Chajj Da Vichar (978) || ਚਰਨ ਲਿਖਾਰੀ ਵੱਲੋਂ ਖੁਲਾਸੇ ਕਿਹੜੇ ਕਿਹੜੇ ਗਾਇਕਾਂ ਨੇ ਕੀਤੀ ਗਰੀਬਮਾਰ

  Рет қаралды 163,911

Prime Asia TV

Prime Asia TV

Күн бұрын

Пікірлер: 355
@ghuggichotay4261
@ghuggichotay4261 4 жыл бұрын
ਚਰਨ ਲਿਖ਼ਾਰੀ ਤੇ ਸਾਬ੍ਹ ਪਨਗੋਟਾ ਵਿਰ ਦੋਨਾਂ ਦੀ ਕਲਮ ਤੇ ਗੱਲ ਚੋਂ ਬੋਹਤ ਦੱਮ ਹੈ ਦਿਲੋ 💖ਪਿਆਰ ਕਰਦੇ ਹਾਂ ਚਰਨ ਲਿਖ਼ਾਰੀ 👌 ਸਾਬ੍ਹ ਪਨਗੋਟਾ 👌
@HarvinderSingh-dx6fg
@HarvinderSingh-dx6fg 4 жыл бұрын
ਪੰਜਾਬ ਦੇ ਹੀਰੇ:- ਸਵਰਨ ਸਿੰਘ ਟਹਿਣਾ, ਹਰਮਨ ਜੀ, ਸਾਬ ਪਨਗੋਟਾ ਅਤੇ ਚਰਨ ਲਿਖਾਰੀ। 🙏👍
@1Amansidhu
@1Amansidhu 4 жыл бұрын
ਬਹੁਤ ਵਧੀਆ ਉਪਰਾਲਾ ਬਾਈ ਤੁਹਾਡਾ, ਥੋਡੇ ਕਰਕੇ ਹਜੇ ਕੋਈ ਆਸ ਲਗਦੀ ਅਾ ਅਗਲੀ ਪੀੜੀ ਤੱਕ ਕੁਝ ਨਾ ਕੁਝ ਪੌਂਚ ਜਾਓ ਨਹੀਂ ਤਾਂ ਲੱਕ, ਛੱਲੇ, ਤੇ ਪਟੋਲੇ ਈ ਰਹਿ ਜਾਣੇ ਅਾ ਪੰਜਾਬ ਦੇ ਹਿੱਸੇ
@jassisidhu8601
@jassisidhu8601 4 жыл бұрын
ਟਹਿਣਾ ਸਾਹਿਬ ਚਰਨ ਲਿਖਾਰੀ ਬਹੁਤ ਸ਼ਰਮੀਲਾ ਬੰਦਾ ਹੈ ਇਸ ਨੂੰ ਹੌਲੀ-ਹੌਲੀ ਗੱਲਾਂ ਕਰਨ ਦਾ ਢੰਗ ਆ ਜਾਵੇਗਾ ਪਰ ਬੰਦਾ ਗੱਲ ਬੜੀ ਪਾਏਦਾਰ ਕਰਦਾ ਹੈ।
@nihangsingh2195
@nihangsingh2195 4 жыл бұрын
ਸਾਬ ਅਕਲਵਾਨ ਬੰਦਾ ਸੋਹਣਾ ਸਲੀਕਾ ਗਲ਼ਬਾਤ ਕਰਨ ਦਾ ਸਾਬ ਨੂੰ ਚਰਨ ਸੱਚਾ ਸੁੱਚਾ ਜੋ ਅੰਦਰੋਂ ਓਹ ਬਾਹਰ ਹੈ
@sukhpalsahota3577
@sukhpalsahota3577 4 жыл бұрын
ਟਹਿਣਾ ਸਾਬ ਔਰ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹਨਾਂ ਸੱਚੇ ਸੁੱਚੇ ਬੰਦਿਆਂ ਦੇ ਦਰਸ਼ਨ ਕਰਵਾਏ। ਤੇ ਚਰਨ ਲਿਖਾਰੀ ਜੀ ਔਰ ਸਾਬ ਪਨਗੋਟਾ ਜੀ ਤੁਹਾਡੇ ਚਰਨਾਂ ਵਿੱਚ ਮੇਰਾ ਮੱਥਾ ਟੇਕਣਾ ਪ੍ਰਵਾਨ ਹੋਵੇ
@gurnamsingh1252
@gurnamsingh1252 4 жыл бұрын
ਟਹਿਣਾ ਸਾਹਿਬ ਤੇ ਹਰਮਨ ਭੈਣ ਜੀ।ਤੁਹਾਨੂੰ ਦੋਨਾਂ ਨੂੰ ਪਿਆਰ ਭਰੀ ਨਮਸਕਾਰ। ਇੰਟਰਵਿਊ ਬਹੁਤ ਵਧੀਆ ਲੱਗੀ।ਇਹਨਾਂ ਦੋਹਾਂ ਗੀਤ ਕਾਰਾਂ ਵੀਰਾਂ ਨੂੰ ਮੇਰੇ ਵੱਲੋਂ ਸਲਿਊਟ।ਏਸੇ ਤਰ੍ਹਾਂ ਸੱਭਿਆਚਾਰਕ ਗੀਤ ਲਿਖਦੇ ਰਹਿਣ।
@mohinderbrar2966
@mohinderbrar2966 4 жыл бұрын
ਸੱਚੀਆਂ ਗੱਲਾਂ ਕਰਦੇ ਨੇ ਸਾਰੇ ਹੀ। ਜਿਉਂਦੇ ਰਹੋ।
@lakhwindersingh-mm1og
@lakhwindersingh-mm1og 4 жыл бұрын
ਬਹੁਤ ਵਧੀਆ ਜੀ ਸਾਬ ਪਨਗੋਟਾ ਜੀ ਦਾ ਗੀਤ ਸੁਣ ਕੇ ਦਿਲ ਖੁਸ਼ ਹੋ ਗਿਆ 👍👍👍👍👍
@ManjotSingh-ym6rm
@ManjotSingh-ym6rm 4 жыл бұрын
ਚਰਨ ਲਿਖਾਰੀ ਲਈ ਕੋਈ ਸ਼ਬਦ ਨੀ ਮੇਰੇ ਕੋਲ ਤਾਰੀਫ਼ ਤਾਂ ਨਿੱਕੀ ਜੇਈ ਗੱਲ ਰਹਿ ਜਾਂਦੀ ਇਹਨਾਂ ਦੀ ਸ਼ਖਸ਼ੀਅਤ ਅੱਗੇ 🙏🙏
@gurmitsinghgurmitbhullar9121
@gurmitsinghgurmitbhullar9121 2 жыл бұрын
ਮੈਂ ਸਾਬ ਪਨਗੋਟਾ ਦੀਆਂ ਬੜੀਆਂ ਇੰਟਰਵਿਊ ਦੇਖੀਆ ਨੇ ਬਹੁਤ ਵਧੀਆ ਗੱਲਾਂ ਤੇ ਬਹੁਤ ਵਧੀਆ ਲਫਜ ਲਿਖਦੇ ਨੇ ਕੱਲਾ ਕੱਲਾ ਬੋਲ ਦਿਲ ਨੂੰ ਛੂਹ ਜਾਣ ਵਾਲਾ
@BaljeetSingh-jv4ye
@BaljeetSingh-jv4ye 4 жыл бұрын
ਬਹੁਤ ਵਧੀਆ ਜੀ ਸੂਝ ਵਾਣ ਲੋਕਾ ਨੂੰ ਪ੍ਰਮੋਟ ਕਰਨ ਲਈ ਧੰਨਵਾਦ ਜੀ
@gurpalsingh9115
@gurpalsingh9115 4 жыл бұрын
ਧੀਆਂ ਵਾਲਾ ਗੀਤ 👌👌👍🧕🧕🧕
@daljitrandhawa446
@daljitrandhawa446 4 жыл бұрын
ਵਾਹ ਜੀ ਵਾਹ ਚਰਨਲਿਖਾਰੀ ਜੀ ਕੀ ਕਹਿਣਾ ਬਹੁਤ ਰੂਹ ਵਾਲੀ ਆਵਾਜ਼ ਹੈ ਜੀ।
@jassvlogs9619
@jassvlogs9619 4 жыл бұрын
ਸਵਰਨ ਟਹਿਣਾ ਬਹੁਤ ਹੀ ਵਧੀਆ ਨੇਕ ਇਨਸਾਨ ਆ ਲਾਇਕ ਕਰਦੋ ਸਵਰਨ ਟਹਿਣਾ ਦੇ ਫੈਨ
@rahulhanda1085
@rahulhanda1085 4 жыл бұрын
"ਲਿਖਾਰੀ" ਦਾ ਕੋਈ ਮੁਕਾਬਲਾ ਨਈ | ਥਿੰਦ ਦੇ ਸਵਾਲ ਬਹੁਤ ਵਧੀਆ ਹੁੰਦੇ ਜਾ ਰਹੇ ਨੇ ਦਿਨੋ ਦਿਨ
@kulwantbrar8649
@kulwantbrar8649 4 жыл бұрын
ਸੱਚੇ ਸੁਚੇ ਅਜਿਹੇ ਗੀਤਕਾਰਾਂ ਬਾਰੇ ਕਹਿਣ ਲਈ ਸਬਦ ਨਹੀਂ ਲੱਭਦੇ। ਧੰਨਵਾਦ।
@Jaswindersingh-r6n5v
@Jaswindersingh-r6n5v 11 ай бұрын
ਬਹੁਤ ਬਹੁਤ ਵਧੀਆ ਪਨਗੋਟਾ ਸਾਬ ਨਜ਼ਾਰੇ ਬੰਨ੍ਹ ਦਿੱਤੇ ਜੀ
@sunilkalsi8995
@sunilkalsi8995 4 жыл бұрын
ਟਹਿਣਾ ਸਾਬ ਤੇ ਹਰਮਨ ਜੀ ਤੁਹਾਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੁਹਡਾ ਹਫਤਾਵਾਰ ਪਰੋਗਰਾਮ ਦੇਖ ਕੇ ਦਿਲ ਬਾਗੋਬਾਗ ਹੋ ਜਾਂਦਾ
@drgurpreet5444
@drgurpreet5444 4 жыл бұрын
ਟਹਿਣਾ ਸਾਹਿਬ ਨੇ ਆਪਣੇ ਸ਼ਬਦਾਂ ਦੇ ਜਾਦੂ ਨਾਲ ਚਰਨ ਲਿਖਾਰੀ ਵਰਗੇ ਸੀਰੀਅਸ ਬੰਦੇ ਨੂੰ ਹਸਾ ਦਿੱਤਾ ਜੀਉ ਸਵਰਨ ਸਿੰਘ ਜੀ
@chamkaursingh3448
@chamkaursingh3448 Жыл бұрын
ਸਵਰਨ ਸਿੰਘ ਟਹਿਣਾ ,; ਹਰਮਨ ਜੀ, ਸਾਬ ਪਨਗੋਟਾ ,ਅਤੇ ਚਰਨ ਲਿਖਾਰੀ ਨੂੰ ਸਤਿ ਸ੍ਰੀ ਅਕਾਲ
@mohinderbrar2966
@mohinderbrar2966 4 жыл бұрын
ਟਹਿਣਾ ਸਾਹਿਬ ਤੇਹਰਮਨ ਬੇਟਾ ਜੀ ਬੱਲੇ ਬੱਲੇ ਕਰਾਤੀ ਬਹੁਤ ਵਧੀਆ ਗੀਤਕਾਰ ਨੇ ਤੇ ਵਧੀਆ ਸਿੰਗਰ ਵੀ। very nice program
@sukhchainsinghbrargeetkarh2500
@sukhchainsinghbrargeetkarh2500 2 жыл бұрын
ਬਹੁਤ ਵਧੀਆ ਬਾਈ ਜੀ ਟਿਹਣਾ ਸਾਬ ਭੈਣ ਜੀ ਚਰਨ ਲਿਖਾਰੀ ਜੀ ਸਾਹਬ ਪਨਗੋਟਾ
@charanjitsingh-gj7xf
@charanjitsingh-gj7xf 4 жыл бұрын
ਬਹੁਤ ਵਧੀਆ ਪਰੋਗਰਾਮ ਜੀ...
@PardeepSingh-tw4bk
@PardeepSingh-tw4bk 4 жыл бұрын
ਰੱਬ ਦਾ ਰੂਪ ਹੀ ਬਾਈ ਚਰਨ ਲਿਖਾਰੀ ਜੀ
@jattmehkma6348
@jattmehkma6348 4 жыл бұрын
Wah yr saab veer da song maaf krna loko metho dheeya de laak mine nai jane sun k roona aa gya🙏🙏salute dona veera nu🙏🙏
@sukhveersingh8491
@sukhveersingh8491 4 жыл бұрын
ਬਾਈ ਸਲਾਮ ਚਰਨ 22 ਨੂੰ ਤੇ ਸਾਬ 22 ਨੂੰ, ਨਾਲ ਹੀ ਟਹਿਣਾ ਸਰ ਤੇ ਮੈਡਮ ਦਾ ਸ਼ੁਕਰੀਆ ਜੋ ਅਜਿਹੀਆਂ ਨਾਯਾਬ ਸ਼ਕਸ਼ੀਅਤਾਂ ਨਾਲ ਇਕ ਰੂਹਾਨੀ ਰਿਸ਼ਤਾ ਜੋੜਨ ਦਾ ਕੰਮ ਕਰਦੇ ਆ ..🙏..
@daljitsroya2038
@daljitsroya2038 4 жыл бұрын
ਚਰਨ ਵੀਰ ਸਾਲ ਵਿੱਚ ਇਕ ਗੀਤ ਗਾ ਦਿਆ ਕਰ ,ਧੰਨ ਧੰਨ ਹੋ ਜੂ ਗੀ।
@i_navjot05
@i_navjot05 4 жыл бұрын
In ho Oc
@sonubaidwan6983
@sonubaidwan6983 Жыл бұрын
ਸਾਬ ਵੀਰ ਜੀ ਗਾਣਾ ਬਹੁਤ ਹੀ ਸੋਣਾ ਜੀ 🙏🙏🙏👍❤️
@jagirkaur7424
@jagirkaur7424 3 ай бұрын
ਬਹੁਤ ਹੀ ਵਧੀਆ ਰਚਨਾ ਵਾਂ ਸਾਨੂੰ ਅਜਿਹੇ ਲਿਖਾਰੀਆਂ ਨੂੰ ਸਪੋਟ ਜ਼ਰੂਰ ਕਰਨਾ ਚਾਹੀਦਾ ਹੈ
@instagramer871
@instagramer871 3 жыл бұрын
ਚਰਨ ਲਿਖਾਰੀ ਦੀ ਫੋਟੋ ਇੰਸਟਾ ਤੇ ਮੈ ਵੀ ਲਿਖਦਾਂ
@Jassmann5459
@Jassmann5459 4 жыл бұрын
Sat Sri Akaal ji Done Veera nu te Harman ji Tahna Saab sat Sri Akaal
@mandeepsingh-jt2jq
@mandeepsingh-jt2jq 4 жыл бұрын
Program dekh pure din thakan khtm ho jandi.. Love from qatar... Sat Sri akal g sariya nu...
@amargurdaspuri616
@amargurdaspuri616 4 жыл бұрын
Bahut khoob saab paji bahut khoob song bnayea 2c salute hai tuhadi soch te
@preetaulakh3974
@preetaulakh3974 4 жыл бұрын
ਬਹੁਤ ਵਧੀਆ ਗੱਲ ਬਾਤ ਹੋਈ, ਸਾਹਿਬ ਵੀਰ ਦੇ ਗਾਣੇ ਦੋਨੋ ਬਹੁਤ ਵਧੀਆ ਆ,,,,,
@manjitalika4094
@manjitalika4094 4 жыл бұрын
Wah ji wah veer pangote ne jehda gaana gaya bahot hi pyara veer ese tra hi likhde rho beshak pesa nhi pr tuc lokan de dil jitde ho
@jattmehkma6348
@jattmehkma6348 4 жыл бұрын
Charan te saab veer raab tuhanu dona nu Dunia di har ek cheez deve jo tuc socheya v na hove raab tuhanu oh v deve🙏🙏raab tuhanu hamesha khush rakhe te lambi umar kre tuhadi🙏🙏🙏🙏
@ranjitsinghpanjab6024
@ranjitsinghpanjab6024 2 жыл бұрын
ਚਰਨ ਵੀਰ ਸਾਹਬ ਵੀਰ ਤਹਾਡੀ ਅਵਾਜ ਸੇਹਣੀ ਆ ਗਾਉਣਾ ਚਾਹੀਦਾ
@satkar204
@satkar204 Жыл бұрын
Bohot sohni interview, sun k bohy mja aya, hassa v boht aya
@hardeepbhullar2151
@hardeepbhullar2151 4 жыл бұрын
ਵਾਹ ਕਮਾਲ ਲਿਖਤ ਤੇ ਉੱਚੀ ਸੋਚ ਦੇ ਮਾਲਕ ਦੋਨੋ ਭਰਾ 👌👌👍
@veerpalkaur9237
@veerpalkaur9237 4 жыл бұрын
ਬਾਈ ਜੀ ਮੱਟ ਸ਼ੇਰੋ ਆਲੇ ਅਤੇ ਲਾਭ ਹੀਰੇ ਨਾਲ ਮੁਲਾਕਾਤ ਕਰੋ ਜੀ।
@mohinderbrar2966
@mohinderbrar2966 4 жыл бұрын
ਸਾਬ।ਦਾ ਗੀਤ ਬਹੁਤ ਸੋਹਣਾ ਗਾਇਆ
@ravneetKaur-zu7uj
@ravneetKaur-zu7uj 4 жыл бұрын
Bohut vadia interview. Slaam hai eda DE klakaara nu. Dheea DE lak nhi minne jane bohut vadia. Salute
@MS-hu1jb
@MS-hu1jb 4 жыл бұрын
ਚਰਨ ਪਾਜੀ ਨਾਲ ਇਕ ਕਿੱਸਾ ਮੇਰਾ ਵੀ ਜੁੜਿਆ।ਬਹੁਤ ਸਾਫ ਰੂਹ ਇਨਸਾਨ ਨੇ ਪਾਜੀ। ਮੈ ਪਾਜੀ ਨੂ ਲਿਖ ਕ ਕੁਛ ਭੇਜਿਆ,,ਤੇ ਪਾਜੀ ਦਾ ਉਸਾ ਵੇਲਾ ਫੋਨ ਆ ਗਿਆ,,ਪਹਿਲੀ ਵਾਰੀ ਗਲ ਕੀਤੀ ਫੋਨ ਤੇ,,,ਕਿੰਨੇ ਵੱਢੇ ਦਿਲ ਇਨਸਾਨ ਨੇ ਖੁਦ ਫੋਨ ਕੀਤਾ ਮੈਨੂ ਛੋਟੇ ਜਿਹੇ ,ਅਣਜਾਣ ਸ਼ਖਸ ਨੂ ,,ਚਰਨ ਪਾਜੀ ਤੇ ਵੱਡਾ ਨਾਮ ਨੇ ਪੰਜਾਬ ਦੇ,,,,ਸੋ ਮੈ ਯਕੀਨ ਜਿਹਾ ਨੀ ਹੋਇਆ ਕ ਚਰਨ ਭਾਅ ਦਾ ਫੋਨ ਏ even ਬੱਸ ਚ ਜਾਦਿਆ ਨੇ ਕੀਤਾ,,,ਸੋ ਸ਼ੁਕਰਗਜਾਰ ਪਾਜੀ ਦਾ,,ਮਾਲਕ ,ਦਾਤਾ,,ਵੱਡੀ ਉਮਰ ਬਖਸ਼ੇ ਪਾਜੀ ਨੂ ,,ਨਿਮਾਣਤਾ,ਸ਼ਰੀਫੀ,ਸਾਹਿਤਕ ਮੂਰਤ ਚਰਨ ਪਾਜੀ ਨੂ ਮੱਥਾ ਟੇਕਦਾ ਤੇ ਜਲਦ ਮਿਲਣ ਦੀ ਆਸ ਰੱਖਦਾ।
@Khetiwadiwalavirk-dm9ie
@Khetiwadiwalavirk-dm9ie 2 жыл бұрын
Veere no. De skde o
@HMT5911di
@HMT5911di 3 жыл бұрын
ਐਵੇਂ ਕੁਮੈਂਟ ਚ ਲਿਖਣ ਵਾਲੀ ਗੱਲ ਨਹੀ ਚਰਨ ਲਿਖਾਰੀ ਦੀ ਰੀਸ ਨਹੀ ਕਰ ਸਕਦਾ ਕੋਈ ਅੱਜ ਦੇ ਸਮੇ ਵਿੱਚ, ਤੇ ਸਾਬੵ ਪਨਗੋਟਾ ਵੀ ਬਾਕਮਾਲ ਐ ਸੱਚੀਂ ਹੀ ਸਿਰਾ ਯਾਰ ।। 👌good 👍
@AmrikSingh-pv3gl
@AmrikSingh-pv3gl 4 жыл бұрын
ਨਜ਼ਾਰਾ ਆ ਗਿਆ ਯਾਰ
@MalkitSingh-ur5vt
@MalkitSingh-ur5vt 6 ай бұрын
M adhi roti kha loonga wah veer saab tere bol sunke mera rona nikal gia
@sangruriaPB_x3
@sangruriaPB_x3 3 жыл бұрын
ਚਰਨ ਲਿਖਾਈ ਵੀਰ ਜੀ ਰੂਹ ਗਾਉਂਦੀ ਆ ਸਚਿ ਨਾਲ ਸਵਾਦ ਏਏ ਗਿਆ
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 3 жыл бұрын
ਬਹੁਤ ਖੂਬ ਬਹੁਤ ਖੂਬ ਹਰਮਨ ਜੀ ਟਹਿਣਾ ਸਾਬ ਜੀ ਜੋ ਤੁਸੀ ਸਾਨੂੰ ਸਾਡੇ ਬਚੇ ਖੁਚੇ ਵਿਰਸੇ ਤੋਂ ਸਭਿਆਚਾਰ ਤੋਂ ਜਾਣੂ ਕਰਵਾਇਆ 🙏🙏🙏🚩
@swarangill5017
@swarangill5017 4 жыл бұрын
Kea bat he he Punjab he 2 heeeean de darshan karwae ne swarn very ji and Harman ji dill bago bag ho gea ji sach nall charn veer nu tan men bahut hi chaonda hanji really
@mannusandhu3637
@mannusandhu3637 3 жыл бұрын
Bahut vdiaa Bai g Delhi v Avo g Vari Vari Kisan Mazdoor Ekta Zindabad 👍 Sare kisan Veer ikk Vaari 🙏👍 Avo g
@Arshdeep406-
@Arshdeep406- 4 жыл бұрын
Tarn taran ਜ਼ਿਲੇ ਦੀ ਸ਼ਾਨ ਦੋਵੇਂ ਵੀਰ bhot sulje hoe bnde
@gurjantaulakh1791
@gurjantaulakh1791 4 жыл бұрын
ਮੁਲਾਕਾਤ ਬਹੁਤ ਵਧੀਆਂ ਲੱਗੀ ।
@Gurbhejsingh-lm3mb
@Gurbhejsingh-lm3mb 4 жыл бұрын
Good.char an.
@gurpreetdhillon1712
@gurpreetdhillon1712 3 жыл бұрын
Bahut wadia 👍 Punjabi nal bahut pyar hunda suljhe hoye lok dekh k 🙏
@MohanSingh-xf2nf
@MohanSingh-xf2nf 2 жыл бұрын
ਚਰਨ ਵੀਰ ਬਹੁਤ ਵਧੀਆ ਇਨਸਾਨ ਹਨ
@Holyvibes-i3f
@Holyvibes-i3f 3 жыл бұрын
Sat Shiri Akaal ji🙏🏽 Dowe bade Suhird te qabil bnde ne.. Boht Wadhia ji ...
@laddumaan8572
@laddumaan8572 4 жыл бұрын
ਸਿਰਾ ਹੀ ਕਰਤਾ ਜੀ
@GurvinderSingh-xu9mt
@GurvinderSingh-xu9mt 2 жыл бұрын
Ak sau jeha munda naam charan likhari....bnda down to earth jedi kalam naal yarri...... Matt ambran ton uchi ...soch khuhaa nalo dungi.....naal kudrat gawe jdo gaunda chak tumbi❤️❤️❤️❤️❤️🔥🔥🔥🔥
@kuldipbajwa8385
@kuldipbajwa8385 4 жыл бұрын
ਸਭਿਅਾਚਾਰਕ ਗੀਤਕਾਰ ਚਰਨ ਲਿਖਾਰੀ ਤੇ ਸਾਬ ਪਨਗੋਟਾ
@ਕੀਨਐਕੋ
@ਕੀਨਐਕੋ 4 жыл бұрын
Charan likhari bai ik bhut vdia sacha sucha banda👍👍
@Balbirsinghusa
@Balbirsinghusa 4 жыл бұрын
ਚਰਨ ਦੀ ਅਵਾਜ ਬਹੁਤ ਵਧੀਆ
@jaspreetjassi559
@jaspreetjassi559 4 жыл бұрын
Bhut jada vadiya interview ji.# Tehna saab #sister harman thind ji # Charan likhari and Saab pangota veer .
@manjindersingh4156
@manjindersingh4156 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਗਲਾਂ ਵੀ ਕੀਤੀਆਂ ਗਈਆਂ ਤੇ ਨਸੀਹਤਾਂ ਵੀ ਮਿਲੀਆਂ ਸਾਨੂੰ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ ਸਾਬ ਬਾਈ ਜੀ ਵਾ ਕਮਾਲ ਸਿਰਾ ਲਾਗੇ ਪੂਰੇ ਪਰੋਗਰਾਮ ਚ ਵਾਹਿਗੁਰੂ ਜੀ ਸੁਮਤ ਬਖਸ਼ਣ ਸਭਨਾਂ ਨੂੰ ਸੋਝੀ ਬਖਸ਼ਣ ਜੀ।
@9416231276
@9416231276 4 жыл бұрын
Dil nu ਛੂ ਲਿਆ 🙏🙏
@palapala5985
@palapala5985 4 жыл бұрын
Swaran veer g or Thind sistr g mera akhiaa vichoo hanju aa gay shaaab g daa song sooon k bhooooot vadiaa song a veer g pangotaa g from PALA Dubai UAE phalpota punjab
@AjeetSingh-tg3us
@AjeetSingh-tg3us 3 жыл бұрын
ਟਹਿਣਾ ਸਾਹਿਬ ਚਰਨ ਬਾਈ ਨੂੰ ਬਹੁਤ ਸਮਝ ਹੈ ਕਵਿਤਾ ਦੀ।
@fukreygamer9443
@fukreygamer9443 4 жыл бұрын
ਚਰਨ ਵੀਰ ਵੀ ਗਰੇਟ
@daljitsingh3631
@daljitsingh3631 4 жыл бұрын
ਦੋਵੇ ਹੀ ਹੀਰੇ ਗੀਤਕਾਰ ਹਨ
@gurnekkhaira3479
@gurnekkhaira3479 2 жыл бұрын
ਵੈਰੀ ਗੁੱਡ ਟਹਿਣਾ ਵੀਰ ਤੇ ਥਿੰਦ ਸਾਡੀ ਛੋਟੀ ਭੈਣ ਜੀ,ਤੇ ਦੋਨੋ ਮਹਿਮਾਨ ਪਿਅਾਰ ਭਰੀ 💚💚🙏🙏🙏
@JarnailSingh-ms1xz
@JarnailSingh-ms1xz 4 жыл бұрын
ਬਹੁਤ ਹੀ ਵਧੀਆ ਪਰੋਗਰਾਮ
@desivedrajkumar9768
@desivedrajkumar9768 3 жыл бұрын
bhut hi change fankar charan likhari te saab pangota veer bhut bhut bhut hi vadiya
@9416231276
@9416231276 4 жыл бұрын
ਲੋਕ moosewala and aujla ਪਿੱਛੇ ਲੜਦੇ ਹੋ eho ਜਿਹੇ ਲੋਕਾਂ ਨੂੰ ਵੀ ਸੁਣੋ
@KuldeepSingh-cz6ji
@KuldeepSingh-cz6ji 4 жыл бұрын
ਬਹੁਤ ਸੋਹਣਾ ਲਿਖਦੇ ਨੇ ਦੋਨੋ
@gopyboparai9504
@gopyboparai9504 4 жыл бұрын
ਸਲਾਮ ਆਂ ਸਾਬ ਵੀਰੇ ਤੇਰੀ ਕਲਮ ਨੂੰ
@lakhvirsingh7563
@lakhvirsingh7563 4 жыл бұрын
Rab chardi kallan ch rakhe dono baia nu
@pammaparmjit3144
@pammaparmjit3144 4 жыл бұрын
ਬਹੁਤ ਹੀ ਵਧੀਆ ਵਿਚਾਰ ਬਾਈ ਜੀ
@sabhibajwa9588
@sabhibajwa9588 4 жыл бұрын
ਇਸ ਤੋਂ ਵੱਧ ਹੋਰ ਕੁੱਝ ਨਹੀਂ ਹੋ ਸਕਦਾ
@PargatGionpuria
@PargatGionpuria 4 ай бұрын
ਬਹੁਤ ਵਧੀਆ ਸਾਬ ਜੀ
@mannusohi9022
@mannusohi9022 4 жыл бұрын
pure heart respect from heart😍❤️❤️
@0424699036
@0424699036 4 жыл бұрын
Ik request c thode program vase hi ena wadia hunda k eh 35-40 min banda apni jindagi sare dukh bhul janda te feel eve krda k oh thode nal beh k eh gallan kr reha Really respect u guys for this effort So I personally feel k thonu program de eve de chakve jahe title den di ki lod aa jive baki news channels wal dinde aa jo baad ch news padhn te hor hi kujh nikalda
@ashokgrewal710
@ashokgrewal710 4 жыл бұрын
Bina interview sune hi like karan wale like karo
@CharanjeetSingh-vp6tw
@CharanjeetSingh-vp6tw 8 ай бұрын
Charan.likhari,te.saheb pungota.ji.nu.tehna.ji Ne.chuz.de.vichat.vich,suniya.bahut.sohna.lagya.tuhadian.kalman.nu.hore.nikhar.mile.dua.h.meri.charanjitkhushhallpuri.fardkot
@mandertaouri9588
@mandertaouri9588 4 жыл бұрын
ਲਿਖਾਰੀ ਤਾ ਸਿਰਾ ਹੈ ਪਰ ਜਨਾਬ ਟਹਿਣਾ ਵੀ ਸਿਰਾ ਕਰਵਾਉਦੇ
@jasmaan2549
@jasmaan2549 4 жыл бұрын
ਬਹੁਤ ਸੋਹਣਾ ਪਰੋਗਰਾਮ
@sangeetmantri6977
@sangeetmantri6977 4 жыл бұрын
Bauoat khoob ji saab te charn nu sat shiri akal ji
@davinderdavy3491
@davinderdavy3491 4 жыл бұрын
ਬਹੁਤ ਵਧੀਆ
@harbansvirk1753
@harbansvirk1753 2 жыл бұрын
ਸਵੱਰਗ ਬਾਹਰਲੇ ਦੇਸਾ ਵਿੱਚ ਹੈ ਸਾਡੇ ਦੇਸ ਵਿੱਚ ਤਾ ਬਿਲਕੁਲ ਝੂਠ ਹੈ ਕਿ ਇਥੇ ਵਰਗਾ ਸਵੱਰਗ ਨਹੀ ਬਿਲਕੁਲ ਝੂਠ ਹੈ ਪੰਜਾਬ ਵਰਗਾ ਦੇਸ ਮੈ ਤਾ ਕਹਿਨਾ ਸਾਡੇ ਦੇਸ ਵਿੱਚ ਸਭ ਤੋ ਵੱਧ ਨਰਕ ਹੈ, ਖਾਸ ਕਰ ਗਰੀਬ ਲੋਕਾਂ ਲਈ
@baldeepsingh269
@baldeepsingh269 4 жыл бұрын
Boht vadia Ji... GBU all... hope Punjabis may come on good track
@rajdeepathwal3673
@rajdeepathwal3673 Жыл бұрын
ਕਿੰਨੀ ਨਿਮਰਤਾ ਵਾਲਾ ਇਨਸਾਨ ਚਰਨ ਲਿਖਾਰੀ ਮਨ ਨੀਵਾਂ ਮੱਤ ਉੱਚੀ
@bhindersinghkaler6413
@bhindersinghkaler6413 4 жыл бұрын
Sirre de likhari ne dono. Kya baat aa. Sabh to ghaint program aa tuhada.
@faizdawakhana8688
@faizdawakhana8688 4 жыл бұрын
Great personalities,slaut them,. From Pakistan with love
@MALHIBALRAJSINGH-yp8ml
@MALHIBALRAJSINGH-yp8ml Жыл бұрын
Waheguru ji mehar karni Charan 22 ta Saab 22 ta,,,,
@lalitasharma3837
@lalitasharma3837 4 жыл бұрын
ਬਹੁਤ ਅਨੰਦ ਅਾिੲਅ
@bachitarsandhu1814
@bachitarsandhu1814 4 жыл бұрын
ਬਹੁਤ ਵਧੀਆ ਗੀਤਕਾਰ
@harinder_singh448
@harinder_singh448 4 жыл бұрын
ਰਾਣਾ ਮਾਧੋਝੰਡੀਆ ਦੀ ਇੰਟਰਵਿਊ ਵੀ ਕਰੋ ਇਕ ਵਾਰ ਫਿਰ
@kewalram5378
@kewalram5378 4 жыл бұрын
Nice tehna sahab jaldi bittu te ehna veera nal interview dubara kareo thanks
@hardeepsinghhardeep1152
@hardeepsinghhardeep1152 4 жыл бұрын
ਸਿਰਾ ਬਾਈ ਜਿਉਦੇ ਰਹੋ ਇਸੇ ਤਰ੍ਹਾਂ ਵਧੀਆ ਗੀਤ ਗਾਓ
@joginderlalchahal9944
@joginderlalchahal9944 Жыл бұрын
Very good saab pangota & charan likhari ji .
@gurpreetsinghsandhu3023
@gurpreetsinghsandhu3023 4 жыл бұрын
ਅਸੀਂ ਸੁਣਾਗੇਏ ਜਰੂਰ ਗਾਣੇ ਪਣਗੋਟਾ ਜੀ ਤੁਸੀਂ ਗਾਓ ਸਈ
@apexmachineautomationupind2676
@apexmachineautomationupind2676 4 жыл бұрын
Bahut khub NZARA aa gya ji
Smart Sigma Kid #funny #sigma
00:33
CRAZY GREAPA
Рет қаралды 36 МЛН