Prime Discussion (2527)| ਮੋਦੀ ਦਾ ਪੰਜਾਬ ਦੌਰਾ ਤੇ ਕਿਸਾਨਾਂ ਦੇ ਮਸਲੇ, ਚੋਣ ਕਮਿਸ਼ਨ ਦੇ ਫੈਸਲੇ ਤੇ ਉਠ ਰਹੇ ਵਿਵਾਦ

  Рет қаралды 115,744

Prime Asia TV

Prime Asia TV

Күн бұрын

#primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #ramdev #patanjali #punjabnewstoday #punjabikhabra #bjp #pmmodi #narendramodi #patiala #kisamorcha #farmersprotest #eci #electioncommission #electioncommissionofindia ‪@PrimeAsiaProduction‬
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 191
@jaggubabu6594
@jaggubabu6594 3 ай бұрын
ਬੀਜੇਪੀ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ❤❤❤🎉🎉🎉🎉
@deepbrar.
@deepbrar. 4 ай бұрын
ਇਹਨਾ ਅੱਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤੱਕਦੀਆਂ.. *ਜੇਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥੱਕਦੀਆਂ* 🙏ਮੇਰੀ ਮਾਂ ਨੂੰ ਸਮਰਪਤ🙏
@daljitsingh7980
@daljitsingh7980 4 ай бұрын
ਦੀਪ ਬਰਾੜ 👌👌👍👍
@deepbrar.
@deepbrar. 4 ай бұрын
​@@daljitsingh7980😍😍 ਸੰਧੂ ਵੀਰੇ
@gurjitkaur7
@gurjitkaur7 4 ай бұрын
Deep Barar ❤ toh Salute 🙌👍🏻
@gurjitkaur7
@gurjitkaur7 4 ай бұрын
Veere wait kardia 😢😢😢😢😢😢
@deepbrar.
@deepbrar. 4 ай бұрын
@@gurjitkaur7 😍🙏 ਦੀਦੀ
@RavinderKumar-bf8hv
@RavinderKumar-bf8hv 4 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਜੇ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ
@jethpuria
@jethpuria 4 ай бұрын
Sab kuj ehna nu chahida free Majzoor Mahajan Ekta zindabad eh Nara hona chahida
@daljitsingh7980
@daljitsingh7980 4 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 4 ай бұрын
ਸੰਧੂ ਵੀਰੇ 😍🙏 ਜੀ. ਮੈਂ 3 ਸਾਲ ਪਹਿਲੇ ਨਾਨਾ ਜੀ ਨਾਲ ਮਾਘੀ ਦੇਖਣ ਆਇਆ ਸੀ ਮੁਹੇਮ ਚ 😍
@daljitsingh7980
@daljitsingh7980 4 ай бұрын
​@@deepbrar.ਦੀਪ ਬਰਾੜ ਹੁਣ ਵੀ ਜ਼ਰੂਰ ਆਉਣਾ
@deepbrar.
@deepbrar. 4 ай бұрын
​@@daljitsingh7980ਜਦੋਂ ਇੰਡੀਆ ਆਇਆ ਤਾਂ ਨਾਨਾ ਜੀ ਨਾਲ ਜ਼ਰੂਰ ਆਵਾਂਗਾ ਵੀਰ ਜੀ ❤️
@sikandersamra1259
@sikandersamra1259 4 ай бұрын
ਕਿਸਾਨ ਏਕਤਾ ਜਿੰਦਾਬਾਦ
@Gokugamer987
@Gokugamer987 4 ай бұрын
Kuldip kaur ssa
@JhallaSinghSandhu
@JhallaSinghSandhu 4 ай бұрын
Kisan Mazdoor Ekta Zindabaad!!
@deepbrar.
@deepbrar. 4 ай бұрын
ਬਾਈ ਕਿਰਤੀਆਂ ਤੂੰ ਰਹੇ ਜਾਂ ਨਾ, ਉਹ ਯੁੱਗ ਪਰ ਆਉਣ ਵਾਲਾ ਹੈ *ਤੇਰੇ ਪੈਰਾਂ ਦੀ ਮਿੱਟੀ ਵੀ ਜਦੋਂ ਸਤਿਕਾਰੀ ਜਾਏਗੀ*
@daljitsingh7980
@daljitsingh7980 4 ай бұрын
ਦੀਪ ਬਰਾੜ 🙏❤👌👌
@deepbrar.
@deepbrar. 4 ай бұрын
​@@daljitsingh7980😍🙏 ਸੰਧੂ ਵੀਰੇ
@gurjitkaur7
@gurjitkaur7 4 ай бұрын
Deep Barar 🙏🏻👌🏻👌🏻🙏🏻
@deepbrar.
@deepbrar. 4 ай бұрын
@@gurjitkaur7 😍🙏 ਦੀਦੀ
@gurdevsingh980
@gurdevsingh980 4 ай бұрын
Pm ਜੀ ਦੀ ਫਿਰੋਜਪੁਰ ਰੈਲੀ ਤੇ. ਇਕ ਮੌਸਮ ਵੀ ਖਰਾਬ ਸੀ ਦੂਜਾ ਜਨਤਾ ਵੀ ਨਰਾਜ ਸੀ ਖਾਲੀ ਵੇਖ ਕੇ ਪੰਡਾਲ ਸੀ Bjp ਲੀਡਰਾਂ ਦਾ ਬੁਰਾ ਹਾਲ ਸੀ ਲੀਡਰਾਂ ਦੇ ਠੰਡ ਚ ਪਸੀਨੇ ਸੀ ਮੋਦੀ ਜੀ ਨੂੰ ਰੋਕਣਾ ਕੀਹਨੇ ਸੀ ਮੋਦੀ ਜੀ ਨੂੰ ਪਲ 2 ਦੀ ਖ਼ਬਰ ਸੀ ਮੋਦੀ ਜੀ ਨਾਲ ਕਾਹਦਾ ਜਬਰ ਸੀ ਕੋਈ ਬਹਾਨਾ ਤਾਂ ਲਾਣਾ ਸੀ ਇਸ ਲਈ ਵਾਪਿਸ ਹੀ ਜਾਣਾ ਸੀ ਲੀਡਰੋ ਰਾਜਨੀਤੀ ਏਵੇਂ ਕਰੋ ਨਾ ਗੁਰਦੇਵ,ਇਕ ਦੂਜੇ ਨਾਲ ਲੜੋ ਨਾ ।
@devindersingh3631
@devindersingh3631 4 ай бұрын
ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ
@satnamjudge6874
@satnamjudge6874 4 ай бұрын
ਪਹਿਲਾਂ ਫਿਰੋਜ਼ਪੁਰ ਨਹੀਂ ਆਉਣ ਦਿੱਤਾ ਹੁਣ ਫਿਰ ਵਿਰੋਧ ਕਿਸਾਨ ਜਥੇਬੰਦੀਆ ਲੱਗਦਾ ਪੰਜਾਬ ਦਾ ਭਲਾ ਨਹੀਂ ਚਾਹੁੰਦੀਆ
@jethpuria
@jethpuria 4 ай бұрын
4 June to Baad mangna v odhe kolo hi hai
@gurjantsingh7964
@gurjantsingh7964 4 ай бұрын
ਪੰਨੂੰ ਸਾਹਿਬ ਤੇ ਕੁਲਦੀਪ ਜੀ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਆਕਾਲ ਜੀ।
@harjeetsingh6861
@harjeetsingh6861 4 ай бұрын
ਪੰਨੂੰ ਸਾਬ ਨਵਜੋਤ ਸਿੰਘ ਸਿੱਧੂ i p l ਦੀ ਕਮੈਂਟਰੀ ਹੀ ਕਰ ਰਿਹਾ ਜੇ ਜਦੋਂ ਦੇ ਮੈਚ ਸੁ਼ਰੂ ਹੋਏ ਜੇ ਅਸੀਂ ਰੋਜ਼ਾਨਾ ਮੈਚ ਵੇਖਦੇ ਹਾ ਜੀ
@harnekmalhans7783
@harnekmalhans7783 4 ай бұрын
Kisan unions should unite to get their demands met by P M Modi Sahib Thanks Pannu Sahib
@gurmailsingh994
@gurmailsingh994 4 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@RamSingh-pu7ci
@RamSingh-pu7ci 4 ай бұрын
Good primeAsia
@nachhattarsingh4890
@nachhattarsingh4890 4 ай бұрын
Sat shri akal ji pannu shaib and kuldeep ji good work good news
@gosal7up
@gosal7up 4 ай бұрын
ਪੰਨੂ ਬਾਈ ਸਤਿਕਾਰ
@rachpal_singh_thind4271
@rachpal_singh_thind4271 4 ай бұрын
ਪੰਜਾਬੀਆਂ ਤੇ ਵਿਸ਼ਵਾਸ ਨੀ ਕਰਦਾ ਮੋਦੀ ਗੁਜਰਾਤੀਆਂ ਤੇ ਵਿਸ਼ਵਾਸ ਕਰਦਾ
@GurmeetKaur-zh6nk
@GurmeetKaur-zh6nk 4 ай бұрын
ਸਤਿ ਸ੍ਰੀ ਅਕਾਲ ਜੀ🙏🙏
@subhashchander8651
@subhashchander8651 4 ай бұрын
Pannu Shaib ji.Sari Dunia good Beter Best
@deepbrar.
@deepbrar. 4 ай бұрын
ਹਰ ਲਹਿਰ ਤੇ ਕਿਸ਼ਤੀ ਬਦਲਣ ਵਾਲੇ ‬ ‪ *ਮੰਜਿਲ ਤੱਕ ਨਹੀਂ ਪਹੁੰਚਦੇ ਜਨਾਬ*
@daljitsingh7980
@daljitsingh7980 4 ай бұрын
ਦੀਪ ਬਰਾੜ 👍👍
@deepbrar.
@deepbrar. 4 ай бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@gurjitkaur7
@gurjitkaur7 4 ай бұрын
✅✅✅ Deep Barar 👌🏻
@deepbrar.
@deepbrar. 4 ай бұрын
@@gurjitkaur7 ਧੰਨਵਾਦ ਦੀਦੀ 😍🙏
@harrysingh7467
@harrysingh7467 4 ай бұрын
​@@deepbrar.❤
@jiwangill3445
@jiwangill3445 4 ай бұрын
ਪੰਨੂ ਜੀ ਸਿੱਧੂ IPL ਚ ਕਮੇੰਟ੍ਰੀ ਕਰ ਰਿਹਾ .ਉਸਨੇ ਤਾਂ ਪੂਰਾ ਸੀਜਨ ਕਮੈਂਟਰੀ ਕੀਤੀ ਆ ਤੇ ਤੁਸੀਂ ਕਹਿ ਰਹੇ ਓ ਕੇ ਉਹ ਲੁਬਦਾ ਨਹੀਂ 😊
@simranjeetsingh7482
@simranjeetsingh7482 4 ай бұрын
Prime aisa team 👍
@simranjeetsingh7482
@simranjeetsingh7482 4 ай бұрын
Good prime aisa
@JaswantSingh-qi4ok
@JaswantSingh-qi4ok 4 ай бұрын
Good job prime Asia keep it up 👍
@anilchopra7518
@anilchopra7518 4 ай бұрын
ਕੇਂਦਰੀ ਸਰਕਾਰ ਨੇ ਫਰਵਰੀ ਅਤੇ ਮਾਰਚ ਖਪਤਕਾਰ ਕੀਮਤ ਸੂਚਕ ਅੰਕ ਜਰੀ ਨਹੀਂ
@mvl1982
@mvl1982 4 ай бұрын
Sat shri akal Pannu Sir ji te madam Kuldeep Kaur ji nu ve sat shri akal ji
@deepbrar.
@deepbrar. 4 ай бұрын
ਪੇੜ ਕੁਹਾੜੀ ਚ ਲੱਗੀ ਲੱਕੜ ਦੇ ਸਮਰਥਨ ਵਿੱਚ ਉਤਰੇ ‬ ‪ *ਕੁਹਾੜੀ ਅਹਿਸਤਾ ਅਹਿਸਤਾ ਪੂਰਾ ਜੰਗਲ ਕੱਟ ਗਈ*
@daljitsingh7980
@daljitsingh7980 4 ай бұрын
ਦੀਪ ਬਰਾੜ 👌👌
@deepbrar.
@deepbrar. 4 ай бұрын
​@@daljitsingh7980😍😍 ਸੰਧੂ ਵੀਰੇ
@gurjitkaur7
@gurjitkaur7 4 ай бұрын
👍🏻🌳🌲🌴👍🏻
@deepbrar.
@deepbrar. 4 ай бұрын
@@gurjitkaur7 😍🙏 ਦੀਦੀ
@Pr0miseMeet
@Pr0miseMeet 4 ай бұрын
Evm hacking chal rahi puri jor shor nal😢
@simranjeetsingh7482
@simranjeetsingh7482 4 ай бұрын
Very good program
@VarinderSingh-he7wo
@VarinderSingh-he7wo 4 ай бұрын
Sat sri akal Pannu Sahib te Kuldeep ji.
@HariSingh-sx3vq
@HariSingh-sx3vq 4 ай бұрын
🙏🙏
@GurnamSingh-hu5fq
@GurnamSingh-hu5fq 4 ай бұрын
ਦੇਸ਼ ਦੀ ਹਾਲਤ ਮਾੜੀ ਹੈ। ਇਕ ਹੀ ਡਰ ਹੈ ਸਿੱਖੋ ਕਾ ਮੇਰੇ ਮਨ ਮੇ।
@jatindersinghsaini5427
@jatindersinghsaini5427 4 ай бұрын
Excellent and extensive analysis
@harindergrewal5418
@harindergrewal5418 4 ай бұрын
Pannu Ji Very Nice Information 22G Ok Tks ❤❤❤
@harjindersinghThind4507
@harjindersinghThind4507 4 ай бұрын
ਮੋਦੀ ਸਾਹਬ ਨੇ ਕੱਲ੍ਹ ਨੂੰ ਪਟਿਆਲੇ ਆਉਣਾ ਹੈ ਪਰ ਅੱਜ਼ ਦੁਪਹਿਰ ਤੋਂ ਹੀ ਪੋਲੋ ਗਰਾਊਂਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਪਟਿਆਲੇ ਵੱਲ ਚਾਰੇ ਪਾਸਿਓਂ ਆਉਣ ਵਾਲੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਜ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ
@OfficalGur
@OfficalGur 4 ай бұрын
Modi sahib kyu lga rahe o tci nal
@bikramjitsinghboparai3899
@bikramjitsinghboparai3899 4 ай бұрын
pannu saab jo sach hunda ohi kiya karo tusi hon o nhi rhe
@jagtargill-rc4gy
@jagtargill-rc4gy 4 ай бұрын
Very good pannu shiab and gurdeep kour ji thinks
@aparsingh5343
@aparsingh5343 4 ай бұрын
ਕੀ ਪੰਜਾਬ ਗੁਜਰਾਤ ਦੀ ਬਸਤੀ ਹੈ?
@SwarnjeetSingh-cu3bn
@SwarnjeetSingh-cu3bn 4 ай бұрын
Pannu ji kuldeep ji sat Shri akal ji ❤❤❤❤❤
@simranjeetsingh7482
@simranjeetsingh7482 4 ай бұрын
Thanks prime aisa team
@RamSingh-nd5rl
@RamSingh-nd5rl 4 ай бұрын
ਪੰਨੂੰ ਸਾਬ ਸਤਿ ਸ਼੍ਰੀ ਅਕਾਲ ਜੀ ਮੈਂ ਭੱਠਾ ਮਜ਼ਦੂਰ
@tejpalsinghahluwalia6227
@tejpalsinghahluwalia6227 4 ай бұрын
Awesome
@simranjeetsingh7482
@simranjeetsingh7482 4 ай бұрын
Thanks prime discussion
@HardeepSingh-hn8cz
@HardeepSingh-hn8cz 4 ай бұрын
🙏
@SunderjitSinghJhajj
@SunderjitSinghJhajj 4 ай бұрын
Thanks kuldeep kaur ji
@risingriders9675
@risingriders9675 4 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@jasjitsingh1735
@jasjitsingh1735 4 ай бұрын
ਮੋਦੀ ਦਾ ਸਵਾਗਤ ਕਾਲੇ ਝੰਡੇ ਨਾਲ ਕਰੋ | ਪੰਜਾਬ ਕਾਲ ਕਾਲਾ ਦਿਵਸ ਮਨਾਓ
@narinderjeetsingh3994
@narinderjeetsingh3994 4 ай бұрын
Sat Sri akaal to all 🙏🙏
@bootasingh1733
@bootasingh1733 4 ай бұрын
Pannu Sabh SatshriAkal ji 🙏 ❤❤
@sharmatenthouse1848
@sharmatenthouse1848 4 ай бұрын
Jatinder Pannu g sat shri akal
@PremPal-rg7jx
@PremPal-rg7jx 4 ай бұрын
Panuu ji and Kuldeep kaur ji sat shri akal ji
@dalersingh1431
@dalersingh1431 4 ай бұрын
ਗਲਬਾਤ ਕਾਇਮ ਰੱਖਣਾ, ਦੋਸਤੀ ਜਾਂ ਰਿਸ਼ਤੇ ਨੂੰ ਜ਼ਿੰਦਾ ਰੱਖਣ ਲਈ ਆਕਸੀਜਨ ਦਾ ਕੰਮ ਕਰਦੀ ਹੈ।
@jasvirsingh3098
@jasvirsingh3098 4 ай бұрын
satsiriakal ji.
@suchasingh2663
@suchasingh2663 4 ай бұрын
Sat Shri Akal Pannu Saab g and Kuldeep Kaur g
@sandhuphotographybababakal1028
@sandhuphotographybababakal1028 4 ай бұрын
Panu sahib thanks
@palasingh5151
@palasingh5151 4 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@SurjitSingh-zc5zq
@SurjitSingh-zc5zq 4 ай бұрын
Jindabad panu ji
@ParamjeetKaur-wd4qc
@ParamjeetKaur-wd4qc 4 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:37
@ramandeepSingh-tl8nl
@ramandeepSingh-tl8nl 4 ай бұрын
🎉🎉🎉
@user-ld2nk9sh7c
@user-ld2nk9sh7c 4 ай бұрын
Swati de chkr me apki awaz awaz awaz awaz nhi
@AmitKumar-le9ch
@AmitKumar-le9ch 4 ай бұрын
Thnk u, respect 🌿
@HarbhajanSingh-uj9xs
@HarbhajanSingh-uj9xs 4 ай бұрын
Punjabis.on.way.of.top.state
@GurdasDhillon-go7ko
@GurdasDhillon-go7ko 4 ай бұрын
Good
@mahipalsinghguladhi-7855
@mahipalsinghguladhi-7855 4 ай бұрын
Panu je kuj sarm karo ,mara koll video ha otha deha ,juth na bolo tuse
@NavjotRatanpuria
@NavjotRatanpuria 4 ай бұрын
जितेंद्र पन्नूजिंदाबाद
@simranjeetsingh7482
@simranjeetsingh7482 4 ай бұрын
Good job sir
@BaldevSingh-ks1ts
@BaldevSingh-ks1ts 4 ай бұрын
Very nice
@balwinder760
@balwinder760 4 ай бұрын
Nice
@gurvindersaini5940
@gurvindersaini5940 4 ай бұрын
Desh duniya diya khabarna utte hum charcha karnge….. Hum….
@Gokugamer987
@Gokugamer987 4 ай бұрын
Kuldip kaur ji ssa
@Karmjitkaur-gk1xq
@Karmjitkaur-gk1xq 4 ай бұрын
🙏🏻❤🙏🏻♥️🙏🏻♥️🙏🏻👌👌
@singhhardev7718
@singhhardev7718 4 ай бұрын
ਭਾਵਰਾ sahib ਦੀ ਇਸ ਹੀ ਮਹੀਨੇ retirement ਹੈ ਹਾਈਕੋਰਟ ਵਿੱਚ ਜੁਲਾਈ ਦੀ ਤਰੀਕ ਹੈ
@devhero4207
@devhero4207 4 ай бұрын
10:47 Sidhu will be one of the minister when India wins . I am positive
@surinderpabla6343
@surinderpabla6343 4 ай бұрын
Good dhanbad ji 🙏
@GurpreetCheema-df5rh
@GurpreetCheema-df5rh 4 ай бұрын
ਗੰਨਾ ਦਾ ਬਕਾਇਆ ਪੰਜਾਬ ਸਰਕਾਰ ਨਹੀਂ ਦੇ ਰਹੀ
@devhero4207
@devhero4207 4 ай бұрын
ਸਰਕਾਰ ਨੇ ਖਰੀਦੇ ਸੀ ?
@GurpreetCheema-df5rh
@GurpreetCheema-df5rh 4 ай бұрын
@@devhero4207 55 rupees par qwatal sarkar ne dene v
@HarjinderSingh-hk1iv
@HarjinderSingh-hk1iv 4 ай бұрын
OK❤
@examtaiyari4489
@examtaiyari4489 4 ай бұрын
Sabto ghatia patarkar
@jeetasingh9510
@jeetasingh9510 4 ай бұрын
Sidhu is doing commentary Sir.
@jeetasingh9510
@jeetasingh9510 4 ай бұрын
Pannu sahib I can’t understand why leaders of congress raise such issues without consulting party high command which could have been avoided.
@SukhdevSingh-bp6yf
@SukhdevSingh-bp6yf 4 ай бұрын
Pannu ji 🙏
@devhero4207
@devhero4207 4 ай бұрын
6:25 they’ll do some kinds of drama for sure
@gurjaipalsingh2463
@gurjaipalsingh2463 4 ай бұрын
Ssa ji
@Hardeepsingh-ow3ix
@Hardeepsingh-ow3ix 4 ай бұрын
🙏🙏 22 ji
@Naseemahmed619
@Naseemahmed619 4 ай бұрын
Sukriya
@RangitSinghHarike-uy7md
@RangitSinghHarike-uy7md 4 ай бұрын
ਆਹ ਜ਼ੋ ਰੋਣ ਦੇ ਸਟਿੱਕਰ ਸੋਸ਼ਲ ਮੀਡੀਆ ਕੰਟਰੋਲ ਦੇ ਕਿਸੇ ਪਾਗ਼ਲ ਨੇ ਠੱਪ ਦਿਤੇ ਖਾਲਸਾ ਕਦੇ ਵੀ ਰੋਂਦਾ ਨਹੀਂ ਜੇ ਸਰਕਾਰਾਂ ਹਕ਼ ਨਾ ਦੇਣ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਦਾਂ ਓਹ ਨਿਰੰਕਾਰ ਕਰਤਾਰ ਗੌਂਡ ਰਾਮ ਰਹੀਮ ਸਭਨਾਂ ਗਲਾਂ ਸਮਰਥ ਹੈ ਆਪਣੇ ਸਪੁਤਰਾਂ ਦੀ ਸਾਰ ਆਪ ਹੀ ਲਵੇਗਾ।। ਵਾਹਿਗੁਰੂ ਜੀਓ 600/700ਸਾਲ ਬਾਅਦ ਰਾਜ਼ ਦੇ ਕੇ ਪਛਤਾਉਂਦੇ ਹੋਣਗੇ।
@mvl1982
@mvl1982 4 ай бұрын
Navjot singh sidhu hun pannu sir ji IPL vich commentry kr rea ji
@racpalsinghsamra778
@racpalsinghsamra778 4 ай бұрын
Sat shri akaal ji
@nirmalmahi1476
@nirmalmahi1476 4 ай бұрын
ਕਿਸਾਨਾਂ ਵੀ ਡਬਲ game ਖੇਡੇ ਆ, ਅਡਾਨੀ ਦੇ ciello ਵਿੱਚ ਕਣਕ ਵੇਚਣ ਚਲੇ ਗਏ , ਜਿਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਸੀ
@NavjotRatanpuria
@NavjotRatanpuria 4 ай бұрын
पन्नू साहब पंजाब के किसानों को और कोई काम नहीं है धरना धरना प्रदर्शनप्रदर्शन
@manubhatia3300
@manubhatia3300 4 ай бұрын
Ssa pannu sahb captain Amrinder Singh Delhi Hospital Admit hai ji Is lai parchaar nai kar rahe tadi jankari lai
@gurvindersinghsingh6239
@gurvindersinghsingh6239 4 ай бұрын
Yaar ohnu karan dio prachar fer kehngey sanu parchar nahi karn dita is karke asin Punjab vichon haargey
@jaswantsinghsandhu530
@jaswantsinghsandhu530 4 ай бұрын
Bad luck of pb where some people are playing in other hand.we can not get with contrast.
@mvl1982
@mvl1982 4 ай бұрын
Captain amrinder singh apni saheli Arusa de kol hun ji es lai oh nai a rea ji
@swaranjitgill9583
@swaranjitgill9583 4 ай бұрын
APP
@simranjeetsingh7482
@simranjeetsingh7482 4 ай бұрын
Prime aisa good work
@bootasingh1733
@bootasingh1733 4 ай бұрын
Thank u ji 🙏
@BittuChambal-vl4hr
@BittuChambal-vl4hr 4 ай бұрын
Good job sir ji 👍👍👍👍
@HarcharanSingh-e4j
@HarcharanSingh-e4j 4 ай бұрын
Novjoyt Sidhu IPL bisy
So Cute 🥰
00:17
dednahype
Рет қаралды 59 МЛН