Prime Discussion (2605) || ਹਾਕੀ ਟੀਮ ਜਿੱਤੀ- ਵਿਨੇਸ਼ ਦਾ ਕੇਸ ਪੈਡਿੰਗ, ਦਿੱਲੀ ਏਅਰਪੋਰਟ ‘ਤੇ NRI’s ਲਈ ਸਹੂਲਤ

  Рет қаралды 88,257

Prime Asia TV

Prime Asia TV

Күн бұрын

Пікірлер: 133
@punjabiludhiana332
@punjabiludhiana332 2 ай бұрын
ਸਾਰੇ ਭਾਰਤ ਵਿੱਚੋਂ ਪੰਜਾਬੀ ਹੀ ਸੱਭ ਤੋ ਜ਼ਿਆਦਾ ਬਾਹਰ ਜਾਂਦੇ ਆਉਦੇ ਆ ।ਓਨੇ ਦੀ ਟਿੱਕਟ ਹੁੰਦੀ ਆ ਜਿੰਨਾ ਖ਼ਰਚਾ ਦਿੱਲੀ ਜਾਣ ਵਿੱਚ ਆਉਂਦਾ ਪੰਜਾਬ ਵਿੱਚ ਕੋਈ ਵੱਡਾ ਏਅਰਪੋਰਟ ਹੋਣਾ ਚਾਹੀਦਾ ਜਿੱਥੇ ਸਾਰੇ ਸੰਸਾਰ ਤੋਂ ਸਿੱਧੀਆਂ ਫਲਾਈਟਾਂ ਆਉਣ । ਪੰਜਾਬੀਆ ਦਾ ਸਮਾਂ ਤੇ ਪੈਸੇ ਬਹੁਤ ਬਚਣਗੇ ।ਪੰਜਾਬ ਸਰਕਾਰ ਨੂੰ ਇਸ ਕੰਮ ਲਈ ਕੰਮ ਕਰਨਾ ਚਾਹੀਦਾ ।
@balwindersingh-nz2hm
@balwindersingh-nz2hm 2 ай бұрын
ਵਧਾਈਆਂ ਮੁਬਾਰਕਾਂ ਹੋਵਣ ਜੀ ਸਭਨਾਂ ਨੂੰ। ਹਾਕੀ ਟੀਮ ❤❤
@punjabiludhiana332
@punjabiludhiana332 2 ай бұрын
ਬਾਬਾ ਜੀ ਤੁਹਾਡੀ ਬਹੁਤ ਇੱਜ਼ਤ ਆ ਪੰਜਾਬੀਆ ਵਿੱਚ 90 % ਪੰਜਾਬੀ ਤੁਹਾਨੂੰ ਜ਼ਰੂਰ ਸੁਣਦੇ ਆ ।ਖਾਸਕਰ NRI ਤੁਹਾਡੇ ਤੇ ਉਮੀਦ ਹੁੰਦੀ ਆ ਤੁਸੀਂ ਸੱਚੀ ਗੱਲ ਕਰੋਗੇ । ਪਰ ਪਤਾ ਨੀ ਕਿਓ ਥੋੜੇ ਟਾਈਮ ਤੋਂ ਤੁਸੀ ਗੱਲ ਘੁਮਾ ਜਾਂਦੇ ਹੋ ਖੁੱਲਕੇ ਗੱਲਤ ਨੂੰ ਗੱਲਤ ਸਹੀ ਨੂੰ ਸਹੀ ਕਹਿਣ ਤੋਂ ਬਚਦੇ ਹੋ ।ਸ਼ਾਇਦ ਕੋਈ ਪਰੈਸ਼ਰ ਹੋਵੇ ।ਜਾਂ ਮੇਰਾ ਭੁਲੇਖਾ ਹੋਵੇ ਮੈਂ ਆਪਣੇ ਦਿਲ ਦੀ ਗੱਲ ਕਿਹ ਦਿੱਤੀ ਗੁੱਸਾ ਨਾਂ ਕਰਿਓ । 🙏🙏
@jagdeepnatt9425
@jagdeepnatt9425 2 ай бұрын
ਕੁਝ ਸਮੇਂ ਤੋਂ ਇੰਝ ਮਹਿਸੂਸ ਹੋ ਰਿਹਾ ਜਿਵੇਂ ਪੰਨੂੰ ਸਾਬ ਮਾਨ ਸਰਕਾਰ ਦੀ ਵਕਾਲਤ ਕਰ ਰਹੇ ਹੋਣ
@surindersandhu796
@surindersandhu796 2 ай бұрын
ਸਤਿਸ਼ਿਰੀ ਅਕਾਲ ਪੰਨੂੰ ਸਾਹਿਬ,ਤੁਸੀ NRI ਵਾਸਤੇ ਚੰਗੀ ਖਬਰ ਸੁਣਾਈ ਹੈ।ਪੰਜਾਬ ਸਰਕਾਰ ਦਾ ਵੀ ਧੰਨਵਾਦ ਜਿਸ ਨੇ NRI ਵਾਸਤੇ ਤੇ Air port ਤੇ ਕੁਝ ਚੰਗਾ ਕਰਨ ਦੀ ਪਹਿਲ ਕੀਤੀ ਹੈ।ਜਾਣਕਾਰੀ ਦੇਣ ਵਾਸਤੇ ਮੈਂ ਸੁਰਿੰਦਰ ਸਿੰਘ ਸੰਧੂ ਕਨੇਡਾ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾ।
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@bhatiaswar
@bhatiaswar 2 ай бұрын
ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਨੰਦਪ੍ਰੀਤ ਜੀ ਤੇ ਪੂਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ🙏
@balbirkalia1697
@balbirkalia1697 2 ай бұрын
ਪੰਨੂੰ ਸਾਹਿਬ, ਪ੍ਰਾਈਮ ਏਸ਼ੀਆ ਚੈਨਲ ਵੱਲੋਂ ਉਲੰਪਿਕ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਬਹੁਤ ਬਹੁਤ ਧੰਨਵਾਦ। ਪਰ ਪੰਨੂੰ ਸਾਹਿਬ ਖਿਡਾਰੀ ਨਾਲ ਅੈਦਾ ਦਾ ਵਿਵਹਾਰ ਉਹਨਾਂ ਦੇ ਮਨੋਬਲ ਨੂੰ ਬਹੁਤ ਜਿਆਦਾ ਡੇਗਦਾ ਹੈ।
@deepbrar.
@deepbrar. 2 ай бұрын
ਸਮਾਂ ਜਦੋਂ ਆਪਣੀ ਆਈ ਤੇ ਆ ਜਾਵੇ ਤਾਂ ‬ ‪ *ਜੱਜ ਵੀ ਵਕੀਲ ਲਈ ਫਿਰਦਾ ਹੈ*
@gurjitkaur7
@gurjitkaur7 2 ай бұрын
Mere chhote Veer time hi ta hai jihra bande nu insaan nahi banan dinda 👏🏻✊🏻🙏🏻
@deepbrar.
@deepbrar. 2 ай бұрын
​@@gurjitkaur7ਬਿਲਕੁਲ ਸੱਚ ਦੀਦੀ 😍🙏
@beantsingh9208
@beantsingh9208 2 ай бұрын
ਹਾਕੀ ਟੀਮ ਅਤੇ ਸਾਰਿਆਂ ਪ੍ਰਸੰਸਾ ਕਰਨ ਵਾਲਿਆਂ ਨੂੰ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਗਮਾ ਜਿੱਤਣ ਤੇ ਬਹੁਤ ਬਹੁਤ ਵਧਾਈਆਂ ਜੀ।
@punjabiludhiana332
@punjabiludhiana332 2 ай бұрын
ਸਾਰੇ ਸੰਸਾਰ ਤੋਂ ਸਿੱਧੀਆਂ ਫਲਾਈਟਾਂ ਲਈ ਕੋਈ ਵੱਡਾ ਏਅਰਪੋਰਟ ਪੰਜਾਬ ਵਿੱਚ ਹੋਣਾ ਚਾਹੀਦਾ ।
@robindeepsingh4499
@robindeepsingh4499 2 ай бұрын
ਸਹੀ ਗੱਲ
@deepbrar.
@deepbrar. 2 ай бұрын
ਕੱਪੜੇ ਜਿਸਮ ਨੂੰ ਢੱਕ ਲੈਂਦੇ ਹਨ, ਪਰ ਗੁਫਤਗੂ ‬ ‪ *ਇੱਕ ਪਲ਼ ਵਿੱਚ ਇਨਸਾਨ ਦੀ ਔਕਾਤ ਦਿੱਖਾ ਦਿੰਦੀ ਹੈ*
@gurjitkaur7
@gurjitkaur7 2 ай бұрын
Deep Veere 👌🏻👍🏻🙏🏻
@deepbrar.
@deepbrar. 2 ай бұрын
​@@gurjitkaur7😍🙏 ਜੀ ਦੀਦੀ
@harpreetkaur5022
@harpreetkaur5022 2 ай бұрын
hokey ਟੀਮ ਦੇ ਲਈ 👍👍👍👍❤❤❤❤
@NirmaljitkaurVirk-pl8fp
@NirmaljitkaurVirk-pl8fp 2 ай бұрын
ਪੰਨੂ ਸਾਹਿਬ ਜੀ ਨੰਦਪਰੀਤ ਜੀ ਸਤਿ ਸਿਰੀ ਅਕਾਲ ਜੀ ਪਰਾਇਮ ਏਸੀਆ ਦੇ ਸਾਰੇ ਮੇਬਰਾ ਨੁ ਸਤਿ ਸਿਰੀ ਅਕਾਲ ਜੀ
@NirbhaiSingh-b8f
@NirbhaiSingh-b8f 2 ай бұрын
ਪੰਨੂ ਸਾਹਿਬ ਜੀ ਆਪ ਜੀ ਤੇ ਆਪ ਦੀ ਟੀਮ ਨੂੰ ਭਾਰਤੀ ਹਾਕੀ ਟੀਮ ਦੀ ਜਿੱਤ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌👍✌️👍👌👍✌️🙏
@goldydadar371
@goldydadar371 2 ай бұрын
Ajj meh suvidha kendar gya zindgi ch pehli wari goraya vich. Ac lagya c . Peen layi thhanda te normal Pani c. Inverter v poora kaim c kursiya v bahut vadhiya . 2 screen c ik seat te bethe officer layi te ik customer layi. K jo ho reha dikh jaave. Security guard toh ilava sab lok humble c. Bahut vadhiya panjaab sarkar. Phagware de aam admi clinic v bahut vadhiya doctor v bahut polite.
@palasingh5151
@palasingh5151 2 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@ShamsherSingh-ps1uv
@ShamsherSingh-ps1uv 2 ай бұрын
ਪੰਨੂ ਸਾਹਿਬ ਸਤਿਸ੍ਰੀ ਅਕਾਲ, ਲਾਰੈਂਸ ਬਿਸ਼ਨ ਦੀ ਇੰਟਰਵਿਊ ਵਿੱਚ ਇਕ ਥਾਂ ਰਾਸ਼ਟਰੀ ਪੰਛੀ ਮੋਰ ਦੇ ਕੂਕਣ ਦੀ ਆਵਾਜ ਰਿਕਾਰਡ ਹੋਈ ਹੈ ।
@harpreetsinghmoga
@harpreetsinghmoga 2 ай бұрын
ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ।
@BhupinderSingh-yg8cg
@BhupinderSingh-yg8cg 2 ай бұрын
ਪੰਨੂੰ ਸਾਬ੍ਹ ਜੀ,,,ਨੰਦਪ੍ਰੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@HardeepSingh-jy2ln
@HardeepSingh-jy2ln 2 ай бұрын
ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਖਰੜ ਵਿਖੇ ਇੰਟਰਵਿਊ ਆਲਾ ਮਸਲਾ ਬੇਹੱਦ ਗੰਭੀਰ ਹੈ ਵੱਡੇ ਬੰਦਿਆਂ ਨੂੰ ਬਚਾਉਣ ਖਾਤਰ ਪੁਲਿਸ ਆਪਣੇ ਸਿਰ ਜ਼ਿਮੇਵਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਮਸਲਾ ਬੇਅਦਬੀ ਤੇ ਗੋਲੀ ਕਾਂਡ ਵਾਂਗ ਸੁਖਬੀਰ ਬਾਦਲ ਦੀ ਤਰਾਂ ਮੌਜੂਦਾ ਮੁੱਖ ਮੰਤਰੀ ਨੂੰ ਵੀ ਲੈ ਡੁੱਬੂ। ਡੇਢ ਸਾਲ ਮੁੱਖ ਮੰਤਰੀ ਦੁਆਰਾ ਸੱਚ ਦੱਬਣਾ ਤੇ ਅਖੀਰ ਕੋਰਟ ਦੁਆਰਾ ਸੱਚ ਜੱਗ ਜ਼ਾਹਰ ਕਰ ਦੇਣਾ ਮੁੱਖ ਮੰਤਰੀ ਦੇ ਕਿਰਦਾਰ ਨੂੰ ਕਟਹਿਰੇ ਵਿੱਚ ਖੜਾ ਕਰਦਾ ਹੈ
@ParamjeetKaur-wd4qc
@ParamjeetKaur-wd4qc 2 ай бұрын
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤
@kuldeepsingh-xh6jv
@kuldeepsingh-xh6jv 2 ай бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@deepbrar.
@deepbrar. 2 ай бұрын
ਤਿੱਤਲੀ ਫੜਨ ਵਿੱਚ ਆਪਣਾ ਵਕਤ ਜਾਇਆ ਨਾ ਕਰੋ ‬ ‪ *ਆਪਣਾ ਗਾਰਡਨ ਠੀਕ ਕਰੋ ਤਿੱਤਲੀ ਆਪਣੇਆਪ ਆਏਗੀ*
@gurjitkaur7
@gurjitkaur7 2 ай бұрын
Deep Right ✍🏻✍🏻✍🏻❤️🫶🏻🫶🏻❤️🙏🏻
@deepbrar.
@deepbrar. 2 ай бұрын
ਧੰਨਵਾਦ ਦੀਦੀ 😍😍
@charanjitsingh4437
@charanjitsingh4437 2 ай бұрын
❤❤❤❤ਸਰਬੱਤ ਦਾ ਭਲਾ ਵਾਹਿਗੁਰੂ ਜੀ❤❤❤❤
@RangitSinghHarike-uy7md
@RangitSinghHarike-uy7md 2 ай бұрын
ਪੁੰਨੂੰ ਸਾਹਿਬ ਹਜ਼ਾਰਾਂ ਪੰਜਾਬੀ ਨੂੰ ਜੇਲਾਂ ਵਿੱਚ ਕੁਟ ਕੁਟ ਕੇ ਪਾਣੀ ਵਿਚ ਮੂੰਹ ਡੋਬ ਕੇ ਕਰੰਟ ਲਾ ਕੇ ਮਾਰੇ ਕਿਸੇ ਕਿਸੇ5/7ਪੁਲਸੀਆ ਸਜ਼ਾ ਮਿਲੀ ਕੁਤੇ ਬਾਦਲ ਅਤੇ ਕੈਪਟਨ ਨੇ ਉਹਨਾਂ ਬੁੱਚੜਾਂ ਦੀ ਸਜ਼ਾ ਕਰਾਈ ਸਿਫਾਰਸ਼ ਕਰਕੇ।।ਮੈਂ ਸਿਰਫ ਬੇਦੋਸ਼ਿਆਂ ਦੀ ਗਲ ਕਰਦਾ ਜਿਹਨਾਂ ਨੌਜਵਾਨਾਂ ਤੋਂ ਪੁਲਿਸ 50/100ਲਖ ਮੰਗਦੀ ਸੀ 1978/1995ਤਕ ਹਜ਼ਾਰਾਂ ਘਟਨਾਵਾਂ ਨਾਲ ਅਖ਼ਵਾਰ ਭਰੇ ਪੲਏ ਹਨ।
@KulwantSingh-qe3eo
@KulwantSingh-qe3eo 2 ай бұрын
❤❤ ਪੰਨੂ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ।❤❤
@chanansingh8319
@chanansingh8319 2 ай бұрын
ਪੱਨੂੰ ਸਾਹਿਬ, ਜਿਵੇਂ ਜਗਵਿੰਦਰ ਪਟਿਆਲ ਨੇ ਇੰਟਰਵਿਊ ਕੀਤੀ ਸੀ ਤਾਂ ਉਹ ਵੀ ਦੋਸ਼ੀ ਤਾਂ ਹੈ ਭਾਵੇਂ ਕਿਸੇ ਵੀ ਚੈਨਲ ਦਾ ਬੰਦਾ ਕੋਈ ਵੀ ਹੋਵੇ?
@singhsukhdev1993
@singhsukhdev1993 2 ай бұрын
ਪੰਜਾਬ ਅੰਦਰ ਕੋਈ ਪਟਵਾਰੀ, ਜੇਈ, ਪੁਲਸੀਆ ਬਿਨਾ ਪੈਸੇ ਲਏ ਕੁਰਸੀ ਤੋਂ ਨਹੀ ਉਠਦਾ ਦਿੱਲੀ Airport ਤੇ IAS ਜਰੂਰ ਬੰਦੇ ਲਾਈਨਾਂ ਚ ਲੱਭ ਕੇ ਲਿਆਉਣਗੇ😂
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 2 ай бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ
@VarinderSingh-he7wo
@VarinderSingh-he7wo 2 ай бұрын
ਨੰਦਪਰੀਤ ਜੀ ਤੇ ਸਰ ਜਤਿੰਦਰ ਪੰਨੂੰ ਜੀ ਪੂਰੀ ਟੀਮ ਨੂੰ ਸਤਿ ਸ੍ਰੀ ਅਕਾਲ।
@deepbrar.
@deepbrar. 2 ай бұрын
ਅੱਗ ਲਗਾਉਣ ਤੋਂ ਬਾਅਦ ਧੂੰਏਂ ਦੀ ਸ਼ਿਕਾਇਤ ‬ ‪ *ਸ਼ਾਇਦ ਇਸੇ ਨੂੰ ਦੁਨੀਆਦਾਰੀ ਕਹਿੰਦੇ ਹਨ*
@gurjitkaur7
@gurjitkaur7 2 ай бұрын
Apne ghar lagi agg duje de ghar lagi banstar 🙏🏻🙏🏻🙏🏻
@deepbrar.
@deepbrar. 2 ай бұрын
​@@gurjitkaur7ਬਸੰਤਰ 👌👌 ਦੀਦੀ 😍😍
@gurjitkaur7
@gurjitkaur7 2 ай бұрын
@@deepbrar. Right Veere Basanter kade kade galti ho jandi a 🙏🏻🙏🏻🙏🏻
@deepbrar.
@deepbrar. 2 ай бұрын
@@gurjitkaur7 ਹਾਂ ਜੀ ਦੀਦੀ 😍🙏
@mandeepsandhu7811
@mandeepsandhu7811 2 ай бұрын
ਪੰਨੂ ਸਾਬ ਮੈ ਤੁਹਾਨੂੰ 2019 ਤੋ ਸੁਣਦਾ ਆ ਰਿਹਾ ਹੈ ਮੈਂਨੂੰ ਏਸ ਗੱਲ ਦਾ ਅਫਸੋਸ ਹੈ ਕਿ ਤੁਸੀ ਤਾਂ ਸਰਕਾਰ dea ਨਾਕਾਮੀਆਂ ਦੱਸਦੇ ਹੁੰਦੇ ਸੀ ਹੁਣ ਪਤਾ ਨਹੀਂ ਕਿਉ ਚੁੱਪ ਹੋ ਗਏ j CIA ਦੇ centra ਚ chekka ਨਿਕਲਦਿਆਂ hundea c hun interview hunde a C Central I interview A agency
@MohinderjerChauhan
@MohinderjerChauhan 2 ай бұрын
Bohat slohan vala fesla,god bless you cm sahib.
@baldevsidhu7719
@baldevsidhu7719 2 ай бұрын
Pannu Sahib 100 grams ਸਿਰਫ 1 cup ਜੋ ਇਕ ਪੇਡਾ ਜਾ ਇਕ ਰੋਟੀ ਆਟੇ ਤੋ ਵੀ ਘਟ ! ਹੋ ਸਕਦਾ ਵਿਨੇਸ ਨੂ ਜਿਆਦਾ food or salt ਖਵਾ ਦਿਤਾ ਹੋਣਾ Brij Bhushan ਦੇ ਬੰਦੇ ਹੋਣੇ
@surinderpabla6343
@surinderpabla6343 2 ай бұрын
Very good dhanbad ji 🙏
@harnekmalhans7783
@harnekmalhans7783 2 ай бұрын
Thanks for nice debate nice talks in a clear way
@suchasingh2663
@suchasingh2663 2 ай бұрын
Sat Shri Akal Pannu Saab g and Anandpreet Singh g
@KuldeepSingh-ix9re
@KuldeepSingh-ix9re 2 ай бұрын
Congratulations 🎊 ❤ INDIA ,Hockey team 💙
@HariSingh-sx3vq
@HariSingh-sx3vq 2 ай бұрын
🙏🙏
@JoginderkaurSandhu-ov7bs
@JoginderkaurSandhu-ov7bs 2 ай бұрын
Juctice for vinesh fogat 🙏🙏
@darbarasingh6553
@darbarasingh6553 2 ай бұрын
🙏🙏👍🏻👍🏻
@reshamlalbittu3948
@reshamlalbittu3948 2 ай бұрын
Sat shiri Aakal to all prime Asia team ❤❤❤
@gillpb0479
@gillpb0479 2 ай бұрын
Medal nu Punjabi ch ki khnde aa ? ਤਮਗਾ ਜਾ ਤਗਮਾ ??
@mvl1982
@mvl1982 2 ай бұрын
Sat shri akal Pannu sir ji te chote Veer Nand preet ji nu ve ji
@sawindersingh8809
@sawindersingh8809 2 ай бұрын
ਸਤਿ ਸ੍ਰੀ ਆਕਾਲ ਜੀ Nri ਇੰਡੀਆ ਵਿੱਚ ਫੋਨ ਸਿਮ ਕਾਰਡ ਕਿਵੇਂ ਖ਼ਰੀਦ ਸਕਦੇ ਹਨ, ਮੈਂ 2 ਮਹੀਨੇ oci card ਨਾਲ ਕੋਸ਼ਿਸ਼ ਕੀਤੀ ਮੈਨੂੰ ਮੇਰੇ ਨਾਂ ਤੇ ਫੋਨ ਸਿਮ ਕਾਰਡ ਨਹੀਂ ਮਿਲਿਆ
@SwarnjeetSingh-cu3bn
@SwarnjeetSingh-cu3bn 2 ай бұрын
Pannu ji nandpreet ji sat Shri akal ji ❤❤❤❤❤
@KulwantSingh-hg4zp
@KulwantSingh-hg4zp 2 ай бұрын
Good job
@DamanBagri
@DamanBagri 2 ай бұрын
ਪੰਨੂ ਸਾਬ ਠੋਕ ਕੇ ਕਿਉਂ ਨੀ ਕਹਿੰਦੇ ਹੁਣ ਜਵਾਬ ਦੇਵੇ ਜੇਲ੍ਹ ਮੰਤਰੀ ?? ਉਦੋਂ ਤਾਂ ਬਹੁਤ ਜ਼ੋਰ ਲਾਇਆ ਸੀ ਇਹਨਾਂ ਨੇ ਕਿ ਪੰਜਾਬ ਚ ਨੀ ਹੋਈ ਇੰਟਰਵਿਊ
@jarnailsinghbhullar8023
@jarnailsinghbhullar8023 2 ай бұрын
SSAkal welcome the to your discussion
@SURJITSINGH-jm3dp
@SURJITSINGH-jm3dp 2 ай бұрын
ਸਾਰਿਆਂ ਨੂੰ ਸਤਿਸ੍ਰੀਆਕਲ।❤
@jarnailsingh9949
@jarnailsingh9949 2 ай бұрын
22299th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@avtarbanger9003
@avtarbanger9003 2 ай бұрын
Vinesh Phogat India di beti ha,snu os te bada naz ha ,bhawein sazishan karn vinesh peris olympic ch medal liaoun toasmarth rhi,sade dillan ch os lye pyar te sstikar hor v badh gya ha...........Vinesh nu waheguru ne sda chardhi kala ch hi rakhna.......varian nu marne nu than nhi labhni......
@JaswantSingh-qi4ok
@JaswantSingh-qi4ok 2 ай бұрын
Good job prime Asia keep it up 👍
@HardeepSingh-jz8zz
@HardeepSingh-jz8zz 2 ай бұрын
Wahaguru Ji
@harbhajansingh4281
@harbhajansingh4281 2 ай бұрын
Punjab sarkar ne jo Delhi airport te ik help center kholiya hai eh bahut hi slaghayog kadam hai. Es nal parvasi bhartiya nu bahut fyda howega. Punjab de CM Maan saab da bahut bahut dhanwad.
@harnekmalhans7783
@harnekmalhans7783 2 ай бұрын
C J I deserves appreciation for this good statement Thanks Thanks C J I Sahib
@simranjeetsingh7482
@simranjeetsingh7482 2 ай бұрын
Prime discussion thanks team
@boharsingh7725
@boharsingh7725 2 ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ 🙏🙏🙏🙏🙏
@nachhattarsingh4890
@nachhattarsingh4890 2 ай бұрын
Sat shri akal ji pannu shaib and all prime Asia tv worker good work good news
@gurbakshishsingh7518
@gurbakshishsingh7518 2 ай бұрын
Date/month/year v mentioned karea karo on starting of prime discussion
@RajwinderKaur-dq5vh
@RajwinderKaur-dq5vh 2 ай бұрын
Nice
@ramandeepsingh4310
@ramandeepsingh4310 2 ай бұрын
Good
@sukhwindersingh-pe5yg
@sukhwindersingh-pe5yg 2 ай бұрын
Ssri kal ji ma program prime discation starting tu dish. Rha very good
@jasvirsingh3098
@jasvirsingh3098 2 ай бұрын
Satsiriakal ji
@harnekmalhans7783
@harnekmalhans7783 2 ай бұрын
Sat Sri Akal Pannu Sahib S Nandpreet Singhji Morality should be shown
@balbirmukerianballi9099
@balbirmukerianballi9099 2 ай бұрын
ਪੰਨੂੰ ਸਾਹਿਬ,ਵਕਫ਼ ਬੋਰਡ ਵਾਲੇ ਬਿੱਲ ਨੂੰ ਤੁਸੀਂ ਚੰਗੁਲ ਤਰ੍ਹਾਂ ਅਧਿਅਨ ਨਹੀਂ ਕੀਤਾ।ਇਸ ਬਿਲ ਵਿਚ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਅਧਿਕਾਰਿਤ ਕੀਤਾ ਜਾ ਰਿਹਾ ਸੀ ਕਿ ਜ਼ਿਲ੍ਹਾ ਜਾਂ ਰਾਜ ਵਕਫ਼ ਬੋਰਡ ਦੇ ਮੈਂਬਰ ਗੇਰ ਮੁਸਲਿਮ ਵੀ ਲਏ ਜਾਣ।ਸਿੱਧਾ ਮਤਲਬ ਹੈ ਕਿ ਅਡਾਨੀਆਂ ਤੇ ਅੰਬਾਨੀਆਂ ਦੀ ਜ਼ਮੀਨਾਂ ਹਥਿਆਉਣ ਦੀ ਚਾਲ। ਇਸ ਬਿੱਲ ਨਿਤਿਸ਼ ਅਤੇ ਚੰਦਰ ਬਾਬੁ ਨਾਇਡੂ ਨਰਾਜ਼ ਹਨ।ਇਸ ਕਰਕੇ ਮੁਸਲਮਾਨ ਵੋਟ ਬੈਂਕ ਬਚਾਉਣ ਲਈ ਹੁਣ ਇਹ ਬਿੱਲ ਜੇਪੀਸੀ (ਠੰਢਾ ਬਸਤਾ) ਵਿੱਚ ਪਾ ਦਿੱਤਾ ਗਿਆ ਹੈ।
@ujjagarsinghrai5038
@ujjagarsinghrai5038 2 ай бұрын
❤❤❤❤❤
@JarnailSingh-ef5ir
@JarnailSingh-ef5ir 2 ай бұрын
Good good working ji
@narindersandhu8298
@narindersandhu8298 2 ай бұрын
Very good job
@racpalsinghsamra778
@racpalsinghsamra778 2 ай бұрын
Sat shri akaal ji
@simranjeetsingh7482
@simranjeetsingh7482 2 ай бұрын
Prime discussion very good
@gurcharnsingh-n2p
@gurcharnsingh-n2p 2 ай бұрын
ਸਤਿ ਸ਼੍ਰੀ ਆਕਾਲ ਜੀ
@giansingh9320
@giansingh9320 2 ай бұрын
CM Punjab da lakh lakh dhanwad jisne Airport Ute office khol ke wadhia kam kita.
@JasbirKaur-bu3pm
@JasbirKaur-bu3pm 2 ай бұрын
🙏🏻🙏🏻
@sarwansingh895
@sarwansingh895 2 ай бұрын
👌❤️🙏
@NareshKumar-yl3mx
@NareshKumar-yl3mx 2 ай бұрын
Good job sir
@amarjitkaur990
@amarjitkaur990 2 ай бұрын
ਬੂਆ ਭਤੀਜੀ ਦਾ ਫੀਟੇ ਮੂੰਹ ਚਵਲ ਜਨਾਨੀਆਂ ਦੋਵੇ
@Hardeepsingh-ow3ix
@Hardeepsingh-ow3ix 2 ай бұрын
🙏🙏 22 ji
@JagtarGill-u1z
@JagtarGill-u1z 2 ай бұрын
Very good punnu Shihab and nadpreet ji thanks
@askambo
@askambo 2 ай бұрын
ਦਿੱਲੀ ਏਅਰਪੋਰਟ ਤੇ ਪੰਜਾਬ ਸਰਕਾਰ ਨੇ ਇੱਕ ਚਿੱਟਾ ਹਾਥੀ ਬੰਨ੍ਹ ਦਿੱਤਾ ਹੈ .. ਕੋਈ ਫਾਇਦਾ ਨਹੀ ਹੋਣਾ .. ਇੱਕ ਸਾਲ ਬਾਅਦ ਇਸੇ ਮੰਚ ਤੇ ਤੁਸੀਂ ਵਿਰੋਧ ਕਰੋਗੇ .. ਅੱਜ ਹੀ ਰੋਕਣ ਦਾ ਉਪਰਾਲਾ ਕਰੋ .. ਰੀਸੋ ਰੀਸ ਬਾਕੀ ਸਟੇਟਾਂ ਵੀ ਜਨਤਾ ਦੀ ਕਮਾਈ ਚੋਂ ਆਪਣੇ ਖੋਖੇ ਗੱਡ ਲੈਣਗੀਆਂ.. ਮੈਂ ਲਾਈਕ ਕਰਦਾ ਹਾਂ ਮਾਨ ਅਤੇ ਆਪ ਨੂੰ ਪਰ ਇਹ ਫ਼ੈਸਲਾ ਗਲਤ ਹੈ ..ਰਾਜਿੰਦਰ ਸਿੰਘ ਰਾਹੀ ਵੈਨਕੂਵਰ
@user-pn2ew8fe8i
@user-pn2ew8fe8i 2 ай бұрын
Let’s focus on having direct flights to Amritsar sahib.
@aviroopbrar7356
@aviroopbrar7356 2 ай бұрын
Dedicated officers & official must be appointed at this centre at New Delhi.
@mohinderjhajj3315
@mohinderjhajj3315 2 ай бұрын
@gurinderpaldhillon3367
@gurinderpaldhillon3367 2 ай бұрын
Good But Only Few will Benefit
@dawindersinghdawindersingh5541
@dawindersinghdawindersingh5541 2 ай бұрын
Mein Pandu hockey 🏑 captain dea❤ dhanwad Ji Pannu sahib wadhia sarlekh
@manmohansingh5340
@manmohansingh5340 2 ай бұрын
SAT SRI AKAL JI TO ALL 🙏💐
@simranjeetsingh7482
@simranjeetsingh7482 2 ай бұрын
Jatinder pannu g good job
@tejpalpannu2293
@tejpalpannu2293 2 ай бұрын
🙏🙏🙏🇮🇳🇨🇦🇮🇳🙏🙏🙏
@simranjeetsingh7482
@simranjeetsingh7482 2 ай бұрын
Nand g good
@PRITAMSINGH-vn2gh
@PRITAMSINGH-vn2gh 2 ай бұрын
🙏🙏🙏🙏
@singhsahab855
@singhsahab855 2 ай бұрын
ਭਾਇ ਚਾਰਾ ਇਕ ਵੀ ਵੀਡੀਓ ਯਾ ਗਲ ਨਹੀ ਕਿਤੀ ਬੰਗਲਾਦੇਸ਼ ਵਿਚ ਜੋ ਹੋਇਆ ਰਿਹਾ । ਦੋਗਲੇ ਲੋਕ ।
@GillSingh-sn6zd
@GillSingh-sn6zd 2 ай бұрын
Sat sri akl ji Mai loka nu vi kah na chauna ki change nagrik wag wartawe kita jave .sarkar na changa km kita ta oh na nal vi changa wartaw karo
@rameshlal8307
@rameshlal8307 2 ай бұрын
Congratulations hockey team
@RANDEEPSINGH-j9p
@RANDEEPSINGH-j9p 2 ай бұрын
PLEASE ALLOW BUS SERVICE AND ALLOW AT LEAST 10 INTERNATIONAL AIRLINES AT ATQ , AMRITSAR AIRPORT .
@devrajsalaria3333
@devrajsalaria3333 2 ай бұрын
BAHUT WADHIA PGME JEE
@simranjeetsingh7482
@simranjeetsingh7482 2 ай бұрын
Prime aisa team hlo g
@SukhdevSingh-bp6yf
@SukhdevSingh-bp6yf 2 ай бұрын
Pannu ji SSA 🙏
@manjeetkamal2613
@manjeetkamal2613 2 ай бұрын
Late hon da ke karn hai ji
@jasjitgill3097
@jasjitgill3097 2 ай бұрын
Why not ask to press reporter ?
@bhupindergill6629
@bhupindergill6629 2 ай бұрын
ਹੁਣ ਪਤਾ ਲੱਗਿਆ ਕਿ ਇੱਕ ਤਗਮਾ ਮਿਲਿਆ
Don't look down on anyone#devil  #lilith  #funny  #shorts
00:12
Devil Lilith
Рет қаралды 48 МЛН
Кәсіпқой бокс | Жәнібек Әлімханұлы - Андрей Михайлович
48:57
Всё пошло не по плану 😮
00:36
Miracle
Рет қаралды 3,5 МЛН
Don't look down on anyone#devil  #lilith  #funny  #shorts
00:12
Devil Lilith
Рет қаралды 48 МЛН