Prime Vlog (51) || ਕੈਨੇਡਾ ਦਾ ਅਨੋਖਾ ਸ਼ਹਿਰ - 300 ਸਾਲ ਪੁਰਾਣੇ ਘਰਾਂ 'ਚ ਅੱਜ ਵੀ ਰਹਿੰਦੇ ਨੇ ਲੋਕ

  Рет қаралды 169,426

Prime Asia TV

Prime Asia TV

Күн бұрын

Пікірлер: 186
@ajitsinghsohal526
@ajitsinghsohal526 Жыл бұрын
ਕਮਾਲ ਈ ਕਮਾਲ ਕਰੀ ਜਾ ਰਹੇ ਨੇ ਸੰਧਾਵਾਲੀਆ ਸਾਹਿਬ ਬਾਠ ਸਾਹਿਬ ਅਤੇ ਪ੍ਰਾਈਮ ਏਸ਼ੀਆ ਦੀ ਸਮੂੰਹ ਟੀਮ ਸਾਰੇ ਵਧਾਈ ਦੇ ਪਾਤਰ 🌹🌹
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@shivanisharma5562
@shivanisharma5562 Жыл бұрын
ਬਹੁਤ ਵਧਿਆ ਲੱਗਿਆ ਦੇਖ ਕੇ ਇਹ ਦੇਸ਼,। 😢 ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ ਗੁਰਮਤ 😢😢😢
@gurbindersandhu6367
@gurbindersandhu6367 Жыл бұрын
ਧੰਨਵਾਦ ਵੀਰਾਂ ਦਾ ਤੁਸੀਂ ਸਾਨੂੰ ਕੈਨਡਾ ਦਾ ਹਰ ਸੂਬਾ ਦੇਖਾ ਦਿੱਤਾ ਬਹੁਤ ਵਧੀਆ
@InderjitSingh-bn6hm
@InderjitSingh-bn6hm Жыл бұрын
ਵਧੀਆ ਸੇਵਾ ਕਰ ਰਹੇ ਹੋ ! ਇਹ ਜਾਣਕਾਰੀ ਸਿਰਫ ਤੁਸੀਂ ਹੀ ਦੇ ਸਕੇ ਹੋ ਉਹ ਵੀ ਠੇਠ ਪੰਜਾਬੀ ਚ !
@jaswinderbrar7137
@jaswinderbrar7137 Жыл бұрын
ਬਹੁਤ ਵਧੀਆ ਥਾਵਾਂ ਤੁਸੀ ਵਿਖਾ ਰਹੇ ਹੋ ।ਬਾਠ ਸਾਹਿਬ ਸੰਧਾਵਾਲੀਆ ਸਾਹਿਬ ਬਹੁਤ ਬਹੁਤ ਧੰਨਵਾਦ ਜੀ ।
@shivanisharma5562
@shivanisharma5562 Жыл бұрын
ਪੰਜਾਬੀ ਦੂਨੀਆ ਦੇ ਹਰ ਇੱਕ ਕੋਣੇ ਵਿੱਚ ਪਹੂਚ ਚੂਕੇ ਹਨ,😢 ਇਥੇ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਮਕਾਨ ਬਣਾਉਣ ਨਹੀਂ ਦਿੰਦਾ ਰਿਸ਼ਵਤ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਛੱਡਦਾ ਇੱਕ ਲੱਖ ਰੁਪਏ ਲੈਣ ਦਾ 😢😢😢😢
@BaljitSingh-bu1no
@BaljitSingh-bu1no Жыл бұрын
ਤੁਹਾਡੇ ਨਾਲ ਅਸੀਂ ਵੀ ਕੈਨੇਡਾ ਦੀ ਸੈਰ ਕਰ ਰਹੇ ਆਂ । ਤੇ ਬਹੁਤ ਕੀਮਤੀ ਜਾਣਕਾਰੀ ਵੀ ਹਾਸਲ ਕਰ ਰਹੇ ਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
@sammanmasih409
@sammanmasih409 Жыл бұрын
ਅੱਜ ਚਾਰ ਦਿਨ ਹੋ ਗਏ ਹਨ ਜਿੰਤਰ ਪੰਨੂੰ ਸਾਹਿਬ ਨੂੰ ਸਾਡੇ ਨਾਲ ਗੱਲ ਕੀਤੀ ਏ ਸਾਨੂੰ ਮੰਨ ਜੂਰਨ ਨਹੀ ਸੋ ਬੇਨਤੀ ਹੈ ਕੀ ਸਾਡਾ ਬਾਬੂ ਆਪ ਹਜ਼ਾਰ ਹੋ ਵੇ /I love u ਪੰਨੂੰ ਸਾਹਿਬ ਜੀ
@ArshChahal47
@ArshChahal47 Жыл бұрын
ਜਿੰਤਰ ਪੰਨੂੰ!?
@Karmjitkaur-gk1xq
@Karmjitkaur-gk1xq Жыл бұрын
ਬਹੁਤ ਵਧੀਆ ਸੰਧਾਵਾਲੀਆ ਵੀਰ ਪਰਮਵੀਰ ਬਾਠ ਵੀਰ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਪੰਜਾਬ ਬੈਠਿਆ ਕੈਨੇਡਾ ਦੀ ਸੈਰ ਕਰੀ। ਜਾਨੇਂ ਆਂ ਵਧੀਆ ਲੱਗ ਰਿਹਾ ਬਹੁਤ ਖੂਬ ❤🎉🥀🌹🌴💐🪷🌲💯✅️🙏🙏👍👍
@aroratele1375
@aroratele1375 Жыл бұрын
ਪੰਨੂ ਸਾਥ ਜੀ ਹਾਜਰ ਕਰੋ
@jagjit0014
@jagjit0014 Жыл бұрын
ਬਹੁਤਾ ਕੁਝ ਨਹੀਂ ਕਹਿਣਾ ,,, Prime Asia 👍🏻
@DhillonDhillon-v1m
@DhillonDhillon-v1m Жыл бұрын
ਬਹੁਤ ਵਧੀਆ ਲੱਗੀ ਵੀਡੀਓ।
@jaggiesidhu6027
@jaggiesidhu6027 Жыл бұрын
Nice places, nice views and equally good your talk. Thanks you very much, God bless both of you and rest of your crew.
@narinderbrah4409
@narinderbrah4409 Жыл бұрын
ਬਹੁਤ ਧੰਨਵਾਦ ਵੀਰਾ ਦਾ ਘਰੇ ਬੈਠੇਆ ਨੂੰ ਆ ਕੁਝ ਦਿਖਾਣ ਲਈ ਬਹੁਤ ਗੱਲਾ ਦੀ ਜਾਣਕਾਰੀ ਵੀ ਮਿਲੀ
@RanjeetSingh-bl6ry
@RanjeetSingh-bl6ry Жыл бұрын
Such videos would be more useful for not only the Punjabi people living all around the globe but also the Punjabi living in Canada. I live in Australia but have passion for seeing different places in the world. I asked one of my close relative who is living in Canada for the last 40 years about Nova Scotia. He even didn't knew that it is one of the state of canada. Nice venture into such videos. Both of you are gems.
@gurinderjitnagra7199
@gurinderjitnagra7199 Жыл бұрын
ਪ੍ਰਾਇਮ ਏਸ਼ੀਆ ਨੇ ਪੰਜਾਬੀ ਚੈਨਲ ਦੀ ਰੰਗਤ ਹੀ ਬਦਲ ਦਿਤੀ, ਧੰਨਵਾਦੀ ਹਾਂ ਤੁਸੀਂ ਪੰਜਾਬੀਆਂ ਨੂੰ ਜੀਵਨ ਜਾਚ ਵੀ ਸਿਖਾ ਰਹੇ ਹੋ
@mewasingh3980
@mewasingh3980 Жыл бұрын
ਬਾਠ ਸਾਹਿਬ ਜੀ ਤੇ ਸੰਧਾਵਾਲੀਆ ਵੀਰ ਜੀ ਬੁਹਤ ਹੀ ਵਧੀਆ ਹੈ ਕਨੈਡਾ ਦੀ ਹਰ ਜਗਾ ਸਮੁੰਦਰ ਦਾ ਪਾਣੀ ਕਿਨਾ ਸੁੰਧ ਹੈ ਪੁਰਾ ਨੀਲੇ ਰੰਗ ਦਾ
@harpreetsingh2769
@harpreetsingh2769 Жыл бұрын
ਵਾਹ ਜੀ ਵਾਹ ਬਾਠ ਸਾਬੵ, ਸੰਧਾਵਾਲੀਆ ਸਾਬੵ ਜਜਾਰੇ ਲਿਆਤੇ ....ਬਹੁਤ ਹੀ ਵਧੀਆ ਪਰੋਗਰਾਮ ਲੱਗਿਆ ਵੀਰ ਜੀਓ। ਸਾਰੇ ਸਰੋਤਿਆਂ ਨੂੰ ਅਤੇ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ।
@VikasKumar-kb7ko
@VikasKumar-kb7ko Жыл бұрын
Very beautiful vlog sir ji 👌👍❤❤
@sursartaj
@sursartaj Жыл бұрын
Sandhawalia ji di nok jhok bari dilchasap hundi a ,Bath saab naal,,Sandhawalia natural mazakia ne God gifted,, bath ji v ghatt ni
@harvindersidhu530
@harvindersidhu530 Жыл бұрын
very positive approach -very good information
@RamandeepGarcha-he2bk
@RamandeepGarcha-he2bk Жыл бұрын
Oh wow ! So beautiful place 👌👌👌 Thank you so much Aman bhaji , Sandhawalia ji, Baath ji ,Nitin ji and Sanjot ji 🙏🙏🙏 very nice view.
@yk-mp7bk
@yk-mp7bk Жыл бұрын
Bhut hi Sunder, Kya baat hai. Zrur ji Zrur ik var tan visit bilkul karange aah jagah.
@shinderpalsingh3645
@shinderpalsingh3645 Жыл бұрын
ਵਾਹ ਬਈ ਵਾਹ ਐਬਸਫੋਰਡ ਬੈਠਿਆ ਹੀ ਕਨੇਡਾ ਦਾ ਸਿਰਾ ਵਿਖਾ ਦਿੱਤਾ , ਮੈਂ ਵੱਧ ਤੋਂ ਵੱਧ ਸ਼ੇਅਰ ਕੀਤਾ ਜੀ ,ਮੇਰੇ ਅੱਧੇ ਪਿੰਡ ਨੇ ਦੇਖ ਲਿਆ ਜੀ
@divjotsingh2878
@divjotsingh2878 Жыл бұрын
ਵੀਰ ਜੀ ਪੰਨੂ ਸਾਬ ਕਿੱਥੇ ਨੇ ਉਨ੍ਹਾਂ ਦਾ ਸ਼ੋ ਨਹੀਂ ਹਾਰਿਆ
@JaswinderKaur-yp9sj
@JaswinderKaur-yp9sj Жыл бұрын
ਆ ਰਿਹਾ
@chandershekhar687
@chandershekhar687 Жыл бұрын
Pannu saab apne niji km kr k chhutti te ne...unj theek thaak ne. .
@mohan-5801
@mohan-5801 Жыл бұрын
Sat Siri Akaal ji sub nu piyar naal ji
@gurjeetnagra5775
@gurjeetnagra5775 Жыл бұрын
@@santoshkhaira8093I wish we can keep our comments sensible. I will be so mad if someone says that to my dad or grandpa
@pmjk8937
@pmjk8937 Жыл бұрын
All the Vlogs are priceless.God bless the whole team.
@KulwinderSinghSingh-w1v
@KulwinderSinghSingh-w1v Жыл бұрын
ਬਾਠ ਸਾਹਿਬ ਤੇ ਸੰਧਾਵਾਲੀਆ ਜੀ ਬਹੁਤ ਵਧੀਆ ਜਗਾ ਦਿਖਾਈ ਹੈ ਜੀ ਹੈਲੀਫੈਕਸ ਬਹੁਤ-ਬਹੁਤ ਧੰਨਵਾਦ ਜੀ
@jagdeepkaur4884
@jagdeepkaur4884 Жыл бұрын
Thank you for knowledge for nice places 🙏
@narinderpannu5640
@narinderpannu5640 Жыл бұрын
ਮੇਰੇ ਵਲੋਂ ਤੁਹਾਨੂੰ ਦੋਵਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਨਰਿੰਦਰ ਸਿੰਘ ਪੰਨੂ ਵਲੋਂ ਏਲਨਾਬਾਦ ਸਰਸਾ ਤੋ
@Gobinderkaurmaan
@Gobinderkaurmaan Жыл бұрын
ਬਹੁਤ ਵਧੀਆ ਦ੍ਰਿਸ਼ ਚੰਗਾ ਲੱਗਿਆ vlog ਵੇਖਕੇ ਪਰ ਤੁਸੀ ਨਾ ਲੰਘ ਜਾਇਓ ਜੀ ਕਿਤੇ ਫਰਾਂਸ ਸਪੇਨ ਵੱਲ ਨੂੰ 🙏🙏
@ManjitSingh-ey5gv
@ManjitSingh-ey5gv Жыл бұрын
ਬਹੁਤ ਵਧੀਆ ਲਗਦਾ ਜੀ ਬਲੋਗ 🙏🙏🙏🙏🙏❤️
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 Жыл бұрын
Sandawalia saab singer bhut vadia ji tusin ty
@harbinderluddu6468
@harbinderluddu6468 Жыл бұрын
Beautiful place and v nice view and nice viedo thank you
@surjitpunia8262
@surjitpunia8262 Жыл бұрын
Very nice view,beautiful place you both are nice,God bless you
@BhupinderSingh-tt9ox
@BhupinderSingh-tt9ox Жыл бұрын
Happy Canada 🇨🇦 Day🍁🌹💐
@AmarjitKaur-rq2ok
@AmarjitKaur-rq2ok Жыл бұрын
Beautiful place, Switzerland of Canada
@ramsarup9658
@ramsarup9658 Жыл бұрын
ਬਹੁਤ ਵਧੀਆ ਜਾਣਕਾਰੀ ਜੀ
@JagdeepSingh-he2gj
@JagdeepSingh-he2gj Жыл бұрын
Beautiful place very nice
@amarjitkaur2705
@amarjitkaur2705 Жыл бұрын
Very beautiful place 😍
@jatindersingh-fj7vl
@jatindersingh-fj7vl Жыл бұрын
ਬਹੁਤ ਵਧੀਆ ਜਾਣਕਾਰੀਆਂ ਦੇ ਰਹੇ ਹੋ ਧੰਨਵਾਦ ਜੀ
@ravinderkaur2640
@ravinderkaur2640 Жыл бұрын
Thankyou dona nu enna canada dekhon lyi 🙏🙏🙏🙏🙏
@harpreetkaur5022
@harpreetkaur5022 Жыл бұрын
Water so clean clear l👍👍👍👍👌👌👌❤️❤️
@gokalsingh9513
@gokalsingh9513 Жыл бұрын
Bhai Sahib ji tusi sanu ghar bethian nu hi bahumuli jankari dea ryhe ho tuhada bahut bahut dhanvad.
@balbirkaur285
@balbirkaur285 Жыл бұрын
Beautiful place and v nice view and nice viedo thank you😍
@narjeetsinghmann6274
@narjeetsinghmann6274 Жыл бұрын
Good information ❤
@BalvirSingh-kz3uf
@BalvirSingh-kz3uf Жыл бұрын
wow beautifull place
@ProfessorSKVirk
@ProfessorSKVirk Жыл бұрын
Bahut Khoob G ⭐⭐⭐⭐⭐⭐⭐⭐⭐⭐
@jatinderkaur5953
@jatinderkaur5953 Жыл бұрын
ਸਤਿ ਸ਼੍ਰੀ ਆਕਾਲ ਜੀ। ਬਹੁਤ ਵਧੀਆ ਜਗ੍ਹਾ। ਵਾਹਿਗੁਰੂ ਜੀ ਦਾ ਮੇਹਰ ਭਰਿਆ ਹੱਥ ਸਦਾ ਰਹੇ।
@sarvenderamar9787
@sarvenderamar9787 5 ай бұрын
Waah........Nice 👍,,,, YOUR efforts and Coverage....!🤳 Thanks...🤗...!
@gurmeetsinghsandhu8677
@gurmeetsinghsandhu8677 Жыл бұрын
V NYC aman bhaaji Baath Saab and sandhawalia ji so NYC vlog
@gurdaskhaira2181
@gurdaskhaira2181 Жыл бұрын
Bath sab canada bahut he sohna he thoda dhanvad ghar bethe he canada dekha dita
@gurindersidhu1625
@gurindersidhu1625 Жыл бұрын
Very good information bath sahib thanks
@paramjitkaur1841
@paramjitkaur1841 Жыл бұрын
बहुत बढ़िया ❤
@lakhwindersingh2274
@lakhwindersingh2274 Жыл бұрын
ਬਹੁਤ ਸੁੰਦਰ
@CycleAndRide
@CycleAndRide Жыл бұрын
CAMERA WALA Sab toh acha hai ❤ Desho sadhe CAMERA 📸 Wale da naam ki hai ?
@balwinderadvocate3792
@balwinderadvocate3792 Жыл бұрын
Very beautiful place 😍 ❤️ 👌 🎉
@parganmall2566
@parganmall2566 Жыл бұрын
Very good visitable .Thank very much
@sukhbirsinghatwal6131
@sukhbirsinghatwal6131 Жыл бұрын
Vaala ghaint bai ji
@santokhbaans-gc9ji
@santokhbaans-gc9ji Жыл бұрын
What a place created by God! Thanks peoples who kept it so. Though, places in India more beautiful than this, I seen while in Army,but we letft no stone unturned to made those durty/polluted.
@GurmeetSingh-oc1sn
@GurmeetSingh-oc1sn Жыл бұрын
ਕੈਨੇਡਾ ਦੇਖਣ ਨੂੰ ਹੀ ਬਹੁਤ ਸੋਹਣਾ ਲੱਗ ਰਿਹਾ ਪਰ ਕੰਮ ਹੈ ਨਹੀਂ ਉੱਚੀ ਦੁਕਾਨ ਫਿਕਾ ਪਕਵਾਨ
@YuvrajSingh-fg8sc
@YuvrajSingh-fg8sc Жыл бұрын
Kamm tann bahut hai Canada ch parr gall ehh hai ki lokka de nakhre bahut ney apney lokka dey tey mehangai sarri duniya ch vaddi hai bakki canada swarag hai Dharti tey🇨🇦❤️
@YuvrajSingh-fg8sc
@YuvrajSingh-fg8sc Жыл бұрын
Mahangai duniya ch kithe nahi haigi Rehan pakho Halifax peaceful city hai tey future ch Ethe horr immigrants aungey ehh 100% sach hai
@RavinderSingh-rk9hh
@RavinderSingh-rk9hh Жыл бұрын
ਕੋਮਨਟੇਟਰਾ ਨੇ ਆਪਣੇ ਨਾਮ ਬਹੁਤ ਬੜੇ ਬੜੇ ਰੱਖੲਈਉ ਆ
@jagirjosan4521
@jagirjosan4521 Жыл бұрын
I was in Halifax in 1980,we sailed from Ireland to Halifax and I enjoyed 12 days here
@MyChannel-ez6hl
@MyChannel-ez6hl 10 ай бұрын
Thankyou for information
@bhupinderpaul9547
@bhupinderpaul9547 Жыл бұрын
ਵਧੀਆ ਜਗਹ, ਗੋਰਿਆਂ ਨੇ ਸਾਂਭੀ ਹੋਈ, ਕੁਦਰਤ ਦੇ ਨਜ਼ਾਰੇ ਲੈਂਦੇ ਨੇ
@balvirpanglia4653
@balvirpanglia4653 Жыл бұрын
Sari team da sukriya g
@lakhvirsandhu2744
@lakhvirsandhu2744 Жыл бұрын
Good efforts , nd good job by Prime Asia Team , thanks a lot all of you 🙏🏿🙏🏿 This way we are also traveling with you nd enjoying nice views. Thanks again ji 🎉🎉
@navdeepsingh6166
@navdeepsingh6166 9 ай бұрын
Good massage phaji
@palsinghsingh1531
@palsinghsingh1531 Жыл бұрын
Wah G😢wah G paji Mann gea tusa nu bhut mhant kardy ho sanda valya G nmskar Bhaatt Saab G Dan vad G
@baljeetsinghbhullar8589
@baljeetsinghbhullar8589 Жыл бұрын
Very good veer ji❤
@malwindersingh1218
@malwindersingh1218 Жыл бұрын
Wah wah wah ❤
@OfficialJasSingh
@OfficialJasSingh Жыл бұрын
ਚਾਨਣ ਮੁਨਾਰਾ ਸਮੁੰਦਰੀ ਜਹਾਜਾਂ ਨੂੰ ਰਾਹ ਵਿਖਾਉਣ ਲਈ ਵਰਤਿਆ ਜਾਂਦਾ ਹੈ।
@SukhjinderGrewal-xw1ef
@SukhjinderGrewal-xw1ef Жыл бұрын
Very good information and is interesting thanks for that
@BhupinderSingh-pr7cr
@BhupinderSingh-pr7cr Жыл бұрын
chanan munara ships nu sedh den lai ishara or lights
@Simmi658
@Simmi658 Жыл бұрын
Iam eagerly waiting everyday for ur next day location
@paramjitkaur634
@paramjitkaur634 Жыл бұрын
Good Canada 👍
@gurwantsandhu2699
@gurwantsandhu2699 Жыл бұрын
ਬਹੁਤ ਬਹੁਤ ਵਧੀਆ ਜੀ
@shinderpalsingh3645
@shinderpalsingh3645 Жыл бұрын
ਚਲੋ ਬਾਠ , ਸੰਧਾਵਾਲੀਆ ਸਾਹਿਬ ਹੁਣ ਜਦੋਂ ਮੈਂ ਵੇਖ ਰਿਹਾ ਤੁਸੀਂ ਰੁਜੇ ਹੋ , ਪਰ ਜਦੋਂ ਵਿਹਲੇ। ਹੋਏ ਫਿਰ ਲਿਖਾਂ ਗਾ ਜੀ
@laddiauto7150
@laddiauto7150 Жыл бұрын
Bhaji bahut vadia laga roj pao is tra video thanks
@boogeyman3091
@boogeyman3091 Жыл бұрын
ATI Sundar
@arunmajra1
@arunmajra1 Жыл бұрын
Brilliant Bro
@RajinderSingh-fl7vd
@RajinderSingh-fl7vd Жыл бұрын
I saw your program is very injoyable. KEEP IT CONTINUE AS PAR YOUR SCHDULE.
@varinderkhaira8430
@varinderkhaira8430 Жыл бұрын
🙏👍thanks for today's Vlog
@RajinderSingh-rd7wp
@RajinderSingh-rd7wp Жыл бұрын
Light house is a navigation aid for seafarers
@GORAWALIA
@GORAWALIA Жыл бұрын
ਪਿੰਡ ਦਾ ਬੜਾ ਵੱਡਾ ਛੱਪੜ !!! ਹੋਰ ਤਾਂ ਕੁਝ ਵੀ ਨਹੀ । In ancient times light houses were meant for directions to ships .
@hardeepkaur-gm6nl
@hardeepkaur-gm6nl Жыл бұрын
Hope we will soon go there...
@lakhvindersinghmaan3233
@lakhvindersinghmaan3233 Жыл бұрын
Good job 👏 👍
@navdeepdhuria
@navdeepdhuria Жыл бұрын
ਨਜਾਰਾ ਆ ਗਿਆ ਬਾਈ
@Gurpreetsingh-hx1bp
@Gurpreetsingh-hx1bp Жыл бұрын
ਪੰਨੂ ਸਾਬ ਵਾਰੇ ਦੱਸੋ ਓ ਪ੍ਰੋਗਰਾਮ ਕਿਉ ਨਹੀ ਕਰ ਰਹੇ
@Randhawa1555
@Randhawa1555 Жыл бұрын
He is on break, will be back soon.
@MandeepBrar-qy9yb
@MandeepBrar-qy9yb Жыл бұрын
Pani blue colour d kio a
@GurmeetSingh-oc1sn
@GurmeetSingh-oc1sn Жыл бұрын
ਬਾਠ ਸਾਬ ਕੈਨੇਡਾ ਹੈ ਤਾਂ ਬਹੁਤ ਸੋਹਣਾ ਪਰ ਕੰਮ ਪੱਖੋਂ ਮਹਗਾਈ ਪੱਖੋਂ ਪੱਛੜ ਗਿਆ ਸਾਡੇ ਪੜੋਸ ਵਿੱਚੋਂ ਚਾਰ ਸਟੂਡੈਂਟਸ ਸਟੱਡੀ ਵੀਜ਼ੇ ਤੇ ਕੈਨੇਡਾ ਗਏ ਪਰ ਦੋ ਤਿੰਨ ਮਹੀਨੇ ਕੰਮ ਨਹੀਂ ਮਿਲਿਆ ਜੇ ਮਿਲਦਾ ਤਾਂ ਬਹੁਤ ਘੱਟ ਹੁਣ ਵੀ ਕਈ ਮਹੀਨਿਆਂ ਮਗਰੋਂ ਕੰਮ ਠੀਕ ਠਾਕ ਹੀ ਮਿਲ ਰਿਹਾ ਸੰਧਾਵਾਲੀਆ ਸਾਬ ਕੈਨੇਡਾ ਚ ਕੰਮ ਦੀ ਪੁਜੀਸ਼ਨ ਕਦੋਂ ਠੀਕ ਹੋਵਗੀ ਜਾਂ ਨਹੀਂ !
@ManjitSingh-zk8up
@ManjitSingh-zk8up Жыл бұрын
@YuvrajSingh-fg8sc
@YuvrajSingh-fg8sc Жыл бұрын
Aeda da kush nahi canada sirf Brampton ch hi nahi hai uss tonn Bahar vi canada hai othey jakkey dekho kinna kaam hai
@hardeepkaur-gm6nl
@hardeepkaur-gm6nl Жыл бұрын
My son love to see lighthouse jarur chetti jawage ethe..
@AmarjeetKaur-mk9ku
@AmarjeetKaur-mk9ku Жыл бұрын
Vera tusi dono lucky ho. Rub na thuni time dita ha Canada see karan da Sada v dil karda ha Asian v fly karka a jizia.
@AkashDeep-dn5zr
@AkashDeep-dn5zr Жыл бұрын
Wah ji wah
@balwantgill3319
@balwantgill3319 Жыл бұрын
Good night Good luck 🌹🙏🙏👍👍🌹
@dilpreetkhubber8670
@dilpreetkhubber8670 Жыл бұрын
Nice video
@BhupinderSingh-tt9ox
@BhupinderSingh-tt9ox Жыл бұрын
Sandhawalia sab....kindly get ur lipid profile check....concentrate on cholesterol level 💓..check whether it is in limit..???!!! We all wish the whole team of Prime Asia good health, so that we may watch more adventurous tours...🍁💓👌🙏👍 Enjoy...
@gurbachansingh2874
@gurbachansingh2874 Жыл бұрын
Nice job
@SURINDERSINGH-dt9kk
@SURINDERSINGH-dt9kk Жыл бұрын
Very nice
@sukhpreetnagra5281
@sukhpreetnagra5281 Жыл бұрын
Very good
@SukhwantSingh-og1en
@SukhwantSingh-og1en 9 ай бұрын
I had also visited nova Scotia twice time.
How to treat Acne💉
00:31
ISSEI / いっせい
Рет қаралды 108 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
How to treat Acne💉
00:31
ISSEI / いっせい
Рет қаралды 108 МЛН