Prime Discussion (2600) || ਵਿਦੇਸ਼ ਜਾਣ ਤੋਂ ਰੋਕੇ CM ਮਾਨ ਤੇ ਸਪੀਕਰ ਸੰਧਵਾਂ

  Рет қаралды 104,933

Prime Asia TV

Prime Asia TV

Күн бұрын

Пікірлер: 210
@charanjitsingh4437
@charanjitsingh4437 2 ай бұрын
❤❤❤ ਬੜਾ ਦਿਮਾਗ਼ ਹੈ ਯਾਰ ਇਸ ਬੰਦੇ ਦਾ ਵਾਹਿਗੁਰੂ ਜੀ ਲੰਬੀ ਓਮਰ ਕਰਨ ਰੋਜ ਹੀ ਇੰਤਜ਼ਾਰ ਰਹਿੰਦਾ ਹੈ🎉🎉🎉❤
@sonusinghsonusingh6847
@sonusinghsonusingh6847 2 ай бұрын
Agge agge dekheyo... Tuhanu pta lagjuga k pannu saahb kis support zyada krde ae.. Main v ena baare tuhade waale vichar rkhda c.. Main v kehnda c k.. Waah yaar sirra bnda
@goldydadar371
@goldydadar371 2 ай бұрын
Pannu saab nu keh rahe ho ya ashu nu. ? Naam likh dena karo sahab. 😂
@rajdevsingh2736
@rajdevsingh2736 2 ай бұрын
Aashu da intzaar eh kyon karnge ? Oh ta jail Jaan laggeaa v nawa helicopter mangega 😂😂😂​@@goldydadar371
@rhundal5784
@rhundal5784 2 ай бұрын
Same mere mann di aakhi je bhaji...❤
@BhupinderSingh-yg8cg
@BhupinderSingh-yg8cg 2 ай бұрын
ਪੰਨੂੰ ਸਾਬ੍ਹ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@HariSingh-sx3vq
@HariSingh-sx3vq 2 ай бұрын
🙏🙏
@anandpreetsingh8573
@anandpreetsingh8573 2 ай бұрын
ਪੰਨੂ ਸਾਹਿਬ ਜਿਨਾਂ ਬੂਟਿਆਂ ਦੀ ਗੱਲ ਕਰ ਰਹੇ ਤੇ ਜਿਹੜੇ ਮੁੱਖ ਮੰਤਰੀ ਦੀ ਗੱਲ ਕਰ ਰਹੇ ਪ੍ਰਕਾਸ਼ ਸਿੰਘ ਬਾਦਲ ਸੀ ਤੇ ਖਜੂਰਾਂ ਦੇ ਬੂਟੇ ਸਨ
@RavinderKumar-bf8hv
@RavinderKumar-bf8hv 2 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@kuldipsinghmaluka
@kuldipsinghmaluka 2 ай бұрын
ਇਸ ਮਹਿਕਮੇ ਵਿੱਚ ਕੋਈ ਨਹੀਂ ਪੁੱਛਦਾ
@bhatiaswar
@bhatiaswar 2 ай бұрын
ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਵੀਰ ਨੰਦਪ੍ਰੀਤ ਜੀ ਤੇ ਪੂਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@jasvirvirdi1871
@jasvirvirdi1871 2 ай бұрын
ਤਾਜ਼ਾ ਉਦਾਹਰਣ ਹੈ ਵਿਤਕਰੇ ਦੀ
@satnamjudge6874
@satnamjudge6874 2 ай бұрын
ਦੂਜਿਆਂ ਨੁੰ ਮਿੱਧਣ ਵਾਲੇ ਆਸ਼ੂ ਨੁੰ ਹੁਣ ਈ ਡੀ ਮਿੱਧੂ
@virsasingh418
@virsasingh418 2 ай бұрын
ਸਤਿਕਾਰ ਯੋਗ ਪੰਨੂੰ ਸਾਹਿਬ ਜੀ। ਸਤਿਕਾਰ ਸਹਿਤ ਸਤਿ ਸ੍ਰੀ ਆਕਾਲ। ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ।
@mohindersidhu4659
@mohindersidhu4659 2 ай бұрын
ਨੰਦਪਰੀਤ ਸਿੰਘ ਜੀ ਅਤੇ ਪੰਨੂੰ ਸਾਹਿਬ ਜੀ, ਪੰਜਾਬ ਦੇ ਸਾਰੇ ਪਿੰਡਾਂ ਵਿੱਚ 30-40 ਸਾਲਾਂ ਤੋਂ ਘਰ ਨੰਬਰ ਨਹੀਂ ਲਾਏ ਗਏ। ਲੰਬੇ ਸਮੇਂ ਤੋਂ ਸਮੁੱਚੇ ਲੋਕਾਂ ਦੇ ਪ੍ਰੀਵਾਰ ਵੱਡੇ ਹੋਣ ਹੋਣ ਕਰਕੇ ਇੱਕ ਇੱਕ ਤੋਂ ਕਈ ਕਈ ਪ੍ਰੀਵਾਰ ਹੋ ਗਏ ਜਿੰਨਾਂ ਦੇ ਘਰ ਵੱਖ ਵੱਖ ਪੱਤੀਆਂ, ਮੁਹੱਲਿਆਂ , ਦੂਰ ਜਾਂ ਨੇੜੇ ਖੇਤਾਂ ਵਿੱਚ ਰਹਿ ਰਹੇ ਹਨ।ਸੋ ਇਹ ਕੰਮ ਬਹੁਤਾ ਔਖਾ ਜਾਂ ਕੋਈ ਮਹਿੰਗਾ ਵੀ ਨਹੀਂ ਹੈ।ਘਰ ਨੰਬਰਾਂ ਤੇ ਹੋਣ ਵਾਲਾ ਮਾਮੂਲੀ ਖ਼ਰਚਾ ਲੋਕ ਖੁਦ ਆਪਣੀ ਜੇਬ ਚੋਂ ਵੀ ਕਰ ਦੇਣਗੇ।ਕਿਰਪਾ ਕਰਕੇ ਸੁੱਤੀ ਪਈ ਸਰਕਾਰ ਨੂੰ ਹਲੂਣਾ ਦੇ ਕੇ ਜਗਾਓ ਜੀ। ਧੰਨਵਾਦ ਜੀ।
@satnamjudge6874
@satnamjudge6874 2 ай бұрын
ਵੱਡੇ ਖੇਡ ਟੂਰਨਾਮੈਂਟਾਂ ਵਿੱਚ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਅਤੇ ਹੋਰ ਮੰਤਰੀਆਂ ਦੇ ਜਾਣ ਨਾਲ ਖਿਡਾਰੀਆਂ ਦਾ ਪ੍ਰਦਰਸ਼ਨ ਦਬਾਅ ਕਾਰਨ ਪ੍ਰਭਾਵਿਤ ਹੁੰਦਾ ਹੈ ਇਹਨਾਂ ਦੇ ਜਾਣ ਪੱਕੀ ਰੋਕ ਹੋਣੀ ਚਾਹੀਦੀ ਹੈ
@gurmukhsingh3167
@gurmukhsingh3167 2 ай бұрын
Bilkul galat
@jasjitsingh7293
@jasjitsingh7293 2 ай бұрын
Or they can go their own expenses
@harjindersinghThind4507
@harjindersinghThind4507 2 ай бұрын
ਭਗਵੰਤ ਸਿੰਘ ਮਾਨ ਨੂੰ ਖੇਡਾਂ ਵੇਖਣ ਦੀ ਮੰਜੂਰੀ ਨਾ ਦੇਣ ਦਾ ਖਾਸ ਕਾਰਨ । ਜੇਕਰ ਹਾਕੀ ਟੀਮ ਸੋਨੇ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇਸ ਦਾ ਸਰੇਅ ਮੋਦੀ ਸਾਹਬ ਖ਼ੁਦ ਲੈਣਾ ਚਾਹੁੰਦੇ ਹਨ। ਮਾਨ ਸਾਹਬ ਚਲੇ ਜਾਂਦੇ ਤਾਂ ਉਨ੍ਹਾਂ ਨੂੰ ਇਸ ਦਾ ਰਾਜਨੀਤਕ ਫਾਇਦਾ ਮਿਲ ਸਕਦਾ ਸੀ। 👍👍🙏🙏
@BalwinderSingh-xd8uu
@BalwinderSingh-xd8uu 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😅😅😅😅 16:39
@TejAusSidhu
@TejAusSidhu 2 ай бұрын
Bhagwant Mann ਵੀ ਤਾਂ ਰਾਜਨੀਤਿਕ ਫਾਇਦਾ ਲੈਣ ਹੀ ਜਾ ਰਿਹਾ ਸੀ। ਸਭ ਇੱਕੋ ਜਿਹੇ ਨੇ।
@jagdeepnatt9425
@jagdeepnatt9425 2 ай бұрын
ਸਾਰੇ ਮੁੱਖ ਮੰਤਰੀਆਂ ਮੰਤਰੀਆਂ ਦੇ ਸਰਕਾਰੀ ਖਰਚੇ ਤੇ ਵਿਦੇਸ਼ ਜਾਣ ਤੇ ਪਾਬੰਦੀ ਹੀ ਚਾਹੀਦੀ ਹੈ
@gurdarshansingh8896
@gurdarshansingh8896 2 ай бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ਥੋੜਾ ਸਮਾਂ ਵਧਾ ਦਿਓ ਬੜਾ ਧੰਨਵਾਦ ਜੀ
@jagjitsingh3704
@jagjitsingh3704 2 ай бұрын
ਭਾਰਤ ਭੂਸ਼ਨ ਆਸ਼ੂ ਸਾਹਿਬ 😮😮, ਸਾਹਿਬ ਨਾ ਕਹੋ, ਕਿਰਪਾ ਕਰੋ
@kawaljitsingh5794
@kawaljitsingh5794 2 ай бұрын
ਪਰਕਾਸ਼ ਚੰਦ ਬਾਦਲ ਨੇ ਮੰਗੇ ਸੀ ਆਪਣੇ ਘਰ ਖੜੇ ਉਹ ਨੇ ਸਾਰਾ ਪੰਜਾਬ ਆਪਣੇ ਢਿੱਡ ਵਿੱਚ ਨਾ ਲਿਆ
@dilbagpannu7799
@dilbagpannu7799 2 ай бұрын
❤❤❤ ਉਸਾਰੂ ਰਹੀ ਗੱਲ ਬਾਤ ਧਿਆਨ ਯੋਗ ਹੈ ।
@ashokkhera25
@ashokkhera25 2 ай бұрын
ਪੰਨੂ ਸਾਹਿਬ ਜੇਕਰ UNO ਜੰਗਾਂ ਬੰਦ ਨਹੀਂ ਕਰਵਾ ਸਕਦਾ ਫਿਰ ਤਾਂ ਇਸ ਕੋਈ ਲੋੜ ਹੀ ਨਹੀਂ ਇਸ ਨੂੰ ਖਤਮ ਕਰ ਦੇਣਾ ਚਾਹੀਦੈ
@AvtarSidhu-t1x
@AvtarSidhu-t1x 2 ай бұрын
ਸ਼ਰੋਮਣੀ ਕਮੇਟੀ ਨੰੂ ਟਾਸਕ ਫੋਰਸ ਵਿੱਚ ਜੋ ਫੌਜੀ ਨੇ ਡਿਊਟੀ ਛੱਡੀ ਸੀ ਉਹ ਨੌਕਰੀ ਤੇ ਟਾਸਕ ਫੋਰਸ ਲਈ ਭਰਤੀ ਕਰਨ ਚਾਹੀਦੀ ਸਨ
@palasingh5151
@palasingh5151 2 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@petasohi5896
@petasohi5896 2 ай бұрын
ਭਗਵੰਤ ਮਾਨ ਬਹੁਤ ਵਧੀਆ ਸੀ ਐਮ ਸਾਹਿਬ ਆ ਕੁਝ ਐਮਐਲਏ ਕਰਾਪਟ ਆ
@jeetasingh9510
@jeetasingh9510 2 ай бұрын
CM should shunt out these corrupt leaders. There are many honest leaders who should be made ministers.
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏼🙏🏼
@surindergarg8386
@surindergarg8386 2 ай бұрын
ਸਤਿ ਸ੍ਰੀ ਆਕਾਲ ਪੰਨੂੰ ਜੀ ਅਤੇ ਸਮੂਹ ਸਾਥੀਆਂ ਨੂੰ ਜੀ
@ravinderkaur2640
@ravinderkaur2640 2 ай бұрын
Sat Shri akal Pannu Saab ji nd Nandprit ji Waheguru ji chardi Kala vich Rakhan 🙏
@NanaksinghBehniwal
@NanaksinghBehniwal 2 ай бұрын
ਪੰਨੂੰ ਸਾਬ ਸਤਿ ਸ੍ਰੀ ਆਕਾਲ ਜੀ।ਜੇ ਸੈਂਟਰ ਸਰਕਾਰ ਇਜਾਜ਼ਤ ਨਹੀਂ ਦਿੰਦੀ ਤੇ ਭਗਵੰਤ ਮਾਨ ਜੀ ਡੌਂਕੀ ਲਗਾ ਕੇ ਚਲੇ ਜਾਣ। ਜਿਹੜੇ ਏਨੇ ਖਿਡਾਰੀ ਬੱਚੇ ਏਥੇ ਧੱਕੇ ਖਾਂਦੇ ਫਿਰਦੇ ਨੇ ਉਹਨਾਂ ਨੂੰ ਤੇ ਪੰਜਾਬ ਸਰਕਾਰ ਪੁੱਛਦੀ ਨਹੀਂ।
@boharsingh7725
@boharsingh7725 2 ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ 🙏🙏🙏🙏🙏
@arogijivan
@arogijivan 2 ай бұрын
ਮੁੱਖ ਮੰਤਰੀ ਕੋਲ ਜੋ ਡਿਪਲੋਮੈਟk ਪਾਸਪੋਰਟ ਹੈ ਉਸ ਤੇ ਵੀਜ਼ਾ ਲੱਗਣ ਤੋਂ ਰੋਕ ਨਹੀਂ ਸਕਦਾ ਪਰ ਮਾਨ ਸਾਹਿਬ ਘਰਵਾਲੀ ਨਾਲ ਸਰਕਾਰੀ ਖਰਚੇ ਤੇ ਟੂਰ ਭਾਲਦਾ ਜਦਕਿ ਕਿ ਇਹ ਸਰਕਾਰ ਫਾਲਤੂ ਖਰਚਿਆਂ ਦਾ ਵਿਰੋਧ ਕਰਕੇ ਬਣੀਂ ਆ।ਅਸਲ ਕਹਾਣੀ ਜੋ ਹੈ ਉਹ ਪੰਨੂੰ ਸਾਹਿਬ ਤੇ ਹੋਰ ਸਾਰੇ ਪੱਤਰਕਾਰ ਚੰਗੀ ਤਰ੍ਹਾਂ ਜਾਣਦੇ ਹਨ ਪਰ ਲਕੋਦੇ ਪਤਾ ਨਹੀਂ ਕਿਉਂ ਹਨ ਸਾਰੀ ਕਹਾਣੀ ਇਹ ਲੱਗਦੀ ਆ ਕਿ ਮਾਨ ਸਾਹਿਬ ਸਕਿਊਰਟੀ ਵਾਲਾ ਟੁੱਕ ਜਾ ਗਲ਼ ਵਿਚ ਪਾਉਂਣਾ ਚਾਹੁੰਦਾ ਤਾਂ ਜੋ ਉਹਨੂੰ ਕੋਈ ਬੁਲਾਵੇ ਨਾਂ।ਮਾਨ ਸਾਹਿਬ ਜੀ ਪਹਿਲਾਂ ਸਾਰੇ ਵਿਦੇਸ਼ੀਆਂ ਕੋਲ਼ ਜਾ ਕੇ ਪੰਜਾਬ ਬਚਾਉਣ ਦਾ ਨਾਅਰਾ ਦੇਕੇ ਨਸ਼ੇ ਕੁਰੱਪਸ਼ਨ ਤੇ ਹੋਰ ਸਮਾਜਿਕ ਬੁਰਾਈਆਂ ਦਾ ਹਵਾਲਾ ਦੇਕੇ ਲੈਕਚਰ ਕਰਦੇ ਤੇ ਵਿਦੇਸ਼ੀ ਪੰਜਾਬੀਆਂ ਨੂੰ ਭਾਵਕ ਕਰਕੇ ਖੇਡੇ ਵਾਲੇ ਮਦਾਰੀ ਵਾਂਗਰ ਚਾਦਰ ਵਿਛਾ ਦਿੰਦੇ ਤੇ ਭਾਵੁਕ ਹੋਏ ਵਿਦੇਸ਼ੀ ਪੰਜਾਬੀ ਚਾਦਰ ਡਾਲਰਾਂ ਪੌਡਾਂ ਤੇ ਯੂਰੋ ਨਾਲ਼ ਭਰ ਦਿੰਦੇ ਤੇ ਮਾਨ ਸਾਹਿਬ ਪੰਡ ਬੰਨ੍ਹਕੇ ਪੰਜਾਬ ਲੈ ਆਉਂਦੇ। ਹੁਣ ਜਦੋਂ ਪਾਵਰ ਮਾਂਨ ਸਾਹਿਬ ਤੇ ਆਪ ਪਾਰਟੀ ਕੋਲ ਆ ਗਈ ਤਾਂ ਮਾਨ ਸਾਹਿਬ ਪਹਿਲਾਂ ਵਾਲੇ ਲੀਡਰਾਂ ਨਾਲੋਂ ਵੀ ਅਗਾਂਹ ਚਲੇ ਗਏ ਗੱਲ ਇੱਕ ਤੇ ਪੂਰੇ ਨਹੀਂ ਉੱਤਰੇ ਉਲਟਾ ਅਮ੍ਰਿਤਪਾਲ ਤੇ ਉਸ ਦੇ ਸਾਥੀਆਂ ਨਾਲ਼ ਕਿੰਨਾ ਗਲਤ ਵਿਵਹਾਰ ਕੀਤਾ। ਹੁਣ ਇਹ ਮਨ ਵਿੱਚ ਮੈਲ਼ ਹੋਣ ਕਾਰਨ ਸ਼ਾਇਦ ਬਿਨਾਂ ਸਕਿਊਰਟੀ ਵਿਦੇਸ਼ ਵਿੱਚ ਐਲਾਨ ਕਰਕੇ ਨਹੀਂ ਜਾਣਾਂ ਚਹੁੰਦਾ। ਕਿਉਂ ਕਿ ਡਲਾ ਤੋ ਡਲਾ ਹੋਤਾ ਹੈ ਵਾਲਾ ਫ਼ਾਰਮੂਲਾ ਮਾਨ ਸਾਹਿਬ ਨੇ ਜਾਰੀ ਕੀਤਾ ਸੀ ਉਹ ਹੁਣ ਆਪਣੇ ਤੇ ਲਾਗੂ ਹੋਣ ਤੋਂ ਡਰਦਾ ਲੱਗਦਾ। ਇਹ
@jasjitsingh7293
@jasjitsingh7293 2 ай бұрын
I don’t think CM have diplomatic passport
@NavjotSingh-qu1ys
@NavjotSingh-qu1ys 2 ай бұрын
ਅੰਮ੍ਰਿਤਪਾਲ ਨੇ gali ਦੇ gundia ਵਾਂਗੂ vivhaar kita gai sza jroor te sakht ਮਿਲਣੀ ਚਾਹੀਦੀ ਹੈ ਤੇ maan saab 5 saal lyi NSA EXTEND KARANGE
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@masterji5577
@masterji5577 2 ай бұрын
ਸੈਂਟਰ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਓਹਨੇ ਪੰਜਾਬ ਨੂੰ ਦੁਸ਼ਮਣ ਈ ਸਮਝਿਆ ਹੈ
@jsingh2929
@jsingh2929 2 ай бұрын
ਪੰਨੂੰ ਜੀ ਤੁਸੀਂ ਤਾਂ ਅੱਜਕਲ੍ਹ ਆਮ ਆਦਮੀ ਪਾਰਟੀ ਦੇ ਬੁਲਾਰੇ ਬਣ ਕੇ ਬੋਲਦੇ ਪਏ ਹੋ। ਸਰਕਾਰ ਨੇ ਬੁਰਕੀ ਚੰਗੀ ਪਾਈ ਆ।
@ManjitSingh-hi8hc
@ManjitSingh-hi8hc 2 ай бұрын
Pannu saab hi nhi kr rehe. Sari duniya kr rhi hai. ​@@naharsinghsekhon1586
@Amarjitdhunna-d8r
@Amarjitdhunna-d8r 2 ай бұрын
Veere please don’t use such words for old people.
@kuldipsinghmaluka
@kuldipsinghmaluka 2 ай бұрын
ਉਡੀਸਾ ਵਾਲਿਆ ਨੇ ਹਾਕੀ ਲਈ ਬਹੁਤ ਪੈਸਾ ਦਿੱਤਾ ਤੇ ਪੰਜਾਬ ਵਾਲਿਆਂ ਨੇ...
@harwantsingh282
@harwantsingh282 2 ай бұрын
ਪੰਨੂ ਸਾਹਿਬ ਏ ਤਾ ਸਰੇਆਮ ਪੰਜਾਬ ਨਾਲ ਵਿਤਕਰਾ ਹੈ ਜੀ
@kuldeepsingh-xh6jv
@kuldeepsingh-xh6jv 2 ай бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@rajinderkumarsondhi2263
@rajinderkumarsondhi2263 2 ай бұрын
ਮਾਨ ਸਾਹਿਬ ਨੇ ਉੱਥੇ ਜਾ ਕੇ ਕਰਨਾ ਕੀ ਸੀ ? ਐਂਵੇ ਸਰਕਾਰੀ ਖਜ਼ਾਨੇ ਤੇ ਬੋਝ ਹੀ ਪਾਉਣਾ ਸੀ। ਕੇਂਦਰੀ ਸਰਕਾਰ ਦਾ ਫੈਸਲਾ ਠੀਕ ਹੈ।
@ranjitpannu2817
@ranjitpannu2817 2 ай бұрын
ਪਰ ਬਾਈ ਜੀ ਕਿੰਨਾ ਚੰਗਾ ਹੁੰਦਾ ਜੇ ਪ੍ਰਗਟ ਸਿੰਘ ਨੂੰ ਭੇਜ ਦਿੰਦੇ।
@ParamjeetKaur-wd4qc
@ParamjeetKaur-wd4qc 2 ай бұрын
❤🎉ਸਤ ਸ੍ਰੀ ਅਕਾਲ ਜੀ ❤ਸਾਰੇ ਹੀ ਪਰਿਵਾਰ ਨੂੰ 🎉❤
@amarjitdhillon4636
@amarjitdhillon4636 2 ай бұрын
ਸਰਕਾਰੀ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਟਾਲਣ ਲਈ 8:26 ਪੈਰਿਸ ਜਾਣ ਦਾ ਢਕਵੰਜ ਕਰ ਰਿਹਾ ਇਨਕਲਾਬੀ । ਪੰਨੂ ਸਾਬ੍ਹ ਤੁਸੀ ਦੱਸ ਦਿਓ ਪੰਜਾਬ ਦੀ ਸਰਕਾਰ ਨੇ ਖੇਡਾਂ ਵਾਸਤੇ ਹੁਣ ਤੱਕ ਕੀ ਕੀਤਾ?
@JASMAILDHALIWAL-w2l
@JASMAILDHALIWAL-w2l 2 ай бұрын
Great 👍
@avatarsinghavatar1934
@avatarsinghavatar1934 2 ай бұрын
ਪੰਨੂ ਸਾਹਿਬ ਪਹਿਲਾ ਇਹ ਹਿਮਾਚਲ ਗਿਆ ਸੀ ਹਵਾ ਚਲ ਦੇ ਵਿੱਚੋਂ ਇੱਕ ਮੁੰਡਾ ਫੜ ਕੇ ਲੈ ਕੇ ਆਇਆ ਆਖੇ ਮੈਥੋਂ ਦੋ ਕਰੋੜ ਰੁਪਏ ਰਿਸ਼ਵਤ ਮੰਗੀ ਆ ਹੁਣ ਪਤਾ ਨੀ ਉਥੇ ਜਾ ਕੇ ਕਿੰਨੇ ਕਰੋੜ ਦੇ ਸਿਫਤ ਧਾਰ ਲਿਆ ਬਲਾ ਹ
@avatarsinghavatar1934
@avatarsinghavatar1934 2 ай бұрын
ਭਗਵੰਤ ਮਾਨ ਦੇ ਦੋਸਤ ਹੋ
@satishkumardevgan4881
@satishkumardevgan4881 2 ай бұрын
ਪੰਨੂੰ ਸਾਹਿਬ ਨਮਸਕਾਰ ਫਿਰੋਜ਼ਪੁਰ crime de ਵਿੱਚ ਲੁੱਟਾਂ ਖੋਹਾਂ ਵਿੱਚ no 1 ਤੇ ਹੈ firozepur ਵਾਸੀ ਕਹਿੰਦੇ ਨੇ ਬਹੁਤ ਬੁਰਾ ਹਾਲ ਹੈ ਕਦੀ ਫਿਰੋਜ਼ਪੁਰ ਬਾਰੇ ਵੀ ਮਾਨ ਸਹਿਬ ਨੂੰ ਚਾਨਣਾ ਪਾਓ
@deepkaler-oz8lx
@deepkaler-oz8lx 2 ай бұрын
ਏਹਨਾਂ ਦਾ ਕੰਮ ਐ ਭੰਡ ਦੀ ਝੂਠੀ ਤਾਰੀਫ ਕਰਨੀ ਤੇ ਮੋਟਾ ਪੈਸਾ ਖ਼ਜ਼ਾਨੇ ਚੋਂ ਲੈਣਾ ਹੁਣ ਤਾਂ ਐਡ ਵੀ ਚੱਲਣ ਲੱਗ ਗਈ ਵਿਚ ਵਿਚ ਭੰਡ ਦੀ
@RangitSinghHarike-uy7md
@RangitSinghHarike-uy7md 2 ай бұрын
ਪੁੰਨੂੰ ਸਾਹਿਬ ਮੇਰੇ ਖਿਆਲ ਭੰਗਵਤ ਮਾਨ ਨੇ ਸੈਂਟਰ ਦੇ ਕਹਿਣਾ ਮੰਨ 2/3ਗਲਤੀਆ ਕੀਤੀਆਂ ਆਪਣੀਆਂ ਵੋਟਾਂ ਘਟਾਈਆਂ ਸ਼ਾਇਦ ਹੁਣ ਅਕਲ ਆ ਜਾਵੇਂ।।
@AmitKumar-le9ch
@AmitKumar-le9ch 2 ай бұрын
Thnk u, respect 🌿
@PardeepSingh-kc3hj
@PardeepSingh-kc3hj 2 ай бұрын
🎉 ਪਨੂੰ ਸਾਬ ਤੇ prime Asia tv ਨੂੰ 2600 epsidoe ਪੂਰੇ ਹੋਣ ਤੇ ਵਧਾਇਆ ਜੀ,, ਸਾਰੇ ਪ੍ਰੋਗਰਾਮ ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਹਨ
@Rickychicago
@Rickychicago 2 ай бұрын
ਪੰਨੂ ਸਾਹਿਬ ਜੀ ਤੇ ਨੰਦਪ੍ਰੀਤ ਵੀਰ ਤਾਜ਼ੀਆਂ ਖ਼ਬਰਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ.
@jasbirkaurchahal1021
@jasbirkaurchahal1021 2 ай бұрын
ਵਿਦੇਸ਼ ਜਾਣ ਦੀ ਮਨਜ਼ੂਰੀ ਨਾ ਦੇਣਾ ਪੱਖਪਾਤੀ ਰਵੱਈਆ ਹੈ ।
@JasvirSidhu71
@JasvirSidhu71 2 ай бұрын
ਸਤਿ ਸ੍ਰੀ ਆਕਾਲ ਜੀ 🙏🙏
@boparaiksingh8947
@boparaiksingh8947 2 ай бұрын
ਬੱਚੇ ਖੇਡਣਗੇ ਕਿ ਸ਼ਰਾਬੀ ਬੁੜਿਆਂ ਨੂੰ ਸੰਭਾਲ਼ਣਗੇ ਗੱਲ ਪੰਜਾਬ ਦੀ ਨਹੀ ਗੱਲ ਇੰਡੀਆਂ ਦੀ ਹੈ
@taswirsinghvirk2277
@taswirsinghvirk2277 2 ай бұрын
Mainu lagda ih gal tuhade ghar ton shuru hundi hai
@gulshansingh781
@gulshansingh781 2 ай бұрын
ਪੰਨੂ ਸਾਭ 20-25 ਬੂਟੇ ਨਹੀਂ ਸਿਰਫ 10 ਬੂਟੇ ਮੰਗੇ ਸੀ ਪ੍ਰਕਾਸ਼ ਸਿੰਘ ਬਾਦਲ ਨੇ
@mandeepsandhu7811
@mandeepsandhu7811 2 ай бұрын
ਆਉਣ ਵਾਲੇ ਸਮੇਂ ਵਿੱਚ ਤਰਨਤਾਰਨ ਤੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਪਾਣੀ ਆ ਸਕਦਾ ਤੇ cm ਨੂੰ ਪੈਰਿਸ ਦੀ pae a eh cm ਪੰਜਾਬ ਦਾ ਆ INDIA ਦਾ nahi
@Mohitkumar-vz6dx
@Mohitkumar-vz6dx 2 ай бұрын
ਪੰਨੂ ਸਾਹਿਬ ਨੂੰ ਬਹਾਨਾ ਚਾਹੀਦਾ aap , congres ਦੀ ਤਾਰੀਫ ਤੇ bjp , akali ਨੂੰ ਭਿੰਡਣ ਦਾ
@alambirsingh5076
@alambirsingh5076 2 ай бұрын
ਦਾਰੂ ਪੀਣ ਤੇ ਮੌਜ ਮਸਤੀ ਹੀ ਕਰਨੀ ਸੀ ਇਹਨੇ ਪੈਰਿਸ ਜਾ ਕੇ ਖਿਡਾਰੀਆਂ ਦਾ ਹੋਸਲਾ ਟੱਟੂ ਵਧਾੳਣਾ
@NoblesLiquor
@NoblesLiquor 2 ай бұрын
Positive shock rakho who do not drink thanks
@saini9664
@saini9664 2 ай бұрын
ਬਿਲਕੁੱਲ ਸੱਚਾਈ ਪੇਸ਼ ਕੀਤਾ ਤੁਸੀ,,,, ਸੰਦਵਾ ਵੀ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਬਰਗਾੜੀ ਕਾਂਡ ਦੇ ਦੋਸ਼ੀ ਨੂੰ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਲਈ ਸੀ,,,,,
@mandeepsandhu7811
@mandeepsandhu7811 2 ай бұрын
BMW ਦਾ odgatan karan ਜਾਣਾ ਸੀ 😂
@SurjitSingh-w7u
@SurjitSingh-w7u 2 ай бұрын
ਪੰਨੂੰ ਜੀ ਤੇ ਨੰਦ ਪ੍ਰੀਤ ਜੀ ਅਤੇ ਸਾਰੀ ਪਰਾਇਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਆਕਾਲ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।।
@mukhtiarali8518
@mukhtiarali8518 2 ай бұрын
ਭਾਰਤ ਭੂਸਣ ਵਰਗੇ ਭ੍ਰਿਸ਼ਟ ਬੰਦੇ ਨੂੰ ਕਾਂਗਰਸ ਪਾਰਟੀ ਚੋਂ ਬਾਹਰ ਕਢ ਦੇਣਾ ਚਾਹੀਦਾ ਹੈ
@gurjaipalsingh2463
@gurjaipalsingh2463 2 ай бұрын
Ssa both of you sir ji
@malkitsingh430
@malkitsingh430 2 ай бұрын
Bravo pannu sahib! Keep it up for the truth.
@aviroopbrar7356
@aviroopbrar7356 2 ай бұрын
It should be clear to everyone that Time' doesn't remain the same.
@shashikantjoshi9315
@shashikantjoshi9315 2 ай бұрын
ਸਤਿ ਸ੍ਰੀ ਅਕਾਲ ਜੀ
@mandeepsandhu7811
@mandeepsandhu7811 2 ай бұрын
Aaj ਚੰਡੀਗੜ੍ਹ ਕੋਰਟ ਵਿਚ AIG ਨੇ ਅਪਣਾ IRS ਅਫਸਰ jawae ਮਾਰ ਦਿੱਤਾ ਤੇ ਵੇਰਕਾ ਚ SHO ਤੇ ਹਮਲਾ ਹੋਇਆ ਕੋਈ ਚਰਚਾ ਨਹੀਂ ਪਰ SGPC ਨੂੰ ਭੰਡਣ ਤੋ ਬਿਨਾਂ ਰਹਿ ਨਹੀਂ ਸਕਦੇ
@rajinderparshad614
@rajinderparshad614 2 ай бұрын
मंजूरी नहीं दी बिल्कुल सही किया है अगर मुख्यमंत्री के पास कर्मचारियों और पैंशनरों के लिए समय नहीं है और विदेश जाने के लिए समय है। अपना घर अपनी स्टेट संभालो। सभी के लिए समय निकालो ।
@jasjitsingh7293
@jasjitsingh7293 2 ай бұрын
Cm want to go Paris to taste the French wines on the expenses of Punjabi taxpayers. He will be drunk most of the time during his visit
@taswirsinghvirk2277
@taswirsinghvirk2277 2 ай бұрын
How many times you went with him,how many times you drank with bhagwant mann​@@jasjitsingh7293
@BalkarSingh-ko2qy
@BalkarSingh-ko2qy 2 ай бұрын
ਬੇੜਾ ਗ਼ਰਕ ਕਰ ਦਿੱਤਾ ਗਿਆ ਹੈ ਐਸ ਜੀ ਪੀ ਕੁਮੈਟੀ ਏਕ ਸਿੱਖ ਧਰਮ ਦੀ ਕੁਮੈੱਟੀ ਨਹੀਂ ਏਹ ਅਕਾਲੀ ਦਲ ਬਾਦਲ ਪਰਵਾਰ ਦਾ ਏਕ ਬਿਜਨਿਸ ਜਰੀਆ ਹੈ ਜੀ
@JagtarSingh-bp5xb
@JagtarSingh-bp5xb 2 ай бұрын
SSA JI 🙏
@sharmatenthouse1848
@sharmatenthouse1848 2 ай бұрын
Jatinder Pannu g sat shri akal
@surinderpabla6343
@surinderpabla6343 2 ай бұрын
Very good dhanbad ji 🙏
@nikkiankarumblan9963
@nikkiankarumblan9963 2 ай бұрын
ਬਹੁਤ ਸ਼ਾਨਦਾਰ ਵਿਚਾਰ
@HarjitRiar-bz2hc
@HarjitRiar-bz2hc 2 ай бұрын
ਪੰਨੂ ਸਾਹਿਬ ਸਤਿ ਸ੍ਰੀ ਅਕਾਲ
@jaspalsinghkutba6462
@jaspalsinghkutba6462 2 ай бұрын
Sat Shri Akal
@tarsemsingh1076
@tarsemsingh1076 2 ай бұрын
Very good news of Jatinder pannu sahib ji
@ਦਿਲਬਾਗਸਿੰਘ-ਸ1ਸ
@ਦਿਲਬਾਗਸਿੰਘ-ਸ1ਸ 2 ай бұрын
ਪੰਨੂ ਸਾਹਿਬ ਗੱਲਤ ਹੋ ਤੁਸੀ ਪਹਿਲਾ ਟ੍ਰਿਬਿਊਨ ਵਿੱਚ ਖਬਰ ਲਵਾਈ ਫਿਰ ਫਰਾਸ ਜਾਣ ਦੀ ਅਰਜੀ 6 ਮਹੀਨੇ ਬਾਅਦ ਅਸਲੀਅਤ ਸਾਹਮਣੇ ਆ ਜਾਵੇਗੀ
@SwarnjeetSingh-cu3bn
@SwarnjeetSingh-cu3bn 2 ай бұрын
Pannu ji nandpreet ji sat Shri akal ji ❤❤❤❤❤
@ramjisharma5285
@ramjisharma5285 2 ай бұрын
ਪੰਨੂ ਸਾਹਿਬ ਇਸ ਜੰਗ ਦਾ ਵਾਯੂਮੰਡਲ ਦੁਆਰਾ ਵਾਤਾਵਰਨ ਤੇ ਕੀ ਅਸਰ ਪੈ ਰਿਹਾ ਹੈ ਕੀ ਅਸ਼ੀ ਸ਼ੈਫ ਹਾਂ
@simranjeetsingh7482
@simranjeetsingh7482 2 ай бұрын
Thanks
@punjjaabdesh8659
@punjjaabdesh8659 2 ай бұрын
ਸਰ, ਜੇ ਹਾਕੀ ਦੀ ਟੀਮ ਮੈਡਲ ਜਿੱਤਗੀ, ਉਹਨਾਂ ਨੇ ਓਥੇ ਭਗਵੰਤ ਮਾਨ ਨਾਲ ਖੁਸ਼ੀਆਂ ਮਨਾ ਲੈਣੀਆਂ ਨੇ, ਤੇ ਉਹ ਖਬਰ ਚੈਨਲਾਂ ਤੇ ਚੱਲ ਜਾਣੀ ਆ। ਮੋਦੀ ਜੀ ਇਹ ਥੋੜਾ ਚਾਹੁਣਗੇ ਕਿ ਮੇਰੇ ਤੋਂ ਬਿਨਾਂ ਕਿਸੇ ਹੋਰ ਦੀ ਟੀਮ ਨਾਲ ਚੈਨਲਾਂ ਤੇ ਖਬਰ ਚੱਲੇ। ਅਗਲਿਆਂ ਨੇ ਹੈੱਡ ਲਾਈਨ ਮੋਦੀ ਜੀ ਦੀ ਫੋਨ ਕਾਲ ਆਲੀ ਕਰਨੀ ਐ।
@mohinderjhajj3315
@mohinderjhajj3315 2 ай бұрын
@savepunjab1997
@savepunjab1997 2 ай бұрын
Rightly said
@reshamlalbittu3948
@reshamlalbittu3948 2 ай бұрын
Sat shiri Aakal jee
@tejpalpannu2293
@tejpalpannu2293 2 ай бұрын
Waheguru ji 🙏🙏🙏🇮🇳🇨🇦🇮🇳🙏🙏🙏
@JagtarGill-u1z
@JagtarGill-u1z 2 ай бұрын
Very good punnu Shihab and nadpreet ji thanks
@HarbhajanSarkaria
@HarbhajanSarkaria 2 ай бұрын
May God bless you long life.
@nachhattarsingh4890
@nachhattarsingh4890 2 ай бұрын
Sat shri akal ji pannu shaib and all prime Asia tv worker good work good news
@suchasingh2663
@suchasingh2663 2 ай бұрын
Sat Shri Akal Pannu Saab g and Anandpreet Singh g
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@GurdeepSingh-he2wn
@GurdeepSingh-he2wn 2 ай бұрын
Ssa ji
@satnamsingh-ri7zu
@satnamsingh-ri7zu 2 ай бұрын
Satnam singh Pannu saab and Anand preet ji sat Sri Akal ji From mehta chowk Asr
@ajaibsinghpanesarCanada
@ajaibsinghpanesarCanada 2 ай бұрын
S S A 🙏🙏 Nandpreet Singh ji and Pannu Sahib ji
@JaswantSingh-qi4ok
@JaswantSingh-qi4ok 2 ай бұрын
Good job prime Asia keep it up 👍
@JasvirSingh-ed5yz
@JasvirSingh-ed5yz 2 ай бұрын
Nice
@HartejSingh-cd1rq
@HartejSingh-cd1rq 2 ай бұрын
Pattarkar g tuc is vishe bare bilkul ni pta haiga je visa lena hunda tan ik month pehla apply karna painda
@BittuChambal-vl4hr
@BittuChambal-vl4hr 2 ай бұрын
Good job sir ji 👍👍👍👍
@kuldipsinghmaluka
@kuldipsinghmaluka 2 ай бұрын
ਪੰਜਾਬ ਸਰਕਾਰ ਨੂੰ ਕੁਝ ਦਿਨ ਪਹਿਲਾਂ ਹੀ ਮਨਜੂਰੀ ਮੰਗਣੀ ਚਾਹੀਦੀ ਸੀ
@surjitsingh6327
@surjitsingh6327 2 ай бұрын
ਸ੍ਰੀ ਨੰਦ ਪ੍ਰੀਤ ਜੀ , with jatinder panu ਨਾਲ ਕਿਰਪਾ ਕਰਕੇ " ji " ਲਾਇਆ ਕਰੋ। ( Retd teacher )
@rajdevsingh2736
@rajdevsingh2736 2 ай бұрын
Oh program da naam lainde ne, jisde ch " ji" nahi lgga. Ess gall nu samjho. Nandpreet, Simran wagaira di koi galti nahi !
@mandeepsandhu7811
@mandeepsandhu7811 2 ай бұрын
Jehre ਗੱਲ ਦਾ ਪਤਾ ਨਹੀਂ ਫਿਰ ਓਸ ਗੱਲ ਕਰਨ ਦਾ ਫਾਇਦਾ ke
@punjjaabdesh8659
@punjjaabdesh8659 2 ай бұрын
ਕਿਹੜੀ ਸਰ? ਸਾਨੂੰ ਵੀ ਦੱਸਦੋ
@GursewakDhaliwal-nz6bg
@GursewakDhaliwal-nz6bg 2 ай бұрын
❤❤❤❤❤❤❤
@BintRai-o5p
@BintRai-o5p 2 ай бұрын
Anand preet with Pannu, Sahib je 🙏 Very Nice je 👍 From Bint Rai JODHPUR PAKHAR ( Maur mandi ) Bathinda
@Nice_Youtuber1
@Nice_Youtuber1 2 ай бұрын
Hlo Sir ਕਿੱਸੇ ਕੋਲ਼ Hoshiarpur ਵਿੱਚ graduation (BA) ਪਾਸ ਲਈ ਕੋਈ ਚੰਗੀ job Hiring ਹੈ ਤਾਂ please ਦਸਿਓ
@satnamjudge6874
@satnamjudge6874 2 ай бұрын
ਡੋਨਾਲਡ ਟਰੰਪ ਨਾਲੋਂ ਨਿੱਕੀ ਹੈਲੀ ਵਧੀਆ ਵਿਕਲਪ ਹੁੰਦੀ
@simranjeetsingh7482
@simranjeetsingh7482 2 ай бұрын
Hlo prime aisa team
@KuldeepSingh-ff6lh
@KuldeepSingh-ff6lh 2 ай бұрын
Punjab da bura haal oithe kehda tahn fadan jana
@mandeepsandhu7811
@mandeepsandhu7811 2 ай бұрын
Pardan ਲੱਗਦਾ ਮਾਝੇ ਤੋਂ ਆ
@manmohansingh5340
@manmohansingh5340 2 ай бұрын
SAT SRI AKAL TO ALL JI IN PRIME ASIA 🙏👍
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏 to all members present at this time in program
@gursewaksingh6609
@gursewaksingh6609 2 ай бұрын
ਪੰਜ ਉਂਗਲਾਂ ਇਕੱ ਸਮਾਨ ਨਹੀਂ ਹੁੰਦੀਆਂ ਕਤਲ ‌ਦਾ ਕੋਈ ਨਿੱਜੀ ਮਾਮਲਾ ਵੀ ਹੋ ਸਕਦਾ ਹੈ s g p c ਬਦਨਾਮ ਨਾ ਕਰੋ ਧੰਨਵਾਦ
Wait for the last one 🤣🤣 #shorts #minecraft
00:28
Cosmo Guy
Рет қаралды 10 МЛН
Я сделала самое маленькое в мире мороженое!
00:43
Кушать Хочу
Рет қаралды 4,9 МЛН
didn't manage to catch the ball #tiktok
00:19
Анастасия Тарасова
Рет қаралды 34 МЛН
Wait for the last one 🤣🤣 #shorts #minecraft
00:28
Cosmo Guy
Рет қаралды 10 МЛН