Prime Health (187) || ਮੋਟਾਪਾ ਘਟਾਉਣ ਦਾ ਦੇਸੀ ਤਰੀਕਾ, ਆਹ ਨੁਸਖ਼ੇ ਦਿਨਾਂ ‘ਚ ਕਰਨਗੇ ਫਿੱਟ

  Рет қаралды 414,815

Prime Asia TV

Prime Asia TV

Күн бұрын

Пікірлер: 212
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@JassDoad
@JassDoad 7 ай бұрын
ਗੱਲਬਾਤ ਹੋਰ ਲੰਬੀ ਹੋਣੀ ਚਾਹੀਦੀ ਸੀ, ਵੈਸੇ ਬਹੁਤ ਵਧੀਆ ਜਾਣਕਾਰੀ 👍🏻👍🏻
@harpalsinghsandhu7571
@harpalsinghsandhu7571 7 ай бұрын
ਕੂਮੈਂਟਾਂ ਵਾਲੇ ਭੈਣੋ ਭਰਾਵੋ ਜਿਸਨੂੰ ਪੰਜਾਬੀ ਨਹੀਂ ਆਉਂਦੀ ਉਹਦੀ ਤਾਂ ਮਜਬੂਰੀ ਹੈ ਮੇਰੀ ਬੇਨਤੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਨੂੰ ਮਾਂ ਵਰਗਾ ਸਤਿਕਾਰ ਦੇਵੋ ਇਸਤੋਂ ਨਫਰਤ ਨਾਂ ਕਰੋ ਅਸੀਂ ਸਾਰੇ ਅੰਗਰੇਜ ਨਾਂ ਬਣੀਏ ਸਾਡਾ ਵਿਰਸਾ ਬੜਾ ਅਮੀਰ ਹੈ ਇਸਦੀ ਕਦਰ ਕਰੀਏ
@rupinderkaur4326
@rupinderkaur4326 7 ай бұрын
ਬਿਲਕੁਲ ਠੀਕ ਹੈ
@dharmindersingh3597
@dharmindersingh3597 7 ай бұрын
ਬਹੁਤ ਵਧੀਆ ਜੀ
@rajrani2186
@rajrani2186 7 ай бұрын
ਸਹੀ ਕਿਹਾ ਵੀਰੇ ਪੰਜਾਬੀ ਸਾਡੀ ਮਾ ਬੋਲੀ ਏ ਤੇ ਸਬ ਬੋਲੀਆਂ ਤੋਂ ਪਿਆਰੀ ਏ ਪੰਜਾਬੀ ਬੋਲੀ ਜ਼ਿੰਦਾਬਾਦ ❤❤❤❤
@GurpreetKaur-vu6nz
@GurpreetKaur-vu6nz 7 ай бұрын
❤❤❤❤❤❤❤❤❤​@@rupinderkaur4326
@komalkomal-jk5mr
@komalkomal-jk5mr 7 ай бұрын
🙏🏻🙏🏻🙏🏻🙏🏻✔️💯👏🏼👏🏼👏🏼👏🏼👏🏼👏🏼
@gurmailjhaj6736
@gurmailjhaj6736 7 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਇਹੋ ਜਿਹੇ ਹੋਰ ਪ੍ਰੋਗਰਾਮ ਕਰੋ ਸ਼ੁਕਰੀਆ ਨਾੜਾਂ ਬੰਦ ਖੋਲਣ ਬਾਰੇ ਵੀ ਦਸਣਾ
@BalwinderSingh-qo7ex
@BalwinderSingh-qo7ex 7 ай бұрын
ਜੀ ਮੈਡਮ ਮੇਰੀ ਉਰਮ 50 ਸਾਲ ਹੈ ਕੱਦ 5ਫੁੱਟ ਹੈ ਵੇਟ 80 ਕਿਲੋ ਹੈਮੈਨੂੰ ਡਿਕਸ ਦੀ ਤਖਲੀਫ ਹੈ ਤੁਰਨ ਖੜਨ ਬਹੁਤ ਦਿੱਕਤ ਹੈ ਮੈ ਕੀ ਕਰਾ ਜੀ ਮੇਡਮ
@HarmanSingh-vd5gl
@HarmanSingh-vd5gl 5 ай бұрын
Herbal lo
@jassijassi6054
@jassijassi6054 7 ай бұрын
Menopause ਤੋਂ ਬਾਅਦ ਵਥੇ ਪੇਟ ਤੇ ਹਿਪ ਨੂੰ ਘੱਟ ਕਰਨ ਦਾ ਤਰੀਕਾ ਦੱਸੋ
@jattdhillon7989
@jattdhillon7989 7 ай бұрын
ਪੌੜੀ ਚੜਓ
@punjabipunjabi2104
@punjabipunjabi2104 7 ай бұрын
​@@jattdhillon7989me roj Chad di aa Sara sun Fer v Moti hoi Jani aa
@ParamjitKaur-xy9bq
@ParamjitKaur-xy9bq 7 ай бұрын
😊😊
@Rajwant-kd6cc
@Rajwant-kd6cc 7 ай бұрын
Waheguru ji ❤🎉😊
@kinderjitkaur6655
@kinderjitkaur6655 7 ай бұрын
@amanbrar273
@amanbrar273 7 ай бұрын
ਡਾਕਟਰ ਸਾਹਿਬ ਜੀ 🙏🏻 ਪੰਜਾਬੀਆ ਨੂੰ ਤਾ ਪਾਣੀ ਵੀ ਲਗ ਜਾਦਾ ਜੇਕਰ ਪਿਆਰ ਨਾਲ ਪੀਤਾ ਜਾਵੇ
@charanjeet1456
@charanjeet1456 6 ай бұрын
ਬਿਲਕੁਲ ਸਹੀ ਕਿਹਾ 😂😂😂
@DavinderSingh-us4cx
@DavinderSingh-us4cx 7 ай бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ ਪਰ ਸਾਦਾ ਖਾਣਾ ਖਾਣ ਨਾਲ ਵੀ ਬਹੁਤ ਸਾੜ ਪੈਦਾ ਹੈ ਜੀ 🙏
@manjitkaur-wy1tg
@manjitkaur-wy1tg 7 ай бұрын
ਬਹੁਤ ਵਧੀਆ ਜਾਣਕਾਰੀ 👌👌👍👍
@gurindergrewal5450
@gurindergrewal5450 7 ай бұрын
ਨੰਦਪੀ੍ਤ ,ਡਾਕਟਰ ਮੈਡਮ ਜੀ ਤੇਸਾਰੇ ਪ੍ਰਾਇਮ ਏਸ਼ੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
@VipanjeetKaur-uc2hr
@VipanjeetKaur-uc2hr 7 ай бұрын
ਬਹੁਤ ਵਧੀਆ ਪ੍ਰੋਗਰਾਮ ਆਨੰਦ ਪ੍ਰੀਤ ਤੇ ਡਾਕਟਰ ਹਰਸ਼ਿੰਦਰ ਕੌਰ ਜੀ
@raghveersingh153
@raghveersingh153 7 ай бұрын
ਨੰਦ ਪਰੀਤ ਜੀ ਨੇ ਜਦੋਂ ਵਾਰ ਵਾਰ ਕਿਹਾ ਮੈਡਮ ਜੀ ਰੋਕਾਂ ਨਾ ਲਾਇਓ ਉਹ ਨੰਦਪੁਰੀਤ ਦੀ ਬਹੁਤ ਵੱਡੀ ਗਲਤੀ ਸੀ ਮੈਡਮ ਜੀ ਦਾ ਇਹਨਾਂ ਨੇ ਅਤੀ ਕੀਮਤੀ ਟਾਈਮ ਖਰਾਬ ਕੀਤਾ ਅਨੰਦਪੁਰੀਤ ਜੀ ਦੁਬਾਰਾ ਇਦਾਂ ਨਾ ਕਰਿਓ ਪਲੀਜ਼ ਥੈਂਕ ਯੂ🎉
@omparkashgarg9206
@omparkashgarg9206 7 ай бұрын
ਘਰ ਵਿਚ ਆਈ ਹੋਈ ਮਿਠਿਆਈਆਂ ਖਾਣ ਬਾਰੇ ਵੀ ਦੱਸ ਦਿਓ
@babeks1635
@babeks1635 7 ай бұрын
ਸਿਹਤ ਦੇਣ ਦੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਵੇ ਜੀ ਇੱਕੋ ਇੱਕ ਅਰਦਾਸ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੋ ਜਾਣਕਾਰੀ ਤੁਸੀਂ ਦੇਂਦੇ ਹੋ ਬਹੁਤ ਕੀਮਤੀ ਤੇ ਵਡਮੁੱਲੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੀ
@ravinderkaurchahal5247
@ravinderkaurchahal5247 6 ай бұрын
P
@karamjeetkaurguddi4284
@karamjeetkaurguddi4284 7 ай бұрын
ਵਾਹਿਗੁਰੂਜੀ❤❤ਕਰਮਜੀਤਕੌਰ।ਧੰਨਵਾਦਜੀ🎉🎉🎉
@Sadastyle2013
@Sadastyle2013 7 ай бұрын
ਬਹੁਤ ਵਧੀਆ ਜਾਣਕਾਰੀ👍
@simarjitkaur2373
@simarjitkaur2373 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@rameenkaur998
@rameenkaur998 7 ай бұрын
ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਵਿਸ਼ੇ ਤੇ ਕੋਈ ਜਾਣਕਾਰੀ ਦਿੰਦੇ ਹੋ ਤਾਂ ਉਹ ਬਹੁਤ ਲਾਹੇਵੰਦ ਹੁੰਦੀ ਹੈ ਪਰ ਸਾਨੂੰ ਅਨਜਾਨ ਲੋਕਾਂ ਨੂੰ ਲਾਹਾ ਲੈਣਾ ਵੀ ਤਾਂ ਆਉਣਾ ਚਾਹੀਦਾ ਹੈ ਫਿਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ
@harbanskaur1001
@harbanskaur1001 2 ай бұрын
Very good program mam ..it's. Very beneficial for the society.i always listen to ur programs.your way of explaining is awesome. God bless you mam.
@NarinderSingh-kt8qq
@NarinderSingh-kt8qq 7 ай бұрын
Very nice msg & thank you dr sahib ji & anand Preet Singh ji ❤🙏🙏❤️
@harleensandhu6911
@harleensandhu6911 7 ай бұрын
ਬਹੁਤ ਵਧੀਆ ❤❤❤
@harkiratkaur6221
@harkiratkaur6221 7 ай бұрын
Menopause ਤੋਂ ਬਾਅਦ ਵਧੇ ਹੋਏ ਮੋਟਾਪੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ
@sarbjeetsingh1685
@sarbjeetsingh1685 5 ай бұрын
Sat Shri Akaal ji Mai ik wellness coach haa ji Agar tuci apna weight ghatna chahunde ho te mai tuhadi help kar sakda haa ji m no 9888445170
@Karmjitkaur-gk1xq
@Karmjitkaur-gk1xq 7 ай бұрын
Thanks Dr.Harshinder kaur ji 👌👌 Good discussion ji ❤❤❤❤🎉🎉
@inderjitkaur1028
@inderjitkaur1028 7 ай бұрын
Very nice Dr. Sahib ji 🙏🏻🙏🏻
@puranchand3423
@puranchand3423 7 ай бұрын
ਬਹੁਤ ਵਧੀਆ ਪ੍ਰੋਗਰਾਮ
@EkmanMann-x6c
@EkmanMann-x6c 2 ай бұрын
Thanks Dr Hershinder kaur ji. Bahut vadhia jankari ditti hai ji
@RupinderKaur-xw2cu
@RupinderKaur-xw2cu 7 ай бұрын
ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਸੋਹਣੀਆਂ ਲੱਗਾ ਲੱਗੀਆਂ ਤੁਹਾਡੀਆਂ ਗੱਲਾਂ ਮਨ ਨੂੰ ਖੁਸ਼ੀ ਮਿਲੀ ਜਰੂਰ ਇਸ ਤੇ ਗੌਰ ਕਰਾਂਗੇ
@sarbjitsingh2613
@sarbjitsingh2613 7 ай бұрын
God bless you dr sab ji good work
@sumansharma-qm4yf
@sumansharma-qm4yf 7 ай бұрын
Mam harshinder kaur jii nu pyar bhari namaste 🙏❤
@JaswinderKaur-it5mg
@JaswinderKaur-it5mg 5 ай бұрын
ਮੈਡਮ ਜੀ ਬਹੁਤ ਵਧੀਆ ਜਾਣਕਾਰੀ
@Sharan2533
@Sharan2533 7 ай бұрын
Mam apa tea ya milk guud wali sakhar pake pi sakde e
@BeantKaur-xc3oi
@BeantKaur-xc3oi 6 ай бұрын
Thanks Dr Harshinder kaur jl🙏
@manpreetkaur5902
@manpreetkaur5902 7 ай бұрын
bhut vediya ji
@jagroopkaur3334
@jagroopkaur3334 7 ай бұрын
Thanks so much ma'am for Good information
@rupinderdhaliwal4258
@rupinderdhaliwal4258 Ай бұрын
ਬੁਹਤ ਬੁਹਤ ਧੰਨਵਾਦ ਜੀ
@sukhdarshansinghnatt2541
@sukhdarshansinghnatt2541 7 ай бұрын
Bahut hi badiya jankari diti mam ❤ton dhan baad kar rahe ha Thanks a lot mam our Anand Preet Ji
@SarabjitSinghSIDHU-g3x
@SarabjitSinghSIDHU-g3x 7 ай бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ
@mdjmr727
@mdjmr727 4 ай бұрын
Thank you so much for really important information thank Mam🙏🏻
@bakhshishaatma-zn7sv
@bakhshishaatma-zn7sv 7 ай бұрын
ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ ਟਾਈਮ 5,54, ਮਿੰਟ ਸਮਾ ਸਵੇਰੇ ਦਾ
@ManjitSingh-mk7og
@ManjitSingh-mk7og 7 ай бұрын
ਸਤਿ ਸ੍ਰੀ ਅਕਾਲ ਜੀ ਮੈਡਮ ਜੀ ਅਸੀ ਤੁਹਾਡੇ ਪ੍ਰੋਗਰਾਮ ਲਗਾਤਾਰ ਵੇਖਦੇ ਹਾਂ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹਨ ਮੇਰੀ ਬੇਨਤੀ ਹੈ ਕਿ ਮੈਨੂੰ ਜਲਨ ਬਹੁਤ ਹੁੰਦੀ ਹੈ ਕਿਰਪਾ ਕਰਕੇ ਜਲਨ ਬਾਰੇ ਵੀ ਜਾਣਕਾਰੀ ਦੇਵੋ
@hardeepkaur1527
@hardeepkaur1527 7 ай бұрын
Very nice Good Job Dr sisters Ji
@harindergrewal5418
@harindergrewal5418 7 ай бұрын
Very Good Information Dr.Ji❤🎉😊
@lakhbirk.mahalgoraya3517
@lakhbirk.mahalgoraya3517 7 ай бұрын
Nice discussion 👍
@raviindersingh8326
@raviindersingh8326 7 ай бұрын
Dhanbad Ji Boht Boht 🌹🌹
@lakhvirsalabatpura2718
@lakhvirsalabatpura2718 2 ай бұрын
Very nice Dr sahib ji
@ankemeier33
@ankemeier33 7 ай бұрын
ਪੰਜਾਬੀ ਸੁਣੋ ਪੰਜਾਬੀ ਲਿਖੋ
@JASVINDERKAUR-z7t
@JASVINDERKAUR-z7t 7 ай бұрын
Thank u Dr ji very nice program from UK jas
@meenakshisingla4472
@meenakshisingla4472 3 ай бұрын
Bhut vadhia jankari deti aa ji
@HarjeetSingh-hf4fk
@HarjeetSingh-hf4fk 5 ай бұрын
ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ
@AmritPalSingh-el4mq
@AmritPalSingh-el4mq 7 ай бұрын
ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ ❤❤
@brahamleenkaur7058
@brahamleenkaur7058 7 ай бұрын
Bhut. Vadia. Jankari. Thanks g
@manjitdhingra6814
@manjitdhingra6814 7 ай бұрын
Dr ji ur nice talk very good things love
@RanjanKumar-bc3yh
@RanjanKumar-bc3yh 7 ай бұрын
S s k Andpreet beata g, , you are so good person god bless you, Beata please try one program ulcerative colitis with dr harsndar Kure g ,
@sandeepdhindsa2182
@sandeepdhindsa2182 7 ай бұрын
Very nice suggestion
@INDERJITKAUR-s6f
@INDERJITKAUR-s6f 6 ай бұрын
Gud idea ji thnx ji
@SarbjitKaur-lq7kd
@SarbjitKaur-lq7kd 5 ай бұрын
🙏🏻ssa g,ਤੁਹਾਡੀ ਹਰ ਜਾਣਕਾਰੀ ਵਧੀਆ ਹੁੰਦੀ ਹੈ।ਮੇਰੀ ਬੇਟੀ ਦੇ ਪਿੰਪਲਜ ਬਹੁਤ ਹਨ ,੨੪ ਸਾਲ ਦੀ ਹੈ,ਦੇਸੀ ਨੁਕਤੇ ਤੇ ਡਾਇਟ ਬਾਰੇ ਦੱਸੋ 🙏🏻
@manjitkaur6747
@manjitkaur6747 6 ай бұрын
Very nice massage ji❤thanks madam ji❤❤
@Vagrantsoul6
@Vagrantsoul6 6 ай бұрын
God bless you all team for spread good information
@paramjitkaur8122
@paramjitkaur8122 7 ай бұрын
God bless you
@narinderkaur1121
@narinderkaur1121 7 ай бұрын
But vadiya mashwara ha tanks ji 🙏👏👏💯
@DavinderKumar-wy9ur
@DavinderKumar-wy9ur 7 ай бұрын
V v nice Dr shiiB video
@ranjitkaur9140
@ranjitkaur9140 6 ай бұрын
ਹਰਬਲ ਦਾ ਪਰਡੇਕਟ ਨਹ ਲੇਣੇ ਬਹੁਤ ਨੁਕਸਾਨ ਕਰਦੇ ਨੇ
@amarjitkaur990
@amarjitkaur990 7 ай бұрын
ਗੁੜ ਦੀ ਚਾਹ ਬਾਰੇ ਦਸਿਓ ਪਲੀਜ ਹਾਂ ਜਾਂ ਨਾ
@badalbadal8995
@badalbadal8995 7 ай бұрын
Thank you dr. Ma'am
@JasbirKaur-wu2js
@JasbirKaur-wu2js 7 ай бұрын
Verygood,mam ji❤❤
@paramjitkaur3303
@paramjitkaur3303 7 ай бұрын
Thank you very much Mam ji❤❤❤❤❤❤❤
@tarlochanrai6339
@tarlochanrai6339 3 ай бұрын
Very good video 🙏👍
@jaswinderkaur8022
@jaswinderkaur8022 4 ай бұрын
Bhut vadyia ji
@sandeepsidhu9485
@sandeepsidhu9485 7 ай бұрын
Very good
@gurwinderkaur-op8tt
@gurwinderkaur-op8tt 7 ай бұрын
Thanks 🙏🏼
@bansalabhishek3682
@bansalabhishek3682 7 ай бұрын
Very good suction g
@ManjeetKaur-s6t
@ManjeetKaur-s6t 7 ай бұрын
ਮੈਡਮ ਮੇਰਾ ਵੀ ਵੇਟ ਬਹੁਤ ਜ਼ਿਆਦਾ ਵੱਧ ਰਿਹਾ ਏ ਜੀ
@Jasvindervlogs
@Jasvindervlogs 7 ай бұрын
🙏🏼🙏🏼 Thanks for sharing video.
@prabhjotgrewal4554
@prabhjotgrewal4554 7 ай бұрын
Thanks mamji
@kavindersingh5929
@kavindersingh5929 7 ай бұрын
Thanks for information..
@avtarsingh4870
@avtarsingh4870 7 ай бұрын
Tusi vdia gall kr rhe ho. Pr kuch buzurg kehnde ne. Ki Aaun ale time ch Aape vjn ght jana. Kiu k roti b nseeb ni honi Aaun Aale time ch. ..
@JobanGhuman-c2p
@JobanGhuman-c2p 4 ай бұрын
Dr saab morning da khana kha k so sakde han
@SahibjotSingh-jc1yy
@SahibjotSingh-jc1yy 7 ай бұрын
Mam Mera bacha bahut kamjor kuj ne khanda koi sabji ne khanda na koi froot khanda kala Banana he khanda
@mukeshkumargaba3234
@mukeshkumargaba3234 7 ай бұрын
Sat shiri akal g
@pgill2140
@pgill2140 7 ай бұрын
Thanko you ji
@PatientPLAY
@PatientPLAY 7 ай бұрын
Very good information dear sister 🙏😂
@sarbjitsingh2613
@sarbjitsingh2613 7 ай бұрын
Dr HARS kAUR GooD work
@sukhchainbalasi
@sukhchainbalasi 3 ай бұрын
Very good ❤❤slah
@veerpal9764
@veerpal9764 7 ай бұрын
Thanks g
@Sharan2533
@Sharan2533 7 ай бұрын
Mam menu esr di problem e te sara din ch mai 3 rotia hi laindi e but bht weight gain hunda
@Korwala
@Korwala 7 ай бұрын
Meri mother da treatment karvna hai
@parampalkaur6052
@parampalkaur6052 7 ай бұрын
Dr Sahib tyer is under belly button. Please make video on it
@DILBAGSINGH-zw8dg
@DILBAGSINGH-zw8dg 7 ай бұрын
Madm bhut aacha lgiya ji
@charnjeetsmagh31
@charnjeetsmagh31 7 ай бұрын
ਮੈਡਮ ਸਾਡੇ ਸਬਜ਼ੀ ਵੀ ਘਰਦੀ ਹੈ ਖਾਣ ਸਿਰਫ ਦਾਲ ਰੋਟੀ ਹੀ ਹੈ ਫਿਰ ਵੀ ਪੇਟ ਵਧ ਰਿਹਾ
@amanlakhayan5433
@amanlakhayan5433 7 ай бұрын
running karro desi ghee makhan katt karro dinne dhudh na pio appe control ho jaba mweight control bakki sab theek
@kisankaur4459
@kisankaur4459 7 ай бұрын
Roti.......,That's the Problem, ROTI, don't eat any ROTI, next few weeks, you watch
@monudua-tz9zo
@monudua-tz9zo 7 ай бұрын
​@@amanlakhayan5433m😅😅🎉😅😮😅😅😮😅😅🎉v😢😅😅🎉c 😅
@gora88johal
@gora88johal 7 ай бұрын
​@@kisankaur4459 roti nhi tan hor ki khau insan
@vickybadwal406
@vickybadwal406 7 ай бұрын
Protien di ghaat aa
@HarpreetSingh-dj5dp
@HarpreetSingh-dj5dp 7 ай бұрын
Mam g ki sro da lel vdiaa a g trke lyi
@sukhwindersidhu7942
@sukhwindersidhu7942 7 ай бұрын
Good
@NarinderSingh-su4og
@NarinderSingh-su4og 7 ай бұрын
Thanks Dr sab
@harbhajankaur9587
@harbhajankaur9587 7 ай бұрын
Bahut Badhia .ggallandasda.o
@grewalbhupinder572
@grewalbhupinder572 7 ай бұрын
Good view
@soniagakhar5144
@soniagakhar5144 7 ай бұрын
Dr Harshinder kaur ji so sweet very nice programme Pls wheat allergy da treatment daso
@jarnailsingh9949
@jarnailsingh9949 7 ай бұрын
170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@RupinderKaur-xw2cu
@RupinderKaur-xw2cu 7 ай бұрын
ਮੈਡਮ ਮੈਂ ਨਾ ਹਰਬਲ ਲਾਈਫ ਦੇ ਪ੍ਰੋਡਕਟ ਯੂਜ ਕੀਤੇ ਆ ਮੈਨੂੰ ਮੇਰਾ ਵੇਟ ਬਹੁਤ ਘੱਟ ਗਿਆ
@preetsidhu2457
@preetsidhu2457 7 ай бұрын
M v kre c 3 mnth ch ena jeade frk amazing c ‘,,,, after bby fr vdh gea
@davinderkaur5711
@davinderkaur5711 7 ай бұрын
Realy mam ???... mam thoda kine time ch kina wait luse hoya ???
@preetsidhu2457
@preetsidhu2457 7 ай бұрын
@@davinderkaur5711 Mera 3 month ch 20 kg loose hogea c but fat bhot bhot jeade loose hoyea c m eni motti c bilkul ptli ji hogi c 15000 da 3 month da product ayea c odo m 2018 de last 3 mnth ch lea c
@davinderkaur5711
@davinderkaur5711 7 ай бұрын
very gud
@davinderkaur5711
@davinderkaur5711 7 ай бұрын
mam menu product da pura nam detail dso plzz
@shahnazbegum8177
@shahnazbegum8177 7 ай бұрын
Very good mam g👍👍
@GurmeetKaur-l7f
@GurmeetKaur-l7f 2 ай бұрын
Verygood,.impfermatinon.drsaihbji
@volleyball_ludhiana
@volleyball_ludhiana 7 ай бұрын
👌👌
Sigma Kid Mistake #funny #sigma
00:17
CRAZY GREAPA
Рет қаралды 12 МЛН
Why no RONALDO?! 🤔⚽️
00:28
Celine Dept
Рет қаралды 97 МЛН