Prime Discussion (2596) || ਸੁਖਬੀਰ ਬਾਦਲ ਦੇ ਡੇਰਾ ਸਿਰਸਾ ਮੁੱਦੇ ਦੀ ਚਰਚਾ ਭਖੀ

  Рет қаралды 105,812

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #parliment #sukhbirbadal #shiromani_akali_dal #sirsa #ramrahim
Prime Discussion (2596) || ਸੁਖਬੀਰ ਬਾਦਲ ਦੇ ਡੇਰਾ ਸਿਰਸਾ ਮੁੱਦੇ ਦੀ ਚਰਚਾ ਭਖੀ,
ਲੋਕ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਵਿੱਚ ਹੋਈ ਗੜਬੜੀ!
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 142
@mohansinghwarval87
@mohansinghwarval87 Ай бұрын
ਬਰਸਾਤ ਦੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਲੈਂਡ ਸਲਾਈਡ ਹੋਣਾਂ ਆਮ ਗੱਲ ਹੈ ਉਥੇ ਦੇ ਰਹਿਣ ਵਾਲੇ ਲੋਕ ਮਜਬੂਰੀ ਵੱਸ ਗੁਜਾਰਾ ਕਰਦੇ ਹਨ ,ਵਾਹਿਗੁਰੂ ਬਚਾਈ ਰੱਖੇ ਸਾਰਿਆਂ ਨੂੰ , ਯਾਤਰਾ ਕਰਨੀ ਇੱਕ ਵਾਰੀ ਰੋਕੀ ਜਾਵੇ ਬਚਾਓ
@davinder4518
@davinder4518 Ай бұрын
ਕਮਾਲ ਦੀ ਗੱਲ ਬੇ ਅਦਬੀ ਦਾ ਦੋਸ਼ੀ ਕੁੱਝ ਮਹੀਨਿਆਂ ਵਿਚ ਜ਼ਮਾਨਤ ਤੇ ਆ ਗਿਆ ਪਰ ਜਿੱਤਿਆ ਐੱਮ ਪੀ ਅੱਜ ਵੀ ਜੇਲ੍ਹ ਵਿੱਚ ਹੈ
@jaswantp.p3805
@jaswantp.p3805 Ай бұрын
ਬੇਅਦਬੀ ਦਾ ਦੋਸ਼ੀ ਹੈ ਜਾਂ ਨਹੀਂ ਪਰ ਓਹਨੇ ਤੇਰਾ ਸੁਖਵੀਰ ਬਾਦਲ ਨੰਗਾ ਕਰਤਾ ਬਾਕੀ mp ਦੀ ਗੱਲ ਜਿਹੜਾ ਗੁਰਦਵਾਰਿਆਂ ਵਿੱਚ ਜਾ ਕੇ ਭੰਨਤੋੜ ਕਰਦਿਆਂ ਪੁਲਿਸ ਸਟੇਸ਼ਨ ਤੇ ਭੰਨਤੋੜ ਕਰਨ ਤੁਰ ਪਿਆ ਉਹਨੂੰ ਅੰਦਰ ਹੀ ਰੱਖਣਾ ਚਾਹੀਦਾ ਹੈ
@LovepreetSingh-uv9cr
@LovepreetSingh-uv9cr Ай бұрын
Right
@amrikpaulsinghdhillon6209
@amrikpaulsinghdhillon6209 Ай бұрын
Respected Pannu Sahib U r asset of punjabiat and journalism.May almighty bless u with long healthy life.Punjab and punjabi needs u most during these days of distress.
@deepbrar.
@deepbrar. Ай бұрын
ਜਦੋਂ ਲੋਕ ਤੁਹਾਡੀ ਤਰੀਫ਼ ਕਰਨ ਤਾਂ ਉਹਦੇ ਵਿੱਚ ਝੂਠ ਨੂੰ ਖੋਜਣਾ ਅਤੇ ‬ ‪ *ਆਲੋਚਨਾ ਕਰਨ ਤਾਂ ਉਹਦੇ ਚ ਸੱਚ ਦੀ ਤਲਾਸ਼ ਕਰੋ*
@daljitsingh3631
@daljitsingh3631 Ай бұрын
ਦੀਪ ਬਰਾੜ👌👌👌
@deepbrar.
@deepbrar. Ай бұрын
ਕਈ ਵਾਰ ਬਿਗਾਨੇ ਰਿਸ਼ਤੇ ਨਿਭਾ ਜਾਂਦੇ ਨੇ ਪਰ ਆਪਣੇ ਤਾਂ *ਇੱਕ ਦੂਜੇ ਦੀ ਹੈਸੀਅਤ ਪਰਖਣ ਵਿੱਚ ਲੱਗੇ ਰਹਿੰਦੇ ਨੇ*
@daljitsingh7980
@daljitsingh7980 Ай бұрын
ਦੀਪ ਬਰਾੜ 🙏❤️👌👌👍
@user-uz6rj9xy5z
@user-uz6rj9xy5z Ай бұрын
❤❤❤​@@daljitsingh7980
@rbrar3859
@rbrar3859 Ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਇਹਨਾਂ ਬੇਅਦਬੀ ਕਰਨ ਵਾਲਿਆਂ ਸਾਰਿਆਂ ਨੂੰ ਸੱਖਤ ਸੱਖਤ ਸਜ਼ਾ ਮਿਲਣੀ ਚਾਹੀਦੀ ਹੈ। ਸਿੱਖ ਲੀਡਰਾਂ ਨੂੰ ਤਾਂ ਫਾਂਸੀ ਦੇਣੀ ਚਾਹੀਦੀ ਹੈ। ਜਿਹਨਾ ਨੇ ਸਿੱਖ ਹੋਣ ਦੇ ਬਾਵਜੂਦ ਘਟੀਆਂ ਹਰਕਤ ਕੀਤੀ ਹੈ।
@deepbrar.
@deepbrar. Ай бұрын
ਸਬੰਧ ਕੁਛ ਵੀ ਹੋਣ ਅਗਰ ਦੁੱਖ ਵਿਚ ਕੋਈ ਤੁਹਾਡਾ ਸਾਥ ਨਾ ਦੇਵੇ ਤਾਂ ‬ ‪ *ਸੁੱਖ ਵਿਚ ਉਨਾਂ ਸਬੰਧਾਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ*
@beantsandhu5537
@beantsandhu5537 Ай бұрын
deep BRAR ji SSA ji
@daljitsingh7980
@daljitsingh7980 Ай бұрын
👌👌👍
@daljitsingh3631
@daljitsingh3631 Ай бұрын
❤❤
@babamotor7084
@babamotor7084 Ай бұрын
Brar deep beta sat.shri.akal.ji
@gurjitkaur7
@gurjitkaur7 Ай бұрын
Deep ehh duniya Rishte chhadke murdia nu poojdi a 😱😱😱
@user-yx1mi3rj5v
@user-yx1mi3rj5v Ай бұрын
ਪਾਕਿਸਤਾਨ ਦੇ ਹਲਾਤਾਂ ਤੇ ਚਿੰਤਕ ਹਾਂ ਸਾਡਾ ਗਵਾਡੀ ਦੇਸ਼ ਹੋਣ ਕਾਰਣ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@GurmeetSingh-ms1hz
@GurmeetSingh-ms1hz Ай бұрын
ਪੰਨੂ ਸਾਹਿਬ ਬਹੁਤ ਸਤਿਕਾਰ ਯੋਗ ਹੋ ਪਰ ਇਸ ਸਮੇ ਆਂਗਨਵਾੜੀ ਸੈਂਟਰਾ ਚ ਬਹੁਤ ਮਾੜਾ ਰਾਸ਼ਨ ਆ ਰਿਹਾ ਹੈ ਬਹੁਤ ਗਲਤ ਗੱਲ ਹੈ ਗਰੀਬ ਪਰਿਵਾਰ ਦੇ ਬੱਚੇ ਖਾਦੇ ਨੇ ਇਸ ਵਿਸੇ ਤੇ ਗਲ ਜਰੂਰ ਕਰੋ ਧੰਨਵਾਦ।
@jassburj3096
@jassburj3096 Ай бұрын
❤❤❤❤❤❤❤❤❤❤❤❤❤ia❤I
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@JoginderkaurSandhu-ov7bs
@JoginderkaurSandhu-ov7bs Ай бұрын
ਪੰਨੂੰ ਸਰ ਜੀ ਸਤਿ ਸ੍ਰੀ ਆਕਾਲ ਜੀ ਮੈ ਆਸਾ ਵਰਕਰ ਹਾ ਸਰਕਾਰ ਦੀਆ ਘਟੀਆ ਨੀਤੀਆ ਕਾਰਨ ਅੱਜ ਔਖੀ ਘੜੀ ਵਿੱਚ ਹਾ ਸਰਕਾਰ ਵੱਲੋ 58ਸਾਲ ਦੀਆ ਇੰਨਸੈਟਿਵਤੇ ਕੰਮ ਕਰਦੀਆ ਆਸਾ ਵਰਕਰਾ ਨੂੰ ਬਿਨਾ ਗ੍ਰੈਚੂਟੀ ਦਿੱਤੇ ਖਾਲੀ ਹੱਥ ਘਰ ਬਿਠਾ ਦਿੱਤਾ ਹੈ ਜਦਕਿ ਆਗਨਵਾੜੀ ਵਰਕਰ 62 ਸਾਲ ਉਮਰ ਤੇ ਗ੍ਰੈਚੂਟੀ ਦਿੱਤੀ ਜਾ ਰਹੀ ਹੈ ਆਸਾ ਵਰਕਰਾ ਦਾ ਧਿਆਨ ਵੀ ਰੱਖਿਆ ਜਾਵੇ🙏
@jaswantp.p3805
@jaswantp.p3805 Ай бұрын
ਇਹ ਆਂਗਣਵਾੜੀ ਆਸ਼ਾ ਵਰਕਰਾਂ ਮਿਡ ਡੇਅ ਮੀਲ ਸੱਭ ਕੁੱਝ ਬੰਦ ਹੋਣਾ ਚਾਹੀਦਾ ਇਹ ਸੱਭ ਕੁਰਪਸ਼ਨ ਦਾ ਧੰਦਾ ਹੈ
@SwarnjeetSingh-cu3bn
@SwarnjeetSingh-cu3bn Ай бұрын
Pannu ji navjeet ji sat Shri akal ji ❤❤❤❤❤
@risingriders9675
@risingriders9675 Ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@tajgill6400
@tajgill6400 Ай бұрын
Beta nevjeet and Pannu veer Ji Sat Siri Akal Ji Very nice program thanks for you 🙏🙏
@LakhwinderSingh-bc1ky
@LakhwinderSingh-bc1ky Ай бұрын
Jatinder Pannu and navjeet very very thank you
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@jasbirsingh4931
@jasbirsingh4931 Ай бұрын
Good and jabardast program hai Jasbir Singh dera baba nanak
@beantsandhu5537
@beantsandhu5537 Ай бұрын
deep BRAR ji SSA ji
@gurus1213
@gurus1213 Ай бұрын
Thanks
@harjindersinghThind4507
@harjindersinghThind4507 Ай бұрын
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਸਾਹਬ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਵਧਾ ਕੇ ਘੱਟੋ ਘੱਟ 30 ਮਿੰਟ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਜ਼ਿਆਦਾ ਖ਼ਬਰਾਂ ਦੀ ਅਸਲੀਅਤ ਪਤਾ ਲੱਗ ਸਕੇ।🙏🙏🙏🙏
@sharmatenthouse1848
@sharmatenthouse1848 Ай бұрын
Jatinder Pannu g sat shri akal
@JaswantSingh-qi4ok
@JaswantSingh-qi4ok Ай бұрын
Good job prime Asia keep it up 👍
@HariSingh-sx3vq
@HariSingh-sx3vq Ай бұрын
🙏🙏
@NishanSingh-hp8tq
@NishanSingh-hp8tq Ай бұрын
Nice programe
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@rajvinderpaul9709
@rajvinderpaul9709 Ай бұрын
🙏🏻💯
@SukhchainSingh-db3bm
@SukhchainSingh-db3bm Ай бұрын
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ
@sarwansingh895
@sarwansingh895 Ай бұрын
👌🌹🙏
@subhashpoonia5608
@subhashpoonia5608 Ай бұрын
Good 🙏👍👍 paterkaro
@jaswantsinghsandhu530
@jaswantsinghsandhu530 Ай бұрын
You should ask him critic not analysit.he always criticize.only leave Raoul!
@suchasingh2663
@suchasingh2663 Ай бұрын
Sat Shri Akal Pannu Saab g and Navneet g
@jadeepsinghsingh4725
@jadeepsinghsingh4725 Ай бұрын
Waheguru ji
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@virsasingh418
@virsasingh418 Ай бұрын
ਸਤਿਕਾਰ ਯੋਗ ਪੰਨੂੰ ਸਾਹਿਬ ਜੀ । ਸਤਿਕਾਰ ਸਹਿਤ ਸਤਿ ਸ੍ਰੀ ਆਕਾਲ। ਮਾਲਕ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ।
@jasvirsingh3098
@jasvirsingh3098 Ай бұрын
Satsiriakal ji aap sb nu ji 🙏
@Chaudryff
@Chaudryff Ай бұрын
🙏🏻Sat Shri Akal Ji 🙏🏻
@SukhdevSingh-bp6yf
@SukhdevSingh-bp6yf Ай бұрын
Pannu ji SSA 🙏
@gumitgill6406
@gumitgill6406 Ай бұрын
Sat sri aakal pannu sahib and navjit
@user-oo9ms2wn8t
@user-oo9ms2wn8t Ай бұрын
Nai g hun rashan bahut vadiaa g
@mvl1982
@mvl1982 Ай бұрын
Sat shri akal Pannu Sir ji te Navjeet Veer ji
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@surinderpabla6343
@surinderpabla6343 Ай бұрын
Very good dhanbad ji 🙏
@SomDuttSahota
@SomDuttSahota Ай бұрын
Salute... Salute... Salute. Pannu Saab ji
@nachhattarsingh4890
@nachhattarsingh4890 Ай бұрын
Sat shri akal ji pannu shaib and all prime Asia tv worker good work good news
@harjindersinghThind4507
@harjindersinghThind4507 Ай бұрын
ਜੇਕਰ ਹੁਣ ਸਭ ਕੁੱਝ ਸਾਹਮਣੇ ਆਉਣ ਦੇ ਬਾਵਜੂਦ ਵੀ ਅਕਾਲ ਤਖ਼ਤ ਸਾਹਿਬ ਤੋਂ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਨਾ ਛੇਕਿਆ ਗਿਆ ਤਾਂ ਇਸ ਦਾ ਮਤਲਬ ਹੈ ਕਿ ਤਖ਼ਤ ਦੇ ਜਥੇਦਾਰ ਬਾਦਲ ਪਰਿਵਾਰ ਤੋਂ ਡਰਦੇ ਹਨ। ਸਿੱਖ ਕੌਮ ਕਦੇ ਵੀ ਅਕਾਲ ਤਖ਼ਤ ਜਥੇਦਾਰ ਨੂੰ ਮੁਆਫ ਨਹੀਂ ਕਰੇਗੀ। 👍👍👍🙏🙏
@nashatarbrar7535
@nashatarbrar7535 Ай бұрын
ਅਕਾਲ ਪੁਰਖ ਵੀ ਮਾਫ ਨਹੀਂ ਕਰੇਗਾ ਏਨਾ ਆਰ ਐਸ ਐਸ ਦੇ ਕਹਿਣ 'ਤੇ ਚੱਲਣ ਵਾਲੇ ਕੰਜਰਾ ਨੂੰ ਜੇ ਬੰਦੇ ਦੇ ਪੁੱਤ ਹਨ ਤਾਂ ਬੰਦਾ ਸਿੰਘ ਬਹਾਦਰ ਤੋਂ ਕੁਝ ਸਿੱਖ ਲੈਣ
@jarnailsinghjarnail119
@jarnailsinghjarnail119 Ай бұрын
00000000⁰0000⁰⁰0⁰⁰00000⁰⁰0⁰0⁰0⁰000000000000000000⁰⁰0⁰⁰0⁰⁰⁰⁰⁰⁰⁰⁰p⁰0
@racpalsinghsamra778
@racpalsinghsamra778 Ай бұрын
Sat shri akaal ji
@gurjaipalsingh2463
@gurjaipalsingh2463 Ай бұрын
Ssa both of you sir
@simranjeetsingh7482
@simranjeetsingh7482 Ай бұрын
Thanks navjeet g 🎉🎉
@ajaibsinghpanesarCanada
@ajaibsinghpanesarCanada Ай бұрын
S S A 🙏🙏 Navjit ji and Pannu Sahib ji
@simranjeetsingh7482
@simranjeetsingh7482 Ай бұрын
Thanks prime aisa team 🎉🎉
@simranjeetsingh7482
@simranjeetsingh7482 Ай бұрын
Prime discussion team good work
@harjindersinghThind4507
@harjindersinghThind4507 Ай бұрын
ਪ੍ਰਦੀਪ ਕਲੇਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਭਗੋੜਾ ਨਹੀਂ ਬਲਕਿ ਜਾਣਬੁੱਝ ਕੇ ਪੁਲਿਸ ਵਾਲੇ ਨਹੀ ਸਨ ਫੜਦੇ। ਮੈਂ ਤਾਂ ਮੰਤਰੀਆਂ ਅਤੇ ਪੁਲਿਸ ਵਾਲਿਆਂ ਨਾਲ ਘੁਮਦਾ ਰਿਹਾ ਹਾਂ। ਸੱਚ ਤਾਂ ਪ੍ਰਮਾਤਮਾ ਆਪ ਜਾਣਦਾ ਹੈ ❓❓😁😁😁
@simranjeetsingh7482
@simranjeetsingh7482 Ай бұрын
Thanks jatinder pannu g
@simranjeetsingh7482
@simranjeetsingh7482 Ай бұрын
Thanks prime aisa team
@BittuChambal-vl4hr
@BittuChambal-vl4hr Ай бұрын
Good job sir ji 👍👍👍👍
@simranjeetsingh7482
@simranjeetsingh7482 Ай бұрын
Prime aisa team 👍
@simranjeetsingh7482
@simranjeetsingh7482 Ай бұрын
Thanks prime aisa tv thanks
@mohinderjhajj3315
@mohinderjhajj3315 Ай бұрын
@BaldevSingh-ks1ts
@BaldevSingh-ks1ts Ай бұрын
Very nice
@simranjeetsingh7482
@simranjeetsingh7482 Ай бұрын
Prime discussion very good g
@MalkitSingh-vw9ld
@MalkitSingh-vw9ld Ай бұрын
Very good g
@simranjeetsingh7482
@simranjeetsingh7482 Ай бұрын
Very good program g
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@JasvirSingh-ed5yz
@JasvirSingh-ed5yz Ай бұрын
Nice
@JPSINGH-ef8vz
@JPSINGH-ef8vz Ай бұрын
You need to be impartial and balanced in your comments . Thanks .
@simranjeetsingh7482
@simranjeetsingh7482 Ай бұрын
Good sir job
@raghveersingh153
@raghveersingh153 Ай бұрын
ਬਾਪੂ ਜੀ ਪਲੀਜ਼ ਪੰਜਾਬ ਤੋਂ ਸ਼ੁਰੂ ਕਰਿਆ ਕਰੋ🎉
@GurpreetKaur-lx9tp
@GurpreetKaur-lx9tp Ай бұрын
🙏🇩🇪♥️
@gurjitsingh4285
@gurjitsingh4285 Ай бұрын
ਬਹੁਤ ਪਸੰਦ 🙏🙏
@user-bv1io4hj6k
@user-bv1io4hj6k Ай бұрын
PB 46
@nirbhaisingh6456
@nirbhaisingh6456 Ай бұрын
ਇਸ ਵਾਰੀ ਵੀ ਸੰਗਰੂਰ ਤੋਂ ਗੜਬੜ ਹੋਈ ਐ ।ਕਿਉਂਕਿ ਵੀਹ ਸਾਲ ਦੇ ਰਿਕਾਰਡ ਵਿੱਚ ਪਹਿਲੀ ਵਾਰ ਸੀਲਾ ਲਾਉਣ ਤੋ ਪਹਿਲਾਂ ਹੀ ਏਜੰਟਾਂ ਨੂੰ ਬਾਹਰ ਕੱਢ ਦਿੱਤਾ ।
@narindersharma8310
@narindersharma8310 Ай бұрын
Why agents came out ?
@user-nq5or5fx4q
@user-nq5or5fx4q Ай бұрын
Very Nice pannu Sahib je 🙏 From Bint Rai JODHPUR PAKHAR ( Maur mandi )
@kanwarbirsingh1159
@kanwarbirsingh1159 Ай бұрын
🌹
@bhupindersingh6164
@bhupindersingh6164 Ай бұрын
❤❤❤❤❤
@narinderbhaperjhabelwali5253
@narinderbhaperjhabelwali5253 Ай бұрын
ਨਵਨੀਤ ਜੀ ਅਤੇ ਜਤਿੰਦਰ ਸਿੰਘ ਪੰਨੂ ਜੀ ਸਤਿ ਸ਼੍ਰੀ ਆਕਾਲ
@Rakesh-ip5ij
@Rakesh-ip5ij Ай бұрын
Good sir
@shashikantjoshi9315
@shashikantjoshi9315 Ай бұрын
ਸਤਿ ਸ੍ਰੀ ਅਕਾਲ ਜੀ
@darbarasingh6553
@darbarasingh6553 Ай бұрын
PB05 🙏🙏👍🏻👍🏻
@KuldeepKumar-fv8fq
@KuldeepKumar-fv8fq Ай бұрын
Very disappointed pannu ji you are senior journalist did not mention India Second Bronze medal in Olympic. You have to mention it it take less 1 minute of your show.Very disappointed from such a senior journalist.
@NavjotRatanpuria
@NavjotRatanpuria Ай бұрын
जितेंद्र पन्नूजिंदाबाद
@boharsingh7725
@boharsingh7725 Ай бұрын
✅✅✅ 🙏🙏🙏🙏🙏
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@AmardeepMatharu
@AmardeepMatharu Ай бұрын
😊
@simranjeetsingh7482
@simranjeetsingh7482 Ай бұрын
Prime aisa team hlo g
@simranjeetsingh7482
@simranjeetsingh7482 Ай бұрын
Jatinder pannu g 👍
@dalersingh-wh6nc
@dalersingh-wh6nc Ай бұрын
Association of democratic reform
@SukhchainSingh-db3bm
@SukhchainSingh-db3bm Ай бұрын
ਬਾਦਲਾਂ ਦੀ ਝੂਠੀ ਸੌਹ ਓਨਾਂ ਨੂੰ ਲ਼ੈ ਬੈਠੀ ਜੀ। ਵੋਟਾਂ ਪਿੱਛੇ ਆਪਣਾ ਧਰਮ ਛੱਡ ਦਿੱਤਾ ਤੇ ਪਰਾਏ ਦੇ ਪੈਰੀਂ ਹੱਥ ਲਾਏ।
@nashatarbrar7535
@nashatarbrar7535 Ай бұрын
😢ਜਿੰਨਾ ਦੇ ਕਹਿਣ ਤੇ ਸਿੱਖ ਧਰਮ ਵਿੱਚ ਬੇਅਦਬੀ ਕੀਤੀ ਸਿੱਖ ਨੂੰ ਪੁਲਿਸ ਤੋਂ ਮਰਵਾਉਣ ਲੱਗੇ ਸਨ ਅੱਜ ਉਸ ਬੀ ਜੇ ਪੀ ਵਾਲੀਆਂ ਨੇ ਮੂੰਹ ਨਹੀਂ ਲਾਇਆ ਏਨਾ ਕਾਲੀ ਕੁਤਿਆਂ ਨੂੰ ਅਕਾਲ ਪੁਰਖ ਦੀ ਮਾਰ ਪੈ ਰਹੀ ਹੈ
@BhupinderHundal-qn4mk
@BhupinderHundal-qn4mk Ай бұрын
Panu Sab good
@simranjeetsingh7482
@simranjeetsingh7482 Ай бұрын
Navjeet g 👍
@PremPal-rg7jx
@PremPal-rg7jx Ай бұрын
Panuu ji and navjeet ji sat shri akal ji
@a.s.g.5173
@a.s.g.5173 Ай бұрын
Mr. Pannu why did you oppose People's Commission?
@singhsukhwinderbajwa9684
@singhsukhwinderbajwa9684 Ай бұрын
Mony Bajwa
@simranjeetsingh7482
@simranjeetsingh7482 Ай бұрын
Thanks prime discussion g
@ravinderkaur2640
@ravinderkaur2640 Ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@amarjitkaur990
@amarjitkaur990 Ай бұрын
1993 ਵਿਚ ਪੰਜਾਬ ਵਿਚ ਇਤਨਾ ਪਾਣੀ ਆਇਆ ਸੀ ਸਰਕਾਰ ਨੇ ਕੋਈ ਮਦਦ ਨ੍ਹੀ ਕੀਤੀ
@jaswantp.p3805
@jaswantp.p3805 Ай бұрын
ਤੂੰ ਹੁਣ ਮੁਆਵਜਾ ਮੰਗ ਲਓ 1993 ਦਾ
@kuwar519
@kuwar519 Ай бұрын
ਹੁਣ ਬੇਅਦਬੀ ਰੁਖ ਗਈ ਹੁਣ ਤਾਂ ਮਾਨ ਸਾਹਿਬ ਹਨ
@surinderpaul
@surinderpaul Ай бұрын
Sat shree Akal Pannu Sahib and Navjeet ji
@gurdarshansingh8896
@gurdarshansingh8896 Ай бұрын
ਪੰਨੂ ਸਾਬ ਜੀ ਸਤਿ ਸ੍ਰੀ ਅਕਾਲ ਜੀ। ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਜੀ।
@sidhusidhu6811
@sidhusidhu6811 Ай бұрын
🎉🎉❤❤❤good job g
@NavjotRatanpuria
@NavjotRatanpuria Ай бұрын
जब भाजपा जीते तो रिपोर्ट गलत जब कांग्रेस जीते तो रिपोर्ट सही है
@jeetasingh9510
@jeetasingh9510 Ай бұрын
Kuchh nhi hona Pannu sahib ih pul isse tran digde rehnge
@ranjitsinghchhabra1165
@ranjitsinghchhabra1165 Ай бұрын
ਮਾਨਯੋਗ ਪੰਨੂ ਸਾਹਿਬ ਜੀ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਦੇਣ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
Running With Bigger And Bigger Feastables
00:17
MrBeast
Рет қаралды 202 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
Running With Bigger And Bigger Feastables
00:17
MrBeast
Рет қаралды 202 МЛН