Chajj Da Vichar 740 || Punjab's Reshma Sayida Begum is in Worst Condition

  Рет қаралды 566,798

Prime Asia TV

Prime Asia TV

Күн бұрын

12-04-2019
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
India
JIO TV
Available Worldwide on
KZbin
goo.gl/TYnf9u
FACEBOOK
/ primeasiatvcanada
WEBSITE
www.primeasiatv...
INSTAGRAM
bit.ly/2FL6ca0
PLAY STORE
play.google.co...
APPLE APP STORE
goo.gl/KMHW3b
TWITTER
/ primeasiatv
YUPP TV
bit.ly/2I48O5K
Apple Tv app Download
apple.co/2TOOCa9
Prime Asia TV Amazon App Download
amzn.to/2I5o5TF
Prime Asia TV Roku app Download
bit.ly/2CP7DDw
Prime Asia tv XBOXONE App Download
bit.ly/2Udyu7h
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 000
@SherSingh-qf9lc
@SherSingh-qf9lc 4 жыл бұрын
ਟਹਿਣਾ ਸਾਹਿਬ ਤੁਹਾਡਾ ਧੰਨਵਾਦ ਕਿਵੇਂ ਕਰਾਂ ਮੇਰੇ ਕੋਲ ਲਫਜ਼ ਨਹੀਂ, ਤੁਸੀਂ ਬਹੁਤ ਪੁਰਾਣੇ ਕਲਾਕਾਰਾਂ ਨਾਲ ਸਾਡੀ ਵੀ ਮੁਲਾਕਾਤ ਕਰਵਾ ਦਿੰਦੇ ਹੋ। ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਈ ਵਾਰ ਅਸੀਂ ਵੀ ਭਾਵੁਕ ਹੋ ਜਾਂਦੇ ਹਾਂ। ਇੱਕ ਵਾਰ ਫੇਰ ਧੰਨਵਾਦ।
@peterlandyn6821
@peterlandyn6821 3 жыл бұрын
I know Im asking the wrong place but does any of you know a way to log back into an instagram account? I was stupid forgot my login password. I appreciate any help you can give me
@makhansingerm.p8545
@makhansingerm.p8545 2 жыл бұрын
ਦਿਲ ਖੁਸ਼ ਹੋ ਗਿਅਾ ਜੀ ੲਿਸ ਭੈਣ ਦੀ ਗਾੲਿਕੀ ਸੁਣ ਕੇ
@tushar2766
@tushar2766 2 жыл бұрын
Apne programs vich ehna no sado
@ramsingh5366
@ramsingh5366 5 жыл бұрын
ਟਹਿਣਾ ਸਾਹਿਬ ਜੀ ਧੰਨਵਾਦ ਤੁਸੀਂ ਥੱਕੇ ਟੁੱਟੇ ਕਲਾਕਾਰਾ ਨੂੰ ਅੱਗੇ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹੋ
@sumanriar7051
@sumanriar7051 4 жыл бұрын
Right
@luckybhaowal873
@luckybhaowal873 2 жыл бұрын
Dariver d singh man moh len wala gana h mere sistar d tahna sab.g
@jaggirampura555
@jaggirampura555 5 жыл бұрын
ਸਲਾਮ ਐ ਜੀ ਤੁਹਾਡੀ ਗਾਇਕੀ ਨੂੰ
@harvindergrewal4406
@harvindergrewal4406 5 жыл бұрын
ਇਹ ਸੁਣ ਕੇ ਬਹੁਤ ਅੱਛਾ ਲੱਗਿਆ,ਗੁਰਬਤ ਹੋਣ ਦੇ ਬਾਵਜੂਦ ਵੀ ਏਨਾਂ ਸਬਰ ਤੇ ਸੰਤੋਖ਼ ਏਸ ਜਮਾਨੇ ਵਿੱਚ।ਮੈ ਤੇ ਇਸਨੂੰ ਦੁਨੀਆਂ ਦੀ ਸਭ ਤੋਂ ਅਮੀਰ ਰੂਹ ਆਖਾਂਗੀ।ਜੋ ਗਾਇਕੀ ਵਲੋਂ ਵੀ ਕਿਸੇ ਤੋਂ ਘੱਟ ਨਹੀਂ।ਮੇਰੇ ਵਲੋਂ ਇਹਨਾਂ ਨੂੰ ਪਿਆਰ ਅਤੇ ਸਤਿਕਾਰ ਪਹੁੰਚਾਉਣਾ।ਤੁਹਾਡਾ ਬਹੁਤ ਸੁਕਰੀਆ ਇਹਨਾਂ ਨੂੰ ਮਿਲਵਾਉਣ ਦਾ
@narinderkumar7033
@narinderkumar7033 5 жыл бұрын
ਹੈ ਤਾਂ ਹੀਰਾ .... ਪਰ ਕਿਤੇ ਟਰੰਕ ਚ ਈ ਪਿਆ ਰਿਹਾ ਪ੍ਰਾਈਮ ਏਸ਼ੀਆ ਟੀਵੀ ਨੇ ਇਕ ਕੋਸਿਸ਼ ਕੀਤੀ ਆ ਹੂਣ ਸ਼ਾਇਦ ਇਸ ਦੀ ਚਮਕ ਦੇਖ ਕੇ ਕੋਈ ਮੁੱਲ ਪਾਉਣ ਆ ਜਾਏ । ਬਹੁਤ ਵਦੀਆ ਇੰਟਰਵਿਊ ਲੱਗੀ । *ਨਰਿੰਦਰ ਦੁਬਈ* ...
@ss-zg8ql
@ss-zg8ql 5 жыл бұрын
ਗਰਿਬ ਅਸੀ ਹਾ ਪਰ ਦਿਲੋ ਅਮਿਰ ਹਾ ਬਹੁਤ ਵਧੀਆ ਭੈਣ
@avtarsamra2823
@avtarsamra2823 3 жыл бұрын
ਸਹੀ ਗਲ ਮੰਗੀ ਏ ਭੈਣ ਜੀ ਕੇ ਤੰਦਰੁਸਤੀਦਾਤਾ ਵਾਹਿਗੁਰੂ ਜੀ ਰਖੇ
@harjeetsandhu1507
@harjeetsandhu1507 3 жыл бұрын
@@avtarsamra2823 ਲਲ,,ਲਈ,,**,,,,,7,,,,,7,ਲਈ,",,,ਲ77,,,,7,,,ਲਈ,,,*,,,,,,,,7,ਲ77,7ਲ,,,,*,,7,ਰਲਲ,,,,,,,,,,,,
@amritpanag4836
@amritpanag4836 2 жыл бұрын
.
@harkanwaluppal7121
@harkanwaluppal7121 5 жыл бұрын
Salute to this beautiful woman,she works hard to live her life.She is happy with God .May God bless her and give her more strength to live her life happily.She has got beautiful smile and I am sure people will support you and call you for programs!
@euvlog1867
@euvlog1867 5 жыл бұрын
ਮੇਰੀ ਅਰਦਾਸ ਕੋਈ ਇਹਨਾ ਦਾ ਬਾਹਰ ਦਾ ਟੂਰ ਲਗਾ ਦੇਣ 🙏🙏🙏
@balrajthoba7278
@balrajthoba7278 5 жыл бұрын
ਰੱਜੀ ਹੋਈ ਰੂਹ ਕੋਈ ਤਰਲਾ ਮਿਨਤ ਨੀ
@maltyman6306
@maltyman6306 5 жыл бұрын
ਮਨ ਭਰ ਆਇਆ ਸੱਚੀ
@GurdeepSingh-nn3hg
@GurdeepSingh-nn3hg 5 жыл бұрын
Nice 22
@karamjitsingh-im9rx
@karamjitsingh-im9rx 5 жыл бұрын
Bilkul balraj veer channel wale free vich ihna ton kamaai kar jaande ne par kalakaar nu kuj nahi dinde
@AmanDeep-oe9wc
@AmanDeep-oe9wc 4 жыл бұрын
Sahi keha veer g
@arshdeep7252
@arshdeep7252 3 жыл бұрын
V.v.good
@harrydhillonism
@harrydhillonism 5 жыл бұрын
ਕੋਸ਼ਿਸ ਕਰਨਾ ਕਿ ਇਹਨਾਂ ਨੂੰ ਅਪਣੀਆਂ ਫ਼ਿਲਮਾਂ ਚ ਵੀ ਗਾਣੇ ਗਵਾਓ ਅਮਨ ਖਟਕੜ ਜੀ ਨੂੰ ਕਹਿ ਕੇ। ਬਹੁਤ ਵੱਧੀਆ ਜੀ ਰੱਬ ਚੜਦੀ ਚ ਰੱਖੇ ਤੁਹਾਨੂੰ ਸਾਰੀਆਂ ਨੂੰ
@harpreetKaur-om8wm
@harpreetKaur-om8wm 4 жыл бұрын
Veer rabb tenu traki vakhse
@godgod711
@godgod711 5 жыл бұрын
ਟਹਿਣਾ ਵੀਰ ਜੀ, ਤੁਸੀਂ ਸੱਭਿਆਚਾਰ ਦੀ, ਪੰਜਾਬੀਅਤ ਦੀ ਅਤੇ ਜ਼ਮੀਨ ਨਾਲ ਜੁੜੇ ਲੋਕਾਂ ਦੀ ਤਨੋ ਮਨੋ ਸੇਵਾ ਕਰ ਰਹੇ ਹੋ, ਮੈ ਲੋਕਾਂ ਦੀ ਗੱਲ ਨਈ ਕਰਦਾ, ਤੁਹਾਨੂੰ ਵਕ਼ਤ ਯਾਦ ਰੱਖੇਗਾ. ਸੈਦਾ ਬੇਗਮ ਜੀ ਦੀ ਸਾਫ ਗੋਈ ਅਤੇ ਸਵੈ -ਵਿਸਵਾਸ਼ ਦੇ ਕਾਇਲ ਹੋ ਗਏ ਹਾਂ ਜੀ, ਹਰਮਨ ਦੀ ਕਮਾਲ ਦੀ ਪੇਸ਼ਕਾਰੀ...... ਮੁਫ਼ਲਿਸ ropar
@dkmetcalf14598
@dkmetcalf14598 3 жыл бұрын
Salute Madam ji.God bless you.
@amarjeetsidhuamarjeetsidhu6233
@amarjeetsidhuamarjeetsidhu6233 5 жыл бұрын
ੲਿੱਥੇ ਤਾਂ ਗੰਦ ਪਾਉਣ ਵਾਲੇ ਨੂੰ ਲੋਕੀ ਸੁਣਦੇ ਹੈ
@deolstudiomusiccompany9501
@deolstudiomusiccompany9501 4 жыл бұрын
Very good Taihna sahib slute thonu
@singhsingh6099
@singhsingh6099 5 жыл бұрын
ਰੱਬ ਇਸ ਗਾਇਕ ਦੀ ਲੰਬੀ ਉੱਮਰ ਕਰੇ
@thanasinghbhullar339
@thanasinghbhullar339 3 жыл бұрын
😂😂😂
@gurjantsingh1994
@gurjantsingh1994 3 жыл бұрын
@@thanasinghbhullar339 hjhhhhj4
@ranikaur8374
@ranikaur8374 5 жыл бұрын
ਸਤ ਸ਼ੀ ਅਕਾਲ, ਬੀਬੀ ਜੀ. ਤੁਸੀ ਇੰਟਰਵਿਊ ਦੇ ਵਿਚ ਇੰਨੀਆ ਸੋਹਣੀਆ ਗਲਾ ਕੀਤੀਆ, ਮਨ ਬਹੁਤ ਖੁਸ਼ ਹੋਇਆ ਜੀ. ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ, ਮੈਨੂੰ ਪੇਕਿਆ ਦਾ ਚਾਅ ਗੀਤ ਸੁਣ ਕੇ ਬਹੁਤ ਹੀ ਵਧੀਆ ਲਗਿਆ, ਸਰਵਨ ਜੀ ਅਤੇ ਹਰਮਨ ਜੀ ਦਾ ਮੈ ਬਹੁਤ ਧੰਨਵਾਦ ਕਰਦੀ ਜੀ ਇਹੋ ਜਿਹੇ ਫਨਕਾਰਾ ਨੁੰ ਲੈ ਕੇ ਆਉਣ ਲਈ , thank you so much love from UK. God bless you,
@AmbassadorJesus
@AmbassadorJesus 5 жыл бұрын
ਨਾਂ ਮੇਰੀ ਮਾਂ ਤੁਸੀਂ ਤਾਂ ਬਹੁਤ ਵੱਡੇ ਫ਼ਨਕਾਰ ਹੋ ਦਿਲ ਨਹੀਂ ਛੱਡਣਾ ਤੁਸੀਂ ਜੇ ਰੱਬ ਨੇ ਪੁੱਤ ਨਹੀਂ ਦਿੱਤੇ ਤਾਂ ਫੇਰ ਕੀ ਹੋ ਗਿਆ ਤੁਸੀਂ ਉਹਨਾਂ ਨੂੰ ਹੀ ਪੁੱਤ ਸਮਝੋ।
@jobanbir8684
@jobanbir8684 5 жыл бұрын
ਸਲੂਟ ਆ ਇਹੋ ਜੀ ਗਾਇਕੀ ਨੂੰ
@jagdevsinghmaan7257
@jagdevsinghmaan7257 5 жыл бұрын
ਪੰਜਾਬੀ ਸੁਫੀ ਗਾਇਕੀ ਦੇ ਬਾਦਸ਼ਾਹ ਨੇ ਇਹ ਲੋਕ ਜਿੰਨਾਂ ਪੰਜਾਬੀ ਦੀ ਸੇਵਾ ਕੀਤੀ ਹੈ 💐🤗🙏🏼
@sardarsaab8654
@sardarsaab8654 2 жыл бұрын
Bilkul right ji
@MandeepSingh-zp5ft
@MandeepSingh-zp5ft Жыл бұрын
Koi purana number do sajda begunda
@raminderkumari3619
@raminderkumari3619 2 жыл бұрын
ਬਹੁਤ ਸਾਦੀ ਅਤੇ ਸਬਰ -ਸੰਤੋਖ ਵਾਲੀ ਰੂਹ ਹੈ। ਟਹਿਣਾ ਸਾਹਿਬ ਅਤੇ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@yaad90
@yaad90 5 жыл бұрын
ਅੱਖ ਭਰਗੱੱਈ ਯਾਰ ਕਾਫੀ ਸਮੇਂ ਬਾਅਦ 🙏 Nri veero Karo sport ehdi
@gurmeetkaurbrar6912
@gurmeetkaurbrar6912 5 жыл бұрын
very good. g
@harkiratsingh3031
@harkiratsingh3031 5 жыл бұрын
Very nice
@gandhisharma1387
@gandhisharma1387 5 жыл бұрын
ਭੈਣ ਜੀ ਅਤੇ ਟਹਿਣਾ 22ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ ਤੁਹਾਡਾ
@paramjitsinghmalhi5689
@paramjitsinghmalhi5689 5 жыл бұрын
ਜਿੰਦਗੀ ਜਿੰਦਾ ਦਿਲੀ ਦਾ ਨਾਮ ਹੈ, ਮੁਰਦਾ ਦਿਲ ਕਯਾ ਖਾਕ ਜਿਆ ਕਰਤੇ ਹੈਂ, ਬਹੁਤ ਵਧੀਆ ਸੈਦਾ ਬੇਗਮ ਜੀ, ਉਪਰਾਲਾ ਟਹਿਣਾ ਸਾਹਿਬ ਜੀ ,ਹਰਮਨ ਥਿੰਦ , ਧੰਨਵਾਦ ਸਹਿਤ
@LalSingh-yw4lv
@LalSingh-yw4lv 5 жыл бұрын
ਸਲਾਮ ਸੈਦਾ ਬੈਗ਼ਮ ਜੀ
@dr.nirmalsingh8558
@dr.nirmalsingh8558 4 жыл бұрын
So nice your efforts.i too compose in Punjabi.(Dr Nirmal Singh ,Principal Govt. Raj.)
@satwantkaur7541
@satwantkaur7541 5 жыл бұрын
Bahut wadia Rooh nal Milan da shukria ss tehna veer ji
@kavishrmanjitsinghladdilop6912
@kavishrmanjitsinghladdilop6912 3 жыл бұрын
ਮੇਰੇ ਸਬਦ ਸਮਰੱਥ ਨਹੀਂ ਜੋ ਸਚਾਈ ਦੀ ਹੋਂਦ ਨੂੰ ਬਿਅਾਨ ਕਰ ਸਕਣ ਅੱਜ ਤਾਂ ਵਾਕਿਅਾ ਸੁਰਾਂ ਦੇ ਧਨੀ ਗਾਇਕੀ ਦੇ ਅਨਮੋਲ ਰਤਨ ਦੇ ਦਰਸ਼ਨ ਕਰ ਸਬਦ ਸੁਣਕੇ ਪਰਮ ਅਨੰਦ ਅਾਇਅਾ ਅੱਲਾ ਏਹਨਾ ਰੂਹਾਂ ਨੂੰ ਸਲਾਮਤੀ ਬ਼ਖਸੇ thank you so much Prime Asia all team 🌹🙏
@alisaver
@alisaver 5 жыл бұрын
Dislike ਕਰਨ ਵਾਲੇ 41 ਮਹਾਂਪੁਰਸ਼ਾਂ ਨੂੰ ਪ੍ਰਮਾਤਮਾ ਮੱਤ ਬਖਸ਼ੀ, ਸੁਰ ਤਾਲ ਦਾ ਗਿਆਨ ਬਖਸ਼ੀ।
@malaysiawale8746
@malaysiawale8746 5 жыл бұрын
Sachi gal aa g
@harmeshlal7068
@harmeshlal7068 4 жыл бұрын
ਟਹਿਣਾ ਸਾਹਿਬ ਕੁੜੇ ਹਮਨ ਜੀ ਮੇਰੇ ਵਲੋਂ ਬਹੁਤ ਬਹੁਤ ਦਰਦਿਕ ਸਤਿ ਸਿਰੀ ਅਕਾਲ ਅੱਜ ਵਾਕਿਆ ਈ ਤੁਸੀਂ ਮਹਾਨ ਰੂਹ ਦੇ ਦਰਸ਼ਨ ਕਰਵਾਏ ਹਨ ਜਿਹੜੀ ਅਸਲ ਸੂਫੀਆਨਾ ਅਤੇ ਧੁਰ ਅੰਦਰ ਤੱਕ ਸੰਗੀਤ ਨਾਲ ਜੁੜੀ ਹੋਈ ਹੈ ਧੰਨਵਾਦ
@SanjeevKumar-lj7gr
@SanjeevKumar-lj7gr 4 жыл бұрын
Ameen
@HarjinderSingh-hb1sb
@HarjinderSingh-hb1sb 3 жыл бұрын
Na yaar es tarah na karo
@Gurshan1313
@Gurshan1313 3 жыл бұрын
Very nice singer.. ..
@paramjitmahi8042
@paramjitmahi8042 5 жыл бұрын
Sir, excellent programe. This is the most beautiful interview. Maja aa gaya. Good effort by ur team. We appreciate ur efforts.
@BaldevSingh-yz3tr
@BaldevSingh-yz3tr 4 жыл бұрын
ਲੋਕਾਂ ਦੇ ਮਾੜੇ ਟੇਸਟ ਨੇ ,ਵਧੀਆ ਅਤੇ ਇਮਾਨਦਾਰ ਗਵਈਏ ਰੋਲ ਰੱਖ ਦਿੱਤੇ।
@kaurasingh7911
@kaurasingh7911 5 жыл бұрын
ਬੀਬੀ ਸੈਦਾਂ ਬੇਗਮ ਜੀ ਨੂੰ ਮੇਰੇ ਵੱਲੋਂ ਸਲਾਮ ਇਸ ਦੀ ਰੂਹ ਸਬਰ ਸੰਤੋਖ ਵਾਲੀ ਹੈ।ਅੱਲ੍ਹਾ ਇਸ ਨੂੰ ਇਸ ਦੇ ਪਰਵਾਰ ਨੂੰ ਤਰੱਕੀ ਦੀ ਬਖਸੇ।। ੨੬. ੪. ੨੦੧੯ ਸਮਾਂ ੧੭. ੩੧
@mukeshkumarbam8762
@mukeshkumarbam8762 5 жыл бұрын
ਬਾਕਮਾਲ ਪੇਸ਼ਕਾਰੀ ਜੀ ਬਹੁਤ ਉੱਚੀ ਤੈ ਸੁੱਚੇ ਵਿਚਾਰ ਨੇ ਕਲਾਕਾਰਾ ਦੇ ਜੀ ਸਲਾਮ
@rajkazralondon6530
@rajkazralondon6530 4 жыл бұрын
ਗੱਲ ਬਾਤ ਤੋ ਪਤਾ ਚੱਲ ਦਾ ਕੇ ਦਿਲ ਦੀ ਅਮੀਰੀ ਕੀ ਹੁੰਦੀ ਹੈ ਰੱਬ ਰੋਟੀ ਚੱਲਦੀ ਰਹੇ
@gaganatwal536
@gaganatwal536 5 жыл бұрын
ਇਹੋ ਜਿਹੀਆਂ ਸੱਚੀਆਂ ਰੂਹਾਂ ਨੂੰ ਦਿਲੋਂ ਸਲਾਮ ....ਮਾਲਕ ਚੜਦੀ ਕਲਾ ਚ ਰੱਖੇ ...ਏਦਾਂ ਈ ਸਬਰ ਸੰਤੋਖ ਚ ਬਨਾਈ ਰੱਖੇ ....ਵਾਹਿਗੁਰੂ ਜੀ ਮੇਹਰ ਕਰੋ
@Arvinder70
@Arvinder70 5 жыл бұрын
Thanks Prime Asia for this effort...we could listen to such great artist. wish to do something for her...SHE DESERVES FAME, COMFORT EVERYTHING IN HER LIFE. SUCH PURE HEARTED ARTIST WITH GREAT DEPTH IN HER VOICE.
@mewasingh4925
@mewasingh4925 2 жыл бұрын
ਇਸ ਤਰ੍ਹਾਂ ਕਲਾਕਾਰਾਂ ਨਾਲ ਹੋਰ ਵੀ ਪ੍ਰੋ ਗਰਾਮ ਕਰਨ ਦੀ ਕਿਰਪਾ ਕੀਤੀ ਜਾਵੇ ਬਹੁਤ ਹੀ ਵਧੀਆ ਲੱਗਦਾ ਹੈ ਜੀ ਵਾਹਿਗੁਰੂ ਜੀ
@gurupaanthdadassbabamangal1141
@gurupaanthdadassbabamangal1141 2 жыл бұрын
Hi
@manpreetsingh-jr7ul
@manpreetsingh-jr7ul 5 жыл бұрын
ਇਹ ਸਾਡੇ ਸਮਾਜ ਦੇ ਰੁੱਖੇਪਣ ਨੂੰ ਸਾਬਿਤ ਕਰਦਾ ਹੈ।ਤੜਕ ਭੜਕ ਵਾਲੇ "ਕਲਾਕਾਰ" ਨੂੰ ਅਸੀਂ ਬਹੁਤ ਮਸਹੂਰ ਕਰ ਦਿੰਦੇ ਹਾਂ।
@bhagwantkaur8183
@bhagwantkaur8183 3 жыл бұрын
ਸਹੀ ਕਿਹਾ ਜੀ
@geetabhalla5768
@geetabhalla5768 5 жыл бұрын
Thanks for sharing such 🌟 star.. prime Asia really grateful to you ji
@bhaktisanyog8698
@bhaktisanyog8698 5 жыл бұрын
Omg ,may God bless her......very nice personality...
@bhajanaulakh8673
@bhajanaulakh8673 4 жыл бұрын
what a great voice may God bless her long life. Bhajan Aulakh , USA
@AvtarSingh-bj2vm
@AvtarSingh-bj2vm 2 жыл бұрын
ਵਾਹ ਵਾਹ ਕਿਆ ਬਾਤ ਟੈਹਣਾ ਸਾਹਿਬ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਜੀ ਸੈਦਾਂ ਬੇਗਮ ਦੇ ਦਰਸ਼ਨ ਤੁਸੀਂ ਕਰਵਾ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰਾਂ ਦੀ ਗਾਇਕੀ ਜੋ ਧੁਰ ਅੰਦਰ ਤੱਕ ਤੱਕ ਅਸਰ ਕਰਦੀ ਹੈ ਜੀ ਪਰ ਜ਼ਾਲਿਮ ਜ਼ਮਾਨੇ ਨੇ ਇਸ ਤਰਾਂ ਦੇ ਬਹੁਤ ਹੀ ਵਧੀਆ ਕਲਾਕਾਰਾਂ ਨੂੰ ਸਦਾ ਨਜ਼ਰ ਅੰਦਾਜ਼ ਕੀਤਾ ਹੈ ਜੀ ਪਰ ਇਹ ਤਾਂ ਬਹੁਤ ਸਤਿਕਾਰਯੋਗ ਗਾਇਕਾ ਹੈ ਜੀ ਸੰਗੀਤ ਪ੍ਰੇਮੀਆਂ ਨੂੰ ਬੇਨਤੀ ਹੈ ਜੀ ਕਿ ਇਹਨਾਂ ਨੂੰ ਵੱਧ ਤੋਂ ਵੱਧ ਪਰਮੋਟ ਕੀਤਾ ਜਾਵੇ ਜੀ। ਜਿੱਥੇ ਅਸੀਂ ਮੂਸੇਵਾਲੇ ਵਰਗੇ ਬੇਹੂਦਾ ਕਲਾਕਾਰਾਂ ਨੂੰ ਪ੍ਰਮੋਟ ਕਰ ਰਹੇ ਹਾਂ ਤਾਂ ਇਹਨਾਂ ਵੱਲ ਵੀ ਸਵੱਲੀ ਨਜ਼ਰ ਜ਼ਰੂਰ ਕਰਨਗੇ ਜੀ। ਧੰਨਵਾਦ ਜੀ
@MacrosysSandeep
@MacrosysSandeep 5 жыл бұрын
ਭੋਲ਼ੇ ਭਾਲ਼ੇ ਲੋਕ 'ਤੇ ਭੋਲੀ਼ਆਂ ਭਾਲੀ਼ਆਂ ਗੱਲਾਂ। ਅੱਖ ਭਰਗੱੱਈ ਯਾਰ ਕਾਫੀ ਸਮੇਂ ਬਾਅਦ। ਰੱਜੀ ਹੋਈ ਰੂਹ ਕੋਈ ਤਰਲਾ ਮਿਨਤ ਨੀ।
@tarsem277
@tarsem277 5 жыл бұрын
ਟਹਿਣਾ ਸਾਹਿਬ, ਹਰਮਨ ਜੀ ਤੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੀ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ। ਆਪ ਜੀ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਤੇ ਸੱਚਾਈ ਭਰਪੂਰ ਹੁੰਦੇ ਹਨ ਜੀ। ਤੇ ਸਾਨੂੰ ਆਮ ਲੋਕਾਂ ਨੂੰ ਇਹਨਾਂ ਰਾਹੀਂ ਬਹੁਤ ਸੇਧ ਮਿਲਦੀ ਹੈ।ਜਿਵੇਂ ਤੁਹਾਡਾ ਇਕ ਪ੍ਰੋਗਰਾਮ ਕੁਲਵੰਤ ਧਾਲੀਵਾਲ ਜੀ ਨਾਲ ਸੀ ਜਿਸ ਵਿੱਚ ਉਹ ਆਮ ਲੰਗਰ ਦੀ ਜਗ੍ਹਾ ਦਵਾਈਆਂ ਦੇ ਲੰਗਰ ਦਾ ਸੁਨੇਹਾ ਦੇ ਰਹੇ ਸਨ।ਮੇਰੇ ਵਿਚਾਰ ਵਿੱਚ ਸਾਨੂੰ ਸਿੱਖ ਕੌਮ ਨੂੰ ਹੁਣ ਬਦਲਣ ਦੀ ਲੋੜ ਬਹੁਤ ਜਿਆਦਾ ਹੈ। ਕਿਓਂਕਿ ਤੁਸੀ ਹਮੇਸ਼ਾ ਸੱਚ ਦੀ ਗੱਲ ਕਰਦੇ ਹੋ ਇਸ ਲਈ ਸੋਚਿਆ ਕਿ ਅੱਜ ਦੇ ਪਵਿੱਤਰ ਦਿਨ ਦੀਆਂ ਵਧਾਈਆਂ ਗੁਰੂ ਨਾਨਕ ਨਾਮ ਲੇਵਾ ਮਨੁੱਖਤਾ ਨੂੰ ਤੁਹਾਡੇ ਰਾਹੀਂ ਦਈਏ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਨਾਨਕ ਨਾਮ ਲੇਵਾ ਮਨੁੱਖਤਾ ਨੂੰ ਲੱਖ-ਲੱਖ ਵਧਾਈਆਂ ਹੋਣ ਜੀ। ਅੱਜ ਦੇ ਦਿਨ 15-4-1469 ਰਾਇ ਭੋਇੰ ਦੀ ਤਲਵੰਡੀ, ਨਨਕਾਣਾਂ ਸਾਹਿਬ (ਪਾਕਿਸਤਾਨ) ਵਿਚ ਗੁਰੂ ਸਾਹਿਬ ਜੀ ਦਾ ਪ੍ਕਾਸ਼ ਹੋਇਆ ਸੀ। ਮੇਰੀ ਇਹ ਦਿਲੋਂ ਤਮੰਨਾ ਹੈ ਕਿ ਉਹ ਦਿਨ ਜਲਦੀ ਆਏ ਜਦੋਂ ਅਸੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਸਲੀ ਤਰੀਕ ਨੂੰ ਮਨਾਈਏ। ਮੈਂ ਇਹ ਆਪਣੇ ਕੋਲੋਂ ਨਹੀ ਕਹਿ ਰਿਹਾ, ਬਕਾਇਦਾ ਕਰਮ ਸਿੰਘ ਹਿਸਟੋਰੀਅਨ ਜੀ ਨੇ ਆਪਣੀ ਕਿਤਾਬ "ਕੱਤਕ ਕਿ ਵਿਸਾਖ" ਵਿੱਚ ਇਸ ਤਰੀਕ ਨੂੰ ਬਹੁਤ ਹੀ ਇਤਿਹਾਸਕ ਪਿਛੋਕੜ ਨਾਲ ਸਪੱਸ਼ਟ ਕਰ ਦਿੱਤਾ ਹੈ। ਮੈਂ ਇੱਕ ਲਿੰਕ ਵੀ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ ਤਾਂ ਕਿ ਕਿਸੇ ਨੂੰ ਕੋਈ ਭਰਮ ਭੁਲੇਖਾ ਨਾ ਰਹੇ। ਮੈਨੂੰ ਇਸ ਅਸਲੀ ਤਰੀਕ ਦਾ ਪਤਾ ਤਿੰਨ ਸਾਲ ਪਹਿਲਾਂ ਲੱਗਿਆ ਸੀ ਤੇ ਮੈਂ ਉਸ ਸਾਲ ਤੋਂ ਹੀ ਆਪਣੇ ਸਾਰੇ whatsapp groups ਤੇ ਦੋਸਤਾਂ ਮਿੱਤਰਾਂ ਰਿਸਤੇਦਾਰਾਂ ਨੂੰ ਅੱਜ ਦੇ ਦਿਨ ਹੀ ਵਧਾਈਆਂ ਦੇਂਦਾ ਹਾਂ। kzbin.info/www/bejne/mWrYdaCbjtlgpdE ਮੇਰੀ ਸਭ ਸੰਗਤ ਨੂੰ ਬੇਨਤੀ ਹੈ ਕੇ ਇਸ ਉੱਪਰ ਗੌਰ ਕਰਕੇ ਆਓ ਗੁਰੂ ਸਾਹਿਬ ਜੀ ਦਾ ਜਨਮ ਦਿਨ ਅੱਜ ਦੇ ਦਿਨ ਮਨਾਉਣ ਲਈ ਪ੍ਰਣ ਕਰੀਏ ਤੇ ਅਗਰ ਕੋਈ ਵੀਰ ਭੈਣ ਮੇਰੀ ਇਸ ਬੇਨਤੀ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲ ਪਹੁੰਚਾ ਦੇਣ ਤਾਂ ਧੰਨਵਾਦੀ ਹੋਵਾਂਗਾ। ਦੁਬਾਰਾ ਤੋਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਤਰਸੇਮ ਸਿੰਘ emailtotarsem@gmail.com
@baljinderbanipal3438
@baljinderbanipal3438 5 жыл бұрын
She have beautiful voice and beautiful soul God bless her
@SukhwinderSingh-cf5ky
@SukhwinderSingh-cf5ky 5 жыл бұрын
Tehana saab rab tuhadi soch nu hor ucha kre
@kahlonsingh9046
@kahlonsingh9046 5 жыл бұрын
ਸੈਦਾਂ ਜੀ ਦੇ ਹੌਸਲੇ ਨੂੰ ਅਤੇ ਉੱਚੇ ਸੁੱਚੇ ਵਿਚਾਰਾਂ ਨੂੰ ਸਲਾਮ ਆ ਜੀ
@davinderpalsingh4769
@davinderpalsingh4769 5 жыл бұрын
Iron lady.... Actual feminist Honorable Punjabi Woman
@mohanlallal4170
@mohanlallal4170 5 жыл бұрын
Davinderpal singh
@KuldeepSingh-xq3bd
@KuldeepSingh-xq3bd 4 жыл бұрын
Good wording
@simmikaur9018
@simmikaur9018 5 жыл бұрын
Bht vdiya rooh baba ji mehar krn🙏🙏
@jaspindersandhu9995
@jaspindersandhu9995 5 жыл бұрын
ਇੱਥੇ ਅੱਜ ਦੇ ਨਵੇ ਨਵੇ ਜਵਾਨ ਹੋਏ ਮੁੰਡੇ ਮੂਸੇਵਾਲੇ ਨੂੰ ਇਹਦਾ ਸਪੋਰਟ ਕਰਦੇ ਜਿੱਦਾ ਉਹ ਬਹੁਤ ਵੱਡਾ ਕਵੀ ਹੋਵੇ
@MadeinPanjab1699
@MadeinPanjab1699 Жыл бұрын
ਸਾਈਦਾ ਬੇਗ਼ਮ ਜੀ ਮੈਂ ਤੁਹਾਡਾ ਲੁੱਟ ਲਿਆ ਗੀਤ ਸੁਣਿਆ ਸੀ ਬਾਕਮਾਲ ਗਾਇਕੀ ਤੁਹਾਡੀ ਤੁਸੀਂ ਆਪਣਾ ਯੂ ਟੂਬ ਚੈਨਲ ਬਣਾਓ ਲੋਕ ਬਹੁਤ ਮੋਹ ਕਰਨਗੇ
@manpreetjawanda1
@manpreetjawanda1 5 жыл бұрын
Sayida begum Ji di gayeki te sabar nu sijda🙏....well dn team Prime Asia👍
@AshaRani-ue3pj
@AshaRani-ue3pj 3 жыл бұрын
Simplicity is highly admired. Thanks to ur channel
@navdipsingh4021
@navdipsingh4021 5 жыл бұрын
ਬਹੁਤ ਵਧੀਆ ਗਾਇਆ।
@neelamsingh8884
@neelamsingh8884 2 жыл бұрын
I request all the artist to help lady sajda Begun a real great classical singer. Love you didi, love your voice. She is a real and natural singer.
@sikandersinghkomal1389
@sikandersinghkomal1389 5 жыл бұрын
ਵਾਹ ਜੀ ਵਾਹ ਲੱਖ -ਲੱਖ ਵਾਰ ਨਮਸਕਾਰ ਹੈ ੳੁਸਤਾਦ ਰੇਸ਼ਮਾਂ ਸਯੀਦਾ ਬੇਗਮ ਜੀ ਨੂੰ ॥ ਕਿੰਨ੍ਹਾ ਸ਼ਾਂਤ ਸੁਭਾ ਹੈ ਤੇ ਬਾਕੀ ਰਹੀ ਗੱਲ ਗਾੲਿਕੀ ਦੀ ਮੇਰੇ ਕੋਲ ਕੋੲੀ ਸ਼ਬਦ ਨਹੀ ਕਿ ਮੈ ਕਿਸ ਤਰ੍ਹਾਂ ਤਾਰੀਫ ਕਰਾਂ ੳੁਸਤਾਦ ਸਯੀਦਾ ਬੇਗਮ ਜੀ ਦੀ ॥ ਮੈ ਰੱਬ ਅੱਗੇ ਅਰਦਾਸ ਕਰਦਾਂ ਕਿ ਤੁਹਾਨੂੰ ਰੱਬ ਲੰੰਮੀ ੳੁਮਰ ਬਖਸ਼ੇ ਕਿੳੁਕਿ ਤੁਹਾਡੇ ਵਰਗੇ ਅਸਲ ਫ਼ਨਕਾਰਾਂ ਦੀ ਬਹੁਤ ਲੋੜ ਹੈ ॥
@karmjeetbrar1271
@karmjeetbrar1271 5 жыл бұрын
ਅੱਜ ਕੱਲ ਲੋਕ ਚੰਗੇ ਗਾਇਕਾ ਨੂੰ ਘੱਟ ਹੀ ਪਸੰਦ ਕਰਦੇ ਆ ਬੱਸ ਲੱਚਰਤਾ ਪਸੰਦ ਆ ਲੋਕਾਂ ਖਤਮ ਕਰ ਤਾ ਪੰਜਾਬੀਅਤ ਨੂੰ ਲੱਚਰ ਕਲਾਕਾਰਾ ਨੇ
@ManjinderSingh-zi2vv
@ManjinderSingh-zi2vv 4 жыл бұрын
ਅੱਜ ਕੱਲ੍ਹ ਮੂਸੇ ਵਾਲੇ ਦੀ ਪੂਛ ਨੂੰ ਫੜੀ ਬੈਠੇ ਨੇ। ਨਾ ਸਿਰ ਨਾ ਪੂਛ। ਮੂਸਾ ਚੂਹੇ ਨੂੰ ਕਹਿੰਦੇ ਹਨ। ਮੂਸੇ ਵਾਲਾ ਨਾ ਮੂੰਹ ਨਾ ਮੱਥਾ ਸਾਲਾ ਪੁੱਠੇ ਜੇ ਬੁੱਲ੍ਹ ਮੋਟਾ ਢਿੱਡਲ ਆਪਣੇ ਆਪ ਨੂੰ ਪਤਾ ਨੀ ਕੀ ਸਮਝ ਦਾ ਹਰੇਕ ਵੱਡੇ ਛੋਟੇ ਨਾਲ ਬੁੰਡ ਪੰਗੇ ਲੈਂਦਾ। ਕੰਜਰ ਜਿਹੇ ਜਾ ਆਪ ਆ ਲੰਡਰ ਓਹੋ ਜਿਹੇ ਇਸ ਦੇ ਸ੍ਰੋਤੇ ਜਬਾਕ ਛੋਟੇ ਛੋਟੇ ਨੇ ਇਸੇ ਤਰ੍ਹਾਂ ਹਨੀ ਸਿੰਘ ਕੰਜਰ ਪਣਾ ਜਿਹਾ ਸੀ ਇਹ ਵੀ ਉਸੇ ਤਰ੍ਹਾਂ ਦੀ ਨਸਲ ਹੈ ਲੰਡਰ ਭੂਤਨੀ ਦਾ ਭਲੇ ਬੰਦੇ ਦੀ ਬੇਜਤੀ ਕਰਨ ਲੱਗਿਆਂ ਮਾਸਾ ਹੀ ਸਰਮ ਨੀ ਕਰਦਾ ਇਹ ਬਰਸਾਤੀ ਡੱਡੂ।
@jasapalsinghsangrur6943
@jasapalsinghsangrur6943 5 жыл бұрын
ਈਮਾਨਦਾਰੀ ਵਾਲ਼ੀ ਗਾਇਕ ਬੇਗਮ
@rajinderpaldhaliwal7338
@rajinderpaldhaliwal7338 5 жыл бұрын
One ☝️ of the best interview
@jaswinderkaurskjelvik
@jaswinderkaurskjelvik 5 жыл бұрын
Kay baat hai Reshma ji, thanks Tehna sahib And Harman ji Reshma jihe Bhule bishre kalakara nu moka dede ho.
@mohanjeetsingh7884
@mohanjeetsingh7884 5 жыл бұрын
Jine veeran ne apne vichar dase aa so sab Da thanks ji,par appan ye is bhen di maddad kar deyia tan badi Khushi milo ji rooh nu
@jasbirsingh1107
@jasbirsingh1107 3 жыл бұрын
Veer ji AAPA hi shuru kare han . Tusi han karo te mainu message
@geetrecord6697
@geetrecord6697 5 жыл бұрын
ਸਾਨੂੰ ਉਮੀਦ ਆ ਜੀ ਜਲਦੀ ਕਿਸੇ ਚੰਗੀ ਕੰਪਨੀ ਰਾਹੀਂ ਏਨਾ ਦੇ ਗੀਤ ਆਉਣ ਗੇ
@guddidevi2989
@guddidevi2989 2 жыл бұрын
🙏🙏🙏👍🌹🌹
@guddidevi2989
@guddidevi2989 2 жыл бұрын
🪔🪔🪔🪔🙏👍
@vickysahota5169
@vickysahota5169 Жыл бұрын
Prime Asia is sab toon keemti video, 3, 3 Heeray eko video vich ekathay deakhan nu milay, Prime Asia da bahut bahut dhanwaad.
@baljeetkaur2518
@baljeetkaur2518 5 жыл бұрын
Salute to this wonderful woman for her bakamal gayiki. It's really hard to find such a talent in these days. May Allah bless her.
@JoginderSingh-lq9ey
@JoginderSingh-lq9ey 5 жыл бұрын
ਬਹੁਤ ਵਦੀਆਂ ਗਾਇਕੀ ਬੇਗਮ ਜੀ ਜਿਓੰਦੇ ਰਹੋ, ਜੀ ਟਹਿਣਾ ਸਾਬ ਤੁਸੀਂ ਓ ਜੇੜੇ ਰੁਲੇ ਹੋਏ ਗਇਕਾਂ ਦੇ ਦਰਸਨ ਕਰਾਉਂਦੇ ਓ,ਏਨਾ ਬੌਸਰਾਂ ਵਾਲੇ ਗਇਕਾਂ ਨੇ ਬੇੜਾ ਗਰਕ ਕਰ ਤਾਂ ਪੰਜਾਬ ਦਾ 👍
@harpreetkaur3975
@harpreetkaur3975 5 жыл бұрын
ਦਿਲ ਦੀ ਅਮੀਰ ਹੈ ਰੇਸਮਾ
@JaswantSingh-vp7tr
@JaswantSingh-vp7tr 4 жыл бұрын
ਬਹੁਤ ਵਧੀਅਾ ਜੀ
@bhagwantkaur8183
@bhagwantkaur8183 3 жыл бұрын
ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ
@TheladyAviatorr
@TheladyAviatorr 5 жыл бұрын
Awsome voice.. Great personality.. Love u Sayeda mam..
@harjinder7435
@harjinder7435 5 жыл бұрын
wah ji wah eh ne asli gaon wale .sanu ihna di kadar karni chahidi a na k harman cheeme varge di tehna ji you are doing good bro keep it up
@geetrecord6697
@geetrecord6697 5 жыл бұрын
ਇਨ੍ਹਾਂ ਦੇ ਗੀਤ ਰਿਕਾਰਡ ਹੋਣੇ ਚਾਹੀਦੇ ਆ ਜੀ
@dharmindersingh7532
@dharmindersingh7532 5 жыл бұрын
Ameeri dil di hundi aa eh SB to ameer orat aa waheguru chardikla rakhe
@randhawasingh6683
@randhawasingh6683 5 жыл бұрын
You r right 22 g
@khudabaksh8220
@khudabaksh8220 5 жыл бұрын
H
@guridhaliwal4020
@guridhaliwal4020 5 жыл бұрын
Wah g wah bhut hi khoobsurat personality nal rubrooh karwaya tusi..thanku so much sir mam.....asal Gayaki ehi a g.... Thanks prime Chanel..
@dhaliwalsukhrajdeep
@dhaliwalsukhrajdeep 5 жыл бұрын
ਧੰਨਵਾਦ ਟਹਿਣਾ ਵੀਰ
@InderjitSingh-nx5ev
@InderjitSingh-nx5ev 5 жыл бұрын
Wah wonderful voice thanks tehna sahib for sharing this interview
@josephmasih8925
@josephmasih8925 4 жыл бұрын
Very. Good
@DoabalabRahon
@DoabalabRahon 5 жыл бұрын
ਹਾਂਜੀ ਮੇਰੀ ਬੇਨਤੀ ਇਹ ਹੈ ਬਚਿਆਂ ਦੇ ਲਈ ਉਨ੍ਹਾਂ ਦੀ ਅਗਲੀ ਪੜ੍ਹਾਈ ਲਈ ਕਿਸੇ ਮਾਹਿਰ ਨਾਲ ਗੱਲਬਾਤ ਦਾ ਪ੍ਰੋਗਰਾਮ ਬਣਾਇਆ ਜਾਵੇ ਧੰਨਵਾਦ
@gurtejpurewal5327
@gurtejpurewal5327 5 жыл бұрын
Thanks for sharing her interview
@happysran3411
@happysran3411 5 жыл бұрын
Waheguru ji mehar kriyo
@Balwindersingh-co7bh
@Balwindersingh-co7bh 4 жыл бұрын
ਟਹਿਣਾ ਜੀ ਬਾਕੀ ਛੱਡੋ ਸਾਨੂੰ ਇਸ ਭੈਣ ਦਾ ਸੰਪਰਕ ਜਰੂਰ ਦਿਉ ਤਾਂ ਕੀ ਅਸੀ ਬਣਦਾ ਯੋਗਦਾਨ ਪਾ ਸਕੀਏ ਸਾਡੀ ਅੱਖੀਆਂ ਦੇ ਅੱਥਰੂ ਨਹੀ ਸੁੱਕ ਰਹੇ ਵੀਰ ਜੀ ਇਸ ਭੈਣ ਦਾ ਦੁੱਖ ਵੇਖ ਕੇ ਅਸੀ ਵੀ ਆਪਣੇ ਪਰੋਗਰਾਮਾ ਵਿੱਚ ਇਹਨਾਂ ਨੂੰ ਬਲੋਣਾ ਚਹੁੰਦੇ ਹਾ
@singh9118
@singh9118 4 жыл бұрын
ਅੱਜ ਕੱਲ ਦੇ ਸਰੋਤਿਆਂ ਨੂੰ ਚੰਗਾ ਸੰਗੀਤ ਸੁਣਨ ਦਾ ਪਤਾ ਹੀ ਨਹੀਂ । ਟਪੂਸੀਆਂ ਮਾਰਨ ਵਾਲੇ ਲੰਢੂ ਗਾਇਕਾ ਨੂੰ ਹੀ ਤਾਨਸੇਨ ਸਮਝੀ ਜਾਂਦੇ ਅਾ । ਜਿਨਾ ਨੂੰ ਸੁਰ ਤਾਲ ਦਾ ਪਤਾ ਹੀ ਨਹੀਂ ।
@HarpalSingh-uv9ko
@HarpalSingh-uv9ko 5 жыл бұрын
Bht vadia g Rabb mehar Karn es surile kalakar te. Te tehna saab nu v Rabb din dugni te raat chaugni trakki bakshe.
@lofifobia
@lofifobia 5 жыл бұрын
Zabardast Personality Salute
@parambariar5543
@parambariar5543 5 жыл бұрын
Wahe guru g tuhanu dova nu v hameshan hi chardikalan cha rakhe mam.and sir g.tusi bahut vadiya kam kar rahe ho g .Ehna nu sari duniya cha ager mashoor kar sakda a ta oh tuhadi mehant hi a jis rahi ehna di singing nu sari duniya sun sake g.God bless u g😊👌🙏
@HarpalSingh-px4vy
@HarpalSingh-px4vy 5 жыл бұрын
Great endeavor by prime asia .
@gurbaxbainsbains241
@gurbaxbainsbains241 5 жыл бұрын
God bless you dear
@BaljinderKaur-tk5um
@BaljinderKaur-tk5um 5 жыл бұрын
Sweet sweet voice sister ji
@parambariar5543
@parambariar5543 5 жыл бұрын
Wahe guru g tuhanu sariya sistera nu hamesha hi chardikalan cha rakhe.But tusi sachi hi ustad ho mam mai v tuhadi singing da fane han g.God bless u g😊👌🙏
@kesarsinghkang7013
@kesarsinghkang7013 5 жыл бұрын
ਇਸ ਬੀਬੀ ਦਾ ਫ਼ੋਨ ਨੂੰ ਦੇਣਾ ਜੀ ਮੈਂ ਆਪਣੇ ਗੀਤ ਉਸ ਤੋਂ ਆਪਣੇ ਖ਼ਰਚੇ ਤੇ ਰਿਕਾਰਡ ਕਰਵਾ ਕੇ ਰੀਝ ਪੂਰੀ ਕਰ ਸਕਾਂ
@RockstarVibe
@RockstarVibe 5 жыл бұрын
Contact any studio in Jalandhar u can get her number
@KHANmusic395
@KHANmusic395 5 жыл бұрын
77172 39732
@LabhSinghDhaliwal
@LabhSinghDhaliwal 5 жыл бұрын
ਧੰਨਵਾਦ ਜੀ,, ਬਹੁਤ ਬਹੁਤ
@nivandhillon4982
@nivandhillon4982 4 жыл бұрын
@@KHANmusic395 ण
@chhinasami6054
@chhinasami6054 4 жыл бұрын
Good
@sehajandmummas5159
@sehajandmummas5159 2 жыл бұрын
ਬਹੁਤ ਸੋਹਣੇ ਵਿਚਾਰ ਬੀਬੀ ਜੀ ਦੇ , ਰੱਬ ਦੀ ਰਜ਼ਾ ਚ ਰਹਿਣ ਵਾਲੇ ਦਿਲ ਨੂੰ ਰੱਬ ਨਾਲ ਜੋੜ ਦਿੱਤਾ ਬੀਬੀ ਜੀ ਨੇ ਵਾਹਿਗੁਰੂ ਮਿਹਰ ਕਰਨ ਤੇ ਸਏਨੀ ਵਧੀਆ ਗਾਇਕ ਤੇ ਨੇਕ ਰੂਹ ਦਾ ਦੁਨੀਆ ਚ ਨਾਮ ਹੋਵੇ
@VijayKumar-ne8hy
@VijayKumar-ne8hy 5 ай бұрын
❤❤❤❤
@BaljitNarwalSinger
@BaljitNarwalSinger 4 жыл бұрын
Waheguru di mehar is bibi te. Khush raho bhenji.
@dilpreetsampla2689
@dilpreetsampla2689 5 жыл бұрын
Bakmaaal allha Pak hmesha salamat salamat rakhe tuhanu Ameen 👏
@luckyrekhi6770
@luckyrekhi6770 5 жыл бұрын
Dil Ton salute sayids ji Rab di Raza vitch rehan wale
@SSji420
@SSji420 5 жыл бұрын
such a down to earth personality ___ wow
@MalkitSingh-qz1gw
@MalkitSingh-qz1gw 4 жыл бұрын
ਬਹੁਤ ਬਹੁਤ ਸੁੰਦਰ ਅਵਾਜ਼ ਬੇਗਮ ਜੀ ਕਿਆ ਅੰਦਾਜ਼ ਸੁਰਾਂ ਪਕੜ ਹੈ ਜੀ ਕਿਆ ਅਲਾਪ ਹੈ ਜੀ ਧੰਨਵਾਦ,।
@sukhdevsandhu3311
@sukhdevsandhu3311 10 ай бұрын
V good
@kuwaitkuwait484
@kuwaitkuwait484 5 жыл бұрын
ਇਸ ਨੂੰ ਕਹਿੰਦੇ ਕਲਾਕਾਰ ਨਹੀਂ ਤੇ ਗਾਉਣ ਵਾਲੇ ਤੇ 100 ਰੁਪਏ ਨੀ ਘੱਟ ਕਰਦੇ
@ashoksharma6170
@ashoksharma6170 4 жыл бұрын
good programme, congrat. both the anchors and good wishes for Seyda Begum
@australiaaustralia6412
@australiaaustralia6412 5 жыл бұрын
Great people down to earth and loveable, love from Australia
@australiaaustralia6412
@australiaaustralia6412 2 жыл бұрын
@Baljit Kaur ki hoia ji
@australiaaustralia6412
@australiaaustralia6412 2 жыл бұрын
@Baljit Kaur dasso ji
@australiaaustralia6412
@australiaaustralia6412 2 жыл бұрын
@Baljit Kaur number dasdo
@australiaaustralia6412
@australiaaustralia6412 2 жыл бұрын
@Baljit Kaur 75669
@HakamTv.com...
@HakamTv.com... 5 жыл бұрын
ਸੂਫੀ ਗਾਇਕੀ ਦੇ ਵਾਰਿਸ ਨੇ ਸੈਦਾਂ ਬੇਗਮ ਨੂੰ ਸਤਿਗੁਰੂ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ । ਸਤਿਗੁਰੂ ਇਨਾਂ ਸਦਾ ਤੰਦਰੁਸਤੀ ਬਖਸ਼ੇ ਇਨਾਂ ਦੀ ਮਨੋਕਾਮਨਾ ਪੁਰੀਆਂ ਕਰਨ ਸਾਡੀ ਮਾਲਕ ਦੇ ਅੱਗੇ ਦਿਲੋ ਅਰਦਾਸ ਹੈ ।
@harvindersingh2153
@harvindersingh2153 5 жыл бұрын
Bahut bhawak programme c rab de rang vich Rangi rooh nal Mila dita
@jesuslove0777
@jesuslove0777 5 жыл бұрын
💚♻🅝🅘🅒🅔♻💚🅢🅤🅟🅔🅡♻💚 🅛🅞🅥🅔🅛🅨♻💚. 💚♻🅝🅘🅒🅔♻💚🅢🅤🅟🅔🅡♻💚 🅛🅞🅥🅔🅛🅨♻💚.voice 👌🏻👌🏻
@MATTHEW_AYURVEDIC
@MATTHEW_AYURVEDIC 5 жыл бұрын
GOD bless you sis
@savtarAvtar
@savtarAvtar 19 күн бұрын
My sister is poor but my sister is very nice and brothers with her thank you
@harpalsinghgsp1244
@harpalsinghgsp1244 5 жыл бұрын
ਸੱਯਦਾ ਬੈਗਮ ਬਹੁਤ ਹੀ ਸਰੀਲੀ ਕਲਾਕਾਰ ਹੈ
@KalaSingh
@KalaSingh 5 жыл бұрын
ਸਬਰ, ਸਿੱਦਕ, ਇਮਾਨ ,ਨਾਲ ਜਿਉਣ ਵਾਲੇ ਲੋਕ ਹਮੇਸ਼ਾ ਆਪਣਾ ਦਰਦ ਲਕੋ ਲੈਂਦੇ ਆ ,ਕਿਸੇ ਅੱਗੇ ਹੱਥ ਨੀ ਅੱਡਦੇ ,ਜੋ ਬੰਦਾ ਹੈਲਪ ਕਰਨ ਯੋਗਾ ਹੇ ਉਸ ਨੂੰ ਜਰੂਰ ਹੈਲਪ ਕਰਨੀ ਚਾਹੀਦੀ ਹੇ ਬਹੁਤ ਜਰੂਰਤ ਹੈ ।ਵਾਹਿਗੁਰੂ ਤੰਦਰੁਸਤੀ ਬਖਸ਼ੀ ਮੇਰੀ ਉਮਰ ਵੀ ਲੱਗੇ ਬੇਗ਼ਮ ਜੀ ਨੂੰ ਕੇਸੀ ਰੂਹ ਏ ਯਾਰ ਅੱਜ ਵੀ ਸਿੱਕਵਾ ਗਿਲਾ ਨਹੀਂ ਕਿਸੇ ਨਾਲ ਸਾਡੇ ਮੁਲਕ ਦੀ ਏ ਤਰਾਸਦੀ ਏ ਅਸੀਂ ਮਰਿਆ ਤੇ ਘਿਉ ਡੋਲਦੇ ਆ ਜਿਉਂਦੇ ਜੀ ਨੀ ਪੁੱਛਦੇ ਚੰਗੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੇ ।
@harveerravi3477
@harveerravi3477 5 жыл бұрын
ਬਹੁਤ ਸੁੰਦਰ ਅਵਾਜ਼ ਏ
@paramKhepar1
@paramKhepar1 5 жыл бұрын
EHNA DA CONTACT NO. YA ADRESS MIL SAKDA ? ASI PRODUCE KARNA CHAUHNEYA EHNA DA SONG
@preetybajwa941
@preetybajwa941 5 жыл бұрын
very nice good job GODBLes ji
@9322771384
@9322771384 5 жыл бұрын
Thanks to Prime Asia
@mandeeproyal497
@mandeeproyal497 5 жыл бұрын
Bhut vdia inteview roh khush ho gyi galan sun ke rab mehar kre enaa te
@kulwanramkulwantdr8426
@kulwanramkulwantdr8426 3 жыл бұрын
Dilo amir sayda begm g chahe aarthik tor te kamjor but face to khush lagte salute hai g ena nu
@RajkumarSingh-mi9wt
@RajkumarSingh-mi9wt 4 ай бұрын
Very nice, roohdari wali sufi,suchi original,god gifted, Bibi singer
The CUTEST flower girl on YouTube (2019-2024)
00:10
Hungry FAM
Рет қаралды 40 МЛН
Real Or Cake For $10,000
00:37
MrBeast
Рет қаралды 59 МЛН
He bought this so I can drive too🥹😭 #tiktok #elsarca
00:22
Elsa Arca
Рет қаралды 44 МЛН
Gallan Te Geet | Saida Begum | 31 January 2023 | DD Punjabi
38:33
The CUTEST flower girl on YouTube (2019-2024)
00:10
Hungry FAM
Рет қаралды 40 МЛН