Prime Vlog (46) || ਜਦੋਂ ਗੋਰਿਆਂ ਦੇ ਹੋਟਲ 'ਤੇ ਮੁੰਡੇ ਨੇ ਬਣਾ ਲਈ ਦੇਸੀ ਚਾਹ

  Рет қаралды 164,245

Prime Asia TV

Prime Asia TV

Күн бұрын

Пікірлер: 117
@JagjeetSingh-vy3iq
@JagjeetSingh-vy3iq Жыл бұрын
ਭਾ ਜੀ ਵਧੀਆ ਜਾਣਕਾਰੀ ਦੇ ਰਹੇ ਹੋ। ਏਕਾਂਤ ਆਲੀ ਸਥਿਤੀ ਅੱਗੇ ਨੋਵਾ ਸਕੋਸ਼ੀਆ ਚ ਵੀ ਨਹੀਂ ਰਹਿ ਗਈ। ਸਾਡੇ ਆਪਣੇ ਬੱਚੇ ਉੱਥੇ ਨੇ। ਕੰਮ ਪੱਖੋਂ ਵੀ ਸਥਿਤੀ ਠੀਕ ਏ। ਸ਼ੁਰੂ ਚ ਧੀਰਜ ਰੱਖਣ, ਸੋਚ ਕੇ ਤੁਰਨ ਅਤੇ ਪੜ੍ਹਾਈ ਤੇ ਫੋਕਸ ਰੱਖਣ ਦੀ ਹੀ ਲੋੜ ਏ।
@Gobinderkaurmaan
@Gobinderkaurmaan Жыл бұрын
ਥੋੜੀਆ ਨਹੀ ਬਹੁਤ ਕੰਮ ਦੀਆ ਗੱਲਾ ਦੱਸੀਆਂ ਤੁਸੀ ਸੁਖਵਿੰਦਰ ਬੜਾ ਬੀਬਾ ਬੱਚਾ ਲੱਗਿਆ ਤੇ ਸੁਖਵੀਰ ਦੀਆਂ ਗੱਲਾ ਨੇ ਤਾਂ ਰੂਹ ਖੁਸ਼ ਕਰ ਦਿੱਤੀ ਬਾਕੀ ਸਵਾਲ ਕਰਨ ਦੀ ਤੁਸੀ ਵੀ ਕਸਰ ਨਹੀ ਛੱਡੀ ਪਰਮਵੀਰ ਜੀ 🙏🙏
@Bind229
@Bind229 Жыл бұрын
Respect both of you guys doing very good job my family never your any show ❤
@sarwansingh6636
@sarwansingh6636 Жыл бұрын
Very good jov bother god balas you❤❤❤❤❤
@nirbhowsinghmoga9590
@nirbhowsinghmoga9590 Жыл бұрын
@@Bind229 ਲੋਕ
@amandeepsingh2917
@amandeepsingh2917 7 ай бұрын
Ljjjjjjjjj look khhkmhhmmmmmmmmmhhhhhhhhhhhhhhhhhhhhhhhhhhhhhhhhhhhhhhhhhhmmmmhmmmhmhmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm kk hu ki​@@Bind229
@gurinderpalsingh1046
@gurinderpalsingh1046 Жыл бұрын
ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ਸੂਆਦ ਲਿਆ ਤਾਂ ❤❤❤❤❤
@Aman_Sandhu1
@Aman_Sandhu1 Жыл бұрын
ਬਾਕੀ ਸਭ temporary ਹੋ ਸਕਦਾ ਪਰ ਬਾਠ ਵੀਰ ਦਾ ਕਨੇਡਾ ਦਾ ਨਕਸ਼ਾ ਹਰ ਵੀਡੀਓ ਚ ਬਿਆਨ ਕਰਨਾ permanent ਆ…। ਬਹੁਤ ਵਧੀਆ ਵੀਰ ਮਜ਼ਾ ਆ ਗਿਆ ਵੇਖ ਸੁਣ ਕੇ।
@GurbuxSidhu
@GurbuxSidhu Жыл бұрын
ਗੱਲਾਂ ਬਹੁਤ ਵਧੀਆ ਅਤੇ ਲਾਜਵਾਬ ਹਨ ਜਿਹੜੀਆਂ ਥਾਵਾਂ ਤੁਸੀਂ ਵਿਖਾ ਰਹੇ ਹੋ ਇਹ ਪੰਜਾਬੀ ਭਾਈਚਾਰੇ ਲਈ ਬਹੁਤ ਵਧੀਆ ਹਨ ਜਿਸ ਨੇਂ ਵੀ ਇਧਰ ਆਉਣਾ ਹੋਵੇ ਰਹਿਣ ਲਈ ਉਹ ਆ ਸਕਦਾ ਕਿਉਂਕਿ ਇਧਰ ਕੰਮ ਵੀ ਵਧੀਆ ਮਿਲਦਾ ਹੈ ਘਰ ਵੀ ਸਸਤੇ ਹਨ ਇਹ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ
@RajpinderKaurG
@RajpinderKaurG Жыл бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ 😍 Beautiful Video
@swarnjitsinghswarnjit1129
@swarnjitsinghswarnjit1129 Жыл бұрын
ਸਤਿ ਸ੍ਰੀ ਅਕਾਲ‌‌ ਬਾਈ ਜੀ ਸਾਰਿਆਂ ਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਠ ਸਾਬ ਸੰਧਾਵਾਲੀਆ ਸਾਬ ਬਾਈ ਜੀ ਤੇ ਦਰਸ਼ਨ ਵੀ ਕਰਵਾ ਦਿੰਦੇ ਹੋ ਤੁਸੀ ਦੇਸ਼ ਵਿਦੇਸ਼ ਦੇ ਬਾਈ ਜੀ ਆਪਾਂ ਸਾਊਦੀ ਅਰਬ ਚ ਡਰਾਈਵ ਕਰ ਰਹੇ ਹਾਂ ਬਾਈ ਜੀ ਵਾਹਿਗੁਰੂ ਜੀ ਸਾਰੇ ਪਰਦੇਸੀਆਂ ਤੇ ਮਿਹਰ ਭਰਿਆ ਹੱਥ ਸਦਾ ਮਿਹਰ ਕਰਨ ਜੀ 🙏🙏🙏🙏🙏🙏🙏
@gurwinderkaur9760
@gurwinderkaur9760 Жыл бұрын
ਸੁਖਵੀਰ ਵੀਰ ਜੀ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਧੰਨਵਾਦ ਜੀ 🙏
@IqbalSingh-hr3ml
@IqbalSingh-hr3ml Жыл бұрын
Baath Veer, swad aa gya. We felt we were also part of the interview. You shared all the relevant information that we would have tried to acquire, excellent and kudos to you. Sukhbir Veer has also poured his heart out. The most important thing we noticed is the tranquility and sense of satisfaction on Veer Sukhbir's face. All of us, Indians, came to Canada to experience that but we got involved in the similar ring-morole here also. Sukhbir Veer, you are really an exception. 🎉
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurwinderkaur9760
@gurwinderkaur9760 Жыл бұрын
ਜਾਂਦੀ ਵਾਰ ਦਾ ਸਾਗ ਬਹੁਤ ਵਧੀਆ ਜੀ 🙏🙏🙏🙏
@surjit5singh
@surjit5singh Жыл бұрын
Santushi is the best part of this episode. Love that guy talking to you.
@navreetkaur4016
@navreetkaur4016 Жыл бұрын
😊😊
@malkitsingh-gx9cr
@malkitsingh-gx9cr Жыл бұрын
Very good I like it ❤❤❤
@sukhdevsingh6084
@sukhdevsingh6084 Жыл бұрын
ਸੰਧਾਵਾਲੀਆ ਅਤੀਤ ਬਾਠ ਸਾਹਿਬ ਬਹੂਤ ਵਧੀਆ ਢੰਗ ਨਾਲ ਜਾਣ ਪਛਾਣ ਕਰ ਲਈ ਬਹੁਤ ਧੰਨਵਾਦ ਕਰਦਿਆ ਅਪਣਾਏ ਬੱਚੇ ਇਸ ਨਾਲ ਰਹਿੰਦੇ ਹਨ
@ravinderkaurjassal7907
@ravinderkaurjassal7907 Жыл бұрын
SSA baath sahib Bahut vadhia program. ਮੁਲਾਕਾਤੀਆਂ ਦੇ ਫੋਨ ਨੰ: ਵੀ ਦੇ ਦਿਆ ਕਰੋ ਤਾਂ ਜੋ ਜਰੂਰਤ ਪੈਣ ਤੇ ਜਾਣਕਾਰੀ ਜਾਂ ਮਦਦ ਲਈ ਜਾ ਸਕੇ। (With their permission)
@daljeetsinghdaljeetsingh7937
@daljeetsinghdaljeetsingh7937 Жыл бұрын
Bhut badhiya jankari diti ji tusi, changi gal bat karvai veer nal. Thanks alot
@sahilbaisal7374
@sahilbaisal7374 Жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhdevsingh8051
@sukhdevsingh8051 Жыл бұрын
ਬਹੁਤ ਵਧੀਆ ਬਾਠ ਸਾਹਿਬ & ਸੰਧਾਵਾਲੀਆ ਜੀ ਜੁਗ ਜੁਗ ਜੀਉ, ਬਹੁਤ ਪਸੰਦ ਕਰਦੇ ਹਾਂ ਤੁਹਾਡੇ ਵਿਲੌਗ ,
@balkargill6529
@balkargill6529 Жыл бұрын
Keep. The good job on good luck you all
@randeephari2541
@randeephari2541 Жыл бұрын
God bless u sukveer beta,nice video 😊
@yoursaddicted
@yoursaddicted Жыл бұрын
ਸੁਖਵਿੰਦਰ ਗੋਲਡੀ bro. ਬਹੁਤ ਖੂਬ
@amanbrar273
@amanbrar273 Жыл бұрын
ਬਾਠ ਭਰਾ ਜੀ ਇਸ ਤਰਾ ਲੱਗਦਾ ਜਿਵੇ ਫਰੀਦਕੋਟ ਦੀ ਬੀੜ ਹੋਵੇ ਇਕ ਗਲ ਈਏ
@gurpreetmaangurpreetmaan2226
@gurpreetmaangurpreetmaan2226 Жыл бұрын
ਬਹੁਤ ਵਧੀਆ ਧੰਨਵਾਦ ਜੀ ਸਾਰਿਆਂ ਦਾ 🙏🙏🙏🙏❤🎉💯✅👍👍🇮🇳🇨🇦
@gurivirk362
@gurivirk362 Жыл бұрын
Please tell about Apply farming in this area
@jcali83
@jcali83 Жыл бұрын
22 g mobile chapel jeda tusi kehnde si repair shop hegi oho goriya da church hunda
@jugrajsingh9152
@jugrajsingh9152 Жыл бұрын
Good morning ji ਸਾਰੇ ਵੀਰਾਂ ਨੂੰ ਜੀ 🌹🙏🙏🙏🙏♥️ ਮਾਣਕ ਦਾ ਇਹ ਥਾਂ ਤੇ ਗੀਤ ਸਹੀ ਹੈ ਜੀ ਯਾਰਾਂ ਦਾ ਟਰੱਕ ਬੱਲੀਏ ਜੀਟੀ ਰੋਡ ਤੇ ਦੁਹਾਈਆਂ ਪਾਵੇ 🌹🙏🙏🙏🙏♥️
@exploringworldwith2friend247
@exploringworldwith2friend247 Жыл бұрын
Ehna dovan da v Pura jor lga hoiya k j koi Punjab reh Giya te oh v aithe aave....
@manmohansingh9488
@manmohansingh9488 Жыл бұрын
Ty bharawa ki kirye , Har koi esh nark (India) vicho niklana chuda aa , jitey koi sistyem nhi afarshai judiciary sab corrupt ny ,garib , sahu bande di koi sunwai nhi
@exploringworldwith2friend247
@exploringworldwith2friend247 Жыл бұрын
@@manmohansingh9488 ... gal eh nhi k Narak kithe aa Canada v ek Narak aa India nalon vad nsha koi medical koi system nhi Yung Munde kudiya heart attack nal Marr rhe pr ehna de himat nhi k othon de mantriya de akh vich akh paa k gal kr len
@khushpreetsingh8847
@khushpreetsingh8847 Жыл бұрын
Magnetic Hill ਵੀ visit ਕਰਨੀ ਜੀ
@manmeetkaur3849
@manmeetkaur3849 Жыл бұрын
This was the first beautiful place when I immigrated to Canada where I landed. Now i moved to Toronto but still i miss this place. Beautiful people with beautiful heart.
@JaspalSingh-lc2eq
@JaspalSingh-lc2eq Жыл бұрын
ਬਾਠ ਸਾਹਿਬ ਸਤਿ ਸ੍ਰੀ ਅਕਾਲ ਸੁਖਬੀਰ ਭਾਅ ਨਾਲ ਜੋ ਬਾਠ ਸਾਹਿਬ ਗੱਲ ਕੀਤੀ ਬੜੀ ਚੰਗੀ ਲੱਗੀ
@AvtarDhillon-d9p
@AvtarDhillon-d9p Жыл бұрын
Bahut vdia jankati thank you
@MrGill6111
@MrGill6111 Жыл бұрын
ਪੰਨੂ ਸਾਬ ਜੀ ਤੁਸੀਂ ਮਹੀਨੇ ਵਿੱਚ ਇੱਕ ਅੱਧੀ ਵਾਰੀ ਇਹੋ ਜਿਹਾ ਪ੍ਰੋਗਰਾਮ ਕਰ ਲਿਆ ਕਰੋ
@AmarjitKaur-rq2ok
@AmarjitKaur-rq2ok Жыл бұрын
Bhaut dhanwad prime Asia team bath bhaji, sandawalia bhaji,Is trip ch tuci Canada di sair kra ti bhaut wadhia jankari dit i🎉🎉 🙏🙏
@GurmejSingh-w5z
@GurmejSingh-w5z 10 ай бұрын
वाह गूरूजी कीरपाकरो जी
@abhisheksoni3793
@abhisheksoni3793 Жыл бұрын
Lal jacket vala veera bada changa aa ji simple te diamond veera apna
@poonamverma3436
@poonamverma3436 Жыл бұрын
Very informative video.Thanx to Bath sahib and Gurpreet veer ji nd Prime Asia to guide people so nicely. Thanks once again.
@jaswinderbrar7137
@jaswinderbrar7137 Жыл бұрын
ਬਹੁਤ ਵਧੀਆ ਜਾਣਕਾਰੀ ਹੈ ਬਾਠ ਸਾਹਿਬ
@SandeepSingh-jt4si
@SandeepSingh-jt4si Жыл бұрын
Bohot vadiya aa..very good prime asia god bless
@Youtobe_40
@Youtobe_40 Жыл бұрын
ਕੁਝ ਵੀ ਕਹਿ ਲਵੋ। ਪੰਜਾਬ ਪੰਜਾਬ ਹੀ ਆ।❤
@gurbhajankaur3281
@gurbhajankaur3281 Жыл бұрын
Thanks Vir
@AmanMaan-g6x
@AmanMaan-g6x Жыл бұрын
Sukhveer is my brother. Genuinely he is a great guy.
@bhupinder6876
@bhupinder6876 Жыл бұрын
good information!
@abhisheksoni3793
@abhisheksoni3793 Жыл бұрын
Paji tusi bahut sohna kamm karde pae oo god bless u all
@randhawajatt2846
@randhawajatt2846 Жыл бұрын
Sahi gal aa zard vich ee so jande bache
@vikramsingh-jg1vz
@vikramsingh-jg1vz Жыл бұрын
Nice paji ❤❤
@manrajsingh6490
@manrajsingh6490 Жыл бұрын
😂😂bhau 8:30(dustbin) jehri tusi saff saffai de gal kitti , tusi eh nai dasia , road side Cool-Lip ,channi khanni de khali packet nai dasse tusi , jidda Vancouver, Surrey,Abbotsford dian sarrka te gande lokka ne pia Gandh disda
@jagdishtatlah2012
@jagdishtatlah2012 Жыл бұрын
Very good keep it up more info.
@MalkitSingh-u5c
@MalkitSingh-u5c Жыл бұрын
God bless you Sukhvinder beta very nice video
@randeepkaur4102
@randeepkaur4102 Жыл бұрын
Waheguru waheguru ji 👍
@satinderkaur7317
@satinderkaur7317 Жыл бұрын
ਸੁਖਵਿੰਦਰ ਵੀਰੇ PR ਸੌਖੀ ਮਿਲ ਸਕਦੀ ਆ ?
@KulwinderSingh-jm5dx
@KulwinderSingh-jm5dx Жыл бұрын
Batth saab Prince Edward Island kehdi thaa auna jo plz das deo asi Charlottown cho rehde aa
@amitteenpattiking8961
@amitteenpattiking8961 Жыл бұрын
Main v brother Charlottetown as a student aa rha. Koi suggestion Dena chahne oo ? Visa v lg gya holland college Mera
@KulwinderSingh-jm5dx
@KulwinderSingh-jm5dx Жыл бұрын
@@amitteenpattiking8961 haji bro area bhut vdia baki bro thodiya job ghat aa pr mil jadiya va asi v surrey to move hoye c baki bro thudi PR easy oh jani baki jithe tusi rehna kosis karna college de najdeek hove bus service bhut ghat aa aao most wel come
@amitteenpattiking8961
@amitteenpattiking8961 Жыл бұрын
@@KulwinderSingh-jm5dx thankyou bai 🙏
@jagdeepsingh5858
@jagdeepsingh5858 Жыл бұрын
22:10 😂
@nirmalmann9347
@nirmalmann9347 Жыл бұрын
CANADA vich be Chiker chula.Tehna Sahib da Takia Kalam.
@lovedeepkaur2257
@lovedeepkaur2257 Жыл бұрын
Asi move hon li sochde a . Agar koi contact mil skda please help kreo.
@harpreetsekhon528
@harpreetsekhon528 Жыл бұрын
Paji eh church aa reapir shop Nahe
@satinderkaur7317
@satinderkaur7317 Жыл бұрын
ਵੀਰ ਜੀ ਸਟੂਡੈਂਟਸ ਲਈ ਪੜ੍ਹਾਈ ਤੋਂ ਬਾਅਦ ਚ ਇਥੇ ਰਹਿਣ ਲਈ ਠੀਕ ਹੈ ਕੰਮ ਹੈਗੇ ਆ ਜੀ?
@BaljinderSingh-lh8fe
@BaljinderSingh-lh8fe Жыл бұрын
Bhut badia bath sahib puri teem kda poland wich aio
@Yuvrajsandhu22
@Yuvrajsandhu22 Жыл бұрын
Great work prime asia team👍👍
@paramjitkaur634
@paramjitkaur634 Жыл бұрын
Good Canada
@kamaljitkaur4883
@kamaljitkaur4883 Жыл бұрын
Bot e vdia gallan kriya bai sanu vi ethe rhnde 2 saal ho gai. Brampton to e ai c pr hun ethe zindagi bot easy lgdi…wmk sariya nu waheguru g santushti bakshan
@ParamjeetKaur-wd4qc
@ParamjeetKaur-wd4qc Жыл бұрын
❤🎉ਧੰਨਵਾਦ ਜੀ ਸਾਰਿਆ ਦਾ 🎉❤
@manheetsingh2534
@manheetsingh2534 Жыл бұрын
Prime asia ne ban k rakhya hoya sariyan nu. You guys did a great job👍🏻
@abhisheksoni3793
@abhisheksoni3793 Жыл бұрын
Paji mobile chapel trl chota church aa esnu chapel kehende aa
@GurmeetSingh-oc1sn
@GurmeetSingh-oc1sn Жыл бұрын
ਸੰਧਾਵਾਲੀਆ ਤੇ ਬਾਠ ਸਾਬ ਜੀ ਖੇਤ ਤੇ ਟੋਏ ਦੇਖ ਕੇ ਤਾਂ ਪੰਜਾਬ ਹੀ ਜਾਪ ਰਿਹਾ ਹੈ ਪਰ ਹੁਣ ਬਣ ਗਿਆ ਪੰਜਾਬੀਆਂ ਦਾ ਕੈਨੇਡਾ ਜਿਵੇਂ ਪੰਜਾਬ ਵਿੱਚ ਯੂਪੀ ਬਿਹਾਰ ਦੇ ਭਈਆ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਉਵੇਂ ਹੀ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਵੱਧਦੀ ਜਾਂ ਰਹੀ ਹੈ ਪੰਜਾਬ ਕਿਸੀ ਟਾਈਮ ਭਈਆ ਦਾ ਪੰਜਾਬ ਕਹਾਵੇਗਾ !
@Rj-22
@Rj-22 Жыл бұрын
10 years ago Brampton was like that . Apna hi aye ne Brampton wich .
@freedomfighter313
@freedomfighter313 Жыл бұрын
BHAJI.... PLZZZZZZZZZZZZZZ KOI LMIA DWAA SAKDA AA.... PLZZZZZZZZZZZZZZ PLZZZZZZZZZZZZZZ 🙏🙏🙏🙏🙏🙏
@gurdevsinghdhillon6111
@gurdevsinghdhillon6111 Жыл бұрын
Very informative and interesting information
@jaswindershokar8098
@jaswindershokar8098 Жыл бұрын
Very informative and interesting vlog; Prime Asia team is a reliable source of information on a video variety of subjects; keep the good work up ! I have also recently moved from Toronto to Saint John area in New Brunswick and found it to be very nice and enjoyable !!
@sonifirozpuria7776
@sonifirozpuria7776 Жыл бұрын
Bahut vadhiya
@malwindersingh1218
@malwindersingh1218 Жыл бұрын
Kamaal vlogs .. very good 💯
@gurjeetsidhu1679
@gurjeetsidhu1679 Жыл бұрын
Nice information 😊😊
@DarshanSingh-hm7ci
@DarshanSingh-hm7ci Жыл бұрын
V good information
@Amrik8278
@Amrik8278 Жыл бұрын
ਬਾਠ ਸਾਬ ਪੂਰਾ ਨਜ਼ਾਰਾ ਆ ਗਿਆ ਪੂਰਾ ਪ੍ਰੋਗਰਾਮ ਦੇਖ ਕੇ
@gurjindersingh4666
@gurjindersingh4666 Жыл бұрын
VV.Good.Info.22.G
@SidhuCreations13
@SidhuCreations13 Жыл бұрын
ਮੇਰੀ ਬੇਟੀ ਵੀ ਨੋਵਾ ਸਕੋਟੀਆ ਵਰਕ ਪਰਮਿਟ ਤੇ ਹੈ
@rajneeshbishnoi2717
@rajneeshbishnoi2717 Жыл бұрын
Nice work u do
@RashpalKaur-ys2tq
@RashpalKaur-ys2tq Жыл бұрын
Atlantic winters can be wet and harsh.
@mohanbhullar9430
@mohanbhullar9430 Жыл бұрын
Thanks a lot
@rameshchander1431
@rameshchander1431 Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ
@OlllOHD
@OlllOHD Жыл бұрын
Moncton truck stop. Beautiful place
@balvirpanglia4653
@balvirpanglia4653 Жыл бұрын
Sab to vadi santosti batth g kite v ja raho
@jassisekhon2986
@jassisekhon2986 Жыл бұрын
Beautiful new brunswick
@johnvaid5733
@johnvaid5733 Жыл бұрын
A kithy aa
@ArshChahal47
@ArshChahal47 Жыл бұрын
ਪਰ ਚਲੋ
@manjitkaurdhillon1874
@manjitkaurdhillon1874 Жыл бұрын
🙏🙏🙏🙏🙏🌳🌳
@Balpreetsingh32
@Balpreetsingh32 Жыл бұрын
Halifax kdo auna jii ?
@KuldeepKaur-uj3tt
@KuldeepKaur-uj3tt Жыл бұрын
Verynice
@swarnjitkaur1381
@swarnjitkaur1381 Жыл бұрын
Nice
@madhavsharma1846
@madhavsharma1846 Жыл бұрын
Prince Edward Island ❤
@simranjeetsinghsidhu5703
@simranjeetsinghsidhu5703 Жыл бұрын
433 exit Salisbury New Brunswick
@Easylive438Tv
@Easylive438Tv Жыл бұрын
Love you love you love you love you love you love you
@paanchaab
@paanchaab Жыл бұрын
Very interesting
@kulwantbrar1435
@kulwantbrar1435 Жыл бұрын
Good G
@ujagarsingh2240
@ujagarsingh2240 Жыл бұрын
Sanda balia ji cha sanu vi ghut plado
@amanbrar273
@amanbrar273 Жыл бұрын
ਬਾਠ ਭਰਾ ਜੀ ਇਹ ਨੋਵਾਕੋਸੀਆ ਸੂਬਾ
@harpreetbrar4808
@harpreetbrar4808 Жыл бұрын
🙏🏻🙏🏻🙏🏻
@yoursunnyRoutes
@yoursunnyRoutes Жыл бұрын
Canada need labour...so enough labour jobs
@sukhmanikhiva1587
@sukhmanikhiva1587 Жыл бұрын
ਸੁਖਵਿੰਦਰ doog
@arshpreetjandu8162
@arshpreetjandu8162 Жыл бұрын
🙏
@manrajsingh2972
@manrajsingh2972 Жыл бұрын
7:30 wrong information a g, ohh trailer home path pooja kran lyi hai!
@palsaroa7353
@palsaroa7353 Жыл бұрын
Bath sab tusi u r not mind I am live in uk 15 year but I bake up not on alram thudi video daki to pand ni Punjabi people gal kar said ma tari mom da goit ha sp Saroya
@Dev-Bhullar
@Dev-Bhullar Жыл бұрын
Oh tu ki likhi jana pehlan likhna sikhla
@manibadlia772
@manibadlia772 Жыл бұрын
Bath Saab new brunswick di capital fredericton v jarur awo tadi bht jada wait krde pye ne lok
黑天使被操控了#short #angel #clown
00:40
Super Beauty team
Рет қаралды 61 МЛН
Мен атып көрмегенмін ! | Qalam | 5 серия
25:41
Jaspreet Singh Attorney: USA Immigration Updates | January 26th, 2025
15:58
Jaspreet Singh Attorney
Рет қаралды 119 М.
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН