No video

Prime Hassian (25) || ਪੰਜਾਬੀ ਲੀਡਰ ਦੀਆਂ ਟਰੰਪ ਨੂੰ ਸਲਾਹਾਂ

  Рет қаралды 126,668

Prime Asia TV

Prime Asia TV

3 жыл бұрын

#PrimeAsiaTV #PrimeHassian #Comedy #UmangSharma #NeelamQueen #KaranDevJagota
Punjabi Comedy Lates | Punjabi Funny Scenes | Best Comedy Scenes Punjabi |Punjabi Comedy Scenes | Comedy Videos | Funny Video | Punjabi Movies Scenes
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 173
@sarbjeetkaursandhu7392
@sarbjeetkaursandhu7392 3 жыл бұрын
ਆਪਣੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ
@Dosanjh84
@Dosanjh84 3 жыл бұрын
ਜਾਂਦਾ ਜਾਂਦਾ ਟਰੰਪ ਸੋਹਣੀ ਕਰ ਗਿਆ।
@sandeepsingla8482
@sandeepsingla8482 3 жыл бұрын
ਬਹੁਤ ਵਧੀਅਾ ਪੋ੍ਰਗ੍ਰਾਮ.... ਹਾਸੇ..ਹਾਸੇ ਵਿੱਚ ਡੂੰਘੀਅਾਂ ਗੱਲਾਂ ਕੀਤੀਅਾਂ
@amanbrar273
@amanbrar273 3 жыл бұрын
ਪੰਜਾਬ ਏਕਤਾ ਜਿੰਦਾ ਬਾਦ ਜੈ ਜਵਾਨ ਜੈ ਕਿਸਾਨ ਮਜਦੂਰ ਜਿੰਦਾ ਬਾਦ ਪਰ ਏਕਾ ਰਖੋ ਆਪਾਂ ਜਿੱਤਾ ਗੇ ਜਰੂਰ ਜਾਰੀ ਜੰਗ ਰਖਿਊ ਪਰ ਏਕਾ ਰਖੋ ਆਪਾਂ
@jamalfinnley4135
@jamalfinnley4135 3 жыл бұрын
You all prolly dont give a damn but does anybody know a trick to log back into an Instagram account..? I was stupid forgot the account password. I would appreciate any help you can give me.
@sawyerreign6628
@sawyerreign6628 3 жыл бұрын
@Jamal Finnley instablaster =)
@VickySingh-sw1yr
@VickySingh-sw1yr 3 жыл бұрын
ਸਾਡੇ ਪੰਜਾਬ ਦੀ ਸਚਾਈ ਹੈ Good massage
@SurinderSingh-nu9vj
@SurinderSingh-nu9vj 3 жыл бұрын
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ👍👍👍👍
@sbajwa4057
@sbajwa4057 3 жыл бұрын
ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਉ 👍🏻
@naranjandaskhurana7028
@naranjandaskhurana7028 3 жыл бұрын
ਬਹੁਤ ਵਧੀਆ ਜੀ ਪਰੋਗਰਾਮ
@ParamjitSingh-vk3bu
@ParamjitSingh-vk3bu 3 жыл бұрын
ਸਾਡੇ ਲੋਕਾਂ ਨੂੰ ਫਿਚ ਵੀ ਸ਼ਰਮ ਨਹੀਂ ਅਾੳੁਣੀ।
@Harpal7653
@Harpal7653 3 жыл бұрын
😁😁😁😁😁😁😁😁ਭਿਉਂ ਭਿਉਂ ਕੇ ਮਾਰੀਆਂ ਪੰਜਾਬ ਦੇ ਲੀਡਰਾਂ ਦੇ ਤੇ ਨਾਲ ਵਿਕਾਊ ਵੋਟਰਾਂ ਦੇ ਵੀ । ਸ਼੍ਰੋਮਣੀ ਕਮੇਟੀ ਤੇ ਵੀ ਚਰਚਾ ਕਰੋ ਇੱਕ ਕਿਸ਼ਤ ਚ
@makhandhanerjaibhart789
@makhandhanerjaibhart789 2 жыл бұрын
ਬੌਹਤ ਵਧੀਅਾ ਪਰੋਗਰਾਂਮ ਪੇਸ਼ ਕੀਤਾ ਜੀ ਪਰਦੇ ਫਰੋਲ ਦਿੱਤੇ ਜੀੂ 👍👍👍🙏🙏
@instainfo9778
@instainfo9778 3 жыл бұрын
ਅਮਨ ਭਾਜੀ ਥੋਨੂੰ ਇੱਕ request ਆ ਕਿ ਇਸ ਪ੍ਰੋਗਰਾਮ ਦਾ ਜਦੋਂ ਵੀ next ਐਪੀਸੋਡ ਬਣਾਉਗੇ ਤਾਂ ਹਰਮਨ ਥਿੰਦ ਤੇ ਗੁਰਪ੍ਰੀਤ ਸੰਧਾਵਾਲੀਆ ਨੂੰ ਪ੍ਰੋਗਰਾਮ ਦਾ ਹਿੱਸਾ ਜਰੂਰ ਬਣਾਇਉ, ਧੰਨਵਾਦ
@RajinderKaur.7604
@RajinderKaur.7604 3 жыл бұрын
ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ 👌 😀😀🙏🙏
@gurdawarsingh8928
@gurdawarsingh8928 3 жыл бұрын
ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਆ,
@dhiansingh3103
@dhiansingh3103 3 жыл бұрын
Dupliket tramp ਨੂੰ ਸ਼੍ਰੋਮਣੀ ਕਮੇਟੀ ਦੇ ਰਾਜ ਵੀ ਦਸ ਦਿਓ ਕਿ ਇਸ ਵਿਚੋਂ ਕਿਵੇਂ ਪੈਸਾ ਖਾਣਾ , ਕਿਨੂੰ ਨੌਕਰੀ ਦੇਣੀ ਹਾਂ, ਕਿਹੜਾ ਜਥੇਦਾਰ ਲਾਨਾ ਹੈ ਅਤੇ ਕਿਹੜਾ ਪ੍ਰਧਾਨ ਬਣਨਾ ਹੈ ਦਸੋ ਜੀ
@Harpal7653
@Harpal7653 3 жыл бұрын
ਹਾਂਜੀ ਓਹ ਵੀ ਮੁੱਦਾ ਚੱਕਣਾ ਚਾਹੀਦਾ ।
@maninder.9988
@maninder.9988 3 жыл бұрын
ਦਿਲੋਂ ਪਿਆਰ prime asia tv canada Team ਨੂੰ
@amanbrar273
@amanbrar273 3 жыл бұрын
ਟਰੰਪ ਸਾਹਿਬ ਜੀ ਮਹਾਨ ਭਾਰਤ ਦੀਆਂ ਕਿਆਂ ਬਾਤਾਂ
@SurinderSingh-io4uh
@SurinderSingh-io4uh 3 жыл бұрын
ਟਰੰਪ ਸਾਬ ਸਾਨੂੰ ਕੋਈ ਸ਼ਰਮ ਨਹੀਂ ਅਸੀਂ ਹਾਂ ਪੂਰੇ ਮੂਰਖ
@sukhjinderdhillon8170
@sukhjinderdhillon8170 3 жыл бұрын
ਗੁਰਪ੍ਰੀਤ ਸੰਧਾਂਵਾਲੀਆਂ ਦਾ ਯਾਰ ਟੰਰਪ 😂😂
@babykaran8041
@babykaran8041 3 жыл бұрын
Bahut vadiya episode si sachi sade leaders ne sanu sharmshar kar ke rakh dita
@lovethenature7702
@lovethenature7702 3 жыл бұрын
ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ ●ਪੰਜਾਬੀ ਵਿਚ ਕਮੈਂਟ ਕਰਿਆ ਕਰੋ ਅਤੇ ਆਪਣੀ ❤ਮਾਂ ਬੋਲੀ ❤ਨੂੰ ਪਿਆਰ ਕਰਨ ਵਾਲੇ ਪੰਜਾਬੀ ਨੂੰ ਕੀ ਬੋਰਡ ਸੈਟਿੰਗਸ ਵਿਚ ਐਡ ਕਰੋ।
@balvinderkaur8272
@balvinderkaur8272 3 жыл бұрын
ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਸੀ
@KuldeepSinghDhanoa13
@KuldeepSinghDhanoa13 3 жыл бұрын
ਚੜਦੀਕਲਾ ਪੰਜਾਬ ਜ਼ਿੰਦਾਬਾਦ ਪੰਜਾਬੀ ਜ਼ਿੰਦਾਬਾਦ
@baljindervirk7862
@baljindervirk7862 3 жыл бұрын
@@balvinderkaur8272 very nice👍👍
@baljindervirk7862
@baljindervirk7862 3 жыл бұрын
Progam bahut vadia g
@rattanchand7274
@rattanchand7274 3 жыл бұрын
ਭਾਰਤ ਦੀ ਅਸਲ ਤਸਵੀਰ ਪੇਸ਼ ਕੀਤੀ ਗਈ ਹੈ। ਬਹੁਤ ਵਧੀਆ ਜੀ।
@laddikotrda1027
@laddikotrda1027 3 жыл бұрын
Good ਵੀਰ ਜੀ ਵਾਹ ਵਾਹ ਹੋ ਰਹੀ
@sarabjeetsingh8189
@sarabjeetsingh8189 3 жыл бұрын
ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਹੈ 👍👍🙏🙏
@sukhmenbar4704
@sukhmenbar4704 3 жыл бұрын
ਬਹੁਤ ਵਧੀਆ ਜੀ ਪ੍ਰੋਗਰਾਮ
@harmindersinghsidhu1538
@harmindersinghsidhu1538 Ай бұрын
ਬਹੁਤ ਹੀ....... ਵਧੀਆ. Congrats.
@user-ps8hv4zz9q
@user-ps8hv4zz9q 2 жыл бұрын
ਪੰਜਾਬ ਵਾਸੀਓ ਪੰਜਾਬੀ ਵਿੱਚ ਕਮੈਂਟ ਕਰ ਦਿੱਤਾ ਜਾਵੇ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@akhbartv9654
@akhbartv9654 3 жыл бұрын
ਪੇਂਟ ਝੱਗਾ ਪਾਵਾਂਗੇ ਟ੍ਰੰਪ ਸਰਕਾਰ ਲਿਆਵਾਂਗੇ 😂😂😂
@baljindergrewal8863
@baljindergrewal8863 3 жыл бұрын
ਬਾਈ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ
@gurinderpandhergrewal2243
@gurinderpandhergrewal2243 3 жыл бұрын
🤣🤣🤣ਬਹੁਤ ਵਧੀਆ, ਟਰੰਪ ਵਧੀਆ ਕਰ ਗਿਆ।
@AmandeepKaur-wy2up
@AmandeepKaur-wy2up 3 жыл бұрын
Trump chacha....... 😁😁vry nice program👏👏thankew prime asia
@harvindersinghrurki1046
@harvindersinghrurki1046 3 жыл бұрын
ਬਹੁਤ ਵਧੀਆ ਤੇ ਅਸਲ ਸੱਚਾਈ ਸਾਨੂੰ ਪਤਾ ਸਾਰਿਆਂ ਨੂੰ ਆ ਪਰ ਚੁਣਦੇ ਅਜਿਹੇ ਨੇਤਾਵਾਂ ਨੂੰ ਹੀ ਆ
@tejinderkaur4689
@tejinderkaur4689 3 жыл бұрын
Bhut vadia
@kamal3471
@kamal3471 3 жыл бұрын
ਬਹੁਤ ਹੀ ਵਧੀਆ ਜੀ
@drgurpreet5444
@drgurpreet5444 3 жыл бұрын
ਹਾਸਿਆਂ ਦੇ ਨਾਲ ਨਾਲ ਸਾਡੀਆਂ ਮਾੜੀਆਂ ਨੀਤੀਆਂ ਉੱਪਰ ਕੀਤੀ ਚੋਟ ਬਾ-ਕਮਾਲ ਸੀ ਬਹੁਤ ਵਧੀਆ ਮੈਟਰ ਸੀ ਜੀਉ,,,, ,,,,,,,,,, ,,,,,,,,,,,,,,,,,,, ,,,,,,,,,, ,,
@SatnamSingh-nq4hy
@SatnamSingh-nq4hy Жыл бұрын
ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਐਕਟਿੰਗ।
@charanjitsingh9943
@charanjitsingh9943 8 ай бұрын
Very good lesson. Our leaders can't learn. Nor we are leaving
@charanjitsingh9943
@charanjitsingh9943 8 ай бұрын
Very Very Very Very nice Video. Enjoyed a lot. We must learn there is honesty, Hardworking leaders.
@rampalgaddu9951
@rampalgaddu9951 3 жыл бұрын
Very good comedy ji
@JoginderSingh-px3vx
@JoginderSingh-px3vx 3 жыл бұрын
Exelent comedy video
@nagindersingh3881
@nagindersingh3881 3 жыл бұрын
Bhut vadia dialogue ,EHNE NI JITNA
@satishkumarbhatia1885
@satishkumarbhatia1885 2 жыл бұрын
ਸਹੀ ਗੱਲ ਏ ਜੀ
@ajmersingh6177
@ajmersingh6177 3 жыл бұрын
ਬਹੁਤ ਵਧੀਆ
@shinderpalmaan9917
@shinderpalmaan9917 3 жыл бұрын
Bahut vedia legia program God bless you
@GurmeetKaur-ei7ic
@GurmeetKaur-ei7ic 3 жыл бұрын
v v v v nice comedy mam hasti bahut sohna
@AjayKumar-gy2sn
@AjayKumar-gy2sn 2 жыл бұрын
Petrol Alli gll ta jma sirra kra ti😂😂😂
@punjabrox2734
@punjabrox2734 3 жыл бұрын
Good a veer, Bhut Vdiya Acting kiti,
@jassilalpur1914
@jassilalpur1914 3 жыл бұрын
Very good 👍👌👍 ver ji
@amarjeetkaur2611
@amarjeetkaur2611 3 жыл бұрын
Good knowledge of politics in a very short period
@baljindergrewal8863
@baljindergrewal8863 3 жыл бұрын
ਜਾਂਦਾ ਜਾਂਦਾ ਟਰੰਪ ਵਧੀਆ ਗੱਲ ਕਹਿ ਗਿਆ
@swarnsingh8449
@swarnsingh8449 3 жыл бұрын
Very good
@buntyverma4847
@buntyverma4847 3 жыл бұрын
Bahut vadiya
@satnamsinghjosan626
@satnamsinghjosan626 3 жыл бұрын
Attt a bai galo ch gal vadi a
@sukhabhangu1077
@sukhabhangu1077 3 жыл бұрын
Good 👌👌
@gskang7296
@gskang7296 3 жыл бұрын
👍👍👍👌👌👌
@maansaab777
@maansaab777 3 жыл бұрын
bahut kaint c episode....
@jasvindersandhu7949
@jasvindersandhu7949 2 жыл бұрын
ਬਹੁਤ ਰਾਜ ਦੀਆਂ ਗੱਲਾ ਦੱਸੀਆਂ ।
@akashpannu2200
@akashpannu2200 2 жыл бұрын
00:55 chaklo revolver rafla kabza lena e 😂 👍
@sony4437
@sony4437 3 жыл бұрын
Bhut ghaint Ji
@rajindersingh1387
@rajindersingh1387 2 жыл бұрын
ਸਿਰਾ ਕਰਤਾ ਵੀਰ ਜੀ
@navjotsandhu8742
@navjotsandhu8742 3 жыл бұрын
Kaint👌👌👌
@sammann305
@sammann305 3 жыл бұрын
Very good massage 👌
@Dosanjh84
@Dosanjh84 3 жыл бұрын
ਬਹੁਤ ਵਧੀਆ #PrimeAsiaTV ਠਾਹ ਸੋਟਾ
@sanjeevrai5563
@sanjeevrai5563 3 жыл бұрын
Sira
@milandeepkang563
@milandeepkang563 3 жыл бұрын
ENE NI JITTNA 🤣🤣
@user-fv5bc3ks4s
@user-fv5bc3ks4s 2 жыл бұрын
ਸਿਰਾ ਲਾ ਦਿੱਤਾ ਜੀ
@user-lz2wi9ui2v
@user-lz2wi9ui2v 3 жыл бұрын
ਕਾਕੜ ਸਾਬ ਸੀਰੀਅਸ ਐਕਟਿੰਗ ਕਰਿਆ ਕਰੋ
@GurwinderSingh-guri
@GurwinderSingh-guri 3 жыл бұрын
Fantastic 👏
@jitpandher3474
@jitpandher3474 3 жыл бұрын
Superhit funny video
@satnamsinghjosan626
@satnamsinghjosan626 3 жыл бұрын
Jamma hi end latta a
@pawangrewal3949
@pawangrewal3949 3 жыл бұрын
ਧੰਨਵਾਦ ਬਹੁਤ ਸੋਹਣਾ ਪ੍ਰੋਗਰਾਮ ਸੀ ਪੂਰੀ ਸੱਚਾਈ ਬਿਆਨ ਕਰਤੀ
@joginderpaul8270
@joginderpaul8270 3 жыл бұрын
ਬਹੁਤ ਵਧੀਆ ਪਰੋਗਰਾਮ ਸੀ
@channisunamvlogs
@channisunamvlogs 3 жыл бұрын
Umang sharma bro godbless you good massage
@aseeskaur3923
@aseeskaur3923 8 ай бұрын
Sirra la ta mantri sab.. carry on
@GurjeetSingh-ck5cs
@GurjeetSingh-ck5cs 3 жыл бұрын
Very nice
@gurpreetdhillon2252
@gurpreetdhillon2252 3 жыл бұрын
Very nice program
@GurmeetSingh-lz7np
@GurmeetSingh-lz7np 3 жыл бұрын
Very nice comedy 👍👍👍
@TajinderSingh-dc1gd
@TajinderSingh-dc1gd 3 жыл бұрын
Bahut vadiya episode
@gurwindersinghbhullar3162
@gurwindersinghbhullar3162 3 жыл бұрын
Bilkul sach hai
@KaranSingh-ge4ph
@KaranSingh-ge4ph 3 жыл бұрын
M a huge fan of umang sharma
@AjitSingh-lk9cs
@AjitSingh-lk9cs 3 жыл бұрын
Very 2 nic
@skytech6719
@skytech6719 3 жыл бұрын
ਬਾਂ-ਬਾਂ............ਘੈਂਟ
@harbhajansoomal4709
@harbhajansoomal4709 3 жыл бұрын
Very nice ji
@shinderpalmaan9917
@shinderpalmaan9917 3 жыл бұрын
Very nice vedio Bahut he vedia acting baby
@VipanKumar-yh4hz
@VipanKumar-yh4hz 3 жыл бұрын
Bhaut vadia lagya g program tuhada
@dsarabsingh
@dsarabsingh 3 жыл бұрын
ਸਾਡੇ ਲੀਡਰਾਂ ਦੇ ਢੂੰਘੇ ਤੇ ਬੇਰੀ ਉੱਗੀ ਏ
@parveenkaur2425
@parveenkaur2425 3 жыл бұрын
good
@KAMALZAILDAR007
@KAMALZAILDAR007 3 жыл бұрын
bahut wDia ji
@singhsaini8005
@singhsaini8005 3 жыл бұрын
👌👌👌👌👍👍👍👍
@amanbrar273
@amanbrar273 3 жыл бұрын
👌👌👌👌
@user-sj5di4rf7m
@user-sj5di4rf7m 9 ай бұрын
Madam ji da hassa bhut vadia ji
@sharanjitkaur3875
@sharanjitkaur3875 3 жыл бұрын
Mirror of Punjab ...
@kanwalsingh9921
@kanwalsingh9921 3 жыл бұрын
Very good topic
@sandeepnijjar2257
@sandeepnijjar2257 3 жыл бұрын
Har gl ch logic c👍🏻👍🏻👍🏻👍🏻
@msimak9233
@msimak9233 3 жыл бұрын
Bahut wadiya 👍
@JaswinderSingh-ro2nd
@JaswinderSingh-ro2nd 3 жыл бұрын
Vahut vadiya meri sister idda haso
@subhashmahi1556
@subhashmahi1556 2 жыл бұрын
😂😂😂😂 rajsthan se hu bahut badiya show
@samikaur9624
@samikaur9624 3 жыл бұрын
Funny
@KuldeepSingh-wv7yt
@KuldeepSingh-wv7yt 3 жыл бұрын
Sohne tarike nal samghaea Hai
@rajpalsinghrajpalsingh9314
@rajpalsinghrajpalsingh9314 3 жыл бұрын
Trump nu v punjabi boln la ta 😀😀😀
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН