Prime Discussion (2765) || ਮੋਦੀ ਦਾ ਕਾਫ਼ਲਾ ਰੋਕਣ ਵਾਲੇ ਕਿਸਾਨਾਂ 'ਤੇ ਨਵਾਂ ਪਰਚਾ

  Рет қаралды 23,145

Prime Asia TV

Prime Asia TV

Күн бұрын

Пікірлер: 92
@User.YouTube_creaters
@User.YouTube_creaters 3 сағат бұрын
ਇੱਕ ਬਲਦਾ ਬਿਰਖ ਹਾਂ, ਖ਼ਤਮ ਹਾਂ ਬੱਸ ਸ਼ਾਮ ਤੀਕ ਹਾਂ, *ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@daljitsingh7980
@daljitsingh7980 3 сағат бұрын
ਵਹਿਗੁਰੂ ਜੀ 🙏
@User.YouTube_creaters
@User.YouTube_creaters 2 сағат бұрын
@@daljitsingh7980ਵਾਹਿਗੁਰੂ ਜੀ 😍😍 ਸੰਧੂ ਵੀਰੇ
@gurjitkaur7
@gurjitkaur7 57 минут бұрын
Waheguru Ji mehar karoji Ji 🌾🌾🌾🙏🏻
@User.YouTube_creaters
@User.YouTube_creaters 3 сағат бұрын
ਦੁਸ਼ਮਨੀ ਸਿਰਫ਼ ਲੜਾਈ ਕਰਨ ਨਾਲ ਹੀ ਨਹੀਂ ਸਗੋਂ ਕਈ ਵਾਰ *ਸੱਚ ਬੋਲਣ ਤੇ ਵੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ*
@daljitsingh7980
@daljitsingh7980 3 сағат бұрын
ਦੀਪ ਬਰਾੜ 💯☑️
@User.YouTube_creaters
@User.YouTube_creaters 2 сағат бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@amrindersingh8817
@amrindersingh8817 2 сағат бұрын
ਸਹੀ ਗੱਲ ਆ
@gurjitkaur7
@gurjitkaur7 55 минут бұрын
Deepu Veere ✅✅✍🏻✍🏻✌🏻✌🏻👍🏻👍🏻
@pritpalsingh5392
@pritpalsingh5392 2 сағат бұрын
ਪਨੂੰ ਜੀ ਕੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਅਨੇ ਬੋਲ਼ੇ ਹਨ, ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੀ ਨਹੀਂ ਕਿ ਕਿ ਕਿਸਾਨਾਂ ਦਾ ਮਸਲਾ ਕੇਂਦਰ ਸਰਕਾਰ ਨਾਲ ਹੈ, ਪੰਜਾਬ ਸਰਕਾਰ ਨਾਲ ਨਹੀਂ, ਕੀ ਇਹ ਜੱਜ ਸਾਹਿਬ ਇਸ ਦੇਸ਼ ਵਿੱਚੋਂ ਨਹੀਂ,ਕੀ ਇਹ ਮੰਗਲ ਗ੍ਰਹਿ ਤੋਂ ਆਏ ਹਨ। ਜਦੋਂ ਕਿਸਾਨ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਬਾਰਡਰ ਤੇ ਸੰਘਰਸ਼ ਕਰ ਰਹੇ ਸਨ ਤੇ ਮੋਦੀ ਹਕੂਮਤ ਨੂੰ ਤਿੰਨ ਖੇਤੀ ਕਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ, ਤਾਂ ਕੀ ਇਹ ਜੱਜ ਸਾਹਿਬਾਨ ਦੇ ਪੈਦਾ ਹੋਣ ਤੋਂ ਪਹਿਲਾਂ ਦੀ ਗੱਲ ਹੈ। ਸਾਰੇ ਮਚਲੇ ਹਨ,ਰੀੜ ਦੀ ਹੱਡੀ ਗੁਮ ਹੈ।
@harbhajansingh4281
@harbhajansingh4281 Сағат бұрын
Eh bahut dukh di gal hai ki Supereme Court itne gambhir masle nu gambhirta nal nal nahi lai rahi. Eh te saarian nu pata hai ki eh masla punjab sarkar da nahi Modi sarkar nal sambandit hai te Modi ji ghugg ban ke baithe hai. SC nu kender nu hidayat deni chahidi ki oh masla hall kare.
@User.YouTube_creaters
@User.YouTube_creaters 3 сағат бұрын
ਅਸੀਂ ਤੇ ਚੁੱਪਾਂ ਇਸ ਲਈ ਵੱਟੀਆਂ ਵਿਗੜੇ ਖੇਡ ਨਾ ਬਾਬਾ ਜੀ *ਦੁਸ਼ਮਣ ਕਮਲਾ ਸਮਝ ਰਿਹਾ ਹੈ ਜ਼ੋਰ ਰਿਹਾ ਨਾ ਬਾਹਵਾਂ ਵਿੱਚ* ਕਿਸਾਨ ਅੰਦੋਲਨ ਜ਼ਿੰਦਾਬਾਦ 🌾🌾🌾
@daljitsingh7980
@daljitsingh7980 3 сағат бұрын
ਦੀਪ ਬਰਾੜ 🙏❤️👌👌👍
@User.YouTube_creaters
@User.YouTube_creaters 2 сағат бұрын
@@daljitsingh7980😍🙏 ਜੀ ਸੰਧੂ ਵੀਰੇ
@gurjitkaur7
@gurjitkaur7 53 минут бұрын
Deep Veere 👌🏻✌🏻👍🏻🌾🌾🌾🙏🏻
@jagdevbrar6100
@jagdevbrar6100 2 сағат бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
@RavinderKumar-bf8hv
@RavinderKumar-bf8hv Сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਵਿਭਾਗ ਦੇ ਵਿਜੀਲੈਂਸ/ਸੀਵੀਓ ਸੈਲ ਦੇ ਵੀ ਕਰੱਪਟ ਅਧਿਕਾਰੀਆਂ ਨਾਲ ਗੂੜੇ ਸਬੰਧ ਹਨ ਮਾੜੀ ਕਿਸਮਤ ਪੰਜਾਬ ਦੇ ਕਰੱਪਸ਼ਨ ਦੀਆਂ ਸ਼ਕਾਇਤਾਂ ਦੀ ਇਨਕੁਆਰੀ ਵੀ ਕਰੱਪਟ ਅਧਿਕਾਰੀ ਹੀ ਕਰਦੇ ਹਨ ਤੇ ਲੋਕਾਂ ਦੀਆਂ ਕੀਤੀਆਂ ਸ਼ਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@charanjitsingh4437
@charanjitsingh4437 2 сағат бұрын
ਸਤਿ ਸ੍ਰੀ ਅਕਾਲ ਵੀਰ ਜੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਵਾਹਿਗੁਰੂ ਜੀ❤❤❤❤❤❤❤❤❤
@daljitsingh7980
@daljitsingh7980 3 сағат бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਨਵਜੀਤ ਸਿੰਘ ਜੀ 🙏
@gurjeetsingh2072
@gurjeetsingh2072 3 сағат бұрын
ਕਿਸਾਨ ਜਥੇਬੰਦੀਆਂ ਜ਼ਿੰਦਾਬਾਦ
@lallykhalsa
@lallykhalsa 2 сағат бұрын
ਕਿਹੜੀ ਕੋਰਟ ਤੇ ਕਿਹੜੀ ਸਪਰੀਪ, ਸਭ RSS ਤੇ Modi ਦੇ ਚੱਟੇ ਬੱਟੇ ਹਨ, ਬਾਕੀ ਰਹੀ ਗੱਲ੍ਹ ਪੰਜਾਬ ਸਰਕਾਰ ਦੀ ਇਹ ਤਾਂ ਭਗਵੰਤ। ਮਾਨ ਜਾਣੇ ਜਾਂ ਅਮਿਤ ਸ਼ਾਹ …….
@harbhajansingh4281
@harbhajansingh4281 Сағат бұрын
Dallrwal di sihat baare AIIMS to report lain da koi matlav hi nahi hai. Usdi halat nazuk hai.
@User.YouTube_creaters
@User.YouTube_creaters 3 сағат бұрын
ਕਈ ਲੋਕ ਏਹੋ ਜਿਹੇ ਹੁੰਦੇ ਨੇ ਜਿੰਨਾ ਨੂੰ ਦੂਜਿਆਂ ਦੇ ਘਰ ਕਲੇਸ਼ ਪਾ ਕੇ ਬਹੁਤ ਖੁਸ਼ੀ ਮਿਲਦੀ ਹੈ, *ਪਰ ਉਹ ਇਹ ਨਹੀਂ ਜਾਣਦੇ ਕਿ ਰੱਬ ਦੀ ਲਾਠੀ ਬੇਜ਼ੁਬਾਨ ਹੁੰਦੀ ਹੈ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 2 сағат бұрын
@@daljitsingh7980ਧੰਨਵਾਦ ਸੰਧੂ ਵੀਰੇ 😍😍
@gurjitkaur7
@gurjitkaur7 51 минут бұрын
Hanji Deepu Veere 👌🏻👍🏻💖🙏🏻
@Karmjitkaur-gk1xq
@Karmjitkaur-gk1xq 3 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@ParmjeetKaur-o1e
@ParmjeetKaur-o1e 2 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:53
@satnamsinghsatnamsingh5217
@satnamsinghsatnamsingh5217 Сағат бұрын
ਇਹ ਪੰਜਾਬ ਸਰਕਾਰ ਤਕਰੀਬਨ ਹਰ ਮਸਲੇ ਤੇ ਨਿਕੰਮੀ ਸਾਬਿਤ ਹੋ ਰਹੀ ਹੈ ਪੱਕੀਆਂ ਨੌਕਰੀਆਂ ਦੇਣ ਵਾਦਾ ਕਰਕੇ ਹੁਣ ਪੇਪਰ ਵਾਰ ਵਾਰ ਅੱਗੇ ਪਾ ਰਹੀ ਹੈ
@gurcharnsingh-n2p
@gurcharnsingh-n2p 3 сағат бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@ajaibsinghpanesarCanada
@ajaibsinghpanesarCanada 2 сағат бұрын
S S A 🙏🙏 Navjit ji and Pannu Sahib ji
@jagjitsinghgrewal6375
@jagjitsinghgrewal6375 Сағат бұрын
Sir, ਗੱਲ ਸਿੱਧੀ ਹੈ। ਹਿੰਦੁਸਤਾਨ ਦੀ ਹਰ ਸਰਕਾਰ ਨੂੰ ਸਿੱਖ ਬਰਦਾਸ਼ਤ ਨਹੀਂ ਹਨ।
@mandeepathi3564
@mandeepathi3564 Сағат бұрын
Ander nagri Chopat raja
@ajaibsinghpanesarCanada
@ajaibsinghpanesarCanada 2 сағат бұрын
ਲੱਗਦਾ ਹੈ ਕੋਰਟ ਭੀ ਟਾਲ ਮੰਟੋਲ ਕਰ ਰਹੀ ਹੈ ਦਿੱਲੀ ਗੋਰਮਿਟ ਨੂੰ ਕੁਝ ਭੀ ਨਹੀਂ ਕਹਿ ਰਹੀ
@gssehgalsingh3241
@gssehgalsingh3241 2 сағат бұрын
Sat Shri Akaal respected Pannu Sahib ji and Navjeet ji 🙏🙏🙏🙏🙏
@reshamlalbittu3948
@reshamlalbittu3948 Сағат бұрын
Sat shiri Aakal to all prime Asia team member's
@gurmailsingh994
@gurmailsingh994 3 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@rajinderparshad614
@rajinderparshad614 2 сағат бұрын
Crime branch पैसे लेकर सारा खेल खत्म कर देंगी और आखिर जीत पैसे खर्च करने वालों की ही होगी
@HARSHDEEPHarshDeep-o4p
@HARSHDEEPHarshDeep-o4p 3 сағат бұрын
ਜਤਿੰਦਰ ਪੰਨੂ ਜੀ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ
@raghveersingh153
@raghveersingh153 2 сағат бұрын
ਸ਼ੰਭੂ ਬੰਦ ਕਾਰਨ ਸਿੱਖ ਹੀ ਪ੍ਰੇਸ਼ਾਨ ਹੋ ਰਹੇ ਹਨ ਨਾ ਕਿ ਭਗਵੰਤ ਜਾਂ ਮੋਦੀ 😢😢😢😢😢😢😢😢
@jasvirsingh3098
@jasvirsingh3098 2 сағат бұрын
Satsiriakal ji aap sb nu ji 🙏
@VikramSingh-qm5hc
@VikramSingh-qm5hc 2 сағат бұрын
ਰੰਡੀ ਦੇ ਪੂੱਤ ਨੂੰ ਕੋਈ ਪੰਚ ਨੰਹੀ ਬੰਣੌਦਾ ਏਥੇ ਦੇ ਲੋਕਾ ਨੇ ਦੇਸ਼ ।।।।।।।।।।।।।😅
@harbhajansingh4281
@harbhajansingh4281 Сағат бұрын
Par loka ne jamdoot nu eho jihe ahude te bitha ditta.
@bhupindergill6629
@bhupindergill6629 3 сағат бұрын
ਸਤਿ ਸ੍ਰੀ ਆਕਾਲ ਜੀ
@tejinderpalsingh4546
@tejinderpalsingh4546 Сағат бұрын
Sat sri akal to all members of my family
@sukhi3077
@sukhi3077 2 сағат бұрын
Sat sri Akal Bapu ji Pannu Sahib🙏🙏
@santokhsingh8797
@santokhsingh8797 2 сағат бұрын
Well Said Sir🙏🏻
@boharsingh7725
@boharsingh7725 3 сағат бұрын
✅✅✅🙏🙏🙏🙏🙏
@harjindersidhu2969
@harjindersidhu2969 2 сағат бұрын
Supreme Court Modi te udyogptiyan da h na ki aam bnde da👍
@abhayjit3847
@abhayjit3847 2 сағат бұрын
❤❤❤❤❤Navjit g pannu saab very nice sat sri akal Bhikhiwind tarn taran ❤❤❤❤❤
@SinghLakhbir-g4x
@SinghLakhbir-g4x 2 сағат бұрын
ਪੰਨੂ ਸਾਹਿਬ ਕਿੰਨੇ ਕੁ ਪੈਸੇ ਲੈ ਕੇ ਕੇਜਰੀਵਾਲ ਤੋਂ ਉਹ ਕੇਜਰੀਵਾਲ ਦੁੱਧ ਦਾ ਧੋਤਾ ਨਹੀਂ ਹੈਗਾ ਕੱਲਾ ਕਿ ਤੁਸੀਂ ਕਹਿੰਦੇ ਹੋ ਦੁੱਧ ਦਾ ਧੋਤਾ ਤੁਹਾਨੂੰ ਸਾਰਾ ਪਤਾ ਪੰਜਾਬ ਦਾ ਕੀ ਹਾਲ ਹ ਕਿਸਾਨਾਂ ਦਾ
@SukhdevSingh-bp6yf
@SukhdevSingh-bp6yf 13 минут бұрын
Pannu ji SSA 🎉
@KulwinderSingh-zv1tx
@KulwinderSingh-zv1tx 2 сағат бұрын
Sat shri akal g 🙏🌹🌹😊 Banga
@ArunSharma-gy2zy
@ArunSharma-gy2zy Сағат бұрын
ਪੰਨੂੰ ਸਾਹਿਬ ਤੁਸੀ ਵੀ ਨਫ਼ਰਤ ਵਾਲੀ ਪਤਰਕਾਰਿਤਾ ਕਰਨ ਲਗ ਪਏ ਹੋ
@BalwinderSingh-bi5vd
@BalwinderSingh-bi5vd 2 сағат бұрын
Excellent ❤
@gurbachandubli8740
@gurbachandubli8740 2 сағат бұрын
❤❤❤❤🎉🎉🎉🎉
@JaswantSingh-qi4ok
@JaswantSingh-qi4ok 2 сағат бұрын
Good job prime Asia keep it up 👍
@RangitSinghHarike-uy7md
@RangitSinghHarike-uy7md 2 сағат бұрын
ਰੱਬ ਜੀ ਦੀ ਬੀਜੀਂ ਫਸਲ ਇਤਨੀ ਵਿਗੜ ਗਈ ਹੁਣ ਫਸਲ ਵਢਣ ਦੀ ਲੋੜ ਨਹੀਂ ਕਿਉਂਕਿ 98%ਫਸਲ ਵਿਗੜ ਹੀ ਗੲਈ ਹੈ ਫਸਲ ਸਾੜਨ ਦੀ ਲੋੜ ਪੈਣੀ ਇਹੋ ਆਖਰ ਫੈਸਲਾ ਹੋ ਚੁਕਿਆ।।
@HardeepSingh-m9g2t
@HardeepSingh-m9g2t 2 сағат бұрын
❤❤❤
@balvirsingh3107
@balvirsingh3107 2 сағат бұрын
Satshariakalji
@narinderjeetsingh3994
@narinderjeetsingh3994 2 сағат бұрын
Sat Sri akaal to all 🙏🙏🌺
@ajaibsinghpanesarCanada
@ajaibsinghpanesarCanada 2 сағат бұрын
S S A 🙏🙏🙏🙏🙏🙏🙏🙏🙏🙏 to all members present in program at this time
@kuldeepsingh-xh6jv
@kuldeepsingh-xh6jv 3 сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@JagtarGill-u1z
@JagtarGill-u1z 2 сағат бұрын
Very good punnu Shihab and navjeet ji thanks v rano the payal disaster ludhiana
@JasvirSingh-ed5yz
@JasvirSingh-ed5yz 2 сағат бұрын
Nice
@balrajsinghbalraj4818
@balrajsinghbalraj4818 2 сағат бұрын
Jithe 30 sal tak court andar faisla na hove uss court ton ki aas hai.
@rajinderpaul5397
@rajinderpaul5397 3 сағат бұрын
Satsriakal
@kanwarbirsingh1159
@kanwarbirsingh1159 3 сағат бұрын
Excellent 👌
@PRITAMSINGH-vn2gh
@PRITAMSINGH-vn2gh 2 сағат бұрын
🙏🙏🙏🙏🙏🙏🙏
@Hardeepsingh-ow3ix
@Hardeepsingh-ow3ix 3 сағат бұрын
🙏🙏 22 ji
@ashishsahota8987
@ashishsahota8987 2 сағат бұрын
ਪੰਨੂੰ ਸਾਹਿਬ, ਸ਼ੂਗਰ ਦਾ ਮਰੀਜ਼ ਇਨੇ ਦਿਨ ਜਿੰਦਾ ਨਹੀਂ ਰਹਿ ਸਕਦਾ।ਪਾਣੀ ਹੀ ਦਿੱਤਾ ਜਾ ਰਿਹਾ ਜਾਂ ਕੋਈ ਹੋਰ ਤਰਲ,,,,,?????
@ParamjitSingh-pb1cv
@ParamjitSingh-pb1cv 3 сағат бұрын
ਕਿਸਾਨਾਂ ਦਾ ਭਵਿੱਖ ਕੀ ਹੈ❓❓❓❓
@kanwarbirsingh1159
@kanwarbirsingh1159 3 сағат бұрын
🌹
@AmarjeetChatha-nz5qd
@AmarjeetChatha-nz5qd 3 сағат бұрын
ਤੁਹਾਡਾ.ਪ੍ਰੋਗਰਾਮ.ਰੋਜ.ਅਧ.ਵਿਚੋ.ਚਲਦਾ.ਕਿੳ
@jsmahal
@jsmahal 2 сағат бұрын
Please change the drying plant from the studio table. One plant is good. Another is withering.
@Bajwasukhwindersingh84
@Bajwasukhwindersingh84 34 минут бұрын
Mony Bajwa
@ManjitSingh-ey5gv
@ManjitSingh-ey5gv 2 сағат бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@MandeepKaur-zb3co
@MandeepKaur-zb3co 3 сағат бұрын
Bharti courts99percent😂😂😂😂😂😂😂😂😂😂😂
@aviroopbrar7356
@aviroopbrar7356 2 сағат бұрын
In 2022 game at Bhatinda Ferozepur Road was played by BJP through their own touts
@jagdishgarg1156
@jagdishgarg1156 2 сағат бұрын
Pannu tusi v Jatt e rehge
@gurvinderpalsingh679
@gurvinderpalsingh679 Сағат бұрын
DALA DRAMEBAZ
@RajeshSharma-u7p7r
@RajeshSharma-u7p7r 56 минут бұрын
Iho jihe bande kaul ਪ੍ਰੋਪੇਗੰਡਾ ਅਤੇ chooth bolan ਤੌਂ ਇਲਾਵਾ koi kum nahi
@sandhudhurasandhu5281
@sandhudhurasandhu5281 2 сағат бұрын
Ok ❤❤❤❤❤❤❤❤❤❤❤❤
@NavkaranDhillon420
@NavkaranDhillon420 2 сағат бұрын
Supream court bhi to sarkar ka hi hai.. kisi ko insaaf nahi milega...
My scorpion was taken away from me 😢
00:55
TyphoonFast 5
Рет қаралды 2,7 МЛН