No video

Prime Focus (2321) || Amit Shah ਦਾ ਨਵਾਂ ਪਲੈਨ ਪੂਰੇ ਦੇਸ਼ ਲਈ ਇੱਕੋ ਨੰਬਰ , ED ਦਾ AAP 'ਤੇ ਸ਼ਿਕੰਜਾ

  Рет қаралды 54,170

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2321) || ਅਮਿਤ ਸ਼ਾਹ ਦਾ ਨਵਾਂ ਪਲੈਨ ਪੂਰੇ ਦੇਸ਼ ਲਈ ਇੱਕੋ ਨੰਬਰ , ED ਦਾ AAP 'ਤੇ ਸ਼ਿਕੰਜਾ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 127
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@BALDEVSINGH-tk4rz
@BALDEVSINGH-tk4rz Ай бұрын
ਬਾਠ ਸਾਹਿਬ ਜੀ ਰਜਿਟਰੀਅਆ ਦੀ noc ਬਾਰੇ ਕੋਈ ਹੱਲ ਨਹੀ ਹੋਇਆ ਅਰਜੀ ਨਵੀਸ ਕੋਲ ਜਾਨੇ ਆ ਉਹ 5000 ਮਰਲਾ ਮੰਗ ਕਰਦੇ ਆ ਕੱਲ ਅਸੀ ਰਜੀਟਰੀ ਕਰਾਉਣ ਲਈ ਗਏ ਸੀ ਕਮੇਟੀ ਘਰ ਜਾਨੇ ਆ ਉਹ ਵੀ 5000 ਮਰਲਾ ਮੰਗਦੇ ਮਾਨ ਸਾਹਿਬ ਕਹਿਦੇ noc ਖਤਮ ਹੋ ਗਈ ਜਦ ਕਿ ਆਮ ਲੋਕਾ ਦੀ ਅਜੇ ਵੀ ਲੁਟ ਹੋ ਰਹੀ ਮੋਗੇ ਸਹਿਰ ਤੋ ਕਿਪਾ ਕਰਕੇ ਗੱਲ ਅਗੇ ਪਹੁਚਾਈ ਜਾਵੇ ਆਮ ਲੋਕਾ ਦੀ ਲੁਟ ਤੋ ਰੋਕਿਆ ਜਾਵੇ ਪਰਾਈਮ ਏਸ਼ੀਆ ਟੀਮ ਨੂ ਸਤਿ ਸੀ ਅਕਾਲ ਜੀ
@sidhudhurkotia9919
@sidhudhurkotia9919 Ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਨ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@anitabakshi478
@anitabakshi478 Ай бұрын
ABUPB9500H ❤❤❤❤⁰0❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤
@baldevjassar8059
@baldevjassar8059 Ай бұрын
*🙏🌻ਅੱਜ ਦਾ ਵਿਚਾਰ🌻🙏* *ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਸੁੰਦਰਤਾ ਰੰਗ ਤੋ ਦੇਖੀ ਜਾਂਦੀ ਹੈ,ਜਿੱਥੇ ਸਿੱਖਿਆ ਨੰਬਰਾਂ ਦੇ ਹਿਸਾਬ ਨਾਲ ਦੇਖੀ ਜਾਂਦੀ ਹੈ!ਅਤੇ ਇੱਜਤ ਪੈਸੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@BalwinderSingh-kr3pf
@BalwinderSingh-kr3pf Ай бұрын
ਸਾਡੇ ਪਿੰਡ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਰਕਾਰ ਨੇ ਮਿਠੀਆਂ ਗੋਲੀਆਂ ਦਿਤੀਆਂ ਹਨ ਕੇ ਨਸੇ਼ ਸਬੰਧੀ ਕੁੰਜ ਨਹੀ ਬੋਲਣਾ ਜੀ🙏🏼🙏🏼
@somal94
@somal94 Ай бұрын
ਫਿਰ ਕਰੀ ਚਲੋ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਖ਼ਰਾਬ। ਆਪਾਂ ਨੂੰ ਸੱਭ ਨੂੰ ਬੋਲਣਾ ਚਾਹੀਦਾ ਨਸ਼ੇ ਵਿਰੁੱਧ ਜੀ
@user-mq2qy3ng7l
@user-mq2qy3ng7l Ай бұрын
ਬਾਠ ਸਾਬ ਦੇ ਆਮ ਆਦਮੀ ਪਾਰਟੀ ਵਾਲੇ ਨੇ ਪੁਰਾਣੇ ਵਲੰਟੀਅਰ ਨੂੰ ਪੁੱਛਿਆ ਨੀ ਤਾਂ ਤਿੰਨ ਐਮ ਪੀ ਜਿੱਤੈ ਨੇ
@sawindersingh8809
@sawindersingh8809 Ай бұрын
ਮੈਂ oci ਧਾਰਕ NRI ਹਾਂ, ਪੰਜਾਬ ਵਿੱਚ ਦੋ ਮਹੀਨੇ ਵਿੱਚ ਲਗਾਤਾਰ ਕੋਸ਼ਿਸ਼ ਕਰਨ ਤੇ ਨਵਾਂ ਫੋਨ ਸਿਮ ਕਾਰਡ ਬਿਨਾਂ ਆਧਾਰ ਕਾਰਡ ਤੌਂ ਨਹੀਂ ਮਿਲਿਆ, ਸਾਰੀਆਂ ਕੰਪਨੀਆਂ ਵਿਚ ਟਰਾਈ ਕੀਤਾ,ਪਰ ਸਿਮ ਨਹੀਂ ਮਿਲਿਆ
@ravinderkaur2640
@ravinderkaur2640 Ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@jasbirsingh-pn1rj
@jasbirsingh-pn1rj Ай бұрын
ਪੰਜਾਬ ਵਿਚ 1700 ਪੁਲਸ ਮੁਲਜ਼ਮਾ ਦਾ ਟੈਸਟ ਲਵਲੀ ਯੂਨੀਵਰਸਿਟੀ ਹੋਇਆ 1 600000 ਅਰਜੀ ਤੇ ਟੈਸਟ 16 - 7 -24 ਤੌ ਚਲ ਰਿਹਾ ਹੈ |
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:18
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@Badhniwala
@Badhniwala Ай бұрын
ਅਮਿਤ ਸ਼ਾਹ ਨੂੰ ਪੂਰੇ ਦੇਸ਼ ਵਿਚ ਨਸ਼ੇ ‌ਚਿੱਟੇ‌ ਦੇ ਖਾਤਮੇ ਲਈ ਵੀ ਇਕ ਪਲੇਨ ਇਕ ਨੰਬਰ ਚਲਾਉਣਾ ਚਾਹੀਦਾ ਹੈ
@gurmukhsingh708
@gurmukhsingh708 Ай бұрын
ਵੀਰ ਜੀ ਠੇਕੇ ਤੇ ਲੈਕੇ ਖੇਤੀ ਕਰਦੇ ਨੇ 1ਏਕੜ ਦਾ 65000/ਹਜਾਰ ਲੈਕੇ ਖੇਤੀ ਕਰਦੇ ਉਨ੍ਹਾਂ ਨੂੰ ਵੀ ਟਾ ਬੱਚਤ ਹੁੰਦੀ ਹੈ ਆਪ ਖੇਤੀ ਕਰਦੇ ਨੇ ਉਨ੍ਹਾਂ ਨੂੰ ਕੀ ਬੱਚਤ ਕਿੰਨੀ ਹੁੰਦੀ ਹੋਵੇ ਗਈ
@sewakbhui7004
@sewakbhui7004 Ай бұрын
ਜਿਹੜੇ 65000/-ਠੇਕੇ ਤੇ ਲੈਣ ਕੇ ਖੇਤੀ ਕਰਦੇ ਹਨ ਕਦੇ ਉਹਨਾਂ ਨੇ ਹਿਸਾਬ ਹੀ ਨਹੀਂ ਕੀਤਾ ਹੁੰਦਾ ਕਿ ਕਿੰਨਾ ਖ਼ਰਚਾ ਹੁੰਦਾ ਹੈ ਅਤੇ ਕੀ ਬਚਤ ਹੁੰਦੀ ਹੈ ? ਉਹ ਸਿਰਫ਼ ਅਣਖ ਲਈ ਹੀ ਇਹ ਭਾਰ ਚੁੱਕੀ ਫਿਰਦੇ ਹਨ। ਜੇਕਰ ਹਿਸਾਬ ਕੀਤਾ ਹੋਵੇ ਤਾਂ ਸਾਰਾ ਚਾਣਨ ਹੋ ਜਾਵੇਗਾ?????
@jaigdhiman
@jaigdhiman Ай бұрын
ਅਸਲ ਵਿਚ ਲੋਕਾਂ ਅਤੇ ਸਰਕਾਰ ਵਿਚ ਵਿਸ਼ਵਾਸ ਨਾਹੀ ਹੈ, ਉਸ ਲਈ ਇਮਾਨਦਾਰੀ ਚਾਹੀਦੀ ਹੈ.
@darbarasingh6553
@darbarasingh6553 Ай бұрын
PB05🙏🙏👍🏻👍🏻
@Nanak-rc1go
@Nanak-rc1go Ай бұрын
ਪ੍ਰਾਈਵੇਟ ਤੇ ਸਰਕਾਰੀ, ਤਨਖਾਹਾਂ ਬਰਾਬਰ ਕਰੋ। ਸਰਕਾਰੀ ਤਨਖਾਹਾਂ ਤਾਂ ਅਸਮਾਨ ਛੂਹਦੀਆਂ ਨੇ। ਉਹ ਹੇਠਾਂ ਲਿਆਂਦੀਆਂ ਜਾਣ। ਜਿੰਨੇ ਪ੍ਰਾਈਵੇਟ ਸਕੂਲਾਂ ਚ 15-20 ਹਜ਼ਾਰ ਤਨਖਾਹ ਹੈ ਤੇ ਸਰਕਾਰੀ ਦੀਆਂ ਲੱਖਾਂ ਚ ਕਿਉਂ । ਬਾਹਰ ਇਹ ਕੰਮ ਬੂ
@jaigdhiman
@jaigdhiman Ай бұрын
ਅਸਲ ਵਿਚ ਸਰਕਾਰ ਢਿੱਡ ਤੋਂ ਸੱਚੀ ਨਾਹੀ, ਲੋਕਾਂ ਵਿਚ ਵੀ ਵਿਸ਼ਵਾਸ ਘੱਟ ਗਿਆ.
@gurimangat2636
@gurimangat2636 Ай бұрын
SAT SHRI AKAL JI SARYAN NU 🙏 ❤❤
@PremPal-rg7jx
@PremPal-rg7jx Ай бұрын
Sandhawaliea and parmjeet ji sat shri akal ji
@harjinderpadda5456
@harjinderpadda5456 Ай бұрын
Good luck
@somal94
@somal94 Ай бұрын
ਮੈਂ ਨੀ ਰਾਜੇ ਵੜਿੰਗ ਨੂੰ ਵੋਟ ਪਾਈ ਕਿਉਂਕਿ ਇੱਕ ਕਾਂਗਰਸੀ ਆਗੂ ਦੇ ਭਤੀਜੇ ਨੇ ਸਾਡਾ ਘਰ ਦੱਬਿਆ ਹੋਇਆ ਲੁਧਿਆਣਾ ਵਿੱਚ 15 ਸਾਲ ਤੋ।
@SwarnjeetSingh-cu3bn
@SwarnjeetSingh-cu3bn Ай бұрын
Gurpreet Singh ji paramveer singh ji sat Shri akal ji ❤❤❤❤❤
@LovepreetSingh-ro9qx
@LovepreetSingh-ro9qx Ай бұрын
❤❤❤❤
@user-jj2wj4ym4y
@user-jj2wj4ym4y Ай бұрын
Good
@somal94
@somal94 Ай бұрын
ਮੈਨੂੰ ਲੱਗਦਾ ਮੋਦੀ ਨੇ 2026 ਨੀ ਟੱਪਣ ਦੇਣਾਂ ਮਾਨ ਸਰਕਾਰ ਨੂੰ
@InderjitManhas-ph4pk
@InderjitManhas-ph4pk Ай бұрын
Very good news ch thanks ❤
@ManpreetSingh-jh7mk
@ManpreetSingh-jh7mk Ай бұрын
ਸਤਿ ਸ੍ਰੀ ਆਕਲ ਜੀ ❤❤❤❤
@HARRYROMANA-on7vt
@HARRYROMANA-on7vt Ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@rakeshraswanta1312
@rakeshraswanta1312 Ай бұрын
ਰੋਜ਼ਗਾਰ ਵਾਧੂ ਹੋ ਸਕਦਾ ਹੈ ਪਰ ਸੁਣੋ ਵੀ ਬਾਠ ਵੀ ਤਿੰਨ ਵਾਰ ਸਮਾਂ ਦੇ ਕੇ ਭੁੱਲ ਗਏ ਤੁਸੀਂ ਵੀ ਜਿੰਵੇ ਸਥ ਚ ਬਹਿ ਕੇ ਗਲਾਂ ਕਰਨੀਆਂ ਵਾਂਗੂੰ ਹੈ
@jarnailsingh9949
@jarnailsingh9949 Ай бұрын
11715th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@Gobinderkaurmaan
@Gobinderkaurmaan Ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@Diljitkourjosan6170
@Diljitkourjosan6170 Ай бұрын
ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ ਕੀ ਹਾਲ ਜੀ
@Gobinderkaurmaan
@Gobinderkaurmaan Ай бұрын
@@Diljitkourjosan6170 ਸਤਿ ਸ੍ਰੀ ਅਕਾਲ ਦਲਜੀਤ ਕੌਰ ਜੀ 🙏🙏
@amanbrar273
@amanbrar273 Ай бұрын
🙏🏻
@somal94
@somal94 Ай бұрын
ਕਹਿੰਦੇ N R I ਦੀ ਹੈਲਪ ਲਾਈਨ 😂😂😂। ਅਸੀਂ N R I ਹਾਂ ਅਮਰੀਕਾ ਰਹਿੰਦੇ ਹਾਂ ਅਤੇ ਸਾਡਾ ਇੰਡੀਆ ਵਿੱਚ ਇੱਕ ਕਾਂਗਰਸੀ ਦੇ ਭਤੀਜੇ ਨੇ ਘਰ ਦੱਬਿਆ ਹੋਇਆ, ਸਾਲ਼ੇ 15 ਸਾਲ ਹੋਗੇ ਕੇਸ ਚੱਲਦੇ ਨੂੰ, ਹਜੇ ਤੱਕ ਕੁਸ਼ ਨੀ ਹੋਇਆ। ਇਹ ਤਾਂ N R I ਨੂੰ ਸਸੁਵਿਧਾਵਾਂ ਮਿਲ ਰਹੀਆਂ ਨੇ। ਏਥੇ ਕੁਸ਼ ਨੀ ਹੋ ਸਕਦਾ।
@bhupendersingh5524
@bhupendersingh5524 Ай бұрын
ਸੰਧਾਵਾਲੀਆ ਸਾਹਿਬ ਅੱਜ ਸਿਹਤਾ ਕਿੱਦਾਂ।ਬਾਠ ਸਾਹਿਬ ਨੂੰ ਨਹੀ ਪੁੱਛਿਆ 😊😅
@GulbaharSingh-Bat
@GulbaharSingh-Bat Ай бұрын
❤🎉🎉🎉
@sarbjitsinghriar596
@sarbjitsinghriar596 Ай бұрын
🙏🙏❤
@gurcharnsingh2188
@gurcharnsingh2188 Ай бұрын
ਜੇ ਮੱਝ ਦੁਧ ਡੋਲ ਦੇਵੇ ਰਾਤ ਨੂੰ ਡੋਲਿਆਂ ਸੁਬਾ ਫੇਰ ਦੇ ਦੇਣਾ ਪਾਣੀ ਦੀ ਵਾਰੀ ਦੀ ਇਹ ਗੱਲ ਹੈ ਦਿਨ ਪੰਜ ਸੱਨ ਵਿਚ
@user-nf8mw9yj4s
@user-nf8mw9yj4s Ай бұрын
ਸਤਿ ਸ੍ਰੀ ਅਕਾਲ ਸੰਧਾਵਾਲੀਆ ਸਾਵ ਜੀ ਬਾਠ ਸਾਬ ਜੀ ਬਾਠ ਇੰਜਣ ਤਾ ਸਿਵਸੈਨਾ ਆਲੇ ਦਾ ਹੋਇਆ ਥੋੜੇ ਦਿਨ ਪਹਿਲਾ ੳਹਦੀ ਕਰੈਂਕ ਚੋ ਬਾਜਾ ਆਉਦੀਆਂ ਤੀ😂😂😂😂
@user-jy9cv2uu3v
@user-jy9cv2uu3v Ай бұрын
It happens in Chandigarh 112 True
@balvirslnghsahokesingh7446
@balvirslnghsahokesingh7446 Ай бұрын
ਅੱਛਾ ਜੀ,,,,, ਇੰਜ ਲੱਗਦਾ ਹੈ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਬਾਦਲ ਇੰਸਾਂ ਹੀ ਲਾਇਕ ਹੈ
@Nanak-rc1go
@Nanak-rc1go Ай бұрын
ਜਗਰਾਉ ਵਾਲੀ ਕੋਠੀ ਦੀ ਵੀ ਗੱਲ ਕਰੋ ਜੀ॥ ਕੀ ਬਣਿਆ। NRi ਤਾਂ ਧੱਕੇ ਖਾਂਦੀ ਫਿਰਦੀ ਹੈ ਜੀ ਪਤਾ ਕਰੋ।
@JaswinderSingh-ox2vv
@JaswinderSingh-ox2vv Ай бұрын
Helpline dead line ਹੁੰਦੀ ਹੈ
@SatpalSingh-kq1im
@SatpalSingh-kq1im Ай бұрын
Sat shti akaal. Veer ji to all ❤❤
@desagill8898
@desagill8898 Ай бұрын
Good.morning g.
@JagtarGill-u1z
@JagtarGill-u1z Ай бұрын
Very good ji bath shiab and sindawela Shihab ji thanks
@parkashthind5046
@parkashthind5046 Ай бұрын
Sat Sri akal ji sabb nu 🙏🙏❤️❤️
@hirashaheed2058
@hirashaheed2058 Ай бұрын
✅️
@somal94
@somal94 Ай бұрын
ਬਾਠ ਤੁਹਾਡੇ ਕੈਨੇਡਾ ਵਿੱਚ ਕਿਹੜਾ ਨਸ਼ਾ ਘਟ ਆ। ਉੱਥੇ ਵੀ ਹੁਣ ਤਾਂ ਬੇੜਾ ਗ਼ਰਕ ਹੋਇਆ ਪਿਆ।
@ParminderSingh-yz8sy
@ParminderSingh-yz8sy Ай бұрын
Punjab punjabiaan Da hi rehna chahida
@DesRaj-jf5ek
@DesRaj-jf5ek Ай бұрын
Good 👍
@jaswinderkaur6041
@jaswinderkaur6041 Ай бұрын
Sat Shri akal ji 🙏
@BaldevSingh-ks1ts
@BaldevSingh-ks1ts Ай бұрын
Very nice
@GurdeepSingh-hd3qs
@GurdeepSingh-hd3qs Ай бұрын
Sat shri akal ji 🙏🙏 kolkata
@sukhdevsinghbhatti3235
@sukhdevsinghbhatti3235 Ай бұрын
ਗੁਜਰਾਤ ਵਿਚ ਕਿੰਨਾ ਮੋਟਾ ਨਸਾ ਫੜਿਆ ਗਿਆ ਕਰੋ ਕਾਰਵਾਈ
@sidhusingh4259
@sidhusingh4259 Ай бұрын
ਬਾਠ ਸਾਬ , ਪੈਰਿਸ ਖੇਡਾਂ ਦਾ ਮਹਾਂ ਕੁੰਭ ਤੁਹਾਡਾ ਮਨਪਸੰਦ ਵਿਸ਼ਾ , ਉਥੇ ਡੇਰਾ ਪਰਾਈਮ ਪਰਿਵਾਰਾਂ ਕੋਲ , ਜਹਾਜ਼ ਦਾ ਪਾਸ ਹੈ ਹੀ, ਹਿੰਮਤ ਕਰੋ ਚੁੱਕੋ ਦਾਤੀ ਪਲੀ
@surinderjassal4228
@surinderjassal4228 Ай бұрын
❤❤❤❤❤❤
@anandpreetsingh8573
@anandpreetsingh8573 Ай бұрын
1933 ਨੰਬਰ ਗੁਜਰਾਤ ਵਾਲੀ ਬੰਦਰਗਾਹ ਤੇ ਵੀ ਲਾਗੂ ਹਊਗਾ
@AvtarSinghSingh-vl7nk
@AvtarSinghSingh-vl7nk Ай бұрын
Nice program
@shallysingh829
@shallysingh829 Ай бұрын
Sat Shri Akal dono veera nu jio
@darshankooner5231
@darshankooner5231 Ай бұрын
🙏🙏
@user-ll4lz2tl8u
@user-ll4lz2tl8u Ай бұрын
Sat Sri akal ji
@JaswinderSingh-ox2vv
@JaswinderSingh-ox2vv Ай бұрын
Helpline te phone karna ਮੋਤ Mu bulawa dena hy
@jasantoor5038
@jasantoor5038 Ай бұрын
ਇਹ ਤਾਂ ਬਹਾਨਾ ਲੜਾਈ ਦਾ ਮਨ ਵਿਚ ਤਾਂ ਮੈਲ ਹੋਰ ਹੁੰਦੀ ਹੈ ਜੀ
@user-jv1hf5uu6l
@user-jv1hf5uu6l Ай бұрын
Carey on bro
@deepbajwa153
@deepbajwa153 Ай бұрын
😊
@surjitbuttar6673
@surjitbuttar6673 Ай бұрын
🙏
@hirashaheed2058
@hirashaheed2058 Ай бұрын
🙏🙏🙏💯💯
@jagjitsingh627
@jagjitsingh627 Ай бұрын
Bai g, sat shri akal, jagjit randhawa mimsa dhuri
@Lovedeepsingh01
@Lovedeepsingh01 Ай бұрын
🙏🙏🙏🙏
@Thetarndeep
@Thetarndeep Ай бұрын
Half knowledge. They were the supplier and also retailers of alcohol.2nd this policy was flop and expensive for old retailers. Check full details on court papers before
@daljitsingh6560
@daljitsingh6560 Ай бұрын
Eh dono kadde v nahi bolonge . Because punjab govt da 750 crore da advertisement budget hai. Enna ne v hissa laina.
@Garry-yi2el
@Garry-yi2el Ай бұрын
ਸਤਿ ਸ੍ਰੀ ਅਕਾਲ ਜੀ ਵੀਰ ਜੀ
@GurmeetGill-gk1yu
@GurmeetGill-gk1yu Ай бұрын
Good morning brother ji
@amrinderbhullar1515
@amrinderbhullar1515 Ай бұрын
112
@amarjeetsingh808
@amarjeetsingh808 Ай бұрын
Kajriwall ho sakda aa jae….par barsat da is war muskil aa Firozpur city
@jaswantsidhu2700
@jaswantsidhu2700 Ай бұрын
Kite worker hi na work kri jande hon bath saab
@jaswantsinghsandhu530
@jaswantsinghsandhu530 Ай бұрын
I file complaining in pb.govt.port in my n r I form two years passed no result
@BaljindersinghBaljinders-tv1rj
@BaljindersinghBaljinders-tv1rj Ай бұрын
🎉🎉 good morning ji 🎉🎉
@jaswinderkumari7389
@jaswinderkumari7389 Ай бұрын
Jai bhim jai bharat g
@jagdishssaini
@jagdishssaini Ай бұрын
Kejrival nu Punjab de nal kotia,gdaria da hisab dena hi paina
@gurdevbrar4352
@gurdevbrar4352 Ай бұрын
ਬਾਠ ਸਹਿਬ ਕੱਲ ਪਾਣੀ ਦੀ ਵਾਰੀ ਤੇ 2ਕਤਲ ਹੋ ਗਏ ਜੀ
@harjinderaujla6950
@harjinderaujla6950 Ай бұрын
Tadi paar making laws what a beautiful country
@sandeepdhanju8206
@sandeepdhanju8206 Ай бұрын
Sandeep Kumar Dhanju Abohar Diwan khera 🎉
@rslightsindustry
@rslightsindustry Ай бұрын
bath saab bada holi holi bolde mic chak ke rakho bath saab da
@gulzarsingh7954
@gulzarsingh7954 Ай бұрын
1912 ਹੀ ਯਾਦ ਹੈ ਕਿਓਂ ਕਿ ਲਾਈਟ ਬਹੁਤ ਜਾਂਦੀ ਹੈ
@kulwantbasi8751
@kulwantbasi8751 Ай бұрын
Like 192
@BalramDhaliwal-rb7no
@BalramDhaliwal-rb7no Ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
@gurimangat2636
@gurimangat2636 Ай бұрын
VERY VERY NICE PROGRAM SANDHAWALIA JI AND BAATH SAAB ❤❤
@DavinderSingh-qp5eb
@DavinderSingh-qp5eb Ай бұрын
181
@KuldeepSingh-fo9mc
@KuldeepSingh-fo9mc Ай бұрын
ਬੋਤ ਸੋਹਣੀਆ ਗੱਲਾਂ ❤❤
@ParminderSingh-yz8sy
@ParminderSingh-yz8sy Ай бұрын
Bhaaji bus kro Punjab nu bachaun vale paase challo
@jatinbhatti4715
@jatinbhatti4715 Ай бұрын
PCR NO c 100
@VipVip-us5ys
@VipVip-us5ys Ай бұрын
ਬਾਠ ਸਾਹਿਬ ਜੀ ਕਦੇ ਗਰੀਬ ਲੋਕਾਂ ਦੀ ਗੱਲ ਵੀ ਕਰ ਲਿਆ ਕਰੋ
@BadalRandhawa630
@BadalRandhawa630 Ай бұрын
Sat Sri Akal g Sare Daska nu🎉
@harmeshsandhwan3158
@harmeshsandhwan3158 Ай бұрын
Bhaji avve time na kharab kro ... Tuci app ta vehle ho . Sada v time kharab kri jande ho ... Koi gal baat v haini tuhadiya gallan ch ... Tuhade nalo ta jatinder pannu saab huni changi gal kr jande ho..
@harwinderkaur9040
@harwinderkaur9040 Ай бұрын
Poche poche
@user-gt5ee6mh2w
@user-gt5ee6mh2w Ай бұрын
ਰਾਜੇ ਵੜਿੰਗ ਦੇ ਸਾਲ਼ੇ ਚੋਰ ਬਾਰੇ 36:01 36:09 ਬੀ ਦੱਸ ਦਿਆ ਕਰੋ
@deepbajwa153
@deepbajwa153 Ай бұрын
😂😂❤❤😂
@GurdeepSingh-hd3qs
@GurdeepSingh-hd3qs Ай бұрын
Parani kabat hai ki 32to33 nai hude tai ta sarkar ne 1933 no di ta hai ji
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 38 МЛН
The CUTEST flower girl on YouTube (2019-2024)
00:10
Hungry FAM
Рет қаралды 37 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
Cute kitty gadgets 💛
00:24
TheSoul Music Family
Рет қаралды 21 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 38 МЛН