Prime Podcast (Ep-13) || ਪਹਿਲੀ ਵਾਰ ਦਾਊਦ ਨਾਲ਼ ਕਦੋਂ ਹੋਈ ਸੀ ਮੁਲਾਕਾਤ ?

  Рет қаралды 77,053

Prime Asia TV

Prime Asia TV

Күн бұрын

Пікірлер: 170
@Darshansingh-ev6xr
@Darshansingh-ev6xr Жыл бұрын
ਬਹੁਤ ਅੱਛੀ ਗੱਲ ਬਾਤ ਬਲਜੀਤ ਪਮਾਰ ਜੀ ਬਿਲਕੁਲ ਸੱਚੀ ਗੱਲ ਬਾਤ ਕਰਦੇ ਨੇ ਮੈ ਇੱਹਨਾ ਦਾ ਫੈਨ ਹੋਗਿਆ ਜੀ
@Gillboy1011
@Gillboy1011 Жыл бұрын
ਇਸ ਤਰ੍ਹਾਂ ਦੇ ਬੇਖੌਫ ਇਨਸਾਨਾਂ ਦੀਆਂ ਗੱਲਾਂ ਸੁਣ ਕੇ ਪਤਾ ਚਲਦਾ ਹੈ ਕੇ ਇੱਥੇ ਚੱਲ ਕੀ ਰਿਹਾ ਹੈ, ਬਹੁਤ ਘੈਂਟ ਐਪੀਸੋਡ ਹੈ
@narpindermangat6069
@narpindermangat6069 Жыл бұрын
ਪਰਮਾਰ ਸਾਬ ਜਦੋਂ ਜਦੋਂ ਵੀ ਸਿੱਖ ਕੋਮ ਨੂੰ ਜਾਂ ਪੰਥ ਨੂੰ ਲਲਕਾਰਿਆ ੳਹਦਾ ਹਸ਼ਰ ਬੇਅੰਤੇ ਵਰਗਾ ਹੀ ਹੁੰਦਾ
@SurjitSingh-tp8im
@SurjitSingh-tp8im Жыл бұрын
ਸ ਸਿਮਰਨਜੀਤ ਸਿੰਘ ਜੀ ਪਰਮਾਰ ਨਲ ਕੀਤੀ ਗਲਬਾਤ ਸੁਣ ਕੇ ਸੁਆਦ ਆਗਿਆ ਪਰਮਾਰ ਨਿਰਪੱਖ ਨਿਰਭੈ ਪਤਰਕਾਰੀ ਦਾ ਥਮ ਨੇ ਜੋ ਆਪਣੀ ਗਲਬਾਤ ਬੜੀ ਬੇਬਾਕੀ ਨਾਲ ਕਰਦੇ ਨੇ ਇਹਨਾ ਦੀਆਂ ਗਲਾ ਸੁਨਣ ਨੂੰ ਦਿਲ ਕਰਦਾ ਕਿ ਹੋਰ ਸੁਣੀ ਜਾਈਏ ਅਜ ਅਜਿਹੇ ਸੱਚੇ ਸੁੱਚੇ ਅਤੇ ਇਮਾਨਦਾਰ ਪੱਤਰਕਾਰਾਂ ਦੀ ਜਰੂਰਤ ਹੈ ਧੰਨਵਾਦ
@punjabiinsweden
@punjabiinsweden Жыл бұрын
ਓਮ ਪੁਰੀ ਨਾਲ ਸ਼ਕਲ ਮਿਲਦੀ ਐ ਪਰਮਾਰ ਸਾਬ ਦੀ
@riprecords1372
@riprecords1372 Жыл бұрын
ਵਾਹਿਗੁਰੂ ਜੀ 🙏 ਬਹੁਤ ਸੋਹਣੀ ਗਲਬਾਤ ਬਲਜੀਤ ਜੀ ❤ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
@GurdeepSingh-eu4wc
@GurdeepSingh-eu4wc Жыл бұрын
Good taking😮
@JeetSingh-ye6eo
@JeetSingh-ye6eo Жыл бұрын
😅
@kuldeepmatharu7583
@kuldeepmatharu7583 Жыл бұрын
ਬਹੁਤ ਸੱਚੀਆਂ ਗੱਲਾਂ ਕੀਤੀਆਂ ਬਲਜੀਤ ਪਰਮਾਰ ਜੀ ਨੇ ਬਹੁਤ ਗਿਆਨ ਵਧੋਣ ਵਾਲਿਆ ਗੱਲਾਂ ਸੀ। ਬਹੁਤ ਚੰਗਾ ਪੋਡਕਾਸਟ ਲੱਗਾ
@surinderpalsingh448
@surinderpalsingh448 Жыл бұрын
ਬਹੁਤ ਖੂਬ ਅਤੇ ਸੱਚੀ ਮੁਲਾਕਾਤ ਦਿੱਤੀ ਹੈ ਜੀ ਬਲਜੀਤ ਪਵਾਰ ਜੀ ਨੇਂ । ਮੁਲਾਕਾਤ ਕਰਨ ਵਾਲਿਆਂ ਨੇਂ ਭੀ ਬਹੁਤ ਸੋਹਣੀਂ ਪੁੱਛ ਗਿੱਛ ਕੀਤੀ ਹੈ ਜੀ । ਬਹੁਤ ਕੰਮ ਦੀਆਂ ਅਤੇ ਸਿੱਖਣ ਯੋਗ ਗੱਲਾਂ ਹਨ ਇਸ ਮੁਲਾਕਾਤ ਵਿੱਚ । ਤੁਸੀਂ ਦੋਨਾਂ ਦਾ ਅਤੇ ਪ੍ਰਾਈਮ ਏਸ਼ੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ 🙏 ।
@kuljitkanda1276
@kuljitkanda1276 Жыл бұрын
ਬੋਹਤ ਬੱਦੀਆ ਗੱਲਬਾਤ ਲੱਗੀ ਬਾਈ ਬਲਜੀਤ ਜੀ ਦੀਆ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ Жыл бұрын
ਯੋਗਰਾਜ ਫੁਕਰਾ ਗੱਲਾਂ ਯੋਗਾ ਹੀ ਹੈ ਦੱਲੇ ਫੂਲੇ ਦਾ ਲਾਗਰੀ
@gursahibsingh2182
@gursahibsingh2182 Жыл бұрын
ਬਿਲਕੁਲ ਠੀਕ ਹੈ ਬਲਜੀਤ ਸਿੰਘ ਪਰਮਾਰ ਸਾਬ ਦੀਆ ਗੱਲਾ
@harjitkaur385
@harjitkaur385 Жыл бұрын
ਬਹੁਤ ਵਧੀਆ ਪਰਮਾਰ ਸਾਬ ਸੱਚ ਬੋਲਣ ਲਈ
@paramjitdhillon3563
@paramjitdhillon3563 Жыл бұрын
Baljeet Parmar very great person. First time in my life I heard such an interesting interview...
@pb03ale10
@pb03ale10 11 ай бұрын
ਬਿਲਕੁਲ ਸਹੀ ਕਿਹਾ ਬਲਜੀਤ ਪਰਮਾਰ ਜੀ ਨੇਂ।
@lovepunjab2939
@lovepunjab2939 Жыл бұрын
ਠਰੰਮੇ ਨਾਲ ਬਹੁਤ ਵਧੀਆ ਜਾਣਕਾਰੀ ਦਿੱਤੀ
@baljinderkaur6992
@baljinderkaur6992 Жыл бұрын
Well done simer very well said about sangrur mp The best podcast i ever listen thanks 🙏 and god bless
@pindersingh3899
@pindersingh3899 Жыл бұрын
Pehli waar Parmar saab di galbat suni, it was very informative and impactful. Thank you sir.
@satindersonu4649
@satindersonu4649 Жыл бұрын
Salute parmar sahab
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਪਰਮਾਰ ਸਾਬ
@Parvinder824
@Parvinder824 Жыл бұрын
ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ।
@BahadurSingh-lu3dc
@BahadurSingh-lu3dc Жыл бұрын
ਸਿਮਰਨਜੀਤ ਸਿੰਘ ਜੀ ਮੇਰੇ ਚੇਤਿਆਂ ਵਿੱਚ ਨਹੀਂ ਕਿ ਮੈਂ ਪਹਿਲਾਂ ਕਦੇ ਬਲਜੀਤ ਸਿੰਘ ਪਰਮਾਰ ਜੀ ਬਾਰੇ ਸੁਣਿਆ ਹੋਵੇ ਜਾਂ ਉਹਨਾਂ ਦੀ ਕੋਈ ਰਿਪੋਰਟ ਪੜ੍ਹੀ ਹੋਵੇ। ਹੈਰਾਨ ਵੀ ਹਾਂ ਕਿ ਕਿਵੇਂ ਰਹਿ ਗਿਆ। ਬਹੁਤ ਤਜਰਬੇਕਾਰੀ ਅਤੇ ਬੇਬਾਕੀ ਝਲਕਦੀ ਹੈ ਉਹਨਾਂ ਦੀ ਗੱਲਬਾਤ ਵਿੱਚੋਂ। ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਉਹਨਾਂ ਨੇ ਜੋ ਕਿਹਾ ਮੈਂ ਸਹਿਮਤ ਹਾਂ ਕਿਉਂਕਿ ਮੈਂ ਖੁਦ 32 ਸਾਲ 7 ਮਹੀਨੇ ਪੰਜਾਬ ਪੁਲਿਸ ਦਾ ਹਿੱਸਾ ਰਿਹਾ ਹਾਂ। ਪੰਜਾਬ ਪੁਲਿਸ ਹਮੇਸ਼ਾ ਮੁਜਰਿਮਾਂ ਦੇ ਪਿੱਛੇ ਰਹੀ ਹੈ ਅੱਗੇ ਨਹੀਂ ਲੰਘ ਸਕੀ।
@navikhamanon1665
@navikhamanon1665 Жыл бұрын
Bhot shoni gall baat sir. Very bold and clear conversation.
@PremSingh-ky5lr
@PremSingh-ky5lr Жыл бұрын
ਨਜ਼ਾਰਾ ਲਿਆ ਤਾ ਬਾਈ ਬਹੁਤ ਸਾਰੀਆਂ ਗੱਲਾਂ ਹੈਰਾਨ ਤੇ ਪ੍ਰੇਸ਼ਾਨ ਕਰਦੀਆਂ ਨੇ ਸਾਰਿਆਂ ਦੇ ਕੱਚੇ ਚਿੱਠੇ ਸਾਂਭੀ ਬੈਠਾ ਭਗਵੰਤ ਮਾਨ ਨਾਲ ਵਧਾਓ ਇਹਨਾਂ ਨੂੰ ਪੰਜਾਬ ਦੇ ਸੱਚਮੁੱਚ ਰੰਗਲਾ ਬਨਾਉਣਾ
@RanjitSingh-lj5zg
@RanjitSingh-lj5zg Жыл бұрын
😅😅😅😅
@AshokjunejaAshok
@AshokjunejaAshok 10 ай бұрын
ऐसा जर्नलिस्ट हम्म ने सलाम ऐसा जर्नलिस्ट हमारे देश में है कोटि-कोटि नमन
@RimpyBrar-sv9uh
@RimpyBrar-sv9uh Жыл бұрын
ਬਹੁਤ ਵਧੀਆ
@amrindersinghsodhi2365
@amrindersinghsodhi2365 Жыл бұрын
Bhut he vdiya gal bat lagi ji ❤
@ReshamBrarBurj
@ReshamBrarBurj Жыл бұрын
ਵਾਹ ਜੀ ਵਾਹ
@AmrikSingh-sp4xv
@AmrikSingh-sp4xv Жыл бұрын
Baljit ji tuhada chehra te aawaz film star om puri nal kafi milda julda hai Om puri ne jo kirdar filman vich nibhae TUSIN O SABH REAL LIFE VICH KEETE salute hai sir tuhanu V all punjabi proud of you
@sarbjitsingh1507
@sarbjitsingh1507 10 ай бұрын
Best ever podcast.. best reporter MR. Parmar❤❤❤❤❤❤
@amanmansagillsandhu8201
@amanmansagillsandhu8201 Жыл бұрын
siraaaaa banda eh hunde sahi teh sache nd himati reporter bhot kaint prodcast c ji 🔥🔥🔥👍
@maniesran
@maniesran Жыл бұрын
Bahut ghainnt podcast experience bolda vakia
@KuljinderSingh-g4l
@KuljinderSingh-g4l 6 ай бұрын
ਭਾਈ ਸਾਹਿਬ ਜੀ 25000 ਲਾਸ਼ਾਂ ਜਿਹੜੀਆ ਦਾ ਰਿਕਾਰਡ ਮਿਲਿਆ ਉਹ ਵੀ ਦੇਖੋ ਬੇਅੰਤ ਸਿੰਘ ਦੇ ਨਾਲ ਵਾਲੇ18 ਦਿਸ ਗਏ,
@devgujjar8272
@devgujjar8272 Жыл бұрын
Very intelligent journalist Mr.Parmar .very informative interview.We need more episodes.thanks.
@arshgrewal4033
@arshgrewal4033 Жыл бұрын
Siraa parmar saab
@Baljitsingh-yv7yg
@Baljitsingh-yv7yg Жыл бұрын
Ssakal Baljit ji 🙏 Baljit singh sandhu Pathankot
@hiranagra9974
@hiranagra9974 Жыл бұрын
Number 1 journalist a parmar saab
@sukhpreetsingh1082
@sukhpreetsingh1082 Жыл бұрын
Parmaar sahab sach a nice person
@YG22G
@YG22G Жыл бұрын
ਦੁੱਧ ਦਾ ਦੁੱਧ, ਪਾਣੀ ਦਾ ਪਾਣੀ।
@DeepasinghBrar-hz6st
@DeepasinghBrar-hz6st Жыл бұрын
Bhai ji podcast super Sabhi podcast mein aap ki dekhta hoon Jo Parmar sahab ke sath aapki yah podcast super Parmar Sab ko salute hai aapko bhi salute hai Punjab sarkar bhi fail hai Centre Government bhi fail hai
@shinduwaraich007
@shinduwaraich007 Жыл бұрын
Bohat e vadhiya interview best topics
@piralal8236
@piralal8236 Жыл бұрын
Very good 👍 vichar god bless you 🙏
@heerakainth-123
@heerakainth-123 Жыл бұрын
Sirra banda
@att_jatt47
@att_jatt47 Жыл бұрын
TRUE JOURNALIST. RESPECT PARMAR SAAB 👏
@JaspreetSingh-bj1nz
@JaspreetSingh-bj1nz Жыл бұрын
Bhut vaddia
@anmolbains9026
@anmolbains9026 Жыл бұрын
Bht hi vadia glbt 🤝🏻👍🏻
@JotSingh-z4s
@JotSingh-z4s Ай бұрын
Parmar sahab is rockstar, lateefa in the end
@Bhupinderbrg
@Bhupinderbrg Жыл бұрын
Very good questioning simar. Keep it up
@kulwantsingh9563
@kulwantsingh9563 Жыл бұрын
Hats Of To You Dear Bapu Ji 🙏🙏
@amritsinghparmar
@amritsinghparmar Жыл бұрын
Great baljeet parmar 👍
@raj1985raj
@raj1985raj Жыл бұрын
Buhat vadiya laga bai g
@charanjitkang7091
@charanjitkang7091 Жыл бұрын
ਸਾਨੂੰ ਸੁਣਾਉਗੇ ਕੋਈ ਲਤੀਫਾ😂😂😂 ਕੋਈ ਹਾਲ ਨੀ ਪੱਤਰਕਾਰ ਸਾਹਿਬ ਆਪ ਜੀ ਦਾ
@PunjabHP
@PunjabHP Жыл бұрын
Litte LTTE at 32:01
@kulwantsingh9563
@kulwantsingh9563 Жыл бұрын
very nice podcast just “beautiful“
@raminder17bti
@raminder17bti Жыл бұрын
Very good personality.! Humble and intelligent.!! God bless u sir ji.! 🙏🏼🙏🏼🙏🏼
@nijjar1020
@nijjar1020 Жыл бұрын
The iq level of this person is very high and moral values ode to v uper ne a salute this great man
@gurbakhshishsingh1766
@gurbakhshishsingh1766 Жыл бұрын
Parmar ji one ot best reporter in punjab
@Dr.Gurpreet
@Dr.Gurpreet Жыл бұрын
Good interview
@kgf19
@kgf19 Жыл бұрын
very nice!
@OfficialJasSingh
@OfficialJasSingh Жыл бұрын
ਬਲਜੀਤ ਪਰਮਾਰ ਨੇ ਬੜੇ ਚੰਗੇ ਢੰਗ ਨਾਲ ਸੁਖਬੀਰ ਬਾਦਲ ਦੇ ਸੱਚੇ ਕੱਚੇ ਚਿੱਠੇ ਉਜਾਗਰ ਕੀਤੇ ਨੇ। ਬਹੂਤ ਹੀ ਸੂਝਵਾਨ ਪਤਰਕਾਰ ਨੇ ਬਲਜੀਤ ਪਰਮਾਰ। ਪੂਹਲੇ ਨਿਹੰਗ ਦੇ ਬਾਰੇ ਵੀ ਓਹਨਾ ਦੇ ਕਿੱਸੇ ਸੱਚੇ ਨੇ।
@surjansingh25
@surjansingh25 Жыл бұрын
Very good
@BOB_E_GOldCOast
@BOB_E_GOldCOast Жыл бұрын
Parmar Saab 🫡
@mannatdecoraters4033
@mannatdecoraters4033 Жыл бұрын
Salute he Baljeet Unkal g di Soch Nu himat no but media Ji tuc lats gal cut krti kyo nai bolan dita Aago why ??
@avtarsingh2177
@avtarsingh2177 Жыл бұрын
Good reporting
@JaspreetKaur-dw1vf
@JaspreetKaur-dw1vf Жыл бұрын
sachian gallan
@dildalikhari5324
@dildalikhari5324 Жыл бұрын
Great personality Baljeet Sir
@jasvirgill4826
@jasvirgill4826 Жыл бұрын
VeryNice
@MandeepSingh-qo6hl
@MandeepSingh-qo6hl Жыл бұрын
Vv excellent sir g
@armaansmagh0330
@armaansmagh0330 Жыл бұрын
GREAT PERSONALITY 👍
@virendersinghhanumangarh
@virendersinghhanumangarh Жыл бұрын
NiCE
@Gillboy1011
@Gillboy1011 Жыл бұрын
👌👌
@rdeepsingh1583
@rdeepsingh1583 Жыл бұрын
A great person baljit parmar ji
@ManpreetSingh-vm3nk
@ManpreetSingh-vm3nk Жыл бұрын
Nice
@sukhidhillon4841
@sukhidhillon4841 Жыл бұрын
Baljeet Parmar ❤❤❤
@jaipreet4928
@jaipreet4928 Жыл бұрын
Parmar saab te pannu saab da kraao podcast 😅
@jaswinderbhatti3174
@jaswinderbhatti3174 Жыл бұрын
Number 1 journalists parmar sir
@gurtejsingh1429
@gurtejsingh1429 Жыл бұрын
Best podcast❤
@gurwinderbrar219
@gurwinderbrar219 5 ай бұрын
ਡਿੰਪੀ ਚੰਦਭਾਨ ਦੇ ਵੀ ਦਾਊਦ ਇਬਰਾਹੀਮ ਨਾਲ਼ ਸੰਬੰਧ ਸੀ
@HarjinderSingh-ew6kk
@HarjinderSingh-ew6kk Жыл бұрын
This interview is my life best and a wise interview.. thank you Prime Asia TV..
@madhvendrasingh806
@madhvendrasingh806 Жыл бұрын
aiting for part 2 sir with baljeet sir on other topics
@balwindersidhu81
@balwindersidhu81 Жыл бұрын
Mere friend da father ehna nu jaan da a. Baljeet parmaar g is a great person.
@capremium227
@capremium227 Жыл бұрын
dholan pind tooh ?
@alberteinstein8330
@alberteinstein8330 Жыл бұрын
34:28 me suneya hai kargil di ladai ch poori Punjab Regiment khatam ho gayi si..
@dildalikhari5324
@dildalikhari5324 Жыл бұрын
💯💯💯❤
@BalkarSingh-jb3wv
@BalkarSingh-jb3wv Жыл бұрын
Dimpy ਚੰਦਭਾਨ ਪਾਸ ਖੁੱਲੀ ਜ਼ਮੀਨ ਸੀ
@jagjitsingh627
@jagjitsingh627 Жыл бұрын
Good 👍
@sukhbirsinghbajwa3040
@sukhbirsinghbajwa3040 Жыл бұрын
ਜੋ ਮਰਜ਼ੀ ਝੂਠ ਸੁਣਾਈਂ ਜਾ.. ਕਿਹੜਾ ਕੋਈ challenge ਕਰਨ ਵਾਲਾ ਹੈਗਾ..🤓🤓😅😅
@sukhmansingh1375
@sukhmansingh1375 Жыл бұрын
Baljeet Parmar best patrakaar
@AUTODEALSUNNYBILKHU
@AUTODEALSUNNYBILKHU Жыл бұрын
Baljeet parmar love you 💞💕💕
@ajaykadyan3702
@ajaykadyan3702 Жыл бұрын
Interviewer could have done it better. Parmar sir true man
@sukhpreetsingh1082
@sukhpreetsingh1082 Жыл бұрын
We need more episodes with parmar sahab
@mantejsi
@mantejsi Жыл бұрын
Eh interview lain aala veer aaine gusse aala attitude kyon rakhi baitha……podcast ch taan tusi friendly jhe mahool ch gal krni hundi hai but eh veer aaida lagda jiven naraj hunda prime asia Alayan naal v
@vishkhaarkoo4405
@vishkhaarkoo4405 Жыл бұрын
Baljeet reporter di interview by unprofessional jhuddu Seems unfair
@rajdeepsingh6491
@rajdeepsingh6491 Жыл бұрын
Baljeet Parmar looks like Mr. om puri
@manrajdeep222
@manrajdeep222 Жыл бұрын
Very good podcast ❤
@manjitkaur8135
@manjitkaur8135 Жыл бұрын
🙏🙏🙏🙏🙏🙏🙏
@menkarajan1648
@menkarajan1648 Жыл бұрын
Dode khan wala daud da dost aa ji
@user-co2tn8zf5h
@user-co2tn8zf5h Жыл бұрын
1:05:41 don't think he is board he ended because of time i think 🤣
@gulshansingh6101
@gulshansingh6101 Жыл бұрын
For my suggestion u have to put some senior and sendible person for interview if u do interview any senior reporter other wise it’s ok
@rupindersingh-ev6sk
@rupindersingh-ev6sk Жыл бұрын
Ryt
@ecoch467
@ecoch467 Жыл бұрын
Punjab de gangster gangster nhi, Shi kiha ji
@dilraj857
@dilraj857 Жыл бұрын
So nice better than farmer podcasts
@AmandeepSinghKahlon-hh4mn
@AmandeepSinghKahlon-hh4mn Жыл бұрын
Don daar gaya 😂
@JaspreetSingh-fi7fg
@JaspreetSingh-fi7fg Жыл бұрын
TCS ਭਜਾੳ ਪੰਜਾਬ ਬਚਾਓ
The Singing Challenge #joker #Harriet Quinn
00:35
佐助与鸣人
Рет қаралды 33 МЛН
БУ, ИСПУГАЛСЯ?? #shorts
00:22
Паша Осадчий
Рет қаралды 2,1 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,6 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 3,4 МЛН
The Singing Challenge #joker #Harriet Quinn
00:35
佐助与鸣人
Рет қаралды 33 МЛН