Khabar Di Khabar (2033) || AAP ਦੇ MLA ਦਾ ਸੱਚ , ਡੋਪ ਟੈੱਸਟ ‘ਚ ਹੋਇਆ ਸਭ ਤੋਂ ਵੱਡਾ ਖੁਲਾਸਾ

  Рет қаралды 58,506

Prime Asia TV

Prime Asia TV

Күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 92
@SidhuSahibSidhuSahib
@SidhuSahibSidhuSahib 25 күн бұрын
ਵਿਨੇਸ਼ ਫੌਗਾਟ ਮਹਾਨ ਹੈ ਸਦਿਆ ਵਿੱਚ ਇਕ ਬਾਰ ਪੈਦਾ ਹੁੰਦੀ ਹੈ ❤
@baldevjassar8059
@baldevjassar8059 25 күн бұрын
*🙏🫧ਅੱਜ ਦਾ ਵਿਚਾਰ🫧🙏* *ਗ਼ਲਤ ਸੋਚ ਤੇ ਗ਼ਲਤ ਅੰਦਾਜ਼ਾ ਬੰਦੇ ਨੂੰ ਹਰ ਰਿਸ਼ਤੇ ਤੋਂ ਗੁੰਮਰਾਹ ਕਰ ਦਿੰਦੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@SatishKumar-nb8yd
@SatishKumar-nb8yd 25 күн бұрын
ਵਿਨੇਸ਼ ਫੋਗਾਟ ਨੇ ਆਪਣੇ ਆਪਣੇ ਜੀਵਨ ਦੇ ਵਿੱਚ ਜਿਨਾਂ ਸੰਘਰਸ਼ ਕਰਕੇ ਇਹਨਾਂ ਸੰਘਰਸ਼ਾਂ ਦੇ ਕਰਕੇ ਉਸਨੇ ਆਪਣਾ ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖਾ ਲਿਆ ਹੈ ਤੇ ਉਸਨੇ ਜੋ ਇੱਜਤ ਕਮਾਈ ਹੈ ਉਹ ਕਦੀ ਨਹੀਂ ਘੱਟ ਸਕਦੀ ਉਹ ਹਮੇਸ਼ਾ ਇਤਿਹਾਸ ਦੇ ਵਿੱਚ ਇੱਕ ਗੋਲਡਨ ਗਰਲ ਦੇ ਨਾਂ ਤੇ ਜਾਨੀ ਜਾਏਗੀ ਅਤੇ ਉਹ ਆਉਣ ਵਾਲੇ ਖਿਡਾਰੀਆਂ ਵਾਸਤੇ ਇੱਕ ਮਿਸਾਲ ਬਣ ਕੇ ਪੇਸ਼ ਹੋਏਗੀ
@ArshdeepSingh-oh4qk
@ArshdeepSingh-oh4qk 25 күн бұрын
ਮੁੱਖ ਮੰਤਰੀ ਦਾ ਡੌਪ ਟੈਸਟ ਹੋਣਾ ਚਾਹੀਦਾ ਹੈ ਜੇ ਨਾ ਮਸ਼ੀਨ ਪਾਟਜੇ ਭੜਾਕੇ ਪਾਦੂ
@TSingh-m9g
@TSingh-m9g 25 күн бұрын
ਬਹੁਤ ਵਧੀਆ ਕੁਮੈਟ ਹੈ
@jaskarnsingh3884
@jaskarnsingh3884 24 күн бұрын
ਸਹੀ.ਆ
@sewaksinghshamiria4488
@sewaksinghshamiria4488 25 күн бұрын
ਡੌਪ ਟੈਸਟ ਨਾਲ ਲੋਭ ਟੈਸਟ ਵੀ ਹੋਵੇ
@ShamlatYoutube
@ShamlatYoutube 25 күн бұрын
ਭੰਡ ਦਾ ਵੀ ਟੈਸਟ ਕਰਵਾਲੋ
@karamjeetmaan4917
@karamjeetmaan4917 25 күн бұрын
ਜੇ ਇਹਨਾਂ ਹੀ ਦਰਦ ਆ ਏਹਨਾਂ ਨੂੰ ਤਾ ਪੰਜਾਬ ਸਰਕਾਰ ਸ਼ਰਾਬ ਵੇਚਣੀ ਬੰਦ ਕਰੇ ,,ਤੇ ਦੁਕਾਨਾਂ ਤੇ ਮਿਲਦਾ ਤੰਬਾਕੂ ਵੀ ਬੰਦ ਕਰੇ
@jagseerbehniwal7935
@jagseerbehniwal7935 25 күн бұрын
❤❤❤❤❤ ਵਾਹ ਜੀ ਵਾਹ ਸਵਰਨ ਸਿੰਘ ਟਹਿਣਾ ਸਾਹਿਬ ਪਰਮਾਤਮਾ ਆਪ ਨੂੰ ਤੇ ਆਪ ਤੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਮਿਹਰਵਾਨੀ ਧੰਨਵਾਦ
@balvirsingh3076
@balvirsingh3076 25 күн бұрын
ਪੰਜਾਬ ਦੇ ਮਸ਼ਹੂਰ ਡਾਂਸਰ ਭੰਤੂ ਦਾ ਡੋਪ ਟੈਸਟ ਕਰਾਇਆ ਜਾਵੇ ਤਾਂ ਵੇਖਿਓ ਦੇਸ਼ ਵਿੱਚ ਕਿਵੇਂ ਮਜ਼ਾਕ ਉਡਦਾ।ਚੁਟਕਲਿਆਂ ਵਾਲੇ ਦੇ ਚੁਟਕਲੇ ਕਿਵੇਂ ਬਣਦੇ।ਪਰ ਹੋਵੇ ਈਮਾਨ ਨਾਲ
@mohindersharma8674
@mohindersharma8674 23 күн бұрын
Your news is great 👍❤God give you long life ❤
@JaskaranSingh-wy1ek
@JaskaranSingh-wy1ek 25 күн бұрын
ਟਹਿਣਾ ਜੀ ਇਨਾ ਟੈਸਟਾ ਨਾਲ ਪੰਜਾਬ ਦਾ ਕੋਈ ਫੈਦਾ ਹੋਣ ਵਾਲਾ ਨਹੀ ਜਹਿੜੀ ਬੇਈਮਾਨੀ ਅੰਦਰ ਚੱਲਦੀ ਉਹ ਕਹਿੜੇ ਟੈਸਟ ਵਿਚ ਆਊ
@user-no7sq7fo6o
@user-no7sq7fo6o 25 күн бұрын
ਸਭ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਜੀ ਨੂੰ ਆਪਣਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ
@SatishKumar-nb8yd
@SatishKumar-nb8yd 25 күн бұрын
ਕੀ ਇਕੱਲਾ ਡੋਪ ਟੈਸਟ ਕਿਸੇ ਵੀ ਸਿਆਸੀ ਲੀਡਰ ਦਾ ਕਿਰਦਾਰ ਦੱਸ ਸਕਦਾ ਹੈ ਕਿ ਉਹ ਆਪਣੇ ਹਲਕੇ ਦੀ ਵਿਕਾਸ ਲਈ ਅਤੇ ਆਪਣੇ ਲੋਕ ਹਲਕੇ ਦੇ ਲੋਕਾਂ ਦਾ ਵਿਕਾਸ ਕਰਨ ਲਈ ਤੇਰੇ ਹਲਕੇ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਿੰਨਾ ਕੁ ਵਚਨ ਬੰਦ ਹੈ ਕੋਈ ਇਹੋ ਜਿਹਾ ਟੈਸਟ ਵੀ ਹੋਣਾ ਚਾਹੀਦਾ ਹੈ ਜਿਸ ਨਾਲ ਇਹ ਪਤਾ ਲੱਗ ਸਕੇ
@KulwantSingh-qe3eo
@KulwantSingh-qe3eo 25 күн бұрын
ਟਹਿਣਾ ਸਾਹਿਬ ਸੁਖਬੀਰ ਬਾਦਲ ਦਾ ਤੇ ਭਗਵੰਤ ਮਾਨ ਦਾ ਵੀ ਡੋਪ ਟੈਸਟ ਜ਼ਰੂਰੀ ਹੈ
@rajdhami6212
@rajdhami6212 25 күн бұрын
ਰਾਜ ਸਿੰਘ ਧਾਮੀ ਸੇਰਪੁਰ ਥਾਣਾ ਖੇਤਰ ਵਿਚ ਮੀਹ ਹੈ ਸਤਿ -------❤
@kashmiragehla3804
@kashmiragehla3804 25 күн бұрын
ਭਗਵੰਤ ਮਾਨ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ
@gurdeepranu4375
@gurdeepranu4375 25 күн бұрын
ਪਹਿਲਾਂ ਤੁਸੀਂ ਆਪਣਾ ਕਰਵਾਉ
@AmarjeetChatha-nz5qd
@AmarjeetChatha-nz5qd 25 күн бұрын
Jhdebhd. Dakio. Nhihoskda nsherhisrabiluterechorgdarrssde. Dlal hire. Deretabzrijmeen. Mafia. Di rkhel. Dakhalut. Kepunjab. Nu jhdabhd. Gda😮rapunjabjhdasrabi😮
@NirmalSingh-vl1bs
@NirmalSingh-vl1bs 25 күн бұрын
ਜਿਹੜੇ ਚਿੱਕੜ ਵਿੱਚ ਆਪ ਲਿੱਬੜੇ ਹੋਣ ਪਹਿਲਾਂ ਆਪਣਾ ਡੋਪ ਟੈਸਟ ਕਰਾਉਣ
@balbirsingh8172
@balbirsingh8172 24 күн бұрын
​@@NirmalSingh-vl1bsgussa nhi kreda
@charanjitbasra4543
@charanjitbasra4543 25 күн бұрын
ਕਾਸ਼ ਅੱਜ ਤੋਂ 25 ਸਾਲ ਪਹਿਲਾ ਇਹ ਕੰਮ ਕਰਦੇ ਤਾਂ ਪੰਜਾਬ ਅੱਜ ਬਹੁਤ ਅੜੰਗੇ ਹੁੰਦਾ ਹੁਣ ਤਾਂ ਸਾਰੇ ਹੀ ਕਹਿਣ ਗੇ
@kaurkharoud899
@kaurkharoud899 25 күн бұрын
ਜੈ ਮਾਤਾ ਦੀ
@daljitbajwa9519
@daljitbajwa9519 25 күн бұрын
ਜੋ ਵੀ ਲੇਕਸਨ ਲੜਦਾ ਹੀ ਸਾਰਿਆ ਦਾ ਟੈਸਟ ਹੈਨਾ ਕੈਨਿਡਾ ho
@harpreetkaur5022
@harpreetkaur5022 25 күн бұрын
👍👍
@yudhbirsingh6993
@yudhbirsingh6993 25 күн бұрын
Proud on Progat❤❤
@aviroopbrar7356
@aviroopbrar7356 25 күн бұрын
Punjab Government must make compalsary DOPE test for every Candidate want to elect from Panchayat to Parliament.
@SarwanSingh-hk1dx
@SarwanSingh-hk1dx 25 күн бұрын
Bhagwante dha b dop test krao
@rupsingh8153
@rupsingh8153 25 күн бұрын
ਟਹਿਣਾ ਸਾਹਿਬ ਅਵੈ ਨਾਲ ਲੀਡਰਾਂ ਦਾ ਡੋਪ ਟੈਸਟ ਕਰਵਾਉਣ ਦਾ ਪਰਚਾਰ ਕਰੋ ਨਹੀ ਤਾਂ ਸਰਕਾਰ ਦੀ ਆਮਦਨ ਘੱਟ ਜਾਵੇਂਗੀ ਤੁਹਾਨੰ ਸਲਾਹ ਹੈ ਕਿ ਤੁਸੀਂ ਆਪਣਾ ਡੋਪ ਟੈਸਟ ਕਰਵਾ ਕੇ ਆਪਣੇ ਸਰੋਤੀਆ ਨੂੰ ਜਾਗਰਤ ਕਰੋ
@jarnailsingh9949
@jarnailsingh9949 25 күн бұрын
149th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@tonyjassal6195
@tonyjassal6195 25 күн бұрын
Sabb tou pahal tahana ji nuu karan pana😂😂😂😂😂
@JaswinderSingh-rn3sb
@JaswinderSingh-rn3sb 25 күн бұрын
Sukhe amli da v dop test hove. Jrur postive avega
@BaldevSingh-co2sq
@BaldevSingh-co2sq 25 күн бұрын
20ਮਿੰਟਾ ਖਬਰਾਂ ਤਿੰਨ
@pindigrewal4349
@pindigrewal4349 25 күн бұрын
Sare Leder sab da dop test hona chaida
@RS-he5fg
@RS-he5fg 25 күн бұрын
Shromani committee dee members vee kronnnnnnn
@user-ef7yi1be1l
@user-ef7yi1be1l 25 күн бұрын
Thanks
@user-vc3uo5io6e
@user-vc3uo5io6e 25 күн бұрын
S.waheguruji.S ❤
@mohansingh7538
@mohansingh7538 25 күн бұрын
Panjab dia panchayat nasha virodhi sarbsamiti nal chunia jan .
@RavinderKumar-bf8hv
@RavinderKumar-bf8hv 25 күн бұрын
ਟਹਿਣਾ ਸਾਹਿਬ ਖ਼ਬਰ ਦੀ ਖ਼ਬਰ ਚੋਂ ਸਾਡੀ ਖ਼ਬਰ ਵੀ ਸੁਣੋ ਪੰਜਾਬ ਦਾ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@manidhanoa7663
@manidhanoa7663 25 күн бұрын
ਕੋਈ ਵੀ ਬੰਦਾ ਜੋ ਮਰਜ਼ੀ ਖਾਵੇ ਉਸ ਦੀ ਆਪਣੀ ਜ਼ਿੰਦਗੀ ਹੈ । ਪਰ ਕਿਸੇ ਵੀ ਬੰਦੇ ਦਾ ਹੱਕ ਨਾ ਖਾਵੇ । ਟਹਿਣਾ ਜੀ ਤੂੰ ਵੀ ੨-੨ ਘੰਟੇ ਬਿਨਾਂ ਖਾਂਦੇ ਥੋੜਾ ਬੋਲਦਾ ???
@JagtarGill-u1z
@JagtarGill-u1z 25 күн бұрын
Very good thana shiab ji thanks
@RameshKumar-et2ld
@RameshKumar-et2ld 25 күн бұрын
ਪ੍ਰਧਾਨ ਮੰਤਰੀ ਨੇ ਤਾਂ ਸ਼ਾਬਾਸ਼ ਤਾਂ ਕਹੀ ਐ ਕਿਊਕਿ ਹਰਿਆਣੇ ਵਿੱਚ ਵੋਟਾਂ ਪੈਣਗੀਆਂ ।
@narinderjeetsingh3994
@narinderjeetsingh3994 25 күн бұрын
Sat Sri akaal to all 🙏🎈
@ajaibsinghpanesarCanada
@ajaibsinghpanesarCanada 25 күн бұрын
S S A 🙏🙏 Tehna Sahib ji
@KeeratKaurDeol
@KeeratKaurDeol 25 күн бұрын
🙏🏻🙏🏻
@kuldeepSingh-nh8up
@kuldeepSingh-nh8up 24 күн бұрын
ਪੱਟਣੇਤਾਲੋਕਾਦੇਘਰਨੇ,ਇਹਤਾਪੇਸੈਬਣਾਉਦੇਹਨ।
@boharsingh7725
@boharsingh7725 25 күн бұрын
🙏🙏🙏🙏🙏
@jogindermaan5801
@jogindermaan5801 25 күн бұрын
,ਕੀ ਪੁਲਸ ਪ੍ਰਸ਼ਾਸਨ ਦਾ,ਬਾਇਓਕਰੇਸੀ ਦਾ ਵੀ ਡੌਪ ਟੈਸਟ ਹੋਣਾ ਚਾਹੀਦਾ ਹੈ ਟਹਿਣਾ ਸਾਹਿਬ ਜੀ
@AjitSingh-el4gf
@AjitSingh-el4gf 25 күн бұрын
AAP Best all over India No other party is equivalent regarding Honest and Hard work
@rajusahota3800
@rajusahota3800 25 күн бұрын
Good men thehna sahib 🙏🙏
@kaursingh8369
@kaursingh8369 25 күн бұрын
ਟਹਿਣਾ ਸਾਹਿਬ ਸਾਡੇ ਬਾਜਾਖਾਨਾ ਭਗਤਾ ਭਾਈਕਾ ਏਰੀਏ ਵਿੱਚ ਰਾਤ ਇੰਦਰ ਦੇਵਤਾ ਜੀ ਕਿਰਪਾ ਗਏ ਐ ਦਰਮਿਆਨਾ ਜਿਹਾ ਮੀਂਹ ਪੈ ਗਿਆ ਐ ਜੋ ਕਿ ਇਸ ਵਾਰ ਦਾ ਪਹਿਲਾ ਮੀਂਹ ਐ 😂
@AvtarSingh-bj2vm
@AvtarSingh-bj2vm 25 күн бұрын
ਟੈਹਣਾ ਸਾਹਿਬ ਜੀ ਤੁਹਾਡੇ ਜ਼ਰੀਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਬੇਨਤੀ ਹੈ ਕਿ ਬੀ ਜੇ ਪੀ ਨੂੰ ਕਰਾਉਣ ਲਈ ਦੋਵੇਂ ਰਲਕੇ ਚੋਣ ਲੜੋ ਨਹੀਂ ਤਾਂ ਦੋਵੇਂ ਬੀ ਜੇ ਪੀ ਦਾ ਰਾਹ ਪੱਧਰਾ ਨਾਂ ਕਰ ਦਿਉ ਇੱਕ ਹੋ ਜਾਓ।
@diljeetmallah710
@diljeetmallah710 25 күн бұрын
ਸਰ ਜੀ ਇਹ ਤਾਂ ਆਪਣੀਆਂ ਘਰ ਵਾਲੀਆਂ ਕੇ ਵੀ ਸੈਂਪਲ ਬਲਦੇ ਦਿੰਦੇ ਆ
@BittuChambal-vl4hr
@BittuChambal-vl4hr 25 күн бұрын
Good job sir ji 👍👍👍👍
@kirankaur4504
@kirankaur4504 25 күн бұрын
ਸਤਿ ਸ੍ਰੀ ਅਕਾਲ ਜੀ 🙏🙏
@ranaavtar1296
@ranaavtar1296 25 күн бұрын
ਸਰ ਜੀ ਮੈਂ ਦਾਵਾ ਕਰਦਾ ਹਾਂ ਕਿ ਸਾਰੇ ਦੀ ਰਿਪੋਰਟ ਨੇਗਟਿਵ ਆਣੀ ਹੈ ਅਤੇ ਮੇਰੀ ਤੁਹਾਡੀ ਪੌਜ਼ਟਿਵ ਆ ਜਾਣੀ ਹੈ 😂 ਕਰਨਾ ਤਾ ਟੈਸਟ ਇਹਨਾਂ ਦੀ ਗੱਲ ਛੱਡੋ ਭਾਜੀ
@user-vc7tf4pr2d
@user-vc7tf4pr2d 25 күн бұрын
Dop test nahi risvat test hona c ehda
@malkeetkumar9566
@malkeetkumar9566 25 күн бұрын
Es aam Aadmi party n Punjab nu vota d chakr ch bahut paisa barwad kar ditta
@sukhdevsinghbhatti3235
@sukhdevsinghbhatti3235 25 күн бұрын
ਜੇਹੜੇ ਸਤਾ ਵਿੱਚ ਨਹੀਂ ।ਕੁਰਸੀ।ਦੀ ਭੁਖ ਗੋਡੇ ਗੋਡੇ ਚੜ੍ਹੀ ਆ ਉਣਾ ਦਾ ਡੋਪ ਟੈਸਟ ਹੋਣਾ ਚਾਹੀਦਾ
@surindergarg8386
@surindergarg8386 25 күн бұрын
ਸਵਰਨ ਟਹਿਣਾ ਜੀ ਸਤਿ ਸ੍ਰੀ ਆਕਾਲ
@mohansingh7538
@mohansingh7538 25 күн бұрын
Criminal cases v kine han ..
@MaingalSingh
@MaingalSingh 25 күн бұрын
Sat Sri akal bai tehna Saab ji 🙏 🎉😢
@jeetasingh9510
@jeetasingh9510 25 күн бұрын
Just imagine the pain Vinesh have gone through that night.
@charanjitbasra4543
@charanjitbasra4543 25 күн бұрын
ਬਹੁਤ ਞਧੀਆ
@Jagir3308
@Jagir3308 25 күн бұрын
Masters teacher driver veera da dop test ate ate jaroory hone charade han duty time kao namaste hon
@ajaibsinghpanesarCanada
@ajaibsinghpanesarCanada 25 күн бұрын
S S A 🙏🙏🙏🙏🙏🙏🙏🙏🙏 to all members/ Viewers present in this program at this time
@user-ls4gt1hl4w
@user-ls4gt1hl4w 25 күн бұрын
Evm nal tehna g bjp jitegi evm band karo
@gurnamtur1150
@gurnamtur1150 25 күн бұрын
ਟਹਿਣਾ ਸਾਹਿਬ ਜੀ ਸਤਿ ਸਿਰੀ ਅਕਾਲ ਪਰਵਾਨ ਕਰਨੀ ਟਹਿਣਾ ਸਾਹਿਬ ਜੀ ਮੈਂ ਸਰਦਾਈ ਬਣਾ ਕੇ ਪੀਦਾ ਹਾਂ ਕੀ ਉਹ ਵੀ ਡੋਪ ਟੈਸਟ ਵਿਚ ਆ ਸਕਦੀ ਹੈ
@premkumar-he2wl
@premkumar-he2wl 25 күн бұрын
ਸਾਰਾ ਦਿਨ ਝੂਠ ਤੂਫਾਨ ਬੋਲਣ ਅਤੇ ਮਗਜ ਮਾਰਨ ਕਰਕੇ ਇਹਨਾਂ ਵਿਚਾਰਿਆਂ ਨੂੰ ਨਸ਼ਾ ਤਾਂ ਕਰਨਾ ਹੀ ਪੈਂਦਾ ਹੈ l
@captmultan8792
@captmultan8792 25 күн бұрын
ਆਪਣਾ Dope test ਕਰਵਾਉਣ ਨਾਲ ਕੀ ਫਰਕ ਪੈਂਦੈ ਜੀ। ।ਨਸ਼ੇ ਤੇ ਕਾਬੂ ਪਾਉਣ ਦੀ ਲੋੜ ਆ।
@balbirsingh8172
@balbirsingh8172 24 күн бұрын
Tshenha ji hunh geiaspura hunh c m da pakka hakdar aa
@advharshersaboka3494
@advharshersaboka3494 21 күн бұрын
Punjab day 12 sall too lea Kay total Loka da dop test karbni chaide aa nall pata lag jawe gaa kine percent lok kehda 2 Nasha kardey aa
@JasPinder-gx3xs
@JasPinder-gx3xs 25 күн бұрын
SARE FEL HUN T S RSDHALIWALL
@meetshergill8846
@meetshergill8846 25 күн бұрын
Dope naal ki hona Jehdha lokan da lahoo peenda hove
@gkugctet6878
@gkugctet6878 25 күн бұрын
🎉🎉🎉🎉 ਚਮਕੌਰ ਸਿੰਘ ਬਾਘੇਵਾਲੀਆ
@JaswinderSingh-rn3sb
@JaswinderSingh-rn3sb 25 күн бұрын
Bhagwant mann da v dop test hona chahida hai
@jamadesigallan5356
@jamadesigallan5356 24 күн бұрын
ਸਤਿਕਾਰਯੋਗ ਟਹਿਣਾ ਸਾਹਿਬ ਜੀ ਨਸ਼ੇ ਵਾਲਾ ਟੈਸਟ ਛੱਡੋ ਜਿਹੜਾ ਦੂਜਾ ਸੱਚ ਝੂਠ ਬੋਲਣ ਵਾਲਾ ਟੈਸਟ ਜੋ ਏਜੰਸੀ ਕਰਵਾਉਂਦੀ ਹੁੰਦੀ ਆ ਸੀਬੀਆਈ ਵਗੈਰਾ ਉਹ ਹੋ ਜਾਣ ਤਾਂ ਸਾਰਿਆਂ ਦੇ ਪੋਜ਼ੀਟਿਵ ਆਉਣਗੇ।🤣😂😛🤪😮😅✒️ ਲਸੋਈ ਤੋਂ
@malkeetkumar9566
@malkeetkumar9566 25 күн бұрын
Sanu ki faida eda Punjab nu nasha mukt karo
@SarwanSingh-hk1dx
@SarwanSingh-hk1dx 25 күн бұрын
Hareyane bich aap kade v kaamjaw nhi hon ge
@jarmangill4004
@jarmangill4004 24 күн бұрын
Plz get back to journalism. Stop defending punjab government in every aspect
@BahadarSingh-cr1xr
@BahadarSingh-cr1xr 25 күн бұрын
ਟਹਿਣਾ ਸਾਬ ਖ਼ਬਰਾ ਤੁਸੀਂ ਘੱਟ ਸੁਣਾਉਂਦੇ ਹੁਣੇ ਗਿਆਨ ਜਾਦਾ ਦਿੰਦੇ ਆ ,,,, ਚੱਲ ਅਸੀ ਵੀ ਕਹਿ ਦਿੰਨੇ ਤੁਸੀ ਪਹਿਲਾ ਡੋਪ ਟੈਸਟ ਕਰਵਾਓ ਤੇ ਉਹ ਵੀ ਲਾਈਵ ,,,,
@Kewal_Singh5911
@Kewal_Singh5911 25 күн бұрын
Lakad de ghode te behn ale... Selfstyl jhaansi di rani.
@ranvirdhanoea1606
@ranvirdhanoea1606 25 күн бұрын
Tehna sabSSA ji jekar ik amritdhari singh (sikh) no apna dop test karaun di jaroort pai gai tan baki punjab da ki hal hovega ji
@jaskarnsingh3884
@jaskarnsingh3884 24 күн бұрын
ਝਾੜੂ ਤੌ ਬਚੌ ਚਿਟਾ ਆਮ ਹੋ ਜਾਣਾ ਜਞਾਕ.ਮਾਰਨਗੇ
@user-xp7lb2oi3u
@user-xp7lb2oi3u 25 күн бұрын
Tehna. Sahib. Lagbhag. Leader. Nashaa. Kerde. Sirf. Ik. Do. Nu. Shadd. Ke. Ihna. Wichon. Kai. Wech. Bhee. Rahe. Hann
@user-xo9no4rn1s
@user-xo9no4rn1s 25 күн бұрын
ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣ ਚਾਹੁੰਦੇ ਉਦੋਂ ਭਗਵੰਤ ਮਾਨ ਧਰਨੇ ਲਾ ਸੀ ਮੁੱਖ ਮੰਤਰੀ ਪੰਜਾਬ ਬਣੇ ਤੋਂ ਪਹਿਲਾ ਪੰਜਾਬ ਵਿੱਚ ਵੀ ਅਫੀਮ ਭੁੱਕੀ ਦੇ ਠੇਕੇ ਹੋਣ ਚਾਹੁੰਦੇ
@jagdevbrar6100
@jagdevbrar6100 25 күн бұрын
ਵੀਰੇ ਪੰਜਾਬੀ ਲਿਖਣੀ ਸਿੱਖੀਏ
@user-xo9no4rn1s
@user-xo9no4rn1s 25 күн бұрын
@@jagdevbrar6100 ਵਾਹਿਗੁਰੂ ਜੀ ਅਸੀਂ ਪੜ੍ਹ ਨਹੀਂ ਤਾ ਤੁਹਾਡੇ ਵਾਰਗੇ 14 ਜਮਾਤ ਪਾਸ ਹੋ ਜੇਕਰ ਗੱਲਤ ਤੁਸੀ ਪੜ੍ਹਨ ਜੇ ਆਪਣੇ ਠੀਕ ਪੜ੍ਹਨ ਲਾ
Cute
00:16
Oyuncak Avı
Рет қаралды 3,6 МЛН
Секрет фокусника! #shorts
00:15
Роман Magic
Рет қаралды 79 МЛН
Sigma Girl Pizza #funny #memes #comedy
00:14
CRAZY GREAPA
Рет қаралды 2 МЛН
Cute
00:16
Oyuncak Avı
Рет қаралды 3,6 МЛН