Prime Focus (2368) || CM Bhagwant Mann ਦੀ ਕੁਰਸੀ ਹਿਲਾਉਣ ਦੀ ਤਿਆਰੀ ! , MLA ਦੱਸ ਗਿਆ ਸੱਚ

  Рет қаралды 50,279

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 92
@SukhwinderSingh-wq5ip
@SukhwinderSingh-wq5ip 10 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Karmjitkaur-gk1xq
@Karmjitkaur-gk1xq 11 күн бұрын
ਧੰਨ ਧੰਨ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆ ਬਹੁਤ ਬਹੁਤ ਵਧਾਈਆਂ ਜੀ ਸਭ ਨੂੰ 👏👏👏👏
@deepbrar.
@deepbrar. 11 күн бұрын
*ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ*
@gagandeepsingh5808
@gagandeepsingh5808 11 күн бұрын
ਵਾਹਿਗੁਰੂ ਜੀ 🙏🙏 🙏🙏 🙏
@deepbrar.
@deepbrar. 10 күн бұрын
@@gagandeepsingh5808 ਵਾਹਿਗੁਰੂ ਜੀ ❤️❤️
@baldevjassar8059
@baldevjassar8059 11 күн бұрын
*🙏🌸ਅੱਜ ਦਾ ਵਿਚਾਰ🌸🙏* *ਬਹੁਤਾ ਮਾਣ ਵੀ ਕਈ ਵਾਰ ਲੈ ਬਹਿੰਦਾਂ ਹੈ!ਪਰ ਕੋਸ਼ਿਸ਼ ਨਾ ਕਰਨਾ ਉਸਤੋਂ ਵੀ ਮਾੜਾ ਹੈ!ਕਿਉਕਿ ਜਿੱਤਣ ਤੋਂ ਪਹਿਲਾਂ ਜਿੱਤ ਮੰਨਣਾ ਤੇ ਹਾਰ ਤੋ ਪਹਿਲਾਂ ਹਾਰ ਨਹੀ ਮੰਨਣੀ ਚਾਹੀਦੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@bhupindersinghmann5096
@bhupindersinghmann5096 11 күн бұрын
ਲੌਕ ਸਭਾ ਚ ਕਾਂਗਰਸ ਨੂੰ ਵੋਟਾਂ ਰਾਹੁਲ ਦੇ ਨਾ ਪਰ ਮਿਲੀਆਂ ਸੀ ਬਾਜਵੇ ਨੂੰ ਵਹਿਮ ਹੈ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਰਾਹੁਲ ਬਣਨਗੇ
@jasantoor5038
@jasantoor5038 11 күн бұрын
ਬੇਅਦਬੀ ਦਾ ਇਨਸਾਫ ਨਾ ਮਿਲਿਆ ਤਾਂ ਆਮ ਆਦਮੀ ਪਾਰਟੀ ਵੀ ਖੂਜੇ ਲਗ ਜਾਊ ਜੀ
@deepbrar.
@deepbrar. 11 күн бұрын
ਜੀਵਨ ਵਿੱਚ ਕਦੇ ਵੀ ਕਿਸੇ ਨੂੰ ਕਸੂਰਵਾਰ ਨਾ ਬਣਾਓ ਕਿਉਂਕਿ *ਚੰਗੇ ਲੋਕ ਖੁਸ਼ੀਆਂ ਲਿਆਉਂਦੇ ਹਨ ਅਤੇ ਬੁਰੇ ਲੋਕ ਤਜਰਬਾ ਦੇ ਜਾਂਦੇ ਹਨ।*
@GobinderjeetKaur
@GobinderjeetKaur 11 күн бұрын
ਬਿਲਕੁਲ ਸਹੀ
@truckerslife841
@truckerslife841 11 күн бұрын
Bahut chnge bichar tere vir
@deepbrar.
@deepbrar. 10 күн бұрын
@@GobinderjeetKaur ਧੰਨਵਾਦ ਭੂਆ ਜੀ 😍😍
@deepbrar.
@deepbrar. 10 күн бұрын
@@truckerslife841 ਸ਼ੁਕਰੀਆ ਜੀ 😍😍
@LakhwinderSingh-lr6dg
@LakhwinderSingh-lr6dg 10 күн бұрын
​@@GobinderjeetKaur😢kkk
@user-vu3tg7fz3f
@user-vu3tg7fz3f 11 күн бұрын
ਗੁਰਤਾਗੱਦੀ ਦੀਆਂ ਲੱਖ ਲੱਖ ਵਧਾਈਆਂ
@gurlalvirk9900
@gurlalvirk9900 11 күн бұрын
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ
@daljitsingh7980
@daljitsingh7980 11 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 10 күн бұрын
@@daljitsingh7980 😍🙏 ਜੀ ਸੰਧੂ ਵੀਰੇ
@GobinderjeetKaur
@GobinderjeetKaur 11 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏
@deepbrar.
@deepbrar. 10 күн бұрын
@@GobinderjeetKaur 😍🙏 ਜੀ ਭੂਆ ਜੀ 😍
@deepbrar.
@deepbrar. 11 күн бұрын
ਜੇ ਝੂਠ ਬੋਲਣ ਨਾਲ ਪਾਪ ਲੱਗਦਾ ਏ ਤਾਂ, *ਸੱਚ ਬੋਲਣ ਨਾਲ ਅੱਗ ਲੱਗਦੀ ਏ*
@majorcheema4004
@majorcheema4004 11 күн бұрын
ਸਹੀ ਗੱਲ ਹੈ 🙏🏻
@JasdeepSingh-e1m
@JasdeepSingh-e1m 10 күн бұрын
Ik😊😅😮😢🎉😂❤​@@majorcheema4004
@deepbrar.
@deepbrar. 10 күн бұрын
@@majorcheema4004 ਧੰਨਵਾਦ ਜੀ 😍😍
@KuldeepSandhu-hz4fz
@KuldeepSandhu-hz4fz 10 күн бұрын
ਕੀ ਸੱਚ ਨਾ ਬੋਲਿਆ ਜਾਵੇ ਇਹਦਾ ਮਤਲਬ,!
@deepbrar.
@deepbrar. 10 күн бұрын
@@KuldeepSandhu-hz4fz ਕਿਉਂ ਨਾ ਬੋਲਿਆ ਜਾਵੇ ਜੀ 😯 ਸੱਚ ਹੀ ਤਾਂ ਸਾਡੀ ਜ਼ਿੰਦਗੀ ਹੈ ਜੀ 😍🙏
@deepbrar.
@deepbrar. 11 күн бұрын
ਜਾਨਵਰ ਕਦੀ ਇਨਸਾਨ ਨਹੀਂ ਬਣ ਸਕਦਾ ਲੇਕਨ *ਇਨਸਾਨ ਕਦੋਂ ਜਾਨਵਰ ਬਣ ਜਾਵੇ ਕਿਸੇ ਨੂੰ ਨਹੀਂ ਪਤਾ*
@GobinderjeetKaur
@GobinderjeetKaur 11 күн бұрын
👌👌🙏😍😍🙏
@deepbrar.
@deepbrar. 10 күн бұрын
@@GobinderjeetKaur 😍🙏 ਜੀ ਭੂਆ ਜੀ
@grmtgsk
@grmtgsk 10 күн бұрын
ਪੱਤਰਕਾਰ ਸਾਰੇ ਆਪਣੇ ਆਪ ਨੂੰ ਨਿਰਪੱਖ ਸਮਝਦੇ ਹਨ ਪਰ ਉਨ੍ਹਾਂ ਦੀ ਗੱਲਬਾਤ ਤੋਂ ਹਰੇਕ ਨੂੰ ਅਹਿਸਾਸ ਹੋ ਹੀ ਜਾਂਦਾ ਕਿ ਉਹ ਨਿਰਪੱਖ ਨਹੀਂ ਹੁੰਦੇ|
@avtarsingh4870
@avtarsingh4870 11 күн бұрын
ਜਦ ਬਹੁਤ ਦੇਰ ਹੋ ਜਾਵੇ ਤਾ ਇਕ ਸਹੀ ਫੈਸਲਾ ਵੀ ਗਲਤ ਹੋ ਜਾਂਦਾ ਹੈ..!!
@ParamjeetKaur-wd4qc
@ParamjeetKaur-wd4qc 10 күн бұрын
ਧੰਨ ਧੰਨ ਸੀ੍ ਗੁਰੂ ਗ੍ੰਥ ਸਾਹਿਬ ਜੀ ਦੇ ਪ੍ਕਾਸ਼ ਪੂਰਬ ਦੀਅਾ ਲੱਖ ਲੱਖ ਵਧਾਈਅਾ ਜੀ ਸਾਰੇ ਹੀ ਪਰਿਵਾਰ ਨੂੰ🎉❤
@davinder4518
@davinder4518 11 күн бұрын
ਅੱਜ ਦਾ ਵਿਚਾਰ ਰਾਜਨੀਤਿਕ ਕਦੀਂ ਕਿਸੇ ਦੇ ਮਿੱਤਰ ਨਹੀਂ ਹੁੰਦੇ ਨਾ ਲੋਕਾਂ ਦੇ ਨਾਂ ਪਾਰਟੀਆਂ ਦੇ ਜਸਵੰਤ ਸਿੰਘ ਜੀਦੜਾ ਮੋਗਾ ਪੰਜਾਬ
@Karmjitkaur-gk1xq
@Karmjitkaur-gk1xq 11 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼🙏🏼
@BalkarSingh-ko2qy
@BalkarSingh-ko2qy 10 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime eshia ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ❤
@ParamjeetKaur-wd4qc
@ParamjeetKaur-wd4qc 10 күн бұрын
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@SurkhabGaming
@SurkhabGaming 11 күн бұрын
ਸਾਹਿਬ ਬਹਾਦਰ ਸੰਧਾਵਾਲੀਆ ਸਾਹਿਬ। ਤੇ ਸਾਹਿਬ ਬਹਾਦਰ ਸਾਹਿਬ ਬਾਠ ਸਾਹਿਬ ਦੋਵਾਂ ਸਹਿਬਾਂ ਨੂੰ ਸਲਾਮ ਸਲਾਮ। ਮੇਹਰਬਾਨੀ ਜੀ
@BalkerDhanday
@BalkerDhanday 11 күн бұрын
ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ✅✅🙏🙏🙏
@VarinderSingh-he7wo
@VarinderSingh-he7wo 10 күн бұрын
ਪਰਮਜੀਤ ਬਾਠ ਅਤੇ ਗੁਰਪ੍ਰੀਤ ਸੰਧਾਵਾਲੀਆ ਜੀ ਸਤਿ ਸ੍ਰੀ ਅਕਾਲ।
@GurcharanSandhu-gf4yc
@GurcharanSandhu-gf4yc 11 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@jarnailsingh9949
@jarnailsingh9949 11 күн бұрын
593rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@karamjeetmaan4917
@karamjeetmaan4917 10 күн бұрын
ਭਗਵੰਤ ਮਾਨ ਨਾਲ ਇੱਕ ਗੱਲ ਆ ਕਿਸਾਨ ਆਗੂਆਂ ਦੀ
@sidhudhurkotia9919
@sidhudhurkotia9919 11 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਫਤਿਹ ਆਰ ਟੀਮ ਬਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@kamikarpandher4865
@kamikarpandher4865 10 күн бұрын
ਬੀ ਜੇ ਪੀ ਵਰਤ ਜਾਦੀ ਹੈ ਹਰ ਇੱਕ ਪ੍ਰਸਨੈਲਿਟੀ ਅਤੇ ਉਸ ਨੇਤਾ ਤੋ ਅਪਣੀ ਨੀਤੀ ਉਪਰ ਕੰਮ ਕਰਵਾਉਦੀ ਹੈ ਉਸ਼ ਦਾ ਕੋਈ ਵਜੂਦ ਨਹੀ ਰਹਿੰਦਾ ਬੀ ਜੇ ਪੀ ਦੇ ਵਿਚ ਬਹੁਤ ਕ੍ਰਿਕਟ ਖਿਡਾਰੀ ਹਨ ਉਹਨਾ ਦੇ ਰਾਹੀਂ ਕ੍ਰਿਕਟ ਖੇਡ ਨੂੰ ਇਕ ਤਰਾ ਵੰਡ / ਦੋਫਾੜ ਕਰ ਦਿੱਤਾ ਹੈ।
@ParneetKaur-or6rr
@ParneetKaur-or6rr 11 күн бұрын
ਟਾਇਟਲ ਬਹੁਤ ਬੇਕਾਰ ਹੈ।ਬੇੜਾ ਬੈਠ ਗਿਆ ਮੀਡੀਏ ਦਾ। ਜਤਿੰਦਰ ਪੰਨੂ ਸਾਹਿਬ ਮੀਡੀਆ ਨੂੰ ਸਲਾਹਾਂ ਦੇਂਦੇ ਹਨ।ਪਰ ਅਜਿਹੇ ਭੰਬਲਭੂਸੇ ਵਾਲੇ ਟਾਇਟਲ ਕੌਣ ਚੁਣਦਾ।ਹੁਣ ਟਾਇਟਲ ਵਿੱਚ ਤੁਸੀਂ ਬਾਕੀਆਂ ਨੂੰ ਪਿੱਛੇ ਛੱਡ ਗਏ।ਭਾਵੇਂ ਗੱਲਾਂ ਅਤੇ ਕੰਟੈਂਟ ਬਹੁਤ ਵਧੀਆ ਹੰਦੇ ਹਨ।ਅਕਲ ਨੂੰ ਮੱਝ ਖਾ ਗਈ।
@vishaldogra3834
@vishaldogra3834 10 күн бұрын
ਸਨਦਵਾ ਤੇ ਮਾਨ ਮਿਲ ਕੇ ਖੇਲ ਰੇ ਬਸ ਲੋਕਾ ਨੁ ਫੁੱਡੁ ਬਣਾ ਰੇ
@BittuChambal-vl4hr
@BittuChambal-vl4hr 11 күн бұрын
Good job
@jasantoor5038
@jasantoor5038 11 күн бұрын
ਰਾਮ ਰਹੀਮ ਨੂੰ ਪੈਰੋਲ ਦੇਣ ਵਾਲੇ ਨੂੰ ਵੀ ਟਿਕਟ ਦੇ ਦਿੱਤੀ ਭਾਜਪਾ ਨੇ
@Aman-r1h8n
@Aman-r1h8n 10 күн бұрын
Wahiguru💕💕 ji
@sndmhsjsms
@sndmhsjsms 10 күн бұрын
Waheguru ji 🙏🏼🙏🏼
@ShamsherSingh-h9c
@ShamsherSingh-h9c 10 күн бұрын
ਕੰਵਰ ਨੂੰ ਹਾਈ ਕੋਰਟ ਜੱਜ ਬਣਾ ਦਿਉ
@BaldevSingh-nc7wg
@BaldevSingh-nc7wg 9 күн бұрын
ਜੋ ਛੱਲੀਆਂ ਤੋਂ ਲਾਹੀਦਾ ਓਹਨੂੰ ਖਗਾ ਕਿਹਾ ਜਾਂਦਾ ਜੀ ਬਾਠ ਸਾਹਿਬ
@reshamsingh5116
@reshamsingh5116 10 күн бұрын
ਹਰਿਆਣੇ ਵਿੱਚ ਸਟੇਜ ਸਾਂਝੀ ਕਰਨ ਦੀ ਜਰੂਰਤ ਨਹੀਂ, ਆਪੋ-ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਸਕਦੇ ਆ
@bahadursingh2006
@bahadursingh2006 11 күн бұрын
ਬਾਈ ਜੀ ਸਾਡੇ ਪੰਜਾਬ ਦੀ ਪੁਲਿਸ ਬਹੁਤ ਹੀ ਪਾਵਰ ਫੁੱਲ ਪੁਲਸ ਹੈ ਪਰ ਜੇ ਪੰਜਾਬ ਵਿੱਚ ਚਿੱਟਾ ਨਸ਼ਾ ਧੜਾਧੜ ਵਿਕ ਰਿਹਾ ਹੈ ਤਾ ਇਸ ਦੀ ਜੁੰਮੇਵਾਰ ਵੀ ਪੁਲਸ ਹੈ ਜੇ ਲੌਕਡੌਨ ਵਿਚ ਇਕ ਹੁਕਮ ਨਾਲ ਪੂਰੇ ਦੇਸ਼ ਦੀ ਜਨਤਾ ਨੂੰ ਘਰਾਂ ਵਿਚ ਬੰਦ ਕਰ ਸਕਦੇ ਹਨ ਤਾ ਚਿੱਟੇ ਨਸ਼ੇ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ ਪਰ ਕਰਦੇ ਨਹੀ ਕਿਉ
@kamriar6873
@kamriar6873 11 күн бұрын
lakh lakh vdaeaan ji dhan dhan shree guru granth sahib ji .
@AvtarSingh-gs1si
@AvtarSingh-gs1si 11 күн бұрын
ਭਗਵੰਤ ਮਾਨ ਜਿੰਦਾਬਾਦ ਹੈ ਰਖਾਗੇ ਵੀ
@satishchander6060
@satishchander6060 11 күн бұрын
Very good discussion , politicians should learn from this discussion
@user-ot7ls3jw7x
@user-ot7ls3jw7x 10 күн бұрын
My favorite program g
@satveersingh7362
@satveersingh7362 10 күн бұрын
Yes sir g
@sushamlata7739
@sushamlata7739 10 күн бұрын
Good morning sir Calgary se
@iqbalsinghshahi
@iqbalsinghshahi 11 күн бұрын
ਸੁਣ ਰਹੇ ਹਾਂ ਕਿ ਸਾਧਵੀ ਦੇਵਾ ਠਾਕੁਰ ਵੀ ਬੀਜੇਪੀ ਵੱਲੋਂ ਕਰਨਾਲ ਦੇ ਕਿਸੇ ਹਲਕੇ ਤੋਂ ਚੋਣ ਲੜੇਗੀ।
@daljitsingh6560
@daljitsingh6560 11 күн бұрын
Sarkar galla de aa.. galla suni jao infrastructure de koi umeed nahi. .. policy change karke 3 din da session chala ditta . Koi mudda nahi c koi uplabdhi nahi c jo punjab de loka nu dass sakde.. fail govt.
@HusanlalHusanlalsohpal-gw1wp
@HusanlalHusanlalsohpal-gw1wp 11 күн бұрын
Sade bahut satkar jog baath Sahib g and ber gurpreet singh sandawalia Leder Sahib g good morning g jeo bro prime asia tv ✍️✍️✍️✍️ husan lal sohpal masani near apra teh phillaur dest jalander good morning g 🙏🙏🙏🙏5,,9,,2024🙏🙏🙏🌹🌹🌹🌹🌹🌹
@sukhdevchahal6894
@sukhdevchahal6894 11 күн бұрын
Barnala assembly da incharge Bhunder Sahib ne Jhundan Sahib nu bania hai. Barnala de log Jhundan Sahib nu sawal karange ki Jhundan committee da ki bania.
@ramandeepsingh4310
@ramandeepsingh4310 10 күн бұрын
Good
@bahadursingh2006
@bahadursingh2006 11 күн бұрын
ਬਾਠ ਸਾਹਬ ਬਾਈ ਤੇ ਸੰਧਾਵਾਲੀਆ ਬਾਈ ਜੀ ਸਾਡੇ ਪੰਜਾਬ ਦੇ ਕਿਸੇ ਵੀ ਨੇਤਾ ਪ੍ਰਜਾਤੀ ਦੇ ਲੋਕਾਂ ਨੂੰ ਨਾ ਤਾਂ ਕਿਸਾਨ ਮਜ਼ਦੂਰ ਦਾ ਫਿਕਰ ਹੈ ਤੇ ਨਾ ਹੀ ਹੋਈਆਂ ਬੇਅਦਬੀ ਆ ਦਾ ਫਿਕਰ ਹੈ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਗੱਦੀ ਤੇ ਬੈਠਣਾ ਸੀ ਹੋਰ ਕੁਝ ਨਹੀ ਹੋਣਾ ਇਹਨਾ ਨੂੰ ਕੁਰਸੀ ਪਿਆਰੀ ਹੈ
@KulwinderSingh-zv1tx
@KulwinderSingh-zv1tx 10 күн бұрын
Good morning g 🙏🌹🌹😊 Banga
@narinderjeetkaur2918
@narinderjeetkaur2918 10 күн бұрын
🙏🙏
@harshwinderkaur7260
@harshwinderkaur7260 11 күн бұрын
Sat shri akaal ji
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 11 күн бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@inderjitsingh6122
@inderjitsingh6122 11 күн бұрын
ਪਲੇਅਰ ਖਿਡਾਰੀ ਕਲਾਕਾਰ ਸਭ ਦੇ ਸਾਂਝੇ ਹੁੰਦੇ ਆ 😂😂😂 ਪਲੇਅਰ ਖਿਡਾਰੀ 😢
@narinderjeetsingh3994
@narinderjeetsingh3994 11 күн бұрын
Sat Sri akaal to all 🙏🎈❤️
@dspbhadla
@dspbhadla 11 күн бұрын
ਵੱਡੇ ਵੀਰ ਜੀ ਕਦੇ ਭੁੱਲ ਕੇ ਮਜ਼ਦੂਰਾਂ ਦੀ ਗੱਲ ਵੀ ਕਰਦੇਂ ਰਿਹਾ ਕਰੋ
@jagdipsingh2829
@jagdipsingh2829 11 күн бұрын
Very nice 👍🏽
@jaskarnsingh3884
@jaskarnsingh3884 11 күн бұрын
ਚੰਗਾ ਸ਼ਰਾਬੀ.ਦੇ ਚਿਟੇ ਤੋ ਬਚ.ਜਾਣਗੇ
@jagdishpuri5366
@jagdishpuri5366 10 күн бұрын
Jinve mallikarjun kharge naal hunda once bhundar Sahab naal Hoya hoyu
@sarbjitsinghriar596
@sarbjitsinghriar596 11 күн бұрын
🙏🙏❤
@vishavjeetthind
@vishavjeetthind 11 күн бұрын
ਹਾਕਮਵਾਲੀਆ
@Lovedeepsingh01
@Lovedeepsingh01 11 күн бұрын
🙏🙏🙏🙏
@user-od9gm7zv7d
@user-od9gm7zv7d 11 күн бұрын
❤❤❤
@user-ci5fi6ce2q
@user-ci5fi6ce2q 11 күн бұрын
ਲਾਈਕ ਨੂੰ 162 ਜੀ
@Harkrishanlaal
@Harkrishanlaal 11 күн бұрын
🙏🌺🌷⚘️❤️
@HarjeetKaur-vt6rc
@HarjeetKaur-vt6rc 11 күн бұрын
Good morning
@jasantoor5038
@jasantoor5038 11 күн бұрын
ਲਾਇਕ 49ਜੀ
@sukhdevchahal6894
@sukhdevchahal6894 11 күн бұрын
Bhagwant Mann tan Haryana vich already star paricharak ne, ho sakda hai Congress Partap Bajwa nu keh deve ki tuci parichar to door hi raho.
@hardeepsingh654
@hardeepsingh654 10 күн бұрын
Janda sirf comedian da kam hi kar sakda ennu ek barr push lo beadvi da insaff kithe hai Chitta rukk gaya punjab ch?
@Gary8279
@Gary8279 10 күн бұрын
Bhagwant mann zindabaad
@MukeshKumar-cj7fm
@MukeshKumar-cj7fm 11 күн бұрын
5994 bhrti bare
@jagdishpuri5366
@jagdishpuri5366 11 күн бұрын
Kal di Rahul Gandhi naal photo naal wrestler andolan apne anzam te pahuch gaya. Vinesh ne baki players naal vapis nai aai kyu us waqt aandi te baki team naal sports manister nu milna Pena c par vinesh ne sirf Cong leaders naal he milna c. Tusi te Hale v pata nai ki soch rahe ho vinesh sarya naal ral k chale us ne apni dhir dharne vele he chun liti c
@IAS_Aspirant2026
@IAS_Aspirant2026 11 күн бұрын
bath saab majak di gll apni jgh par aam admi party haryana ch jeet ni sgdi par congress nu manjh skdi hai ta krke alliance krna jruri hai
А ВЫ ЛЮБИТЕ ШКОЛУ?? #shorts
00:20
Паша Осадчий
Рет қаралды 5 МЛН
Fake watermelon by Secret Vlog
00:16
Secret Vlog
Рет қаралды 15 МЛН
отомстил?
00:56
История одного вокалиста
Рет қаралды 4,4 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 5 МЛН