No video

Prime Focus (2315) | Whose chair will go ? Channi , Sukhbir or CM Mann after the Jalandhar election!

  Рет қаралды 63,690

Prime Asia TV

Prime Asia TV

Ай бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2315) || ਕਿਸਦੀ ਜਾਏਗੀ ਕੁਰਸੀ ? ਜਲੰਧਰ ਚੋਣ ਤੋਂ ਬਾਅਦ ਚੰਨੀ , ਸੁਖਬੀਰ ਜਾਂ ਮਾਨ !
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 150
@darshanjoga2038
@darshanjoga2038 Ай бұрын
ਜੋ ਸ਼ੀਤਲ ਅੰਗੁਰਾਲ ਨੇ ਪੰਜਾਬ ਦਾ ਨੁਕਸਾਨ ਕੀਤਾ ਬਾਠ ਸਾਹਿਬ ਲੋਕ ਸਭ ਕੁਝ ਸਮਝਦੇ ਨੇ ਲੋਕ ਹੁਣ ਗੁਮਰਾਹ ਨਹੀਂ ਹੁੰਦੇ। ਜਲੰਧਰ ਦੇ ਲੋਕਾਂ ਨੇ ਦੱਸ ਦਿੱਤਾ ਕਿ ਝੂਠ ਦੇ ਪੈਰ ਨਹੀਂ ਹੁੰਦੇ।
@RajinderKumar-hm3rx
@RajinderKumar-hm3rx Ай бұрын
Thesk keta
@ssgill218
@ssgill218 Ай бұрын
ਵੋਟਾਂ ਫਿਰ ਭੀ ਹੋਰਾਂ ਤੋਂ ਵੱਧ ਲੈ ਗਿਆ।
@satpalsaab7486
@satpalsaab7486 Ай бұрын
​@@RajinderKumar-hm3rx😮😮😮😮😮😮😮😮😮😮
@karamjitsingh2209
@karamjitsingh2209 Ай бұрын
ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਜੀ ਸਬਸਿਡੀਆਂ ਨੇ ਤਾਂ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੋਇਆ ਹੈ ਚਾਰ ਮਰਲੇ ਜਮੀਨ ਤੇ ਮੋਟਰ 20 ਹਾਰਸ਼ ਪਾਵਰ ਦੀ ਪਾਣੀ ਵਿਕਦਾ 400₹ ਘੰਟਾ ਅਤੇ ਮੋਟਰ ਚਲਦੀ 24 ਘੰਟੇ
@khushdeepkaur-fu3hj
@khushdeepkaur-fu3hj 29 күн бұрын
Aa ft ft 44:01 ni byr hu ni ni by vy xx ni😅😊😅😅 ni😅😅😅 la Ni bu by vy Ze ​@@RajinderKumar-hm3rx
@satishdhana309
@satishdhana309 Ай бұрын
ਸ਼ੀਤਲ ਅੰਗੂਰਾਲ ਨੇ ਲੋਕਾਂ ਦਾ ਮਜ਼ਾਕ ਬਣਾਉਣ ਚ ਕੋਈ ਕਸਰ ਨਹੀਂ ਛੱਡੀ. ਲੋਕਾਂ ਨੇ ਉਸ ਦੀ ਚਿੱਠੀ ਫਾੜ ਦੀ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤
@kanwaljeetsingh268
@kanwaljeetsingh268 Ай бұрын
ਅਕਾਲੀਆਂ ਦਾ ਏਨਾ ਬੁਰਾ ਹਾਲ ਇਹਨਾਂ ਦੀ ਆਪਸੀ ਫੁੱਟ ਕਾਰਨ ਨਹੀਂ ਹੋਈ ਸਗੋਂ ਪਂਥ ਤੇ ਪੰਜਾਬ ਨਾਲ ਕੀਤੇ ਧਰੋ ਕਾਰਨ ਲੋਕ ਇਹਨਾਂ ਨੂੰ ਨਫ਼ਰਤ ਕਰਨ ਲੱਗੇ ਹਨ
@banarsidass3604
@banarsidass3604 Ай бұрын
ਜਲੰਧਰ ਵਾਲਿਆਂ ਨੂੰ ਇਕ ਗੱਲੋ ਸ਼ਾਬਾਸ਼ ਦੇਣੀ ਬਣਦੀ ਹੈ ਕਿ ਪਾਰਲੀਮੈਂਟ ਤੇ ਹੁਣ ਦੀ ਅਸੈਂਬਲੀ ਚੋਣ ਵਿਚ ਦਲਬਦਲੁਅਾਂ ਨੂੰ ਓਹਨਾ ਦੀ ਅੋਕਾਤ ਵਿਖਾ ਦਿੱਤੀ ਹੈ।ਕਾਂਗਰਸ ਹਾਰਨ ਦੇ ਕਾਰਨ ਓਹਨਾਂ ਦਾ ਅੰਦਰੂਨੀ ਕਲੇਸ਼ ਹੈ ਖਾਸ ਤੋਰ ਤੇ ਪ੍ਰਤਾਪ ਬਾਜਵਾ ਜੀ ਦੀ ਮੁਖ ਮੰਤਰੀ ਬਣਨ ਦੀ ਇੱਛਾ ਕਰਕੇ ਬਾਕੀਆਂ ਨੂੰ ਠਿੱਬੀ ਲਾਓੁਣ ਵਾਲੀਆਂ ਚਲਾਕੀਆਂ ਮਕਾਰੀਆਂ ਮਾਨ ਖਿਲਾਫ ਬਿਨਾ ਸਿਰ ਪੈਰ ਦੀ ਬਿਆਨਬਾਜੀ ਕਾਂਗਰਸ ਦੇ ਹਾਰਨ ਦਾ ਮੁੱਖ ਕਾਰਨ ਹੈ ਵੀਰ ਬਾਠ ਜੀਓ।
@harjindergrewal4180
@harjindergrewal4180 Ай бұрын
ਤੁਸੀਂ ਵੀ ਸਨਸਨੀ ਖੇਜ ਹੈਡ ਲਾਈਨ ਭਾਲਣ ਲੱਗ ਗਏ.ਖਾਸ ਕਰ AAP ਸਰਕਾਰ ਬਾਬਤ ਚੌਥੇ ਕੁ ਦਿਨ ਓਹੀ ਗੱਲਾਂ . ਜਾਏਗੀ ਕੁਰਸੀ ? ਡਿੱਗੇਗੀ ਸਰਕਾਰ? ਮਾਨ ਦੇਣਗੇ ਇਸਤੀਫਾ? ਸਰਕਾਰ ਨੂੰ ਖਤਰਾ?, ਰਾਸ਼ਟਰ ਪਤੀ ਰਾਜ ਦੀਆਂ ਤਿਆਰੀਆਂ ? ਵਗੈਰਾ ਵਗੈਰਾ
@kuldeepdass9594
@kuldeepdass9594 Ай бұрын
Agree 💯
@kuldeepdass9594
@kuldeepdass9594 Ай бұрын
Ese karke hun main sirf prime focus and prime discussion with Pannu g he dekhdaa baaki saare program title to he pta lag jandaa k drama 🎭 he aa kuj ni hona wich..
@harjitsran4661
@harjitsran4661 29 күн бұрын
😂😂😂😂😂
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@surjitkhosasajjanwalia9796
@surjitkhosasajjanwalia9796 Ай бұрын
ਦੋਆਬੇ ਚੋਂ ਲੱਗਭਗ ਰਾਜ ਕਰਦੀ ਪਾਰਟੀ ਦੀ ਜਿਮਨੀ ਚੋਣ ਜਿੱਤ ਦੀ ਏ
@lallytoor1507
@lallytoor1507 Ай бұрын
NRI’s ਦੀਆਂ ਪੰਜਾਬ ਵਿੱਚ ਮੁਸੀਬਤਾਂ ਨੂੰ ਕਿਸੇ ਵੀ ਪਾਰਟੀ ਨੇ ਹੱਲ ਕਰਨ ਦੀ ਕੋਸ਼ਿਸ਼ ਨਹੀ ਕੀਤੀ AAP ਤੇ ਉਮੀਦ ਰੱਖੀ ਗਈ ਸੀ ਪਰ ਇਸ ਪਾਰਟੀ ਨੇ ਵੀ ਮੁਸੀਬਤਾਂ ਨੂੰ ਹੱਲ ਕਰਨ ਬਾਰੇ ਨਹੀ ਸੋਚਿਆ ਗਿਆ ਚਲੋ ……,।
@cleverfox2879
@cleverfox2879 Ай бұрын
ਸੰਧਾਵਾਲੀਏ ਸਾਹਿਬ ਜੀ ਬਾਠ ਸਾਹਿਬ ਜੀ ਨੂੰ ਬੀਜੇਪੀ ਵਾਲਿਆਂ ਕੋਲੋਂ ਫੁੱਲਾਂ ਦਾ ਗੁਲਦਸਤਾ ਦਵਾ ਦਿਉਂ ਇਨ੍ਹਾਂ ਨੂੰ ਬੀਜੇਪੀ ਦੇ ਹਾਰਣ ਦਾ ਬਹੁਤ ਫ਼ਿਕਰ ਹੈ
@naharsingh-fv6fv
@naharsingh-fv6fv Ай бұрын
ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਫੈਸਲੇ ਅਨੁਸਾਰ ਪੰਜਾਬ ਦੇ ਖੇਤਾਂ ਦੀ ਬਿਜਲੀ ਮੁਫ਼ਤ ਦੇਣੀ ਬੰਦ ਕਰ ਦਿੱਤੀ ਜਾਵੇ। ਲੋਕਾਂ ਨੂੰ ਘਰੇਲੂ ਦਿੱਤੀ ਜਾ ਰਹੀ ਬਿਜਲੀ ਮੁਫ਼ਤ ਦੇਣੀ ਬੰਦ ਕੀਤੀ ਜਾਵੇ। ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਬੰਦ ਕਰ ਦਿੱਤੀ ਜਾਵੇ। ਬਿਜਲੀ ਅਤੇ ਬੱਸਾਂ ਦੇ ਕਿਰਾਏ ਦੇ ਰੇਟ ਘੱਟ ਕੀਤੇ ਜਾਣ।
@harjitsran4661
@harjitsran4661 29 күн бұрын
I think they will. Right now they’re trying to strengthing the voters on their sides ❤ It’s new party 🇺🇸 I think they’re better than other parties
@paramjitMehmi-em7pt
@paramjitMehmi-em7pt Ай бұрын
40 ਹਜਾਰ ਵੋਟ ਬੈਸਟ ਵਿੱਚ ਭਗਤ ਬਿਰਾਦਰੀ ਦੀ ਹੈ ਜਿਨ੍ਹਾਂ ਨੇ ਇੱਕ ਤਰਫਾ ਵੋਟ ਪਾ ਕੇ ਆਸਾ ਪਲਟ ਦਿੱਤਾ
@user-hz3hc3st7z
@user-hz3hc3st7z Ай бұрын
ਜਿੰਨਾ ਚਿਰ ਅਕਾਲੀ ਦਲ ਚ ਬੰਟੀ ਸ਼ੰਟੀ ਵਰਗੇ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਜਥੇਦਾਰਾਂ ਨੂੰ ਖੂੰਜੇ ਲਾ ਰੱਖਿਆ ਹੈ ਉਨ੍ਹਾਂ ਚਿਰ ਅਕਾਲੀ ਦਲ ਭੁੱਲ ਜਾਵੇ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਹਲਕਾ ਭਦੌੜ ਜ਼ਿਲ੍ਹਾ ਬਰਨਾਲਾ
@satwantsidhu9967
@satwantsidhu9967 Ай бұрын
ਸੁਖਬੀਰ ਸਿੰਘ ਬਾਦਲ ਨੇ ਕੁਤਿਆਂ ਵਾਲੇ ਨਾਮਾ ਵਾਲੇ ਸਿਰੋਮੁੰਨੇ ਲੀਡਰ ਬਣਾ ਕੇ ਸਲਾਹਾ ਲੈਣੀਆ ਬਾਦਲ ਖਤਮ ਹੋ ਜਾਉ
@janjotkaur7614
@janjotkaur7614 Ай бұрын
@rashpalmaan2694
@rashpalmaan2694 Ай бұрын
Qa❤aàaaaà​@@satwantsidhu9967
@BalwinderSingh-ms4by
@BalwinderSingh-ms4by Ай бұрын
ਸੰਧਾਵਾਲੀਆ ਸਾਹਿਬ ਅਕਾਲੀ ਇਹ ਨਾ ਸਮਝਣ ਕਿ ਸਾਨੂੰ ਇਸ ਤਹਾਂ ਵੋਟ ਪੈ ਜਾਵੇ ਤਾਂ ਨਹੀਂ,ਜੇ ਸੁਖਬੀਰ ਨੂੰ ਪਾਰਟੀ ਵਿੱਚੋਂ ਕੱਢ ਦਿਓ ਤਾਂ ਅਜ ਅਕਾਲੀਦਲ ਨੂੰ ਵੋਟਾਂ ਪੈ ਜਾਣਗੀਆਂ।ਇਹਨਾਂ ਚੋਣਾਂ ਜਾਂ ਪਿਛਲੀਆਂ ਚੋਣਾਂ ਵਿੱਚ ਵੇਖੀਏ ਤਾਂ ਅਕਾਲੀਆਂ ਨੂੰ ਸ਼ਰਮ ਅਉਣੀ ਚਾਹੀਦੀ ਹੈ
@shubanjosan1595
@shubanjosan1595 Ай бұрын
ਫਰੀ ਕੁਝ ਵੀ ਨਹੀਂ ਚਾਹੀਦਾ, ਰੇਟ ਘੱਟ ਕੀਤਾ ਜਾ ਸਕਦਾ, ਸਰਕਾਰ ਨੂੰ ਬੇਨਤੀ ਆ ਇਸ ਤਰ੍ਹਾਂ ਕੰਮ ਕੀਤੇ ਜਾਣ
@surindergarg8386
@surindergarg8386 Ай бұрын
ਸਤਿ ਸ੍ਰੀ ਆਕਾਲ ਬਾਠ ਜੀ, ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏
@majorcheema4004
@majorcheema4004 Ай бұрын
ਬਾਠ ਸਾਬ ਜੇ ਸੁਖਬੀਰ ਬਾਦਲ ਬਸਪਾ ਨੂੰ ਸਪੋਟ ਨਾਂ ਕਰਦਾ ਤਾਂ ਬਸਪਾ ਨੂੰ ਬਾਰਾਂ ਤੇਰਾਂ ਸੋਂ ਵੋਟ ਪੈ ਜਾਣੀ ਸੀ 😂
@baldevjassar8059
@baldevjassar8059 Ай бұрын
*🙏❣️ਅੱਜ ਦਾ ਵਿਚਾਰ❣️🙏* *ਖੁਦ ਨੂੰ ਸਤਿਕਾਰ ਦਿਉਂ। ਧਿਆਨ ਦਿਉ ਕਿ ਅਸਲ ਵਿਚ ਤੁਸੀਂ ਚਾਹੁੰਦੇ ਕੀ ਹੋ,ਅਤੇ ਆਪਣੀਆਂ ਸਹਿਜ ਬਿਰਤੀਆ ਦੇ ਮੁਤਾਬਿਕ ਚੱਲੋ, ਉਹ ਅਕਸਰ ਸਹੀ ਹੁੰਦੀਆਂ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@kaursingh1993
@kaursingh1993 Ай бұрын
ਜਿਹੜਾ ਪਹਿਲਾਂ ਲੀਡਰਾਂ ਖਾਦਾ ਤੇ ਚਿਟਫੰਡ ਕੰਪਨੀਆਂ ਨੂੰ ਫੜੋ ਜੱਟ ਬਿਲ ਭਰਨ ਤਿਆਰ ਹੈ
@satpalbansal474
@satpalbansal474 Ай бұрын
ਸਤਿ ਸ੍ਰੀ ਅਕਾਲ ਜੀ ਸਮੂਹ ਪ੍ਰਾਈਮ ਏਸ਼ੀਆ ਪਰਿਵਾਰ ਨੂੰ 🙏
@Gobinderkaurmaan
@Gobinderkaurmaan Ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@gurcharnsingh2188
@gurcharnsingh2188 Ай бұрын
61.ਨੰਬਰ ਬੂਥ ਤੇ ਕਾਲੀਆਂ ਦੀ ਇਕ ਨੀਟੂ ਦੀਆਂ 6 ਵੋਟਾ
@RajinderKumar-hm3rx
@RajinderKumar-hm3rx Ай бұрын
Agli var netu shatra wale nu akali dal tikt de deve
@jatendersingh3596
@jatendersingh3596 Ай бұрын
Sat Shri akal 22 ji waheguru tuhanu hamesha khush rakhe
@amanbrar273
@amanbrar273 Ай бұрын
ਕੁਝ ਫਰੀ ਨਾ ਮਿਲੇ ਮਹਿੰਗਾਈ ਘਟਾਉ ਮੋਦੀ ਜੀ🙏🏻🙏🏻🙏🏻🙏🏻
@SukhdevSingh-pj4qy
@SukhdevSingh-pj4qy Ай бұрын
ਯਾਦਵਿੰਦਰ ਸਿੰਘ ਜੀ,ਬਾਠ ਸਾਹਬ ਜੀ,ਜੇ ਅਜੇ ਵੀ ਨਾ ਸਮਝਿਆ ਬਾਦਲ ਅਕਾਲੀ ਦਲ, ਤਾਂ ਇਸ ਨੂੰ ਕੋਈ ਨਹੀਂ ਬਚਾ ਸਕਦਾ। ਸੁਖਬੀਰ ਸਿੰਘ ਬਾਦਲ,ਜੇ ਅਜੇ ਵੀ ਸਿਆਣਾ ਹੋਵੇ ਤਾਂ, ਇਸਦੇ ਲਾਗੇ ਸੋ ਚਿੱਮਚੇ ਨੇ ,ਉਹਨਾਂ ਨੂੰ ਛੱਡਕੇ ਆਪਣੀ ਜਮੀਰ ਦੀ ਆਵਾਜ ਸੁਣਕੇ, ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਸਾਰੀਆਂ ਜ਼ੁਮੇਵਾਰੀਆਂ ਕਬੂਲ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਕੇ, ਅਗੇ ਤੋਂ ਕੰਨਾਂ ਨੂੰ ਹੱਥ ਲਾਵੇ, ਇਹ ਮੰਨਕੇ ਆਖੇ ਮੇਰੇ ਪ੍ਰਧਾਨ ਹੁੰਦਿਆਂ ਅਕਾਲੀ ਦਲ ਨੂੰ ਆਹ ਦਿਨ ਵੇਖਣੇ ਪੈ ਰਹੇ ਨੇ। ਇਨ੍ਹਾਂ ਮਾੜੇ ਦਿਨ ਦਾ ,ਜ਼ਿੰਮੇਵਾਰ ਮੈਂ ਹਾਂ। ਅਗੇ ਤੋਂ ਸਾਰਾ ਪੰਥ ਅਕਾਲ ਤਖ਼ਤ ਸਾਹਿਬ ਤੇ ਇਕੱਠਾ ਹੋਕੇ,ਅਗਲਾ ਅਕਾਲੀ ਦਲ ਪ੍ਰਧਾਨ ਚੁਣਕੇ, ਨਵੇਂ ਸਿਰਿਉਂ ਅਕਾਲੀ ਦਲ ਦਾ ਗਠਨ ਕਰਕੇ,ਪੰਥ ਦੀ ਅਗਵਾਈ ਨਵਾਂ ਪ੍ਰਧਾਨ ਥਾਪ ਉਸ ਨੂੰ ਸੌਂਪੀ ਜਾਵੇ।। ਫਿਰ ਸਾਡੇ ਪੰਜਾਬ, ਪੰਜਾਬੀਅਤ ਦਾ ਭਲਾ ਹੋ ਸਕਦਾ ਹੈ। ਕਿਉਂਕਿ ਖੇਤਰੀ ਪਾਰਟੀ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਬਹੁਤ ਜ਼ਰੂਰੀ ਹੈ।
@HARRYROMANA-on7vt
@HARRYROMANA-on7vt Ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@gurmukhsingh708
@gurmukhsingh708 Ай бұрын
ਵੀਰ ਜੀ ਅਕਾਲੀ ਦਲ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਲੋਕ ਪਸੰਦ ਨਹੀਂ ਕਰਦੇ ਬਾਦਲ ਸਾਹਿਬ ਆਪ ਚੋਚਣਾ ਚਾਹੀਦਾ ਅਸਤੀਫ਼ਾ ਦੇਣਾ ਚਾਹੀਦਾ ਹੈ 2027 ਤੱਕ ਦੂਰ ਰਹਿਣਾ ਚਾਹੀਦਾ ਦਾ ਆਪ ਹੀ ਪਤਾ ਲੱਗੇਗਾ ਗਲਤ ਕੌਣ ਹੈ
@BalwantSingh-to7nu
@BalwantSingh-to7nu Ай бұрын
ਤੁਸੀਂ ਖੇਤਰੀ ਪਾਰਟੀਆਂ ਦੀ ਗੱਲ ਕਰਦੇ ਹੋ ਤਾਂ ਇੱਕ ਸਮਝੋ ਜਿਹੜੀਆਂ ਜਿਹੜੀਆਂ ਪਾਰਟੀਆਂ ਨੇਂ ਭਾਜਪਾ ਨਾਲ ਗਠਜੋੜ ਕੀਤਾ ਉਨ੍ਹਾਂ ਦਾ ਹਸ਼ਰ ਇਸੇ ਤਰ੍ਹਾਂ ਦਾ ਹੋਇਆ ਅਤੇ ਅੱਗੇ ਵੀ ਇਵੇਂ ਹੀ ਹੋਵੇਗਾ
@ravinderkaur2640
@ravinderkaur2640 Ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@sidhudhurkotia9919
@sidhudhurkotia9919 Ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@DaljitSingh-ph4kd
@DaljitSingh-ph4kd Ай бұрын
ਇਹ ਵੋਟਾਂ ਲੀਡਰਾਂ ਦੀਆਂ ਪੲਈਆ ਵਰਕਰ ਇਹਨਾਂ ਨੂੰ ਪਸੰਦ ਨਹੀਂ ਕਰਦੇ
@gurmeetgill1898
@gurmeetgill1898 Ай бұрын
ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦਾ ਲਾਲਚ ਕਰਕੇ ਪ੍ਰਧਾਨਗੀ ਦਾ ਖਹਿੜਾ ਨਹੀਂ ਛੱਡਦੇ ਓਨਾ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਭੱਠਾ ਬੈਠਦਾ ਜਾਵੇਗਾ।। ਬਾਦਲ ਪਰਿਵਾਰ ਨੇ ਤਾ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ ਜੀ।। ਸੁਖਬੀਰ ਸਿੰਘ ਬਾਦਲ ਨੇ ਕਿਹੜੀ ਕੁਰਬਾਨੀ ਕੀਤੀ ਆ ਜਿਹੜਾ ਪ੍ਰਧਾਨਗੀ ਨੂੰ ਜੱਫ਼ਾ ਮਾਰ ਬੈਠੇ ਹਨ।। ਹੁਣ ਐਨਾ ਕੁਝ ਹੋ ਗਿਆ ਹੁਣ ਹੀ ਪਰੇ ਹੋ ਜਾਵੇ।।
@ArnavArnav-jm8vp
@ArnavArnav-jm8vp Ай бұрын
ਜੇ ਸ਼ੀਤਲ ਅਨੁਰਾਗ ਨੂੰ ਜੰਲਧਰ ਦੇ ਲੋਕ ਪਸੰਦ ਕਰਦੇ ਤਾਂ ਉਹ ਹਾਰਦਾ ਨਹੀਂ ਸੀ 🙏
@SUKHDEEPSIDHU-is8lr
@SUKHDEEPSIDHU-is8lr Ай бұрын
Well said Bath Sahib about freebies to all in Punjab, Punjab Politicians will not reverse anything,Honest journalists like you are a rare breed, May God Almighty give you strength to keep it up like Ravish Kumar.
@amanbrar273
@amanbrar273 Ай бұрын
ਹੇਰਵਾ ਤਾ ਹੁੰਦਾ ਈ ਇਹ ਗਲ ਤੇ ਹੈ ਈ
@ramandeepsingh4310
@ramandeepsingh4310 Ай бұрын
Good
@Aarambhseantttak
@Aarambhseantttak Ай бұрын
ਬਿਲਕੁਲ ਗੁਰਪ੍ਰੀਤ ਤੇ ਪਰਮਵੀਰ ਜੀ ਅਕਾਲੀਆਂ ਨੂੰ ਆਪਸੀ ਫੁੱਟ ਤੇ ਸੁਖਬੀਰ ਬਾਦਲ ਦਾ ਪਾਰਟੀ ਪ੍ਰਧਾਨ ਨੂੰ ਵੱਜਾ ਜੱਫਾ ਲੈ ਕੇ ਬੈਠ ਗਿਆ , ਵਰਕਰ ਸੋਚਦੇ ਅਸੀਂ ਕਲੇਸ਼ ਵਾਲੇ ਘਰ ਜਾ ਕੇ ਕੀ ਕਰਨਾ। ਕਲਾ ਕਲੇਸ਼ ਵਾਲੇ ਘਰ ਕੋਈ ਨਹੀਂ ਜਾਂਦਾ।
@BalramDhaliwal-rb7no
@BalramDhaliwal-rb7no Ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@banarsidass3604
@banarsidass3604 Ай бұрын
1997 ਚ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਦਿਆਂ ਸਾਰੇ ਛੋਟੇ ਵੱਡੇ ਕਿਸਾਨਾ ਦੀ ਬਿਜਲੀ ਪਾਣੀ ਮਾਫ ਕਰ ਦਿੱਤਾ ਸੀ।ਅੱਜ ਅਕਾਲੀ ਦਲ ਦਾ ਕੀ ਹਾਲ ਹੈ ਸਭ ਦੇ ਸਾਹਮਣੇ ਹੈ ਓੁਲਟਾ ਪੰਜਾਬ ਕਰਜਾਈ ਹੋ ਚੁਕਾ ਹੈ
@JagjitSingh-wu3gq
@JagjitSingh-wu3gq Ай бұрын
Sandhawalia Saab Baath Saab ssa ji Akali dal nu tan sach janyo beadbi atte sirse wale sadh nu mafi he lai dubbi jadon ton Sahib Shri Guru Granth Sahib Ji di sthapna hoi hai kade sunya si is taran di beadbi wali ghatna sahmne ayi Hove kade nahin eh paap di mafi rehhndi duniya tak nahin milni
@lakhbirsingh325
@lakhbirsingh325 Ай бұрын
SatsereAkal ji
@sukhdevchahal6894
@sukhdevchahal6894 Ай бұрын
Akali Dal di problem hi ehi hai ke election ton baad workers nu bhull jande ne.
@BalkarSingh-ko2qy
@BalkarSingh-ko2qy Ай бұрын
ਬਾਠ ਸਾਹਿਬ ਜੀ ਇਹੋ ਜਿਹੀ ਚਮਚੇ ਮੂਹਰਲੀ ਲਾਇਨ ਵਿੱਚ ਰਹਿਣ ਲਈ ਕਈ ਭੱਲੇ ਮਨਸ਼ ਲੋਕਾ ਦਾਂ ਨੁਕਸਾਨ ਕਰਵਾ ਦਿੰਦੇ ਹਨ ਜੀ ਹੁਣ ਜਲੰਧਰ ਹਲਕਾ ਪੱਛਮੀ ਦੇ ਲੋਕਾ ਨੂੰ ਬੁਹਤ ਉਮੀਦਾ ਹਨ ਜੀ ਵੇਖੋ ਹੁਣ ਲੀਡਰ ਸਾਹਿਬ ਜੀ ਲੋਕਾ ਦੀਆ ਉਮੀਦ ਤੇ ਪੂਰੇ ਉਤਰਦੇ ਹਨ ਜਾ ਗੋਂਗਲੂਆਂ ਤੋਂ ਮਿੱਟੀ ਝਾਰਦੇ ਹਨ
@KaramjeetSingh-bd5zl
@KaramjeetSingh-bd5zl Ай бұрын
ਪੰਜਾਬ ਵਿੱਚ ਲੋਕਾ ਜਿੰਨੀਆ ਮਰਜੀ ਮੁਫਤ ਸ਼ਹੂਲਤਾ ਦੇ ਕੇ ਪੰਜਾਬ ਨੂੰ ਕਰਜਾਈ ਕਰ ਦੇਣ ਲੋਕ ਇਹਨਾ ਗੱਲਾ ਨੂੰ ਚੰਗੀ ਤਰਾ ਸ਼ਮਝਦੇ ਜਿੰਨਾ ਚਿਰ ਸ਼ਖਤ ਫੈਸ਼ਲੇ ਨਹੀ ਲੈਦੇ ਪੰਜਾਬ ਨਹੀ ਬਚ ਸ਼ਕਦਾ
@user-xd7wd6ew9y
@user-xd7wd6ew9y Ай бұрын
Percentage be also discussed
@manmohan4982
@manmohan4982 29 күн бұрын
ਬਹੁਤ ਵਧੀਆ ਪੇਸ਼ਕਾਰੀ ਵੀਰੋ ਧੰਨਵਾਦ ਜੀ🙏
@gurdipsinghwahegurujiveryn1148
@gurdipsinghwahegurujiveryn1148 Ай бұрын
Thanks to all 🙏🙏🙏🙏🙏
@SukhdevSingh-vg5cb
@SukhdevSingh-vg5cb Ай бұрын
❤❤❤❤❤❤❤❤❤❤❤❤❤
@mvl1982
@mvl1982 Ай бұрын
Sat shri akal Gurpreet Sandhawalia Veer ji te Parmvir Baath Veer ji
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 3:08
@punjabiPS
@punjabiPS Ай бұрын
Dhanvad tuadda donna da bohat bohat. Ek vakhra tarika leke ae ah tusi khabra da. Rab hamesha chardi kala vich rakhe
@BalwantSingh-rx8bv
@BalwantSingh-rx8bv 29 күн бұрын
@gurnaivsingh8697
@gurnaivsingh8697 Ай бұрын
ਸਤਿ ਸ੍ਰੀ ਆਕਾਲ ਜੀ ਧੰਨਵਾਦ ਬਿਲਕੁੱਲ ਸਾਰੇ ਪੰਜ਼ਾਬ ਨੂੰ ਫਰੀ ਬਿਜਲੀ ਤੇ ਬੱਸ ਫਰੀ ਨਹੀ ਚਾਹੀਦੀ ਹੈ, ਪਹਿਲਾਂ ਚੈੱਕ ਹੋਵੇ ਜੀ
@amritpal4323
@amritpal4323 Ай бұрын
ਹੁਣ ਬਾਕੀ ਸੀਟਾ ਬਸਪਾ ਨਾਲ ਰਲ ਕੇਅਕਾਲੀ ਪ ਪੂਸਾ ਚਕਾ ਦੇਣਗੇ ਅਕਾਲੀ
@BalwinderKaur-qu9ls
@BalwinderKaur-qu9ls Ай бұрын
Kee sukha hallei bhee resign nahi karugaa ?
@loksewalabsangrur
@loksewalabsangrur Ай бұрын
ਅੱਜ ਸੰਧਾਵਾਲੀਆ ਸਾਹਿਬ ਵਿਚ ਪੰਨੂ ਜੀ ਆਏ ਲੱਗਦੇ ਆ
@leviparrish2386
@leviparrish2386 Ай бұрын
PEHLA EH PANNU SIR NU SUNDE NE PHIR BAAD CH SHOW READY KRDE PANNU SIR HAVE A GREAT KNOWLEDGE
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@nevpreetshergill3392
@nevpreetshergill3392 Ай бұрын
Very nice program Wish u guys can talk about General stuff more often
@gumitgill6406
@gumitgill6406 Ай бұрын
Sat sri aakal brother
@MalkeetSran-wj7fx
@MalkeetSran-wj7fx Ай бұрын
ਸੁਖਬੀਰ ਬਾਦਲ ਮੰਥਨ ਕਰੇ ੨੦੦੨ ਚ ਦੋ ਬੀਜ ਬੀਜਿਆ ਸੀ ਉਹਦਾ ਰੀਜਲਟ ਆ
@suggaks5292
@suggaks5292 Ай бұрын
ਪਰਮਵੀਰ ਸਿੰਘ ਜੀ ਸੁੱਖੂ ਦਾ ਬਹੁਤ ਵਧੀਆ ਫੈਸਲਾ ਹੈਜੀ
@SukhdevSingh-kq8bu
@SukhdevSingh-kq8bu Ай бұрын
ਇਹ ਵੋਟਾਂ ਇਨ੍ਹਾਂ ਲੀਡਰਾਂ ਨੂੰ ਨਹੀਂ ਪੲਈਆ ਇਹ ਤਾਂ ਵੈਸੇ ਪੈਣੀਆਂ ਸੀ
@narinderjeetkaur2918
@narinderjeetkaur2918 Ай бұрын
🙏🙏
@SidhuSahibSidhuSahib
@SidhuSahibSidhuSahib Ай бұрын
India alliance zindabad 💪🚜
@Daljindercheema77
@Daljindercheema77 Ай бұрын
ਸੁੱਖੇ ਬਾਦਲ ਨੂੰ ਅਪਣਾ ਅਸਤੀਫਾ ਦੇ ਦੇਣਾ ਚਾਹੀਦਾ
@surjeetsingh8809
@surjeetsingh8809 Ай бұрын
👍👍👌
@sarbjitsinghriar596
@sarbjitsinghriar596 Ай бұрын
🙏🙏❤
@KuldeepMarday
@KuldeepMarday Ай бұрын
Khali dal 😂😂
@Lovedeepsingh01
@Lovedeepsingh01 Ай бұрын
🙏🙏🙏🙏
@singhspark
@singhspark Ай бұрын
App sarkar ve Cong ja sad vaag vote li gifts den lga pe , jld vich te app ne sarm he la li , bs jitna ha lok Jaan jider Marji ........
@ParminderSingh-yz8sy
@ParminderSingh-yz8sy Ай бұрын
Saaf gall aa ji kaaran Sukhbir Badal hai
@Quotationdhyansingh-ij6pb
@Quotationdhyansingh-ij6pb Ай бұрын
🎉🎉🎉🎉❤❤❤❤❤
@MANJITSINGH-md1np
@MANJITSINGH-md1np Ай бұрын
We think there is no person in Akali Dal who is actually concerned about the party itself,they are more concerned about their families.
@kulwindersingh-dr7pe
@kulwindersingh-dr7pe Ай бұрын
Sat shri Akal ji from Canada
@rajkumarrana7255
@rajkumarrana7255 Ай бұрын
Janab nashe bare be jagrook karde reha kro .ik nase de khilaf soach rakhan wale mp sahib de brother be pb. sarkar ne andhar kite han. Ke banega pb de janta da?
@jarnailsingh9949
@jarnailsingh9949 Ай бұрын
Fourteenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@sukhmandersingh7639
@sukhmandersingh7639 Ай бұрын
ਇਕ ਵਿਧਾਨ ਸਭਾ ਹਲਕੇ ਵਿਚ ਦੋ ਹਜਾਰ ਵਰਕਰ ਵੀ ਨਹੀ
@jaswinderkaur6041
@jaswinderkaur6041 Ай бұрын
Sat Shri akal ji 🙏
@sukhwantsinghnahar1458
@sukhwantsinghnahar1458 Ай бұрын
Sat shri akaal ji saria nu Bath sahb har mach nvan hunda te har chunaav v nvan hunda .es ntije to ehi sabat hunda
@balwantgill3319
@balwantgill3319 Ай бұрын
🌹🙏🙏🙏🙏🙏🌹
@RosaSharma
@RosaSharma Ай бұрын
Urmilhari USA pb48 sat Shri akal ji both of you 😍❤️😎🥹😀😆😴❤️
@bababudhanurseryfarmsohian56
@bababudhanurseryfarmsohian56 Ай бұрын
Ssa veer ji
@jagdishpuri5366
@jagdishpuri5366 Ай бұрын
Akali dal da down fall te beadbi to he Hoya jis tra us nu handle kita gaya
@HusanlalHusanlalsohpal-gw1wp
@HusanlalHusanlalsohpal-gw1wp Ай бұрын
,690,, like to ❤se sade bahut satkar jog baath Sahib g and ber gurpreet singh sadawalia leder sahib g jeo bro prime asia tv ✍️🌹🙏🌹🙏 good morning g 🙏🙏🙏🙏🙏🙏🙏🌹
@gurimangat2636
@gurimangat2636 Ай бұрын
SAT SHRI AKAL JI SARYAN NU 🙏 ❤❤
@SwarnjeetSingh-cu3bn
@SwarnjeetSingh-cu3bn Ай бұрын
Gurpreet Singh ji paramveer singh ji sat Shri akal ji ❤❤❤❤❤
@RosaSharma
@RosaSharma Ай бұрын
Hari chand rattan USA pb48 sat Shri akal ji both of you
@Kewal_Singh5911
@Kewal_Singh5911 Ай бұрын
Punjab de baki Bi-election haryana assembly election de naal hi hon ge October ch
@BarinderKaur-tw3hs
@BarinderKaur-tw3hs Ай бұрын
Ajj de voters kise ik party nu nhi dekhde oh a dhekde ne k saada city ja area savarg bnae ga kon. Os nu vote paode ne
@harjitsran4661
@harjitsran4661 29 күн бұрын
Long live sade party App 😊congratulations to cm Mann ❤Mr. AK🙏🇺🇸
@amanbrar273
@amanbrar273 Ай бұрын
ਭਾਉ ਬਾਠ ਵੀਰ ਨੂੰ ਲਭ ਗਏ
@massasingh6284
@massasingh6284 Ай бұрын
BATH SAB ES TIME SAD IK SUKHBIR BADEL WAPARMANDEL BAN CHUKA HAI JI .
@RosaSharma
@RosaSharma Ай бұрын
Urmilhari USA pb48 sat Shri akal ji
@jagdipsingh2829
@jagdipsingh2829 Ай бұрын
Ssa brothers
@harrypreet2841
@harrypreet2841 Ай бұрын
Congress da candidate wadhiya nhi c. Is krke v haar gayi congress
@sndmhsjsms
@sndmhsjsms Ай бұрын
Hi❤❤
@GurdeepSingh-hd3qs
@GurdeepSingh-hd3qs Ай бұрын
Sat shri akal ji 🙏🙏kolkata
@user-wc4xy7gf6g
@user-wc4xy7gf6g Ай бұрын
ਬਾਠ। ਅਤੇ।ਸਦਾਵਾਲੀਆ।ਸਹਿਬ। ਸਤਿ ਸ੍ਰੀ ਆਕਾਲ।ਜੀ
@user-ci5fi6ce2q
@user-ci5fi6ce2q Ай бұрын
ਲਾਈਕ ਨੰ 45 ਜੀ
Schoolboy - Часть 2
00:12
⚡️КАН АНДРЕЙ⚡️
Рет қаралды 15 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Bony Just Wants To Take A Shower #animation
00:10
GREEN MAX
Рет қаралды 4 МЛН
Schoolboy - Часть 2
00:12
⚡️КАН АНДРЕЙ⚡️
Рет қаралды 15 МЛН