KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Chajj Da Vichar 802 || ਜੇ ਗੀਤ ਨਾ ਮੰਨਦੇ, ਮੈਂ ਮੁੱਕ ਜਾਂਦਾ - ਸਤਿੰਦਰ ਸਰਤਾਜ
37:20
Barnala ਸੀਟ ਬਾਰੇ Akhar -ਪੰਜਾਬ ਥਿੰਕਸ ਦੀ ਰਿਪੋਰਟ | ਕੌਣ ਨਿਕਲ ਗਿਆ ਬਾਅਲਾ ਅੱਗੇ, ਕਿਹੜਾ ਮੁਕਾਬਲੇ ‘ਚੋਂ ਬਾਹਰ |
30:49
Побег из Тюрьмы : Тетрис помог Nuggets Gegagedigedagedago сбежать от Nikocado Avocado !
00:18
Мама у нас строгая
00:20
一碗水真的能端平吗?不能也得能!#四小只吖 #日常 #搞笑 #搞笑家庭 #姐弟 #家庭生活
00:19
Players vs Pitch 🤯
00:26
Chajj Da Vichar (1103) || ਗੁਰਲੇਜ਼ ਨੇ ਖੋਲ੍ਹਿਆ ਇਸ਼ਕ ਦਾ ਕਿੱਸਾ ਕਿਉਂ ਗਾਉਂਦੀ ਹਾਂ ਮੈਂ ਚੱਕਵੇਂ ਗੀਤ
Рет қаралды 1,040,997
Facebook
Twitter
Жүктеу
1
Жазылу 2,4 МЛН
Prime Asia TV
Күн бұрын
Пікірлер: 1 100
@dr.sandeepkhan5680
4 жыл бұрын
ਟਹਿਣਾ ਸਾਹਿਬ ਜੀ ਬਾਈ ਲਾਭ ਹੀਰਾ ਹੁਣ ਤਾਂ ਘਰ ਫਰੀ ਹੀ ਹੁੰਦੇ ਹੋਣੇ ਆ ਕਰੋਨਾ ਦੇ ਦੌਰ ਕਰ ਕੇ ਉਂਝ ਤਾਂ ਉਹ ਵੀਰ ਜੀ ਫਰੀ ਕਦੇ ਵੀ ਨਹੀਂ ਹੁੰਦੇ ਤੁਸੀਂ ਜਾਂ ਤਾਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਵੋ ਜਾਂ ਫਿਰ ਤੁਸੀਂ ਉਹਨਾਂ ਕੋਲ ਘਰ ਜਾ ਕੇ ਪ੍ਰੋਗਰਾਮ ਬਣਾਉ ਬਹੁਤ ਜਿਆਦਾ ਦਿਲ ਕਰਦਾ ਬਾਈ ਦੀ ਗੱਲ ਬਾਤ ਸੁਣਨ ਨੂੰ
@harmeetkharoud8994
3 жыл бұрын
ਸਹੀ ਕਿਹਾ ਵੀਰ ਜੀ ਤੁਸੀਂ ਨੇ
@raibuildersjalndhar6622
3 жыл бұрын
ਟੈਣਾ ਸਾਬ ਜਿਨਾ ਤੋ ਅਖਤਰ ਜੀ ਦੀ ਪਹਿਚਾਣ ਬਣੀ ਓਨਾ ਦਾ ਨਾਮ ਨਹੀ ਲਿਅਾ ਜਾਣੀ ਪਰੀਤ ਬਰਾੜ ਸਾਬ ਜੀ ਦਾ ਕੀ ਕਾਰਣ?
@jaswindersekhon2841
4 жыл бұрын
ਬਹੁਤ ਸੋਹਣਾ ਗਾਇਆ ਕੋਰਟ ਮੈਰਿਜ । ਦਿਲਸ਼ਾਦ ਅਖਤਰ ਮੇਰਾ ਕਲਾਸਮੇਟ ਸੀ ਬੇਟਾ ਜੀ
@mramarjeetsinghdhliwalpati5902
4 жыл бұрын
Gud & nice tehna. Gurlej Kelly swarms ji
@harjinder7435
4 жыл бұрын
sekhon sahib gurlej da pio darshan khan c dilshad nal dholak play karda ceh dilshad akhtar di kujh ni lagdi bas naam la liya apne naam nal
@princepreetsingh3650
3 жыл бұрын
ਤੇਰਾ ਤਾ ਕੋਈ ਹਿਸਾਬ ਹੀ ਨੀ ਯਾਰ , ਤੁਹਾਨੂੰ ਸਿਰਫ ਗੁਰਲੇਜ ਕਰਕੇ ਜਾਣਦੇ ਅਸੀ
@eramrjitsidhusingh2894
4 жыл бұрын
ਟਹਿਣਾ ਸਾਹਿਬ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਹਰ ਇਕ ਵਿਸੇ਼ ਤੇ ਬਹੁਤ ਵਧੀਆ ਵਿਚਾਰ-ਚਰਚਾ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਜੇਕਰ ਸਾਰੇ ਚੈਨਲ ਵਾਲੇ ਤੁਹਾਡੇ ਤਰ੍ਹਾਂ ਪ੍ਰੋਗਰਾਮ ਪੇਸ਼ ਕਰਨ ਲੱਗ ਜਾਣ ਤਾਂ ਲੋਕਾਂ ਨੂੰ ਬਹੁਤ ਜਲਦੀ ਅੱਜ ਕੱਲ ਦੀ ਮਾੜੀ ਸਿਆਸਤ ਸਮਝ ਕੇ ਇੱਕ ਚੰਗੇ ਵਿਚਾਰ ਗਰਿਹਣ ਕਰਨ ਵਿਚ ਮਦਦ ਮਿਲੇਗੀ
@goldysandhu4630
2 жыл бұрын
ਮੈਨੂੰ ਸਮਜ ਨਹੀਂ ਆਉਂਦੀ ਕੇ ਇਹ ਗੁਰਲੇਜ਼ ਅਖ਼ਤਰ ਜੀ ਕਿਸ ਤਰਾ ਐਨਾ ਵਧੀਆ ਗਉਂਦੇ ਨੇ ਯਾਰ ਕਿਆ ਕਮਾਲ ਹੈ ਇਨਾ ਦੀ ਗਾਇਕੀ ਵਾਹ ਜੀ ਬਹੁਤ ਸੋਹਣੀ ਆਵਾਜ਼ ਲਗਦੀ ਮੈਨੂੰ ਗੁਰਲੇਜ਼ ਜੀ ਦੀ ਸਭ ਤਰਾ ਦੇ ਗੀਤ ਗਾ ਸਕਦੇ ਨੇ ਇਹ ਗੁਰਲੇਜ਼ ਅਖ਼ਤਰ ਜੀ ਬਾ ਕਮਾਲ ਗਾਇਕੀ ਹੈ ਇਨ੍ਹਾਂ ਦੀ 🙏
@karamjitsidhu418
4 жыл бұрын
ਟਹਿਣਾ ਸਾਹਿਬ ਏਹਦੀ ਬਹੁਤ ਦੂਰ ਦੀ ਰਿਸ਼ਤੇਦਾਰੀ ਹੈ ਦਿਲਸ਼ਾਦ ਅਖਤਰ ਨਾਲ , ਸਿਰਫ ਨਾਮ ਵਰਤ ਰਹੀ ਹੈ ਉਹਨਾ ਦਾ. ਦੂਜੀ ਏਹਨੇ ਵੀ ਕੋਰਟ ਮੈਰਿਜ ਕਰਵਾਈ ਸੀ ਆਪਣੀ ਮਾਂ ਤੋਂ ਚੋਰੀ ਉਹ ਮੁੰਡਾ recoding studio ਵਿੱਚ ਤਬਲਾ ਵਜਾਉਜਾਾਂ ਸੀ ਸਲੀਮ ਸੀ ਉਸਦਾ ਨਾਮ 14 , 15 ਸਾਲ ਹੋ ਗਏ ਇਸ ਗੱਲ ਨੂੰ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ ਇੱਸ ਦੇ ਪਾਪਾ ਦਾ ਨਾਮ ਦਰਸ਼ਨ ਖਾਨ ਸੀ
@SatnamSingh-uk1rh
4 жыл бұрын
Is this really true?
@RajSingh-cv3uu
Жыл бұрын
ਬਹੁਤ ਦੁੱਖ ਦੀ ਗੱਲ ਆ ਲਾਭ ਹੀਰੇ ਵਰਗੇ ਵੀ ਬੇਲੀਆ ਵਾਲੇ ਖਚ ਗੀਤ ਗਾ ਰਹੇ ਆ
@jassvlogs2380
4 жыл бұрын
ਬੁਹਤ ਵਧੀਆ ਗਾਇਕਾ ਹੈ ਇਹ ਕੁ੍ੜੀ ਵਾਹਿਗੁਰੂ ਇਸ ਜੋੜੀ ਨੂੰ ਹੋਰ ਤਰਕੀਆ ਬਖਸਣ
@goldysandhu4630
2 жыл бұрын
ਸੁਰਜੀਤ ਭੁੱਲਰ ਨੂੰ ਲੇ ਕੇ ਆਓ ਤੇ ਇਕ ਦੁਰਗਾ ਰੰਗੀਲਾ ਨੂੰ ਜੀ ਵੀ ਬੁਲਾਓ ਜੀ plz🙏
@kulwinderchahal5449
4 жыл бұрын
ਮੈਡਮ ਜੀ ਕੇਹੜੇ ਸਟਾਇਲ ਦੀ ਗੱਲ ਕਰਦੇ ਓ ਕੀ ਮਨਮੋਹਨ ਵਾਰਿਸ ਸਰਤਾਜ ਵਰਗੇ ਝੱਖ ਹੈ ਮਾਰਦੇ ਆ ਸੱਚ ਤਾਂ ਇਹ ਹੈ ਤੁਹਾਨੂੰ ਤਾਂ ਸਿਰਫ ਪੈਸਾ ਤੇ ਸ਼ੋਹਰਤ ਚਾਹੀਦੀ ਆ ਤੁਹਾਡੇ ਲਈ ਪੰਜਾਬੀ ਪੰਜਾਬ ਤੇ ਨੌਜਵਾਨੀ ਦਾ ਭਵਿੱਖ ਕੋਈ ਮੈਆਨੇ ਨਹੀਂ ਰੱਖਦਾ
@sandhujatt1362
4 жыл бұрын
Ryt 22
@alampreet8522
4 жыл бұрын
Veer madam di hwa khrab aa oh nyi sun di hun kise di
@gurdevsinghbhatti3757
3 жыл бұрын
ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ
@BikramjitSingh-q3i
7 ай бұрын
Hahaha fula vaali rjaai sunna
@LakhvirSingh-rp9bn
4 жыл бұрын
ਗੁਰਲੇਜ ਜੀ ਤੁਸੀਂ ਸੋਹਣਾ ਗਾ ਸਕਦੇ ਹੋ ਰੱਬ ਨੇ ਤੁਹਾਨੂੰ ਸੋਹਣੀ ਅਵਾਜ ਬਖਸ਼ੀ ਹੈ ਜੇ ਤੁਸੀ ਚੱਕਵੇਂ ਨਾ ਵੀ ਗਾਵੇਂ ਤਾਂ ਵੀ ਤੁਹਾਨੂੰ ਸੁਣਨ ਵਾਲੇ ਬਹੁਤ ਹੈ ਪਰ ਤੈਨੂੰ ਤਾਂ ਬੀਬਾ ਸੁਅਾਦ ਪੈ ਗਿਅਾ ਖੱਚ ਗਾਣੇ ਗਾ ਕੇ ਖੱਚ ਹੋ ਗੀ ਤੂੰ
@blackdeerhd8440
3 жыл бұрын
ਸਹੀ ਗੱਲ ਗੁਰਲੇਜ ਜੀ ਇਹ ਸਿੱਧੂ ਦੇ ਮਗਰ ਵਾਲਾ ਪਏ ਹੋਏ ਆ ਸਹੀ ਗੱਲ ਕੀਤੀ ਤੁਸੀ ਪਹਿਲਾ ਵਾਲਿਆ ਨਾਲੋ ਤਾਂ ਵਾਲਾ ਤਾਂ videya ਗੀਤ ਆ ਸਿੱਧੂ ਦੇ ਗੀਤ ਗੰਦ ਤਾਂ ਨੀ ਪਾਉਂਦੇ
@KuldeepSingh-nm1mc
4 жыл бұрын
ਕੋਰਟ ਮੈਰਿਜ ਗਾਣੇ ਤਾਂ ਕੋਈ ਮੁਕਾਬਲਾ ਹੀ ਨਹੀਂ।
@deepkheri3139
3 жыл бұрын
ਟਹਿਣਾ ਸਾਹਬ ਇਹ ਦੌਰ ਹੀ ਏਦਾ ਦਾ ਮੈਂ ਖੁਦ ਲਿਖ ਰਿਹਾ ਜੀ ਮੈਂ ਲੋਕ ਤੱਥ ਲਿਖੇ ਸੀ ਜੋ ਵੇਖੀਆ ਉਹ ਲਿਖਿਆ ਪਰ ਲੋਕ ਸੁਣਨਾ ਪਸੰਦ ਨਹੀਂ ਕਰਦੇ ਮੈਂ ਫੇਸਬੁੱਕ ਤੇ ਵੀ ਪਾਏ ਸੀ ਮੇਰਾ ਕਿਸੇ ਨੇ ਫੇਸਬੁੱਕ ਅਕਾਊਂਟ ਹੈਂਕ ਕਰਕੇ ਡਿਲੀਟ ਕਰਤਾ ਮੈਂਨੂੰ ਬਹੁਤ ਨੇ ਕਿਹਾ ਕਿ ਕਿ ਅੱਜਕੱਲ੍ਹ ਦੇ ਟਾਈਮ ਤੇ ਹੀ ਕੁੱਝ ਲਿਖੋ ਗੁਰਲੇਜ ਅਖਤਰ ਜੀ ਜੋ ਕਹਿ ਰਹੇ ਆ ਉਹ ਬਿੱਲਕੁਲ ਸਹੀ ਆ ਅੱਜਕੱਲ੍ਹ ਲੋਕ ਇਹੀ ਭਾਲਦੇ ਆ ਬਾਕੀ ਜਿਵੇਂ ਸਿਆਣੇ ਕਹਿੰਦੇ ਆ ਕਿ ਜਿੱਤ ਸਮੇਂ ਦੀ ਸਮੇਂ ਦੇ ਨਾਲ ਚੱਲੇ ਥੋੜ੍ਹਾ ਖੁੰਝੇ ਸਮਾਂ ਤਾਂ ਹਾਰ ਪੱਲੇ ਪਾ ਦਿੰਦਾ
@chhiharajput7117
4 жыл бұрын
ਮੈਂ।ਸਿੰਗਰ ਛੀਹਾਂ ਰਾਜਪੂਤ ਮੈਂ।ਗੁਰਲੇਜ।ਅਖਤਰ।ਦੀ।ਬਹੁਤ ਵਧੀਆ ਗਾਇਕੀ।ਪਰਮਾਤਮਾ ਇਨ੍ਹਾਂ ਨੂੰ।ਚੜ੍ਹਦੀ ਕਲਾ ਵਿਚ ਰਖੇ
@jugrajsinghsidhu1551
10 ай бұрын
ਬਾਬਾ ਬੁੱਲੇ ਸ਼ਾਹ ਜੀ ਨੂੰ ਅੱਜ ਤੱਕ ਵੀ ਗਾਇਕ ਉਹਨਾਂ ਨੂੰ ਗਾਅ ਰਹੇ ਨੇ ਲੋਕਾਂ ਨੂੰ ਉਹਨਾਂ ਦੀਆਂ ਕਾਫੀਆਂ ਝੂਮਣ ਲਾ ਦਿੱਤੀਆਂ ਨੇ ਦੂਜੀ ਗੱਲ ਉੱਚੇ ਪਾਏਂ ਦਾਰ ਸ਼ਬਦਾਂ ਵਿੱਚ ਲਿਖੇ ਗੀਤ ਅਤੇ ਚੰਗੀ ਅਵਾਜ਼ ਮਿਲ ਜਾਵੇ ਇਹੋ ਜਿਹੇ ਗੀਤ ਲੋਕਾਂ ਦੇ ਮਨਾਂ ਵਿੱਚ ਵਸਦੇ ਹਨ
@JaswinderSingh-qt5hi
3 жыл бұрын
ਗੁਰਲੇਜ ਜੀ ਤੁਸੀਂ ਬਹੁਤ ਵਧੀਆ ਗਾਇਕਾ ਹੋ।ਬਹੁਤ ਨਾਮਣਾ ਖੱਟਿਆ ਹੈ ਤੁਸੀਂ।ਕਮਰਸ਼ੀਅਲ ਗੀਤਾਂ ਤੋਂ ਪਰੇ ਹੋ ਕੇ ਕੁਝ ਸੇਧ ਦੇਣ ਵਾਲੇ ਗੀਤ ਗਾਉ ,ਯਕੀਨ ਮੰਨੋ ਤੁਹਾਡੇ ਫੈਨ ਬਹੁਤ ਪਸੰਦ ਕਰਨਗੇ ਤੇ ਤੁਹਾਡੀ ਗਾਇਕੀ ਅਮਰ ਹੋ ਜਾਵੇਗੀ।।ਕਮਰਸ਼ੀਅਲ ਗੀਤਾਂ ਦੀ ਉਮਰ ਲੰਮੀ ਨੀ ਹੁੰਦੀ ।ਸਿਰਫ ਇਹ ਸੋਚ ਕੇ ਨਾ ਗਾਉ ਕਿ ਇਹੀ ਚਲਦਾ।ਹਵਾਵਾਂ ਦੇ ਰੁਖ ਅਨੁਸਾਰ ਤਾਂ ਹਰ ਕੋਈ ਬਦਲ ਜਾਂਦਾ ਪਰ ਜੋ ਹਵਾ ਦਾ ਹੀ ਰੁੱਖ ਬਦਲ ਦੇਵੇ,ਉਸੇ ਚ ਕੋਈ ਗਲ ਬਾਤ ਹੁੰਦੀ ਹੈ।
@studiozbeginner8834
4 жыл бұрын
ਟਹਿਣਾ ਸਾਬ , ਇੱਕ ਵਦੀਆ ਲੇਖਕ , ਇੱਕ ਵਧੀਆ ਚਿੰਤਕ , ਇੱਕ ਵਧੀਆ ਬੁਲਾਰਾ , ਇੱਕ ਵਦੀਆ ਸਖਸ਼ੀਅਤ ਦੇ ਮਾਲਿਕ ਤੇ ਅਜੀਤ ਅਖਬਾਰ ਤੇ ਪੁਰਾਣੀਆ ਚੀਜ਼ਾਂ ਨੂੰ ਰੂਬਰੂ ਕਰਾਉਣ ਵਾਲੇ ..... ਉੱਘੀ ਸੋਚ ਦੇ ਮਾਲਿਕ।
@studiozbeginner8834
4 жыл бұрын
ਜਿਊਂਦੇ ਰਹੋ, ਵਸਦੇ ਰਹੋ, ਹਸਾਉਂਦੇ ਰਹੋ, ਹਸਦੇ ਰਹੋ ਪਿਆਰ ਬਹੁਤ ਸਾਰਾ ਤੁਹਾਡੀ ਟੀਮ ਨੂੰ ਵਿਹਲੇ ਸਮੇਂ ਚ ਕੋਈ ਗੀਤ ਸੁਣਨ ਤੋਂ ਜਿਆਦਾ ਤੁਹਾਡੀ ਗੱਲ ਬਾਤ ਕਰੀ ਹੋਈ ਮੰਨ ਸਾਡਾ ਹਲਕਾ ਕਰ ਦਿੰਦੀ ਐ । ਸਿੱਖਣ ਨੂੰ ਮਿਲਦਾ ਆ ਬਹੁਤ ਕੁਝ। ਨਵੀਆਂ ਗੱਲਾਂ ਨਵੀਆਂ ਸਖਸ਼ੀਅਤਾਂ । Prime ਏਸ਼ੀਆ - ਕੁਝ ਨਵਾਂ💯🤟
@tarlochanlal6337
3 жыл бұрын
ਮੈਨੂੰ ਗੁਰਲੇਜ ਅਖਤਰ ਦੇ ਸਾਰੇ ਦੇ ਸਾਰੇ ਗੀਤਾਂ ਬਹੁਤ ਜਿਆਦਾ ਨੇ। ਆਵਾਜ ਬਹੁਤ ਜਿਆਦਾ ਸੋਹਣੀ ਏ।ਸਿਰਾ ਏ ਅੱਤ ਏ ਜੀ।👌👌👌👌👌👌👌👌👌👌
@gurjantaulakh1791
4 жыл бұрын
ਗੁਰਲੇਜ ਅਖਤਰ ਮੇਰੀ ਮਨਪਸੰਦ ਗਾਇਕਾ ਜੀ ਬਹੁਤ ਵਧੀਆਂ ਗਾਉਂਦੀ ਹੈ। ਰੱਬ ਤਰੱਕੀ ਬਖਸ਼ੇ। ਗੀਤ ਕੋਈ ਚੱਕਵੇ ਨਹੀਂ ਗਾਉਂਦੋ। ਲੋਕਾਂ ਦੀ ਮੰਗ ਮਤਲਬ ਗਾਉਦੇ ਹਨ।
@kulwant_darewal
4 жыл бұрын
ਬਖਸ਼ੀ ਤਾਂ ਹੋਈ ਆ ਤਰੱਕੀ ਰੱਬ ਨੇ, ਹੋਰ ਕਿੰਨੀ ਕੁ ਬਖਸ਼ੇ😀😀
@anhadjassar4240
4 жыл бұрын
ni chlda koi hor veer
@gurtejmaan7982
3 жыл бұрын
ਵਾਹਿਗੁਰੂ ਜੀ ਗੁਰਤੇਜ ਅਖਤਰ ਦੀ ਆਵਾਜ਼ ਨੂੰ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮਹੇਰ ਕਰਨ ਖੁੱਸ ਰੱਖਣ ਚੜਦੀ ਕਲਾ ਰੱਖਣ
@PuranSingh-ev4rk
3 жыл бұрын
111
@indersukh7674
4 жыл бұрын
.ਅਮਰਿੰਦਰ ਗਿੱਲ ਵੀਰ,,,ਵੀਰ ਬਹੁਤ ਸੋਹਣਾ,,,ਚੰਗਾ ਇਨਸਾਨ ਵੀ ਆ,,,
@kesarsingh5011
3 жыл бұрын
ਟਾਹਿਣਾ ਸਾਹਿਬ ਇਹ ਤਾਂ ਲੰਗਰ ਲੋਕ ਨੇ
@amarjitdhumi7289
4 жыл бұрын
ਇਹ ਗੀਤ ਇਸ ਕੁੜੀ ਨੇ ਬਹੁਤ ਹੀ ਵਧੀਆ ਗਾਇਆ ਅਤੇ ਧੰਨਵਾਦ ਉਸ ਲੇਖਕ ਵੀਰ ਦਾ ਜਿਸ ਦੀ ਕਲਮ ਤੋਂ ਗੀਤ ਸਿਰਜਿਆ ਹੈ ਮੈਂ ਸਾਡੇ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਉਹ ਗੀਤਕਾਰਾਂ ਨੂੰ ਉਨ੍ਹਾਂ ਦਾ ਪੂਰਾ ਮੇਹਤਾਨਾ ਜ਼ਰੂਰ ਦਿਆਂ ਕਰੋਂ
@tarlochansingh2227
4 жыл бұрын
ਜ਼ਿੰਦਾਬਾਦ ਟਹਿਣਾ ਸਾਹਿਬ ਅਤੇ ਬੀਬਾ ਹਰਮਨ। ਕੈਲੀ ਹੁਣਾਂ ਨੂੰ ਬਹੁਤ ਘੱਟ ਮੌਕਾ ਮਿਲਿਆ ਆਪਣੀ ਗੱਲ ਕਹਿਣ ਦਾ ਹਾਲਾਂਕਿ ਉਨ੍ਹਾਂ ਕੋਲ ਕਹਿਣ ਨੂੰ ਬੇਹਤਰ ਵਿਚਾਰ ਅਤੇ ਸ਼ਬਦ ਹਨ।
@Gurdeepsingh-gn9vv
4 жыл бұрын
84 ਵੇਲੇ ਚੰਗੀਆਂ ਗੱਲਾਂ ਦਾ ਅਸਰ ਕਿਵੇਂ ਹੁੰਦਾ ਸੀ ਕੋਈ ਮਾੜੇ ਗਾਉਂਦਾ ਸੀ ਨਾ ਸੁਣਦਾ ਸੀ ਨਾ ਸੋਚਦਾ ਸੀ
@Gurpreetsingh-jp7ww
4 жыл бұрын
ਅਮਰਿੰਦਰ ਗਿੱਲ ਸਾਇਦ ਕਦੇ ਇਸ ਪ੍ਰੋਗਰਾਮ ਤੇ ਨਹੀਂ ਆਏ ਟਹਿਣਾ ਸਾਬ ਜੀ ਸੋਚਿਓ ਜਰਾ
@preetdahiya3012
4 жыл бұрын
Rabb kre cheti to cheti Ann 👍👍
@baljitsingh-yf8iy
4 жыл бұрын
Bro iss channel da owner oo jine angrej film bani si aman takhar shayd naam ooda jehra Amrinder gill da vidya friend
@thevoiceofstrugglers5739
4 жыл бұрын
Great brother
@thevoiceofstrugglers5739
4 жыл бұрын
ਲਾਭ ਹੀਰਾ ਜੀ ਨਾਲ ਵੀ ਮੁਲਾਕਾਤ ਕਰਵਾ ਦਿਓ ਜੀ
@fanofmavi9422
4 жыл бұрын
ਲਾਭ ਹੀਰਾ ,, ਅਮਰਿੰਦਰ ਗਿੱਲ ,, ਇਹਨਾਂ ਦੀ interview jroor kro ji 👍🙏
@jeevanmaur4
4 жыл бұрын
ਯਰ ਟਹਿਣਾ ਬਾਈ ਆ ਕੈਲੀ ਨੂੰ ਗਾੳੁਣਾ ਤਾਂ ਅਾੳੁਦਾ ਨੀ ਗੰਦ ਹੈਗਾ ਅਾਵਾਜ਼ ਨਿਕਲਦੀ ਨੀ ਗੀ ੲਿਹਦੀ | ਮੈਂ ੲਿਹ ਨੂੰ ਅਾਪ ਲਾੲੀਵ ਸੁਣਿਅਾ ਜਵਾ ੲੀ ਬੇਕਾਰ ਗਾੳੁਦਾ |
@kuldeepkhattra3095
4 жыл бұрын
ਇਹਨਾਂ ਗੀਤ ਸੰਗੀਤ ਨੂੰ ਪੈਸੇ ਕਮਾਉਣ ਦਾ ਧੰਦਾ ਬਣਾ ਰੱਖਿਆ ਬਸ ਜੋਂ ਸਮਾਂ ਮਿਲਾ ਲੁੱਟ ਲੈਣਾ ਇਸ ਦਾ ਅਸਰ ਕਿਸੇ ਤੇ ਕੀ ਪੈਣਾ ਇਹਨਾਂ ਨੂੰ ਕੋਈ ਫ਼ਿਕਰ ਨਹੀਂ
@amritrai885
4 жыл бұрын
ਗੁਰਲੇਜ਼ ਜੀ ਦਾ ਇਕ ਗੀਤ ਅੜਬ ਜੱਟੀ ਬਹੁਤ ਹੀ ਪਿਆਰਾ ਆ ਮੈਂ ਅਕਸਰ ਸੁਣਦਾ ਹਾਂ
@ARNEETKAUR-kc7bm
4 жыл бұрын
ਅਮਰਿੰਦਰ ਗਿੱਲ ਜੀ ਨੂੰ ਵੀ ਇਕ ਬਾਰ ਰੁਹਬਰੂ ਕਰਾ ਦੋ ਟੇਹਿਣਾ ਜੀ
@singhmavi3246
4 жыл бұрын
ਗਿੱਲ ਬਾਈ ਫ਼ਿਲਮਾਂ ਦੀ pormotion ਕਰਨ ਨੀ ਆਉਂਦਾ ਇੰਟਰਵਿਊ ਦਾ ਮੁਸ਼ਕਿਲ ਆ😂😂
@musicworld-hz6pl
4 жыл бұрын
Gill sanga boht a veer g
@rajangrewal8066
4 жыл бұрын
Yes he is also a good singer
@Jktrendfashion
3 жыл бұрын
Hanji ਵੀਰ ਜੀ ਸਭ ਤੋਂ ਘੱਟ interview ਅਮਰਿੰਦਰ ਗਿੱਲ ਦੀਆਂ you tube te
@ਸਾਹਿਤਿਕਫੁਲਵਾੜੀ
2 жыл бұрын
ਬਹੁਤ ਵਧੀਆ ਜੀ ਸੁਣਕੇ ਬਹੁਤ ਅਨੰਦ ਆਇਆ।ਧੰਨਵਾਦ ਟਹਿਣਾ ਜੀ ਤੇ ਥਿੰਦ ਜੀ
@gurpreetgill615
4 жыл бұрын
ਗੁਰਲੇਜ਼ ਭੈਣ ਜੀ ਅਤੇ ਕੁਲਵਿੰਦਰ ਵੀਰ ਜੀ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਤੁਹਾਡੀ ਇੰਟਰਵਿਊ ਦੇਖਕੇ ਵਧੀਆ ਲੱਗਾ
@rajajhurarwwjhurar4682
2 жыл бұрын
Wah bai ji Kulwinder ji bhan gurlej ji
@rajajhurarwwjhurar4682
2 жыл бұрын
Very good song ji tuhade
@rajajhurarwwjhurar4682
2 жыл бұрын
Bhan ji tuhada no chahi da c
@rajajhurarwwjhurar4682
2 жыл бұрын
Mai song karna c ji tuhade nall
@rajangrewal8066
4 жыл бұрын
ਜੇ ਬੁਰਾ ਗਾਓ ਹੀ ਨਾ ਤਾਂ ਕੋਈ ਸੁਣੂਗਾ ਹੀ ਨਹੀ ਜੇ ਬੈਨ ਹੀ ਹੋਜੇ, ਕੋਈ ਤੁਹਾਨੂੰ ਧੱਕੇ ਨਾਲ ਨਹੀ ਆਖ ਰਿਹਾ ਕਿ ਗਾਓ
@manpreetsingh-fg2ct
4 жыл бұрын
ਸਰਤਾਜ,ਪੰਮਾ ਡੂਮੇਵਾਲੀਆਂ,ਵਾਰਿਸ ਭਰਾ,ਕੰਵਰ ਗਰੇਵਾਲ ਨੂੰ ਤਾਂ ਵੀ ਲੋਕ ਸੁਣਦੇ ਹੀ ਨੇ। ਪੈਸੇ ਜਰੂਰੀ ਨੇ ਅੱਜ ਕੱਲ
@vinylRECORDS0522
4 жыл бұрын
ਕਲਾਕਾਰ ਇਹ ਵੀ ਬਹੁਤ ਵਧੀਆ ਹੈ ।ਪਰ ਇਹ ਗੱਲ ਗਲਤ ਹੈ ਕਿ ਲੋਕ ਚੰਗੀ ਗਾਇਕੀ ਪਸੰਦ ਨਹੀਂ ਕਰਦੇ ।ਫੇਰ ਸਤਿੰਦਰ ਸਰਤਾਜ ਤੇ ਗਰੇਵਾਲ ਵਰਗੇ ਤਾਂ ਹੁਣ ਤੱਕ ਘਰੇ ਬਹਿ ਜਾਂਦੇ?ਲੱਖਾਂ ਲੋਕ ਉਹਨਾਂ ਨੂੰ ਸੁਣਦੇ ਆ ਤੇ ਉਹਨਾਂ ਨੂੰ ਪੈਸੇ ਦੀ ਵੀ ਕੋਈ ਕਮੀ ਨਹੀਂ ਹੈ ।
@nirmalchoudhary2500
4 жыл бұрын
ਓਹਨਾਂ ਦੀ ਆਪਣੀ ਜਗ੍ਹਾ ਹੈ ਜੀ ਵੀਰ ਜੀ ਬਾਕੀ ਸਰਤਾਜ ਜੀ ਸਾਡੀ ਪੀ ਯੂ ਚੰਡੀਗੜ੍ਹ ਵਿਖੇ ਸੰਗੀਤ ਦੇ ਪ੍ਰੋਫੈਸਰ ਹਨ ਜੀ ਗਰੇਵਾਲ ਇੱਕ ਤਕੜਾ ਜਿੰਮੀਦਾਰ ਹੈ ਜੀ ਹੋ ਸਕਦਾ ਇਹਨਾਂ ਦਾ ਗੁਜਾਰਾ ਗਾਇਕੀ ਨਾਲ ਹੀ ਚਲਦਾ ਹੋਵੇ ਸਰਤਾਜ ਦੀ ਆਪਣੀ ਜਗ੍ਹਾ ਹੈ ਜੀ
@Aman_2233
4 жыл бұрын
ਟਹਿਣਾ ਸਾਬ ਪ੍ਰੋਗਰਾਮ ਵਧਿਆ👍 c, ਪਰ ਇੱਕ ਬੇਨਤੀ ਆ 🙏ਅਮਰਿੰਦਰ ਗਿੱਲ ਜੀ ਨਾਲ ਇੰਟਰਵਿਊ ਜ਼ਰੂਰ ਕਰੋ ਧੰਨਵਾਦ
@Rajhans10
4 жыл бұрын
100% shi gal
@anmolrandhawa5463
4 жыл бұрын
Sahi gall
@sonikabakshi1465
4 жыл бұрын
Yes ryt g 👍👍
@karamkaur340
3 жыл бұрын
Yes my also favourate ammu
@rajeevpandit9073
4 жыл бұрын
ੲਿਹ ਵਧੀਆ ਗਾੲਿਕਾ ਹੈ ਪਰ ਮੈਡਮ ਜੀ ਚੰਗੇ ਗੀਤਾਂ ਦਾ ਅਸਰ ਚੰਗਾ ਹੁੰਦਾ ਤੇ ਮਾੜੇ ਗੀਤਾਂ ਦਾ ਅਸਰ ਮਾੜਾ
@sukhman8514
4 жыл бұрын
Ehi gal aa hun ohna da ki ksur
@pindersinghaulakh183
3 жыл бұрын
Sachi muchi main mar jawa
@sukhmansanghavlogs6617
4 жыл бұрын
ਬਹੁਤ ਵਧੀਆ ਤੇ ਕਮਾਲ ਦੀ ਆਵਾਜ਼ ਦੇ ਮਾਲਕ ਆ ਮੈਡਮ ਗੁਰਲੇਜ਼ ਅਖਤਰ ਇਨਾਂ ਦੇ ਹਰ ਰੋਜ਼ 2 ਗਾਣੇ ਪੱਕੇ ਆਉਂਦੇ ਆ ਇਸ ਟਾਈਮ ਕੋਈ ਮੁਕਾਬਲਾ ਨਹੀਂ ਗੁਰਲੇਜ਼ ਜੀ ਦਾ
@Laddikakrala
4 жыл бұрын
7 song aye c 19 march nu
@Gabrumunda599
4 жыл бұрын
ਬਹੁਤ ਵਧੀਆਂ ਪ੍ਰੋਗਰਾਮ ਸੀ ਅੱਜ ਦਾ। ਗਾਣੇ ਮਾੜੇ ਨਹੀਂ ਹੁੰਦੇ, ਆਪਣੀ ਸੋਚ ਨੂੰ ਬਦਲੋ। ਜਿੱਦਾ ਦਾ ਦੌਰ ਅੱਜ ਕੱਲ ਚੱਲ ਰਿਹਾ ਹੈ, ਸਰਕਾਰਾਂ ਕੋਈ ਹੱਥ ਪੱਲਾ ਨਹੀਂ ਫੜਾ ਰਹੀਆਂ , ਲੋਕਾਂ ਨੂੰ ਗਾਣਿਆਂ ਦੇ ਨਾਲ ਕਿੰਨਾ ਰੋਜ਼ਗਾਰ ਮਿਲਿਆ ਹੈ, ਇਹ ਸਾਰਿਆ ਨੂੰ ਪਤਾ ਹੈ।ਟਹਿਣਾ ਜੀ, ਹਰਮਨ ਜੀ ,ਗੁਰਲੇਜ ਜੀ ਤੇ ਕੈਲੀ ਜੀ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ। ❤️❤️❤️❤️👌👌👌👌👌👌
@sandhujatt1362
4 жыл бұрын
ਟਹਿਣਾ ਵੀਰ ਜੀ ਹਰਮਨ ਭੈਣ ਜੀ ਸਤਿ ਸ਼ੀ ਅਕਾਲ? ,,ਹਰਭਜਨ ਮਾਨ ਹਰਜੀਤ ਹਰਮਨ ਸਤਿੰਦਰ ਸਰਤਾਜ ਮਨਮੌਹਨ ਵਾਰਸ ਭਰਾ? ਅਮਰਿੰਦਰ ਗਿੱਲ .ਤਰਸੇਮ ਜੱਸੜ.ਬਹੁਤ ਸੌਹਣੇ ਸਿਗਰ ਨੇ ,,,ਚੰਗੀ ਸੌਚ ਵਾਲੇ ੳੂਨਾ ਸਿਗਰਾ ਨੂੰ ਸੁਣਦੇ ਨੇ ਤੇ ਪਿਅਾਰ ਕਰਦੇ ਨੇ?
@humanbeing2823
4 жыл бұрын
ohi te gal a g..ehna singers di v charcha kro hna .. vdia v chlda eh... eh v chachra marhe ganya di krde (tadka lgda bs) buisness sb da ..ohna da v
@baljindersingh9557
3 жыл бұрын
Ñnbbbvbbbbbbb nnñjkķ
@baljindersingh9557
3 жыл бұрын
Ghhhhh
@goldysandhu4630
2 жыл бұрын
ਕੋਰਟ ਮੈਰਿਜ ਗੀਤ ਸਿਰਾ ਹੈ ਯਾਰ ਬਹੁਤ ਵਧੀਆ ਹੈ ਗੀਤ ਸ਼ਬਦ ਹੀ ਨਹੀਂ ਬਿਆਨ ਕਰਨ ਨੁ 👌👌🙏🎉🌹🎺🎺🌹🌹🌹🌻🎷🎷🎷🎻🎻🎸🎸🎤🎤🎤🥁🪘🪘🪘🪗🪗🪗🪗🪗🎤
@balrajsingh1486
4 жыл бұрын
ਜੱਟ ਦਾ ਬਹੁਤ ਨੁਕਸਾਨ ਕੀਤਾ ਜੱਟ ਵਾਲੇ ਗੀਤ ਗਾਕੇ ਜੱਟ ਦੇ ਬੱਚਿਆਂ ਦੀ ਮਾਨਸਿਕਤਾ ਖਰਾਬ ਕੀਤੀ
@narayansinghsukhmnisicurit2431
3 жыл бұрын
Kuldeep randava ji nu leke aayo kde
@BhupinderSingh-mf5gv
4 жыл бұрын
ਟਹਿਣਾ ਸਾਹਿਬ ਬਹੁਤ ਵਧੀਆ ਅਸੀਂ ਨਜ਼ਰ ਨੀ ਲਾਉਂਦੇ
@ParamjitSingh-ok8he
4 жыл бұрын
"ਜਿਹੜਾ ਵੇਖਦਾ ਕੰਨਾਂ ਨੂੰ ਹੱਥ ਲਾਵੇ ਸੱਤ ਪਿੰਡ ਸਾਕ ਮੰਗਦੇ" ਵਰਗੇ ਵਧੀਆ ਗੀਤ ਗੁਰਲੇਜ ਅਖਤਰ ਨੇ ਗਾਇਆ ਹੈ। ਮੈਂ ਇਹ ਗਾਣਾ ਸੁਣਦਾ ਰਹਿਨਾ ਹਾਂ।"ਲੰਮੀਆਂ ਲੰਝੀਆਂ ਕੁੜੀਆਂ ਨਾਲ ਜੱਚਦੇ ਨੇ ਸਰਦਾਰ"
@NarinderSingh-rc7xt
2 жыл бұрын
❤
@karvesingh
4 жыл бұрын
ਸਤਿ ਸ੍ਰੀ ਅਕਾਲ ਜੀ 🙏🏻👳🏼♂️ ਪ੍ਰਤੀਕ੍ਰਿਆ ਵਿਚ ਇਹੀ ਆਖਣਾ ਹੈ ਜੀ ਕੇ ਵੜਿਆ ਪ੍ਰੋਗਰਾਮ ਸੀ ! ਹੁਣ ਅਗਲਾ ਯੁਗ ਨਾਸਾ, ਚੰਦ, ਚੀਨ , ਕ੍ਰੋਨਾ, ਸਪੇਸ ਵਾਰ ਦੇ ਗੀਤ ਸੁਣਨਾ ਚਾਵੇਗਾ ਜੀ 🙏🏻👳🏼♂️🌈
@tripatcheema871
4 жыл бұрын
ਗੁਰਲੇਜ ਜੀ ਪਹਿਲਾਂ ਜਦੋਂ ਅਸ਼ਲੀਲ ਗਾਣੇ ਆਉਂਦੇ ਸੀ ਉਸ ਟਾਈਮ ਟਹਿਣਾ ਸਾਹਬ ਬਹੁਤ ਛੋਟੇ ਸੀ। ਨਹੀ ਤਾਂ ਇਹਨਾ ਨੇ ਉਸ ਵਕਤ ਵੀ ਤਵਾ ਬਹੁਤ ਲਗਾਉਣਾ ਸੀ।
@ravneetsidhu7877
3 жыл бұрын
Very nice song di
@harrapacivilization2779
7 ай бұрын
ਬਹੁਤ ਖੂਬਸੂਰਤ ਗੁਰਲੇਜ਼
@harjitsingh6582
4 жыл бұрын
ਮੈ ਹਰਮਨ ਥਿੰਦ ਤੇ ਮੇਰੇ ਨਾਲ ਸਵਰਨ ਸਿੰਘ ਟਹਿਣਾ 😁😁😁😁😁😋😋😋😋😋ਜਿਉਂਦੀ ਵਸਦੀ ਰਹਿ ਭੈਣੇ🙏🙏👌
@charanjeetsingh9799
4 жыл бұрын
ਗੀਤ ਦੀ ਤਰਜ਼ ਵਧੀਆ ਦਿਲ ਚ ਲਹਿੰਦੀ ਹੋਣੀ ਚਾਹੀਦੀ ਹੈ ਫੇਰ ਲਾਜਮੀ ਸੁਣਿਆ ਜਾਵੇਗਾ
@33kaul
4 жыл бұрын
ਬੀਬਾ ਜੀ ਪੈਸੇ ਤਾ ਬਹੁਤ ਕਮਾ ਲਏ ਹੁਣ.. ਕੁਝ ਐਸਾ ਗਾ ਜਾਓ ਕੇ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਰਹੇ...ਨਹੀਂ ਤਾਂ ਏਨੀ ਸੋਹਣੀ ਅਵਾਜ਼ ਦਾ ਕੋਈ ਫਾਇਦਾ ਨਹੀਂ...
@AmitSharma-kz8fi
4 жыл бұрын
Nice 22g
@amanpreet8403
Жыл бұрын
L
@jasbirgill7806
3 жыл бұрын
ਗੁਰਲੇਜ਼ ਤੁਸੀਂ ਆਪਣੇ ਪਤੀ ਨੂੰ ਘੱਟ ਬੋਲਣ ਦਿੰਦੇ ਹੋ
@rajusidhu2582
3 жыл бұрын
ਲਾਭ ਹੀਰੇ ਨੂੰ ਬੁਲਾਓ ਜਾਂ ਉਨ੍ਹਾਂ ਕੋਲ ਘਰੇ ਜਾਓ ਪਰ ਉਨ੍ਹਾਂ ਦੇ ਵਿਚਾਰ ਜ਼ਰੂਰ ਸੁਣੋ ਦੁਨੀਆ ਦਾ ਸੱਚ ਗਾਉਣ ਵਾਲਾ ਗਾਇਕ ਟਹਿਣਾ ਸਾਹਿਬ ਜੀ ਬਹੁਤ ਮਿਹਰਬਾਨੀ ਹੋਵੇਗੀ ਬਣੀ ਹੋਵੇ
@manpreetjattana6342
2 жыл бұрын
Bhut khoobsoorat geet saidh dain wala
@singarnathjandjandwala9837
4 жыл бұрын
ਯਾਰ ਮੈ ਮਾਂ ਤੇ ਗੀਤ ਗਾਇਆ ਜਗ ਕਦੇ ਨਾਂ ਵੇਖਦੇ ਜੇ ਮਾਂ ਨਾ ਹੁੰਦੀ ਆਪਣੀ ਅ ਵਾਜ਼ ਚ ਰਲੀਜ਼ ਕੀਤਾ ਬੜਾਂ ਘੱਟ ਸੁਣਿਆ
@santokhsingh627
4 жыл бұрын
ਟਾਹੈਨਾ ਜੀ िਥੰਦ ਦੀ ਅਵਾਜ ਬਹੁਤ िਪਅਾਰੀ ਵਧੀਅਾ ਜੋੜੀ ਹੁਣ ਗॅਲ ਗੁਰਲੇਜ ਜੀ ਅੇਤ ਕੈਲੀ ਜੀ ਬਹੁਤ ਹੀ ਸੋਹਣੀ ਤੇ िਪਅਾਰੀ ਜੋੜੀ ਹੈ ਗੁਰਲੇਜ ਦੀ ਅਵਾਜ ਚ ਦਮ ਹੈ ਬਹੁਤ ਜੁਰਤ ਨਾਲ ਗਾੳੁਦੀ ਹੈ ਖੁਸ ਰਹੋ v, good
@rajwinderkaur1612
4 жыл бұрын
ਟਹਿਣਾ ਵੀਰ ਜੀ ਤੇ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਜਦੋ ਹਰਮਨ ਭੈਣ ਜੀ ਜਦੋਂ ਕਹਿੰਦੇ ਨੇ ਆਹ ਤਾਂ ਬਹੁਤ ਵਧੀਆ ਲੱਗਦੇ
@daljeetsingh1914
4 жыл бұрын
Shi gl
@jasbirsingh5227
4 жыл бұрын
Good
@prneetlegha5938
4 жыл бұрын
ਅੱਜ ਦੇ ਸਮਾਜ ਨੂੰ ਬਰਬਾਦ ਕਰਨ ਲਈ ੲਿਹੋ ਜਿਹੇ ਲੋਕ ਹੀ ਜਿਮੇਵਾਰ ਨੇ ਜੀ.
@lakhveersingh9059
4 жыл бұрын
ਹਰ ਗਾਣੇ ਤੋ ਬਾਅਦ ਹੋਰ ਕੁਛ ਨ੍ਹੀ ਮਿਲਦਾ ਸਭ ਗੱਲ ਤਾ ਸਾਲੀ ਪੈਸੇ ਤੇ ਆ ਕੇ ਮੁਕਦੀ ਕਿਹੜਾ ਪੰਜਾਬ ਕਿਹੜੇ ਲੋਕ ਕਿਹੜੀ ਨੋਜਵਾਨ ਪੀੜੀ ਗਾਣੇ ਪੁਰਾਣੇ ਵੀ ਚੰਗੇ ਸੀ ਆ ਅਸਲਾ ਕੋਠੀ ਦੇ ਗਾਣੇਆ
@jaggisidhu3382
3 жыл бұрын
ਗੁਰਲੇਜ ਜੀ ਮੈਂ ਤੁਹਾਨੂੰ ਝੀਲਾਂ ਕੌਲ ਬਠਿੰਡੇ ਕੌਠੀ ਤੋਂ ਪਸੰਦ ਕਰਦਾ ਪਹਿਲੀ ਵਾਰੀ ਮੈਂ ਤੁਹਾਨੂੰ ਸਰਹਿੰਦ ਤਹਾਡੇ ਭਾਣਜੇ ਦੀ ਮੰਗਣੀ ਤੇ ਮਿਲਿਆ
@ਜਗਦੇਵਸਿੰਘਬੱਛੋਆਣਾ
4 жыл бұрын
ਗੁਰਲੇਜ ਅਖਤਰ ਤੇ ਕੈਲੀ ਵੀਰ ਨੂੰ ਸੁਣਕੇ ਬਹੁਤ ਨਜਾਰਾ ਆਇਆ ਧੰਨਵਾਦ ਟਹਿਣਾ ਸਹਿਬ
@BalwinderSingh-wq4hm
3 жыл бұрын
िਜੳੂਂਦੇ ਰਹੋ. ਖੁॅਸ ਰਹੋ. ਬਹੁॅਤ ਕਲਾ
@HSKHAIRA
4 жыл бұрын
ਬੀਬੀ ਜੀ ਤੁਸੀਂ ਬਹੁਤ ਵਧੀਆ ਗੀਤ ਪੇਸ਼ ਕੀਤੇ ਹਨ, ਜੋ ਕਿ ਅੱਜ ਵੀ ਸੁਣੇ ਜਾਂਦੇ ਹਨ। ਬਾ ਕਮਾਲ ਦੀ ਗਾਇਕੀ ਪੇਸ਼ ਹੁਣ ਤੱਕ। ਪਰ ਝੱਗੇ ਝੁੱਗੇ ਖੂਨ ਨਾਲ ਲਿਬੜੇ ਗਾਣੇ ਤੁਹਾਡੀ ਉਚੀ ਸਖਸ਼ੀਅਤ ਨਾਲ ਮੇਲ ਨਹੀਂ ਖਾ ਰਹੇ। ਸ਼ਾਇਦ ਇਹ ਪਹਿਲਾ ਗਾਣਾ ਹੈ ਤੁਹਾਡਾ ਜਿਸ ਨੂੰ ਮੈਂ ਨਾ ਪਸੰਦ ਕੀਤਾ ਹੈ।। ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਕੋਈ ਐਨੀ ਵੱਡੀ ਮਜਬੂਰੀ ਹੈ ਕਿ ਹਲਕੇ ਪੱਧਰ ਦੇ ਗਾਣੇ ਤੁਸੀਂ ਗਾਵੋਂ।
@kuldeepchopra5850
4 жыл бұрын
ਅਮਰਿੰਦਰ ਗਿੱਲ ਬਾਈ ਜੀ ਨਾਲ ਮੁਲਾਕਾਤ 🙏
@lakhasingh2979
3 жыл бұрын
ਨਿਰੇ ਪਿਆਰੇ ਹੀ ਨਹੀਂ ਬਹੁਤ ਵਧੀਆ ਗੀਤ ਹਨ ਦੋਵੇਂ
@sandhujatt1362
4 жыл бұрын
ਬਾਕੀ ਅਾ ਸਿਗਰਾ ਦੀ ਕੌੲੀ ਗਲਤੀ ਨਹੀ ਗਲਤੀ ਸਾਡੀ ਨੇ ਜੌ ਅਾ ਲੱਡੂ ਸਿਗਰਾ ਨੂੰ ਸੁਣਦੇ ਅਾ? ੲਿਹ ਲੱਖਾ ਰੁਪੲੀਅਾ ਦੀਅਾ ਗੱਡੀਅਾ ਵਿੱਚ ਚੜੇ ਫਿਰਦੇ ਨੇ ?
@manjeetsehjal3408
4 жыл бұрын
ਟਹਿਣਾ ਸਾਹਿਬ ਜੀ ਤੇ ਮੈਡਮ ਜੀ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਸੋਹਣੇ ਲੱਗਦੇ ਹਨ ਅੱਜ ਅੱਖਤਰ ਫੈਮਲੀ ਨਾਲ ਮੁਲਾਕਾਤ ਕੀਤੀ ਹੈ ਇਹ ਦਿਲ ਨੂੰ ਛੂਹ ਵਾਲੀ ਸੀ ਜਦੋਂ ਕੋਈ ਕਲਾਕਾਰ ਮਹਿਸੂਰ ਹੋ ਜਾਂਦਾ ਹੈ ਉਹ ਫੋਕੀਆਂ ਮਾਰਨ ਲੱਗ ਜਾਂਦਾ ਹੈ ਪਰ ਅਖਤਰ ਮੈਡਮ ਜੀ ਤੇ ਭਾਜੀ ਬਹੁਤ ਵਧੀਆ ਇਨਸਾਨ ਵੀ ਹਨ ਪਰਮਾਤਮਾ ਇਹਨਾਂ ਨੂੰ ਤੇ ਆਪ ਜੀ ਨੂੰ ਚੜਦੀ ਕਲਾਂ ਵਿੱਚ ਰੱਖੇ ਜੀ ਧੰਨਵਾਦ ਜੀ 🙏🙏🙏🙏🙏❤❤❤❤❤❤❤❤❤❤❤
@kulwindermunjal9189
4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ। ਏਦਾਂ ਹੀ ਸਭਿਆਚਾਰਕ ਵਿਰਸੇ ਦੀ ਸੇਵਾ ਕਰਦੇ ਰਹੋ। ਧੰਨਵਾਦ।
@harkiratkaurjaneja1994
3 жыл бұрын
ਚੰਗੇ ਗੀਤ ਗਾਓ ਜੀ ਬਹੁਤ ਸਾਰੇ ਗੀਤ ਇਂਦਾ ਦੇ ਓਂਦੇ ਇਆ ਜੋ jung ਜਨਰੇਸ਼ਨ nu ਗ਼ਲਤ ਪਾਸੇ ਲੋਂਦਾ
@DhurSanjog
4 жыл бұрын
ਵਾਹ ਜੀ ਵਾਹ ਕੋਈ ਸ਼ਬਦ ਨਹੀਂ ਬੁਹਤ ਵਧੀਆ ਕੋਟ ਮੈਰਿਜ ਗੀਤ ਸਿਰਾ
@Sawarngrewal
4 жыл бұрын
ਪਹਿਲੀ ਗੱਲ ਤਾਂ ਗੀਤਕਾਰ ਗ਼ਲਤ ਲਿਖ ਰਹੇ ਨੇ, ਉਹਨਾਂ ਨੂੰ ਹਿੰਸਕ ਗੀਤ ਲਿਖਣੇ ਹੀ ਨਹੀਂ ਚਾਹੀਦੇ ਤੇ ਦੂਜੀ ਗੱਲ ਗਾਇਕਾਂ ਨੂੰ ਏਹੋ ਜਿਹੇ ਗੀਤ ਮਨਜ਼ੂਰ ਨਹੀਂ ਕਰਨੇ ਚਾਹੀਦੇ। ਮਾਨਸਿਕਤਾ ਉੱਤੇ ਅਸਰ ਹੁੰਦੈ, ਜ਼ਰੂਰ ਹੁੰਦੈ। ਬੇਸ਼ੱਕ ਚੰਗੀ ਗੱਲ ਦਾ ਅਸਰ ਹੌਲ਼ੀ ਹੁੰਦੈ, ਪਰ ਹੁੰਦੈ ਜ਼ਰੂਰ ਐ। ਪਦਾਰਥਵਾਦੀ ਯੁਗ ਵਿਚ ਪੈਸੇ ਦੀ ਤੂਤੀ ਬੋਲਦੀ ਐ, ਏਸ ਲਈ ਗਾਇਕ ਏਸ ਤਰ੍ਹਾਂ ਦੇ ਹਿੰਸਕ ਗੀਤ ਗਾ ਰਹੇ ਹਨ !
@kesarchahal9973
4 жыл бұрын
ਸਤਿ ਸ੍ਰੀ ਅਕਾਲ ਟੈਹਣਾ ਸਾਬ ਤੇ ਹਰਮਨ ਜੀ ! ਅੱਤ ਕਰਵਾਈ ਜਾਂਦੇ ਹੋ ਸਵਾਲ ਕਰਕੇ !
@meetkhosla26
4 жыл бұрын
ਪਰ ਜੋ ਮਰਜ਼ੀ ਆ ਇਸ ਵਾਰ ਇਹਨਾਂ ਦਾ ਸਮਾਂ ਹੈ ,ਜਦੋਂ ਪਰਮਾਤਮਾ ਦਿੰਦਾ ਹੈ ਉਦੋਂ ਫਿਰ ਚੜਾਈ ਤੇ ਹੁੰਦੀ ਹੈ
@sukhpalsangher2611
4 жыл бұрын
ਅਮਰਿੰਦਰ ਗਿੱਲ ਜੀ ਨਾਲ ਮੁਲਾਕਾਤ ਕਰੋ ਵੀਰ ਜੀ ਭੈਣ ਜੀ।
@MalkeetSingh-oj6nz
3 жыл бұрын
ਟਹਿਣਾ ਸਾਬ ਸਬਦਾ ਦੀ ਚੋਣ ਸਹੀ ਰੱਖੀਆ ਕਰੋ ਕਈ ਵਾਰ ਬੰਦਾ ਰੋਟੀ ਖਾਦਾ ਵੀ ਤੁਹਾਡਾ ਪਰੋਗਰਾਮ ਵੇਖਦਾ ਹੁੰਦਾ ।
@gurpalsaroud1472
4 жыл бұрын
ਅਸੀਂ ਹਰ ੲਿਕ ਐਟਰਵੀਉ ਦੇਖ ਦੇ ਆ ਟਹਿਣਾ ਵੀਰ ਤੇ ਹਰਮਨ ਜੀ 👍🙏🙏
@GaganSingh-ds4tp
3 жыл бұрын
ਅੱਤ ਤਾ ਬਾਈ ਚਮਕੀਲਾ ਨੇ ਕਰ ਤੀ ਸੀ ਅੱਜ ਵੀ ਗੀਤ ਚੱਲਦੇ ਨੇ👌👌👌
@amritrai885
4 жыл бұрын
ਸਾਡੇ ਪਿੰਡ ਦੇ ਪਾਣੀ ਚ ਘੁਲ ਗਈ ਤੇਰੀ ਤਸਵੀਰ - ਵਿਆਹ ਮੂਵੀ ਅਕਸਰ ਵਰਤਦੇ ਹਨ, ਮੈਂ ਤਾਂ ਹਮੇਸ਼ਾ
@dharamparwana2413
4 жыл бұрын
ਜਦੋ ਕਲਾਕਾਰ ਮਾੜਾ ਗਾਉਣਾ ਬੰਦ ਕਰ ਦੇਣਗੇ ਸਰੋਤੇ ਆਪੇ ਸੁਣਨਾਂ ਬੰਦ ਕਰ ਦੇਣਗੇ।
@kinnuowaan786
4 жыл бұрын
ਗੁਰਲੇਜ ਅਖਤਰ ਬਹੁੱਤ ਵਧੀਆਂ ਆਂ ,,, ਵਾਹਿਗੁਰੂ ਮਹਿਰ ਰੱਖੇ
@rajangrewal8066
4 жыл бұрын
ਟਹਿਣਾ ਸਾਹਬ ਜੀ ਅਸੀ ਬਹੁਤ ਆਰਟੀਕਲ ਪੜੇ ਨੇ ਤੁਹਾਡੇ ਹਰ ਰੰਗ ਬਹੁਤ ਵਧੀਆ ਹੁੰਦਾ ਏ 🙏🏻
@keemtigallanpresents1411
4 жыл бұрын
ਬਹੁਤ ਖੂਬ ਜੀ, ਪਰ ਬਹੁਤੇ ਤੁਹਾਡੇ ਪਰੋਗਰਾਮ ਮਹਿਮਾਨ ਜਿਸ ਗੀਤ ਦਾ ਦਾਅਵਾ ਕਰ ਰਹੇ ਹੁੰਦੇ ਨੇ ੳੁਹ ਗੀਤ ੳੁਹਨਾਂ ਦੇ ਹੁੰਦੇ ਹੀ ਨਹੀਂ rabb kre ma mr java hussain baksh gullo ਜੀ ਦਾ ਗੀਤ ਹੈ ੳੁਹਨਾਂ ਦਾ ਕੋੲੀ ਜ਼ਿਕਰ ਹੀ ਨਹੀਂ
@gurdevsingh9672
4 жыл бұрын
Bahut badhiya
@MalkeetSingh-langewalia
3 жыл бұрын
ਚੱਜ ਦਾ ਵਿਚਾਰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@manikakraofficial3848
4 жыл бұрын
ਬਹੁਤ ਵਧੀਆ ਕਲਾਕਾਰ ਤੇ ਬਹੁਤ ਵਧੀਆ ਇਨਸਾਨ ਨੇ ਦੋਵੇਂ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ
@manishsharma-ki7cf
4 жыл бұрын
Nice
@balwanttiwana5426
2 жыл бұрын
Ba kmal I listen first time I so much influenced by hearing both husband and wife god bless them long healthy sweet life back up them again interview jorha gurlej his husband.i fully praise.gyaki jinda ha relise me
@BaljitSingh-qn7dq
4 жыл бұрын
ਬਾਈ ਜੀ ਅਤੇ ਭੈਣ ਜੀ ਇਸ ਪ੍ਰੋਗਰਾਮ ਦੇ ਵਿੱਚ ਤੂੰਸੀ ਸਾਰਿਆ ਨੇ ਇੰਡ ਕਰਾਤੀ 100% ਨੰਬਰ ਦੇ ਬਰਾਬਰ ਹੈ ।ਧੰਨਵਾਦ.....।।
@anwerkhan161
4 жыл бұрын
ਗੁਰਲੇਜ ਅਖਤਰ ਜੀ ਗਾੳੁਦੇ ਤਸ ਅੱਸਾ ਸੀ ਪਰ ਅੱਜ ਕੱਲ ਗਾੳੁਣ ਨਾਲੋਂ ਜਿਅਾਦਾ ਤਰਜੀਹ ਪੈਸੇ ਨੂੰ ਦੇ ਰਹੇ ਨੇ ਕੋੲੀ ਸਬਦਾਬਲੀ ਹੋਵੇ ਬੱਸ ਅਾੳੁਣ ਦਿੳੁ
@jasskehal3696
4 жыл бұрын
ਟਹਿਣਾ ਸ਼ਾਬ ji ਹਰਮਨ ji ਤੁਸੀਂ a ਗਾਣਾ ਜਹਿੜਾ ਕੋਟ ਮਿਰਜ ਗਾਣਾ ਤੁਸੀਂ ਆਪ ਸੁਣੇ ਆ ਜਹਿੜਾ ਗਾਣੇ ਤੁਸੀਂ ਨਹੀਂ ਸੁਣੇ ਆ ਤੇ ਲੋਕ ਕਿਮੇ ਸੁਣਨ ਜਦ ਗਾਣਾ ਦੀ ਸੋਨੂ ਨਹੀਂ ਨੋਲਜ ਨਹੀਂ ਤਾ ਲੋਕਾਂ ਨੂੰ ਕਿਮੇ ਹੋਵੇ
@baljinderbanipal3438
4 жыл бұрын
ਟਹਿਣਾ ਵੀਰ ਜੀ ਨੂੰ comedy show ਸ਼ੁਰੂ ਕਰਨਾ ਚਾਹੀਦਾ ।
@gursharansingh1032
4 жыл бұрын
ਟਹਿਣਾ ਸਾਬ ਤੇ ਹਰਮਨ ਥਿੰਦ ਹੋਰਾਂ ਦੇ ਇਸ ਪ੍ਹੋਗਰਾਮ ਕਰਕੇ 12 ਘੰਟੇ ਦੀ ਸ਼ਿਫਟ ਕਦੋਂ ਲੰਘ ਜਾਂਦੀ ਪਤਾ ਈ ਨੀ ਲੱਗਦਾ😅। ਟਹਿਣਾ ਸਾਬ ਸਾਰੇ ਸ਼ੋਅ ਇੱਕ ਵਾਰ ਦੇਖ ਲਏ ਨੇ ਹੁਣ ਤਾਂ ਪਿਛਲੇ ਸਾਲਾਂ ਵਾਲੇ ਦੁਹਰਾ ਰਿਹਾਂ ਰੋਜ । ਸ਼ੋਅ ਏਦਾਂ ਦਾ ਕਿ ਲੱਗਦਾ ਤੁਹਾਡੇ ਦੋਨਾਂ ਵਿੱਚ ਬੈਠ ਕੇ ਮੈ ਵੀ ਇੰਟਰਵਿਊ ਦਾ ਇੱਕ ਹਿੱਸਾ ਹੁੰਨਾਂ। ਦੋਨਾਂ ਨੂੰ ਬੇਅੰਤ ਪਿਆਰ ਤੇ ਦੁਆਵਾਂ। ਗੁਰਸ਼ਰਨ ਸਿੰਘ ਕਨੇਡਾ
@brarvlogs5531
4 жыл бұрын
ਗੁਰਲੇਜ਼ ਅਖਤਰ ਜੀ ਦੀ ਆਵਾਜ ਬਹੁਤ ਘੈਂਟ ਆ
@techrail1144
4 жыл бұрын
ਬਹੁਤ ਸੋਹਣਾ ਗੀਤ ਕੋਰਟ ਮੈਰੀਜ ਸਬਦ ਬਹੁਤ ਵਧੀਆ ਗੀਤ ਲਿਖਿਆ ਗੀਤ ਬਾਈ ਭਿੰਦੇ ਨੇ
@Gurdeepsingh-gn9vv
4 жыл бұрын
ਓਦੋ ਲਵ ਮੈਰਿਜ ਕਿਉਂ ਨੀ ਕਰਾਉਂਦਾ ਸੀ ਕੋਈ 84 ਵੇਲੇ ਕੁੜੀਆਂ ਸਿਰ ਤੋਂ ਚੂਨੀ ਨੀ ਲਾਉਂਦੀਆਂ ਸੀ ਬੰਦਾ ਮਾੜੀ ਨਿਗਾ ਨਾਲ ਨੀ ਦੇਖਦਾ ਸੀ ਕਿਸੇ ਵੱਲ
@jobangill1984
4 жыл бұрын
Bilkul sahi keha veer ji👍👍👍👍
@ਅੱੜਬਪੰਜਾਬੀ
4 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ
@makhankalas660
4 жыл бұрын
ਬਹੁਤ ਵਧੀਆ ਇੰਟਰਵਿਊ ਟਹਿਣਾ ਹਰਮਨ ਭੈਣ ਸਵਾਲ ਇੱਕ ਤੋਂ ਇੱਕ ਕੱਡ ਕੇ ਲਿਉਦੇਂ ਨੇ
@sandhujatt1362
4 жыл бұрын
ਟਹਿਣਾ ਵੀਰ ਜੀ ਅੈਨਾ ਸਿਗਰਾ ਨੂੰ ਪੰਜਾਬ ਜਾ ਪੰਜਾਬ ਦੇ ਲੌਕਾ ਜਾ ਜਵਾਨ ਮੁੰਡਿਅਾ ਨਾਲ ਕੌੲੀ ਲੈਣਾ ਦੈਣਾ ਨਹੀ ? ਬਸ ੲੇ ਪੈਸੇ ਦੇ ਪੁੱਤ ਨੇ ਲੌਕਾ ਤੇ ਕੀ ਅਸਰ ਪੈਦਾ ਅੈਨਾ ਨੂੰ ਕੌੲੀ ਮਤਬਲ ਨਹੀ?
@kuldeepSingh-cf5gn
3 жыл бұрын
ਸੱਜਣ ਅਦੀਬ ਦੀ ਅਮਰਿੰਦਰ ਗਿੱਲ ਜੱਸੜ ਦਿਲਜੀਤ ਵਰਗਿਆਂ ਦੀ ਕਰੋ ਇੰਟਰਵਿਊ ਟਹਿਣਾ ji
@GurdevSingh-el9bm
4 жыл бұрын
ਮੈਨੂੰ ਰੋਣ ਆ ਗਿਆ ਇਹ ਸਤਰਾਂ ਸੁਣ ਕੇ ਵਾਹ ਜੀ ਵਾਹ ਬਹੁਤ ਵਧੀਆ ਜੀ
@lakhasingh2979
3 жыл бұрын
ਟੈਹਣਾ ਸਾਹਬ ਤੁਸੀਂ ਪਿਛੇ ਸਾਇਕਲ ਬੜਾ ਵਧੀਆ ਤਰੀਕੇ ਨਾਲ ਟਿਕਾ ਕੇ ਰੱਖਿਆ ਹੈ ਤੁਸੀ ਇਸ ਨੂੰ ਗੰਡਾਸਾ ਹੀ ਸਮਝੋ
37:20
Chajj Da Vichar 802 || ਜੇ ਗੀਤ ਨਾ ਮੰਨਦੇ, ਮੈਂ ਮੁੱਕ ਜਾਂਦਾ - ਸਤਿੰਦਰ ਸਰਤਾਜ
Prime Asia TV
Рет қаралды 735 М.
30:49
Barnala ਸੀਟ ਬਾਰੇ Akhar -ਪੰਜਾਬ ਥਿੰਕਸ ਦੀ ਰਿਪੋਰਟ | ਕੌਣ ਨਿਕਲ ਗਿਆ ਬਾਅਲਾ ਅੱਗੇ, ਕਿਹੜਾ ਮੁਕਾਬਲੇ ‘ਚੋਂ ਬਾਹਰ |
Akhar
Рет қаралды 13 М.
00:18
Побег из Тюрьмы : Тетрис помог Nuggets Gegagedigedagedago сбежать от Nikocado Avocado !
Фани Хани
Рет қаралды 815 М.
00:20
Мама у нас строгая
VAVAN
Рет қаралды 6 МЛН
00:19
一碗水真的能端平吗?不能也得能!#四小只吖 #日常 #搞笑 #搞笑家庭 #姐弟 #家庭生活
四小只吖
Рет қаралды 4,4 МЛН
00:26
Players vs Pitch 🤯
LE FOOT EN VIDÉO
Рет қаралды 128 МЛН
23:01
Prime Discussion (2706) || ਦਿੱਲੀ ਵਿੱਚ ਦੁਪਾਸੜ ਦਲਬਦਲੀ ਦਾ ਚੱਕਰ, ਪੰਜਾਬ ਦੇ ਲੀਡਰਾਂ ਨੂੰ ਚੋਣ ਕਮਿਸ਼ਨ ਦੇ ਨੋਟਿਸ
Prime Asia TV
Рет қаралды 57 М.
58:19
Amar Noorie 'ਤੇ ਤੇ.ਜ਼ਾ.ਬ ਨਾਲ ਹਮਲਾ ਕਿਸ ਨੇ ਕੀਤਾ ? ਸਿਮਰਨਜੋਤ ਮੱਕੜ ਨਾਲ ਖੁਲਾਸੇ ਕਰਦਾ Interview | SMTV
SMTV
Рет қаралды 354 М.
34:31
Chajj Da Vichar (1948) || ਰੁਪਿੰਦਰ ਹਾਂਡਾ ਤੇ ਗੁਰਲੇਜ਼ ਵੱਲੋਂ ਖੁਲਾਸੇ, ਅੰਮ੍ਰਿਤਾ ਵਿਰਕ ਤੇ ਨੀਲਮ ਦਾ ਵੱਡਾ ਸੱਚ
Prime Asia TV
Рет қаралды 355 М.
41:34
Chajj Da Vichar (1136) || ਲਾਭ ਹੀਰਾ ਵੱਲੋਂ ਧਮਾਕੇਦਾਰ ਖੁਲਾਸੇ ਸ਼ਰਾਬ ਨੇ ਕਿਵੇਂ ਕੀਤਾ ਮੈਨੂੰ ਬਰਬਾਦ Part-1
Prime Asia TV
Рет қаралды 1 МЛН
42:02
Chajj Da Vichar (1102) || ਵੱਡੇ ਫੰਨੇ ਖਾਂ ਚੁੱਪ ਕਰਾਉਂਦੇ ਇਹ ਮੁੰਡੇ ਸਰਤਾਜ ਤੇ ਗਰੇਵਾਲ ਬਾਰੇ ਨਵੀਂਆਂ ਗੱਲਾਂ
Prime Asia TV
Рет қаралды 609 М.
44:05
Chajj Da Vichar (1940) || ਆਹ ਮੀਆਂ-ਬੀਵੀ ਕਰਾਉਂਦੇ ਅੱਤ, ਚੋਰੀ ਦੇ ਫੋਨ ਨੇ ਕਰਤੇ ਹਿੱਟ
Prime Asia TV
Рет қаралды 169 М.
40:45
Chajj Da Vichar (1150) || ਚਮਕੀਲੇ ਨੇ ਕੀਤੀ ਸੀ ਖਾੜਕੂਆਂ ਨਾਲ ਮੀਟਿੰਗ ਕਾਤਲਾਂ ਨੂੰ ਕਿਉਂ ਲੱਭਦੇ ਰਹੇ ਖਾੜਕੂ ਸਿੰਘ
Prime Asia TV
Рет қаралды 828 М.
44:51
Chajj Da Vichar (933) || ਚਰਨ ਲਿਖਾਰੀ ਨੇ ਨੰਗੇ ਕੀਤੇ ਵੱਡੇ-ਵੱਡੇ ਗਾਇਕ
Prime Asia TV
Рет қаралды 1,7 МЛН
34:28
Chajj Da Vichar (1960) || ਮੈਂ ਕਿਹੜੇ ਦੁੱਖੋਂ ਛੱਡੀ ਕਾਮੇਡੀ, ਭੋਟੂ ਸ਼ਾਹ ਨਾਲ ਕਿਵੇਂ ਹੋਇਆ ਧੋਖਾ
Prime Asia TV
Рет қаралды 235 М.
35:44
Sangtar and Kamaljit Neeru (EP33) - Punjabi Podcast
Sangtar
Рет қаралды 185 М.
00:18
Побег из Тюрьмы : Тетрис помог Nuggets Gegagedigedagedago сбежать от Nikocado Avocado !
Фани Хани
Рет қаралды 815 М.