Prime Time (1705) || ਅਕਾਲੀ ਦਲ ਦਾ ਨਵਾਂ ਸਿਆਸੀ ਧਮਾਕਾ, ਜਨਤਕ ਚਿੱਠੀ ਬਾਰੇ ਵੱਡੇ ਖੁਲਾਸੇ

  Рет қаралды 11,976

Prime Asia TV

Prime Asia TV

Күн бұрын

Пікірлер: 21
@deepbrar.
@deepbrar. 2 ай бұрын
ਲਿਬਾਸ ਮਹਿੰਗਾ ਹੋਵੇ ਜਾਂ ਸਸਤਾ *ਤੁਹਾਡੇ ਕਿਰਦਾਰ ਨੂੰ ਨਹੀਂ ਛੁਪਾ ਸਕਦਾ*
@deepbrar.
@deepbrar. 2 ай бұрын
ਹਰ ਕਿਸੇ ਦੀ ਨਿੰਦਿਆ ਸੁਣ ਲਵੋ ‬ ‪ *ਲੇਕਿਨ ਆਪਣਾ ਫੈਸਲਾ ਗੁਪਤ ਰੱਖੋ*
@deepbrar.
@deepbrar. 2 ай бұрын
ਓਹਨਾ ਬਦ-ਦੁਆਵਾਂ ਤੋਂ ਬਚ ਕੇ ਰਹੋ *ਜਿਹੜੀਆਂ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ*
@deepbrar.
@deepbrar. 2 ай бұрын
ਚਿੱਠੀ ਦੀ ਸ਼ਬਦਾਵਲੀ ਬਾਰੇ ਹਰਚਰਨ ਬੈਂਸ ਜੀ ਤੋਂ ਮਸ਼ਵਰਾ ਲੈ ਲੈਣਾ ਸੀ *ਸਭ ਕੁਛ ਸਾਫ਼ ਹੋ ਜਾਵੇਗਾ*
@jarnailsingh9949
@jarnailsingh9949 2 ай бұрын
196th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@Nanak-rc1go
@Nanak-rc1go 2 ай бұрын
ਸਜਾਏ ਮੋਤ ਚੋਰੱਸਤੇ ਚ ਦਿੱਤੀ ਜਾਵੇ, ਮਿਲਾਵਟੀ ਚੋਰਾਂ ਨੂੰ ।
@KulwantSingh-qe3eo
@KulwantSingh-qe3eo 2 ай бұрын
❤❤ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤
@jagdevbrar6100
@jagdevbrar6100 2 ай бұрын
ਗਲਤੀ ਸਾਰਿਆਂ ਦੀ ਹੈ ਪਰ ਹੁਣ ਇਹ ਇਕ ਦੂਜੇ ਦੇ ਸਿਰ ਉਪਰ ਭਾਂਡਾ ਭੰਨਿਆ ਜਾ ਰਿਹਾ ਹੈ ਰਲ ਕੇ ਸਾਰੇ ਦਰਬਾਰ ਸਾਹਿਬ ਜੀ ਦੇ ਵਿੱਚ ਨੱਕ ਰਗੜੋ ਪੰਜਾਬ ਦੀ ਜੰਤਾ ਮੁਆਫ਼ ਕਰ ਦੇਵੇ ਗੀ
@RajpalSingh-i3g
@RajpalSingh-i3g 2 ай бұрын
Very Very good
@JagtarGill-u1z
@JagtarGill-u1z 2 ай бұрын
Very good jnavjeet ji thanks
@deepbrar.
@deepbrar. 2 ай бұрын
ਬੰਦਾ ਰੱਬ ਵੀ ਏ ਬੰਦਾ ਜਾਲਮ ਵੀ ਏ ‬ ‪ ਬੰਦਾ ਮਰਜ਼ ਵੀ ਏ ਬੰਦਾ ਦਵਾ ਵੀ ਏ ‬ ‪ *ਬੰਦੇ ਅੰਦਰ ਧੋਖਾ ਵੀ ਏ ਬੰਦੇ ਅੰਦਰ ਵਫ਼ਾ ਵੀ ਏ*
@KanwaljitSingh-n5e
@KanwaljitSingh-n5e 2 ай бұрын
ਸਾਰੀ ਦੁਨੀਆਂ ਦੇ ਸਿੱਖ ਇੱਕ ਪਲੇਟਫਾਰਮ ਤੇ ਇਕਠੇ ਹੋ ਕੇ ਇਕੱਤੀ ਅਗੱਸਤ ਨੂੰ ਸਰਬੱਤ ਖਾਲਸਾ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਕੀਤਾ ਜਾਵੇ ਜੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਕੋਈ ਗੁਲਾਮਾਂ ਵਾਲਾ ਫੈਸਲਾ ਦਿੰਦਾਂ ਹੈ ਤਾਂ ਉਸ ਉੱਤੇ ਤੁਰੰਤ ਐਕਸ਼ਨ ਲਿਆ ਜਾ ਸਕੇ।
@KuldeepSingh-p7x
@KuldeepSingh-p7x 2 ай бұрын
Navjot Good Anlaysis 🎉
@lachhmansingh5933
@lachhmansingh5933 2 ай бұрын
Navjeet ji welcome
@SurkhabKang
@SurkhabKang 2 ай бұрын
Dhudh jehar aa te jo kolddrink pinde o oh amrit aa
@HarkrishanLal-f9r
@HarkrishanLal-f9r 2 ай бұрын
❤️🪯🕉♥️🙏
@KulwantSingh-qe3eo
@KulwantSingh-qe3eo 2 ай бұрын
ਵਲਟੋਹਾ ਜੀ ਕਿਸੇ ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਬਾਰੇ ਸੋਚੋ , ਆਪ ਜੀ ਨੇ ਹੀ ਕਿਹਾ ਸੀ ਕਿ ਮੈਂ ਅਤਿਵਾਦੀ ਸਾਂ ਅਤਿਵਾਦੀ ਹਾਂ ਤੇ ਅਤਿਵਾਦੀ ਰਹਾਂਗਾ । ਫ਼ਿਰ ਹੱਥ ਕਿਸ ਦੇ ਰੰਗੇ ਹੋਏ ਨੇ ? ❤❤
@BalwantSingh-to7nu
@BalwantSingh-to7nu 2 ай бұрын
ਵਲਟੋਹੇ ਵਰਗੇ ਕਤੀੜਾਂ ਨੂੰ ਬਹੁਤਾ ਮਹੱਤਵ ਨਹੀਂ ਦੇਣਾ ਚਾਹੀਦਾ
Não sabe esconder Comida
00:20
DUDU e CAROL
Рет қаралды 39 МЛН
Я сделала самое маленькое в мире мороженое!
00:43
Кушать Хочу
Рет қаралды 4,9 МЛН