Prime Vlog (49) || ਡੇਢ ਸਦੀ ਪੁਰਾਣੇ ਲਾਈਟ ਹਾਊਸ ‘ਚ ਛੱਡ ਆਏ ਅਸੀਂ ਪੰਜਾਬ ਦੀ ਨਿਸ਼ਾਨੀ || Canada Travel Vlog

  Рет қаралды 103,921

Prime Asia TV

Prime Asia TV

Күн бұрын

#PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 154
@joginderkaur5531
@joginderkaur5531 Жыл бұрын
ਬਾਣੀ ਵਿੱਚ ਵੀ ਹਜਾਰਾਂ ਸਾਲ ਪਹਿਲਾਂ ਲਿਖਿਆ ਗਿਆ ਹੈ ਬਲਿਹਾਰੀ ਕੁਦਰਤ ਵਸਿਆ 🙏ਤੁਹਾਡੇ ਇਸ ਜਬਰਦਸਤ ਗਿਆਨ ਭਰਪੂਰ ਸਫ਼ਰ ਤੇ ਕੁਦਰਤ ਦੇ ਵੱਖ ਵੱਖ ਨਜਾਰਿਆ ਦਾ ਅਨੰਦ ਮਾਣ ਰਹੇ ਹਾਂ। ਮਿਹਨਤਕਸ਼ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🙏
@shivanisharma5562
@shivanisharma5562 Жыл бұрын
ਸਹੀ ਕਿਹਾ ਹੈ ਵਿਰੇ,
@surinderpalsingh448
@surinderpalsingh448 Жыл бұрын
ਬਹੁਤ ਬਹੁਤ ਧੰਨਵਾਦ ਪਰਾਈਮ ਏਸ਼ੀਆ ਅਤੇ ਉੰਨਾਂ ਦੇ ਬਹੁਤ ਕਾਬਲ ਮੁਲਾਜ਼ਮਾਂ ਦਾ । ਘਰ ਬੈਠਿਆਂ ਨੂੰ ਕੈਨੇਡਾ ਦੇ ਦਰਸ਼ਨ ਕਰਵਾ ਰਹੇ ਹੋ ਜੀ । ਸੰਧਾਵਾਲੀਆ ਸਾਹਿਬ , ਬਾਠ ਸਾਹਿਬ , ਅਤੇ ਬਾਕੀ ਮੁਲਾਜ਼ਮਾਂ ਦੀ ਕਾਬਲੀਅਤ ਕਮਾਲ ਦੀ ਹੈ ਜੀ । ਤੁਹਾਡੀ ਇਹ ਮੁਹਿੰਮ ਸਫ਼ਲਤਾ ਪੂਰਵਕ ਸਿਰੇ ਚੜ੍ਹੇ ਜੀ 🙏 ।
@ChardaPunjab-p6e
@ChardaPunjab-p6e Жыл бұрын
ਸਫਰ ਬਹੁਤ ਵਧਿਆ ਲੱਗ ਰਿਹਾ ਬਾਈ ਜੀ। ਮੈਨੂੰ ਤਾਂ ਉਡੀਕ ਰਹਿੰਦੀ ਕਿ ਕਦੋਂ ਤੁਸੀ ਸੂਟ ਕਰਕੇ ਲੋਡ ਕਰੋ ਤੇ ਮੈਂ ਦੇਖਾਂ। ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੱੜਦੀ ਕਲਾ ਵਿੱਚ ਰੱਖਣ 🙏
@manjeetsinghbappiana6122
@manjeetsinghbappiana6122 Жыл бұрын
ਬਹੁਤ ਚੰਗਾ ਹੀ ਉਪਰਾਲਾ ਕਰ ਰਹੀ ਪ੍ਰਾਇਮ ਏਸ਼ੀਆ ਦੀ ਸਾਰੀ ਹੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ.... ਪ੍ਰਮਾਤਮਾ ਤੁਹਾਡੀ ਸਾਰੀ ਹੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ....🙏🙏🙏
@64gurjit
@64gurjit Жыл бұрын
Prime Asia ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਸਮਾਂ ਕੱਢਕੇ ਕੁਦਰਤ ਦੇ ਨਜਾਰੇ ਦੇ ਦਰਸਨ ਕਰਞਾਏ🎉🎉
@bootasinghaulakh3118
@bootasinghaulakh3118 Жыл бұрын
ਅਮਨ ਖਟਕੜ ਜੀ ਅਤੇ ਟੀਮ ਤੁਹਾਨੂੰਸਾਰਿਆੰ ਨੂੰ ਬਹੁਤ ਬਹੁਤ ਵਧਾਈਆਂ
@SurindersinghMander-wy7gy
@SurindersinghMander-wy7gy Жыл бұрын
ਸਤਿ ਸ੍ਰੀ ਆਕਾਲ ਅਮਨ ਖੱਟਕੜ ਜੀ ਸੰਧਾਵਾਲੀਆ ਜੀ ਬਾਠ ਵੀਰ ਜੀ। ਧਰਤੀ ਦਾ ਸਵਰਗ ਦੇਖ ਰਹੇ ਹਾਂ। ਧੰਨਵਾਦ।
@Nagra007
@Nagra007 Жыл бұрын
Oh ta bhaji punjab a .sanu canada walea nu punjab lagda
@jaswantkaur7951
@jaswantkaur7951 Жыл бұрын
ਗੁਰਪ੍ਰੀਤ ਸਿੰਘ ਪਰਮਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਕਨੈਡਾ ਦੀ ਸੈਰ ਕਰਾ ਰਹੇ ਹੋ ਜੀ ਘਰੇ ਬੈਠਿਆਂ ਨੂੰ 🎉🎉🙏🙏👍👍
@harpreetaulakh9713
@harpreetaulakh9713 Жыл бұрын
ਜੀ ਸਤਿ ਸ਼੍ਰੀ ਆਕਾਲ ❤❤
@jspawaar675JagmailSinghPatran
@jspawaar675JagmailSinghPatran Жыл бұрын
ਭੈਣ ਜਸਵੰਤ ਕੌਰ ਜੀ ਸੱਤ ਸ਼੍ਰੀ ਆਕਾਲ ਜੀ
@ਅਮਰਜੀਤਸਿੰਘ-ਙ1ਲ
@ਅਮਰਜੀਤਸਿੰਘ-ਙ1ਲ Жыл бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਕੁਦਰਤ ਦਾ ਨਜ਼ਾਰਾ ਦੇਖ ਕੇ ਮੰਨ ਸਵਾਦ ਗੜਉੰਦ ਹੋ ਗਿਆ 👍💞
@GurbuxSidhu
@GurbuxSidhu Жыл бұрын
ਪਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਤੁਹਾਡੀ ਯਾਤਰਾ ਹਮੇਸ਼ਾ ਯਾਦ ਰੱਖਣ ਯੋਗ ਹੋਵੇ ਅਤੇ ਵਾਪਸੀ ਤੇ ਵੀ ਇਸੇ ਤਰ੍ਹਾਂ ਬਹੁਤ ਵਧੀਆ ਹੱਸਦੇ ਖੇਡਦੇ ਹੋਏ ਆਉ ਧੰਨਵਾਦ
@hardeepsinghcheema429
@hardeepsinghcheema429 Жыл бұрын
ਬਾਠ ਸਾਹਿਬ ਸੰਧਾਵਾਲੀਆ ਸਾਹਿਬ ਤੁਹਾਡਾ ਅੱਜ ਦਾ ਪ੍ਰੋਗਰਾਮ ਅੱਤ ਹੈ ਜੀ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jashpalsingh1875
@jashpalsingh1875 Жыл бұрын
ਫੋਟੋ ਖਿੱਚ ਕੇ ਪਾਉਣ ਦਾ ਕੰਮ ਸਾਡੇ ਪੰਜਾਬੀ ਹੀ ਕਰਦੇ ਕਿਤਾਬਾਂ ਤੋ ਬਹੁਤ ਦੂਰ ਆ ਅਸੀ।
@gurinderjitnagra7199
@gurinderjitnagra7199 Жыл бұрын
ਸਤਿ ਸ਼੍ਰੀ ਅਕਾਲ ਸਭ ਵੀਰਾਂ ਨੂੰ ਪ੍ਰਾਇਮ ਏਸ਼ੀਆ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਇਕ ਸੱਥ ਦੇ ਦਿਤੀ ਅਤੇ ਪੰਜਾਬੀਆਂ ਨੂੰ ਦਸ ਦਿਤਾ ਹੈ ਕੈ ਹੁਣ ਪੰਜਾਬੀਆਂ ਦੀ ਦੁਨੀਆਂ ਭਰ ਵਿੱਚ ਕੀ ਪਹੁੰਚ ਹੋਵੇਗੀ, ਹੁਣ ਪੰਜਾਬੀ economy ਅਤੇ education ਦੀ ਗੱਲ ਕਰਦੇ ਹਨ ਇਸ ਵਿੱਚ ਹੀ ਸਭ ਕੁੱਛ ਹੈ ਬਾਕੀ ਸਭ ਬਕਵਾਸ ਹੈ
@Gobinderkaurmaan
@Gobinderkaurmaan Жыл бұрын
ਬਹੁਤ ਸੋਹਣਾ ਦ੍ਰਿਸ਼ ਹੈ ਸਮੁੰਦਰ ਦੀਆ ਲਹਿਰਾ ਸ਼ਾਤ ਵਾਤਾਵਰਣ ਕੁਦਰਤ ਦਾ ਵੱਖਰਾ ਨਜਾਰਾ ਮਾਣਣ ਦੀ ਮੋਕਾ ਮਿਲਿਆ ਤੁਹਾਨੂੰ ਕਰਮਾਂ ਵਾਲੇ ਹੋ (ਭਾਗਾਂ ਵਾਲੇ ਹੋ )ਖੁਸ਼ ਰਹੋ ਚੜ੍ਹਦੀ ਕਲਾ ਵਿਚ ਰਹੋ ਸਫਰ ਸਫਲ ਹੋਵੇ ਜੀ 🙏🙏
@InderjeetKaur-db5se
@InderjeetKaur-db5se Жыл бұрын
ਸਤਿ ਸ਼੍ਰੀ ਅਕਾਲ ਸਭਨਾ ਨੂੰ । ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਸਾਨੂੰ ਸੈਰ ਕਰਵਾਉਣ ਲਈ । ਗੁਰਪ੍ਰੀਤ ਭਾਈ ਤੁਸੀ ਅੰਗਰੇਜ਼ੀ ਥੋੜੀ ਘੱਟ ਕਰੋ ਅੱਜ ਜ਼ਰਾ ਜ਼ਿਆਦਾ ਲਫ਼ਜ਼ ਤੁਸੀ ਅੰਗਰੇਜ਼ੀ ਦੇ ਬੋਲੇ ਨੇ
@udhamthind5797
@udhamthind5797 Жыл бұрын
ਸੱਤ ਸ਼੍ਰੀ ਅਕਾਲ ਪੂਰੀ ਪ੍ਰਾਈਮ ਏਸ਼ੀਆ ਟੀਮ ਦਾ ਧੰਨਵਾਦ ਤੁਸੀਂ ਸਾਡੇ ਪ੍ਰੋਵਿੰਸ Prince Edward ਆਏ , ਇਥੇ ਬਹੁਤ ਸ਼ਾਂਤੀ ਆ ,ਕੋਈ ਚੋਰੀ ਨੀ ਕੋਈ ਕਰਾਈਮ ਨੀ ਜ਼ੀਰੋ ਆ ਅਸੀਂ ਅੱਜ ਤੱਕ ਕਦੇ ਦੋ ਸਾਲ ਚ ਘਰ ਨੂੰ ਲਾਕ ਨੀ ਲਾਇਆ ,ਬਹੁਤ ਚੰਗੇ ਲੋਕ ਨੇ ਇਥੇ ਸਾਰੇ ਜਿਆਦਾਤਰ ਯੂਰੋਪੀਅਨ ਗੋਰਿਆਂ ਦੇ ਕੰਮ ਨੇ !
@varinderkhaira8430
@varinderkhaira8430 Жыл бұрын
ਪੁਤਰੋ ਕਰ ਲਓ ਐਸ਼ ਪਰਾਈਮ ਏਸ਼ੀਆ ਦੇ ਸਿਰ ਤੇ, ਤੁਹਾਡੇ ਨਾਲ ਈਰਖਾ ਹੋਣ ਲੱਗ ਪਈ😊🙏
@chandershekhar687
@chandershekhar687 Жыл бұрын
Hahahahaha...shi gl aa...
@JarnailSingh-ef5ir
@JarnailSingh-ef5ir Жыл бұрын
ਸੰਧਾਵਾਲੀਆ ਸਾਹਬ ਅਤੇ ਪਰਮਵੀਰ ਬਾਠ ਸਾਹਬ ਇਹ ਟੂਰ ਬੁਹੁਤ ਵਧੀਆ ਲੱਗਾ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਜੀ
@Bawarecordsofficial
@Bawarecordsofficial Жыл бұрын
ਬਹੁਤ ਵਧੀਆ ਗੱਲਬਾਤ ਜੀ | ਪੰਨੂ ਸਾਹਿਬ ਕਿਉਂ ਨਹੀਂ ਆ ਰਹੇ ਜੀ ਡਿਸਕਸ਼ਨ ਚ ?
@shinderpalsingh3645
@shinderpalsingh3645 Жыл бұрын
ਹਾਂ ਜੀ ਸੁਭਾ ਹੀ ਐਬਸਫੋਰਡ ਤੋਂ ਦੇਖ ਰਿਹਾ ਜੀ
@OfficialJasSingh
@OfficialJasSingh Жыл бұрын
ਬਹੂਤ ਵਧੀਆ ੧੫੦ ਸਾਲ ਪੁਰਾਣਾ ਚਾਨਣ ਮੁਨਾਰਾ ਦਿਖਾਉਣ ਲਈ ਪ੍ਰਾਈਮ ਏਸ਼ੀਆ ਦਾ ਧੰਨਵਾਦ।
@jasvirsingh1032
@jasvirsingh1032 Жыл бұрын
Ssa veer baath Gurpreet Aman ji 🙏 boat sohne a sare vlogs ❤thx everyone prime asia tv
@virenderkaur4896
@virenderkaur4896 Жыл бұрын
ਪ੍ਰੋਗਰਾਮ ਵਧੀਆ ਪਰ ਜੋ ਵਿੱਚ ਟੱਯੂਨ ਹੋ ਹੋ ਪਾਈ ਉਹ ਬੇਕਾਰ ਲੱਗਦੀ ਬਦਲ ਦਿਓ ਤਾਂ ਚੰਗਾ ਲਾਈਵ ਘੱਟ ਤੇ ਬਾਦ ਵਿੱਚ ਲੋਕਾਂ ਵੇਖਦੇ ਰਹਿਣਾਂ
@jaswantsingh-kv8ep
@jaswantsingh-kv8ep Жыл бұрын
ਕੱਦੂ ਕਰਦਾ ਵੀ ਤੁਹਾਡੇ ਨਾਲ ਹਾ ਤੁਸੀਂ ਤਾਂ ਸਾਡੇ ਵਾਲੈ ਆ ਏਹੀ ਮਾਣ ਹੈ
@manjitbajwa4511
@manjitbajwa4511 Жыл бұрын
Tussi sannu sara Canada vikha rahe o Jionde wasde raho
@varinderkhaira8430
@varinderkhaira8430 Жыл бұрын
ਓਏ ਕਾਕਿਓ, ਸਾਨੂੰ ਕਨੇਡਾ ਦਾ ਇਹ ਹਿੱਸਾ ਵਿਖਾਉਣ ਲਈ ਤੁਹਾਡਾ ਕਿਹੜੇ ਸ਼ਬਦਾਂ ਚ ਧੰਨਵਾਦ ਕਰੀਏ, ਪਰਾਈਮ ਏਸ਼ੀਆ 👍🙏
@SurindersinghMander-wy7gy
@SurindersinghMander-wy7gy Жыл бұрын
ਸਤਿ ਸ੍ਰੀ ਆਕਾਲ ਅਮਨ ਖੱਟਕੜ ਜੀ ਸੰਧਾਵਾਲੀਆ ਜੀ ਬਾਠ ਵੀਰ ਜੀ। ਧਰਤੀ ਤੇ ਸਵਰਗ ਦੇਖ ਰਹੇ ਹਾਂ। prime disscussion ਕਿਉ ਨਹੀ ਆ ਰਿਹਾ।
@kamaljitsingh961
@kamaljitsingh961 Жыл бұрын
This is third video of your travel vlog that I have watched. Your explanation of every thing, especially Light House, is really very good. It feels as if we're also traveling with you. As said by you they people are honest and there is no doubt about their integrity. They honour only deserving ones and not every Tom, Dick and Harry netas. Thanks a lot for such a nice journey.
@jasjitbhullar4259
@jasjitbhullar4259 Жыл бұрын
We appreciate prime Asia effort
@RavinderKaur-vt9tb
@RavinderKaur-vt9tb Жыл бұрын
ਦੋਨਾਂ ਵੀਰਾਂ ਨੁੂੰ ਸਤਿ ਸ਼੍ਰੀ ਅਕਾਲ ਵੀਰ ਜੀ ਨੋਵਾਸਕੋਸ਼ੀਆ ਦਾ ਵਲੋਗ ਵੀ ਬਣਾਓ❤
@jaswantsingh-kv8ep
@jaswantsingh-kv8ep Жыл бұрын
ਓ ਬਾਈ ਜੀ ਮੈ ਵੀ ਆਊਗਾ ਮੇਰੇ ਨਿਆਣੇ ਏਥਾਆ ਮਿਲੇਗਾ ਸਾਡੇ ਵਾਲੈ ਆ ਵੀਰਾ ਨੂੰ
@bhurasinghchahal244
@bhurasinghchahal244 Жыл бұрын
ਸਤਿ ਸ੍ਰੀ ਆਕਾਲ ਜੀ ਸੰਧਾਂਵਾਲੀਏ ਤੇ ਬਾਠ ਸਾਹਿਬ ਨੂੰ ਜੀ।
@jaswindershokar8098
@jaswindershokar8098 Жыл бұрын
Yet another nice and interesting vlog ; your satirical commentry on life style of Punjabis and the local people makes every episode more meaningful !! There is yet another point that needs attention: wherever our people go, first thing they do is cut any tree on their property and second is to pour concrete on both front and backyard just to get rid of the lawn-mowing work and yet reciting Pawan Guru Paani Pita every morning !!
@amiprashar3129
@amiprashar3129 Жыл бұрын
ਪ੍ਰਾਇਮ ਏਸ਼ੀਆ ਦੀ ਸਾਰੀ ਟੀਮ ਦਾ ਧੰਨਵਾਦ, ਬਹੁਤ ਵਧੀਆ ਉਪਰਾਲਾ
@rameshchander1431
@rameshchander1431 Жыл бұрын
ਬਹੁਤ ਬਹੁਤ ਧੰਨਵਾਦ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ
@punjabivirsa5574
@punjabivirsa5574 Жыл бұрын
ਬਹੁਤ ਵਧੀਆ ਲੱਗਾ ਵੀਰ ਜੀ
@SukhwinderSingh-xx2yc
@SukhwinderSingh-xx2yc Жыл бұрын
ਬਹੁਤ ਹੀ ਸੋਹਣਾ ਲੱਗਾ ਬਾਠ ਸਾਬ ❤
@daljeetsinghdaljeetsingh7937
@daljeetsinghdaljeetsingh7937 Жыл бұрын
Satsriakalji, tusi canada de vakh vakh hise jo dikha rhe ho eh tusi bhut badhiya uprala kita hai Ji,dekhke sun ke bhut aannad aa reha ji. Tuhada bhut bhut Dhanyavad Sirji. Age bhi ese tra de program ulikde rho Ji
@sanjeev.257
@sanjeev.257 Жыл бұрын
respacted sir all of you are doing good job God bless you and prime Asia TV Canada chennel.
@shivanisharma5562
@shivanisharma5562 Жыл бұрын
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ 😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢
@shivanisharma5562
@shivanisharma5562 Жыл бұрын
ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ,
@hardeepsinghcheema429
@hardeepsinghcheema429 Жыл бұрын
ਤੁਹਾਡੀਆਂ ਦੇਸੀ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨੇ ਬਾਠ ਸਾਹਿਬ
@satvjit
@satvjit Жыл бұрын
Lighthouses are painted differently to help mariners identify them during the day. For example, a lighthouse may be painted all white if its surroundings/background is dark. The red and white stripes help the mariner identify the lighthouse if it’s up against a white background, such as cliffs or rocks.
@mohankhatra8304
@mohankhatra8304 Жыл бұрын
ਬਾਈ ਜੀ ਮੈਂ ਕੱਲ ਇਕ ਕਮੈਟ ਕੀਤਾ ਸੀ ਅੱਜ ਖੈਰੇ ਬਾਈ ਨੇ ਪ੍ਰੋੜ੍ਹਤਾ ਕੀਤੀ ਕਿ ਕਿਹੜੇ੨ ਚੈਨਲ ਪੰਨੂ ਗੁੱਤ ਵਾਲਾ ( ਆਪ ) ਦੀ ਬੋਲੀ ਬੋਲਦੇ ਨੇ ਫਿਰ ਸਿੱਖੀ ਜਾਂ ਐਸ਼ ਜੀ ਪੀ ਸੀ ਵਾਰੇ ਕੀ ਓਮੀਦ ਕੀਤੀ ਜਾਵੇ ਆਸ ਕਰਦੇ ਹਾਂ ਧੰਨਵਾਦ ਜੀ
@RanjeetKamboz-e3p
@RanjeetKamboz-e3p Жыл бұрын
Tuhade naal ghuman da mazza aa riha mera beta barmton vich te beti sarniyan vich study kar rahi aa saare vlog bohat vadiya lag rahe ne
@butasingh3821
@butasingh3821 Жыл бұрын
ਧੰਨਵਾਦ ਕਰਦੇ ਹਾਂ🙏, ਸਮੁੱਚੀ ਟੀਮ ਦਾ,
@JagjeetSingh-vy3iq
@JagjeetSingh-vy3iq Жыл бұрын
ਸ਼ੁਕਰਾਨੇ ਜੀ। ਸਫ਼ਰ ਬਹੁਤ ਵਧੀਆ, ਪੂਰਾ ਸੁਹਾਨਾ
@GurpreetKaur-lx9tp
@GurpreetKaur-lx9tp Жыл бұрын
Thanks ji 🙏🇩🇪
@KulwinderKaur-us9jy
@KulwinderKaur-us9jy Жыл бұрын
Jad tussi outdoor shoot karke vlogs banonde Bhoot changa lagda aa location Bhoot sohni aa eda he shoot kariea karo Bhoot shukariea 🙏🙏
@nirmalsinghbhatti5319
@nirmalsinghbhatti5319 Жыл бұрын
Bath Sahib and Sandhawalia Sahib,both of you are giving very interesting and amazing informations about Canada.Moreover your way of delivering the valuable information really unparalleled.
@sukwindersingh3549
@sukwindersingh3549 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
@parmindersinghsidhu557
@parmindersinghsidhu557 Жыл бұрын
ਬਹੁਤ ਦਿਲਚਸਪ ਜੀ। ਜਿਉਂਦੇ ਰਹੋ
@ajaibsinghpanesarCanada
@ajaibsinghpanesarCanada Жыл бұрын
S S A 🙏🙏 Baath Sahib ji and Sandhawalia sahib ji
@mandysingh5341
@mandysingh5341 Жыл бұрын
Mai last month ja k aaya ithe … bhoot skoon aa te a lok show off to bdi door aa …. Te ithe de lok bde down to earth aa
@ranjitbatth3054
@ranjitbatth3054 Жыл бұрын
ਸਤਿ ਸ੍ਰੀ ਅਕਾਲ ਜੀ ਸੰਧਾ ਵਾਲਿਆਂ ਜੀ ਅਤੇ ਪਰਮ ਵੀਰ ਸਿੰਘ ਬਾਠ ਜੀ
@ParamjeetKaur-wd4qc
@ParamjeetKaur-wd4qc Жыл бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@harpreetaulakh9713
@harpreetaulakh9713 Жыл бұрын
ਜੀ ਸਤਿ ਸ਼੍ਰੀ ਆਕਾਲ ❤❤
@amritpal4318
@amritpal4318 Жыл бұрын
ਬਾਈ ਜੀ,ਅੱਜ ਪਤਾ ਲੱਗਾ ਬਾਠ ਸਾਹਿਬ, ਸੰਧਾਵਾਲੀਆ ਸਾਹਿਬ ਤੋਂ ਲੰਮੇ ਹਨ। ਪਹਿਲਾਂ ਇਹ ਲਗਦਾ ਸੀ ਕਿ ਸੰਧਾਵਾਲੀਆ ਸਾਹਿਬ ਦਾ ਕੱਦ ਕਾਫ਼ੀ ਲੰਮਾ ਐ?
@DALjiTdaljit-b7w
@DALjiTdaljit-b7w Жыл бұрын
ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਜੀ ਬਹੁਤ ਵਧੀਆ ਲੱਗਾ ਬਲੋਗ
@narinderbrah4409
@narinderbrah4409 Жыл бұрын
ਬਾਠ ਸਾਬ ਪੰਨੂ ਸਾਬ ਨਹੀ ਆ ਰਹੇ ਜੀ ਪੋ੍ਗਰਾਮ ਕਰਨ ਸਿਹਤ ਠੀਕ ਆਉਹਨਾ ਦੀ
@JagdeepSingh-ei3mi
@JagdeepSingh-ei3mi Жыл бұрын
Boht Sona vlog Bai ji
@harjotsinghboparai7929
@harjotsinghboparai7929 Жыл бұрын
Ajj tn prime vlogs krde krde prime focus wll nu ho ture lgda c jive prime focus krde aa😂😂
@SandeepSingh-jt4si
@SandeepSingh-jt4si Жыл бұрын
Very informative vlogs ne saare bohot hi vadiya keep up the good work prime asia tv 🙏
@yuviss9834
@yuviss9834 Жыл бұрын
bhut vadia video bnayi mein ethe hi rehna, but kush k point mein add kruga, jadatar shoreline(samundar kanda) fiona hurricane ne khrab kita jo ki 2022 vich aya c, te charlottetown hi sadi capital aa..bhut changa laga tu c pei bare dseya.
@doublemeaning781
@doublemeaning781 Жыл бұрын
Cm de ਮੀਡੀਆ ਸਲਾਹਕਾਰ ਨੇ ਜਲੂਸ ਕੱਢ ਦਿੱਤਾ ਵੱਡੇ ਵੱਡੇ ਚੈਨਲਾ ਦਾ ਤੇ ਪੱਤਰਕਾਰਾ ਦਾ ਕਿਹੜੇ ਕੰਮਾ ਤੇ ਲਾ ਦਿੱਤੇ 😂
@dalbirnagra7885
@dalbirnagra7885 Жыл бұрын
Very nice view and peaceful place 🥰
@narindersingh6282
@narindersingh6282 Жыл бұрын
Balle balle Dil Kush kar Ditta Vera jee
@GurmailHauzkhas
@GurmailHauzkhas Жыл бұрын
Very good
@satvirsingh0164
@satvirsingh0164 Жыл бұрын
ਮੰਤਰੀ ਜੀ ਚੱਪਲ ਹੀ ਪਾਈ ਬੈਠੇ ਨੇ । ਇਨ੍ਹਾਂ ਨੂੰ ਠੰਡ ਨਹੀਂ ਲੱਗਦੀ??😂😂
@ajaibsinghpanesarCanada
@ajaibsinghpanesarCanada Жыл бұрын
Very good program and nice explanation and site views
@mansingh691
@mansingh691 Жыл бұрын
Nzara aa gya bai ❤🙏🏻🙏🏻🙏🏻
@shinderpalsingh3645
@shinderpalsingh3645 Жыл бұрын
ਬਹੁਤ ਵਧੀਆ ਜੀ
@malwindersingh1218
@malwindersingh1218 Жыл бұрын
Excellent 💯
@mandeepsidhu7139
@mandeepsidhu7139 Жыл бұрын
Episode da episode vlog warga vlog lol kul mila ke bahut wadiya..eda e banaunde raho
@jagdishtatlah2012
@jagdishtatlah2012 Жыл бұрын
Great love it.
@jaspindermavi6526
@jaspindermavi6526 Жыл бұрын
Bath sahib main sara din tuhade program sundi Han , mere husband kainde Hun Chad de bhatijeyan da khaida 😂😅
@harvinderkaur4210
@harvinderkaur4210 Жыл бұрын
sooooo beautiful place like this 👌👌👍👍
@laddiauto7150
@laddiauto7150 Жыл бұрын
Very nice video thanks
@ramsarup9658
@ramsarup9658 Жыл бұрын
ਧੂੰਆਂ ਨਾ ਕਰੋ ਜੀ,ਕੌੜੀਆਂ ਹੋ ਜਾਣਗੀਆਂ, ਰੋਸਟ ਨਾ ਕਰੋ,ਥੱਲੇ ਦੱਬ ਦਿਉ
@shinderpalsingh3645
@shinderpalsingh3645 Жыл бұрын
ਹੁਣ ਕੀ ਟਾਈਮ ਐ ਜੀ , ਇੱਥੋਂ ਐਬਸਫੋਰਡ ਨਾਲੋ ਕਿੰਨਾ ਫਰਕ ਐ ਜੀ
@JaswinderKaur-em8ls
@JaswinderKaur-em8ls Жыл бұрын
Nice vlog 👍
@shinderpalsingh3645
@shinderpalsingh3645 Жыл бұрын
ਮੇਰੇ ਕੋਲ 4 47 ਦੀ ਸੁਭਾ ਐ ਜੀ
@babamotor7084
@babamotor7084 Жыл бұрын
Good job 62.sahib
@sukhpalsingh8637
@sukhpalsingh8637 Жыл бұрын
ਤੁਸੀਂ ਦੋਵੇਂ ਪੰਜਾਬੀ ਹੋ
@KanwaljeetKaur-r4r
@KanwaljeetKaur-r4r Жыл бұрын
Bohat vdhia program Hunda veer g twada
@gurdarshansingh2094
@gurdarshansingh2094 Жыл бұрын
❤ sat Shri akal ji 🙏🌹
@gurmeetsinghsandhu8677
@gurmeetsinghsandhu8677 Жыл бұрын
V good vlog bhaaji sat Sri akal ji sabnu 🏵🏵🌹🙏
@manjitkumarsharma36
@manjitkumarsharma36 Жыл бұрын
Bhut khub jankari de rahe ho veer ji
@Dhaliwalmajors
@Dhaliwalmajors Жыл бұрын
Well done bro
@kuldeeproyal619
@kuldeeproyal619 Жыл бұрын
V. Good job
@manganjitsingh8250
@manganjitsingh8250 Жыл бұрын
Vire vhut vdia kam Canada di sear karda diti
@meetwheelchairvlogs
@meetwheelchairvlogs Жыл бұрын
Start vich bath saab kr gye....
@sandhusaab4311
@sandhusaab4311 Жыл бұрын
Sandhawalia Saab ikatthe he kyo hoye baithe sareer de hisaab naal baath Saab nu thand nal ikatthe hoke baithna chahida 😂😂😂😂😂
@jaswinderkaur608
@jaswinderkaur608 Жыл бұрын
🙏 good veer ji
@charanjitkaur6036
@charanjitkaur6036 Жыл бұрын
very good job
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਜੀ
@BalbirSingh-jv8un
@BalbirSingh-jv8un Жыл бұрын
Nice Episode 👌
@harbinderluddu6468
@harbinderluddu6468 Жыл бұрын
Very nice viedo .We visited nova Scotia and pie a few years ago. Very beautiful part of Canada. Best golf courses in Canada. Did you go to Peggy cove and Cabot trail?
@nachhattarsingh4890
@nachhattarsingh4890 Жыл бұрын
Sat shri akal ji gurpreet and bath shaib shota bhai jindge da nazara lana aa and nazara goraa da das vich jitha grenere and pani bilcul saf vatavarn Nachhattar Singh Hansra squamish canada to
@JaswinderSingh-ry8ci
@JaswinderSingh-ry8ci Жыл бұрын
Very nice 👌
@deepdhillon7882
@deepdhillon7882 Жыл бұрын
Good saab ji
How Strong Is Tape?
00:24
Stokes Twins
Рет қаралды 96 МЛН
ਸਰੀ ਸ਼ਹਿਰ ਦੀ ਸੈਰ ਕੈਨੇਡਾ,let’s watch Surrey city🇨🇦CANADA@PUNJABITRAVELCOUPLE @Navdeepbrarvlogs
35:23
PIND TO CANADA (ਪਿੰਡ ਤੋਂ ਕੈਨੇਡਾ)🇨🇦
Рет қаралды 479 М.