Prime Health (165) || ਯਾਦਾਸ਼ਤ ਵਧਾਉਣ ਵਾਲੀ ਸੁਣੋ ਖ਼ੁਰਾਕ, ਬੱਚੇ ਤੋਂ ਬੁਢਾਪੇ ਤੱਕ ਲਈ ਫ਼ਾਇਦੇਮੰਦ

  Рет қаралды 515,011

Prime Asia TV

Prime Asia TV

Күн бұрын

Пікірлер: 244
@baldevsingh2464
@baldevsingh2464 11 ай бұрын
ਪਿੰਡਾਂ ਵਾਲਾ ਪਿਓਰ ਦੁੱਧ , ਦਹੀ ,, ਲੱਸੀ ਤੋਂ ਵਧੀਆ ਕੋਈ ਖੁਰਾਕ ਨਹੀਂ ਹੈ ❤❤❤ 🙏🙏🙏
@sevenriversrummi5763
@sevenriversrummi5763 11 ай бұрын
ਲੱਖ ਰੁਪਏ ਦੀ ਗੱਲ ਕੀਤੀ bro
@sarapannu2792
@sarapannu2792 11 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੇ ਬਹੁਤ ਬਹੁਤ ਧੰਨਵਾਦ ਜੀ
@sukhvirsinghsamrai8918
@sukhvirsinghsamrai8918 11 ай бұрын
ਮੋਬਾਈਲ ਫ਼ੋਨ ਕੋਲ ਹੋਣ‌ ਕਰਕੇ ਅਸੀਂ ਆਲਸੀ ਹੋ ਗਏ ਹਾਂ ਦਿਮਾਗ ਤੇ ਜ਼ੋਰ ਨਹੀਂ ਪਾਉਂਦੇ ਮਿਤੀ ਦਿਨ ਵਾਰ ਹੋਰ ਹਿਸਾਬ ਕਿਤਾਬ ਲਈ ਪਹਿਲਾਂ ਫੋਨ ਹੀ ਕੱਢਦੇ ਹਾਂ ਸਾਡੇ ਆਪਣੇ ਹੀ ਫੋਨ ਵਿੱਚ ਭਰੇ ਹੋਏ ਫੋਨ ਨੰਬਰਾਂ ਵਿੱਚੋਂ ਬਹੁਤ ਘੱਟ ਹੀ ਯਾਦ ਹੁੰਦੇ ਆ
@rajanarora1110
@rajanarora1110 11 ай бұрын
ਯਾਦਾਸ਼ਤ ਕਾ ਕਮਜ਼ੋਰ ਹੋਨਾ ਕੋਈ ਬੁਰੀ ਬਾਤ ਨਹੀਂ ਹੈ ਜਨਾਬ ਬਹੁਤ ਬੇਚੈਨ ਰਹਤੇ ਹੈਂ ਵੋਹ ਲੋਗ ਜਿਨ੍ਹੇ ਹਰ ਬਾਤ ਯਾਦ ਰਹਿਤੀ ਹੈ
@SatnamsinghSatnam-nd6eb
@SatnamsinghSatnam-nd6eb 11 ай бұрын
Wha❤
@jaswinderpal3025
@jaswinderpal3025 11 ай бұрын
Bilkul sahi keha g
@kulwantsingh2986
@kulwantsingh2986 11 ай бұрын
😅😅😅😅
@gurmeetsingh3586
@gurmeetsingh3586 11 ай бұрын
Right
@gkaur8933
@gkaur8933 4 ай бұрын
Jmaa sahi aa ji bahut tahklif hundi aa puraniya glaa ch
@sidhusingh2664
@sidhusingh2664 9 ай бұрын
ਸਤਿ ਸ੍ਰੀ ਅਕਾਲ ਜੀ ਡਾ਼ ਹਰਸ਼ਿੰਦਰ ਕੌਰ ਜੀ ਅਤੇ ਨੰਦਪ੍ਰੀਤ ਸਿੰਘ ਸ਼ੁਕਰੀਆ
@manjeetkaurwaraich1059
@manjeetkaurwaraich1059 2 ай бұрын
🎉🎉 ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਡਾਕਟਰ ਸਾਹਿਬ ਜੀ 🎉🎉🎉🎉🎉🎉
@sevenriversrummi5763
@sevenriversrummi5763 11 ай бұрын
ਵਾਹ ਜੀ ਵਾਹ ❤ ਖੁਸ਼ ਹੋ ਗਿਆ ਸੁਣ ਕਿ ਡਾਕਟਰ ਸਾਹਿਬਾ ਨੂੰ ❤
@bikramjitsinghu.k.7287
@bikramjitsinghu.k.7287 11 ай бұрын
❤❤👍👍👍👍👍👍👍🇬🇧🇬🇧🇬🇧🇬🇧
@sevenriversrummi5763
@sevenriversrummi5763 10 ай бұрын
@@bikramjitsinghu.k.7287 THANKS BRO
@surinderkumar2125
@surinderkumar2125 11 күн бұрын
Good information, doctor sahiban Thanks God bless you
@swarnkour3404
@swarnkour3404 10 ай бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤❤
@GurmailHauzkhas
@GurmailHauzkhas 11 ай бұрын
ਡਾਕਟਰ ਸਾਹਿਬ ਵਿਟਾਮਿਨB 12 ਦੀ ਘਾਟ ਤੇ ਵੀ ਇਕ ਪ੍ਰੋਗਰਾਮ ਵੀ ਕਰੋ ਅਜ ਕਲ ਇਹ ਬਹੁਤ ਵੱਡੀ ਸਮੱਸਿਆ ਹੈ
@SukhwinderkaurSohi
@SukhwinderkaurSohi 7 ай бұрын
Good
@JarnailSingh-n7m
@JarnailSingh-n7m 10 ай бұрын
ਸਰਾਈਸਿਸ ਦੇ ਬਾਰੇ ਵੀ ਦੱਸੋ ਜੀ ਜਿਹੜੀ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਾਂ ਨੂੰ ਹੋ ਰਹੀ ਐ।
@RangitSinghHarike-uy7md
@RangitSinghHarike-uy7md 11 ай бұрын
ਨੰਦ ਪ੍ਰੀਤ ਜੀ ਅਤੇ ਡਾਕਟਰ ਸਾਹਿਬ ਧੰਨਵਾਦ ਕਰਦੇਂ ਹਾਂ। ਜਿਵੇਂ ਫਿਲਮ ਦੇ ਗਾਣੇ ਸੁਣਿਆਂ।ਕੀਰਤਨ ਸੁਣਿਆ। ਸਰੀਰਕ ਤੰਦਰੁਸਤੀ ਲਈ ਸੁਣਿਆਂ ਪ੍ਰੋਗਰਾਮ ਮੰਨਣ ਲਈ ਮਨ ਮਜਬੂਰ ਕਰਦਾ ਜੀ ਧੰਨਵਾਦੀ ਹਾਂ।
@gurindergrewal5450
@gurindergrewal5450 11 ай бұрын
ਬਹੁਤ ਹੀ ਵਧੀਆ ਜਾਣਕਾਰੀ ਜੀ
@AmrikSingh-fi1mn
@AmrikSingh-fi1mn 2 ай бұрын
ਇੱਕ ਡਾਕਟਰ ਕਹਿੰਦਾ ਦੁੱਧ ਜ਼ਹਿਰ ਹੈ ਨਾ ਪੀਓ । ਦੂਜਾ ਕਹਿੰਦਾ ਦੁੱਧ ਕਾੜ੍ਹਕੇ ਪੀਓ ਕੀਹਦੀ ਮੰਨੀਏ ਕੀਹਦੀ ਨਾ ਮੰਨੀਏ ।
@surjitkaur9964
@surjitkaur9964 11 ай бұрын
ਬਹੁਤ ਵਧੀਆ ਦਸਦੇ ਹੋ ਵਾਹਿਗੁਰੂ ਜੀ ਚੜਦੀ ਕ, ਰਖਣਾ ਜੀ
@ParmatmaSingh-so1cd
@ParmatmaSingh-so1cd 5 ай бұрын
ਮੈਡਮ ਝਰਸਿੰਦਰੇ ਜੀ ਬਹੁਤ ਹੀ ਲਾਭਦਾਇਕ ਨੁਸਕੇ ਦਸ ਰਹੇ ਹਨ ਅਸੀ ਦਿਲ ਦੀਆ ਗਹਿਰਾਇਆ ਤੋਂ ਇਹਨਾਂ ਦੇ ਸ਼ੁਕਰ ਗੁਜਾਰ ਹਾ ਵਾਹਿਗੁਰੂ ਇਸ ਜੋੜੀ ਨੂੰ ਚੜਦੀ ਕਲਾ ਵਿਚ ਰਖੇ ਜੀ । ਤੁਹਾਡੀ ਅਵਾਜ ਪੂਰੇ ਸੰਸਾਰ ਵਿੱਚ ਜਾ ਰਹੀ ਹੈ । ਅਸੀਸਾਂ ਸਹਿਤ ਧੰਨਵਾਦ ਹੋਵੇ ਜੀ ।
@satnamsingh1039
@satnamsingh1039 11 ай бұрын
ਬਹੁਤ ਵਧੀਆ ਸੁਝਾਅ ਪਰ ਜੋ ਸਕ੍ਰੀਨ ਤੇ ਲਿਖਿਆ ਆ ਰਿਹਾ ਹਿੰਦੀ ਵਿਚ ਜੇ ਪੰਜਾਬੀ ਵਿੱਚ ਆਵੇ ਤਾ ਬਹੁਤ ਵਧੀਆ।
@harbanssingh5818
@harbanssingh5818 Ай бұрын
ਬਹੁਤ ਵਧੀਆ ਮੈਨੂੰ ਤਾਂ ਇਹ ਲੱਗਦਾ ਕਿ ਤੁਸੀਂ ਟਾਇਮ ਪਾਸ ਕਰ ਰਹੇ ਹੋ।
@ManmohanSingh-m2q
@ManmohanSingh-m2q 22 сағат бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਜੀਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਜੀ
@ਲੁਕਿਆਸੱਚ
@ਲੁਕਿਆਸੱਚ 11 ай бұрын
ਡਾਕਟਰ ਸਾਹਿਬ ਤੁਆਦੀ ਮਿੱਠੀ ਮੁਸਕਰਾਹਟ ਮੈਂ ਨੂੰ ਮੋਹ ਲੈਂਦੀ ਹੈ
@surindergill9238
@surindergill9238 11 ай бұрын
Ssa nandpreet ji and dr harshinder kaur ji tuhada tahedillon shukriya is programme lyi jo sadi avam di sehat lyi dasde o apna kimti time kad k baki nandpreet ji aci share v jrde ga taki sarian nu fayda ho ske je tuci manukhta da ena bhla krde pye o te share krna te sada farz e dhanvad sahit te agle programme di intzar ch jo tuci hasde hoye pesh krde o shukriya ji
@maninder005k
@maninder005k 11 ай бұрын
@amarjitsandhu9927
@amarjitsandhu9927 4 ай бұрын
ਜਿਹੜੇ ਲੋਕ ਚੇਤਾ ਭੁਲਦੇ ਓਹ ਖੁਸ਼ ਬਹੁਤ ਰਹਿੰਦੇ ਕੀ ਕਰਨਾਂ ਸਾਰਾ ਕੁਝ ਚੇਤੇ ਰੱਖ ਕੇ ।।
@balvirslnghsahokesingh7446
@balvirslnghsahokesingh7446 11 ай бұрын
ਬਿਲਕੁਲ ਜੀ,,,,,, ਡਾਕਟਰ ਸਾਹਿਬ ਜੀ ਮੈਂ ਅੱਜ ਹੀ ਇਹਨਾਂ ਨੁਸਖਿਆਂ ਦੀ ਵੀਡੀਓ ਸਾਡੇ ਨੇੜੇ ਦੇ ਸ਼ਹਿਰ ਲਹਿਰਾਗਾਗਾ ਵਿਖੇ ਹਜ਼ਾਰਾਂ ਦੀ ਤਾਦਾਦ ਵਿੱਚ ਝੁੱਗੀਆਂ, ਕੁੱਲੀਆਂ ਵਾਲਿਆਂ ਨੂੰ ਵਿਖਾਵਾਂਗਾ ਕਿ ਤੁਸੀਂ ਬਿੱਲੇ ਗਿੱਦੜ ਮਾਰਕੇ ਪਾਪ ਨਾਂ ਕਰਿਆ ਕਰੋ,ਆਹ ਨੁਸਖਿਆਂ ਦੀ ਵਰਤੋਂ ਕਰਿਆ ਕਰੋ ਜੀ। ਧਨਵਾਦ ਮਿਹਰਬਾਨੀ।
@malkitsingh7411
@malkitsingh7411 11 ай бұрын
😂😂
@Sabimanku
@Sabimanku 11 ай бұрын
What is the nuska I've go no time to watch the all video thanks
@jagdevsingh4970
@jagdevsingh4970 11 ай бұрын
ਵਡਮੁੱਲੀ ਜਾਣਕਾਰੀ ਦੇਣ ਲਈ ਸ਼ੁਕਰੀਆ।
@hatmanstatie9018
@hatmanstatie9018 5 ай бұрын
ਡਾਕਟਰ ਮੇ ਤਹਾਨੂੰ ਬਹੁਤ ਪਸੰਦ ਕਰਦੀ ਹਾਂ ❤️
@sandhirsingh_bali2389
@sandhirsingh_bali2389 11 ай бұрын
Yes exactly Gut Health baare Kisse nu inni knowledge Nehi Aah doctor Saab sehi keh rehe aah 🙏🏻📿🤲🏻☝🏻⚔️🏹🦅🦁🌺💐🌹👈🏻
@manjeetkaurwaraich1059
@manjeetkaurwaraich1059 10 ай бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@BalwinderSingh-ug2mf
@BalwinderSingh-ug2mf 11 ай бұрын
Very nice information Dr sahab thanks 🙏🙏
@surjitkaur6768
@surjitkaur6768 11 ай бұрын
Very nice Dr ji your advice ❤
@bachansinghhariinsan5008
@bachansinghhariinsan5008 11 ай бұрын
Nice advise nd nuske wah dr ji wAH
@sukhikharoud9224
@sukhikharoud9224 11 ай бұрын
ਸਤਿ ਸ੍ਰੀ ਅਕਾਲ ਜੀ, ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦਾ ਇਲਾਜ ਵਧੀਆ ਕਰਦੇ ਨੇ, ਪਰ ਇਹ ਪਟਿਆਲੇ ਆਪਣੇ ਘਰ ਜਦੋ ਬੱਚਿਆਂ ਨੂੰ ਚੈੱਕ ਕਰਦੇ ਨੇ, ਤਾਂ ਇਹ ਇਹ ਬੱਚਿਆਂ ਦੇ ਮਾਂ, ਬਾਪ ਨੂੰ ਬਹੁਤ ਗਲਤ ਬੋਲਦੇ ਨੇ,ਓਹਨਾ ਦੀ ਬਹੁਤ ਬੇਜ਼ਤੀ ਕਰਦੇ ਨੇ,
@bschahal9453
@bschahal9453 11 ай бұрын
❤❤BY JI PARENTS DI GALTI KARN HI CHILDREN BIMAR HUNDE. NE.
@BaltejSidhugurunanakdasi-if7wz
@BaltejSidhugurunanakdasi-if7wz 11 ай бұрын
ਬੱਚਿਆਂ ਦੇ ਮਾਂ ਬਾਪ ਵਿੱਚ ਥੋੜੀਆਂ ਕਮੀਆਂ ਹੁੰਦੀਆਂ ਜੋਂ ਉਹਨਾਂ ਨੂੰ ਖੰਡ ਪਾਇਆ ਕਰਨ।
@dr.veerpaldhaliwal5134
@dr.veerpaldhaliwal5134 11 ай бұрын
ਇਹ ਬਹੁਤ ਘਟੀਆ ਯੇ ਭ੍ਰਿਸ਼ਟ ਜਨਾਨੀ ਆ
@kulwantsingh-tx1co
@kulwantsingh-tx1co 10 ай бұрын
❤❤​@@bschahal9453
@manjeetkhangura3816
@manjeetkhangura3816 7 ай бұрын
ਕਿਉਂ ਕਿ ਮਾਂ ਬਾਪ ਨੂੰ ਬੱਚੇ ਨਾਲ਼ੋਂ ਜ਼ਿਆਦਾ ਸਮਝਦਾਰ ਹੋਣਾਂ ਚਾਹੀਦਾ 😊
@pahulsingh3817
@pahulsingh3817 11 ай бұрын
Thank you for telling this ❤
@balwindersinghbhullar1140
@balwindersinghbhullar1140 11 ай бұрын
ਬਹੁਤ ਵਧੀਆ ਵਿਚਾਰ ਹਨ। ਬਿਨਾ ਕੋਲਡ ਡਿਰਕ ਦੇ ਬਾਰੇ ਵਿੱਚ ਕੀ ਦੇਣਾ ਚਾਹੀਦਾ ਹੈ ਜੀ।
@SukhwinderKaur-yd7qt
@SukhwinderKaur-yd7qt 11 ай бұрын
Thank you Dr sahib ji
@RajwinderKaur-ct7qe
@RajwinderKaur-ct7qe 11 ай бұрын
Thanks for very useful information 🙏🙏
@rajmixchannel4843
@rajmixchannel4843 11 ай бұрын
Thanks ji for this information
@jaswantrai9509
@jaswantrai9509 4 ай бұрын
Bhut dhanwad ji
@surinderkaurmaan9642
@surinderkaurmaan9642 3 ай бұрын
Dr Sahib Ji waheguru Thouno Chardikala vich Rakhan ji SSA
@ranjeetkaur1899
@ranjeetkaur1899 11 ай бұрын
Wow nice video🙏🙏🙏🙏♥️♥️♥️♥️👍👍👍👍
@manjitkaurbhatia1848
@manjitkaurbhatia1848 11 ай бұрын
God Bless U Always Dr.Saab Ji
@pritamkaur2520
@pritamkaur2520 8 ай бұрын
Thanks Dr harshindr ji 🙏
@davinderkaurdavinderkaur8036
@davinderkaurdavinderkaur8036 11 ай бұрын
😂😂❤❤❤ ਮੈਂ ਤਾਂ ਜ਼ਰੂਰ ਸੇਆਰ ਕਰਦੀ ਹਾਂ ❤❤
@kuldipdhak7972
@kuldipdhak7972 11 ай бұрын
Very good for brain and health thanks
@karamjeetkaur8376
@karamjeetkaur8376 11 ай бұрын
Waheguru Waheguru Waheguru jo 🙏🙏🙏🙏🙏
@santosharora558
@santosharora558 11 ай бұрын
Very useful information thanks for sharing
@manjitsingh-xc4tv
@manjitsingh-xc4tv 11 ай бұрын
ਕਮਜੋਰ ਯਾਦਾਸ਼ਤ ਵਾਲੇ ਧਿਆਨ ਦੇਣ ,, ਇਕੱਲੀਆਂ ਦਵਾਈਆ ਜਾਂ ਖੁਰਾਕ ਯਾਦਾਸ਼ਤ ਨਹੀਂ ਠੀਕ ਕਰ ਸਕਦੇ ਹਾਂ ਮਦਦ ਮਿਲ ਸਕਦੀ ਹੈ ,, ਕੁਝ ਹੋਰ ਕੰਮ ਕਰੋ ,,, ਇਕਾਗਰਤਾ ਵਧਾਓ ਇਸਤੋਂ ਬਿਨਾ ਨਹੀ ਠੀਕ ਹੋਣੀ ਯਾਦਾਸ਼ਤ ,, ਇਕ ਬਿੰਦੂ ਤੇ ਧਿਆਨ ਲਗਾਓ ,, ਵਿੱਪਸਨਾ ਦਾ ਅਭਿਆਸ ਕਰੋ , ਆਕਸੀਜਨ ਤੇ ਨੀਂਦ ਦਿਮਾਗ ਦੀ ਅਸਲੀ ਖੁਰਾਕ ਹੈ ਲੰਬੇ ਸਾਹ ਲਓ ਪ੍ਰਾਣਾਯਾਮ ਕਰੋ ,, ਪੂਰਾ ਸਾਹ ਲੈਣ ਦੀ ਆਦਤ ਪਾਓ , ਚੀਨੀ ਦਾ ਇਸਤੇਮਾਲ ਘੱਟ ਕਰੋ ,,
@NishanSingh-fh4sf
@NishanSingh-fh4sf 10 ай бұрын
Very. Nice
@jinderjatt803
@jinderjatt803 11 ай бұрын
Thank you Harshinder Kaur ji My sister is suffering from Dimentia and I have shared your video to 7 near members to my sister and studied heard and shared myself too. Hope my sister could have long life. Thank you so much greatful to you
@satnamsingh8525
@satnamsingh8525 11 ай бұрын
good Madam / Sir
@kuldipsinghsodhi6334
@kuldipsinghsodhi6334 11 ай бұрын
Good thing keep up. Thanks
@ppsingh3876
@ppsingh3876 11 ай бұрын
Tnx my sister God bless u
@meetokaur6000
@meetokaur6000 11 ай бұрын
Very nice video UK thanks Dr sahib ji
@manjitkaurpelia3506
@manjitkaurpelia3506 11 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉
@AmarKaur2024
@AmarKaur2024 3 ай бұрын
Thank you dear sister and brother Ji 🙏
@JagjitBahmra
@JagjitBahmra 11 ай бұрын
Waheguru ji Maher Karo ji 🙏 🎉🎉🎉🎉🎉🎉🎉🎉❤❤❤❤❤❤🎉🎉🎉🎉
@KarmjeetsinghBrar-gm3bk
@KarmjeetsinghBrar-gm3bk 11 ай бұрын
Very nice dr ji
@surindersidana1653
@surindersidana1653 11 ай бұрын
Very Nice Sir Ji 🙏🙏🙏🙏🙏
@Dreamog2
@Dreamog2 4 ай бұрын
ਮੇਰੇ ਮੰਮੀ bht vade fan aa mam de
@manveerharika186
@manveerharika186 11 ай бұрын
Nice. Mam❤❤
@davinderkaurgill7203
@davinderkaurgill7203 11 ай бұрын
Excellent
@manveerharika186
@manveerharika186 11 ай бұрын
Nicemam❤❤.
@ShubegSingh-d2b
@ShubegSingh-d2b 4 ай бұрын
ਮੋਬਾਈਲ ਨੇ ਵੀ ਯਾਦਾਸ਼ਤ ਕਮਜੋਰ ਕੀਤੀ ਹੈ ਮੋਬਾਇਲ ਤੋ ਪਹਿਲਾਂ ਮੈਨੂੰ ਲਗਭਗ ਇਕ ਸੌ ਨੰਬਰ ਜ਼ਬਾਨੀ ਯਾਦ ਸਨ ਪਰ ਹੁਣ ਆਪਣਾ ਹੀ ਯਾਦ ਰਖਣਾ ਔਖਾ
@kulwindergrewal6842
@kulwindergrewal6842 11 ай бұрын
Very good Knowledge 🙏🙏💞💞
@CharanjitSinghGill-p2b
@CharanjitSinghGill-p2b 11 ай бұрын
❤good knowledge
@jaswinderkaurbrar8576
@jaswinderkaurbrar8576 4 ай бұрын
Very nice report
@NishanSingh-fh4sf
@NishanSingh-fh4sf 10 ай бұрын
Very. Nice. Uppal
@daljeetpspcl8593
@daljeetpspcl8593 11 ай бұрын
Very best
@gurnamsinghgurnam-hd5ng
@gurnamsinghgurnam-hd5ng 10 ай бұрын
Bahut vadhia
@PalwinderKaur-m6s
@PalwinderKaur-m6s 4 ай бұрын
Blue Barry gall bilkul sahi ha.
@harjagdishrai4309
@harjagdishrai4309 11 ай бұрын
जैसा खाओ अन्न, तैसा होगा मन मतलब, दिमाग़ 🙏
@sarwansingh6636
@sarwansingh6636 11 ай бұрын
Very Very thanak s dr sab g god blass you ❤❤❤❤❤
@zailsingh8694
@zailsingh8694 11 ай бұрын
Very nice work
@karamjeetkaurguddi4284
@karamjeetkaurguddi4284 11 ай бұрын
❤❤🎉🎉ਧਨਵਾਦਜੀ
@KuldeepSingh-jf3lb
@KuldeepSingh-jf3lb 11 ай бұрын
Very nice ji
@jashansandhu2337
@jashansandhu2337 11 ай бұрын
Varry nice
@kashmirseeraghuman
@kashmirseeraghuman 11 ай бұрын
Good.sister
@pritamkaur2520
@pritamkaur2520 11 ай бұрын
Sat shri akaal ji
@GurcharanSandhu-gf4yc
@GurcharanSandhu-gf4yc 11 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@ravinderkaur7560
@ravinderkaur7560 11 ай бұрын
God bless you both
@mehakrandhawa7439
@mehakrandhawa7439 4 ай бұрын
ਧਨਵਾਦ ਜੀ
@HARJEETSINGH-yv1np
@HARJEETSINGH-yv1np 7 ай бұрын
Very nice g❤❤
@RajinderKaur-xy3tr
@RajinderKaur-xy3tr 11 ай бұрын
Very nice
@surjitkaur-zv3lg
@surjitkaur-zv3lg 11 ай бұрын
Very nice dr sahba
@manjitsunder2949
@manjitsunder2949 11 ай бұрын
Very good knowledge ❤
@baldevsama
@baldevsama 11 ай бұрын
ਗੁਡ ਡਾਂ ਸਾਹਿਬਾ
@RavinderKaur-lj1wq
@RavinderKaur-lj1wq 11 ай бұрын
waheguru ji
@kamleshrani8086
@kamleshrani8086 11 ай бұрын
Migrain bare v jroor daseo ji.Tuhadian videos boht he helpful hundian ne.
@manjitkaur7048
@manjitkaur7048 11 ай бұрын
Very good knowledge god bless u guys ❤🙏
@kanwalsodhi7106
@kanwalsodhi7106 11 ай бұрын
Very useful,thankx
@manjeetbrar7778
@manjeetbrar7778 11 ай бұрын
Very good knowledge g
@Lakhwindersingh-tf8iw
@Lakhwindersingh-tf8iw 11 ай бұрын
😢😊😊😊
@GurmeetKaur-tm9kc
@GurmeetKaur-tm9kc 11 ай бұрын
@@Lakhwindersingh-tf8iw j
@RISTEHIRISTEchahal-pz9yv
@RISTEHIRISTEchahal-pz9yv 11 ай бұрын
Good
@bschahal9453
@bschahal9453 11 ай бұрын
❤❤SUKHI KHARAUD JI PARENTS KARN HE LITTLE ANGLES🎉 BIMAR HUNDE NE DR SAHAB J UHNA NU DANTDE NE ITS GOOD JOB HORNA NU FEES DE KE CHIKNI GAL SUNAN WICH WISHWASH NA KRO NUKSAN HUNDA JI.
@gurdeepkaur7895
@gurdeepkaur7895 11 ай бұрын
Very nice 🙏
@btsbp7x4
@btsbp7x4 11 ай бұрын
Thanks mam
@paramjitkaur6791
@paramjitkaur6791 10 ай бұрын
Very nice vlog
@kuldeepjoshi3737
@kuldeepjoshi3737 11 ай бұрын
Mai ta jrur dheyan nall sundia ate shear kar dia a सतश्री अकाल जी
@Kulwinderkaur-v3m
@Kulwinderkaur-v3m 4 ай бұрын
Wmk 🙏🙏
@AmandeepSingh-u4y9z
@AmandeepSingh-u4y9z 11 ай бұрын
🎉❤ good 👍
@balvinderkaur4463
@balvinderkaur4463 11 ай бұрын
Dr,Harshinder thank you 😅❤😅
@TejinderSingh-x2b
@TejinderSingh-x2b 11 ай бұрын
Thanks very nice
The Best Band 😅 #toshleh #viralshort
00:11
Toshleh
Рет қаралды 22 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
The evil clown plays a prank on the angel
00:39
超人夫妇
Рет қаралды 53 МЛН
The Best Band 😅 #toshleh #viralshort
00:11
Toshleh
Рет қаралды 22 МЛН