Chajj Da Vichar (2215) || ਬਾਪੂ ਸੂਰਤ ਸਿੰਘ, ਕਿਸ ਨੇ ਕੀਤਾ ਧੋਖਾ

  Рет қаралды 10,254

Prime Asia TV

Prime Asia TV

Күн бұрын

Пікірлер: 121
@malkiatkaur3915
@malkiatkaur3915 47 минут бұрын
ਜਨਮਦਿਨ ਮੁਬਾਰਕ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਮੇਰਾ ਵੱਡਾ ਵੀਰ
@User.YouTube_creaters
@User.YouTube_creaters 3 сағат бұрын
ਜਦੋਂ ਤੁਸੀਂ ਦੂਜਿਆਂ ਲਈ ਖੁਸ਼ੀਆਂ ਮੰਗਦੇ ਹੋ,ਤਾਂ *ਓਹੀ ਖੁਸ਼ੀਆਂ ਪਰਮਾਤਮਾਂ ਤੁਹਾਡੀ ਝੋਲੀ ਵਿੱਚ ਪਾਉਂਦਾ ਹੈ* ਜਨਮ ਦਿਨ ਮੁਬਾਰਕ ਟਹਿਣਾ ਅੰਕਲ ਜੀ 🎉
@User.YouTube_creaters
@User.YouTube_creaters 3 сағат бұрын
ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ ‬ ‪ *ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ*
@User.YouTube_creaters
@User.YouTube_creaters 3 сағат бұрын
ਰੱਬ ਤਾਂ ਕਿਸੇ ਨੇ ਦੇਖਿਆ ਨਹੀਂ ਪਰ *ਜਿਸ ਕੋਲੋਂ ਪਿਆਰ-ਸਤਿਕਾਰ ਮਿਲੇ ਉਹ ਰੱਬ ਦਾ ਰੂਪ ਹੀ ਹੁੰਦਾ ਹੈ*
@sunilmoudgil3577
@sunilmoudgil3577 Сағат бұрын
ਜਨਮਦਿਨ ਦੀ ਬਹੁਤ ਬਹੂਤ ਵਧਾਈ ਟਹਿਣਾ ਸਾਹਿਬ........🎉 🎉 🎉 🎉 🎉
@User.YouTube_creaters
@User.YouTube_creaters 3 сағат бұрын
ਅਸੀਂ ਤੇ ਚੁੱਪਾਂ ਇਸ ਲਈ ਵੱਟੀਆਂ ਵਿਗੜੇ ਖੇਡ ਨਾ ਬਾਬਾ ਜੀ *ਦੁਸ਼ਮਣ ਕਮਲਾ ਸਮਝ ਰਿਹਾ ਹੈ ਜ਼ੋਰ ਰਿਹਾ ਨਾ ਬਾਹਵਾਂ ਵਿੱਚ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@mewasinghjhajj6262
@mewasinghjhajj6262 2 сағат бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਪਰਿਵਾਰਕ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@SukhwinderSingh-fb2is
@SukhwinderSingh-fb2is Сағат бұрын
ਬਾਪੂ ਸੂਰਤ ਸਿੰਘ ਜ਼ਿੰਦਾਬਾਦ
@MoolchandSharma-u6w
@MoolchandSharma-u6w 8 минут бұрын
ਟਹਿਣਾ ਸਾਹਿਬ ਜਨਮ ਮਿਤੀ ਮੁਬਾਰਕ । ਦਿਨ ਤਾਂ ਬਦਲ ਬਦਲ ਕੇ ਆਉਂਦੇ ਰਹਿੰਦੇ ਹਨ ।
@AtamjitKour
@AtamjitKour 3 сағат бұрын
ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਬੇਟਾ। ਵਾਹਿਗੁਰੂ ਜੀ ਚੜੵਦੀ ਕਲਾ ਬਖਸ਼ਣ ਤੇ ਅੰਗ ਸੰਗ ਸਹਾਈ ਹੋਣ❤🎉🎉🎂🌹🌲🧁
@zunairahmmed7393
@zunairahmmed7393 45 минут бұрын
Tenah sahib Happy birthday 🎉🎂 form Honey 🇺🇲🇺🇲🇺🇲
@Naresh_tailor
@Naresh_tailor 3 сағат бұрын
ਟਹਿਣਾ ਸਾਹਿਬ ਜੀ ਜਦ ਤੁਸੀਂ ਆਪਣੇ ਪਿਤਾ ਜੀ ਦੀ ਗੱਲ ਦੱਸ ਰਹੇ ਸੀ ਤਦ ਤੁਸੀਂ ਕਿਹਾ (( ਮੈਂ ਹੈਗਾ )) ਸੱਚੀ ਇਸ ਗੱਲ ਨੇ ਕਲੇਜਾ ਚੀਰ ਦਿੱਤਾ
@AmarjeetSingh-wn7ud
@AmarjeetSingh-wn7ud 22 минут бұрын
God can not reach everywhere so God made the mother and father.
@gurtejsinghsidhu9161
@gurtejsinghsidhu9161 3 сағат бұрын
ਜਨਮਦਿਨ ਦੀਆ ਬਹੁਤ ਬਹੁਤ ਵਧਾਈਆ ਟਹਿਣਾ ਸਾਬ ਜੀ❤🎉
@vickysinghvicky2618
@vickysinghvicky2618 2 сағат бұрын
ਟਹਿਣਾ ਸਾਹਿਬ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ❤
@BikramjeetSingh-xy3wn
@BikramjeetSingh-xy3wn 3 сағат бұрын
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@mewasinghjhajj6262
@mewasinghjhajj6262 2 сағат бұрын
🌹🌹ਸਵਰਨ ਸਿੰਘ ਟਹਿਣਾ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਉਮਰ ਲੰਬੀ ਕਰੇ 🎉
@babbar8442
@babbar8442 3 сағат бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ !
@jasbirsingh4931
@jasbirsingh4931 Сағат бұрын
ਹੈਪੀ ਜਨਮ ਦਿਨ ਟਹਿਨਾ ਸਾਹਿਬ ਜੀ ਜਸਬੀਰ ਸਿੰਘ ਡੈਰਾ ਬਾਬਾ ਨਾਨਕ
@abrindersinghkalsi8594
@abrindersinghkalsi8594 Сағат бұрын
ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ
@ManjitSingh-ey5gv
@ManjitSingh-ey5gv 27 минут бұрын
ਵੀਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏🌹🌹
@SatnamSingh-bc5zm
@SatnamSingh-bc5zm 3 сағат бұрын
ਜਿਹਦਾ ਮੁੱਕਦਾ ਨੀ ਰੋਣਾ ਧੋਣਾ ਉਹਦਾ ਸੱਚੀਂ ਕੁਝ ਨਹੀਂ ਹੋਣਾ
@roopchand4769
@roopchand4769 Сағат бұрын
ਸਵਰਨ ਟਹਿਣਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਮੇਰਾ ਪਿੰਡ ਕੋਟਕਪੂਰਾ ਹੈ ਜੀ।
@jagirkaur7424
@jagirkaur7424 2 сағат бұрын
ਸਰਕਾਰਾਂ ਲਈ ਇਨਸਾਨ ਦੀ ਕੋਈ ਕੀਮਤ ਨਹੀਂ ਬਾਪੂ ਸੂਰਤ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ
@SewakSingh-e6e
@SewakSingh-e6e Сағат бұрын
ਜਨਮਦਿਨ ਮੁਬਾਰਕ ਟਹਿਣਾ ਸਾਹਿਬ
@PawanKumar-q2i4c
@PawanKumar-q2i4c 33 минут бұрын
ਬਹੁਤ ਵਧੀਆ ❤❤❤❤❤
@santokhbhari4795
@santokhbhari4795 30 минут бұрын
Happy Birthday 🎂🎂 Tehna sahb g waheguru ji chardi kla ch Rakhe 🎉
@gursewaksinger3025
@gursewaksinger3025 59 минут бұрын
ਵਾਹ ਜੀ ਵਾਹ ਕਿਆ ਬਾਤ ਜ਼ਨਮ ਦਿਨ ਮੁਬਾਰਕ ਵੀਰ
@amarjeetkaurreeta
@amarjeetkaurreeta Сағат бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਟਹਿਣਾ ਸਾਹਿਬ,,
@shinderpalsingh3645
@shinderpalsingh3645 22 минут бұрын
ਮੇਰੇ ਵੱਲੋਂ ਵੀ ਟਹਿਣਾ ਸਾਹਿਬ ਜਨਮ ਦਿਨ ਮੁਬਾਰਕ ਹੋਵੇ ਜੀ
@sarbjeetkhiva145
@sarbjeetkhiva145 Сағат бұрын
ਟਹਿਣਾ ਸਾਹਿਬ ਸਾਡੇ ਵਲੋਂ ਵੀ ਮੁਬਾਰਕਾਂ ਕਬੂੂਲ ਕਰ ਜੀ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ (ਸਰਬਜੀਤ ਖੀਵਾ ਬੀਹਲੇ ਵਾਲਾ)
@satnamsidhu4774
@satnamsidhu4774 Сағат бұрын
ਜਨਮ ਦਿਨ ਮੁਬਾਰਕ ਵੀਰ ਜੀ ਵਾਹਿਗੁਰੂ ਚੜਦੀ ਕਲਾ ਚ ਰੱਖਣ ਸਦਾ ਹੀ 💐💐🎂🎂🎂🍰🍰🍰🎁🎁🎁🎈🎈🎈
@sutanterdullat9163
@sutanterdullat9163 16 минут бұрын
ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਟਹਿਣਾ ਸਾਹਿਬ
@rajeshricku8172
@rajeshricku8172 51 минут бұрын
ਬਹੁਤ 2 ਮੁਬਾਰਕਾਂ ਟੇਹਨਾ ਸਾਬ
@ParminderKaurKaur-hy4ik
@ParminderKaurKaur-hy4ik 41 минут бұрын
Tehana g happy birthday waheguru aap nu ta chak da vichar nu chardikala vich rekha g bless u all
@lambersingh678
@lambersingh678 Сағат бұрын
ਜਨਮ ਮੁਬਾਰਕ ਟਹਿਣਾ ਸਾਹਿਬ
@jamadesigallan5356
@jamadesigallan5356 12 минут бұрын
ਟਹਿਣਾਂ ਭਾਜੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ,ਬਿੱਲਾ ਲਸੋਈ
@bholanehal4234
@bholanehal4234 2 сағат бұрын
ਟਹਿਣਾ ਸਾਹਿਬ ਜੀ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਡੀ ਲੰਮੀ ਉਮਰ ਬਖਸ਼ੇ ਅਤੇ ਚੱਜ ਦਾ ਵਿਚਾਰ ਪੇਸ਼ ਕਰਵਾਉਂਦਾ ਰਹੇ ਮੈਂ ਭੋਲਾ ਸਿੰਘ ਗ੍ਰੰਥੀ ਪਿੰਡ ਬੜਬੜ ਆਪ ਜੀ ਦਾ ਬਹੁਤ ਸਤਿਕਾਰ ਕਰਦਾ ਹਾਂ ਪਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ ਜੀ ਧੰਨਵਾਦ
@MewaSingh-gq4bp
@MewaSingh-gq4bp 3 сағат бұрын
Happy birthday swarn singh tehna sahib ji bahut bahut mubarka ji 🎉
@VarinderSingh-he7wo
@VarinderSingh-he7wo Сағат бұрын
ਜਨਮ ਦਿਨ ਮੁਬਾਰਕ ਹੋਵੇ ਟਹਿਣਾਂ ਸਾਹਿਬ।
@majorsingh5230
@majorsingh5230 Сағат бұрын
ਬਹੁਤ ਬਹੁਤ ਮੁਬਾਰਕਾਂ ਟਹਿਣਾ ਸਾਬਾ ਜ਼ਨਮ ਦਿਨ ਦਿਆਂ 🙏🌹🌹🌹🌹🌹
@GurmeetSingh-ms1hz
@GurmeetSingh-ms1hz Сағат бұрын
ਸਵਰਨ ਸਿੰਘ ਬਹੁਤ ਬਹੁਤ ਮੁਬਾਰਕਾ ਜੀ ਜਨਮ ਦਿਨ ਦੀਆ ਤੁਹਾਡੀ ਚੰਗੀ ਸੋਚ ਨੂੰ ਸੁਲਾਮ ਵਾਹਿਗੁਰੂ ਜੀ ਸਦਾ ਮੇਹਰ ਕਰਨ ਭਲਾ ਹੀ ਭਲਾ ਜੀ,
@melaram9790
@melaram9790 2 сағат бұрын
ਟਹਿਣਾ ਜੀ ਅਵਤਾਰ ਦਿਵਸ ਦੀਆਂ ਮੁਬਾਰਕਾਂ
@melaram9790
@melaram9790 2 сағат бұрын
ਜਨਮਦਿਨ ਮੁਬਾਰਕ
@daljitsingh8044
@daljitsingh8044 2 сағат бұрын
ਜਨਮ ਦਿਨ ਮੁਬਾਰਕ ਟਹਿਣਾ ਸਾਹਿਬ🌹🌹🌹👍🫷🫷
@BikaramSinghSarkaria
@BikaramSinghSarkaria Сағат бұрын
ਅੱਜ ਚੱਜ ਦਾ ਵੀਚਾਰ ਹੀ ਖਾ ਜਾਊ ਟਾਇਮ
@RashpalsinghRashpalsingh-pr6jl
@RashpalsinghRashpalsingh-pr6jl 2 сағат бұрын
ਵਧਾਈਆਂ ਜੀ ਵਧਾਈਆਂ ਸਾਰੇ ਹੀ ਪਰਵਾਰ ਨੂੰ। ਜੁਗੋ ਜੁੱਗ ਜੀਵੇ ਟਹਿਣਾ. ਆਸਾ ਨੇ ਸਂਸਾਰ ਨੂੰ। ਜਨਮਦਿਨ ਤੇ ਵੀ ਜੋ ਕਿਰਤ ਕਰਦਾ. ਮਨ ਰੱਖੇ ਨਾ ਹੰਕਾਰ ਨੂੰ। ਹਰਮਨ ਥਿੰਦ ਪੱਤਰੀ ਵੀ ਖੁਸ਼ੀਆਂ ਚ ਸਰੀਕ ਹੋਈ। ਚੜ੍ਹਦੀਕਲਾ ਕਲਾ ਚ ਰਹੇ ਪ੍ਰਾਈਮੇਸੀਆਂ. ਵੰਡਦਾਂ ਰਹੇ ਹਮੇਸ਼ਾਂ ਖੁਸੀਆਂ ਦੀ ਖੁਸਬੋਈ। 🎂🎂🎂🎂🎂🎉🎉🎉🎉🎉 ਰਛਪਾਲ ਸਿੰਘ ਸਮਾਲਸਰ
@jaswindersingh-vk1uu
@jaswindersingh-vk1uu Сағат бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਟਹਿਣਾ ਸਾਬ ਜੀ 🎉
@SukhchainSingh-f4u
@SukhchainSingh-f4u 2 сағат бұрын
Happy Birthday tehna sahb ਰੱਬ ਤੁਹਾਡਾ ਭਲਾ ਕਰੇ
@arjansingh980
@arjansingh980 2 сағат бұрын
Taina G Mdm Thind G Thx.Sannu Khush Rakhdy Ho.🙏👍
@palasingh5151
@palasingh5151 2 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@malkitsingh7602
@malkitsingh7602 Сағат бұрын
ਜਨਮ ਦਿਨ ਮੁਬਾਰਕ ਹੋਵੇ ਜੀ
@SuchasinghSandhu-y3z
@SuchasinghSandhu-y3z 2 сағат бұрын
My favorite program g
@GagandeepThandi
@GagandeepThandi 2 сағат бұрын
🎈🎈🎈🎈🎈🎈🎈🎈🎈🎈💫 ਟਹਿਣਾ ਸਾਹਿਬ ਜੀ , ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਜੀ । ਤੁਹਾਡੀ ਜਿੰਦਗੀ ਦਾ ਹਰ ਇਕ ਪਲ਼ ਖੁਸ਼ੀਆਂ ਭਰਿਆ ਹੋਵੇ ਅਤੇ ਪਰੀਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਤੁਹਾਨੂੰ ਹੋਣਹਾਰ ਪੱਤਰਕਾਰ ਹੋਣ ਦਾ ਮਾਣ ਪ੍ਰਾਪਤ ਹੈ ।ਵਾਹਿਗੁਰੂ ਜੀ ਹਮੇਸ਼ਾਂ ਆਪਣੀ ਮੇਹਰ ਬਣਾਈ ਰੱਖਣ।🙏🫶🎈🎈🎈🎈🎂🎊❣️
@sunitanaresh5516
@sunitanaresh5516 2 сағат бұрын
ਜਨਮ ਦਿਨ ਮੁਬਾਰਕ ਹੋਵੇ ਜੀ 🎉
@MewaSingh-gq4bp
@MewaSingh-gq4bp 3 сағат бұрын
Sat sri akal swarn singh tehna ji harman thind ji
@KirpalsinghGrewal
@KirpalsinghGrewal 2 сағат бұрын
Happy Birthday ji
@baldevkaur8342
@baldevkaur8342 Сағат бұрын
Happy birthday mere shote veer sawan🎉🎉🎉 3:28
@bimalchumber6369
@bimalchumber6369 31 минут бұрын
Happy birthday Tehna Sahib ji. God blessyou wirh good health and happiness.
@virktaperecords
@virktaperecords 13 минут бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@HappySingh-pw1wt
@HappySingh-pw1wt 2 сағат бұрын
Happy birthday dear Swarn Singh Tehna ji
@babbar8442
@babbar8442 3 сағат бұрын
ਟਹਿਣਾ ਸਾਹਿਬ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
@dharamsingh-netrahin
@dharamsingh-netrahin Сағат бұрын
ਹੈਪੀ ਬਰਥਡੇ ਟਾਨਾ ਜੀ
@gurmitdhillon4281
@gurmitdhillon4281 3 сағат бұрын
ਟਹਿਣਾ ਸਾਹਿਬ ਜੀ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਵਧਾਈਆਂ
@arjansingh980
@arjansingh980 3 сағат бұрын
Happy Birthday Veer Taina Ji🙏👍
@arjansingh980
@arjansingh980 2 сағат бұрын
Taina G Tusi Bout Khush Rakhto ho.Madam G DA Hassa Kia Khoob hy.🙏👍
@SaeedKhan-rg5ub
@SaeedKhan-rg5ub 3 сағат бұрын
Happy Birthday TEHNA BHA G🎉❤
@BalwinderSingh-bi5vd
@BalwinderSingh-bi5vd 2 сағат бұрын
Happy birthday 🎉
@sawindersingh3108
@sawindersingh3108 2 сағат бұрын
Janam din Dian Mubarakan-Charrdi kla vich raho Ji ❤️
@daljeetaujla1392
@daljeetaujla1392 2 сағат бұрын
Happy birthday brother God bless you 🎉🎉
@BaldevSingh-ji1jw
@BaldevSingh-ji1jw 3 сағат бұрын
Happy. Birathday. Tehana . Sahib. Ji. Parmatama. App. Ji. Nu. Hamesha. Khush. Rakhe. Ji.
@rameshwardassbishnoi3602
@rameshwardassbishnoi3602 3 сағат бұрын
Happy b'day Sarwan singh Tehna Ji,hv a great year ahead❤
@DiljitKaur-f2i
@DiljitKaur-f2i 3 сағат бұрын
Happy birthday🎂🎂🎂🎉 Tehna sahib God bless you🌹🌹❤
@jasbirsingh4931
@jasbirsingh4931 Сағат бұрын
ਮੈਰਾ ਖਿਆਲ ਹੈ ਜਦੋਂ ਖੂਦ ਬਾਪ ਨਹੀਂ ਬਣ ਜਾਂਦਾ ਤਦ ਤੱਕ ਬਾਪ ਦੀ ਸ਼ਖ਼ਸੀਅਤ ਦਾ ਪਤਾ ਨਹੀਂ ਲੱਗਦਾ
@ManjeetKaur-ml7lb
@ManjeetKaur-ml7lb 57 минут бұрын
Happy Birthday beta God bless u 🎉
@roshandeepdhillon5984
@roshandeepdhillon5984 2 сағат бұрын
🎉 happy birthday 🎈🎂🎂
@gurpreetjassal9675
@gurpreetjassal9675 3 сағат бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ
@BaljinderSingh-ze4tu
@BaljinderSingh-ze4tu 2 сағат бұрын
Sat Sri akal swarn singh
@balvirgrewal344
@balvirgrewal344 Сағат бұрын
Congrats brother God bless you 🙏🏽🎈🎊🎁
@BaljinderSingh-ze4tu
@BaljinderSingh-ze4tu 2 сағат бұрын
Happy birthday day
@poonam3021
@poonam3021 3 сағат бұрын
Happy birthday Tehna ji
@gurwinderpannu8893
@gurwinderpannu8893 2 сағат бұрын
Happy birthday verr ji god bless you
@gursharanbhathal3642
@gursharanbhathal3642 3 сағат бұрын
Happy birthday tehana sab 🎉
@tejinderpalsingh7817
@tejinderpalsingh7817 3 сағат бұрын
Happy birthday Tehna sahib j God bless 5
@harbanssingh1367
@harbanssingh1367 3 сағат бұрын
Happy birthday Rehna saab🎉🎉🎉
@HarshNandha-u4v
@HarshNandha-u4v Сағат бұрын
Happy Birthday veer ji 🎉
@GurjeetSimgh-e4u
@GurjeetSimgh-e4u 3 сағат бұрын
Happy birthday veer ji
@rajdevindersharma6228
@rajdevindersharma6228 3 сағат бұрын
Happy Birthday Tehna Sahib ji God bless you 🎉
@ravibhagat6448
@ravibhagat6448 2 сағат бұрын
Congratulations tehna Sahib 🎉
@ShindaSingh-ey3xk
@ShindaSingh-ey3xk 3 сағат бұрын
Very nice
@AngrejSingh-kf6fe
@AngrejSingh-kf6fe 3 сағат бұрын
Happy birthday to you Tehna saab🎉
@gursewaksinger3025
@gursewaksinger3025 Сағат бұрын
ਸਤਿ ਸ੍ਰੀ ਆਕਾਲ ਵੀਰ ਜੀ
@PreetBajwa-o9r
@PreetBajwa-o9r 18 минут бұрын
Happy birthday to you🎉🎉🎉🎉🎉
@BhagSingh-k2d
@BhagSingh-k2d 2 сағат бұрын
ਟਹਿਣਾ ਸਾਹਿਬ ਮੇਰੀ ਵੀ ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ ਤੇ ਜੁੱਤੀ ਚੱਕ ਲਈ ਪਹਿਲਾਂ ਮੈਂ ਜਮਾਂ ਕਰਵਾਈ ਵੀ ਦੀ ਬਾਦ ਚ ਮੈਂ ਰੱਖ ਲਈ ਮਾੜੀ ਜੀ ਪੈਕ ਸੈਡ ਵਿਚ ਚਲ ਹੁਣ ਕਿਆ ਕਰਾਣੀ ਸਵੇਰ ਹੋ ਗਈ ਮੈਂ ਉੱਥੋਂ ਚੱਕ ਕੇ ਲੈ ਗਿਆ ਕੋਈ
@AujlaPrabh
@AujlaPrabh 3 сағат бұрын
Happy Birthday g 🎉🎉🎉🎉
@KaurBhupinder-q9h
@KaurBhupinder-q9h Сағат бұрын
🎉🎉
@paramhanskamboj6076
@paramhanskamboj6076 Сағат бұрын
Happy birthday tehna g
@user-hl4jt2dh2w
@user-hl4jt2dh2w 3 сағат бұрын
Happy birthday tehna saab 🎉🎉
@PuaK-ts2xg
@PuaK-ts2xg 3 сағат бұрын
❤❤❤❤❤❤❤❤🎉🎉🎉🎉🎉😊😊
@parmjitkaur7786
@parmjitkaur7786 2 сағат бұрын
Congratulations g
@BalrajJattana
@BalrajJattana 40 минут бұрын
Happy birthday ji tehna Sab ji
@boharsingh7725
@boharsingh7725 Сағат бұрын
🙏🙏🙏🙏🙏
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
GIANT Gummy Worm #shorts
0:42
Mr DegrEE
Рет қаралды 152 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН