Prime Vlog (47) || ਕੈਨੇਡਾ ਦੀ ਏਸ ਜਗ੍ਹਾ ਸਮੁੰਦਰ ਵਿਚਾਲੇ ਚੱਲ ਸਕਦੇ ਨੇ ਪੰਜਾਬੀਆਂ ਦੇ ਟਰੈਕਟਰ

  Рет қаралды 174,987

Prime Asia TV

Prime Asia TV

Жыл бұрын

#PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 206
@jatindersingh-fj7vl
@jatindersingh-fj7vl Жыл бұрын
ਧੰਨ ਭਾਗ ਅਮਨ ਖਟਕੜ ਦੇ ਤੁਸੀਂ ਕਨੇਡਾ ਜਾਣਾ ਸੀ ਤੇ ਖਟਕੜ ਭਾਜੀ ਨੇਂ ਪੂਰਾ ਕਨੇਡਾ ਵੇਖਣਾ ਸੀ ਬਹੁਤ ਵਧੀਆ ਲੱਗ ਰਿਹਾ ਸਾਡੀ ਜਾਣਕਾਰੀ ਵਿਚ ਵਾਧਾ ਕਰ ਰਹੇ ਹੋ ਜਜਾਰੇ ਆਈ ਜਾਂਦੇ ਜਜਾਰੇ ਜਾਈ ਜਾਂਦੇ ❤
@harpreetsingh2769
@harpreetsingh2769 Жыл бұрын
ਸਮੁੱਚੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ। ਲੁਧਿਆਣੇ ਦੀ ਇਕ ਫੈਕਟਰੀ ਵਿੱਚ ਕੰਮ ਕਰਦਿਆਂ ਹੋਇਆਂ ਕੈਨੇਡਾ ਦੀ ਧਰਤੀ ਦੇ ਦਰਸ਼ਨ ਕਰਵਾਉਣ ਅਤੇ ਅਮੁੱਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀਓ ।।
@vandemattaram
@vandemattaram Жыл бұрын
ਧੰਨਵਾਦ ਪਰਮਾਤਮਾ prime ਏਸ਼ੀਆ ਦੇ ਸਾਰੇ ਪਰਿਵਾਰ ਨੂੰ ਹਰ ਉਹ ਖ਼ੁਸ਼ੀ ਦੇਵੇ ਜੋਂ ਵੀ ਤੁਹਾਨੂੰ ਚਾਹੀਦੀ ਹੈ
@Aaj361
@Aaj361 Жыл бұрын
ਪੰਜਾਬੀ ਸੀਰੀਅਲ ਚ ਮੁਰਗੇ ਲੜਾਉਣ ਵਾਲਾ ਸੰਧਾਵਾਲੀਆ ਅੱਜ ਕੈਨੇਡਾ ਟਾਪੂ ਤੇ ਲੁਡੀਆਂ ਪਾ ਰਿਹਾ ❤
@BinduMavi-rq8zh
@BinduMavi-rq8zh Жыл бұрын
ਭਾਅ ਜੀ ਤੁਸੀ ਮਜਬੂਰ ਕਰ ਦਿੱਤਾ ਕੇਨੇਡਾ ਲੀ ਕਿਵੇ ਕੈਨੇਡਾ ਆ ਸਕਦੇ ਹਾ
@gurpreetmaangurpreetmaan2226
@gurpreetmaangurpreetmaan2226 Жыл бұрын
ਧੰਨਵਾਦ ਬਹੁਤ ਖੂਬ ਪੰਜਾਬ ਦੀ ਧਰਤੀ ਤੇ ਬੈਠਿਆਂ ਨੂੰ ਕੇਨੈਡਾ ਦੀ ਧਰਤੀ ਦੇ ਦਰਸ਼ਨ ਕਰਵਾਉਣ ਲਈ ਸ਼ੁਕਰੀਆ ਜੀ ਬਾਠ ਸਾਹਬ ਦੀ ਜੋੜੀ ਦਾ ਬਹੁਤ ਬਹੁਤ ਧੰਨਵਾਦ 🎉❤💯✅👍🇮🇳🇨🇦🙏🙏🌹🥀🌺💐
@chanicomputer3951
@chanicomputer3951 Жыл бұрын
Darshan 😂
@anhadjaapsingh5153
@anhadjaapsingh5153 Жыл бұрын
ਤੁਹਾਡੇ ਇਸ ਸਫਰ ਤੇ ਸਾਨੂੰ ਵੀ ਇੰਜ ਲਗ ਰਿਹਾ ਜਿਵੇਂ ਅਸੀਂ ਵੀ ਤੁਹਾਡੇ ਨਾਲ-ਨਾਲ ਕਨੇਡਾ ਵੇਖ ਰਹੇ ਹਾਂ ਤੁਹਾਡੇ ਇਸ ਸਫਰ ਦੀ ਸਭ ਤੋਂ ਵਧੀਆ ਗਲ ਤੁਹਾਡੀ ਆਪਸ ਵਿੱਚ ਪਿਆਰ ਭਰੀ ਸ਼ਬਦਾਵਲੀ,ਥੋੜੀ ਥੋੜੀ ਨੋਕ ਝੋਕ, ਅਮਨ ਖਟਕੜ ਸਾਹਿਬ ਤੁਹਾਡੇ ਸੀ. ਓ.ਸਾਹਿਬ ਵੀ ਤੁਹਾਡੇ ਡਰਾਈਵਰ ਸਾਹਿਬ ਵੀ ਕਦੇ ਕਦੇ ਬਾਠ ਸਾਹਿਬ ਮਾਲਕ ਵੀ ਕਹਿ ਦੇਂਦੇ ਆ।ਸੈਰ ਸਪਾਟਾ ਤੁਸੀਂ ਕਰ ਰਹੇ ਹੋ ਮਝਾ ਅਸੀਂ ਲੈ ਰਹੇ ਹਾਂ।ਜੁਗ ਜੁਗ ਜੀਉ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ।
@MS_Warrior_official
@MS_Warrior_official Жыл бұрын
Very good Gurpreet and bath ji👍
@Jolly0781
@Jolly0781 Жыл бұрын
ਮੇਰੇ ਵੀਰ ਅਮਨ ਖਟਕੜ ਦੀ ਮਹਾਰਾਜ ਜੀ ਲੰਮੀ ਉਮਰ ਕਰਨ ਸਾਰੇ ਪਰਿਵਾਰ ਤੇ ਸਾਰੀ ਪ੍ਰਾਈਮ ਏਸੀਆ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਨਾਲ ਹੀ ਸਾਡੇ ਬਾਪੂ ਪੰਨੂ ਸਾਹਿਬ ਜੀ ਨੂੰ ਵੀ
@kamaljitsharma5093
@kamaljitsharma5093 Жыл бұрын
ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ ਸਤਿ ਸ੍ਰੀ ਆਕਾਲ ਪਰ੍ਹਆਈਮ ਏਸ਼ੀਆ ਦੀ ਟੀਮ ਨੂੰ 🙏🙏
@aroratele1375
@aroratele1375 Жыл бұрын
ਪਹਿਲਾਂ ਕੂਮੈਂਟ ਵਲੋਂ, ਮਿਠਾਂ ਹਰੀ ਪੁਰ ਬਾਠਾਂ ਤਹਿਸੀਲ, ਨਕੋਦਰ ਜ਼ਿਲਾ, ਜਲੰਧਰ
@amreekkaur4136
@amreekkaur4136 Жыл бұрын
ਕਨੇਡਾ ਦਾ ਇਹ ਹਿੱਸਾ ਦਿਖਾਉਣ ਵਾਸਤੇ ਬਹੁਤ ਧੰਨਬਾਦ ਜੀ
@virlgaming5821
@virlgaming5821 Жыл бұрын
ਇੱਕ ਗੱਲ ਤਾ ਹੈ ਬਾਠ ਸਾਬ ਪੰਜਾਬ ਦੇ ਮੋਸਮ ਦੇ 10% ਵੀ ਨਹੀ ਕਨੇਡਾ ਦਾ ਮੋਸਮ ਕਨੇਡਾ ਦੇ ਜਿਸ ਹਿਸੇ ਤੇ ਤੁਸੀ ਹੋ ਉਥੇ 6 ਮਹੀਨੇ ਨਾ ਕੋਈ ਫਸਲ ਹੁੰਦੀ ਨਾ ਹੀ ਘਰੋ ਬਾਹਰ ਨਿਕਲ ਸਕਦੇ ਤੇ ਜੋ ਬਾਕੀ ਦੇ 6 ਮਹੀਨੇ ਵਿੱਚ ਜਿਨੀ ਠੰਡ ਹੁੰਦੀ ਉਨੀ ਤਾ ਸਾਡੇ ਪੰਜਾਬ ਦੇ ਕਿਸੇ ਵੀ ਸਹਿਰ ਜਿਲੇ ਵਿੱਚ ਨਹੀ ਪੈਦੀ ,ਜੇਕਰ ਕੋਈ ਘਾਟ ਰਹੀ ਤਾ ਸਿਰਫ ਬੇਬਕੂਫ ਲੀਡਰਾ ਦੀ ਤੇ ਕੁੱਝ ਬੇਬਕੂਫ ਲੋਕਾ ਦੀ ਜੋ ਮੁਹਰੇ ਹੋਕੇ ਲੋਕਾ ਨੂੰ ਲੀਡਰਾ ਦੇ ਅਸਲੀ ਮੁੰਦੇ ਦਿਖਾਣ ਦੀ ਜਗਾ ਸਿਰਫ ਧਰਮ ਦੇ ਨਾਮ ਤੇ ਲੋਕਾ ਨੂੰ ਮਰਵਾਉਣ ਤੋ ਵਗੈਰ ਕੋਈ ਕੰਮ ਨਹੀ,ਕੀ ਕਨੇਡਾ ਵਿਚ ਵੱਖ ਵੱਖ ਧਰਮ ਦੇ ਲੋਕ ਨਹੀ ਬਾਠ ਸਾਬ ਕਨੇਡਾ ਵਿਚ ਤਾ ਭਾਰਤ ਨਾਲੋ 10% ਵੱਧ ਧਰਮਾ ਦੇ ਲੋਕ ਹੋਣਗੇ,ਜਦੋ ਤੱਕ ਅਸੀ ਪੰਜਾਬੀ ਤੇ ਭਾਰਤੀ ਧਰਮ ਦੇ ਨਾਮ ਤੇ ਵੋਟਾ ਪਾਣ ਤੋ ਨਹੀ ਹੱਟਣਾ ਤਰੱਕੀ ਨਹੀ ਹੋਣੀ
@chhotujatav372
@chhotujatav372 10 ай бұрын
P
@raghuveerchahal1870
@raghuveerchahal1870 10 ай бұрын
ਬਾਈ ਇਹ ਸਮੁੰਦਰ ਉਤੇ ਪੁਲ ਕਿਵੇਂ ਬਣੌਦੇ ਆ 22.... ਤਕਨੀਕ ਪੱਖੋ ਗੱਲ ਬਾਤ ਸਿਰਾ ਏ ਯਾਰ 🙏
@virlgaming5821
@virlgaming5821 10 ай бұрын
@@raghuveerchahal1870 ਵੀਰ ਸਮੁੰਦਰ ਵਿੱਚ ਪੁੱਲ ਤਾ ਮੁੰਬਈ ਵਿੱਚ ਵੀ ਹੈ 13 ਕਿੱਲੋ ਮੀਟਰ
@surindergarg8386
@surindergarg8386 Жыл бұрын
ਮਾਲਕ ਮੁਲਾਜ਼ਮ ਸਬੰਧ ਜਾਂ ਤਾਂ ਰਤਨ ਟਾਟਾ ਜੀ ਦੇ ਵੇਖੇ ਸੁਣੇ ਨੇ ਜਾਂ ਫਿਰ ਪ੍ਰਾਈਮ ਏਸ਼ੀਆ ਸੀ ਈ ਓ ਅਮਨ ਖਟਕਰ ਜੀ ਦੇ.... ਜਿਉਂਦੇ ਵਸਦੇ ਰਹੋ, ਖ਼ੁਸ਼ ਰਹੋ, ਜਵਾਨੀਆਂ ਮਾਣੋ 👍👍
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@joginderkaur5531
@joginderkaur5531 Жыл бұрын
ਸਾਰੇ ਸਫਰ ਦਾ ਖੂਬ ਆਨੰਦ ਮਾਣ ਰਹੇ ਹਾਂ। ਧੰਨਵਾਦ ਕਰਦੇ ਹਾਂ 🙏
@mandeepsidhu7139
@mandeepsidhu7139 Жыл бұрын
Bahut sohni series chalai aa veer ji
@LalSingh-ie9sf
@LalSingh-ie9sf Жыл бұрын
ਝਾਵਾਂ ਝਾਵਾਂ ਝਾਵਾਂ ਮਿੱਤਰਾਂ ਦੇ ਹੱਲ ਵੱਗਦੇ ਕੇਹੜੇ ਰਾਹ ਮੁੱਕਲਾਵੇ ਜਾਵਾਂ ਸ਼ਾਬਾਸ਼
@harvindersinghbhatia3465
@harvindersinghbhatia3465 Жыл бұрын
Prime Asia ਦੀ ਸਮੁੱਚੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ. ਅਸਟਰੇਲਿਆ ਦੀ ਧਰਤੀ ਤੇ ਰਹਦਿੰਆ ਤੁਸੀਂ ਸਾਨੂੰ ਕਨੇਡਾ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧਨੰਵਾਦ❤🎉🎉🙏
@varinderkhaira8430
@varinderkhaira8430 Жыл бұрын
Thanks for Prime Vlog (47) 👍👍
@gurinderjitnagra7199
@gurinderjitnagra7199 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@bharpursingh2259
@bharpursingh2259 Жыл бұрын
ਮਨੀਲਾ ਬੈਠੇਆ ਨੂੰ ਇਝ ਲੱਗਦਾ ਜਿਵੇ ਅਸੀ ਵੀ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ ਧੰਨਵਾਦ ਜੀ
@shinderpalsingh3645
@shinderpalsingh3645 Жыл бұрын
ਬਹੁਤ ਵਧੀਆ ਜੀ , ਪਰਾਇਮ ਏਸੀਆ ਦਾ ਧੰਨਵਾਦ ਸਾਰਾ ਕਨੇਡਾ ਦਿਖਾ ਤਾ ਜੀ
@Jaggi_gehal
@Jaggi_gehal Жыл бұрын
Bahut khoob ❤
@joesangha4504
@joesangha4504 Жыл бұрын
ਬਹੁਤ ਖੂਬ ਜਨਾਬ, ਮੈ ਅੱਜ ਤੋਂ ਦਸ ਸਾਲ ਪਹਿਲਾਂ ਕਰੌਸ ਕੈਨੇਡਾ ਦਾ ਟੂਰ ਲਾਇਆ ਸੀ। ਹਰੇਕ ਥਾਂ ਤੇ ਰਹਿ ਰਹਿ ਕੇ ਛਾਣ ਬੀਣ ਕਰਕੇ ਦੇਖਿਆ ਸੀ। ਅਜੇ ਤਾਂ ਤੁਸੀਂ newfoundland and Labrador ਨ੍ਹੀ ਦੇਖਿਆ, ਹੈਰਾਨ ਹੋ ਜੋ ਗੇ ਜੇ ਸੇਂਟ ਜੌਹਨ ( ਜਿਨਸ਼ੀਆਂ ਪੋਰਟ )ਤੋਂ ਫੈਹਰੀ ਲੈ ਕੇ ਸਿਡਨੀ ਆਉ ਤਾਂ 17 ਘੰਟੇ ਦੀ ਫੈਹਰੀ ਰਾਈਡ ਐ!!! ਮੈਂ ਆਪਣੇ ਏਸ ਟਰਿੱਪ ਬਾਰੇ ਸਫਰਨਾਮਾ ( ਮੇਰਾ ਸਫ਼ਰ, ਮੇਰਾ ਸੁਪਨਾ) ਲਿਖਿਆ ਐ, ਜੇ ਹੋਰ ਜਾਣਕਾਰੀ ਲਈ ਦਿਲਚਿਸਪ ਹੋਵੋ। ਆਨੰਦ ਮਾਣੋ ਜਨਾਬ
@rachhpalsingh2499
@rachhpalsingh2499 Жыл бұрын
Kuwait bridge da name Shaikh jaber Al Ahmad Al Sabah Causeway
@Rajindersingh-nq4pz
@Rajindersingh-nq4pz Жыл бұрын
CANADA DI SARKAR NE HAREK PASSE CHANGA KAMM KITA HAI,,,BAHUT SUNDER,,,,KARDI MEHNAT KRO ATE MOUJAN MANO,,,SHRI GANGANAGAR RAJASTHAN INDIA
@davindersingh-89
@davindersingh-89 Жыл бұрын
ਜੀਓ ਭਾਜੀ!!! ਬਹੁਤ ਸ਼ਾਨਦਾਰ ਉਪਰਾਲਾ ਕੀਤਾ ਤੁਸੀਂ!!!
@rachhpalsingh2499
@rachhpalsingh2499 Жыл бұрын
Sir ji Kuwait vich s 37 Km smunder te bridge bnaeya .Hyundai company ne.jis vich mai b job kiti c
@bsjattana5526
@bsjattana5526 Жыл бұрын
ਬਹੁਤ ਵਧੀਆ ਜੀ ਜੋੜੀ ਨੂੰ ਸਲਾਮ ਤੇ ਪ੍ਰਾਈਮ ਏਸ਼ੀਆ ਟੀਮ ਦਾ ਧੰਨਵਾਦ
@JarnailSingh-ef5ir
@JarnailSingh-ef5ir Жыл бұрын
Good good good good good good work
@GurlalSinghSaini
@GurlalSinghSaini Жыл бұрын
ਪੂਰਾ ਮਜ਼ਾ ਆ ਰਿਹਾ ਹੈ ਜੀ ਤੁਹਾਡੀ ਸੈਰ ਵੇਖ ਕੇ , ਸਾਨੂੰ ਘਰ ਬੈਠਿਆਂ ਸੈਰ ਕਰਾਉਣ ਲਈ ਬਹੁਤ ਬਹੁਤ ਧੰਨਵਾਦ 🙏👍🌹🌹
@ParamjeetKaur-wd4qc
@ParamjeetKaur-wd4qc Жыл бұрын
❤🎉ਧੰਨਵਾਦ ਜੀ ਸਾਰਿਆ ਦਾਅ 🎉❤
@birenderthind
@birenderthind Жыл бұрын
Confedration bridge
@gurjindersingh4666
@gurjindersingh4666 Жыл бұрын
Wha G.Wha
@purin612
@purin612 Жыл бұрын
tusi sir travel vlog suru krdo ..bohut views aun ge..😂😂😂
@KulwinderSingh-mj4ym
@KulwinderSingh-mj4ym Жыл бұрын
ਬੜੇ ਹੀ ਕੰਮ ਦਾ ਸ਼ੋਅ. ਸਾਡਾ ਬੇਟਾ ਵੀ ਇਸੇ ਜਗ੍ਹਾ charlottetown ਹੈ
@ramsarup9658
@ramsarup9658 Жыл бұрын
ਬਹੁਤ ਵਧੀਆ ਜੀ ,ਅਮਨ,ਬਾਠ ਅਤੇ ਸੰਧਾਵਾਲ਼ੀਆ ਸਾਹਿਬ,
@JagdeepSingh-ei3mi
@JagdeepSingh-ei3mi Жыл бұрын
Boht Sona vlog bnaya great work
@ramsarup9658
@ramsarup9658 Жыл бұрын
ਜਿਹੜੀਆਂ ਤੁਸੀ ਇੱਥੇ ਸੁਵਿਧਾਵਾਂ ਬਿਜਲੀ ਪਾਣੀ ਵਰਤਦੇ ਹੋ, ਇਸ ਦੇ ਚਾਰਜ ਵੀ ਹਨ ਜਾਂ ਪੰਜਾਬ ਸਰਕਾਰ ਵਾਂਗੂੰ ਫਰੀ ਨੇ ਜੀ
@Randhawa1555
@Randhawa1555 Жыл бұрын
$30 per night, nothing is free in Canada
@ravinderpalsingh6149
@ravinderpalsingh6149 Жыл бұрын
Thanks for seen this good place of canada. Thanks for your all team members.
@kanwaljitkaur6223
@kanwaljitkaur6223 Жыл бұрын
Very lnformative vedio Good job veerji 🙏🙏
@bahadersingh5857
@bahadersingh5857 Жыл бұрын
Nice
@sukhjeetsinghsamaon2928
@sukhjeetsinghsamaon2928 Жыл бұрын
ਬਹੁਤ ਵਧੀਅਾ ਸ਼ੈਰ ਕਰ ਰਹੇ ਹੋ ਸੰਧਾਵਾਲੀਅਾ,ਤੇ ਬਾਠ ਵੀਰ ਤੁਹਾਡੇ ਨਾਲ ਮੋਟਰ ਹੋਮ ਵਾਲਾ ਵੀਰ ਅਮਨ ਖਟਕੜ ਵੀ ਚੰਗੇ ਸੁਭਾਅ ਦਾ ਅੈ,ਮੋਟਰ ਹੋਮ ਤੇ ਪਰਾੲੀਮ ਏਸੀਅਾ ਵੱਲੋ ਸੈਰਗਾਹਾ ਦੌਰਾਨ ਦਿਖਾੲਿਅਾ ਜਾ ਰਿਹਾ ਕਨੇਡਾ ਦੇਸ ਕਿੰਨੇ ਕੂਦਰਤੀ ਸੁਹੱਪਣ ਨਾਲ ਭਰਪੂਰ ਹੈ!ਥੋਡੇ ਫਿਲਮਾੳੁਣ ਵਾਲੇ ਕੈਮਰਾਮੈਨ ਵੀ ਪੂਰੇ ਮਾਹਰ ਨੇ,ੳੁਹਨਾ ਨੂੰ ਵੀ ਦਿਰਸਾਂ ਚ ਦਿਖਾਓ,ਤੇ ਕਨੇਡਾ ਦੀ ਤੁਹਾਡੇ ਟੂਰ ਤੇ ੲਿਸ ਤਰਾਂ ਫਿਲਮਾਂਕਣ ਤੇ ਸੈਰ ਕਰਨ ਤੇ ਕਿੰਨਾ ਕੁ ਪੈਸਾ ਖਰਚ ਹੁੰਦਾ ਹੈ,ੲਿਸ ਬਾਰੇ ਡਾਲਰਾਂ ਤੇ ਰੁਪਏ ਬਾਰੇ ਵੀ ਜਾਣਕਾਰੀ ਦਿਓ ਜੀ!-ਸੁਖਜੀਤ ਸਿੰਘ ਸਮਾਓ.ਪੰਜਾਬ.ਚੰਡੀਗੜ.ਭਾਰਤ.
@UltraGamers-gq7gv
@UltraGamers-gq7gv Жыл бұрын
Good job je
@ravinderkaur2640
@ravinderkaur2640 Жыл бұрын
Thankyou dono sir ji nu ghar bethe enna khoobsurat canada dekhon lyi
@balvirpanglia4653
@balvirpanglia4653 Жыл бұрын
Tuhada sareyan da sukriya g Garh baithe kudrat de darsan karva dite ❤❤❤❤
@arunmajra1
@arunmajra1 Жыл бұрын
Well done Mr. Aman ,Mr. Sandewalia saab and Mr. Baath Saab. Full informatic blogs . Thanks for making these lovely blogs.
@amanbrar273
@amanbrar273 Жыл бұрын
ਸਾਡੇ ਵੀ ਠੰਡ ਬਹੁਤ ਵੀਰ ਮੀਂਹ ਵੀ ਪੈ ਰਿਹਾ ਪਰਥ ਆਸਟ੍ਰੇਲੀਆ ਵਿੱਚ ਕਿਆ ਬਾਤਾ ਵੀਰੋ ਜਿਉਦੇ ਵਸਦੇ ਰਹੋ ਦਿਲੋ ਦੁਆਵਾ
@arvindmalhotra9226
@arvindmalhotra9226 11 ай бұрын
I have come to Canada for the first time, just one week before and watching your video for the first time here only. You guys are doing extremely good work, sharing all information about country side of canada. I my self feeling excited to explore these places. Thanks team prime asia for sharing all the information.😊❤👍
@harjitgill940
@harjitgill940 Жыл бұрын
ਕੇਨੈਡਾ ਦੀ ਧਰਤੀ ਦਿਖਾਉਣ ਲਈ ਗੁਰਪ੍ਰੀਤ ਤੇ ਬਾਠ ਸਾਹਿਬ ਧੰਨਵਾਦ ਜੀ
@user-hz3hc3st7z
@user-hz3hc3st7z Жыл бұрын
ਸੰਧਾਂਵਾਲੀਆਂ ਅਤੇ ਬਾਠ ਸਾਹਿਬ ਸਤਿ ਸ੍ਰੀ ਆਕਾਲ ਅਸੀਂ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਵੇਖੀ ਸਕਦੇ ਜਿਹੋ ਜਿਹਾ ਕੈਨੇਡਾ ਦੀ ਧਰਤੀ ਦੇ ਤੁਸੀਂ ਦਰਸ਼ਨ ਕਰਵਾ ਦਿੱਤੇ ਧੰਨਵਾਦ ਜੀ
@jatindersingh-fj7vl
@jatindersingh-fj7vl Жыл бұрын
ਨਿਤਿਨ ਭਾਜੀ ਸੰਧਾਂਵਾਲੀਆਂ ਤੇ ਬਾਠ ਸਾਹਿਬ ਨੂੰ ਵੀ ਚੁੱਲ੍ਹੇ ਚੌਂਕੇ ਦਾ ਕੰਮ ਸਿੱਖਾ ਦਿਉ ਕਿੱਸੇ ਵੇਲੇ ਕੱਲਿਆ ਵੀ ਟੂਰ ਕਰਨਾ ਪੈਂਦਾ
@JaspalSingh-fl7lt
@JaspalSingh-fl7lt Жыл бұрын
ਧੰਨਵਾਦ ਅਮਨ ਭਾਅਜੀ, ਬਾਠ ਸਾਬ, ਸੰਧਾਵਾਲੀਆ, ਨਿਉ ਏਰੀਆ ਦਿਖਾਉਣ ਲਈ। ਮੈਂ ਜਸਪਾਲ ਸਿੰਘ ਸਮਰਾ ਚਾਚਾ ਜੀ ਮਨਮੋਹਨ ਸਿੰਘ ਸਮਰਾ।
@ombresaloncalgary7851
@ombresaloncalgary7851 Жыл бұрын
I was not your regular viewer before but I am watching this series trip, I wish I could join you guys😊
@jaspalsingh4959
@jaspalsingh4959 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ👍👍
@harvinderkaur6374
@harvinderkaur6374 Жыл бұрын
🎉Prime Asia De Sare Team 🎉🎉🎉🎉Members nu Sat Shiri Akaal Bhut vadiya hai Tour
@manjitkaurdhillon1874
@manjitkaurdhillon1874 Жыл бұрын
🙏🙏👌👌👌
@safepureliving6464
@safepureliving6464 Жыл бұрын
2019 ਦੇ ਤੂਫਾਨ ਚ Prince Edward Island ਚ 80% ਦਰਖ਼ਤ ਖਤਮ ਹੋ ਗਏ ਸੀ ਪਰ ਇਹ ਵੀ ਦੱਸਣਾ ਕਿ ਇਨਸਾਨ ਕਿੰਨੇ % ਬਚੇ ਸਨ ਓਦੋ ??
@safepureliving6464
@safepureliving6464 Жыл бұрын
ਏਸ ਜਗਾਹ ਜ਼ਮੀਨ ਦਾ ਕੀ ਰੇਟ ਚੱਲਦਾ ਅੱਜ ਕੱਲ ??
@harbhajangill2025
@harbhajangill2025 7 ай бұрын
ਧੰਨਵਾਦ ਤੁਹਾਡੀ ਟੀਮ ਦਾ ਜੋ ਕਨੇਡਾ ਦੇ ਵਖ ਵਖ ਹਿਸੇ ਨੂੰ ਵਿਖਾ ਰਹੇ ਹੋ।
@UltraGamers-gq7gv
@UltraGamers-gq7gv Жыл бұрын
❤❤❤
@upkarjatt100
@upkarjatt100 Жыл бұрын
Verynice primeashia
@rachhpalrandhawa5030
@rachhpalrandhawa5030 Жыл бұрын
Aman bhaji nal hmesha e enjoy krida wa road trip. Nazare liande paye a canada di beauty ne.🙏🙏
@BALDEVSINGH-tk4rz
@BALDEVSINGH-tk4rz Жыл бұрын
Very good job prime Asia team members god bless you
@HARPALSINGH-sx2ik
@HARPALSINGH-sx2ik Жыл бұрын
ਧੰਨਵਾਦ ਲਈ ਸ਼ਬਦ ਘੱਟ ਹਨ
@sodhikhangura9505
@sodhikhangura9505 Жыл бұрын
Amazing vlogs🙏
@GurmeetKaur-fm3tk
@GurmeetKaur-fm3tk Жыл бұрын
ਧਨੰਵਾਦ ਤਲਵੰਡੀ ਸਾਬੋ ਤੋ।
@ManjeetKaur-dz4us
@ManjeetKaur-dz4us Жыл бұрын
ਅਲੌਕਿਕ ਦ੍ਰਿਸ਼। ਅਤਿ ਧੰਨਵਾਦ, ਜੀਓ।
@Gobinderkaurmaan
@Gobinderkaurmaan Жыл бұрын
ਸ਼ਇਦ ਇਸ ਤੋ ਪਹਿਲਾ ਪਿਛਲੇ Vlog ਵਿਚ ਸੁਖਵੀਰ ਕਹਿੰਦਾ ਸੀ ਕਿ ਮਿੱਟੀ ਬਹੁਤ ਸੋਹਣੀ ਹੈ ਦਿਲ ਕਰਦਾ ਕਿ ਜਹਾਜ ਭਰਕੇ ਇੰਡੀਆ ਲੈ ਜਾਈਏ ਵਾਕਿਆ ਹੀ ਮਿੱਟੀ ਦਾ ਰੰਗ ਲਾਲ ਤੇ ਬਹੁਤ ਸੋਹਣੀ ਹੈ ਦੁੱਧ ਵਿਚ ਜਲੇਬੀਆ ਉਹ ਵੀ ਕਨੇਡਾ ਦੇ ਉਸ ਹਿਸੇ ਵਿਚ ਜਿੱਥੇ ਪੰਜਾਬੀ ਕੋਈ ਕੋਈ ਉਥੇ ਪੰਜਾਬ ਦੀ ਝਲਕ ਪਰ ਚਾਹ ਬਿਨਾ ਪੁਣੇ ਹੀ ਪੀ ਲਈ 😄🙏
@BhupinderSingh-tt9ox
@BhupinderSingh-tt9ox Жыл бұрын
ਤੇਰਾਂ.... ਕਿਲੋਮੀਟਰ...??? ਲੰਮਾ ਪੁਲ..... ਇਥੇ ਆਦਮਪੁਰ ਵਾਲਾ ਈ ਨੀਂ ਬਣਦਾ..... Enjoy the tour....👍👌🥂 Caravan 🚐 beautiful setup... Praise for Canadian government providing facilities to travelers... PEI beautiful state..
@paramjitkaur634
@paramjitkaur634 Жыл бұрын
Good Canada 👍👍
@malvindersinghkhaira4570
@malvindersinghkhaira4570 Жыл бұрын
Guys this is called Caboose, which attached to the end of train where break-man and his assistant travel.
@sarbjitdhaliwal7901
@sarbjitdhaliwal7901 Жыл бұрын
Very beautiful
@narindersingh6282
@narindersingh6282 Жыл бұрын
Balle balle
@harpreetsingh-le9fe
@harpreetsingh-le9fe Жыл бұрын
@ManjeetSingh-vh3ie
@ManjeetSingh-vh3ie Жыл бұрын
❤❤❤❤❤❤
@gurdeepmaanPB10punjab
@gurdeepmaanPB10punjab 3 ай бұрын
ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਕਰ ਰਹੇ ਹੋ ਕੰਮ ਦੁਨੀਆਂ ਨੂੰ ਦਿਖਾ ਰਹੇ ਹੋ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀਰ ਜੀ ਬਹੁਤ ਵਧੀਆ ਲੱਗਿਆ ਇਦਾਂ ਹੀ ਸਾਨੂੰ ਦਰਸ਼ਨ ਦਿੰਦੇ ਰਹੋ ਤੁਹਾਨੂੰ ਦੇਖਦੇ ਰਹੀਏ ਸਾਰਾ ਏਰੀਆ ਕਨੇਡਾ ਦਾ ਅਸੀਂ ਘਰੇ ਬੈਠੇ ਦੇਖ ਸਕਦੇ ਹਂ ਬਹੁਤ ਵਧੀਆ ਕੀਤਾ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੇਰੇ ਵੀਰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਵੀਰੇ❤
@jaswindersinghnagi4435
@jaswindersinghnagi4435 Жыл бұрын
Sandalia shaib tuhade program dekh ke canda aun da kida uth penda tusi kahbra hi read kar liya kro
@daljitkaur2851
@daljitkaur2851 Жыл бұрын
Sara Canada vikha dita India bethaian nu dhanwad ji 🙏
@jagroopsingh2520
@jagroopsingh2520 Жыл бұрын
Sat sari akal veer g main punjab dist. Gurdaspur to ha tuhadiya videos dekh da tuhade naal naal punjab ch Beth k Canada gumda ha bahut wadia uprala tuhada
@narinderpannu5640
@narinderpannu5640 Жыл бұрын
ਬਹੁਤ ਧੰਨਵਾਦ ਜੀ ਸੰਧਾਵਾਲੀਆ ਸਾਹਿਬ ਅਤੇ ਬਾਠ ਸਾਹਿਬ
@shinderpalsingh3645
@shinderpalsingh3645 Жыл бұрын
ਵਾਹ ਜੀ ਵਾਹ ਐਬਸਫੋਰਡ ਵਿੱਚ ਬੈਠੇ ਕਨੇਡਾ ਵੇਖ ਰਹੇ ਹਾਂ , ਜਿਹੜਾ ਪਤਾ ਨੀ ਪ੍ਰੈਕਟੀਕਲ ਦੇਖ ਸਕਾ ਗਾ ਜੀ
@harmansinghs8296
@harmansinghs8296 Жыл бұрын
ਪਰਮਵੀਰ ਬਾਈ ਬਹੁਤ ਵਧੀਆ ਲਗਾ ਵਲੋਗ
@madhavsharma1846
@madhavsharma1846 Жыл бұрын
4 saal pehla nahi, last year Hurricane Fiona aya si september 24,2022 . Please research about Hurricane Fiona :)
@jaspalsingh8845
@jaspalsingh8845 Жыл бұрын
Canada da eh roop tan bahut wadhiya lagya, wow
@malwindersingh1218
@malwindersingh1218 Жыл бұрын
Best initiative ❤
@GagandeepKaur-vb9mk
@GagandeepKaur-vb9mk Жыл бұрын
Enjoy your trip bhaji
@bikarsingh5884
@bikarsingh5884 Жыл бұрын
ਬਹੁਤ ਵਧੀਆ ਉਪਰਾਲਾ
@JagjeetSingh-vy3iq
@JagjeetSingh-vy3iq Жыл бұрын
ਜੀ ਗੱਡੀ ਦਾ ਸੱਤ ਸੂਬਾਈ ਰਜਾਈ ਨਿੱਘ ਮੁਬਾਰਕ
@VikasKumar-kb7ko
@VikasKumar-kb7ko Жыл бұрын
Bhut vdia vlog sir ji ik gl bhut vdiaa lgi sir punjabi bhut vdia bolde sb 👌👌👍👍❤❤
@ravinderkaur5512
@ravinderkaur5512 Жыл бұрын
Very informative video Good job veerji🙏🙏
@gagandhaliwal1138
@gagandhaliwal1138 Жыл бұрын
ਜਿਉਦੇ ਰਹੋ ਅਮਨ ਭਾਜੀ 🙏
@gurmeetsinghsandhu8677
@gurmeetsinghsandhu8677 3 ай бұрын
Bahut vadia Bhaaji v good job
@AmarjitKaur-nf9xs
@AmarjitKaur-nf9xs 8 ай бұрын
Dhanwad Beta Ji♥
@harcharanvirk289
@harcharanvirk289 Жыл бұрын
Very good. Gurpreet.and.baht.ji
@jagdeepkaur4884
@jagdeepkaur4884 Жыл бұрын
Beautiful place
@paramsingh3454
@paramsingh3454 Жыл бұрын
ਅਤਿ ਸੁੰਦਰ
@turbanatordarsh9136
@turbanatordarsh9136 Жыл бұрын
ਜੋੜੀਂ ਨੰਬਰ ਵਨ
@balwinderkumar1004
@balwinderkumar1004 Жыл бұрын
ਬਾਠ ਸਾਬ ਗੜੀ ਵਾਲੇ ਜੀ ਸਤਿ ਸ੍ਰੀ ਅਕਾਲੀ ਜੀ ਮੈ ਸ਼ਕਰਪੁਰ ਤੋਂ ਬਲਵਿੰਦਰ
@gurdialsingh4050
@gurdialsingh4050 Жыл бұрын
ਬਾਠ ਸਾਹਿਬ ਅਤੇ ਸੰਧਾਵਾਲੀਆ ਜੀ, ਸਤਿ ਸੀ ਅਕਾਲ ,ਕਿਤੇ ਨਿਨਾਇਮੋ ਆਈ ਲੈਂਡ ਦੀ ਵੀ ਯਾਤਰਾ ਕਰਾਓ ਜੀ।
1❤️#thankyou #shorts
00:21
あみか部
Рет қаралды 88 МЛН
Wait for the last one! 👀
00:28
Josh Horton
Рет қаралды 111 МЛН
когда повзрослела // EVA mash
00:40
EVA mash
Рет қаралды 1,8 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 26 МЛН
1❤️#thankyou #shorts
00:21
あみか部
Рет қаралды 88 МЛН