No video

Prime Discussion (2582) || ਕੀ ਪ੍ਰਭਾਵ ਪਾ ਸਕਦੀ Akali Dal ਸੁਧਾਰ ਲਹਿਰ

  Рет қаралды 83,604

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akaalpanth #sukhbirbadal #bibijagirkaur #cancer #bathinda #malwa #highcourt
Prime Discussion (2582) || ਕੀ ਪ੍ਰਭਾਵ ਪਾ ਸਕਦੀ ਅਕਾਲੀ ਦਲ ਸੁਧਾਰ ਲਹਿਰ, ਵਧਦੇ ਕੈਂਸਰ ਨੂੰ ਠੱਲ੍ਹਣ ਲਈ ਸਖ਼ਤ ਕਦਮ ਚੁੱਕੇ ਸਰਕਾਰ
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 96
@sirataulakh5067
@sirataulakh5067 Ай бұрын
ਮੰਦਰ ਵਿੱਚੋਂ ਸੋਨਾ ਚੋਰੀ ਹੋਣਾ ਕੋਈ ਗਲਤ ਨਹੀਂ, ਸਗੋਂ ਚੰਗਾ ਹੈ।ਉਹ ਸੋਨਾ ਜਾ ਕੇ ਬਾਜਾਰ ਵਿੱਚ ਵਿਕੇਗਾ ਤੇ ਇਸਤਰ੍ਹਾਂ ਉਹ ਸਰਕੂਲੇਸ਼ਨ ਵਿੱਚ ਆ ਜਾਵੇਗਾ, ਜਿਸ ਨਾਲ ਦੇਸ਼ ਦੀ ਜੀ ਡੀ ਪੀ ਵਧੇਗੀ।ਇਹ ਜਿਹੜਾ ਸੋਨਾ ਅਤੇ ਪੈਸਾ ਮੰਦਰਾਂ ਵਿੱਚ ਇੱਕ ਤਰ੍ਹਾਂ ਨਾਲ ਬਲੌਕ ਹੋਇਆ ਪਿਆ ਹੈ, ਇਹ ਦੇਸ਼ ਦੀ ਅਰਥ ਵਿਵਸਥਾ ਵਿੱਚ ਬਹੁਤ ਵੱਡਾ ਅੜਿੱਕਾ ਹੈ।
@deepbrar.
@deepbrar. Ай бұрын
ਲਿਬਾਸ ਮਹਿੰਗਾ ਹੋਵੇ ਜਾਂ ਸਸਤਾ *ਤੁਹਾਡੇ ਕਿਰਦਾਰ ਨੂੰ ਨਹੀਂ ਛੁਪਾ ਸਕਦਾ*
@sewakverygoodctu4438
@sewakverygoodctu4438 Ай бұрын
ਪੰਨੂ ਸਾਬ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਹੈ। ਬਹੁਤ ਹੀ ਵਧੀਆ ਜਾਣਕਾਰੀ ਮਿਲਦੀ ਹੈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ
@palasingh5151
@palasingh5151 Ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@karamjitsingh108
@karamjitsingh108 Ай бұрын
ਪੰਨੂੰ ਸਾਹਿਬ ਜੀ, ਯੂਰੇਨੀਅਮ ਧਰਤੀ ਵਿੱਚ ਗਿਆ ਕਿਵੇਂ ਇਸ ਨੂੰ ਰੋਕਣ ਲਈ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਆਮ ਪਬਲਿਕ ਕੀ ਕਰੇ ਅਤੇ ਸਰਕਾਰੀ ਮਹਿਕਮਿਆਂ ਨੂੰ ਕੀ ਕਰਨ ਦੀ ਲੋੜ ਹੈ ਜੀ ਇਸ ਬਾਰੇ ਸਪੱਸ਼ਟ, ਸਪੈਸ਼ਲ ਪ੍ਰੋਗਰਾਮ ਕਰਕੇ ਸਮਝਾਉਣ ਦੀ ਕ੍ਰਿਪਾਲਤਾ ਕਰੋ ਜੀ।
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷
@kuljitsingh3749
@kuljitsingh3749 Ай бұрын
ਖਰੀਆਂ ਗੱਲਾਂ
@risingriders9675
@risingriders9675 Ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@KulwantSingh-qe3eo
@KulwantSingh-qe3eo Ай бұрын
❤❤ ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@inderjitsingh6303
@inderjitsingh6303 Ай бұрын
Pannu Sahib & Navjeet ji Sat Sri Akal Great discussion
@GurmeetSingh-ms1hz
@GurmeetSingh-ms1hz Ай бұрын
ਪੰਨੂੰ ਸਾਹਿਬ ਤੇ ਨਵਜੀਤ ਸਿੰਘ ਬਹੁਤ ਵਧੀਆ ਜੀ ਪਰ ਆਕਾਲੀ ਫੂਲਾ ਸਿੰਘ ਜਥੇਦਾਰ ਸੀ ਉਸ ਤੁਰਾ ਦਾ ਜਥੇਦਾਰ ਕੋਈ ਨਹੀ ਬਣ ਸਕਦਾ।
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@tejpalsinghahluwalia6227
@tejpalsinghahluwalia6227 Ай бұрын
ਜੀ ਬਿਲਕੁਲ ਪੰਨੂ ਸਾਬ ਇਹ ਪਰਧਾਨ ਇਖਲਾਕੋਂ ਗਿਰ ਗਿਆ ਵਿਚਾਰਾ ਸੁਖਬੀਰ ਬਾਦਲ ਜਥੇਦਾਰ ਅਤੇ ਸਿੰਘ ਮਹਾਨ ਸ਼ਬਦ ਦੋਵੇਂ ਗਾਇਬ ਆ ਜੀ
@dansinghmannmann3456
@dansinghmannmann3456 Ай бұрын
ਪਨੂੰ ਜੀ ਮੈ ਅਖੀ ਵੇਖਿਆ ਜਦੋਂ ਗੁਰਦਵਾਰਿਆਂ ਮੈਬਰਾਂ ਵੋਟਾਂ ਪੈਂਦੀਆਂ ਰਜ਼ ਕੇ ਸਰਬ ਵੰਡੀ ਜਾਂਦੀ ਹੈ ਜੀ ਫੇਰ ਅਸੀਂ ਦੂਜਿਆਂ ਬਾਰੇ ਬੁਰੇ ਨਹੀਂ ਕੇ ਸਕਦੇ ਪਹਿਲਾ ਆਪਣੀ ਪੀੜ੍ਹੀ ਥਲੇ ਸੋਟਾ ਫੇਰਨ ਚਾਹੀਦਾ ਹੈ ਜੀ
@simranjeetsingh7482
@simranjeetsingh7482 Ай бұрын
Navjeet g thanks
@simranjeetsingh7482
@simranjeetsingh7482 Ай бұрын
Prime aisa team good 👍
@aparsingh5343
@aparsingh5343 Ай бұрын
ਪੰਨੂੰ ਸਾਹਿਬ, ਸੁਖਬੀਰ ਕਿਸੇ ਵੀ ਤਰ੍ਹਾਂ ਸਿੰਘ ਹੈ ਹੀ ਨੀ, ਤੇ ਨਾ ਹੀ ਕਦੇ ਇਸਨੇ ਸਿੰਘ ਵਾਲਾ ਕੰਮ ਕੀਤਾ ਹੈ। ਜੇ ਕੋਈ ਕੀਤਾ ਹੋਵੇ ਤਾਂ ਕਿਰਪਾ ਕਰਕੇ ਦੱਸਿਓ ਜਰੂਰ।
@BittuChambal-vl4hr
@BittuChambal-vl4hr Ай бұрын
Good job sir ji 👍👍👍👍
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@simranjeetsingh7482
@simranjeetsingh7482 Ай бұрын
Good work team
@satnamjudge6874
@satnamjudge6874 Ай бұрын
ਅਕਾਲੀ ਸੁਧਾਰ ਲਹਿਰ ਨਹੀਂ ਬਾਦਲ ਸੋਧ ਹੋਣੀ ਚਾਹੀਦੀ ਹੈ
@lachhmansingh5933
@lachhmansingh5933 Ай бұрын
SS akal ji Pannu ji
@karamjitsingh108
@karamjitsingh108 Ай бұрын
Good 💯%right sir
@sukhbirsingh-ir4np
@sukhbirsingh-ir4np Ай бұрын
ਸ਼੍ਰੋਮਣੀ ਕਮੇਟੀ ਤੋ ਪਹਿਲਾਂ ਕਬਜਾ ਛੱਡੋ ਫਿਰ ਮੁਆਫ ਕਰਿਉ ਸਿੰਘ ਸਾਹਿਬ ਜੀ
@harindergrewal5418
@harindergrewal5418 Ай бұрын
Pannu Ji Very Nice Information 22G Ok Tks ❤🎉❤🎉❤🎉❤
@deepbrar.
@deepbrar. Ай бұрын
ਓਹਨਾ ਬਦ-ਦੁਆਵਾਂ ਤੋਂ ਬਚ ਕੇ ਰਹੋ *ਜਿਹੜੀਆਂ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ*
@BakilChand-iv7oc
@BakilChand-iv7oc Ай бұрын
Navjeet sarpanch ko namaskar khabra ka vishleshan karte raho aur hamara Gyan badhate raho dhanyvad
@RanjitsinghSidhu-zh4qn
@RanjitsinghSidhu-zh4qn Ай бұрын
Good job
@waryamsingh4509
@waryamsingh4509 Ай бұрын
Yes pannu jee🎉🎉
@simranjeetsingh7482
@simranjeetsingh7482 Ай бұрын
Very good program g
@BalbirSingh-dj8kp
@BalbirSingh-dj8kp Ай бұрын
ਸਤਿ ਸ੍ਰੀ ਅਕਾਲ ਜੀ 🎉🦚🎉🦚
@AvtarSingh-bj2vm
@AvtarSingh-bj2vm Ай бұрын
ਬੀ ਜੇ ਪੀ ਵਾਲੇ ਆਰੀਆ ਸਮਾਜ ਦੇ ਲੋਕ ਹੀ ਹਨ ਹਿੰਦੂ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ।
@BalwinderSingh-bi5vd
@BalwinderSingh-bi5vd Ай бұрын
❤❤
@JagtarSingh-wi1yf
@JagtarSingh-wi1yf Ай бұрын
Sat shree Akal ji 228 /328
@singhsatnam7313
@singhsatnam7313 Ай бұрын
Thanks pannu sab g 🙏
@nirmalsingh2183
@nirmalsingh2183 Ай бұрын
🙏🙏🙏🙏
@sarbjeetkamboj-qs1iz
@sarbjeetkamboj-qs1iz Ай бұрын
@waryamsingh4509
@waryamsingh4509 Ай бұрын
Yes panu je❤❤
@kashmirlal3782
@kashmirlal3782 Ай бұрын
Pannu ji may god bless you
@PRITAMSINGH-vn2gh
@PRITAMSINGH-vn2gh Ай бұрын
🙏🙏🙏🙏🙏
@simranjeetsingh7482
@simranjeetsingh7482 Ай бұрын
Jatinder pannu g 👍
@amriksingh1813
@amriksingh1813 Ай бұрын
🎉🎉ਪੰਨੂੰ ਸਾਬ ਤੁਹਾਨੂੰ ਸੁਣਨ ਲਈ ਅਸੀਂ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਹਾਂ। ਸ਼ੁਰੂ ਕਰੋ ਜੀ।
@gumitgill6406
@gumitgill6406 Ай бұрын
Sat sri aakal pannu sahib and navjit
@lakhmirsinghlidder9383
@lakhmirsinghlidder9383 Ай бұрын
Very nice for the general public. Excellent. Please keep it up.
@gurdevsingh7348
@gurdevsingh7348 Ай бұрын
Long live pannu sab
@simranjeetsingh7482
@simranjeetsingh7482 Ай бұрын
Navjeet g 👍
@simarjitkaur1893
@simarjitkaur1893 Ай бұрын
ਲੜਾਈ ਦੇ ਮੈਦਾਨ ਵਿੱਚ, ਪੰਜ ਸਿੰਘਾਂ ਨੇ ਹੁਕਮ ਕੀਤਾ, ਤੁਸੀਂ ਇੱਥੈ ਚਲੇ , ਗੁਰੂ ਜੀ ਨੇ ਲੜਾਈ ਦਾ ਮੈਦਾਨ ਛੱਡ ਦਿੱਤਾ ।
@MSinghbmjaitu
@MSinghbmjaitu Ай бұрын
ਸਤਿਕਾਰਯੋਗ ਪੰਨੂ ਜੀ ਸਤਿ ਸ੍ਰੀ ਆਕਾਲ ।।
@JagtarGill-u1z
@JagtarGill-u1z Ай бұрын
Very good pannu shiab and navheet ji thanks
@GulzarSingh-yt8ui
@GulzarSingh-yt8ui Ай бұрын
ਧੰਨਵਾਦ।
@JarnailSingh-hr3hv
@JarnailSingh-hr3hv Ай бұрын
ਬਹੁਤ ਹੀ ਡੂੰਘੇ ਵਿਚਾਰ ❤
@suchasingh2663
@suchasingh2663 Ай бұрын
Sat Shri Akal Pannu Saab g and Navneet g
@simranjeetsingh7482
@simranjeetsingh7482 Ай бұрын
Thanks prime discussion g
@boharsingh7725
@boharsingh7725 Ай бұрын
✅✅✅ 🙏🙏🙏🙏🙏
@nachhattarsingh4890
@nachhattarsingh4890 Ай бұрын
Sat shri akal ji pannu shaib and prime Asia tv all worker good work good news
@simranjeetsingh7482
@simranjeetsingh7482 Ай бұрын
Thanks prime aisa team
@jagjitsingh627
@jagjitsingh627 Ай бұрын
Pannu sahib g navjeet g, sat shri akal g, jagjit randhawa mimsa dhuri I
@GurjitSingh-op2kj
@GurjitSingh-op2kj Ай бұрын
Sat Sri akela sirji
@jikarmohammed5846
@jikarmohammed5846 Ай бұрын
Sat sri aakal g
@InderjitSingh-du3nv
@InderjitSingh-du3nv Ай бұрын
From dubai
@simranjeetsingh7482
@simranjeetsingh7482 Ай бұрын
Thanks Thanks
@racpalsinghsamra778
@racpalsinghsamra778 Ай бұрын
Sat shri akaal ji
@jaswinderkaur9300
@jaswinderkaur9300 Ай бұрын
😊😊
@simranjeetsingh7482
@simranjeetsingh7482 Ай бұрын
Prime discussion 👍
@manmohansingh5340
@manmohansingh5340 Ай бұрын
SAT SRI AKAL JI TO ALL🙏✔️
@Naseemahmed619
@Naseemahmed619 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@simranjeetsingh7482
@simranjeetsingh7482 Ай бұрын
Prime aisa team hlo g
@mvl1982
@mvl1982 Ай бұрын
Sat shri akal Pannu Sir ji te Navjeet Veer Ji
@Surindersingh-xz4sm
@Surindersingh-xz4sm Ай бұрын
Thanks for say panu Sahib jee
@avtarkaur8327
@avtarkaur8327 Ай бұрын
ਪੰਨੂ ਸਾਹਿਬ ਸੋਨਾ 228 ਕਿਲੋ ਦੀ ਚਰਚਾ ਹੈ ਜੀ
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@simranjeetsingh7482
@simranjeetsingh7482 Ай бұрын
Thanks jatinder pannu g
@gavygill2012
@gavygill2012 Ай бұрын
Sat shri akal prime Asia tv
@JasveerSingh-xf1cj
@JasveerSingh-xf1cj Ай бұрын
Good Sir ji
@pappupatna2141
@pappupatna2141 Ай бұрын
Satsriakal
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:59
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@gurjaipalsingh2463
@gurjaipalsingh2463 Ай бұрын
Ssa both of you sir
@manjitbedi5836
@manjitbedi5836 Ай бұрын
It's NOT Shromni Akali Dal, but BADAL DAL, where Hindus and Muslims are included by Parkash Chand Badal .
@rajinderparshad614
@rajinderparshad614 Ай бұрын
अच्छे दिन आ गए
@SinghDhillon-h9m
@SinghDhillon-h9m Ай бұрын
ਬਾਦਲ ਸਰਕਾਰ ਵੇਲੇ ਪਿੰਡ ਪਿੰਡ ਸਾਫ਼ ਪਾਣੀ ਦੇ ਫਿਲਟਰ ਲਗਾਏ ਗਏ ਸੀ ।
@MohanSingh-kb6kt
@MohanSingh-kb6kt Ай бұрын
🙏🙏🌷🌷
@dhannaram2661
@dhannaram2661 Ай бұрын
Pannu sahib sat Sri Akal . Cancer is not only spreading in malwa region but also in buck in doaba region also. Please see in Pgi chandigarh .There is very rush of patients in cancer department. IT is a matter of concern for our state. Please highlight it . Thanks
@balwantgill3319
@balwantgill3319 Ай бұрын
228kg. Good Night Good Luck 🌹🙏🙏👍👍🌹
@gurindersingh9121
@gurindersingh9121 Ай бұрын
With due respect, I would like to point out that EWS(economically weaker section) is a different category than OBC(Non-creamy layer). Puja Khedkar made OBC(Non-creamy) layer certificate even though from the evidence which appearing in the media, her and her family's income seems to be much higher than the limit of 8 lakhs per annum. She could be very well from the OBC community but definitely in the creamy layer. EWS is for general category who are economically weak.
@deepbrar.
@deepbrar. Ай бұрын
ਤੇਰੇ ਸ਼ਹਿਰ ਦੇ ਅੰਦਾਜ਼ ਭੀ ਅਜ਼ੀਬ ਜਿਹੇ ਹਨ *ਗੂੰਗੇ ਨੂੰ ਕਿਹਾ ਜਾਂਦਾ ਹੈ ਬਹਿਰੇਆਂ ਨੂੰ ਆਵਾਜ਼ ਮਾਰੋ*
@karamjitsingh108
@karamjitsingh108 Ай бұрын
ਝੂਠੇ ਦਾ ਬੋਲਬਾਲਾ ਸੱਚੇ ਨੂੰ ਕੋਈ ਵੀ ਨਹੀਂ ਪੁੱਛਦਾ
@AVTARSINGH-jc7bu
@AVTARSINGH-jc7bu Ай бұрын
Dear Sir. Pl extend the time to half an hour at least..Issue are more and time is insufficient. Pl look into. Regards
@waryamsingh4509
@waryamsingh4509 Ай бұрын
😢😢🎉🎉😂😂
@sukhrajwantsingh7064
@sukhrajwantsingh7064 Ай бұрын
Ssa ji 228 kilo ya 328 kilo correct karo ji
@sarbsingh7215
@sarbsingh7215 Ай бұрын
😂😂
@user-bv1io4hj6k
@user-bv1io4hj6k Ай бұрын
@mohinderjhajj3315
@mohinderjhajj3315 Ай бұрын
If Barbie came to life! 💝
00:37
Meow-some! Reacts
Рет қаралды 72 МЛН
CHOCKY MILK.. 🤣 #shorts
00:20
Savage Vlogs
Рет қаралды 30 МЛН
If Barbie came to life! 💝
00:37
Meow-some! Reacts
Рет қаралды 72 МЛН