Prime Podcast with MP Ravneet Singh Bittu (Ep-15) || ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ !

  Рет қаралды 184,278

Prime Asia TV

Prime Asia TV

Күн бұрын

#PrimeAsiaTv #PrimePodcast #SimranjeetSinghKotkapura
Prime Podcast With Amritpal Singh Sukhanand
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 620
@balrajsingh8901
@balrajsingh8901 Жыл бұрын
ਇਹ ਸੱਚ ਹੈ ਇਹ ਸੰਤਾਪ ਸਾਰੇ ਪੰਜਾਬ ਨੇ ਹੰਢਾਇਆ ਅੱਜ ਦੇ ਨੌਜਵਾਨ ਆਪਣੇ ਬਾਪ ਦਾਦਿਆਂ ਨੂੰ ਪੁੱਛ ਲੈਣ । ਪਿੰਡਾਂ ਵਿੱਚ ਸਾਰੀ ਰਾਤ ਡਰ ਦੇ ਸਾਏ ਵਿਚ ਕਿਵੇਂ ਕਢਦੇ ਸੀ।
@kartarsinghsingh6531
@kartarsinghsingh6531 Жыл бұрын
1994ਵਿੱਚ ਵਲਟੋਹਾ ਥਾਣੇ ਵਿੱਚ ਸੀਤਾਰਾਮ ਨੇ ਦੋ ਬੰਦੇ ਨਜਾਇਜ਼ ਫੜ‌ ਕੇ ਮਾਰੇ। ਉਸ ਕੇਸ ਵਿੱਚ ਸੀਤਾਰਾਮ 20ਸਾਲ ਸਜਾ ਕੱਟੀ‌। ਉਦੋਂ ਕੀਹਦਾ ਰਾਜ ਸੀ।
@kuljitkanda1276
@kuljitkanda1276 Жыл бұрын
ਬਾਈ ਜੀ ਉਸ ਸੱਮੇ ਵਿੱਚ ਰਾਤ ਨੂੰ ਪੁਲਿਸ ਸਿਬਲ ਕੱਪੜਿਆ ਵਿੱਚ ਖਾੜਕੂ ਬਣਕੇ ਆਪ ਹੀ ਰੋਟੀ ਖਾਕੇ ਕਿਸੇ ਦੇ ਘਰ ਵਿੱਚ ਬੜਕੇ ਖਾਣੀ ਸਵੇਰ ਨੂੰ ਪੁਲਿਸ ਬਣਕੇ ਚੱਕ ਲਿਆਉਣੇ ਖਾਲੜਾ ਸਾਹਿਬ ਨੇ ਕੋਈ ਮਾੜਾ ਕੰਮ ਤਾ ਕੱਰਿਆ ਨੀ ਸੀ ਸਹੀਦਾ ਦੇ ਹੱਕਾ ਦੀਆ ਗੱਲਾ ਕੀਤੀਆ ਸੀ ਕੋਈ ਮਾੜੀ ਸੋਚ ਨਹੀ ਖਾਲੜਾ ਸਾਹਿਬ ਜੀ ਦੀਆ ਉਹਨਾਂ ਨੂੰ ਵੀ ਨਹੀ ਬੱਖਸਿਆ
@Punjab-f5w
@Punjab-f5w 7 ай бұрын
ਸਹੀ ਕਿਹਾ ਜੀ
@najarsingh3234
@najarsingh3234 7 ай бұрын
Bilkulsach 100persent very good ❤❤❤❤😂😂
@itach4208
@itach4208 3 күн бұрын
2027 vich Bitu cm ho sakda
@Baljitriar84
@Baljitriar84 Жыл бұрын
ਤੁਹਾਡੀ ਸਰਕਾਰ ਵੇਲੇ ਸਾਡੇ ਪਿੰਡ ਦੇ ਬਹੁਤ ਬੇਕਸੂਰ ਮੁੰਡੇ ਪੁਲਿਸ ਨੇ ਮਾਰੇ ਸੀ ਮੇਰੇ ਚਾਚੇ ਨੂੰ ਵੀ ਝੂਠਾ ਮੁਕਾਬਲਾ ਬਣਾਕੇ ਮਾਰ ਦਿੱਤਾ ਸੀ ਜਦੋਂ ਕੇ ਉਹਨਾਂ ਕੋਲ ਉਸ ਵੇਲੇ ਕੋਈ ਰਫ਼ਲ ਬਰਾਮਦ ਨਹੀਂ ਸੀ ਹੋਈ ਤੇ ਉਹ ਰਫ਼ਲ ਕਰਕੇ ਮੇਰੇ ਬਾਪੂ ਨੂੰ ਤੇ ਦੂਜੇ ਚਾਚੇ ਨੂੰ ਪੁਲਿਸ ਨੇ ਚੱਕ ਲਿਆ ਕੇ ਤੁਹਾਡੇ ਕੋਲ ਰੱਖ ਕੇ ਗਿਆ ਏ ਜਿਸ ਕਰਕੇ ਦੋਨਾਂ ਤੇ ਬਹੁਤ ਜ਼ੁਲਮ ਕੀਤਾ ਬਾਪੂ ਦਸਦਾ ਕੇ ਬਾਹਵਾਂ ਬੰਨ੍ਹ ਕੇ ਉਪਰ ਬਹੁਤ ਕੁੱਟਦੇ ਸੀ।। ਤੂੰ ਜਿੰਨੇ ਮਰਜ਼ੀ ਪੋਚੇ ਮਾਰ ਲੈ ਲੋਕਾਂ ਦੇ ਦਿਲਾਂ ਚੋ ਨਫਰਤ ਨਹੀਂ ਜਾ ਸਕਦੀ ਤੁਹਾਡੇ ਪਰਿਵਾਰ ਪ੍ਰਤੀ
@Shemaro_kids
@Shemaro_kids 11 ай бұрын
Bucher da Ganda khoon
@gurtejshing6785
@gurtejshing6785 11 ай бұрын
ਕੇਹੜਾ ਪਿੰਡ ਵੀਰ
@najarsingh3234
@najarsingh3234 7 ай бұрын
​@@gurtejshing6785ਸਾਰੇ punjab ਦੇ 70persent.vilage.vich.julm.kita.buched.beante.buched.ne.kps.nal.ralke
@desijatt2235
@desijatt2235 Жыл бұрын
ਰਵਨੀਤ ਬਿੱਟੂ ਗੰਦਾ ਖੂਨ ...ਸਾਰਾ ਪੰਜਾਬ ਪਰਵਾਸ ਕਰ ਗਿਅਾ ਕਰਕੇ ਲੋਕਾਂ ਨੇ ਅਾਪਣੇ ਬੱਚੇ ਬਚਾੳਣੇ ਸਨ ....ਤ
@hardeepsingh322
@hardeepsingh322 Жыл бұрын
Sab kuch ktm kr lotawo jai ho
@meharsinghgill1734
@meharsinghgill1734 11 ай бұрын
ਕਿਹੜੀਆਂ ਬੁਲਟ ਪਰੂਫ ਜੈਕਟਾਂ ਕਿਹੜੇ ਕਿਰਚਨ ਹਿੰਦੂ ਮਾਰੇ ਸਭ ਝੂਠ ਮਾਰੀ ਜਾਂਦਾ।
@Vaidikbharta
@Vaidikbharta 11 ай бұрын
Koshish c par thappya gaya.
@najarsingh3234
@najarsingh3234 7 ай бұрын
Bilkulsach 100persent very good ❤❤❤❤❤❤❤❤❤❤❤
@najarsingh3234
@najarsingh3234 7 ай бұрын
Mehar Singh.bilkulsach
@GurpreetSingh-ly8dv
@GurpreetSingh-ly8dv 4 ай бұрын
​@@Vaidikbharta❤
@hxdjdx-dz4pc
@hxdjdx-dz4pc 11 ай бұрын
ਭਾਈ ਦਿਲਾਵਰ ਸਿੰਘ ਜੀ ਬੱਬਰ ਜਿੰਦਾਬਾਦ,,,ਬੇਅੰਤਾ ਬੂਚੜ ਮੁਰਦਾਬਾਦ
@manmeetaujla8024
@manmeetaujla8024 Жыл бұрын
ਬਹੁਤ ਸੁਲਝੇ ਹੋਏ ਨੌਜਵਾਨ ਸਰਕਾਰ ਨੇ ਸ਼ਹੀਦ ਕਰ ਦਿੱਤੇ ਕਸੂਰ ਕੀ ਸੀ ਉਹ ਪੰਜਾਬ ਲੲਈ ਹੀ ਲਡ ਰਹੇ ਸਨ ਇਹ ਕਲੰਕ ਹੁਣ ਨਹੀ ਲਹਿ ਸਕਦਾ ਸ਼ਹੀਦ ਪਰਵਾਰਾ ਨੂ ਹੁਣ ਪੁਛੋ ਜਾ ਕੇ
@meharsinghgill1734
@meharsinghgill1734 11 ай бұрын
31ਅਗੱਸਤ ਨੂੰ ਬੇਅੰਤ ਸਿੰਘ ਮਰਿਆ। 6ਸਤੰਬਰ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤੇ ਉਹ ਬੇਅੰਤ ਸਿੰਘ ਦੇ ਜਿਉਂਦੇ ਘਰੋ ਚੁੱਕਿਆ ਸੀ।
@decentbutdevil989
@decentbutdevil989 Жыл бұрын
ਪੰਜਾਬ ਦਾ ਸਭ ਤੋਂ ਲਾਹਨਤੀ ਟੱਬਰ ਆ ਥੋਡਾ ਬਿੱਟੂਆ ਤੇ ਆਹੀ ਸੱਚ ਆ ਮੰਨ ਚਾਹੇ ਨਾ ਮੰਨ👍
@surindersingh2233
@surindersingh2233 11 ай бұрын
ਇਹmpਵੀ ਪੰਜਾਬ ਵਿੱਚ ਹੀ ਆ ਵੀਰ ਜੀ
@decentbutdevil989
@decentbutdevil989 11 ай бұрын
@@surindersingh2233 ਇਹੀ ਤਾਂ ਦੁਖਾਂਤ ਆ ਪੰਜਾਬ ਦਾ ਵੀਰੇ
@Itzbhullar0008
@Itzbhullar0008 11 ай бұрын
ਦਲੇ ਲੋਕ ਵੋਟਾਂ ਪੌਦੇ ਆ ਚਵਲ ਨੂੰ
@KabalsinghSandhu
@KabalsinghSandhu 11 ай бұрын
​@@Itzbhullar0008pp😮p
@nippybains1125
@nippybains1125 10 ай бұрын
Bbn
@ajabsingh2610
@ajabsingh2610 Жыл бұрын
ਜੋ ਤੇ ਰੇ ਖਾਨਦਾਨੀ ਸਿਖਾ ਵਿਰੁੱਧ ਕਾਰਨਾਮੇ ਕੀਤੇ ਉਹ ਕੌਮ ਨੂੰ ਹਜਾਰ ਸਾਲ ਨਹੀਂ ਭੁਲ ਸਕਦਾ
@Vaidikbharta
@Vaidikbharta 11 ай бұрын
Na bhulo.
@MALWA_BELT_031
@MALWA_BELT_031 7 ай бұрын
​@@Vaidikbhartatere drd jyda hoya comment ton
@ravdeepsingh2160
@ravdeepsingh2160 Жыл бұрын
ਮੂੰਡੇ ਖਾੜਕੂ ਬਣੇ ਕਿਓਂ ਦਰਬਾਰ ਸਾਹਿਬ ਤੇ ਅਟੈਕ ਕਿਸਨੇ ਕੀਤਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਨੂੰ ਅੱਤਵਾਦੀ ਕਿਸਨੇ ਕਹਿਕੇ ਨਿਰਦੋਸ਼ਾਂ ਨੂੰ ਮਾਰਿਆ
@PawanKumar-wx2ml
@PawanKumar-wx2ml 11 ай бұрын
Absolutely right.
@paramjitsinghpammi8216
@paramjitsinghpammi8216 Жыл бұрын
ਤੁਹਾਡੇ ਦਾਦੇ ਨੇ ਜ਼ੁਲਮ ਪੰਜਾਬੀਆਂ ਨਾਲ ਹੀ ਕੀਤਾ।ਇਹੋ ਜਿਹੇ ਬੰਦੇ ਨਾਲ ਹੋਣਾ ਚਾਹੀਦਾ ਹੈ।
@user-kz2oh2dq7o
@user-kz2oh2dq7o Жыл бұрын
ਸਾਡੇ ਜਥੇਦਾਰ ਸਾਹਿਬ ਜਗਤਾਰ ਸਿੰਘ ਹਵਾਰਾ ਜੀ
@jaisai2766
@jaisai2766 11 ай бұрын
ਤੇਰਾ ਦਾਦਾ ਤਾ ਤੇਰੇ ਯਾਦ ਆਉਂਦਾ ਹੈ ਰਵਨੀਤ ਬਿੱਟੂ ਪਰ ਜਿਹੜੇ ਬਗਾਨੇ ਪੁੱਤਰ ਨਜਾਇਜ ਚਕਕੇ ਮਰਵਾਏ ਉਹਨਾ ਦੀ ਕਦੇ ਗਲ ਨਹੀ ਕਰੀ ਉਹਨਾ ਵਾਸਤੇ ਕਦੇ ਵੀ ਹਾਅ ਦਾ ਨਾਹਰਾ ਨਹੀ ਮਾਰਿਆ
@punjabi19842
@punjabi19842 Жыл бұрын
ਭਾਈ ਦਿਲਾਵਰ ਸਿੰਘ ਜ਼ਿੰਦਾਬਾਦ
@ShamsherSingh-qi4gu
@ShamsherSingh-qi4gu Жыл бұрын
Bhai dilwar singh rock ❤️ Bittu da dada shock 😂😂😂
@HarManDhillon-wh4lu
@HarManDhillon-wh4lu 11 ай бұрын
ਭਾਈ ਦਿਲਾਵਰ ਸਿੰਘ ਜ਼ਿੰਦਾਬਾਦ ❤❤❤
@arshrakkar5458
@arshrakkar5458 Жыл бұрын
ਚੰਗੇ ਬੰਦਿਆਂ ਦੀ ਇੰਟਰਵਿਊ ਕਰਿਆ ਕਰੋ ਵੀਰ ਜੀ
@BalwinderSingh-wg2dk
@BalwinderSingh-wg2dk Жыл бұрын
ਪੰਜਾਬ ਦਾ ਗਦਾਰ ਪ੍ਵਾਵਾਰ ਰਵਨੀਤ ਬਿਟੂ
@paramjitsinghpammi8216
@paramjitsinghpammi8216 11 ай бұрын
ਵੀਰ ਕੈਟ ਵੀ ਦੱਸਦੇ ਨੇ ਅਤੇ ਪੁਲਿਸ ਵਾਲੇ ਵੀ ਦੱਸਦੇ ਹਨ ਜਿਨ੍ਹਾਂ ਦੇ ਅੱਖਾਂ ਸਾਹਮਣੇ ਸ਼ਹੀਦ ਕੀਤੇ ਉਹ ਵੀ ਦੱਸਦੇ ਹਨ।
@user-js6xj2yx1n
@user-js6xj2yx1n Жыл бұрын
ਸਭ ਤੋਂ ਵੱਧ ਐਨਕਾਉਂਟਰ ਬੇਅੰਤੇ ਦੀ ਸਰਕਾਰ ਵੇਲੇ ਹੋਏ
@kartarsinghsingh6531
@kartarsinghsingh6531 Жыл бұрын
ਧੱਕੇ ਨਾਲ ਸਰਪੰਚ ਬਣਾਉਣ ਦਾ ਰੁਝਾਨ ਬੇਅੰਤ ਸਿੰਘ ਦੇ ਸਮੇਂ 1993ਤੋਂ ਹੀ ਸ਼ੁਰੂ ਹੋਇਆ।ਜੋ ਸਾਡੇ ਪਿੰਡ ਵਿਚ ਅੱਜ ਤੱਕ ਜਾਰੀ ਹੈ।
@samanuppalsamanuppal6345
@samanuppalsamanuppal6345 Жыл бұрын
Kehra pibd y
@kartarsinghsingh6531
@kartarsinghsingh6531 Жыл бұрын
ਸ਼ੇਰ ਬਾਡੀਗਾਰਡਾਂ ਦੀਆਂ ਧਾੜਾ ਨਹੀਂ ਨਾਲ ਰੱਖਦੇ ਹੁੰਦੇ।
@pawandeepsingh9814
@pawandeepsingh9814 Жыл бұрын
prime asia ਵਾਲਿਆਂ ਨੂੰ ਆਹੀ ਜਵਾਈ ਲੱਭਿਆ ਸੀ ਇੰਟਰਵਿਊ ਵਾਸਤੇ ...
@rajindergill5596
@rajindergill5596 11 ай бұрын
ਇਹ ਝੂਠਾ ਕਹਿੰਦਾ ਸੀ ਕਿ ਜੇ ਸੈਂਟਰ ਕਿਸਾਨਾਂ ਦੇ ਖ਼ਿਲਾਫ਼ ਜਾਰੀ ਕੀਤੇ ਤਿੰਨ ਖੇਤੀ ਕਨੂੰਨ ਵਾਪਿਸ ਲੈ ਲਵੇ ਮੇਰਾ ਪਰਿਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੋ ਕੇ ਰਿਹਾਈ ਦੀ ਸਿਫਾਰਸ਼ ਕਰੇਗਾ।ਹੁਣ ਮੁੱਕਰ ਗਿਆ।
@alambirsingh5076
@alambirsingh5076 Жыл бұрын
ਸਕਿੳਰਟੀ ਨਾਲ ਹੀ ਤੂ ਭੋਕਦਾ ਹੈ ਵੈਸੇ ਤੇਰੇ ਟੱਟਿਆਂ ਚ ਦਮ ਨਹੀ
@gurdialsingh1248
@gurdialsingh1248 5 ай бұрын
❤️
@user-Bhangu
@user-Bhangu Жыл бұрын
ਭਾਈ ਦਿਲਾਵਰ ਸਿੰਘ ਬੱਬਰ ਜ਼ਿੰਦਾ ਬਾਦ ❤
@kulwindersinghsandhu9620
@kulwindersinghsandhu9620 Жыл бұрын
1992 1993 ਵਿੱਚ ਭਰਾ ਜੀ ਕੋਈ ਦਾਹੜੀ ਵਾਲਾ ਮੁੰਡਾ ਹੀ ਨੀ ਸੀ ਬਚਿਆ, ਇਕ ਵੱਡੇਓ ਹੀ ਚੱਕਤੇ ਸੀ ਸਭ, ਆਂਕੜੇ ਕੱਡ ਕੇ ਦੇਖਲੋ ਜੀ, ਸ਼ਹੀਦ ਜਸਵੰਤ ਸਿੰਘ ਖਾਲੜਾ ਕਦੋਂ ਸ਼ਹੀਦ ਹੋਏ ਦੇਖੋ ਲੱਬ ਕੇ
@lsmdarealjatt
@lsmdarealjatt Жыл бұрын
Ki source aa? Udoke mission man ya comrade ajmer singh?
@kulwindersinghsandhu9620
@kulwindersinghsandhu9620 Жыл бұрын
@@lsmdarealjatt ਵੀਰ ਜੀ ਥੋਡਾ ਤਾਂ ਨਾਮ(Ism da real jatt)ਹੀ ਨੀ ਪੜਿਆ ਜਾਣ ਦਿਆ ਮੇਰੇ ਕੋਲੋਂ, ਥੋਡਾ ਸਵਾਲ ਕਿਥੋ ਸਮਝ ਅਉਣਾ
@PrabhjotSingh-ku5nv
@PrabhjotSingh-ku5nv Жыл бұрын
Awe veer galat gall na karo... Mere ghar de 4 member dada, chaache, bapu ji.. Saare sardaar ne... Saanu kuch nhi hoia... Naa saade aas paas kise ristedaar naal. Hoiaa...
@dapinderjitsingh
@dapinderjitsingh Жыл бұрын
ਨਹੀਂ ਇਹ ਗੱਲ ਸੱਚ ਨਹੀਂ ਲਗ ਰਹੀ, ਹਾਂ ਝੂਠੇ ਮੁਕਾਬਲੇ ਬਹੁਤ ਹੋਏ ਸੀ, ਕਈਆਂ ਨੇ ਜਮੀਨਾ ਤੇ ਕਬਜੇ ਕਰਨ ਲਈ ਯਾਂ ਨਿੱਜੀ ਦੁਸ਼ਮਣੀਆਂ ਲਈ ਕਤਲ ਕਰਵਾਏ, ਪਰ ਇਹ ਤਾਂ ਨਹੀਂ ਹੋਇਆ ਕਿ ਕੋਈ ਦਾੜ੍ਹੀ ਵਾਲਾ ਨੌਜਵਾਨ ਹੀ ਨਾ ਬਚਿਆ ਹੋਵੇ, ਵੈਸੇ ਸਾਬ ਨੌਜਵਾਨਾਂ ਨੇ ਓਦੋਂ ਕੇਸ ਰੱਖ ਲਏ ਸੀ
@jagdeepcheema3390
@jagdeepcheema3390 Жыл бұрын
@@lsmdarealjatt ਉਹ ਪਾਗਲਾਂ ਮਾਝੇ ਦੇ ਕਈ ਪਿੰਡਾਂ ਚ 10 ਸਾਲ ਜੰਨ ਨੀ ਚੜ੍ਹੀ ਸੀ ਸਾਲਿਆਂ ਤੂੰ ਸੋਰਸ manghda kateede
@jashanpreetsingh7955
@jashanpreetsingh7955 Жыл бұрын
Jaswant singh khalra zindabad . Bhai daliwar singh babber zindabad
@bsr840
@bsr840 11 ай бұрын
ਜਿਹੜੇ ਪੁਲਿਸ ਵਾਲੇ ਮਾਰੇ ਗਏ ਉਹ ਵੀ ਤਾਂ ਸਿੱਖ ਸਨ ਪੰਜਾਬ ਦੇ ਸਨ।
@sardarpb0551
@sardarpb0551 11 ай бұрын
Sirf Pagga ban lain naal koi sikh ni banda
@MALWA_BELT_031
@MALWA_BELT_031 7 ай бұрын
Sikh si bro bilkul sikh c btt ohna da rasta glt c
@kulbirsinghjhand731
@kulbirsinghjhand731 Жыл бұрын
ਐਵੇਂ ਬਕਵਾਸ ਘੋਲੀ ਆਉਂਦਾ, ਪੰਜਾਬ ਦੇ ਨੌਜਵਾਨਾ ਦਾ ਘਾਣ ਕੀਤਾ , ਕੇਪੀ ਐਸ ਗਿਲ ਨਾਲ ਰਲ ਕੇ। ਬੇਕਸੂਰੇ ਵੀ ਰਗੜ ਦਿਤੇ। ਦੂਜੀ ਗਲ , ਇਹ ਜੂਆਬ ਦੇਵੇ । ਫਰਾਂਸ ਤੋਂ ਆਈ ਕੁੜੀ ਨਾਲ ਜਬਰ ਜ਼ਨਾਹ ਚ ਤੇਰੇ ਭਰਾ ਨਾਮ ਕਿਉਂ ਆਇਆ। ਕੀ ਬਣਿਆ ਉਸ ਕੇਸ ਦਾ।
@user-of8eb7po9s
@user-of8eb7po9s 11 ай бұрын
Os larki ( ketia ) naal jabrdasti kiti c ehna nay !
@ravdeepsingh2160
@ravdeepsingh2160 Жыл бұрын
ਹੁਣ ਇਹੇ ਕਹਿੰਦਾ ਵੀ ਮੇਰਾ ਦਾਦਾ ਤਾਂ ਮਾਹਾਂ ਪੁਰਸ਼ ਸੀ ਫ਼ਕੀਰ ਸੀ ਵਾਹ ਸਰਮ ਦਾ ਘਾਟਾ ਉਹਦੀ ਪੁਲਿਸ ਨੂੰ ਖੁੱਲੀ ਛੁੱਟੀ ਸੀ ਕੁੱਝ ਵੀ ਕਰੇ ਸਿੰਘ ਬਣਕੇ ਸਾਰੇ ਗਲਤ ਕੰਮ ਕਿਹਨੇ ਕਰੇ
@wassebba
@wassebba Жыл бұрын
ਜਿੰਨੀ ਕੁ ਗੁੰਡਾਗਰਦੀ ਉਸ ਵਕਤ ਸੀ, ਬੇਅੰਤ ਸਿੰਘ ਨੇ ਵਕਤ ਦੀ ਨਜ਼ਾਕਤ ਦੇਖ ਕੇ ਸਹੀ ਕਦਮ ਲਏ ਸਨ ਜਿਨ੍ਹਾਂ ਦੀ ਬਹੁਤ ਜ਼ਰੂਰਤ ਸੀ
@MALWA_BELT_031
@MALWA_BELT_031 7 ай бұрын
​@@wassebbatahi aap dhke chd gya c fr
@wassebba
@wassebba 7 ай бұрын
ਬਾਈ ਤੂੰ ਸਹੀ, ਕਿਉਂਕਿ ਕਨੂੰਨ ਚ ਰਹਿਣਾ ਤਾਂ ਸਾਨੂੰ ਆਓਂਦਾ ਨਹੀਂ, ਮੈਨੂੰ ਤਾਂ ਕੁੱਝ ਨਹੀਂ ਪਤਾ ਜੇ ਤੁਹਾਨੂੰ ਪਤਾ ਹੋਵੇ ਬਈ ਕਿੰਨਾ ਕੁ ਫਾਇਦਾ ਹੋਇਆ ਹਥਿਆਰਾਂ ਦੀ ਲੜਾਈ ਦਾ
@MALWA_BELT_031
@MALWA_BELT_031 7 ай бұрын
@@wassebba ma ta keha hi nhi ldai da fayda hunda ? Na ma hatyara bare koi gal khi Tusi apne kolo jod rhe ho
@kulwinderghuman5104
@kulwinderghuman5104 Жыл бұрын
ਬਿੱਟੂ ਤੂੰ ਮੰਨ ਜਾ ਨਾ ਮੰਨ ਪਧਾਨ ਮੰਤਰੀ ਬਾਜੇਕੇ ਤੂੰ ਹੀ ਅੰਦਰ ਕਰਾਇਆ
@parbodhkalia8459
@parbodhkalia8459 7 ай бұрын
😂😅😂
@surjeetsighsonu7896
@surjeetsighsonu7896 11 ай бұрын
ਬਿੱਟੂ ਵੀਰ ਨੇ ਆਪ ਹੀ ਦੱਸਤਾ ਕੀ ਮੈਨੂੰ ਜੁੱਤੀਆਂ ਦਾ ਵੀ ਸ਼ੌਕ ਆ😂😂😂
@amarjeetsidhu6577
@amarjeetsidhu6577 Жыл бұрын
Bitu ਕੋਈ ਦੂਰਅੰਦੇਸ਼ੀ ਨੇਤਾ ਨਹੀ ਇਹ ਹਮੇਸ਼ਾ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁਲ੍ਹੇ ਹੋਏ ਹਨ ਐਂਡ ਇਹ ਸੈਂਟਰ ਸਰਕਾਰ ਦੇ ਦਲੇ ਹਨ ਭਾਵ ਝੋਲੀ ਚੁੱਕ ਹਨ ਅਤੇ ਡੈਮੋਕ੍ਰੇਸੀ ਦਾ ਗਲਾ ਘੁਟਣ ਵਾਲੇ ਲੋਕ ਹਨ
@GurnekSingh-ki7um
@GurnekSingh-ki7um Жыл бұрын
ਵੀਰ ਸਿਮਰਨ ਵੀਰ ਜੀ, ਤੁਸੀਂ ਮੇਰੇ ਕਾਫੀ ਉਮਰ ਵਿੱਚ ਛੋਟੇ ਭਰਾ ਹੋ, ਬੇਨਤੀ 🙏 ਹੈ ਕਿ ਭੂਦੜ ਸਹਿਬ ਜੀ ਵਾਂਗੂ ਮਿੱਠੇ ਨਰਮ ਸਵਾਲ ਨਾਂ ਕਰੳ ☝️☝️☝️🌹👍👍🌹🌹 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍💚☝️💯
@Kaimzreduceer
@Kaimzreduceer Жыл бұрын
ਜੁੱਤੀਆਂ ਦਾ ਸ਼ੌਂਕ ਤਾਂ ਉਦੋਂ ਦਾ ਜਦੋ ਤੋਂ ਇਹਨੂੰ ਆਪਣੇ ਦਾਦੇ ਦੀ ਜੁੱਤੀ ਨਹੀਂ ਲੱਭੀ😂😂😂😂😂😂
@warisBrar-vs8kd
@warisBrar-vs8kd Жыл бұрын
😂
@surindersingh2233
@surindersingh2233 11 ай бұрын
ਮਾਰਨ ਵਾਲੇਆ ਦੇ ਪਰਿਵਾਰ ਬਾਰੇ ਵੀ ਦੱਸ ਦਿਓ ਉਹ ਕਿਵੇਂ ਬਾਹਰ ਕੱਢਣ ਲਈ ਮਿਨਤਾਂ ਕਰ ਰਹੇ ਆ
@Kaimzreduceer
@Kaimzreduceer 11 ай бұрын
@@surindersingh2233 ਕੋਈ ਚੱਕਰ ਨਹੀ ਵੀਰ ਪਰ ਜੁੱਤੀ ਨਹੀ ਲੱਭੀ 😂😂😂😂😂😂
@MALWA_BELT_031
@MALWA_BELT_031 7 ай бұрын
​@@surindersingh2233ohna dea latest news dekho ohna koi pashatawa nhi ohna proudly kine vaar keha Jyda dur na jao Hun latest news hi dekh la 😂
@MALWA_BELT_031
@MALWA_BELT_031 7 ай бұрын
​@@Kaimzreduceerkon minta kad da ? Ik video dikha de manu oh ta kahde asi Kom lay kita Sanu koi dar ja fir dukh nhi
@AjitSingh-ep1yc
@AjitSingh-ep1yc Жыл бұрын
ਕਿਸੇ ਗਲ ਦਾ ਸਿਰ ਮੂੰਹ ਹੈ ਇਹਦੀ ਦਾ ਕਿਹੜੀ ਕਰਤੂਚ ਕਰਨ ਲੱਗਾ ਹੋਇਆ
@ranadhaliwal3027
@ranadhaliwal3027 11 ай бұрын
ਪ੍ਰਦਾਨ ਮੰਤਰੀ ਬਾਜੇਕੇ ਨੂੰ ਕੋਈ ਕੁਝ ਵੀ ਕਹੇ ਪਰ ਸੱਚ ਕਹਿ ਗਿਆ ਕਹਿੰਦਾ ਤੇਰੇ ਦਾਦੇ ਦੇ ਚਿੱਤੜ ਨੀ ਲੱਭੇ ਸੀ 😢
@Itzbhullar0008
@Itzbhullar0008 11 ай бұрын
ਬਾਜੇਕੇ ਵੀ ਆਪਣਾ ਕਿਰਦਾਰ ਉੱਚਾ ਕਰਗੇਆ
@jassajaswinder8864
@jassajaswinder8864 11 ай бұрын
😂😂😂😂😂
@JaswantsinghGil
@JaswantsinghGil 11 ай бұрын
​@@Itzbhullar0008ਙਙਙਙਙਙਙਯਰੜੜਰੇਥ
@garnamsingh7353
@garnamsingh7353 11 ай бұрын
​@@Itzbhullar0008❤❤❤❤ no I'm😮 1:10:18 f% 2 yes no5 CT, we no no😂❤❤❤😂😂😂😂😮😅😊😊 I'm not mm XD 4 Sz no es Sz AZ I'm in ,, rest no
@Punjab-Singh-vy8wm
@Punjab-Singh-vy8wm 11 ай бұрын
😂😂😂
@Nristudentlife
@Nristudentlife Жыл бұрын
ਤੇਰੇ ਖ਼ਿਲਾਫ਼ ਨਹੀ ਤੇਰੀ ਸੋਚ ਤੇ ਤੇਰੇ ਬੁੜੇ ਦੇ ਕੰਮਾਂ ਖ਼ਿਲਾਫ਼ ਆ।
@jugrajsingh9489
@jugrajsingh9489 Жыл бұрын
ਭਾਈ ਦਿਲਾਵਰ ਸਿੰਘ ਜਿੰਦਾਬਾਦ 💪💪
@surindersingh2233
@surindersingh2233 11 ай бұрын
ਮੈਂ ਵੀ ਪੰਜਾਬੀ ਹਾਂ ਇਹਨਾਂ ਵਿਚੋਂ ਕਿਸੇ ਨੂੰ ਪੰਜ ਵੋਟਾਂ ਵੀ ਨਹੀਂ ਪੈਂਦੀਆਂ
@kanwarsandhu3959
@kanwarsandhu3959 11 ай бұрын
@@surindersingh2233 ਬਾਈ ਜੀ, ਕੀ ਵੋਟਾਂ ਵੱਧ ਪੈਣ ਨਾਲ ਕੋਈ ਮਹਾਨ ਹੋ ਜਾਂਦਾ ਤੇ ਘੱਟ ਵੋਟਾਂ ਪੈਣ ਨਾਲ ਕਿਸੇ ਨੂੰ ਨਾਕਾਬਿਲ ਸਮਝਣਾ ਚਾਹੀਦਾ ? ਮੇਰੇ ਵੀਰ ਬਹੁਤਾਤ ਲੋਕ ਗਰਜਾਂ ਪਿਛੇ ਵੋਟ ਪਾਉਂਦੇ ਹਨ ਤੇ ਇਹ ਸਿਲਸਿਲਾ ਇਝ ਹੀ ਬਾ-ਦਸਤੂਰ ਜਾਰੀ ਰਹੇਗਾ। ਪਤਾ ਨਹੀ ਤੁਹਾਡੀ ਉਮਰ ਕਿੰਨੀ ਹੈ ਪਰ ਮੈਂ ਉਸ ਸਮੇਂ ਸਕੂਲ ਚ ਪੜ੍ਹਦਾ ਸੀ ਤੇ ਪਤਾ ਨਹੀਂ ਸੀ ਹੁੰਦਾ ਕਿ ਬੱਸ ਨੂੰ ਕਦੋਂ ਕਿਸ ਵੇਲੇ ਪੁਲਿਸ ਰਸਤੇ ਚ ਰੁਕਵਾਕੇ ਨੌਜਵਾਨ ਗਭਰੂਆਂ ਨੂ ਕਿਤੇ ਲੈ ਜਾਂਦੀ ਸੀ, ਬਹੁਤਿਆਂ ਦਾ ਕਦੇ ਕੋਈ ਪਤਾ ਨਹੀਂ ਲੱਗਾ। ਉਹਨਾਂ ਨੂੰ ਲੱਭਦਿਆਂ ਭਾਈ ਜਸਵੰਤ ਸਿੰਘ ਜੀ ਵੀ ਇਕ ਦਿਨ ਲਾਪਤਾ ਕਰ ਦਿੱਤੇ ਗਏ ਤੇ ਉਹਨਾਂ ਦੀ ਧਰਮਪਤਨੀ ਨੂੰ ਇਸੇ ਕੌਮ ਨੇ ਵੋਟਾਂ ਚ ਬੇਯਕੀਨੀ ਹਾਰ ਦਿੱਤੀ। ਮੇਰੇ ਕੋਲ ਬਹੁਤ ਕਿੱਸੇ ਹਨ ਦੱਸਣ ਲਈ ਪਰ ਜਦੋ ਪਤਾ ਹੈ ਕਿ ਮੇਰੇ ਜਾਂ ਤੁਹਾਡੇ ਵਰਗਿਆਂ ਨੇ ਹਜ਼ਾਰਾਂ ਸਿੰਘਾਂ ਦੀ ਦਿੱਤੀ ਕੁਰਬਾਨੀ ਨੂੰ ਇੱਕ ਮਿੰਟ ਵਿੱਚ ਖੇਹ ਕਰ ਦੇਣਾ ਹੈ ਤਾਂ ਕੀ ਫ਼ਾਇਦਾ ਕੁਝ ਦੱਸਣ ਦਾ। ਅਗਰ ਤੁਸੀ ਇਹ ਕਹਿਣਾ ਹੈ ਕਿ ਉਹ ਅੱਤਵਾਦੀ ਸਨ ਤਾਂ ਕਿਹੜੀ ਕਿਤਾਬ ਚ ਲਿਖਿਆ ਕਿ 6 ਮਹੀਨੇ, 1, 2, 4,5 ਜਾਂ 7 ਸਾਲ ਦੇ ਬੱਚੇ ਵੀ ਅੱਤਵਾਦੀ ਹੋ ਸਕਦੇ ਹਨ 🙏🏻
@jogindersingh7631
@jogindersingh7631 11 ай бұрын
ਲਾਹਨਤਾ ਤਾ ਅਜ ਤੀਕ ਵੀ ਪੈ ਰਹੀਆ ਹਨ ਗੁਰਕੀਰਤ ਬਾਰੇ ਕੀ ਵਿਚਾਰਹਨ
@jaspalsangha2643
@jaspalsangha2643 Жыл бұрын
ਜਲਾਲਾਬਾਦ ਤੂੰ ਸੁਖਬੀਰ ਬਾਦਲ ਨੂੰ ਜਤਾਉਣ ਲਈ ਆਇਆ ਸੀ
@surinderkaur4233
@surinderkaur4233 11 ай бұрын
शहीद भाई दिलाबर सिंह जिंदाबाद
@kuldipsingh2501
@kuldipsingh2501 11 ай бұрын
ਬਿੱਟੂ ਐਨਾਂ ਅਹੁੰਕਾਰ ਨਹੀਂ ਕਰੀਦਾ ਨਾਲੇ ਬਾਰ ਬਾਰ ਹਿਦੁਸਤਾਨ ਕਿਉਂ ਆਖ ਰਿਹਾ ਏ ਭਾਰਤ ਸੀ ਇਹ...
@jasssidhuindianarmy4075
@jasssidhuindianarmy4075 Жыл бұрын
Prime TV ਆਲਿਓ ਤੁਹਾਡਾ ਚੈਨਲ ਬਹੁਤ ਵਧੀਆ ਪਰ ਬਾਈ ਬਣ ਕੇ ਯਰ ਏਦਾਂ ਦੇ ਕੁੱਤਿਆ ਦੀ ਇੰਟਵਿਊ ਨਾ ਕਰਿਆ ਕਰੋ 🙏🙏
@hxdjdx-dz4pc
@hxdjdx-dz4pc 11 ай бұрын
ਬਿਲਕੁਲ ਸਹੀ ਜੀ
@jot2676
@jot2676 Жыл бұрын
ਇਸ ਬੰਦੇ ਦੀ ਕੌਮ ਨੂੰ ਕੋਈ ਦੇਣ ਹੈਗੀ ?
@user-tb9mc2xc2z
@user-tb9mc2xc2z Жыл бұрын
ਪੱਤਰਕਾਰ ਜੀ ਤੁਸੀ ਵੀ ਕਾਗਰਸ ਦੇ ਹੀ ਲੱਗਦੇ ਜੇ
@SUKHDEVSINGH-sj4xi
@SUKHDEVSINGH-sj4xi Жыл бұрын
ਪੱਤਰਕਾਰ ਨੂੰ ਮੋਟੀ ਰਕਮ ਮਿਲੀ ਜਾਪਦੀ ਏ
@jattsaab9724
@jattsaab9724 Жыл бұрын
ਸੰਤਾ ਦਾ ਮੁੱਦਾ ਕੀ ਸੀ? ਬਿੱਟੂ ਦੱਸ ਦੇ
@RajinderSingh-lv5wk
@RajinderSingh-lv5wk Жыл бұрын
ਨਵਨੀਤ ਸੰਤਾਂ ਨੂ ਕੀ ਮੰਨਦਾ
@jattmoosewala83
@jattmoosewala83 Жыл бұрын
ਖਿਆਲੀਸਥਾਨ
@sukhirandhawa3723
@sukhirandhawa3723 11 ай бұрын
@@jattmoosewala83kede prone de prfil pic lga rkhi aa ki c fr😂
@PawanKumar-wx2ml
@PawanKumar-wx2ml 11 ай бұрын
​@@sukhirandhawa3723toon koin nahin kita.
@sukhirandhawa3723
@sukhirandhawa3723 11 ай бұрын
@@PawanKumar-wx2ml Ki Mtlb veer smz nhi aea ji ??
@hardeepmahal2733
@hardeepmahal2733 7 ай бұрын
ਅੱਜ ਮੇਰੀ 44 ਸਾਲ ਦੀ ਉਮਰ ਹੋ ਗਈ ਮੈਂ 1993 ਆਲਾ ਖਾੜਕੂਵਾਦ ਦੇਖਿਆ ਨਵੇਂ ਛੋਟੀ ਛੋਟੀ ਉਮਰ ਦੇ ਮੁੰਡੇ ਮਾਰੇ ਮੁਕਾਬਲੇ ਬਣਾ ਕੇ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਜ਼ਿਲਾ ਬਰਨਾਲਾ ਪਿੰਡ ਭੱਠਲ ਹੀਰਾ ਸਿੰਘ ਦੀ ਬਰਸੀ ਤੇ ਬੇਅੰਤ ਨੇ ਕਿਹਾ ਸੀ ਖਾੜਕੂਬਾਦ ਮੱਕੀ ਦੇ ਦਾਣੇ ਚੁਗ ਦਊ ਉਦੋਂ ਇੱਕ ਮਹੀਨੇ ਬਾਅਦ ਬੇਅੰਤ ਮੁੱਖ ਮੰਤਰੀ ਚੰਡੀਗੜ੍ਹ ਬੰਬ ਬਲਾਸਟ ਮਾਰਿਆ ਗਿਆ ਇਹ ਹੈ ਬਿੱਟੂ ਤੁਹਾਡੀ ਕਰਤੂਤ
@surinderkaur4233
@surinderkaur4233 11 ай бұрын
साडा पंजाब दा बबर शेर जगतार सिंह हबारा जी जिंदाबाद
@Vaidikbharta
@Vaidikbharta 11 ай бұрын
Te sada Sher-e-Punjab a Sradar Beant Singh the great.
@ajabsingh2610
@ajabsingh2610 Жыл бұрын
ਬਿਟੂ ਬਿਟਾ ਇਕੋ ਕਾਟਾਗਿਰੀ ਹੈ ਸਿਕੳਉਟੀ ਲੈਣ ਲਈ ਭੌਕਦੇ ਹਨ
@gurtejsingh5383
@gurtejsingh5383 11 ай бұрын
ਅਮ੍ਰਿਤਪਾਲ ਸਿੰਘ ਦੀ ਗੱਲ ਸਹੀ ਹੈ ਦਿਲਾਵਰ ਸਿੰਘ ਬੱਬਰ ਜਿੰਦਾਬਾਦ ਆਪੇ ਭੰਜ ਜੂ ਬਿੱਟੂ
@surjitgill6411
@surjitgill6411 10 ай бұрын
ਬਿੱਟੂ ਜੀ ਆਏ ਕਹੋ ਜਿਹੜੇ ਸਰਕਾਰੀ ਜ਼ੁਲਮਾਂ ਦੇ ਡਰਦੇ ਬਾਹਰ ਭੱਜੇ ਸੀ। ਜਿਹੜੇ ਸ਼ਹੀਦ ਕੀਤੇ ਸੀ ਉਨ੍ਹਾਂ ਚੋਂ ਪੰਜਾਬ ਦੀ ਕਰੀਮ ਪ੍ਰੋਫੈਸਰ, ਵਕੀਲ, ਬੁੱਧੀਜੀਵੀ, ਡਾਕਟਰ ਹੋਰ ਅਨੇਕਾਂ ਯੂਨੀਵਰਸਿਟੀਆਂ ਦੇ ਪਤਨ ਵਾਲੇ ਨੌਜਵਾਨ ਸੀ।
@Gill_pb46-kk4sd
@Gill_pb46-kk4sd Жыл бұрын
ਵੀਰ ਜੀ ਕਿਸੇ ਚੱਗੇ ਬੰਦੇ ਕੋਲ ਜਾਇਓ ਕਰੋਂ
@hxdjdx-dz4pc
@hxdjdx-dz4pc 11 ай бұрын
ਤੇਰੇ ਪਿਓ ਬੂਚੜ ਨੇ ਮਾਰੇ ਸਿੱਖ ਨੌਜਵਾਨਾਂ ਦਾ ਹਿਸਾਬ ਮੰਗਦੇ, ਭਾਈ ਜਸਵੰਤ‌ ਸਿੰਘ ਖਾਲੜਾ ਨੂੰ ਵੀ ਤਸੀਹੇ ਦੇਕੇ ਮਾਰਿਆ ਲਾਸ਼ਾਂ ਦਾ ਹਿਸਾਬ ਮੰਗਦਾ ਲਾਸ਼ ਬਣਾਤਾ,,ਉਹਦੀ ਲਿਸਟ ਅੱਜ ਵੀ ਮੌਜੂਦ ਆ, ਜ਼ਿਲ੍ਹਾ ਸ੍ਰੀ ਅਮ੍ਰਿੰਤਸਰ,ਸ੍ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਚਂ ਪੱਚੀ ਹਜਾਰ ਅਣਪਛਾਤੀਆਂ ਲਾਸ਼ਾਂ ਕਹਿਕੇ ਪੁਲਿਸ ਨੇ ਫੁੱਕੀਆਂ, ਕੱਢੀਆਂ ਸੀ,,ਅਸਲੀ ਮੁਕਾਬਲੇ ਵੱਖਰੇ,ਜਿਹੜੇ ਮਾਰ ਕੇ ਨਦੀਆਂ ਨਹਿਰਾਂ ਦਰਿਆਵਾਂ ਵਿੱਚ ਹੜਾ ਦਿੱਤੇ ਉਹ ਵੱਖਰੇ ,,,ਹੁਣ ਗਧਿਆ ਦੱਸ ਚੜੀਆਂ ਹੋਣਗੀਆਂ ਬਰਾਤਾਂ ਵੀਹ ਸਾਲ
@dapinderjitsingh
@dapinderjitsingh Жыл бұрын
ਪੰਜਾਬ ਕਾਂਗਰਸ ਦੇ ਸਾਰੇ MP ਸਾਲ ਦਿੱਲੀ ਧਰਨਾ ਲਾਕੇ ਬੈਠੇ ਸੀ ਇਹਨਾਂ ਦਾ ਯੋਗਦਾਨ ਅਸੀ ਭੁੱਲ ਨਹੀਂ ਸਕਦੇ ਤੇ ਆਮ ਆਦਮੀ ਪਾਰਟੀ ਵਾਲੇ ਮੋਦੀ ਸਰਕਾਰ ਨਾਲ ਸਿੱਧੀ ਟੱਕਰ ਹੋਣ ਤੋਂ ਬਚਣ ਲਈ ਸਿੱਧੇ ਤੌਰ ਤੇ ਬਾਹਰ ਨਹੀਂ ਆ ਰਹੇ ਸੀ, ਬਿੱਟੂ ਤੇ ਹਮਲਾ ਕਰਨ ਵਾਲਿਆਂ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਨਾਲ ਰਲ਼ੇ ਹੋਏ ਸੀ, ਤੇ ਇਹ ਬਹੁਤ ਗ਼ਲਤ ਗੱਲ ਹੋਈ ਸੀ, ਇਕ ਧਿਰ ਕਿਸਾਨ ਮੋਰਚੇ ਵਿੱਚ ਵਾਰ ਵਾਰ ਸੰਘਰਸ਼ ਨੂੰ ਹੋਰ ਪਾਸੇ ਮੋੜਨ ਨੂੰ ਫਿਰਦੇ ਸੀ ਤਾਕਿ ਮੋਦੀ ਸਰਕਾਰ ਤੇ ਗੋਦੀ ਮੀਡੀਆ ਦੀ ਗੱਲ ਸੱਚ ਹੋ ਜਾਵੇ ਕਿ ਕਿਸਾਨ ਧਰਨਾ ਇਕ ਬਹਾਨਾ ਅਸਲ ਮੁੱਦਾ ਇਹਨਾਂ ਦਾ ਹੋਰ ਆ ਤੇ ਦੇਸ਼ ਦੇ ਬਾਕੀ ਕਿਸਾਨ ਇਹਨਾਂ ਦਾ ਸਾਥ ਨਾ ਦੇਣ ਤੇ ਇਹ ਇਕੱਲੇ ਹੋ ਜਾਣ ਫੇਰ ਅਸੀ ਧੱਕਾ ਕਰੀਏ ਤੇ ਧਰਨਾ ਚਕ ਦਈਏ ਤੇ ਸਾਰੇ ਦੇਸ਼ ਵਿੱਚ ਕੋਈ ਇਸ ਕਦਮ ਨੂੰ ਗ਼ਲਤ ਨਾ ਕਹੇ ਸਗੋ ਤਾਰੀਫ਼ ਕਰੇ, ਪਰ ਕਿਸਾਨ ਲੀਡਰਾਂ ਨੇ ਆਪਣੀ ਸਿਆਣਪ ਨਾਲ ਓਹਨਾ ਦਾ ਮਨਸੂਬਾ ਕਾਮਯਾਬ ਨਾ ਹੋਣ ਦਿੱਤਾ ਤੇ ਸਾਰਾ ਦੇਸ਼ ਕਿਸਾਨਾਂ ਦੇ ਹੱਕ ਵਿੱਚ ਆਗਿਆ ਤੇ ਸਰਕਾਰ ਧੱਕਾ ਨਹੀਂ ਕਰ ਸਕਦੀ ਸੀ ਕਿਉੰਕਿ ਪੂਰੇ ਦੇਸ਼ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਸੀ
@budhsinghhalwai8322
@budhsinghhalwai8322 11 ай бұрын
ਜੇ ਧਰਨਾ ਲਾਉਣ ਵਾਲੇ ਕਾਂਗਰਸੀ ਐੱਮ ਇੱਲ ਏਜ.ਐੱਮ ਪੀ.ਜਾਂ ਸਿਆਸੀ ਪਾਰਟੀਆਂ ਦੇ ਨੁਮੰਇੰਦੇ ਜੇ ਕਿਤੇ ਵਿੱਚ ਘੁਸਪੈਂਹਠ ਕਰ 31:55 ਜਾਦੇ ਤਾ ਮੋਰਚਾ ਫੇਲ੍ ਹੋ ਜਾਣਾ ਸੀ.ਪੰਜਾਬ ਹੁਣ ਸੈਂਟਰ ਦੇ ਅਧੀਨ ਹੋ ਜਾਣਾ ਸੀ.ਮੋਦੀ ਨੇ ਜ਼ਮੀਨ ਦੱਬ ਲੈਣੀ ਸੀ. ਫਿਰ ਵੀ ਹੁਣ ਪੰਜਾਬ ਹੜਾਂ ਨਾਲ ਮਾਰਤਾ . ਮੋਰਚਾ ਫੇਲ ਕਰਕੇ ਹੀ ਰਹੇ .ਪੱਤਰਕਾਰ ਸਾਹਬ ਆਪ ਹੀ ਦੇਖ ਲੳ ਗੱਲ ਕਿਥੋ ਕਿੱਥੇ ਜਾਦੀ ਹੈ ਧੰਨਵਾਦ.
@dapinderjitsingh
@dapinderjitsingh 11 ай бұрын
@@budhsinghhalwai8322 ਕਾਂਗਰਸ ਵਾਲਿਆਂ ਨੇ ਸਾਲ ਧਰਨਾ ਜੰਤਰ ਮੰਤਰ ਤੇ ਲਾਕੇ ਰੱਖਿਆ ਸੀ, ਰਾਤ ਨੂੰ ਟੈਂਟ ਵਿੱਚ ਹੀ ਸੌਂਦੇ ਸੀ ਓਹਨਾ ਨਾਲ ਦਿੱਲੀ ਪੁਲਿਸ ਨੇ ਧੱਕਾ ਵੀ ਕੀਤਾ ਸੀ ਧਰਨਾ ਚਕਵਾਉਣ ਲਈ, ਓਹਨਾ ਨੇ ਜਾਣ ਬੁੱਝ ਕੇ ਧਰਨਾ ਅਲਗ ਰੱਖਿਆ ਸੀ
@upkarsingh326
@upkarsingh326 Жыл бұрын
ਇਸ ਚਵਲ ਨੂੰ ਸੱਦਣ ਨਾਲੋ ਤੁਹਾਡਾ ਕੀ ਥੁੜੀਆ ਸੀ
@kesarsingh7440
@kesarsingh7440 Жыл бұрын
ਬੋਟੀ ਜੀ ਤੇਰੇ ਦਾਦਾ ਜੀ ਕੋਲ ਕਿਹੜਾ ਸੈਟੇਲਾਈ ਸੀ ਕਿ ਸਾਰੇ ਖਾੜਕੂ ਇੱਕੋ ਝਟਕੇ ਵਿੱਚ ਕਿਵੇਂ ਨਿਬੇੜ ਦਿੱਤੇ ਕੀ ਪਹਿਲਾਂ ਹੀ ਉਹ ਤੁਹਾਡੇ ਘਰਾਂ ਵਿੱਚ ਪ੍ਰੋਟੈਕਟ ਨਹੱੀ ਸਨ ਖਾੜਕੂਆਂ ਦਾ ਡਰ ਦੇ ਕੇ ਤੁਸੀਂ ਬਾਈਕਾਟ ਧੱਕੇ ਨਾਲ ਕਰਵਾ ਕੇ ਦੋ ਦੋ ਸੌ ਵੋਟਾਂ ਨਾਲ ਜਿੱਤੇ ਹਜ਼ਾਰਾਂ ਵੋਟਾਂ ਦੀ ਗੱਲ ਨਾ ਕਰ ਸੈਂਕੜਿਆਂ ਵਿੱਚ ਹੀ ਜਿੱਤੇ ਸਨ ਬਾਦਲ ਵੀ ਦੋਗਲੀ ਨੀਤੀ ਰਾਹੀ ਬਰਬਾਦ ਕੀਤਾ ਸਮੁੰਦਰ ਸੈਣੀ ਬਾਰ ਕਿਆ ਵਿਚਾਰ ਹੈ ਤੁਸੀਂ ਕਿਤੇ ਆਪਣੀ ਦੇਖ-ਭਾਲ ਵਿੱਚ ਤਾਂ ਨੀ ਰੱਖਿਆ ਹੋਇਆ ਹੱੈ
@punjjaabdesh8659
@punjjaabdesh8659 11 ай бұрын
ਮਤਲਬ ਜਦੋਂ ਸਰਕਾਰੀ ਖਰਚਾ ਚੱਲ ਪਿਆ, ਉਦੋਂ ਤੋਂ ਈ ਚੰਡੀਗੜ੍ਹ। ਲੋਕ 50 50 ਹਜ਼ਾਰ ਪਿੱਛੇ ਆਤਮਹੱਤਿਆ ਕਰ ਰਹੇ ਨੇ, ਇਹਦੇ ਵਰਗੇ ਬੰਦੇ ਦਾ ਇੱਕ ਦਿਨ ਦਾ ਖਰਚਾ ਵੀ ਇਹਤੋਂ ਜਿਆਦਾ ਪੈਂਦਾ ਹੋਊ। ਵਾਹ ਓ ਮੇਰੇ ਦੇਸ਼ ਦੇ ਸਿਸਟਮਾਂ ਜਿੰਨਾ ਖਰਚਾ ਇਹਤੇ ਕਰਦੇ ਓਂ, ਐਨੇ ਪੈਸੇ ਨਾਲ ਸੈਂਕੜੇ ਬਚ ਜਾਣ। ਇਹ ਤਾਂ ਅਮੀਰ ਬੰਦਾ, ਘਰੋਂ ਪੈਸੇ ਲਾ ਕੇ ਸਕਿਓਰਿਟੀ ਦਾ ਪ੍ਰਬੰਧ ਕਰਲੇ।
@sukhjinder-lt7di
@sukhjinder-lt7di Жыл бұрын
ਗੱਲਾ ਬਹੁਤ ਕਰਦੇ ਆ ਕੌਮ ਨੂੰ ਕੀ ਦੇਣ ਆ
@kulwantgill7988
@kulwantgill7988 5 ай бұрын
ਬਿੱਟੂ ਜੀ ਤੁਸੀਂ ਬਿਲਕੁਲ ਸਹੀ ਚੰਗੇ ਕੰਮ ਕਰਨ ਲਈ ਥੋੜਾ ਬਹੁਤ ਗਲਤ ਵੀ ਹੋ ਜਾਂਦਾ ਕੈਂਸਰ ਦੇ ਰੋਗੀ ਨੂੰ ਜਦੋਂ ਕੀਮੋ ਦਿੱਤਾ ਜਾਂਦਾ ਤਾਂ ਨਾਲ ਇਨਸਾਨ ਦੇ ਵਾਲ ਵੀ ਝੜ ਜਾਂਦੇ ਹਨ
@abhirajdhaliwal2375
@abhirajdhaliwal2375 Жыл бұрын
ਸੇਰ ਤਾਂ ਢਾਈ ਹੀਂ ਬਹੁਤ ਹੁਦੇ ਨੇ ਬਿੱਟੂ ਗਿਦੜਾ ਦੀਆਂ ਡਾਰਾਂ ਫਿਰਦੀਆਂ ਨੇ ਇਥੇ
@happygrewal9733
@happygrewal9733 Жыл бұрын
ਬਿਟੂ ਕੇਤਿਆਂ ਕਾਂਡ ਵਾਰੇ ਕੀ ਖਿਆਲ ਆ
@1sukhman
@1sukhman 11 ай бұрын
ਸਹੀ
@deepakmaini5389
@deepakmaini5389 Жыл бұрын
ਗੱਲ 1981ਦੀ ਹੈ ਮੈ ਅਪਣੇ ਇਕ ਦੋਸਤ ਨਾਲ ਹਿੰਦੁਸਤਾਨ ਪਾਕਿਸਤਾਨ ਬਾਰਡਰ ਨਜਦੀਕ ਸਥਿਤ ਉਸ ਦੇ ਨਾਨਕੇ ਪਿੰਡ ਗਿਆ,ਉਸ ਸਮੇਂ ਬਾਰਡਰ ਤੇ ਕੋਈ ਕੰਡਿਆਲੀ ਤਾਰ ਨਹੀ ਹੁੰਦੀ ਸੀ ਸਿਰਫ ਪੰਜ ਫੁੱਟ ਦੇ ਲੱਗਭੱਗ ਉੱਚੀਆ ਬੁਰਜ਼ੀਆ ਸਨ ਜਿਸ ਦੇ ਲਹਿੰਦੇ ਪਾਸੇ ਹਿੰਦੁਸਤਾਨ ਤੇ ਚ ਦੇ ਪਾਸੇ ਪਾਕਿਸਤਾਨ ਲਿਖਿਆ ਹੁੰਦਾ ਸੀ ,ਦੋਸਤ ਦੇ ਮਾਮੇ ਨੇ ਦੱਸਿਆ ਸੀ ਕਿ ਆਮ ਹੀ ਘਾਹ ਚਰਦੇ ਪਸ਼ੂ ਬਾਰਡਰ ਪਾਰ ਚਲੇ ਜਾਦੇ ਉਸ ਪਾਸੇ ਤੋ ਪਸ਼ੂ ਇੱਧਰ ਆ ਜਾਦੇ ਪਸ਼ੂਆ ਨੂੰ ਵਾਪਸ ਲਿਆਉਣ ਲਈ ਅਸੀ ਬਾਰਡਰ ਲੰਘ ਜਾਦੇ ,ਬੀ ਐਸ ਐਫ ਦਾ ਬਹੁਤ ਖੌਫ ਨਹੀ ਹੁੰਦਾ ਸੀ
@happybrar9283
@happybrar9283 11 ай бұрын
Waheguru ji hisab Karn koun sachha koun jhutha WAHEGURU JI KA KHALSA WAHEGURU JI KI FATEH
@hxdjdx-dz4pc
@hxdjdx-dz4pc 11 ай бұрын
ਪੱਤਰਕਾਰਾਂ ਤੇਰੇ ਸਿਰ ਤੇ ਦਸਤਾਰ ਸਜਾਈ ਆ,ਚੇਹਰੇ ਤੇ ਦਾਹੜੀ ਵੀ ਪ੍ਰਕਾਸ਼ ਆ,,ਇਹ ਬੂਚੜ ਦੀ ਔਲਾਦ ਤੋਂ ਕੀ ਸੁਣਾਉਣੈ ਲੋਕਾਂ ਨੂੰ ਦਰਸ਼ਕਾਂ ਨੂੰ,,, ਕੀ ਗੱਡਾ ਖੜੈ ਚੈਨਲਾਂ ਤੇ ਬਿਠਾਕੇ ਬਕਵਾਸ ਕਰਾਉਂਣ ਦਾ, ਝੂਠ ਪਰ ਝੂਠ ਬੋਲੀ ਜਾਦੈ,, ਪੰਜਾਬ ਖਾਲੀ ਕਰਤਾ ਸੀ ,ਮਾਰ ਮਾਰ ਨੌਜਵਾਨ,ਇਹ ਖਾਨਦਾਨੀ ਨੇ,,ਬਲੱਤਕਾਰੀ ਟੱਬਰ ,,ਕੌਣ ਭੁੱਲਿਐ ਜਰਮਨ ਦੀ ਕੇਤੀਆ ਨਾਮ ਕੁੜੀ ਨੂੰ ਚ,,,ਸਾਲਾ,,ਮੇਲਿਆ ਦਾ,,,ਤੇਰਾ ਮਾਰਕੇ ਪੁੱਤ ਤੇਰੇ ਘਰ ਲਾਈਏ, ਮੇਲਾ ਅਖਾੜਾ,,ਖੁਸੀ ਲਈ,,,,ਫੇਰ ਪਤਾ ਲੱਗਜੂ
@budhsinghhalwai8322
@budhsinghhalwai8322 11 ай бұрын
ਦਸ ਸਾਲ ਅਪੰਥਕ ਸਰਕਾਰ ਰਾਜ ਕਰਦੀ ਰਹੀ ਹੈ 5ਸਾਲ ਕੈਪਟਨ ਰਾਜ ਕਰ ਗਿਆ ਬਿੱਟੂ ਨੂੰ ਉਥੋ ੳਦੋ ਤੋ ਹੁਣ ਤਕ ਪੰਜਾਬ ਦੇ ਪੁੱਤ ਮਰ ਦੇ ਦਿਸੇ ਨਹੀ.ਜਦੋ ਨਸਾ ਰੋਕਣ ਵਾਲੇ ਗੁਰੂ ਦੇ ਸਿੱਖ ਭਾਈ ਅਮਿ੍ਤਪਾਲ ਸਿੰਘ ਵਰਗੇ ਨੌਜਵਾਨਾਂ ਨੇ ਪੰਜਾਬ ਦੇ ਪੁੱਤ ਬਚਾਉਣ ਦੀ ਮਹਿੰਮ ਤੋਰੀ ਉਦੋ ਝੂਠੇ ਪੰਜਾਬ ਹਿਤੈਸੀਆਂ ਦੀਆ ਚੀਕਾਂ ਨਿਕਲ ਗੲਈਆਂ.ਕਾਂਗਰਸ ਦਾ ਇੱਕ ਐੱਮ ਇਲ ਏ ਸਾਧੂ ਧਰਮਸੋਤ ਇਕ ਸੰਗਤ ਦਰਸਨ ਪੋ ਗਰਾਮ ਦੇ ਵਿੱਚ ਚਿੱਟਾਵਿਕਦਾ ਕਹਿਕੇ ਮੰਤਰੀ ਬਣ ਗਿਆ ਸੀ.Mp ਸਾਹਬ ਨੂੰ ਚਿੱਟਾ ਹੁਣ ਤੱਕ ਦਿੱਸਿਆਂ .ਧੰਨਵਾਦ. 37:56
@piarelal5658
@piarelal5658 2 ай бұрын
One of the best interview, bittu sahib I am ex Navy officer, proud of you
@YTuseranduser
@YTuseranduser 6 ай бұрын
Best leader of Punjab
@JagdeepSinghDhillon-nt1gv
@JagdeepSinghDhillon-nt1gv 11 ай бұрын
ਜੇਕਰ ਪੰਜਾਬੀ ਸਿੱਖ ਖੱਸੀ ਨਾ ਹੋਏ ਹੁੰਦੇ ਕਾਗਰਸ ਨੂੰ ਪੰਜਾਬ ਐਨੇ ਵਾਰ ਸੱਤਾ ਨਾ ਦੇਦੇ
@hxdjdx-dz4pc
@hxdjdx-dz4pc 11 ай бұрын
ਓ ਗੱਲ ਸੁਣ ਲਓ,,ਇਹ ਬੇਅੰਤੇਂ ਬੂਚੜ ਦਾ ਗੰਦਾ ਖੂਨ ਆ,,, ਭੁਲੇਖਾ ਨਾਂ ਰੱਖ ਲਿਓ😅😅😢 ਮੰਡ ਦਾ ਦੂਜਾ ਰੂਪ,,,,ਫੁਕਰਾ ਸੋ ਬੰਦਾ ਛੱਲੀਆਂ ਵਾਂਗ ਭੁੰਨਣਾ
@paramjitsinghpammi8216
@paramjitsinghpammi8216 11 ай бұрын
ਤੁਸੀਂ ਕਰਵਾ ਦੇਵੋਗੇ ਇਨਕਾਉਂਟਰ।
@AjitSingh-ep1yc
@AjitSingh-ep1yc Жыл бұрын
ਤਾ ਹੀ ਤੇਰੇ ਦਾਦੇ ਦਾ ਬੂਟ ਮਿਲਿਆ ਤੈਨੂੰ
@ranvirsingh1706
@ranvirsingh1706 Ай бұрын
ਇੱਕ ਤਾਂ Anchor ਇਹਦੇ ਨਾਮ ਨਾਲ ਸਿੰਘ ਨਾ ਲਾਏ, ਦੂਜਾ ਬਿੱਟੂ deserve ਕਰਦਾ ਯੂਪੀ ਵਿੱਚ ਰਹਿਣ ਲਈ , ਕਿਓਂ ਕੇ ਇਹ ਸੁੱਧ ਐਂਟੀ ਪੰਜਾਬ ਐਂਟੀ ਸਿੱਖ ਹੈ
@tarsemsingh-kh1uy
@tarsemsingh-kh1uy Жыл бұрын
ਸੋ ਡਰੇ ਜਿ ਪਾਪ ਕਮਾਵਾਦਾ ਧਰਮੀ ਵਿਗਸੇਤ।।।
@baaz5635
@baaz5635 Жыл бұрын
BHAI DALIWAR SINGH BABBER ZINDABAD ❤
@RajeshKumar-fm4ub
@RajeshKumar-fm4ub 11 ай бұрын
Waheguru g
@darshsran5530
@darshsran5530 11 ай бұрын
ਮੈਂ ਤਾਂ ਕਹਿਨਾ ਵੀਰ delete ਹੀ ਕਰਦੇ ਇਨਾ ਝੂਠ 😅😂😂😂
@AmrinderSingh-a1b2116
@AmrinderSingh-a1b2116 Жыл бұрын
ਸਵਾਲ ਕਰੋ ਰਤਨ ਧਾਲੀਵਾਲ ਵਾਂਗ
@rajvirbrar631
@rajvirbrar631 Жыл бұрын
ਕਾਤਲ ਪਰਿਵਾਰ ਤੋਂ ਬਿਨਾ ਇੰਟਰਵਿਊ ਲਈ ਕੋਈ ਹੋਰ ਨਹੀਂ ਮਿਲਿਆ??????
@rashpalsingh8467
@rashpalsingh8467 11 ай бұрын
Bhai dilawar Singh jindabade
@aosidhu1
@aosidhu1 7 ай бұрын
ਰਵਨੀਤ ਸਿੰਘ ਵੀਰ ਮਹਾਭਾਰਤ ‘ਚ ਪਾਂਡਵ ਪੰਜ ਹੀ ਸੀ ਤੇ ਕੌਰਵ ਨਾਲ ਲੱਖਾਂ ਦੀ ਫ਼ੌਜ ਸੀ ਲੇਕਿਨ ਤੁਹਾਨੂੰ ਪਤਾ ਹੈ ਆਖਿਰ ਸਹੀ ਕੌਣ ਸੀ ਇਸ ਲਈ ਬਹੁਮਤ ਦੀ ਗੱਲ ਨਾਂ ਕਰੋ ਤੁਸੀਂ ਹੀ ਨਹੀਂ ਕਾਂਗ੍ਰੇਸ ਨੇ ਵੀ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ ਇਹ ਸੱਚਾਈ ਹੈ ਤੇ ਇਹ ਦਾਗ਼ ਤੁਹਾਡੇ ਮੱਥੇ ਤੇ ਡੰਮ ਵਾਂਗੂ ਰਹੇਗਾ 😟😌
@vishalgarg.marketanalysis5174
@vishalgarg.marketanalysis5174 11 ай бұрын
Ek gll h media wale darde kyu h..kdi insaanyat nu kyu.nhi. mukh rakde.
@ShamsherSingh-qi4gu
@ShamsherSingh-qi4gu 11 ай бұрын
Reporter ਨੂੰ ਵੀ ਇਨਾ delhi ਦੇ ਦਲਾਲਾ ਦਾ ਪਤਾ😂😂
@jogindersingh7631
@jogindersingh7631 11 ай бұрын
ਜਲਾਲਾ ਬਾਦ ਕਿਸ ਨੂੰ ਜਿਤਾਓਣ ਲੲਈ ਚੋਣ ਲੜੀ ਸੀ ਇਹ ਵੀ ਪੁਛ ਲੳ
@simranpuar2629
@simranpuar2629 11 ай бұрын
Bhai Dilawer singh zindabad jihne buchad ne gaddi torya
@user-vd8bs5gg8q
@user-vd8bs5gg8q 11 ай бұрын
ਰਮਨੀਤ ਓਰਲਈਆ ਪਰਲੀਆ ਮਾਰੀ ਜਾਂਦਾ ਹੈ ਸ਼ਾਬਾਸ ਬੇਟਾ ਸਵਾਲ ਬਹੁਤ ਕੀਤੇ ਪਰ ਉਸ ਕੋਲ ਕੋਈ ਜਵਾਬ ਨਹੀਂ ਹੈ
@sukhdevlagerahobhaisahab7136
@sukhdevlagerahobhaisahab7136 11 ай бұрын
ਬੱਸ ਖਤਮ ਹੋ ਗਿਆ ਤੇਰਾ ਡਰਾਮਾ ਜੁੱਤੀ ਬੁਹਤ ਫਿਰਨੀ ਹੁਣ ਤੇਰੇ ਪਰਵਾਰ ਤੇ
@kewalkamboj7339
@kewalkamboj7339 8 ай бұрын
ਇਹ ਪਰਿਵਾਰ ਹਮੇਸ਼ਾ ਸਿੱਖਾਂ ਦੇ ਖਿਲਾਫ ਰਿਹਾ।ਇਸ ਦੇ ਦਾਦੇ ਬੇਅੰਤ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਸਿੱਖਾਂ ਦਾ ਕਤਲੇਆਮ ਕਰਾਇਆ ਹਜ਼ਾਰਾਂ ਸਿੱਖ ਨੌਜਵਾਨਾਂ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਗਿਆ।ਉਸ ਬਾਅਦ ਇਹ ਰਵਨੀਤ ਬਿੱਟੂ ਕੁਰਸੀ ਲੈਕੇ ਸਿੱਖਾਂ ਤੇ ਜ਼ੁਲਮ ਕਰ ਰਿਹਾ। ਪੰਜਾਬ ਦੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਜਿਹੜੇ ਇਸ ਪਰਿਵਾਰ ਨੂੰ ਵੋਟਾਂ ਪਾ ਕੇ ਜਿੱਤਾ ਰਹੇ। ਪੰਜਾਬ ਦੇ ਲੋਕੋ ਜਾਗੋ ਨਹੀਂ ਤਾਂ ਤੁਹਾਡੇ ਤੇ ਇਹ ਬਿੱਟੂ ਇਸ ਜ਼ੁਲਮ ਕਰਦੇ ਰਹੇਗਾ ਇਹ ਪਿੰਡ ਦੇ ਪੰਚਾਇਤ ਮੈਂਬਰ ਵੀ ਬਣਨ ਦੇ ਲਾਇਕ ਨਹੀਂ
@BaljindersinghSandhu-ko5lj
@BaljindersinghSandhu-ko5lj 11 ай бұрын
Bhai jagtar singh hamara jindabad
@jaswinderatwal941
@jaswinderatwal941 7 ай бұрын
ਕਿਸੇ ਸਾਫ਼-ਸੁਥਰੇ ਲੋਕਾਂ ਨਾਲ ਗੱਲ ਬਾਤ ਕਰਿਆ ਕਰ ਯਾਰ ਕਿਉਂ ਏਸ ਚਵਲ ਜਹੇ ਨੂੰ ਲਾਅਨਤਾਂ ਪਵਾਈ ਜਾਨਾਂ ??? ਪੰਜਾਬ ਦਾ 1 ਨੰਬਰ ਚਵਲ ਟੱਬਰ ਇਹ ਦੱਲੇ !
@jashanpreetsingh7955
@jashanpreetsingh7955 Жыл бұрын
Bhai daliwar singh zindabad
@surjitgill6411
@surjitgill6411 10 ай бұрын
ਐਵੇਂ ਕਮਲ ਮਾਰਨ ਤੋਂ ਪੱਲੇ ਕੱਖ ਨਹੀਂ ਪਿਆ। ਕਿਉਂ ਝੂਠ ਮਾਰਦਾ ਸਬੋਤ ਕਾਂਤ ਸਹਾਏ ਤਾਂ ਬੰਬ ਧਮਾਕਾ ਕੀਤਾ ਸੀ ਖਾੜਕੂਆਂ ਨੇ।
@satveersingh8053
@satveersingh8053 Жыл бұрын
ਸਾਡੇ ਦੂਰ ਦੂਰ ਤਕ ਕੋਈ ਨੌਜਵਾਨ ਨੀ ਅੱਤਵਾਦ ਦਾ ਸ਼ਿਕਾਰ ਨੀ ਹੋਇਆ
@hloji7953
@hloji7953 11 ай бұрын
ਯਾਰ ਗੱਲਾਂ ਤਾਂ ਬਿੱਟੂ ਦੀਆਂ ਸੁਣ ਵਾਲੀਆਂ ੪੦ ਤੋਂ ਨਜਰੇ ਲੲੇ ਯਾਰ ਤੂਤਾਂ
@karandeepsaini6677
@karandeepsaini6677 6 ай бұрын
Ravneet Bittu is a humble Person
@diljeetsingh83
@diljeetsingh83 11 ай бұрын
ਬਿੱਟੂ ਜੀ ਤੁਹਾਡੇ ਦਾਦਾ ਮੁੱਖਮੰਤਰੀ ਬੇਅੰਤ ਸਿੰਘ ਜੀ ਨੇ ਅਛਾ ਕੀਤਾ ਓਹਨਾ ਨੂੰ ਪਤਾ ਜਿੰਨਾ ਨੇ ਅਖੀਂ ਵੇਖਿਆ ਸੁਣੀਆਂ ਸੁਣਾਈਆ ਮਾੜਾ ਕਹਿਦੇ ਹਨ
小丑把天使丢游泳池里#short #angel #clown
00:15
Super Beauty team
Рет қаралды 48 МЛН
白天使选错惹黑天使生气。#天使 #小丑女
00:31
天使夫妇
Рет қаралды 15 МЛН
КТО ЛЮБИТ ГРИБЫ?? #shorts
00:24
Паша Осадчий
Рет қаралды 3,7 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 50 МЛН
小丑把天使丢游泳池里#short #angel #clown
00:15
Super Beauty team
Рет қаралды 48 МЛН