Prime Discussion (2573) || ਕੰਗਨਾ ਰਣੌਤ ਦੇ ਅਗਨੀਵੀਰ ਵਾਲੇ ਬਿਆਨ 'ਤੇ ਵਿਵਾਦ

  Рет қаралды 116,598

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #rishisunak #gurmeetramrahim #baba #jalandhar #jalandharelections
Prime Discussion (2573) || ਕੰਗਨਾ ਰਣੌਤ ਦੇ ਅਗਨੀਵੀਰ ਵਾਲੇ ਬਿਆਨ 'ਤੇ ਵਿਵਾਦ, ਅਨੋਖੀ ਫੰਡਿੰਗ ਹੋਵੇਗੀ ਹਾਥਰਸ ਵਾਲੇ ਸਾਧ ਦੀ!
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 169
@HSKHAIRA
@HSKHAIRA 3 ай бұрын
ਕੰਗਨਾ ਕੱਲ੍ਹ ਵੀ ਬੇਸ਼ਰਮ ਸੀ ਅਤੇ ਅੱਜ ਵੀ ਬੇਸ਼ਰਮ ਹੈ, ਅਤੇ ਬੇਸ਼ਰਮ ਹੀ ਰਹੇਗੀ ਮੈਂਬਰ ਪਾਰਲੀਮੈਂਟ ਛੱਡੋ ਭਾਵੇਂ ਉਹ ਰਾਸ਼ਟਰਪਤੀ ਵੀ ਬਣ ਜਾਵੇ।।
@risingriders9675
@risingriders9675 3 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@sukhdevsinghbhatti3235
@sukhdevsinghbhatti3235 3 ай бұрын
ਬੇਸ਼ਰਮ ਔਰਤ ਦੇ ਕਿਸੇ ਵੀ ਬਿਆਨ ਜਾਂ ਟਵੀਟ ਤੇ ਗੌਰ ਨਹੀਂ ਕਰਨਾ ਚਾਹੀਦਾ।ਥੱਪੜ ਖਾ ਅਕਲ ਨਹੀਂ ਆਈ ।ਕਿਸੇ ਅਗਨੀ ਵੀਰ ਨਾਲ ਸ਼ਾਦੀ ਕਰਵਾ ਕੇ ਦੇਖ ਲੇ ਸ਼ਾਇਦ ਅਕਲ ਆ ਜਾਏ
@vippankumar
@vippankumar 2 ай бұрын
ਪੰਨੂੰ ਸਾਹਿਬ ਜੀ, ਆਪ ਜੀ ਨੇ ਬਹੁਤ ਵਧਿਆ ਪ੍ਰੋਗਰਾਮ ਪੇਸ਼ ਕੀਤਾ ਜੀ, ਗਿਆਨ ਵਿਚ ਕਾਫ਼ੀ ਵਾਧਾ ਹੋਇਆ। ਸਮਾਨਾ ਵਿਖੇ ਹੋਈ ਨੌਜਵਾਨਾਂ ਦੀ ਖੂਨੀ ਝੜਪ ਅਤੇ ਤਲਵਾੜਾ ਵਿਖੇ ਹੋਈ ਏ. ਟੀ. ਐਮ ਦੀ ਲੁੱਟ ਕਾਰਨ ਮਨ ਦੁੱਖੀ ਹੋਇਆ।
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ 2 ай бұрын
ਪੰਨੂ ਸਾਹਿਬ ਕਰੀਬ 10 ਸਾਲ ਲਗਦੇ ਹਨ ਇਕ ਸਿਪਾਹੀ ਨੂੰ ਇਕ ਪਰਫੈਕਟ ਸਿਪਾਹੀ ਬਣਨ ਲਈ। ਮੁੱਢਲੀ ਸਿਖਲਾਈ ਤੋਂ ਬਾਅਦ ਉਸਦੀ ਅਸਲੀ ਸਿਖਲਾਈ ਉਸਦੀ ਪਲਟਣ ਵਿਚ ਹੁੰਦੀ ਹੈ ਜਿਥੇ ਉਸਨੂੰ ਅਸਲੀ ਹਾਲਾਤਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ । ਅਤੇ ਇਕ ਸਿਪਾਹੀ ਆਪਣੀ ਤੱਰਕੀ ਲਈ ਆਪਣੇ ਪੈਰਾਂ ਨੂੰ ਮਜ਼ਬੂਤ ਕਰਨਾ ਸ਼ੂਰੁ ਕਰਦਾ ਹੈ। ਜਦ ਜਿਸ ਸਿਪਾਹੀ ਨੂੰ ਇਹ ਪਤਾ ਹੋਵੇ ਕਿ ਉਹਤਾਂ ਆਇਆ ਹੀ ਚਾਰ ਸਾਲ ਲਈ ਹੈ ਉਹ ਤਾਂ ਨਾ ਸਿਖਲਾਈ ਦਿਲ ਨਾਲ ਕਰੇਗਾ ਤੇ ਨਾ ਉਸਦਾ ਸੀਨੀਅਰ ਉਸਨੂੰ ਸਿਖਾਉਣ ਲਈ ਜੀ ਜਾਨ ਲਗਾਵੇਗਾ।
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@balbirkalia1697
@balbirkalia1697 3 ай бұрын
ਪੰਨੂੰ ਸਾਹਿਬ, ਕਿਸਾਨ ਅੰਦੋਲਨ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਲੋਕਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ। ਸੜਕਾਂ ਚਾਹੇ ਸਰਕਾਰ ਨੇ ਰੋਕੀਆਂ ਹੋਣ ਚਾਹੇ ਕਿਸਾਨਾਂ ਨੇ ਭੁਗਤ ਤਾਂ ਲੋਕ ਹੀ ਰਹੇ ਹਨ।
@BhupinderSingh-yg8cg
@BhupinderSingh-yg8cg 3 ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@NarinderSingh-do9zg
@NarinderSingh-do9zg 3 ай бұрын
ਇਕ ਕੈਟਾਗਰੀ ਹੈ ਪੰਨੂ ਸਾਬ ਬਿਜਲੀ ਮੁਲਾਜਮ ਉਹਨੂੰ ਹਰ ਕੋਈ ਸਰਕਾਰ,ਹਰ ਕੋਈ ਪੱਤਰਕਾਰ,ਹਰ ਕੋਈ ਇਥੋਂ ਤੱਕ ਲੋਕੀ ਵੀ ਨਕਾਰਦਾ,ਓਹਨਾਂ ਨੂੰ ਪਤਾ ਹੀ ਨੀ ਹਰ ਹਫ਼ਤੇ ਵਿੱਚ ਇੱਕ ਮੁਲਾਜਮ ਮੌਤ ਦੇ ਮੂੰਹ ਵਿੱਚ ਚਲਿਆ ਜਾਂਦਾ ਲੋਕਾਂ ਦੀ ਸੇਵਾ ਕਰਦੇ ਹੋਏ,ਕਦੇ ਕਿਸੇ ਨੇ ਜਿਕਰ ਤੱਕ ਨੀ ਕੀਤਾ,ਸ਼ਹੀਦ ਦਾ ਦਰਜਾ ਤਾਂ ਦੇਣਾ ਹੀ ਕਿ ਆ, ਕੀ ਓਹ ਮਾਵਾ ਦੇ ਪੁੱਤ ਨੀ ਲੋਕੋ,ਕਿ ਓਹ ਤੁਹਾਡੀ ਸੇਵਾ ਨੀ ਕਰਦੇ,ਜਦੋਂ ਕੜਕਦੀ ਬਿਜਲੀ ਤੇ ਹਨੇਰੀ ਤੂਫ਼ਾਨ ਵਿੱਚ ਰਾਤ ਨੂੰ ਓਹ ਲਾਈਨ ਪੈਟਰੋਲ ਕਰਦੇ ਆ,ਬਿਜਲੀ ਸੇਵਾ ਬਹਾਲ ਕਰਦੇ ਆ,ਤਾਂ ਕੇ ਲੋਕ ਆਰਾਮ ਨਾਲ ਸੌਂ ਸਕਣ,ਪ੍ਰ ਜਦੋਂ ਕੋਈ ਮੁਲਾਜਮ ਸ਼ਹੀਦ ਹੁੰਦਾ ਕਿਸੇ ਲੀਡਰ ਨੇ ਤਾਂ ਕਿ ਆਉਣਾ ਇੱਕ ਐਕਸੀਅਨ ਲੈਵਲ ਦਾ ਅਫ਼ਸਰ ਵੀ ਨੀ ਅਫਸੋਸ ਕਰਨ ਆਉਂਦਾ,ਮਾਫ਼ ਕਰਨਾ ਪੁਲਸ ਜਾਂ ਫ਼ੌਜੀ ਵੀਰ ਐਕਸੀਡੈਂਟ ਜਾਂ ਹਰਟ ਅਟੈਕ ਨਾਲ ਪੂਰਾ ਹੋ ਜਾਵੇ ਸ਼ਹੀਦ ਆ,ਪਰ ਸਾਡਾ ਮੁਲਾਜਮ ਖੁੰਭੇ ਉੱਪਰ ਵੀ ਲਮਕਦਾ ਰਹਿੰਦਾ ਕੋਈ ਖ਼ਬਰ ਤੱਕ ਨੀ,ਇਹ ਆ ਕੌਡੀ ਦਾ ਮੁੱਲ ਸਾਡੀ ਮੌਤ ਦਾ,ਕਿਸੇ ਬਿਜਲੀ ਬੋਰਡ ਦੀ ਯੂਨੀਅਨ ਨੇ ਗੱਲ ਨੀ ਕਰੀ ਅੱਜ ਤੱਕ,ਇਹੋ ਜਹਿਆ ਯੂਨੀਅਨਾਂ ਨੇ,ਹੁਣ ਉਮੀਦ ਆ ਪੰਨੂ ਸਾਬ ਤੁਸੀਂ ਇਸ ਨੂੰ ਲੋਕਾਂ ਸਾਹਮਣੇ ਰਖੋਗੇ,ਸਾਨੂੰ ਵੀ ਸ਼ਹੀਦ ਦਾ ਦਰਜਾ ਮਿਲੇ ਇਹੀ ਸਾਡੀ ਆਸ ਉਮੀਦ ਆ ਜੀ ਧੰਨਵਾਦ
@RavinderKumar-bf8hv
@RavinderKumar-bf8hv 3 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਪੰਜਾਬ ਦੇ ਹਿੱਤਾਂ ਲਈ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@sukhwantsingh1999
@sukhwantsingh1999 3 ай бұрын
ਲੋਕ ਸ਼ਕਤੀ ਸੰਘਰਸ਼ ਦੀ ਢਾਲ ਹੁੰਦੇ ਨੇ ਕਿਸਾਨਾਂ ਨੂੰ ਲੋਕਾਂ ਦੀ ਮੁਸ਼ਕਲ ਧਰਨੇ ਤੋਂ ਪਹਿਲਾਂ ਮੁੱਖ ਰੱਖਣੀਆਂ ਚਾਹੀਦੀਆਂ ਨੇ।
@BalkarSingh-ko2qy
@BalkarSingh-ko2qy 3 ай бұрын
ਪੰਨੂ ਸਾਹਿਬ ਜੀ ਏਹ ਜੋਂ ਕੰਗਣਾ ਰਣੌਤ ਹੈ ਇਹ ਆਦਤ ਤੋਂ ਮਜਬੂਰ ਹੈ ਬੀਜੇਪੀ ਨੇ ਏਸ ਨੂੰ ਪੂਰੀ ਪੂਰੀ ਛੋਟ ਦਿੱਤੀ ਹੋਈ ਹੈ ਜੀ
@sarmejpannu2322
@sarmejpannu2322 2 ай бұрын
Thanku ji pannu ਸਾਹਿਬ dubara tuhada प्रोग्राम ਆਉਣ ਲੱਗ ਪਿਆ 🙏🙏🙏🙏❤️
@kuldeepsingh-xh6jv
@kuldeepsingh-xh6jv 3 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@sukhdevsingh434
@sukhdevsingh434 3 ай бұрын
ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਐਨਐਸਏ ਲਾ ਕੇ ਡੀਬਰੂਗੜ ਹੀ ਭੇਜ ਦੇਣਾ ਚਾਹੀਦਾ ਹੈ। ਮੈਂ ਕੱਲ ਜਰੂਰੀ ਕੰਮ ਲਈ ਅੰਬਾਲੇ ਜਾਣਾ ਸੀ ਅਤੇ ਰਾਜਪੁਰੇ ਦੇ ਬਿਲਕੁਲ ਨੇੜੇ ਮੇਰਾ ਪਿੰਡ ਹੈ। ਮੈਨੂੰ ਵਾਇਆ ਘਨੌਰ ਤਿੰਨ ਘੰਟੇ ਤੋਂ ਉੱਪਰ ਦਾ ਸਮਾਂ ਲੱਗਾ ਅਤੇ ਬੱਸਾਂ ਵੀ ਚੀਤ ਨਾ ਵਰਾਨ ਹੋਇਆ ਹਾਂ ਕਿ ਪੁੱਛੋ ਨਾ ਕੁਛ ਵੀ ਗਰਮੀ ਦਾ ਸਮਾਂ ਸੀ। ਸਾਡੇ ਸਾਰੇ ਹੀ ਪਿੰਡਾਂ ਦੇ ਲੋਕ ਇਹਨਾਂ ਕੰਜਰਾਂ ਤੋਂ ਬਹੁਤ ਤੰਗ ਆਏ ਪਏ ਹਨ। ਇਹ ਦੋਵੇਂ ਇਕੱਲੇ ਹੀ ਪਹਿਲਾਂ ਚਲੇ ਜਾਣ ਰਾਮਲੀਲਾ ਗਰਾਉਂਡ ਦਿੱਲੀ ਬਾਕੀ ਜਿਹੜੇ ਇਹਨਾਂ ਦੇ ਨਾਲ ਹੋਣਗੇ ਆਪੇ ਕਿਸਾਨ ਆ ਜਾਣਗੇ ਬੱਸਾਂ ਵਿੱਚ ਚੜ ਕੇ।
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਧਰਨੇ ਬਿਲਕੁਲ ਬੰਦ ਹੋਣੇ ਚਾਹੀਦੇ ਹਨ ।
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@nirmalmahi1476
@nirmalmahi1476 3 ай бұрын
ਪੂਰੇ ਦੇਸ਼ ਵਿੱਚ ਕੰਗਨਾ ਦਾ mp ਬਣਨਾ ਸੱਭ ਦੀ ਸਮਝ ਤੋ ਪਰੇ ਆ, ਇਸ ਦੀ ਕਿਸੇ ਵੀ ਰੈਲੀ ਵਿੱਚ ਕੋਈ ਭੀੜ ਨਹੀਂ ਸੀ ਵੋਟਾਂ ਪਤਾ ਨਹੀਂ ਕਿਵੇਂ ਪਾਂ ਦਿੱਤੀਆਂ
@sukhdevsinghbhatti3235
@sukhdevsinghbhatti3235 3 ай бұрын
ਲੋਕਾ ਨੇ ਬਹੁਤ ਵਧੀਆ ਸ਼ੀਸ਼ਾ ਦਿਖਾਇਆ ਸਿਆਸੀ ਪਾਰਟੀਆ ਨੂੰ।
@bhupindersinghmann5096
@bhupindersinghmann5096 3 ай бұрын
ਇਹ ਨਹੀ ਪਤਾ ਕੰਗਨਾ ਨੂੰ ਕਿਸੇ ਅਗਨੀਵੀਰ ਨਾਲ ਹੀ ਵਿਆਹ ਨਾ ਕਰਾਉਣਾ ਪੈ ਜਾਵੇ ਹੋਰ ਤਾ ਇਹੋ ਜਿਹੀ।ਨਾਲ ਵਿਆਹ ਨਹੀ ਕਰਾਉਦਾ
@Karmjitkaur-gk1xq
@Karmjitkaur-gk1xq 3 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ &all prime asia ਟੀਮ ਨੂੰ ਜੀ 🙏🏼♥️🙏🏼♥️🙏🏼 like no 60 ji ♥️♥️♥️♥️🌷🌷👌
@vinylRECORDS0522
@vinylRECORDS0522 3 ай бұрын
ਕੰਗਣਾ ਦਿਮਾਗ਼ ਵੱਲੋਂ ਪੈਦਲ ਹੀ ਹੈ।
@SukhdevSingh-zi2xc
@SukhdevSingh-zi2xc 3 ай бұрын
ਕਾਂਗੜਾ ਨੂੰ ਅਗਨੀ ਵੀਰ ਦੇ ਵਿੱਚ ਭਰਤੀ ਕਰਾਓ ਚਾਰ ਸਾਲ ਉਹਦੇ ਡੇਲੇ ਬਾਹਰ ਕੱਢੋ ਫਿਰ ਉਹਨੂੰ ਕੋਈ ਪੈਨਸ਼ਨ ਨਹੀਂ ਕੋਈ ਕੁਝ ਨਹੀਂ ਉਹਨੂੰ ਇੱਥੇ ਭੇਜੋ ਪਹਿਲੀ ਗੱਲ ਉਹਨੂੰ ਉੱਥੇ ਸ਼ਹੀਦ ਕਰਾ ਦੋ ਤੇ ਬਾਅਦ ਦੇ ਵਿੱਚ ਰੁਪਈਆ ਇੱਕ ਵ ਨਾ ਦੋ ਫਿਰ ਪੁੱਛਾਂਗੇ ਮੋਦੀ ਨੂੰ ਵੀ ਹਾਂ ਪੁੱਤ ਦੱਸ
@rajdevsingh2736
@rajdevsingh2736 2 ай бұрын
😂😂😂😆😆😆
@parmjitvirk5343
@parmjitvirk5343 3 ай бұрын
ਪਰੲਇਮ ਏਸ਼ੀਆ ਚੈਨਲ ਪੈ ਬੇਨਤੀ ਹੈ ਕਿ ਪੰਨੂ ਜੂ 70 72 ਹੋ ਗੲਏ ਨੇ ਜੀ ਕੋਈ ਹੋਰ ਨ ਨਵੇਂ ਪਤਰਕਾਰ ਲੱਭ ਲਿਆ ਜ ਵੇ। ਜੈ
@jagtargill-rc4gy
@jagtargill-rc4gy 3 ай бұрын
Very good pannu shiab and navjeet ji thanks
@AvtarSingh-bj2vm
@AvtarSingh-bj2vm 3 ай бұрын
ਪੰਨੂ ਸਾਹਿਬ ਜੀ ਇਸ ਤਰਾਂ ਦੀਆਂ ਪਾਗਲ ਜ਼ਨਾਨੀਆਂ ਨੂੰ ਬੀ ਜੇ ਪੀ ਵਾਲੇ ਹੀ ਕਿਉਂ ਲੈਂਦੇ ਹਨ ਜਾਂ ਇਹਨਾਂ ਦੀ ਪਾਰਟੀ ਦੀ ਹੀ ਮਾਨਸਿਕਤਾ ਹੈ। ਦੂਜੀ ਗੱਲ ਇਹ ਬੀਬੀ ਲੋਕਾਂ ਦੀ ਚੁਣੀ ਹੋਈ ਨਹੀਂ ਜਾਪਦੀ ਕਿਸੇ ਹੋਰ ਢੰਗ ਤਰੀਕੇ ਨਾਲ ਚੁਣੀ ਗਈ ਲੱਗਦੀ ਹੈ ਜੀ।ਇਹਦਾ ਮਤਲਬ ਕਿ ਰਾਜਨਾਥ ਸੰਸਦ ਵਿੱਚ ਰਾਹੁਲ ਗਾਂਧੀ ਦੇ ਬਿਆਨ ਤੇ ਝੂਠ ਬੋਲਿਆ ਸੀ। ਇਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ?
@satnamjudge6874
@satnamjudge6874 3 ай бұрын
ਲੱਗਦਾ ਹੈ ਕੰਗਨਾ ਨੁੰ ਸੁਰੱਖਿਆ ਫੋਰਸਾਂ ਵਿੱਚ ਕੰਮ ਕਰਨ ਵਾਲੀ ਕੁੜੀ ਤੋਂ ਚਪੇੜ ਖਾਕੇ ਵੀ ਅਕਲ ਨਹੀਂ ਆਈ
@ParamjeetKaur-wd4qc
@ParamjeetKaur-wd4qc 2 ай бұрын
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:16
@satnamjudge6874
@satnamjudge6874 3 ай бұрын
ਹੁਣ ਕਿਸਾਨ ਵੀ ਕਿਸਾਨ ਮੋਰਚੇ ਤੋਂ ਦੁੱਖੀ ਹਨ ਇਹ ਦਿਨ ਵੀ ਦੇਖਣੇ ਪੈ ਰਹੇ ਹਨ
@harindergrewal5418
@harindergrewal5418 3 ай бұрын
Pannu Sahib Ji Very Nice Inf Ok Tks❤🎉❤🎉❤🎉❤
@lovepreetkaur1173
@lovepreetkaur1173 2 ай бұрын
Pannu sab sari prime teem nu waheguru mehar Bhatia hath rakhna ji
@HarbhajanSarwara
@HarbhajanSarwara 2 ай бұрын
ਸਾਹਿਬ ਜੀ ਦੁੱਖ ਵਾਲੀ ਤਾਂ ਇਹ ਗੱਲ ਹੈ ਕਿ ਭਾਰਤ ਰਕਸ਼ਾ ਮੰਤ੍ਰ ਨੇ ਪਾਰਲੀਮੈਂਟ ਵਿੱਚ ਬਿਆਨ ਦਿਤਾ ਹੈ ਕਿ ਅਗਨੀਵੀਰ ਨੂੰ ਸ਼ਹੀਦ ਹੋਣ ਤੇ ਇੱਕ ਕਰੋੜ ਰੁਪਏ ਦਿੱਤੇ ਜਾਂਦੇ ਹਨ। ਜਦ ਕਿ ਇਸ ਸਕੀਮ ਵਿੱਚ ਐਸਾ ਕੋਈ ਰੂਲ ਹੀ ਨਹੀਂ । ਇਸ ਤਰਾਂ ਦੇ ਝੂਠੇ ਬਿਆਨ ਸੁਵਿਧਾ ਅਨੂਸਾਰ ਦੇ ਕੇ ਗੰਮਰਾਹ ਕਿੱਤਾ ਜਾਂਦਾ ਹੈ। ਇਸ ਸਾਰੀ ਸਕੀਮ ਨੂੰ ਖਤਮ ਕਰਕੇ ਫੌਜ ਦ ਤਿੰਨੇਂ ਅੰਗਾਂਤੋਂ ਸਲਾਹ ਲੈ ਕੇ, ਵਿਚਾਰ ਕਰਕੇ ਜੇ ਕਿਤੇ ਦੇਸ ਹਿਤ ਵਾਲੇ ਸੁਧਾਰ ਲਾਗੂ ਕਿਤੇ ਜਾਣ ਤਾਂ ਹੀ ਅਸੀ ਅਪਣੇ ਚਾਰ ਚਫੇਰੇ ਤੋਂ ਘਿਰੇ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ। ਧੰਨਵਾਦੀ।
@harpindersingh8131
@harpindersingh8131 3 ай бұрын
Harpinder Sooch❤Pannu sab ji sat sri akal❤
@karanbajwa2750
@karanbajwa2750 3 ай бұрын
Pannu sahib finally you are talking constructive about Rahul Gandhi. Stay fair !!
@sewakbhui7004
@sewakbhui7004 3 ай бұрын
ਮੇਰਾ ਸਿਰਫ਼ ਇੱਕ ਹੀ ਸਵਾਲ ਹੈ ਕਿ ਮਸਲਾ ਕਿਸਾਨਾਂ ਦੀਆਂ ਫ਼ਸਲਾਂ ਦੀ ਸਹੀ ਮਾਰਕੀਟਿੰਗ ਦਾ ਹੈ । ਫ਼ਸਲਾਂ ਦੀ ਮਾਰਕੀਟਿੰਗ ਲਈ ਹਰ ਬਲਾਕ ਵਿੱਚ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਸੁਸਾਇਟੀਆਂ ਬਣੀਆਂ ਹੋਈਆਂ ਹਨ ਅਤੇ ਉਹਨਾਂ ਦੀ ਫੈਡਰੇਸ਼ਨ ਮਾਰਕਫੈੱਡ ਬਣੀ ਹੋਈ ਸੀ ਜਿਹੜੀ ਕਿ ਏਸ਼ੀਆ ਦੀ ਸਭਤੋਂ ਵੱਡੀ ਸੰਸਥਾ ਸੀ ਜੋ ਹੁਣ ਮਰਨ ਕਿਨਾਰੇ ਪਹੁੰਚ ਗਈ ਹੈ। ਕਿਸੇ ਰਾਜਨੀਤਕ ਨੇਤਾ ਜਾਂ ਕਿਸਾਨ ਜਥੇਬੰਦੀ ਨੇ ਇਸਨੂੰ ਬਚਾਉਣ ਲਈ ਕਦੇ ਕੋਈ ਬਿਆਨ ਜਾਂ ਕੋਈ ਕਾਰਵਾਈ ਕੀਤੀ ਹੈ ???? ਕਿਓਂ ਸਿਰਫ਼ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ???? ਜੇਕਰ ਮਾਰਕਫੈੱਡ ਬਚਾ ਲਈ ਜਿਵੇਂ ਅਤੇ ਸਹੀ ਢੰਗ ਨਾਲ ਫਸਲਾਂ ਦੀ ਮਾਰਕੀਟਿੰਗ ਹੋ ਜਾਵੇ ਤਾਂ ਇਹ ਮੋਰਚੇ ਲਾਉਣ ਦੀ ਲੋੜ ਹੀ ਨਹੀਂ ਪਵੇਗੀ । ਕੀ ਕੋਈ ਕਿਸਾਨ ਜੱਥੇਬੰਦੀ ਮਾਰਕਫੈੱਡ ਨੂੰ ਬਚਾਉਣ ਲਈ ਮੋਰਚਾ ਲਾਵੇਗੀ ???? ਕੀ ਤੁਹਾਡਾ ਚੈਨਲ ਇਹ ਸੁਨੇਹਾ ਕਿਸਾਨ ਜੱਥੇਬੰਦੀਆਂ ਤਕ ਪਹੁੰਚਾ ਦੇਵੇਗਾ ?????
@BalkarSingh-ko2qy
@BalkarSingh-ko2qy 3 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ parime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@kiranjeetsidhu6901
@kiranjeetsidhu6901 2 ай бұрын
ਗੱਲੀ ਅਗਨ ਬੀ ਜੀ ਦੀ ਗੱਲ ਨਹੀਂ ਬਾਕੀ ਜੋ ਆਰਮੀ ਦੇ ਵਿੱਚ ਫੌਜ ਵੀਰ ਹਨ ਉਹਨਾਂ ਦੀਆਂ ਫੈਮਲੀਆਂ ਨੂੰ ਬਾਹਰ ਰਹਿ ਕੇ ਕਿੱਦਾਂ ਦੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਕੋਈ ਨਹੀਂ ਸੁਣਦਾ ਸਿਰਫ ਅਫਸਰ ਆਪਣੀਆਂ ਗੱਡੀਆਂ ਤੇ ਦਫਤਰਾਂ ਵਿੱਚ ਬੈਠ ਕੇ ਨਜ਼ਾਰੇ ਲੈ ਕੇ ਮੁੜ ਜਾਂਦੇ ਹਨ ਫੌਜ ਦੇ ਵਿੱਚ ਕੋਈ ਇਸ ਤਰਾਂ ਦੀ ਸੋਚ ਨਹੀਂ ਜਿੱਥੇ ਉਹਨਾਂ ਦੀਆਂ ਫੈਮਲੀ ਨੂੰ ਕੋਈ ਪਰੇਸ਼ਾਨੀ ਹੋਏ ਆ ਕੇ ਕੋਈ ਉੱਥੇ ਆਪਣੀ ਪਰੇਸ਼ਾਨ ਰਜਿਸਟਰ ਕਰਵਾ ਸਕਣ ਬਾਅਦ ਵਿੱਚ ਉਸ ਦਾ ਕੋਈ ਫੈਸਲਾ ਆ ਜਾਵੇ
@gumitgill6406
@gumitgill6406 2 ай бұрын
Sat sri aakal pannu sahib and navjit
@jarmalsandhu5570
@jarmalsandhu5570 3 ай бұрын
ਪਨੂੰ ਸਾਬ ਜੀ ਨਵਜੀਤ ਜੀ ਬਹੁਤ ਹੀ ਵਧੀਆ ਜੀ
@pritpalsingh5392
@pritpalsingh5392 3 ай бұрын
ਪਨੂੰ ਜੀ ਗਲ ਤਾਂ ਠੀਕ ਨਹੀਂ, ਪ੍ਰੰਤੂ ਕੰਗਣਾ ਆਦਤ ਤੋਂ ਮਜਬੂਰ ਹੈ, ਕੇਰਾਂ ਥੱਪੜ ਖਾ ਚੁੱਕੀ ਹੈ, ਦੂਜੇ ਦੀ ਤਿਆਰੀ ਕਰ ਲਈ ਹੈ।
@racpalsinghsamra778
@racpalsinghsamra778 3 ай бұрын
Sat shri akaal ji
@GurcharanSandhu-gf4yc
@GurcharanSandhu-gf4yc 2 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@hirasingh5213
@hirasingh5213 3 ай бұрын
Nice and fantastic news Analysis based on facts. Really we feel proud of You.
@harpreetbrar4808
@harpreetbrar4808 2 ай бұрын
SSA ji
@suchasingh2663
@suchasingh2663 2 ай бұрын
Sat Shri Akal Pannu Saab g and Navneet g
@manjitdhaliwal6024
@manjitdhaliwal6024 2 ай бұрын
Good news well done 👍
@vijaysood1686
@vijaysood1686 2 ай бұрын
🎉
@ManjitSingh-ey5gv
@ManjitSingh-ey5gv 2 ай бұрын
❤❤❤❤
@sukhwindersingh2347
@sukhwindersingh2347 2 ай бұрын
ਕਿਸਾਨ ਲੀਡਰਾਂ ਨੇ ਹੀ ਕਿਸਾਨਾਂ ਨੂੰ ਫੇਲ ਕਰਨਾ
@lakhasingh3859
@lakhasingh3859 2 ай бұрын
ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@JaswantSingh-qi4ok
@JaswantSingh-qi4ok 2 ай бұрын
Good job prime Asia keep it up 👍
@gurmailsingh994
@gurmailsingh994 3 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@Harjinderbrar-j2e
@Harjinderbrar-j2e 3 ай бұрын
ਪੰਨੂੰ ਸਾਹਿਬ ਜੀਉ ਆਪ ਜੀ ਖਾਸ ਤੌਰ ਤੇ ਇਹ ਗੱਲ ਜਰੂਰ ਦੱਸਿਉ ਕਿ ਭਾਰਤ ਦੇਸ਼ ਦੇ ਵਾਂਗ ਕੀ ਵਿਦੇਸ਼ਾਂ ਦੇ ਵਿਚ ਕਾਨੂੰਨ ਅਨੁਸਾਰ ਇਹ ਬੂਬਣੇ ਸਾਧ ਖੁਦ ਆਪਣੇ ਡੇਰਾਵਾਦ ਰਾਹੀਂ ਆਮ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਸਕਦੇ ਹਨ। ਧੰਨਵਾਦ ਜੀਉ।
@rajdevsingh2736
@rajdevsingh2736 2 ай бұрын
Eh kanjarkhana India warge deshaa ch hi a, sarkaar nu baabe de cheleaa toh votaan chahidiaan ne, ess karke koi v sarkaar ehna nu nahi rokdi. Sabh toh vaddi galti Saadi jantaa di, khaas karke bibiaa di hai, jehdiaa gharwaale nu taa paani v nahi puchhdiaa, te baabeaan agge sees jhukaondiaa ne. Pata nahi kdon koi sarkaar aawegi jehdi ehna pakhndi baabeaan toh mukti duaawegi !
@ਜਬਲੀਆਂਸੁਣੋ
@ਜਬਲੀਆਂਸੁਣੋ 2 ай бұрын
❤❤🎉🎉
@ravinderkaur2640
@ravinderkaur2640 3 ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@gianchamdal537
@gianchamdal537 3 ай бұрын
The answers are very Up to mark .
@JasbirKaur-bu3pm
@JasbirKaur-bu3pm 2 ай бұрын
🙏🏻🙏🏻❤️👍
@JagtarSingh-bp5xb
@JagtarSingh-bp5xb 3 ай бұрын
SSA JI 🙏
@ravinderkaur-sv5pw
@ravinderkaur-sv5pw 3 ай бұрын
अध कचरी तैयारी पर अग्निवीर जवानों को बॉर्डर पर भेजना को ग़ैरजिम्मेदारी वाला काम ही कहा जाएगा
@simranjeetsingh7482
@simranjeetsingh7482 3 ай бұрын
Thanks Thanks
@harjitlitt1375
@harjitlitt1375 2 ай бұрын
Very good analysis Pannu Sahib
@simranjeetsingh7482
@simranjeetsingh7482 3 ай бұрын
Thanks jatinder pannu g
@sukhwantsingh1999
@sukhwantsingh1999 3 ай бұрын
ਜਿੰਨਾ ਚਿਰ ਸੁਖਬੀਰ ਬਾਦਲ ਦੇ ਹੇਠਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਲੈਣ ਕੇ ਇਸ ਨੂੰ ਜ਼ੀਰੋ ਕੀਤਾ ਜਾ ਸਕਦਾ ਹੈ।
@simranjeetsingh7482
@simranjeetsingh7482 3 ай бұрын
Thanks prime aisa discussion g
@LuckySingh-jy5lh
@LuckySingh-jy5lh 3 ай бұрын
Satshiriakal ji panu sahib ji 😊
@subhashpoonia5608
@subhashpoonia5608 2 ай бұрын
Jay Javan Jay kissan majdur akta jindabad
@simranjeetsingh7482
@simranjeetsingh7482 3 ай бұрын
Thanks navjeet g
@nachhattarsingh4890
@nachhattarsingh4890 3 ай бұрын
Sat shri akal ji pannu shaib and navjeet ji good work good news
@mohinderjhajj3315
@mohinderjhajj3315 3 ай бұрын
@AmitKumar-le9ch
@AmitKumar-le9ch 3 ай бұрын
Thnk u, respect 🌿
@simranjeetsingh7482
@simranjeetsingh7482 3 ай бұрын
Prime discussion 👍
@sharmatenthouse1848
@sharmatenthouse1848 2 ай бұрын
Jatinder Pannu g sat shri akal
@manmohansingh5340
@manmohansingh5340 3 ай бұрын
SAT SRI AKAL JI TO ALL ✔️ Prime Asia 💐
@SwarnjeetSingh-cu3bn
@SwarnjeetSingh-cu3bn 2 ай бұрын
Pannu ji navjeet ji sat Shri akal ji ❤❤❤❤❤
@davindersinghjoshan
@davindersinghjoshan 3 ай бұрын
Sat sri akaal pannu saab…thonu sun k tasalli ho jandi….
@jagjitsinghbajwa2
@jagjitsinghbajwa2 3 ай бұрын
👍👍👍👍👍
@lalitKumar-sk4bg
@lalitKumar-sk4bg 3 ай бұрын
Excellent coverage
@simranjeetsingh7482
@simranjeetsingh7482 3 ай бұрын
👍 prime aisa tv
@cleverfox2879
@cleverfox2879 3 ай бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਅੱਜ ਕੱਲ੍ਹ Prime Asia TV ਬੰਦ ਆ ਰਿਹਾ ਹੈ ਕੀ ਗੱਲ ਹੈ
@chamanlal4263
@chamanlal4263 3 ай бұрын
Pannu saab je satshri akal share valuable knowledge
@Rehalaussi
@Rehalaussi 2 ай бұрын
Good program
@GurdeepSingh-vh7sp
@GurdeepSingh-vh7sp 2 ай бұрын
ਪੰਨੂ ਸਾਹਿਬ। ਐਂਕਰ ਸਾਹਿਬ ਸਤ ਸ੍ਰੀ ਅਕਾਲ।। ਤੁਸੀਂ ਕਿੳ ਟੀ ਵੀ ਤੇ ਆੳਣਾ ਼ਬੰਦ ਕਰ ਦਿੱਤਾ ਹੈ।।
@ajaibsinghpanesarCanada
@ajaibsinghpanesarCanada 3 ай бұрын
S S A 🙏🙏 Navjit ji and Pannu Sahib ji
@narinderjeetsingh3994
@narinderjeetsingh3994 3 ай бұрын
Sat Sri akaal to all 🙏🙏
@JaspreetSingh-qb4qw
@JaspreetSingh-qb4qw 2 ай бұрын
kirpa karke punjab de basic mudee te v charcha kria kro ji... es sarkar ch v 70- 80% jive nasha , health , sarkari mulajma di farlo, police lutt.. Immigration fraud , oda e chal reha sab.. ohna te zikar te fikar jruri hai ji... dhanwad 🙏🏻🙏🏻 boht umeeda ne
@HariSingh-sx3vq
@HariSingh-sx3vq 3 ай бұрын
🙏🙏
@kanwarbirsingh1159
@kanwarbirsingh1159 3 ай бұрын
🌹
@JarnailSingh-ef5ir
@JarnailSingh-ef5ir 3 ай бұрын
Good good working ji
@SomDuttSahota
@SomDuttSahota 3 ай бұрын
Salute Pannu Saab ji
@KaNgRaViNdEr-r
@KaNgRaViNdEr-r 3 ай бұрын
Ssa ji sab nu
@federationcommunityservice6157
@federationcommunityservice6157 3 ай бұрын
We really like your style of program
@JaswinderKaur-rh9px
@JaswinderKaur-rh9px 3 ай бұрын
ਪਾਗ਼ਲ ਔਰਤ ਕੰਗਨਾ
@jagtarsidhu8082
@jagtarsidhu8082 3 ай бұрын
Ehe evm naal bani hoee mp hai
@kanwarbirsingh1159
@kanwarbirsingh1159 3 ай бұрын
Excellent 👌
@darbarasingh6553
@darbarasingh6553 3 ай бұрын
🙏🙏❤️👍🏻👍🏻
@sandysinghsadhowalia
@sandysinghsadhowalia 3 ай бұрын
Very nice programme.......
@GurpreetKaur-lx9tp
@GurpreetKaur-lx9tp 3 ай бұрын
🙏🇩🇪❤️
@HarnekMalla
@HarnekMalla 3 ай бұрын
ਚੰਗਾ ਨਿਚੋੜ ਖਬਰਾਂ ਦਾ ਕਰਦੇ ਨੇ ਪੰਨੂੰ ਸਾਬ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
@TinkuSandhu-lf8kj
@TinkuSandhu-lf8kj 3 ай бұрын
❤️🙏❤️
@pardamansharma1821
@pardamansharma1821 2 ай бұрын
Bilkul sahi gal aa kal hi mai USA to Punjab aya 2 hours lage shambo border t log sare galan kad rahe c Nissana nu and Punjab government nu sare Nri lok Dukhi c mai uthe 3 ambulance 🚑 dekhiya Jo jaam ch fasiya c una nu v same sade jina time laga j ehi haal riya Punjab da rehnda v batha baith Jana loka ne investment ki loka ne Punjab ana hi band kar dena kissan leader v sochan Punjab govt v soche
Worst flight ever
00:55
Adam W
Рет қаралды 36 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН
Khabar Di Khabar (2066) || Kangana Ranaut Targets Punjab Again!
20:56
Prime Asia TV
Рет қаралды 60 М.
Worst flight ever
00:55
Adam W
Рет қаралды 36 МЛН