Khabar Di Khabar (2052) || ਲੂਕੰਡਾ ਖੜ੍ਹਾ ਕਰਦੀ ਕਰਤੂਤ , ਖ਼ੂਨ ਪਿੱਛੇ ਕਰ ਦਿੱਤਾ ਸਾਰਾ ਦੇਸ਼ ਸ਼ਰਮਿੰਦਾ

  Рет қаралды 38,942

Prime Asia TV

Prime Asia TV

Күн бұрын

Пікірлер: 71
@nirmalmann9347
@nirmalmann9347 Ай бұрын
ਬਹੁਤ ਦੁੱਖ ਦੇਈ ਗੱਲ ਹੈ ਇੰਨਸਾਨ ਨੂੰ ਧਰਮ ਦੇ ਖੂਨ ਦੇ ਰੰਗ ਵਿੱਚ ਰੰਗਿਆ ਗਿਆ.
@ravibhagat6448
@ravibhagat6448 Ай бұрын
ਹਸਪਤਾਲ ਦੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ,,,,ਤਰੁੰਤ ਸਸਪੈਂਡ ਕਰੋ
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@charanjitsingh4388
@charanjitsingh4388 Ай бұрын
ਬਹੁਤ ਅਫਸੋਸ ਹੋਇਆ ਖਬਰ ਸੁਣ ਕੇ । । ਹਮ ਕਤ ਲਹੂ ਤੁਮ ਕਤ ਦੂਧੁ ।। ਮੇਰੇ ਵਿੱਚੋ ਲਹੂ ਤੁਹਾਡੇ ਵਿੱਚੋ ਦੁਧ ਨਿਕਲਦਾ ਹੈ । ਇਨ੍ਹਾਂ ਲੋਕਾਂ ਦੀ ਸੋਚ ਪਿੱਛੇ ਨੂੰ ਜਾਦੀ ਹੈ । ਇਨ੍ਹਾਂ ਲੋਕਾਂ ਦੀ ਅਗਾਂਹ ਵਧੂ ਸੋਚ ਖਤਮ ਹੋ ਗਈ ਹੈ । ਖੂਨ ਤਾ ਖੂਨ ਹੁੰਦਾ ਹੈ ਕਿਸੇ ਦਾ ਵੀ ਹੋਵੇ । ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਹੁਤ ਮਾੜੀ ਗੱਲ ਹੈ ।
@GunuSingh-r2u
@GunuSingh-r2u Ай бұрын
ਇਨਸਾਨ। ਤਾਂ।ਇਨਸਾਨ। ਤੋਂ।ਹੀ।ਪੈਦਾ।ਹੋਇਆ। ਅਗੋਂ।ਟੋਲੇ।ਬਣ।ਗੇ। ਕੋਈ।ਰਾਧਾ।ਸੁਆਮੀ। ਕੋਈ। ਮੁਸਲਮਾਨ। ਕੋਈ। ਵੈਸ਼ਨੋ। ਕੋਈ।ਜੈਨੀ।ਇਹ। ਸਰਕਾਰ। ਨੂੰ।ਸੋਚਣਾ।ਚਾਹੀਦਾ। ਗੁਲਦਸਤਾ। ਗੁਲਦਸਤਾ। ਰਹਿਣਾਂ। ਚਾਹੀਂਦਾ।
@harjeetsingh4376
@harjeetsingh4376 Ай бұрын
ਬਹੁਤ ਦੁੱਖਦਾਈ ਗੱਲ ਆ ਜੀ ਜੇ ਖੂਨ ਦੇਣ ਵਾਲਾ ਤੇ ਖੂਨ ਲੈਣ ਵਾਲਾ ਸਹਿਮਤ ਸੀ ਤਾਂ ਫਿਰ ਇਸ ਗੱਲ ਨੂੰ ਫ਼ਿਰਕੂ ਰੰਗਤ ਦੇਣਾ ਬਹੁਤ ਹੀ ਚਿੰਤਾਜਨਕ ਹੈ
@Udaisahib_ooo7
@Udaisahib_ooo7 Ай бұрын
ਅੱਜ ਤੋਂ ਕੁਝ ਸਮਾਂ ਪਹਿਲਾਂ ਮੇ ਵੀ ਇੱਕ ਹਿੰਦੂ ਵੀਰ ਨੂੰ ਖੂਨ ਦਿੱਤਾ ਸੀ ਉਸ ਪਰਵਾਰ ਨੇ ਮੇਰਾ ਬਹੁਤ ਧੰਨਵਾਦ ਕੀਤਾ ਸੀ
@ranjitbrar2449
@ranjitbrar2449 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪਹਿਲੀ ਗਲ ਤਾਂ ਇਹ ਸਚ ਹੈ ਆਪਾਂ ਸਾਰਿਆਂ ਨੂੰ ਦਸ ਵੀ ਦਿੱਤਾ ਕੌਣ ਕਹੇ ਹਿੰਦੂ ਅਤੇ ਸਿੱਖ ਵੱਖੋ ਵੱਖ ਨੇ ਭਾਰਤ ਮਾਂ ਦੀ ਦੋਵੇਂ ਸੱਜੀ ਖੱਬੀ ਅਖ ਨੇ ਹੁਣ ਤਾਂ ਖੂਨ ਵੀ ਇਕ ਸਾਹਮਣੇ ਆ ਗਿਆ ਹੈ ਗੁਰੂ ਸਾਹਿਬ ਕਹਿੰਦੇ ਹਨ ਅਵਲੁ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਧੰਨਵਾਦ
@surindergarg8386
@surindergarg8386 Ай бұрын
ਟਹਿਣਾ ਜੀ ਸਤਿ ਸ੍ਰੀ ਆਕਾਲ
@baldevjassar8059
@baldevjassar8059 Ай бұрын
*🙏🌷ਅੱਜ ਦਾ ਵਿਚਾਰ🌷🙏* *ਹੱਥਾਂ ਨਾਲ ਕੀਤਾ ਗਿਆ ਦਾਨ ਅਤੇ ਸੱਚੇ ਮਨ ਨਾਲ ਲਿਆ ਗਿਆ ਵਾਹਿਗੁਰੂ ਦਾ ਨਾਮ ਕਦੇ ਵਿਅਰਥ ਨਹੀਂ ਜਾਂਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@SidakbirSingh-du6of
@SidakbirSingh-du6of Ай бұрын
@Modi make this posine in the people's of INDIA
@sewasinghbhatti5438
@sewasinghbhatti5438 Ай бұрын
ਸ੍ਰ. ਟਹਿਣਾ ਜੀ ਸਤਸ਼੍ਰੀਅਕਾਲ ਵੀਰ ਜੀ ਪਿਛਲੇ 10 ਸਾਲਾਂ ਚ BJP RSS ਵਾਲਿਆਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿਤਾ ਇਨ੍ਹਾਂ ਨੇ ਲੋਕ ਭਾਈ ਚਾਰਕ ਸਾਂਝ ਖਤਮ ਕਰ ਦਿਤੀ ਇਨ੍ਹਾਂ ਨੇ ਦੇਸ਼ ਦੀ ਆਰਥਕ ਅਬਸਤਾ ਪੱਖੋਂ ਬਿਲਕੁਲ ਖੋਖਲਾ ਕਰ ਦਿਤਾ ਹੈਂ ਇਹ ਸਾਰੇ ਉਤੋਂ ਲੈ ਕਿ ਹੇਠਾਂ ਤੱਕ ਕੇਵਲ ਝੂੱਠ ਝੂੱਠ ਝੂੱਠ ਬੋਲਣ ਤੋਂ ਬਿਨਾਂ ਕਿਸੇ ਨੂੰ ਕੁਝ ਨਹੀ ਆਉਂਦਾ
@promilakarpal6609
@promilakarpal6609 Ай бұрын
Shallow minded people fight over religious faiths, languages ,food and dresses,really very very disgraceful to fight over such issues
@MohinderSingh-kj4vo
@MohinderSingh-kj4vo Ай бұрын
ਕੀ ਕਹਾਂਗੇ ਕੀ ਸਾਡਾ ਦੇਸ਼ ਸਚਮੁੱਚ ਧਰਮ ਨਿਰਪੱਖ ਸੋਚ ਰਖਦਾ ਹੈ। ਇਹੋ ਜਹੇ ਬੰਦੇ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ।
@dawindersinghdawindersingh5541
@dawindersinghdawindersingh5541 Ай бұрын
Wah Ji wah bhut dukh de gal hai
@AvtarSingh-bj2vm
@AvtarSingh-bj2vm Ай бұрын
ਟਹਿਣਾ ਸਾਹਿਬ ਜੀ ਜਿਸ ਤਰਾਂ ਦੇ ਜੇਲਰ ਸੌਦਾ ਸਾਧ 6 ਵਾਰ ਜੇਲ੍ਹ ਵਿੱਚੋਂ ਬਾਹਰ ਕੱਢ ਸਕਦਾ ਹੈ ਉਹ ਹੋਰ ਕੀ ਕੁੱਝ ਕਰ ਸਕਦਾ ਹੈ ਏਹ ਸੋਚਣ ਦੀ ਲੋੜ ਨਹੀਂ। ਭਾਰਤ ਵਿਸ਼ਵ ਗੁਰੂ ਹੈ ਜੀ।
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@kaurkharoud899
@kaurkharoud899 Ай бұрын
ਜੈ ਬਾਬਾ ਬਾਲਕ ਨਾਥ ਜੀ
@gurcharansinghmann1814
@gurcharansinghmann1814 Ай бұрын
ਨੇਤਾਵਾਂ ਦੀ ਕੁਆਲੀਫਿਕੇਸ਼ਨ ਨਿਰਧਾਰਤ ਕੀਤੀ ਜਾਵੇ ਜੀ ।ਤਾਂ ਕਿ ਪੜੇ ਲਿਖੇ ਲੋਕਾਂ ਤੇ ਅਨਪੜ੍ਹ ਰਾਜ ਨਾਂ ਕਰਨ।ਜਿਵੇਂ ਕਿ ਹੋ ਰਿਹਾ ਹੈ।?????
@jugsingh2006
@jugsingh2006 Ай бұрын
Kitne anpadh padhe likhon se samjhdar hain.Allow voters to judge.
@TSingh-m9g
@TSingh-m9g Ай бұрын
ਸਤਿ ਸਿਰੀ ਅਕਾਲ ਟੈਹਣਾਂ ਸਾਹਿਬ, ਮੋਦੀ ਹੈ ਤੋਂ ਮੁਮਕਿਨ ਹੈ ਜਿੰਨੇ ਵੀ ਵਿਗਿਆਨੀ ਹੋਏ, ਜਿੰਨੇ ਯੋਧੇ ਹੋਏ ਓਹ ਸਾਰੇ ਇਨ੍ਹਾਂ (ਹਿੰਦੂਆਂ)ਦਾ ਹੀ ਭਾਈਚਾਰਾ ਸੀ, ਸਿੱਖ ਤਾਂ ਐਵੇਂ ਆਜ਼ਾਦੀ ਦਾ ਸੇਹਰਾ ਲੈ ਰਹੇ ਹਨ ਜਦੋਂਕਿ ਆਜ਼ਾਦੀ ਵੀਰ ਸਾਂਵਰਕਰ ਕਰਕੇ ਮਿਲੀ ਸੀ, ਸਿੱਖ ਕੌਮ ਤਾਂ ਹੈ ਈ ਹਿੰਦੂ ਧਰਮ ਵਿੱਚੋਂ ਨਿਕਲਿਆ ਹੈ ਜੋ ਕਿ ਜ਼ਰਾ ਮੇਕਅੱਪ ਵਖਰਾ ਕਰਨ ਕਰਕੇ ਸਿੱਖ ਹਨ ਜਦੋਂ ਕਿ ਇਨ੍ਹਾਂ ਦੇ ਸਿੱਖ ਮੈਂਬਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਵਿਸ਼ਨੂੰ ਜੀ ਹੀ ਗੁਰੂ ਨਾਨਕ ਦੇਵ ਸਨ ਇਸ ਤੋਂ ਜ਼ਿਆਦਾ ਹੋਰ ਸਬੂਤ ਕੀ ਹੋ ਸਕਦਾ ਹੈ ਜਦੋਂਕਿ ਸਿੱਖਾ ਦੀ ਬੁਨਿਆਦ ਹੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਕੀ ਬਾਦਲ ਸਿੱਖ ਹਨ?ਕੀ ਕੈਪਟਨ ਸਿੱਖ ਹੈ?ਕੀ ਭਗਵੰਤ ਮਾਨ ਸਿੱਖ ਹੈ?ਕੀ ਡੇਰਿਆਂ ਦੀ ਹਾਜ਼ਰੀ ਭਰਨ ਵਾਲੇ ਅੰਮ੍ਰਿਤਧਾਰੀ ਸਿੱਖ ਹਨ?ਕੀ ਸਿੱਖ ਸੈਲੀਬ੍ਰੇਟੀ ਜੋ ਕਲੀਨ ਸ਼ੇਵ ਹਨ ਸਿੱਖ ਹਨ?ਕੀ ਓਹ ਪੁਲੀਸ ਵਾਲੇ ਜਿਨਾਂ ਨੇ ਪੱਚੀ ਹਜ਼ਾਰ ਨੋਂ ਜੁਆਨਾਂ ਨੂੰ ਘਰੋਂ ਚੁੱਕ ਚੁੱਕ ਕੇ ਗੋਲੀਆਂ ਮਾਰਕੇ ਕਤਲ ਕਰ ਦਿੱਤੇ,ਸਿੱਖ ਹਨ?ਦਸੋ ਤਾਂ ਸਹੀ ਸਿੱਖ ਧਰਮ ਹੈ ਕਿੱਥੇ,ਸਰ ਜੀ ਸਾਰੇ ਮੁਖੌਟੇ ਧਾਰੀ ਸਿੱਖ ਹਨ, ਕੀ ਜਿਨ੍ਹਾਂ ਪੰਜਾਬੀ ਸਿੱਖਾਂ ਨੇ ਵੰਡ ਵੇਲੇ ਮੁਸਲਮਾਨਾਂ ਨੂੰ ਪ੍ਰੀਵਾਰਾਂ ਸਮੇਤ ਵੱਢ ਦਿੱਤਾ ਸੀ ਕਿਹੜੇ ਪਾਸਿਓਂ ਸਿੱਖ ਹਨ?ਕੀ ਬੰਦੇ ਬਹਾਦਰ ਨਾਲ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਸਿੱਖ ਸਨ? ਜਿਨ੍ਹਾਂ ਨੇ ਬੇਕਸੂਰ ਸ਼ਹਿਰ ਵਾਸੀਆਂ ਦਾ ਕਤਲੇਆਮ ਕੀਤਾ ਸੀ, ਕੀ ਓਹ ਮੁਖੌਟੇ ਪਹਿਨਣ ਵਾਲੇ ਸਿੱਖ ਪ੍ਰਵਾਰ ਜੋਂ ਹਿੰਦੀ ਬੋਲਣੀ ਅਪਣੀ ਸ਼ਾਂਨ ਸਮਝਦੇ ਹਨ ਸਿੱਖ ਹਨ?ਕੀ ਡੇਰਾ ਬਿਆਸ ਸਿੱਖਾਂ ਦਾ ਡੇਰਾ ਹੈ, ਜਿਸਦਾ ਸੰਚਾਲਕ ਢਿੱਲੋਂ ਸਿੱਖ ਹੈ?ਕੀ ਡੇਰਾ ਰਾਂਮ ਰਹੀਮ ਤੇ ਡੇਰਾ ਨਿਰੰਕਾਰੀ ਸਿੱਖ ਹਨ?ਕੀ ਰਾਮ ਰਹੀਮ ਨੂੰ ਮੁਆਫ਼ੀ ਨਾਮੇ ਤੇ ਦਸਤਖ਼ਤ ਕਰਨ ਵਾਲੇ ਜਥੇਦਾਰ ਸਿੱਖ ਹਨ ਸਰ, ਲੱਭ ਕੇ ਦਿਖਾਓ ਉਸ ਸ਼ਾਨਾਂ ਮੱਤੀ ਸਿੱਖ ਕੌਮ ਨੂੰ ਜਿਨ੍ਹਾਂ ਨੇ ਅਬਦਾਲੀ ਵਲੋਂ ਲੁੱਟੀਆਂ ਗਈਆਂ ਨੋਜੁਆਨ ਲੜਕੀਆਂ ਨੂੰ ਛੁਡਵਾਇਆ ਸੀ,ਓਹ ਮਾਤਾਵਾਂ ਜਿਨ੍ਹਾਂ ਦੇ ਦੁਧ ਚੁੰਘਦੇ ਮਾਸੂਮ ਬੱਚਿਆਂ ਨੂੰ ਮੀਰ ਮੰਨੂ ਦੇ ਜੱਲਾਦਾਂ ਨੇ ਨੇਜ਼ਿਆਂ ਤੇ ਟੰਗ ਕੇ ਮੌਤ ਦੇ ਘਾਟ ਉਤਾਰਿਆ ਸੀ, ਮੁਆਫ਼ ਕਰਨਾ ਸਿੱਖ ਤਾਂ ਕਦੋਂ ਦੇ ਸ਼ਹੀਦ ਹੋ ਚੁੱਕੇ ਹਨ ਜੋ ਸਿੱਖ ਇਕੱਲਾ ਸਵਾ ਸਵਾ ਲੱਖ ਉੱਤੇ ਭਾਰੂ ਹੁੰਦਾ ਸੀ ਜਦੋਂਕਿ ਅਜੋਕੇ ਜਥੇਦਾਰ ਅਪਣੀ ਰੱਖਿਆ ਲੱਈ ਵੀਹ ਵੀਹ ਗੰਨਮੈਨ ਲੈ ਕੇ ਕੌਮ ਨੂੰ ਹੁਕਮਨਾਮੇ ਬਖ਼ਸ਼ਦੇ ਹਨ ਇਹ ਸਾਰੇ ਹਿੰਦੂ ਧਰਮ ਦਾ ਹੀ ਹਿੱਸਾ ਹਨ, ਤੁਸੀਂ ਵੀ ਸੁਲਝੇ ਹੋਏ ਪਤਰਕਾਰ ਹੋ ਪੜਚੋਲ ਕਰਦੇ ਦੱਸਣਾਂ ਕੀ ਮੇਰਾ ਨਜ਼ਰੀਆ ਗ਼ਲਤ ਹੈ? ਧੰਨਵਾਦ ਜੀ
@angrejmaan1864
@angrejmaan1864 Ай бұрын
ਮੋਦੀ ਸਰਕਾਰ ਨੇ ਭਾਰਤ ਦਾ ਬੇੜਾ ਗਰਕ ਕਰ ਦਿੱਤਾ
@jeetasingh9510
@jeetasingh9510 Ай бұрын
All those employees be sacked without enquiry.
@bhupinderkaur33
@bhupinderkaur33 Ай бұрын
Sachi hee bahut dukh daee hai
@MewaSingh-gq4bp
@MewaSingh-gq4bp Ай бұрын
Sat sri akal swarn singh tehna ji
@RaniRani-d1m
@RaniRani-d1m Ай бұрын
ਵਾਹਿਗੁਰੂ ਜੀ ਸਾਡੀ ਕਿਥੇ ਗਈ ਧਰਮ ਨਿਰਪੱਖਤਾ, ਅਫਸੋਸ ਹੈ ਜੀ ਵਾਹਿਗੁਰੂ ਜੀ ਅਸੀਂ ਤਾਂ ਧਰਮਾਂ ਦੇ ਚੱਕਰ ਵਿਚੋਂ ਹੀ ਨਹੀਂ ਨਿਕਲ ਸਕੇ ਜੀ ਦੁਨੀਆਂ ਕਿੱਥੇ ਤੋਂ ਕਿਥੇ ਪਹੁੰਚ ਗ ਏ ਹੈ ਜੀ ਵਾਹਿਗੁਰੂ ਜੀ
@jugsingh2006
@jugsingh2006 Ай бұрын
Dharm India ch insaf di sense ch lia janda riha hai.Asin bhul gye han dharm sanu theek te galt ch pehchan kraonda hai.Per hun sanu sikhaya ja riha apne nu theek kehna,chahe galt hovay te dooje nu galt kehna chahe oh theek hovay.Asin dharm bhul gye han.
@AvtarSingh-bj2vm
@AvtarSingh-bj2vm Ай бұрын
ਟਹਿਣਾ ਸਾਹਿਬ ਜੀ ਏਸ ਇੰਟਰਵਿਊ ਵਿੱਚ ਜਿਹੜਾ ਪੱਤਰਕਾਰ ਦਿਖਾਈ ਦੇ ਰਿਹਾ ਹੈ ਉਸ ਨੂੰ ਬੁਲਾ ਕੇ ਕਿਉਂ ਨਹੀਂ ਪੁੱਛਿਆ ਜਾਂਦਾ।
@gurdeepsidhu4216
@gurdeepsidhu4216 Ай бұрын
ਵਧੀਆ ਪਰੋਗਰਾਮ ਆ M P ਵਾਲੀਆਂ ਦੋਵੇਂ ਖਬਰਾਂ ਫਿਰਕੂ ਰੰਗ ਵਿੱਚ ਰੰਗੀਆਂ ਹੋਈਆਂ ਹਨ ਜੋ ਚੰਗੀਆਂ ਨਹੀਂ ਸਰਕਾਰੀ ਮੁਲਾਜ਼ਮ ਬਰਖਾਸਤ ਕਰ ਦੇਣੇ ਚਾਹੀਦੇ ਹਨ।
@MK.7.7.7
@MK.7.7.7 Ай бұрын
That was hilarious! The satire on jail interviews was top-notch.
@JagdishSingh-zi7sw
@JagdishSingh-zi7sw Ай бұрын
Hum Sab Ek
@RanjitSingh-oq1wu
@RanjitSingh-oq1wu Ай бұрын
Satsriakalji
@jagjitsingh2740
@jagjitsingh2740 Ай бұрын
ਟਹਿਣਾਜੀਲੋਕਾਦਾਖ਼ੂਨਪਾਣੀਹਇਆਪਿਆਧਰਮਾਦੇਠੇਕੇਦਾਰਕੁਤੇਫ਼ਿਰਵੀਰੋਟੀਖ਼ਾਕੇਵਫ਼ਾਦਾਰੀਨਿਭਾਉਦੈਇਹਮਜਹਬਦੇਠੇਕੇਦਾਰਗੂੰਹਖ਼ਾਣੇਕੁਤੇਹਨਇਹਨਾਨੇਲੋਕਾਨੂੂੰਲੜਾਉਣਲਈਮਜਹਬਦਾਸਹਾਰਾਲੈਦੇਆ😂
@ajaibsinghpanesarCanada
@ajaibsinghpanesarCanada Ай бұрын
S S A 🙏🙏 Tehna Sahib ji
@indermohan4420
@indermohan4420 Ай бұрын
Very shameful. Thanks for your jeniun and needful effort to educate the people.
@jugsingh2006
@jugsingh2006 Ай бұрын
genuine.
@lachhmansingh5933
@lachhmansingh5933 Ай бұрын
Vah vah Tehina sahib kamal karti very nice L S Kainth dhuri
@sonukhanguara9254
@sonukhanguara9254 Ай бұрын
22ਜੀ ਏ ਸਬ ਮੋਦੀ ਦਾ ਬੈੜਾ ਬੈਠਾ😢😢😢😢😢 ਮੋਦੀ ਭਜਾਉ 😂😅😂😅😂india ਬਚਾਓ 😂😮😂😮😂😮😂😮😮😂😂😮
@amandeol9296
@amandeol9296 Ай бұрын
bahkt ਦੀ kadi ਘਾਟਾ ਜਿੰਨਾ ਟਾਇਮ ਮਰਜ਼ੀ ਬੋਲੀ ਜਾ
@jeetasingh9510
@jeetasingh9510 Ай бұрын
MP Govt will reward or garland these employees. Still we hope India will be a great country. What a false hope?
@jarnailsingh9949
@jarnailsingh9949 Ай бұрын
Sir Janaab Surinder Garg Patiala Saahib G good morning G.
@BittuChambal-vl4hr
@BittuChambal-vl4hr Ай бұрын
Good job sir ji 👍👍👍👍
@MaingalSingh
@MaingalSingh Ай бұрын
Sat Sri akal bai tehna Saab ji 🙏 🎉😢
@gurjeetmahal4924
@gurjeetmahal4924 Ай бұрын
Good morning tahina sahib ji
@surjeetsingh8809
@surjeetsingh8809 Ай бұрын
👍👌
@jagtarsingh7127
@jagtarsingh7127 Ай бұрын
ਸਤਿ ਸ੍ਰੀ ਆਕਾਲ ਜੀਓ ਸਾਡੇ ਇਲਾਕੇ ਸ੍ਰੀ ਚਮਕੌਰ ਸਾਹਿਬ ਇਸ ਸਮੇਂ ਕਾਫੀ ਮੀਂਹ ਪੈ ਰਿਹਾ 22 ji
@KhandaSingh-l6k
@KhandaSingh-l6k Ай бұрын
Punjab gov retiard painsson news
@jarnailsingh9949
@jarnailsingh9949 Ай бұрын
Fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@joginderSingh-t2x
@joginderSingh-t2x Ай бұрын
Hasdi khabar di khabar
@ramanmurti2159
@ramanmurti2159 Ай бұрын
🙏🙏🙏🙏🙏
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏 to all members present in program
@PunjabiExpress_PB13
@PunjabiExpress_PB13 Ай бұрын
ਟਹਿਣਾ ਸਾਬ ਮਾਨ ਸਰਕਾਰ ਮਾਨ ਤੁਹਾਡੇ ਨਾਲ਼ ਗੁੱਸੇ ਹੋ ਕੋਈ ਕੇਸ ਨਾ ਪਾ ਦੇਵੇ ਜੇਲਾ ਵਾਰੇ ਕਾਫੀ ਕੁਝ ਬੋਲ ਗਏ
@GurpreetKaur-lx9tp
@GurpreetKaur-lx9tp Ай бұрын
🙏🇩🇪♥️
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏 Jarnail Singh Khaihira ji Surinder Garg ji Baldev Jassar ji and Jagtar Singh ji
@SarwanSingh-hk1dx
@SarwanSingh-hk1dx Ай бұрын
Jis des bich dharm mohri ho jave oh des kade b taraki nhi kar sakde
@jeetasingh9510
@jeetasingh9510 Ай бұрын
When gunda persons are elected and become ministers then these things are common.
@raminderkaur7500
@raminderkaur7500 Ай бұрын
Na ko hindu na musalmaan! Allah Rab ke pind paran !
@promilakarpal6609
@promilakarpal6609 Ай бұрын
Very very sad how our countrymen had been misguided by so called Hindu thekedars
@drharshindarkaur6286
@drharshindarkaur6286 Ай бұрын
Columbus ne america nu discovere nahin kita Eh sach hai ji It was already discovered and inhabitants were already living there for centuries
@SarwanSingh-hk1dx
@SarwanSingh-hk1dx Ай бұрын
Tehna ji oh din door nhi rss bjp wale kehn ge ehmadshah abdali nu asi afganistan Jake mareya si
@Amarpreet_1.0
@Amarpreet_1.0 Ай бұрын
Out of 21 minutes, 11 minutes for 1 news (Or 1 minute news & 10 minutes OOPDESH)
@AvtarSingh-ui7pv
@AvtarSingh-ui7pv Ай бұрын
Tahena vir ji amrika di hond nu sadi rss ne lbia c ji kio ke je sare de sare hi sancihdan vigani ne ji ina ne hi up bich Kai jga de nam.badli kre ne fer dilhi bich mp bich.hi jga de nam badli kre ne ji ina kol hr ek satet da or hr ek des da rss devkol Purna ithias ha ji appna baesk na hi hoe ji
@akhtiarsingh4554
@akhtiarsingh4554 Ай бұрын
Punjab nshe ch duba .Des di chinta chad. Punjab di krtoot?
@bmtoydrawings3067
@bmtoydrawings3067 Ай бұрын
Katrta karke hai
@GurdevSingh-rn5ct
@GurdevSingh-rn5ct Ай бұрын
Hindu nu ta samundar vich payar paun di manahi si
@jasvindersinghkhinda1061
@jasvindersinghkhinda1061 Ай бұрын
Tahna sahib chaangi patarkarta lai tuhanu bhoot 2vadhiya Ji ❤
@jagjitsingh2740
@jagjitsingh2740 Ай бұрын
ਤੁਹਾਡੇਚੈਨਲਬਹੁਤਵਧੀਆਤੱਥਪੇਸ਼ਕਰਦਾਹੈਤਰੀਫ਼ਦੇਕਾਬਿਲਹੋ🎉🎉🎉🎉🎉🎉🎉🎉🎉
@boharsingh7725
@boharsingh7725 Ай бұрын
🙏🙏🙏🙏🙏
I tricked MrBeast into giving me his channel
00:58
Jesser
Рет қаралды 28 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
This dad wins Halloween! 🎃💀
01:00
Justin Flom
Рет қаралды 60 МЛН
Players vs Pitch 🤯
00:26
LE FOOT EN VIDÉO
Рет қаралды 54 МЛН
I tricked MrBeast into giving me his channel
00:58
Jesser
Рет қаралды 28 МЛН