੁਲ਼ੀ ਮਹਿਕ ਨੇ , ਖ਼ਬਰ ਦਿੱਤੀ ਤੇਰੇ ਆਣ ਦੀ, ਬੂਹਾ ਖੋਲ੍ਹਕੇ ਮੈਂ ਦੇਖਿਆ , ਦੇਹੁੜੀ ਨੂੰ ਅੱਜ ਭਾਗ ਲੱਗੇ ਨੇ।"
@ਚਮਕਦੀਪਸਿੰਘਹਰਿਆਓ-ਫ5ਦ
@ਚਮਕਦੀਪਸਿੰਘਹਰਿਆਓ-ਫ5ਦ 3 жыл бұрын
ਤੇਰੀ ਯਾਦ ਜਿਹੀ ਸਾਹਮਣੇ ਕਿਤਾਬ ਹੁੰਦੀ ਐ ਤੇਰੇ ਰੰਗ ਜਿਹੀ ਹੱਥਾਂ ਚ ਸ਼ਰਾਬ ਹੁੰਦੀ ਐ ਦਿਨ ਸਾਡਾ ਕੱਲਿਆ ਦਾ ਕੱਟ ਜਾਂਦਾ ਐ ਰਾਤ ਲੰਘਦੀ ਐ ਕਿੰਨਿਆ ਸਹਾਰਿਆ ਦੇ ਨਾਲ ਤੇਰਾ ਮੁੱਖ ਯਾਦ ਆਵੇ ਤਾਂ ਚੰਨ ਵੱਲ ਵੇਖੀਏ ਤੇਰੀ ਥਾਵੇਂ ਗੱਲਾਂ ਕਰੀਂ ਦੀਆਂ ਤਾਰਿਆਂ ਦੇ ਨਾਲ ਚਮਕਦੀਪ ਸਿੰਘ ਹਰਿਆਓ (ਚੱਠੇ ਸੇਖਵਾਂ ਸੰਗਰੂਰ) ਅਵਤਾਰ ਸਿੰਘ ਚੱਠੇ ਸੇਖਵਾਂ ਸੰਗਰੂਰ
@daljeetgill9315
@daljeetgill9315 2 жыл бұрын
ਦੋ ਗੁੱਤਾਂ ਵਾਲੀਏ ਸ਼ੌਕੀਨ ਕੁੜੀਏ ਮੈਨੂ ਦਿਲ ਵੀ ਰਕਾਨੇ ਤੇਰੇ ਦੋ ਲਗਦੇ। Love you 22G live long
@NareshKumar-bc8xw
@NareshKumar-bc8xw 3 жыл бұрын
ਬਹੁਤ ਵਧੀਆ ਗਾਇਕ ਦੇਬੀ ਮਖਸੂਸਪੁਰੀ ਵੀਰ ਜੀ ਦੀ💐👏🏼👏🏼🙋‍♂️ 🙏🏼🙏🏼ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖ ਦੇਬੀ ਵੀਰ ਜੀ ਤੁਹਾਡੇ ਤੇ🙏🏼🙏🏼
@Kaurpabla3495
@Kaurpabla3495 3 жыл бұрын
ਬਹੁਤ ਵਧੀਆ ਗੱਲਬਾਤ ਵੀਰੋ
@lovepreetkaursandhu4376
@lovepreetkaursandhu4376 3 жыл бұрын
Debi bhaji parmatma ਤੁਹਾਨੂੰ tandrusti ਦੇਵੇ 🙏🙏🙏🙏
@dhillonji7174
@dhillonji7174 3 жыл бұрын
ਦੇਬੀ ਸਾਬ ਦੀ ਮੌਜੂਦਾ ਭਾਰਤ ਦੇ ਹਲਾਤਾਂ ਨੂੰ ਬਿਆਨ ਕਰਦੀ ਰਚਨਾ " ਮੇਰਾ ਭਰਾਤ ਮਹਾਨ" ਲਾਜਵਾਬ ਰਚਨਾ ਹੈ
@boharsinghmatharu2645
@boharsinghmatharu2645 Жыл бұрын
ਬਹੁਤ ਵਧੀਆ 👌 ਜੀ
@amritbains7610
@amritbains7610 11 ай бұрын
Tere raha wich khda-khda rukh ho giya Teri photo wangu DEBI hun chup ho giya... Debi's best lyrics+Rana's perfect voice= great songs
@JotPb31
@JotPb31 3 жыл бұрын
ਕੋਈ ਕਸਰ ਨੀ ਰਹੀ ਪ੍ਰੋਗਰਾਮ ਵਿਚ ਲੰਬੀ ਉਮਰ ਬਖਸ਼ਣ ਦੇਬੀ ਜੀ ਨੂੰ ਤੇ ਬਾਠ ਜੀ ਨੂੰ ਇਸ ਪ੍ਰੋਗਰਾਮ ਸਭ ਜਾਣਿਆ ਵਧੀਆ ਲੱਗਿਆ ਪਰ ਇਕ ਬੇਨਤੀ ਆ ਕਿ ਜਦੋ ਵੀ ਤੁਸੀ ਪ੍ਰੋਗਰਾਮ ਕਰਦੇ ਹੋ ਤਾ ਇਸ਼ਤਿਹਾਰ ਸ਼ੁਰੂ ਵਿਚ ਲਾ ਦਿਆ ਕਰੋ ਪੰਜ ਮਿੰਟ ਤੱਕ ਭਾਵੇ ਪਰ ਜਦੋ ਲਹਿਰ ਬਣੀ ਹੁੰਦੀ ਆ ਬੜਾ ਔਖਾ ਲਗਦਾ ਗਿਲਾ ਨੀ ਕਿਉਕਿ ਸੁਆਦ ਖਰਾਬ ਹੁੰਦਾ ਅਸੀ ਕਿਹਾ ਮੈਂਬਰਸ਼ਿਪ ਲਈ ਆ ਕਮਾਈ ਜਰੂਰੀ ਆ ਪਰ ਲਹਿਰ ਨਾ ਟੁੱਟਣ ਦਵੋਂ, ਧੰਨਵਾਦ ਜੀ
@kuldipbajwa8385
@kuldipbajwa8385 3 жыл бұрын
ਬਹੁਤ ਵਧੀਆ ਗੀਤਕਾਰ ਦੇਬੀ ਮਖਸੂਸਪੁਰੀ
@gopiacharwl9040
@gopiacharwl9040 2 жыл бұрын
ਧੰਨਵਾਦ ਜੀ
@bhupindersingh7215
@bhupindersingh7215 7 ай бұрын
ਉਸਤਾਦ ਜੀ
@manjitnirman1586
@manjitnirman1586 3 жыл бұрын
Thanks for Debi bai di interview lyi Thanks Bath bai ji Love you Debi bai
@satpalsingh210
@satpalsingh210 3 жыл бұрын
ਬਹੁਤ ਵਧੀਆ ਪਰੋਗਰਾਮ ਜੀ
@prof.kuldeepsinghhappydhad5939
@prof.kuldeepsinghhappydhad5939 3 жыл бұрын
Love with respect Baba ji May God bless you Baba ji ❤️
@harbhajansinghchahal5066
@harbhajansinghchahal5066 3 жыл бұрын
ਬਾਠ ਸਾਬ੍ਹ ਜੀ ਅੱਜ ਤੱਕ ਦਾ ਸਭ ਤੋਂ ਉੱਤਮ ਪ੍ਰੋਗਰਾਮ ਪੇਸ਼ ਕੀਤਾ ਹੈ ਜੀ, ਤੁਸੀਂ ਸਵਾਲ ਵੀ ਬਾ-ਕਮਾਲ ਪੁੱਛੇ ਤੇ ਦੇਬੀ ਵੀਰ ਨੇ ਜਵਾਬ ਵੀ ਨਿਰਪੱਖ ਤੌਰ ਤੇ ਦਿੱਤੇ,, ਦਿਲੋਂ ਸਲਾਮ ਐ ਦੋਵੇਂ ਵੀਰਾਂ ਨੂੰ,, ਧੰਨਵਾਦ ਜੀ ਵੱਡਮੁੱਲੀ ਜਾਣਕਾਰੀ ਲਈ
@salamatsahota3851
@salamatsahota3851 3 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ ਸਾਨੂੰ ਮਾਣ ਹੈ ਕਿ ਅਸੀਂ ਨਾ ਪੱਖੀ ਗੀਤਕਾਰੀ ਨਹੀਂ ਸੁਣਦੇ 🙏🙏🙏🙏🙏
@kuldippurba2485
@kuldippurba2485 3 жыл бұрын
ਦੇਬੀ ਵੀਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਕਸ਼ੇ।ਤੁਹਾਨੂੰ ਪਰਮਾਤਮਾ ਤੁਹਾਡੇ ਗਾਣਿਆਂ ਦੀ ਤਰ੍ਹਾ ਲੰਬੀ ਉਮਰ ਬਕਸ਼ੇ।
@RanjitSingh-cj2wv
@RanjitSingh-cj2wv 3 жыл бұрын
ਬੱਚਿਆਂ ਦੇ ਖੂਨ ਦਾ ਰੰਗ ਕੈਸਾ ਇਹ ਗਾੜਾ ਕਿੰਨਾ ਹੁੰਦਾ ਇਹਦੀ ਲੱਜ਼ਤ ਕੇਸੀ ਹੁੰਦੀ ਏ ਜ਼ਰਾ ਪੁੱਛ
@tejindersingh9474
@tejindersingh9474 3 жыл бұрын
Amazingly beautiful programs 🙏🙏no words
@rajeevduggal1871
@rajeevduggal1871 3 жыл бұрын
ਅਸੀਂ ਤੁਹਾਨੂੰ ਬਚਪਨ ਤੋਂ ਸੁਣਿਆ ਤੇ ਆਪਣੇ ਆਪ ਵਿਚ ਬਹੁਤ ਗਾਇਆ 🙏🙏
@rajannahar4470
@rajannahar4470 3 жыл бұрын
ਦੇਬੀ ਮਖ਼ਸੂਸਪੁਰੀ 😘😘
@thevaluesworld6285
@thevaluesworld6285 3 жыл бұрын
ਬਾਠ ਸਾਬ ਦੇਬੀ ਭਾਜੀ ਨੂ ਦੇਖ ਸੁਣ ਕੇ ਰੂਹ ਖੁੱਸ਼ ਹੋ ਗਈ ਤੁਹਾਡਾ ਬਹੁਤ ਧੰਨਵਾਦ ਚੜਦੀਕਲਾ ਵਿੱਚ ਰਹੋ 🌿🙏👍🪔ਦੀਵਾ ਜਗਦਾ ਰਹੇ …
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ
@jasmeetmanes4797
@jasmeetmanes4797 2 жыл бұрын
Sira Baath Saab👌
@sarbjitsandhu2531
@sarbjitsandhu2531 2 жыл бұрын
ਵਾਹ ਜੀ ਵਾਹ ਦੇਬੀ ਜੀ ਬਹੁਤ ਵਧੀਆ ਲੇਖਕ ਤੇ ਕਲਾਕਾਰ ਨੇ। ਮੈ ਲਾਭ ਹੀਰੇ ਦੇ ਪਿੰਡ ਅਚਾਨਕ ਤੋਂ ਹਾਂ ਜਿਲ੍ਹਾ ਮਾਨਸਾ ਲਾਭ ਹੀਰਾ ਜੀ ਜਾਦਾ ਬੁਜਰਗਾ ਕੋਲ ਹੀ ਜ਼ਿਆਦਾ ਮੈਨੂੰ ਬੈਠਦੇ ਸੀ।
@ਸੱਚੀਗੱਲਬਾਤ
@ਸੱਚੀਗੱਲਬਾਤ 2 жыл бұрын
ਜਿੱਥੇ ਪੈਰ ਨਈ ਧਰ ਸੱਕਦੇ ਤੂੰ ਐਸੀ ਥਾਂ ਹੋ ਗਈ,, ਮੈ ਜਿੱਮੇਵਾਰ ਪਿਉ ਤੂੰ ਵੀ ਇੱਕ ਮਾਂ ਹੋ ਗਈ!!
@NarinderSingh-ti4sq
@NarinderSingh-ti4sq 3 жыл бұрын
Bahut sohna programme. Both you are """GEM""" God bless
@amnindergillgill5493
@amnindergillgill5493 3 жыл бұрын
ਬਹੁਤ ਵਧੀਆ ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@veet_Badshahpuri
@veet_Badshahpuri 3 жыл бұрын
ਦੇਬੀ ਮਖਸੂਸਪੁਰੀ 🙏🙏🙏💕💖💖💗💗💖💖💕💕💕
@kukubrar6555
@kukubrar6555 3 жыл бұрын
Bhot sohna program
@manjitpal1156
@manjitpal1156 3 жыл бұрын
GREAT Debi sab Prime Asia zindabad
@bittitalwandisabo5343
@bittitalwandisabo5343 Жыл бұрын
ਜੀਓ ਦੇਬੀ ਜੀ
@kuldeepjoshi4258
@kuldeepjoshi4258 2 жыл бұрын
Debi makhsoospuri legend punjabi song ✍ parmatma meher kare veer te
@darbaar3398
@darbaar3398 Жыл бұрын
Wah Ji Wah ❤️
@gunomajrapreet
@gunomajrapreet 3 жыл бұрын
ਨਈਂ ਰੀਸਾਂ🙏🙏🙏🙏
@amirchand5552
@amirchand5552 3 жыл бұрын
ਦੇਬੀ ਮਖਸੂਸਪੁਰੀ ਦੀ ਸ਼ਾਇਰੀ ਤੇ ਅਵਾਜ਼ ਦੋਵੇਂ ਕਮਾਲ ਦੀਆਂ ਹਨ । ਪੰਜਾਬੀ ਜ਼ਬਾਨ ਨੂੰ ਚੜ੍ਹਦੀ ਕਲਾ ਵਿਚ ਲਿਜਾਣ ਲਈ ਦੇਥੀ ਅਤੇ ਬਾਠ ਸਾਹਿਬ ਦੋਨਾਂ ਨੂੰ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ।
@kuldipsidhu9294
@kuldipsidhu9294 2 жыл бұрын
ਮੇਰਾ ਪਹਿਲਾ ਪਸੰਦੀ ਦਾ ਗੀਤ ਕਾਰ ਤੇ ਗਾਇਕ ਦੇਬੀ ਮਖਸੂਸਪੁਰੀ
@pavitarsingh389
@pavitarsingh389 2 жыл бұрын
Debi super lyricst of Punjabi music industry ❤️😘🙏
@bobbysahota1059
@bobbysahota1059 2 жыл бұрын
Real legend Debi Makhsoospuri..
@SabiVarinderPal
@SabiVarinderPal 3 жыл бұрын
ਦੇਬੀ ਬਾਈ ਇੱਕ ਹੀਰਾ ਹੈ ਪੰਜਾਬੀ ਇੰਡਸਟਰੀਜ ਦਾ 👍🏻
@Rupindersandhu
@Rupindersandhu 3 жыл бұрын
ਦੇਬੀ ਬਾਬਾ ਜੀ 🙏
@KuldeepSingh-cl8de
@KuldeepSingh-cl8de 3 жыл бұрын
good je badia c je gal bat
@kamalpreet43
@kamalpreet43 3 жыл бұрын
Sad songs da ustad bda takda positive aura lai firda. Boht vdia interview 👌🏻👌🏻
@sumitganger5227
@sumitganger5227 2 жыл бұрын
Kamal Debi makhsoospuri saab
@shubmangillstar
@shubmangillstar 3 жыл бұрын
Bande da ek pyar hi chete reh janda ....
@rohitsallan342
@rohitsallan342 3 жыл бұрын
ਬਾ ਕਮਾਲ ਆਰਟਿਸਟ ਦੇਬੀ ਮਖਸੂਸਪੁਰੀ 🙏💐
@gurpartapsinghrai3292
@gurpartapsinghrai3292 3 жыл бұрын
ਦੇਬੀ ਮਖਸੂਸਪੁਰੀ 🙏🙏
@JaswantSingh-rh6km
@JaswantSingh-rh6km 2 жыл бұрын
ਸ਼ੁਕਰੀਆ ਬਾਠ ਸਾਹਿਬ, ਇੱਕ ਮਹਾਨ ਹਸਤੀ ਨੂੰ ਮਿਲਾਉਣ ਵਾਸਤੇ। ਦੇਬੀ ਮਖਸੂਸਪੁਰੀ ਜੀ।
@boharsingh7725
@boharsingh7725 3 жыл бұрын
ਵਾਹ ਜੀ ਵਾਹ ਵਧੀਆ ਬਾਈਁ ਜੀ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@sukhwantbrar5066
@sukhwantbrar5066 3 жыл бұрын
ਦੇਬੀ ਮਖਸੂਸਪੁਰੀ ਪੰਜਾਬ ਦਾ ਤੇ ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ ਹੈ ਅਜਿਹੇ ਆਦਮੀ ਤੋ ਗੀਤਾਂ ਦੇ ਨਾਲ ਨਾਲ ਗੱਲਾ ਵੀ ਸੁਣਨ ਵਾਲੀਆ ਤੇ ਉਹਨਾਂ ਨੂੰ ਜਿੰਦਗੀ ਚ ਹਮੇਸ਼ਾ ਕੰਮ ਆਉਦੀਆ ਜਿਉਂਦਾ ਰਹੇ ਵੀਰ ਦੇਬੀ
@munishpal5648
@munishpal5648 3 жыл бұрын
ਦੇਬੀ ਦੇ ਨਾਲ ਤੇਰਾ ਰਿਸ਼ਤਾ ਦਫ਼ਨ ਹੈ ਜਿਹੜੀ ਥਾਂ........ ਐਵੇਂ ਕਮਲੇ ਓਸ ਕਬਰ ਨੂੰ ਪੁੱਟੀ ਜਾਂਦੇ ਨੇ....👌👌👌👌
@mohinderjitdhaliwal4000
@mohinderjitdhaliwal4000 3 жыл бұрын
Debi, great singer and writer. Love you chote veer.
@kulvirchahalchahal2409
@kulvirchahalchahal2409 3 жыл бұрын
Bohut sunya y debi nu
@kuldeepSingh-nh8up
@kuldeepSingh-nh8up 2 жыл бұрын
GurdevSinghDebiNiceSingerAndLyric-ParmveerSinghBath-GoodPerformence
@parmarsaab2022
@parmarsaab2022 3 жыл бұрын
ਬਚਪਨ ਤੋਂ ਸੁਣਦਾ ਦੇਬੀ ਭਾਜੀ ਨੂੰ , ਬਹੁਤ ਵਧੀਆ ਸ਼ਖਸੀਅਤ ਨੇ 👍
@navichhahar995
@navichhahar995 Жыл бұрын
Debi❤❤❤❤❤❤
@jaswantsingh-vg5ir
@jaswantsingh-vg5ir 3 жыл бұрын
Salaam a g Debi saab d kalm te gayaki nu 🙏🙏
@nirmalmann9347
@nirmalmann9347 3 жыл бұрын
Kamaal de Peshkari.Salam Debi ji ate Baath Sahib.Jai Hind.
@mukhtiarsingh5840
@mukhtiarsingh5840 3 жыл бұрын
Thanks Brothers both are great
@prof.kuldeepsinghhappydhad5939
@prof.kuldeepsinghhappydhad5939 3 жыл бұрын
Great job veer Ji love with respect veer Ji love you Baba ji
@rajaji4780
@rajaji4780 Жыл бұрын
"Debi naalon sare rishte todan waliye ni tere naa naal dunia menu kyon bulaundi a"
@parminderkumar8052
@parminderkumar8052 3 жыл бұрын
ਇੰਤਜਾਰ ਬੇਸ਼ਬਰੀ ਨਾਲ
@arvinderjosan6419
@arvinderjosan6419 3 жыл бұрын
ਦੇਬੀ ਸਾਬ👌🏻👌🏻
@rupinderjitsingh4339
@rupinderjitsingh4339 2 жыл бұрын
Debi +Babbu =Legend 💪
@satinderpalsingh4151
@satinderpalsingh4151 3 жыл бұрын
Very nice and beautiful interview. Both of you are very much expert in your fields and have practical knowledge of the ground reality. May Waheguru bless you with more strength and courage to serve the people.
@rajpalsingh9149
@rajpalsingh9149 3 жыл бұрын
Very.good g
@harjotmahal4156
@harjotmahal4156 3 жыл бұрын
ਦੇਬੀ ਮਖਸੂਸਪੁਰੀ ਸਾਬ ਮਹਾਨ ਨੇ
@sarabpalboparai2431
@sarabpalboparai2431 3 жыл бұрын
Social media is big stage for modern age, keep it up
@ਗੋਪੀਖੀਰਾਂਵਾਲੀ-ਚ1ਠ
@ਗੋਪੀਖੀਰਾਂਵਾਲੀ-ਚ1ਠ 3 жыл бұрын
"ਦੇਬੀ", ❤❤😍😍😍
@kumarvaran759
@kumarvaran759 3 жыл бұрын
God bless you debi makhsoospuri ji
@lalirandhawa3374
@lalirandhawa3374 3 жыл бұрын
❤❤❤💞💞ਅਸਤਾਦ ਆਲ ਟਾਈਮ ਫੇਵਰਿਟ
@sukh192
@sukh192 3 жыл бұрын
Pardon me bath saab.....🙏 this like for Debi Sir🤗
@SandeepSingh-qi7jk
@SandeepSingh-qi7jk 11 ай бұрын
Khus rahe Debi Bai 👍👍👍
@BaljinderSingh-gm2wu
@BaljinderSingh-gm2wu 2 жыл бұрын
God bless you
@NirmalSingh-ys7wz
@NirmalSingh-ys7wz 3 жыл бұрын
ਬਾਠ ਸਾਬ ਅੰਗਰੇਜ਼ੀ ਦੇ ਸ਼ਬਦ ਬਹੁਤ ਜਿਅਾਦਾ ਵਰਤੇ ਹਨ ਦੇਬੀ ਵੀਰ ਨੇ। ਬਾਕੀ ਸਭ ਠੀਕ ਹੈ।
@deepdeep8482
@deepdeep8482 3 жыл бұрын
very nice love baba ji
@kulveersidhu7686
@kulveersidhu7686 3 жыл бұрын
ਸਦੀ ਦਾ ਮਹਾਨ ਗੀਤਕਾਰ ਤੇ ਸ਼ਾਇਰ
@dilrajkaur1143
@dilrajkaur1143 2 жыл бұрын
Waheguru tuhanu tarakki bakhshe.
@lovelysukhwant
@lovelysukhwant 3 жыл бұрын
Great Lyricist great letraray person.
Fake watermelon by Secret Vlog
00:16
Secret Vlog
Рет қаралды 30 МЛН
How it feels when u walk through first class
00:52
Adam W
Рет қаралды 25 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 15 МЛН
Tarksheel  Lecture by Rajinder Bhadaur
55:30
RATIONAL TALK
Рет қаралды 47 М.
Sangtar and Swarn Tehna (EP36) - Punjabi Podcast
33:12
Sangtar
Рет қаралды 151 М.
Maahi Di Mehfil | Episode no 16 - Debi Makhsoospuri | Maahi Sharma
1:35:35
Fake watermelon by Secret Vlog
00:16
Secret Vlog
Рет қаралды 30 МЛН