Prime Time (1718) || ਗਿੱਦੜਬਾਹਾ ਸੀਟ-ਵੱਡਾ ਸਿਆਸੀ ਧਮਾਕਾ, ਕੰਗਨਾ ਰਣੌਤ ਨੇ ਪਾਇਆ ਨਵਾਂ ਪੁਆੜਾ

  Рет қаралды 3,957

Prime Asia TV

Prime Asia TV

Күн бұрын

#primeasiatv #PrimeTime #navjeet #latestnews #breakingnews #punjabsarkar #congress #kisan #kangnaranaut #rajawarring #emergency #newmovie
Prime Time (1718) || ਗਿੱਦੜਬਾਹਾ ਸੀਟ-ਵੱਡਾ ਸਿਆਸੀ ਧਮਾਕਾ, ਕੰਗਨਾ ਰਣੌਤ ਨੇ ਪਾਇਆ ਨਵਾਂ ਪੁਆੜਾ, ਜਿਉਂਦੇ ਲੋਕ ਮੁ'ਰਦੇ ਬਣਾ ਕਰਤਾ ਧੋਖਾ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 28
@deepbrar.
@deepbrar. 18 күн бұрын
ਲੱਗਦੇ ਰਹਿਣ ਖੁਸ਼ੀ ਦੇ ਮੇਲੇ *ਮਿਲਦੀਆਂ ਰਹਿਣ ਵਧਾਈਆਂ*
@daljitsingh7980
@daljitsingh7980 18 күн бұрын
ਦੀਪ ਬਰਾੜ 👌👌👍
@deepbrar.
@deepbrar. 18 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 18 күн бұрын
ਕਾਲੀਆਂ ਮੁਰਗੀਆਂ ਚਿੱਟੇ ਅੰਡੇ ਦੇਣ ਲੱਗ ਪਈਆਂ ਡਿੰਪੀ ਜੀ 😮😮😮
@deepbrar.
@deepbrar. 18 күн бұрын
ਇਤਿਹਾਸ ਗਵਾਹ ਹੈ ਕੇ ਪਹਾੜੀ ਰਾਜਿਆਂ ਨੇ ਵੀ ਗੁਰੂ ਸਾਹਿਬ ਨਾਲ ਧੋਖਾ ਕੀਤਾ ਸੀ. ਕੰਗਣਾਂ ਜੇ ਇੰਝ ਕਰ ਰਹੀ ਹੈ ਤਾਂ ਪੁਰਾਣੀ ਘਟਨਾਵਾਂ ਦਾ ਯਾਦ ਆਉਣਾ ਸੁਭਾਵਿਕ ਹੈ ਜੀ *ਦਾਤਿਆ ਸੁਮੱਤ ਬਖ਼ਸ਼ ਇਸ ਬੀਬੀ ਨੂੰ*
@daljitsingh7980
@daljitsingh7980 18 күн бұрын
ਦੀਪ ਬਰਾੜ 🙏❤️🌹👌👍
@deepbrar.
@deepbrar. 18 күн бұрын
​@@daljitsingh7980😍🙏 ਜੀ ਸੰਧੂ ਵੀਰੇ
@deepbrar.
@deepbrar. 18 күн бұрын
ਇੱਕ ਸ਼ਖਸ਼ ਬਣਨ ਵਿੱਚ 9 ਮਹੀਨੇ ਲੱਗਦੇ ਹਨ *ਅਤੇ ਸ਼ਖਸ਼ੀਅਤ ਬਣਨ ਚ ਉਮਰ ਲੱਗ ਜਾਂਦੀ ਹੈ*
@daljitsingh7980
@daljitsingh7980 18 күн бұрын
ਦੀਪ ਬਰਾੜ 👌👌
@deepbrar.
@deepbrar. 18 күн бұрын
​@@daljitsingh7980ਸੰਧੂ ਵੀਰੇ 😍😍
@deepbrar.
@deepbrar. 18 күн бұрын
ਹਰ ਹਾਦਸੇ ਵਿਚੋਂ ਇਨਸਾਨ ਜੇ ਇਕ ਮੁੱਠ ਪੀੜ ਦੀ ਭਰਦਾ ਹੈ ਤਾਂ ਦੂਜੀ ਮੁੱਠ ਉਸ ਇਲਮ ਦੀ *ਜੋ ਇਲਮ ਹਾਦਸਿਆਂ ਵਿਚੋਂ ਲੰਘੇ ਬਗੈਰ ਹਾਸਿਲ ਨਹੀਂ ਹੋ ਸਕਦਾ*
@daljitsingh7980
@daljitsingh7980 18 күн бұрын
ਦੀਪ ਬਰਾੜ 👌👌
@deepbrar.
@deepbrar. 18 күн бұрын
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@daljitsingh7980
@daljitsingh7980 18 күн бұрын
ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏
@deepbrar.
@deepbrar. 18 күн бұрын
😍🙏 ਜੀ ਸੰਧੂ ਵੀਰੇ
@daljitsingh7980
@daljitsingh7980 18 күн бұрын
​@@deepbrar.ਦੀਪ ਬਰਾੜ 🙏❤️
@jarnailsingh9949
@jarnailsingh9949 18 күн бұрын
Sixteenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@mohansinghwarval87
@mohansinghwarval87 18 күн бұрын
ਕੰਗਣਾ ਰਣੌਤ ਐਨੀ ਔਖੀ ਭਾਰੀ ਕਿਓ ਹੋ ਰਹੀ ਹੈ ਪੰਜਾਬ ਦੇ ਕਿਸਾਨਾਂ ਅਤੇ ਪੰਜਾਬੀਆਂ ਨੇ ਕੰਗਣਾਂ ਰਣੌਤ ਤੋਂ ਕੀ ਖੋਹ ਲਿਆ ਏ,ਜਿਸ ਕਰਕੇ ਬੜਬੋਲੀ ਬੋਲ ਰਹੀ ਹੈ
@veedaant_banga11134
@veedaant_banga11134 18 күн бұрын
ਕੋਈ ਮੇਰਾ ਵੀਰ ਕਿਤਾਬਾਂ ਲਈ ਹੈਲਪ ਕਰ ਦੋ
@daljitsingh7980
@daljitsingh7980 18 күн бұрын
ਵੀਰ ਜੀ ਫੋਨ ਨੰਬਰ ਦਿਉਂ 🙏
@jaswantsingh-xj6dk
@jaswantsingh-xj6dk 18 күн бұрын
ਕਿਸ ਤਰ੍ਹਾਂ ਦੀਆਂ ਕਿਤਾਬਾਂ ਚਾਹੀਦੀਆਂ ਜੀ ਆਪ ਨੂੰ
@veedaant_banga11134
@veedaant_banga11134 17 күн бұрын
​@@jaswantsingh-xj6dk ਵੀਰੇ ਰਾਜਨੀਤੀ ਬਾਰੇ ਮੈਂ ਲਾਈਬਰੇਰੀ ਖੋਲਣਾ ਚਾਹੁੰਦਾ ਹਾਂ ਮੈਂ ਆਪਣੀ ਕਿਰਤ ਕਮਾਈ ਵਿੱਚੋਂ ਹਰ ਮਹੀਨੇ ਤਿੰਨ-ਚਾਰ ਕਿਤਾਬਾਂ ਲੈ ਕੇ ਆਉਂਦਾ ਹਾਂ ਮੈਂ ਲਾਈਬਰੇਰੀ ਵਿੱਚ ਰਾਜਨੀਤੀ ਆਪਣੇ ਸੰਵਿਧਾਨ ਮੁਤਾਬਕ ਲੋਕਾਂ ਨੂੰ ਪਤਾ ਲੱਗ ਸਕੇ ਅਤੇ ਆਪਣੇ ਹੱਕ ਲੇ ਸਕਣ ਉਸ ਮੁਤਾਬਿਕ ਕਿਤਾਬਾਂ ਰੱਖਣਾ ਚਾਹੁੰਦਾ ਹਾਂ ਅਤੇ ਸਿੱਖ ਇਤਿਹਾਸਿਕ ਬਹੁਤ ਹੋਰ ਗਿਆਨ ਯੋਗ ਕਿਤਾਬਾਂ ਜਿਵੇਂ ਆਪਣੇ ਬਿਜਨਸ ਬਾਰੇ... ਹਰ ਇੱਕ ਤਰ੍ਹਾਂ ਦੀ ਕਿਤਾਬ
@veedaant_banga11134
@veedaant_banga11134 16 күн бұрын
Hello sir ​@@daljitsingh7980
@mohansingh7538
@mohansingh7538 18 күн бұрын
ਕੀ ਇਹ ਸੱਚ ਹੈ ਕਿ ਪਰਾਲੀ ਤੋਂ ਬਿਜਲੀ ਤਿਆਰ ਕਰਨ ਵਾਸਤੇ ਵੀ ਬਹੁਤ ਸਾਰੇ ਬੋਰ ਕਰਕੇ ਗੰਦਾ ਪਾਣੀ ਧਰਤੀ ਵਿੱਚ ਪਾਇਆ ਜਾ ਰਿਹਾ ਹੈ ।
@vngamer7866
@vngamer7866 17 күн бұрын
Respected sir jo punjab wich ghar ghar toilet sarkar walo lgai jandi hai oh sab garkani lagai jandi hai par us di nikasi kise pase nahi oh sab jamin wich janda hai jis nal hethla panikhrab honda hai isupar thal paijabe thanks
@GurdeepSingh-lv7hu
@GurdeepSingh-lv7hu 17 күн бұрын
Kitaaban dee help mangan waale weer ji mob no share karo
@sukhwindersinghsingh8442
@sukhwindersinghsingh8442 17 күн бұрын
Sawase bahrat ne pane barbad keeta
@sukhwindersinghsingh8442
@sukhwindersinghsingh8442 17 күн бұрын
Vangu nu sukhver badal ne barbad kare ditta
GTA 5 vs GTA San Andreas Doctors🥼🚑
00:57
Xzit Thamer
Рет қаралды 28 МЛН
Violet Beauregarde Doll🫐
00:58
PIRANKA
Рет қаралды 53 МЛН