Tap to unmute

Prime Focus (2497) || ਕਿਸ ਅਕਾਲੀ ਦਲ ਦਾ ਹੋਊ BJP ਨਾਲ ਗਠਜੋੜ ? , ਕੌਣ ਮਿਲਿਆ ਦਿੱਲੀ ਮੰਤਰੀ ਨੂੰ

  Рет қаралды 36,477

Prime Asia TV

Prime Asia TV

Күн бұрын

Пікірлер: 63
@User.YouTube_creaters
@User.YouTube_creaters 6 күн бұрын
ਜੋ ਦਿੱਸੇ ਚਰਿੱਤਰ ਵਿਚ, ਉਹ ਸਵੈਮਾਣ ਹੁੰਦਾ ਹੈ ਅਤੇ *ਜੋ ਝਲਕੇ ਗੱਲਾਂ ਵਿੱਚ, ਉਹ ਅਭਿਮਾਨ ਹੈ* ਸੁੱਖਬੀਰ ਜੀ
@Diljitkourjosan6170
@Diljitkourjosan6170 6 күн бұрын
ਦੀਪ 👌👌
@User.YouTube_creaters
@User.YouTube_creaters 6 күн бұрын
ਪੱਥਰ ਇੱਕ ਵਾਰ ਮੰਦਰ ਜਾ ਕੇ ਭਗਵਾਨ ਬਣ ਗਿਆ *ਆਦਮੀ ਜ਼ਿੰਦਗੀ ਭਰ ਮੰਦਰ ਗਿਆ ਲੇਕਿਨ ਇਨਸਾਨ ਨਹੀਂ ਬਣ ਸਕਿਆ*
@GobinderKaur-n9u
@GobinderKaur-n9u 6 күн бұрын
🙏❤️ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ 🙏❤️ਗੁਰਪ੍ਰੀਤ ਸਿੰਘ ਜੀ 🙏❤️❤️
@BalramDhaliwal-rb7no
@BalramDhaliwal-rb7no 6 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@User.YouTube_creaters
@User.YouTube_creaters 6 күн бұрын
ਸੁਪਨਿਆਂ ਦੇ ਸੁਦਾਗਰ ਵਾਅਦੇ ਸਜਾਉਂਦੇ ਹਨ ਨੇਤਾ ਮੰਚਾਂ ਤੇ ਇਰਾਦੇ ਦੱਸਦੇ ਹਨ ਹਰ ਵਾਰ ਉਮੀਦਾਂ ਦੇ ਦੀਪ ਜਗਾਉਂਦੇ ਹਨ *ਪਰ ਚੋਣਾਂ ਤੋਂ ਬਾਦ ਉਹੀ ਹਨ੍ਹੇਰੇ ਪਲਦੇ ਹਨ*
@Diljitkourjosan6170
@Diljitkourjosan6170 6 күн бұрын
ਸਹੀ ਆ ਦੀਪ 👌👌
@Jasmider
@Jasmider 6 күн бұрын
ਸਭ ਤੋਂ ਵੱਡਾ ਸ਼ਹਿਰ
@SukhwinderSingh-wq5ip
@SukhwinderSingh-wq5ip 6 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Karmjitkaur-gk1xq
@Karmjitkaur-gk1xq 6 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@gurjantsidhu1708
@gurjantsidhu1708 6 күн бұрын
ਕੰਮ ਦੱਸ ਰਹੇ ਹਨ ਬਾਦਲ ਸਾਹਿਬ ਦੇ ਪਰ ਮਾੜੀ ਹਾਲਤ ਕੀਓਂ ਹੋਈ ਉਹ ਨਿਕਮੇਂ ਕੰਮ ਨਹੀਂ ਦੱਸਦੇ ,100 ਚੰਗੇ ਦਸ ਮਾੜੇ ਕੰਮ ਖੂੰਜੇ ਲਾ ਦਿੰਦੇ ਹਨ ਬੰਦੇ ਨੂੰ,
@User.YouTube_creaters
@User.YouTube_creaters 6 күн бұрын
ਕਿਰਤ ਦਾ ਫਲ ਹਮੇਸ਼ਾ ਮਿਲਦਾ ਹਜ਼ੂਰ, ਕਿਰਦਾਰ ਦਾ ਤੂੰ ਬੱਸ ਬਣਾਈ ਰੱਖੀ ਗਰੂਰ, ਨਾਮ ਖੁਮਾਰੀ ਦਾ ਤੈਨੂੰ ਚੜ੍ਹਿਆ ਰਹੇ ਸਰੂਰ, *ਫਿਰ ਰੱਬ ਕਿਰਪਾ ਕਰੂਗਾ ਜਰੂਰ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@Diljitkourjosan6170
@Diljitkourjosan6170 6 күн бұрын
ਵਾਹਿਗੁਰੂ ਜੀ ਮੇਹਰ ਕਰਨ
@karanrandhawa-oh7vw
@karanrandhawa-oh7vw 6 күн бұрын
Er
@SarabjeetSingh-r6o
@SarabjeetSingh-r6o 6 күн бұрын
ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@maninder-00005
@maninder-00005 6 күн бұрын
ਨਵੀਂ ਪਾਰਟੀ ਅਕਾਲੀ ਦਲ ਦੀ ਪੇਂਡੂ ਵੋਟ ਨੂੰ ਵੱਡਾ ਖੋਰਾ ਲਾਊ, ਬੀਜੇਪੀ ਸਾਰੀਆਂ ਪਾਰਟੀਆਂ ਦੇ MLA ਪੱਟ ਸਰਕਾਰ ਬਣਾ ਸਕਦੀ ਆ , ਵਾਹਿਗੁਰੂ ਭਲੀ ਕਰੇ
@ParamjitSingh-f6c
@ParamjitSingh-f6c 6 күн бұрын
ਪਿਉ ਤੇ ਪੁੱਤ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਨੋਟ ਕਰਲੋ ਬਹੁਤ ਪਾਰਟੀਆਂ ਬਣੀਆਂ ਕੁਝ ਨਹੀਂ ਹੋਣਾ ਦੇਖ ਲੈਣਾ ਪੰਜਾਬ ਦਾ ਬੇੜਾ ਗਰਕ ਕਰਨਾ ❤❤❤❤🙏🙏🙏🙏
@daljitsingh7980
@daljitsingh7980 6 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@ParmjeetKaur-o1e
@ParmjeetKaur-o1e 6 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:37
@gurmeetkaur9188
@gurmeetkaur9188 6 күн бұрын
ਸਤਿ ਸ਼੍ਰੀ ਅਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਸੰਗਰੂਰ ਤੋਂ
@reshamsingh5116
@reshamsingh5116 6 күн бұрын
ਸਤਿ ਸ੍ਰੀ ਅਕਾਲ ਵੀਰ ਜੀਓ 🙏
@GURJEETSINGH-iv8gw
@GURJEETSINGH-iv8gw 4 күн бұрын
Sandawalia sahib sat shri akal,veer ji eh shirt kithon ਲਿਆਂਦੀ ਹੈ ਜੀ, ਮੈਨੂੰ ਵੀ ਇਕ ਭੇਜ਼ ਦਿਓ, ਬਹੁਤ ਸੋਹਨੀ ਲੱਗਦੀ ਹੈ ਜੀ ❤
@satwindersingh7848
@satwindersingh7848 6 күн бұрын
VERY GOOD VICHAR
@jagdishpuri5366
@jagdishpuri5366 6 күн бұрын
Voters di soch da pata he leader dekh k he pata chalda hai
@sukhkhehra1627
@sukhkhehra1627 6 күн бұрын
ਅਕਾਲ ਤਖਤ ਸਾਹਿਬ ਤੋਂ ਭਗੌੜਾ ਬਾਦਲ ਲਾਣਾ
@tarasidhu1663
@tarasidhu1663 6 күн бұрын
ਸੱਤ ਸ਼੍ਰੀ ਆਕਾਲ ਦੋਵੇਂ ਵਿਰਾਂ ਨੂੰ
@sidhudhurkotia9919
@sidhudhurkotia9919 6 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@kuwar519
@kuwar519 6 күн бұрын
ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹੋਰ ਕੋਈ ਗੱਲ ਹੈ ਨਹੀ
@ParamjitSingh-f6c
@ParamjitSingh-f6c 6 күн бұрын
ਬੀ ਜੇ ਪੀ ਨੂੰ 100% ਫਾਇਦਾ ਹੋਊ ਸਰਕਾਰ ਤਾ ਬੀ ਜੇ ਪੀ ਹੀ ਬਣਾਏਗੀ ਨੋਟ ਕਰਲੋ ❤❤❤❤🙏🙏🙏🙏
@ChananSingh-p3w
@ChananSingh-p3w 6 күн бұрын
ਗਲਤ ਇਹ ਪੰਜਾਬੀ ਨਹੀਂ ਕਰਨਗੇ,, ਅਕਾਲੀ ਦਲ ਬਾਦਲ ਅਤੇ ਬੀਜੇਪੀ ਵਿਚ ਕੋਈ ਫ਼ਰਕ ਦਸੋ,, ਅਕਾਲੀ ਪਹਿਲਾਂ ਵਾਲਾ ਹੁੰਦਾ, ਗੁਰੂ ਗ੍ਰੰਥ ਦੇ ਅੰਗ ਰੁਲਣ ਦੇਂਦਾ ਆਪਣਿਆਂ ਤੇ ਗੋਲਿਆਂ ਚਲਵਾਉਂਦਾ, 1985,ਤੋਂ ਅੱਜ ਤੱਕ ਪੰਜਾਬ ਨੂੰ ਜਲਿਆਂ ਵਾਲਾ ਬਾਗ ਕਿੰਨੇ ਬਣਾਇਆ, ਅਜਸੀਆਂ ਨਾਲ ਮਿਲਕੇ ਕਿੰਨੇ ਹਿੰਦੂ ਸਿੱਖ ਨਿਰਦੋਸ਼ ਮਾਰੇ ਕੀਤੇ ਪਾਪਾਂ ਦੀ ਕੋਈ ਗਿਣਤੀ ਹੈ,, ਲੋਕ ਨਹੀਂ ਭੁਲਦੇ ਹੁੰਦੇ ਦੇਰ ਸਵੇਰ ਸੱਚ ਸਾਮਣੇ ਆ ਹੀ ਜਾਂਦਾ ਹੈ
@BalwinderDhindsa-d2e
@BalwinderDhindsa-d2e 6 күн бұрын
ਬਾਠ ਸਾਹਿਬ ਕੰਮ ਕਿਸਾਨ ਯੂਨੀਅਨਾਂ ਦੇ ਸਥਾਨਕ ਆਗੂ ਹੀ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਤੋਂ ਵੱਧ ਕਰਵਾ ਦਿੰਦੇ ਹਨ
@BalkarDeol-v6t
@BalkarDeol-v6t 6 күн бұрын
ਬੜੇ ਦੁੱਖ ਦੀ ਗੱਲ ਹੈ ਇਕ ਪੰਜ ਵਾਰੀ ਮੱਖ ਮੰਤਰੀ ਰਹੇ ਤੋਂ ਇਕ ਖ਼ਿਤਾਬ ਵਾਪਸ ਲੈਣਾ ਇਕ ਤਰਫ਼ਾਂ ਫੈਸਲਾ ਹੈ॥ ਸੋਚ ਤੋਂ ਕੰਮ ਨਹੀਂ ਲਿਆ ਗਿਆ ॥ ਬਾਦਲ ਤ ਹਮਲਾ ਸਾਬਤ ਕਰਦਾ ਕਿ ਇਹ ਹਮਲਾ ਮਿਲੀ ਭੁਗਤ ਨਾਲ ਹੋਇਆ ਹੈ ਜਿਸ ਦਾ ਸਬੂਤ ਹਮਲਾ ਕਰਨਾ ਵਾਲਾ ਖਾਸ ਵਿਅਕਤੀਆਂ ਨੂੰ ਮਿਲਿਆ ਹੈ ੨ਸਿੰਘ ਸਾਹਿਬ ਧਾਰਮਿਕ ਮਸਲੇ ਕਰ ਸਕਦੇ ਹਨ॥ ਰਾਜਸੀ ਪਾਲਟੀ ਵਿੱਚ ਵਿੱਚ ਦਖਲ ਨਹੀਂ ॥ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਦੋ ਨਿਯਮਾਂ ਨਾਲ ਚੱਲਣਾ ਹੈ
@BalkarDeol-v6t
@BalkarDeol-v6t 6 күн бұрын
ਉੱਤਰ ਦੇਨਾ
@BalkarDeol-v6t
@BalkarDeol-v6t 6 күн бұрын
@jatendersingh3596
@jatendersingh3596 6 күн бұрын
Sat Shri akal 22 ji
@bootasingh1733
@bootasingh1733 6 күн бұрын
Thank u ji ❤❤🎉
@DharampalSingh-uk2ue
@DharampalSingh-uk2ue 5 күн бұрын
ਬਾਠ ਸਾਹਿਬ ਹਜ਼ਾਰਾਂ ਲੋਕਾਂ ਨੇ ਬਾਦਲ ਸਾਹਿਬ ਨਾਲ ਜੇਲਾਂ ਕੱਟੀਆਂ ਤਾਂ ਹੀ ਉਹ ਦਿਲੋਂ ਅਕਾਲੀ ਦਲ ਨਾਲ ਜੁੜੇ ਰਹੇ ਉਹ ਬੰਦੇ ਹਰ ਇੱਕ ਪਿੰਡ ਵਿੱਚ ਪੰਜ ਤੋਂ ਸੱਤ ਹਰ ਇਕ ਪਿੰਡ ਵਿਚ ਹੋਣਗੇ ਉਹ ਲੋਕ ਜਿਹੜੇ ਕਦੇ ਪਿੰਡ ਦੇ ਮੈਂਬਰ ਵੀ ਨਹੀਂ ਬਣੇ ਬਾਦਲ ਸਾਹਿਬ ਨੂੰ ਤਾਂ ਲੋਕਾਂ ਨੇ ਪੰਜ ਬਾਰ ਮੁੱਖ ਮੰਤਰੀ ਬਣਾਇਆ ਪਰ ਲੋਕਾਂ ਨੇ ਅਕਾਲੀ ਦਲ ਨਹੀਂ ਛੱਡਿਆ ਇਹਨਾਂ ਨੇ ਜਦੋਂ ਜਿਆਤੀਆ ਕੀਤੀਆਂ ਤਾਂ ਲੋਕਾਂ ਨੇ ਇਹਨਾਂ ਨੂੰ ਹਰਾਇਆ ਲੋਕ ਅਕਾਲੀ ਦਲ ਨੂੰ ਚਹੁੰਦੇ ਹਨ ਪਰ ਇਹ ਗ਼ਲਤੀ ਤੇ ਗ਼ਲਤੀ ਕਰ ਰਹੇ ਹਨ ਅਕਾਲ ਤਖ਼ਤ ਤੇ ਪੇਸ਼ ਹੋ ਕੇ ਸਭ ਕੁਝ ਕਬੂਲ ਕਰਕੇ ਕਿਉਂ ਨਹੀਂ ਮੰਨਦੇ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ।
@darshankooner5231
@darshankooner5231 6 күн бұрын
🙏🙏
@GurmeetGill-gk1yu
@GurmeetGill-gk1yu 6 күн бұрын
Good morning brother ji 🙏
@sarbjitsinghriar596
@sarbjitsinghriar596 6 күн бұрын
🙏🙏❤️
@gurtejgillgurtejgill3398
@gurtejgillgurtejgill3398 6 күн бұрын
🙏🙏🙏🙏
@harwinderkaur9040
@harwinderkaur9040 6 күн бұрын
Both brothers sat shri akal ji 🌷 🙏
@sourabhdhawan8132
@sourabhdhawan8132 6 күн бұрын
Sara time Akali dal nu discuss karan te laa dende ho. What about dismal performance from Punjab government
@JagtarGill-u1z
@JagtarGill-u1z 6 күн бұрын
Very good ji bath shiab and sindawela Shihab ji thanks v rano the payal disaster ludhiana Punjab good morning
@jagjitsingh627
@jagjitsingh627 6 күн бұрын
Bhaji sat shri akal g ,jagjit randhawa mimsa dhuri
@SatnamSinghSivia
@SatnamSinghSivia 6 күн бұрын
ਬਾਠ ਸਾਹਿਬ 15 ਜਨਵਰੀ 2025 ਤੁਸੀਂ ਵਿਚਾਰ ਚਰਚਾ ਦੇ ਮਾਹਰ ਹੋ ਦਿਨ ਨੋਟ ਕਰ ਲਓ ਬੀਜੇਪੀ ਦੇ ਕੰਨ ਤੇ ਜੂੰ ਤਕ ਨਹੀਂ ਸਰਕਦੀ ਕਿ ਖਨੌਰੀ ਬਾਡਰ ਤੇ ਕੋਈ ਵੀ ਘਟਨਾ ਵਾਪਰ ਜੇ ਕਿਉਂਕਿ ਉਹ ਜਾਣਦੇ ਆ ਵੀ ਇਸ ਨਾਲ
@harbhajansingh4281
@harbhajansingh4281 6 күн бұрын
BJP nu hanqar chhad ke.kissana nal gal karni chahidi hai.
@samra4798
@samra4798 6 күн бұрын
Sadhalia sahib pag shag laya kero majhial ani tension nahi layde.
@samra4798
@samra4798 6 күн бұрын
Badal da munda vada chawal va uh chayida ek vari pher cm ban jhiva veerji tusi ehdi old video vekho eh loka nu kehda tusi mere kam de Style vekheya ajje enhu kere pane, we requesting Punjab government and Modi Government please sealed his property after 1947
@harbhajansingh4281
@harbhajansingh4281 6 күн бұрын
Punjab nu bahut lutt ke es ne najayaj jayidad bnayi hai.
@samra4798
@samra4798 6 күн бұрын
Veer ji gal uhdhi suni jayedi jarha paise deo, bhukhia di rally C
@gunvanshsingh8607
@gunvanshsingh8607 6 күн бұрын
Sukhbir Parkash badal biggest enemies of Sikhs Punjab
@gunvanshsingh8607
@gunvanshsingh8607 6 күн бұрын
Sukhbir badal should have been thrown out of Sikh panth just like they throw out their critics
@HarpreetSingh-n8w8d
@HarpreetSingh-n8w8d 6 күн бұрын
🙏🙏🤝🤝❤💥💯🙋‍♂️👍vg
@samra4798
@samra4798 6 күн бұрын
Bath Sahib tie bhuhat vidia leye please put video you get more views
@harwinderkaur9040
@harwinderkaur9040 6 күн бұрын
Change program
@gunvanshsingh8607
@gunvanshsingh8607 6 күн бұрын
Shrimoni khaali dal badal
@narinderjeetkaur2918
@narinderjeetkaur2918 6 күн бұрын
🙏🙏
@sarjeetbains9671
@sarjeetbains9671 6 күн бұрын
🙏🙏🙏
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
ਪਲਟ ਗਈ ਬਾਜ਼ੀ… Punjab Television
49:58
Punjab Television
Рет қаралды 43 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН