Chajj Da Vichar (2209) || ਆਂਡਿਆਂ ਵਾਲੇ ਉਸਤਾਦ, ਆਹ ਨਵਾਂ ਕਾਂਡ

  Рет қаралды 57,782

Prime Asia TV

Prime Asia TV

Күн бұрын

Пікірлер: 102
@daljitsingh8044
@daljitsingh8044 Күн бұрын
ਸਾਡੇ ਪੰਜਾਬ ਵਿੱਚ ਵੀ ਕਿਸੇ ਸਮੇਂ ਨੀਲਾ ਪਾਣੀ ਨੀਲਾ ਅਕਾਸ਼ ਹੁੰਦਾ ਸੀ ਪਰ ਃ ਕਾਲਾ ਸਾਹ ਕਾਲਾ ਮੇਰਾ ਭਾਰਤ ਕਾਲਿਆਂ ਦਾ ਸਰਦਾਰ ਕਾਲਾ ਸਾਹ ਕਾਲਾ ।।
@baldevjassar8059
@baldevjassar8059 15 сағат бұрын
*🙏❣️ਅੱਜ ਦਾ ਵਿਚਾਰ❣️🙏* *ਇਨਸਾਨ ਨੂੰ ਦੋ ਚੀਜ਼ਾਂ ਤੋ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ !ਸੁਆਦ ਤੇ ਵਿਵਾਦ।ਸੁਆਦ ਛੱਡੋਗੇ ਤਾਂ ਸਿਹਤ ਲਈ ਫਾਇਦਾ ਅਤੇ ਵਿਵਾਦ ਛੱਡੋਗੇ ਤਾਂ ਰਿਸ਼ਤਿਆਂ ਨੂੰ ਫਾਇਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@jarmalsandhu5570
@jarmalsandhu5570 Күн бұрын
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਵਿਚਾਰ
@AMRIKSingh-lk7yz
@AMRIKSingh-lk7yz Күн бұрын
ਬਹੁਤ ਵਧੀਆ ਲੱਗਿਆ ਪਰੋਗਰਾਮ ਜੀ ਸਵਰਨ ਟਹਿਣਾ ਅਤੇ ਹਰਮਨ ਥਿੰਦ ਜੀਉ ਅਮਰੀਕ ਸੈਦੋਕੇ
@palasingh5151
@palasingh5151 Күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@User.YouTube_creaters
@User.YouTube_creaters Күн бұрын
ਜਿਸਦਾ ਦਿਮਾਗ ਨਹੀਂ ਚੱਲਦਾ ਉਸਦੀ ਜ਼ੁਬਾਨ ਜ਼ਿਆਦਾ ਚੱਲਦੀ ਹੈ *ਸਮਝਦਾਰ ਇਨਸਾਨ ਤੂੰ ਤੂੰ ਮੈਂ ਮੈਂ ਨਹੀਂ ਕਰਦਾ*
@kewaldhillondhillon6672
@kewaldhillondhillon6672 15 сағат бұрын
ਸਤਿ ਸ਼੍ਰੀ ਅਕਾਲ ਟਹਿਣਾ ਸਾਬ ਤੇ ਹਰਮਨ ਜੀ
@mewasinghjhajj6262
@mewasinghjhajj6262 Күн бұрын
Like 550 ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ 🙏
@Love_Panjaab
@Love_Panjaab 13 сағат бұрын
ਭਾਰਤ ਦੀ ਹਿੰਦੀ ਭਾਸ਼ਾ, ਟਹਿਣਾ ਸਾਬ ਤੁਸੀਂ ਮਾਇਕ ਤੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਈ ਕਸਰ ਨਹੀਂ ਸੱਡਦੇ ਹਿੰਦੀ ਨਾ ਕਿਸੇ ਸਟੇਟ ਦੀ ਰਾਜ ਭਾਸ਼ਾ ਹਿੰਦੀ ਨਾ ਭਾਰਤ ਦੀ ਰਾਸ਼ਟਰ ਭਾਸ਼ਾ
@ripansekhon00
@ripansekhon00 14 сағат бұрын
ਮੈ ਸਵਰਨ ਟਹਿਣਾ ਨੂੰ 25 ਸਾਲ ਪਹਿਲਾ ਅਖ਼ਬਾਰਾਂ ਵਿਚ ਪੜ੍ਹਦਾ ਸੀ ਮੈ ਇਸ ਦਾ ਬਹੁਤ ਫੈਨ ਹਾਂ ਇਸ ਦਾ ਐਡਰੈੱਸ ਦਸੋ
@dalbirchahal3563
@dalbirchahal3563 22 сағат бұрын
He did lot for Punjabis, we should not forget. He is a nice man
@User.YouTube_creaters
@User.YouTube_creaters Күн бұрын
ਮਨ ਵਿਚ ਹਮੇਸ਼ਾਂ ਜਿੱਤ ਦੀ ਆਸ ਹੋਣੀ ਚਾਹੀਦੀ ਹੈ *ਨਸੀਬ ਬਦਲੇ ਨਾ ਬਦਲੇ ਵਕ਼ਤ ਜ਼ਰੂਰ ਬਦਲਦਾ ਹੈ*
@Panjgrain
@Panjgrain Күн бұрын
ਟਹਿਣਾ ਸਾਬ iba city ਦੇ ਬੀਂਚ ਸੱਚੀ ਬਹੁਤ ਜ਼ਿਆਦਾ ਬਹੁਤ ਸੋਹਣੇ ਆ ਸ਼ਾਤ ਮਹੋਲ ਬਹੁਤ ਸੋਹਣਾ ਸਾਫ਼ ਪਾਣੀ ਸਮੁੰਦਰ ਬਹੁਤ ਦੂਰ ਜਾ ਕੇ ਡੂੰਘਾ ਹੁੰਦਾ ❤❤
@BalkarSingh-jn4eu
@BalkarSingh-jn4eu Күн бұрын
Dhan hoo bye tehna ji eh bibi app ji di har ek gal nu katdi hai yaar assin taan apni wife toon aak jande haan
@ਧੰਨਧੰਨਬਾਬਾਦੀਪਸਿੰਘਜੀ
@ਧੰਨਧੰਨਬਾਬਾਦੀਪਸਿੰਘਜੀ Күн бұрын
ਬਹੁਤ ਵਧੀਆ ਵਿਚਾਰ
@kirankaur4504
@kirankaur4504 22 сағат бұрын
ਸਤਿ ਸ੍ਰੀ ਅਕਾਲ ਜੀ 🙏🙏
@DavinderKang-zn5du
@DavinderKang-zn5du Күн бұрын
Bahut badhiya ji ❤😢
@ManjitSingh-ey5gv
@ManjitSingh-ey5gv Күн бұрын
ਸਤਿ ਸ੍ਰੀ ਆਕਾਲ ਜੀ 🙏🙏🙏🙏 ਇੱਕ ਚੁੱਪ ਸੋ ਸੁੱਖ ❤❤
@MewaSingh-gq4bp
@MewaSingh-gq4bp Күн бұрын
Sat sri akal swarn singh tehna ji harman thind ji waheguru chrdikla ch rkhe ❤
@balwindersinghbal7952
@balwindersinghbal7952 22 сағат бұрын
Tehna Sahib “Thanks For Manila” 👌😍
@baldeepsingh3960
@baldeepsingh3960 Күн бұрын
ਘਰ ਵਾਸਤੇ ਇੱਕ ਜਾਂ ਦੋ ਬਹੁਤ ਹੁੰਦੀਆ ਨੇ 🥱
@gurcharankulana
@gurcharankulana 14 сағат бұрын
ਆਪਣੇ ਲੋਕਾ ਦੇ ਲੱਤਾ ਵੀ ਨੇ ਬਾਹਾ ਵੀ ਨੇ ਪਰ ਦਿਮਾਖ ਨਹੀਂ ਹੈ ਜੀ
@chamkoursingh5786
@chamkoursingh5786 Күн бұрын
ਛੱਤੀਸਗੜ੍ਹ ਬਸਤਰ ਜਿਲਾ ਜਗਦਲਪੁਰ ਵੀ ਨਾ ਜਿਆਦਾ ਗਰਮੀ ਨਾ ਸਰਦੀ ਮੀਂਹ 4-5 ਮਹੀਨੇ ਪੈਂਦਾਂ ਹੈ ਜੀ 🙏
@Panjgrain
@Panjgrain Күн бұрын
ਟਹਿਣਾਂ ਸਾਬ ਏਨੀ ਤਗਾਲੋਂ ਤਾਂ ਸਾਨੂੰ ਨੀ ਆਈ ਦੱਸ ਬਾਰਾਂ ਸਾਲਾ ਚ ਨੀ ਆਈ, ਜਿੰਨੀ ਤੁਸੀ ਦੋ ਦਿਨਾਂ ਚ ਮਨਿਲਾਂ ਆ ਕੇ ਚਿੱਬ ਕੱਢੀ ਜਾਨੇ ਆ ਤਗਾਲੋਂ ਵਾਲੇ…ਵਾਹ ਸਿਰਾ
@BalkerDhanday
@BalkerDhanday Күн бұрын
ਸਾਰੇ ਹੀ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ👍🙏👍👍
@nachhattarsingh4890
@nachhattarsingh4890 19 сағат бұрын
😊😊
@nachhattarsingh4890
@nachhattarsingh4890 19 сағат бұрын
😅
@jasbirsingh4931
@jasbirsingh4931 Күн бұрын
Good and jabardast program hai Jasbir Singh dera baba nanak gurdaspur pb india
@gurvailsingh9044
@gurvailsingh9044 16 сағат бұрын
ਟਹਿਣਾ ਸਹਿਬ ਤੁਸੀ USA ਆ ਜਾਓ ਟਹਿਣੇ ਪਿੰਡ ਵਾਲੇ ਮੇਰੇ ਕੁੜਮ ਹਨ ਨਾਜਰ ਸਿੰਘ ਤੁਹਾਡੇ ਤੁਹਾਡੀਆਂ ਗੱਲਾਂ ਕਰਦੇ ਹਨ ਤੁਹਾਡੇ ਪਿੰਡ ਵਿੱਚ ਉਹ ਭਗਤ ਵੱਜਦੇ ਹਨ
@Sandip-eq4ei
@Sandip-eq4ei Күн бұрын
ਆਂਡਿਆਂ ਵਾਲੀ ਖਬਰ ਤੁਹਾਨੂੰ ਨਵੀਂ ਸੁਣਾਈ ਟਣੇ ਨੇ
@RanjitSingh-oq1wu
@RanjitSingh-oq1wu 14 сағат бұрын
Satsriakalji
@reshamsingh7609
@reshamsingh7609 Күн бұрын
Bahut badhiya.... God bless both of you.... carry on.... thanks...
@User.YouTube_creaters
@User.YouTube_creaters Күн бұрын
ਕੋਠੇ ਚੜ੍ਹ ਕੇ ਦੇਖ ਫਰੀਦਾ ਘਰ ਘਰ ਲੱਗੀ ਅੱਗ *ਤੂੰ ਸਮਝੇ ਮੈਂ ਦੁੱਖੀ ਆਂ ਇਥੇ ਦੁੱਖੀ ਹੈ ਸਾਰਾ ਜੱਗ*
@User.YouTube_creaters
@User.YouTube_creaters Күн бұрын
ਖਾਮੋਸ਼ੀ ਦਾ ਆਪਣਾ ਅਲੱਗ ਹੀ ਮਜ਼ਾ ਹੈ *ਦਰੱਖਤਾਂ ਦੀਆਂ ਜੜਾਂ ਫੜਫੜਾਇਆ ਨਹੀਂ ਕਰਦੀ*
@PanjabKaur-h6d
@PanjabKaur-h6d 13 сағат бұрын
Very nice 👍👍❤❤🎉🎉
@dharmindersinghsandhu9472
@dharmindersinghsandhu9472 Күн бұрын
ਦਮਾਗ ਦੀ ਸੋਚ ਵਿੱਚ ਫਰਕ ਹੈ
@gurvailsingh9044
@gurvailsingh9044 17 сағат бұрын
ਪੰਜਾਬ ਆ ਜਾਓ ਬਹੁਤ ਧੁੱਪ ਹੈ
@jeetasingh9510
@jeetasingh9510 Күн бұрын
Very wise people and beautiful country.
@MandeepSingh-kb6cj
@MandeepSingh-kb6cj 23 сағат бұрын
Boht boht boht boht boht boht jayda wadhiya.. Mere veer.. Bhen ji........... Dil ton pyar thode layi........ Khush raho... Love pyar thode layi....... Boht jayda.... ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤....... Kade maoka mile ta milna jarur Aa veer ji bhen ji......
@sujindergill1
@sujindergill1 15 сағат бұрын
you are welcome in Iba, Philippines. we met Tehana ji and Harman ji.
@dalvirsingh3055
@dalvirsingh3055 Күн бұрын
Tussi dove khitho de o av jaroor dasiyo tuhaadiya galaa andaaz bolan da bhot hi vadiya hai best of luck
@tejinderpalsingh7817
@tejinderpalsingh7817 Күн бұрын
Sat shri akal Tehna j and Harman Thind j enjoy a Trip Manilla
@HimmatSingh-zb9yd
@HimmatSingh-zb9yd Күн бұрын
Good vichar g
@charanjeetsingh9487
@charanjeetsingh9487 18 сағат бұрын
ਸ਼ਬਦਾਂ ਦੀ ਮਰਿਆਦਾ ਤੁਸੀਂ ਤਾਂ ਰੱਖ ਸਕਦੇ ਸੀ। ਗੱਲ ਗੱਲ ਤੇ ਗੱਲਾਂ ਗੱਲਾਂ ਕਰੀ ਜਾਂਦੇ ਹੋ। ਏਨਾ ਤਾ ਲਾਲੂ ਯਾਦਵ ਨੇ ਨਹੀਂ ਕਿਹਾ ਹੋਣਾਂ। ਤੁਸੀਂ ਤਾਂ ਗੱਲਾਂ ਦਾ ਘਾਂਣ ਕਰਤਾ।
@jarnailsingh9949
@jarnailsingh9949 19 сағат бұрын
37106th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤
@gurjantsidhu1708
@gurjantsidhu1708 8 сағат бұрын
5 ਫ਼ਰਵਰੀ ਨੂੰ ਵੋਟਾਂ delhi ਵਿੱਚ ਪੈ ਰਹੀਆਂ ਹਨ ਜੀ,8 ਨੂੰ ਨਤੀਜਾ
@MeenuSharma-m8e
@MeenuSharma-m8e Күн бұрын
Meri dhi Harman nu bhut ...piar
@garrysingh1435
@garrysingh1435 Күн бұрын
ਸਵਰਨ ਸਿੰਘ ਟਹਿਣਾ ਜੀ ਸਾਡੇ ਸ਼ਹਿਰ ਵਿੱਚ ਵੀ ਗੇੜਾ ਜਰੂਰ ਲਾ ਕੇ ਜਾਓ ਅਸੀਂ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਕਿਰਪਾ ਕਰਕੇ ਸਾਡੇ ਕੋਲ ਵੀ ਆਓ
@jugrajsinghsidhu1551
@jugrajsinghsidhu1551 Күн бұрын
ਟਹਿਣਾ ਸਾਹਿਬ ਅੱਗਲੀ ਕਿਸੇ ਵੀਡੀਓ ਵਿੱਚ ਜਰੂਰ ਜਾਣਕਾਰੀ ਦਿਉ ਇਸ ਦੇਸ਼ ਵਾਰੇ ਕੀ ਇਹ ਦੇਸ਼ equator Line ਭੂ ਮੱਧ ਰੇਖਾ ਦੇ ਹੇਠਾ ਇਹ ਦੇਸ਼ ਵਸਾਇਆ ਹੋਈਆ ਹੈ ਇਸ ਲਈ ਇਸ ਦੇਸ਼ ਦਾ ਮੌਸਮ ਸਾਡੇ ਨਾਲੋ ਉਲਟਾ ਜਾ ਪੁਲਟਾ ਹੈ
@BoharDhillon-hw3uc
@BoharDhillon-hw3uc Күн бұрын
🙏🙏🙏🙏🙏
@JagdeepSinghJachak
@JagdeepSinghJachak Күн бұрын
ਅਜ ਧੁੰਦ ਨਹੀਂ ਜੀ ਮੌਸਮ ਸਾਫ ਹੈ
@ramandeepsingh4310
@ramandeepsingh4310 Күн бұрын
Good
@BalwinderSingh-bi5vd
@BalwinderSingh-bi5vd Күн бұрын
❤❤
@virk606
@virk606 21 сағат бұрын
Bhuat khuab ❤🎉
@JasneetKaur-d1h
@JasneetKaur-d1h 14 сағат бұрын
Philippines de lok apne bujurga de care bahut karde aa jithe v jande aa ohna nu naal lejande aa party,mall ja kite v Jana hove ohna nu ghare shadd k ni jande nale aithe koi v Punjabi ledies shraab ja hor nsha nhi kardi tusi tehna g aap dekhlyo dusri country naalon bahut jyada vadhiya aithe kise Punjabi de tlaak nhi hunde dekhe ajj tk m ni sunya jyadater aithe pti patni de rishde vadhiya
@HarjitKaur-z7l
@HarjitKaur-z7l Күн бұрын
🙏🙏
@sukhminderbatth2758
@sukhminderbatth2758 Күн бұрын
ਵੀਰ ਸਤਿ ਸ੍ਰੀ ਅਕਾਲ ਕਾਕਾ ਬਾਠ ਬੇਨੰਤੀ ਕਰਦਾ ਸਾਡਾ ਪੰਜਾਬ ਖਸ਼ੀਆ ਮਾਣੇ ਕੁਝ ਯਾਰੋ ਸਮਝੋ ਕੀ ਹੋ???
@garrychahal3458
@garrychahal3458 Күн бұрын
22g boracay jarur ja k awo bhut sohna g
@mittiputtmajhail2960
@mittiputtmajhail2960 Күн бұрын
Manila nu desh oh hi samjh sakda jo k Tehna pind nu Chandigarh manda hove. Every educated person knows that Manila is a capital city of Philippines.
@DhanwantSingh-qx9pm
@DhanwantSingh-qx9pm Күн бұрын
😂😂😂😂😂egg mahga pa gaya a
@MeenuSharma-m8e
@MeenuSharma-m8e Күн бұрын
Pls tahna ji no apna Manu dio
@rajinderlashar3558
@rajinderlashar3558 20 сағат бұрын
Next time not coming good too see what happen next
@NirmalSingh-x5v
@NirmalSingh-x5v Күн бұрын
Samunder te bai garmi bahot hundi hai par pinda cho eni garmi ni hundi
@NirmalSingh-x5v
@NirmalSingh-x5v Күн бұрын
Tagalog bai ji kade vi khatam ho sakdi e tuhanu kisi ne galat fami cho pa ti tingha bai ji khande han bai ji hatte nu
@JagdeepSinghJachak
@JagdeepSinghJachak Күн бұрын
ਉਮੀਦਵਾਰ ਦੀ ਧੀ ਨਹੀਂ ਹੈ
@MeenuSharma-m8e
@MeenuSharma-m8e 21 сағат бұрын
Thena ji kinda nai tenda
@gurdaskhaira2181
@gurdaskhaira2181 Күн бұрын
Tehna sab tan jahaj vich bath ke krash de gall karde pani kol duban de gall tehna ne darda harman nu dar lagda
@sbmskhurd9421
@sbmskhurd9421 14 сағат бұрын
ਮੂਰਖ! ਗਲਾਂ੍ਹ ਵਿਚ ਵੀ ਤਾਂ ਟੋਏ ਹੁੰਦੇ ਨੇ
@jagdishkaur9755
@jagdishkaur9755 Күн бұрын
ਫਿਲਪਾਈਨ ਤੋਂ ਸਾਡੇ ਲਈ ਕੀ ਤੋਹਫ਼ਾ ਲੈ ਕੇ ਆਉਗੇ?
@Sandip-eq4ei
@Sandip-eq4ei Күн бұрын
ਆਂਡਿਆਂ ਦੀਆਂ ਟਰੇਆਂ
@harjindersinghjassi4480
@harjindersinghjassi4480 Күн бұрын
Murge nu v dasso ki kihde aa ji
@gagandeepsinghmalhi546
@gagandeepsinghmalhi546 Күн бұрын
ਇਹਨਾ ਦੀ ਲਿੰਪੀ ਨਹੀ ਹੈ ਜੀ
@krishankumar4606
@krishankumar4606 Күн бұрын
Punjabi Punjabi da werry eh kodda sach hai
@manpuneetkaur8132
@manpuneetkaur8132 Күн бұрын
India ch v bht beach private a Goa side te south side v
@soniamangal8213
@soniamangal8213 Күн бұрын
You should go to beaches in singapore five stars this beach is very dirty
@KDSINGH14
@KDSINGH14 Күн бұрын
ina di koi lipi nai
@sarbjeetsarbjeet2876
@sarbjeetsarbjeet2876 Күн бұрын
kamusta na kayo kuya at ate
@sgdeepyt3086
@sgdeepyt3086 Күн бұрын
Dad na kad kathe kese tha de
@MeenuSharma-m8e
@MeenuSharma-m8e Күн бұрын
.next time asi sadna tahnu ,Isabela che sobra mahal sayo
@rameshlal8307
@rameshlal8307 Күн бұрын
Video ayne ke baad unko sharm ayi.ab jhooth bol rahe lahanayat hai
@GurpreetSingh-d2s1q
@GurpreetSingh-d2s1q 9 сағат бұрын
ਸਤਿ ਸ੍ਰੀ ਅਕਾਲ ਜੀ
@RanjitSingh-oq1wu
@RanjitSingh-oq1wu 14 сағат бұрын
Satsriakalji
@Zahir12Zahir-no7ik
@Zahir12Zahir-no7ik 20 сағат бұрын
❤❤❤
@boharsingh7725
@boharsingh7725 Күн бұрын
🙏🙏🙏🙏🙏
@jugrajsinghsidhu1551
@jugrajsinghsidhu1551 Күн бұрын
ਟਹਿਣਾ ਸਾਹਿਬ ਅੱਗਲੀ ਕਿਸੇ ਵੀਡੀਓ ਵਿੱਚ ਜਰੂਰ ਜਾਣਕਾਰੀ ਦਿਉ ਇਸ ਦੇਸ਼ ਵਾਰੇ ਕੀ ਇਹ ਦੇਸ਼ equator Line ਭੂ ਮੱਧ ਰੇਖਾ ਦੇ ਹੇਠਾ ਇਹ ਦੇਸ਼ ਵਸਾਇਆ ਹੋਈਆ ਹੈ ਇਸ ਲਈ ਇਸ ਦੇਸ਼ ਦਾ ਮੌਸਮ ਸਾਡੇ ਨਾਲੋ ਉਲਟਾ ਜਾ ਪੁਲਟਾ ਹੈ
@harjitrallasingh6745
@harjitrallasingh6745 14 сағат бұрын
ਬਹੁਤ ਵਧੀਆ ਗੱਲ ਕੀਤੀ ਹੈ
@jawand-e7d
@jawand-e7d 12 сағат бұрын
❤❤❤
@jugrajsinghsidhu1551
@jugrajsinghsidhu1551 Күн бұрын
ਟਹਿਣਾ ਸਾਹਿਬ ਅੱਗਲੀ ਕਿਸੇ ਵੀਡੀਓ ਵਿੱਚ ਜਰੂਰ ਜਾਣਕਾਰੀ ਦਿਉ ਇਸ ਦੇਸ਼ ਵਾਰੇ ਕੀ ਇਹ ਦੇਸ਼ equator Line ਭੂ ਮੱਧ ਰੇਖਾ ਦੇ ਹੇਠਾ ਇਹ ਦੇਸ਼ ਵਸਾਇਆ ਹੋਈਆ ਹੈ ਇਸ ਲਈ ਇਸ ਦੇਸ਼ ਦਾ ਮੌਸਮ ਸਾਡੇ ਨਾਲੋ ਉਲਟਾ ਜਾ ਪੁਲਟਾ ਹੈ
Beat Ronaldo, Win $1,000,000
22:45
MrBeast
Рет қаралды 158 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН